ਫ਼ਰਦ ਬਦਰ ਸਬੰਧੀ ਜਾਣਕਾਰੀ/ फर्द बद्र कैसे करवाऐं/Correction in Jamabandi

แชร์
ฝัง
  • เผยแพร่เมื่อ 4 ม.ค. 2025

ความคิดเห็น •

  • @bahadursingh9718
    @bahadursingh9718 ปีที่แล้ว +2

    ਵੀਰ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ਤੇ ਜਾਨਕਾਰੀ ਦੇਂਦੇ ਹੋਂ ਹਾਂ ਜੇ ਕੋਈ ਪਟਵਾਰੀ ਜਾ ਅਧਿਕਾਰੀ ਗਲ਼ਤੀ ਕਰਦਾ ਹੈ ਉਸ ਨੂੰ ਸਜਾ ਮਿਲਣੀ ਚਾਹੀਦੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @lovie5h271
    @lovie5h271 ปีที่แล้ว +17

    ਪੈਸੇ ਲੈਣ ਲਈ ਗਲਤੀਆਂ ਕਰਦੇ ਹਨ। ਇਹਨਾਂ ਖਿਲਾਫ ਕਾਰਵਾਈ ਹੋਣ ਲੱਗ ਜੇ ਸਭ ਠੀਕ ਹੋ ਜਾਵੇਗਾ।ਲਿਮਟ ਵਾਲੀ ਜ਼ਮੀਨ ਚ ਗਲਤੀ ਨਹੀ ਹੁੰਦੀ।

  • @baldevsidhu3025
    @baldevsidhu3025 ปีที่แล้ว +4

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਵਾਹਿਗੂਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਦੇਵੇ ਤੰਦਰੁਸਤੀ ਦੇਵੇ ਉਮਰਾਂ ਲੰਬੀਆਂ ਹੋਵਣ ਖੁਸ਼ੀਆਂ ਖੇੜੇ ਬਖ਼ਸ਼ੇ ਸੱਭ ਨੂੰ ਵਧਾਵੇ 👌👍🏼❤️🌹🙏🙏🙏🙏🙏🙏🙏🙏🙏

  • @LAKHVEERSINGH-b6y
    @LAKHVEERSINGH-b6y ปีที่แล้ว +1

    ਸੀ੍ ਮਾਨ ਬੁਹਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਜੀ

  • @kulwindersingh-du6lt
    @kulwindersingh-du6lt ปีที่แล้ว +22

    ਜੇਕਰ ਮਾਲ ਵਿਭਾਗ ਗ਼ਲਤੀ ਕਰਦਾ ਹੈ ਤਾਂ ਇਸ ਦੀ ਸਜਾ ਵੀ ਕਸੂਰਵਾਰ ਕਰਮਚਾਰੀ/ਅਧਿਕਾਰੀ ਨੂੰ ਮਿਲਣੀ ਚਾਹੀਦੀ ਹੈ ਲੋਕ ਕਿਉ ਸਜਾ ਭੁਗਤਣ।

    • @Health_1_Wealth
      @Health_1_Wealth ปีที่แล้ว +1

      ਫੇਰ ਤਾ ਸਾਰੇ ਪੰਜਾਬ ਦੇ ਸਾਰੇ ਕਰਮਚਾਰੀ/ਅਧਿਕਾਰੀ ਅੰਦਰ ਜਾਣਗੇ।

    • @PremSingh-fk8ow
      @PremSingh-fk8ow 10 หลายเดือนก่อน

      Tade sare official galti karde hun koi saza hai nahi. Saza haqdar nu modi hai. As court ch zao

  • @SukhwinderSingh-vx7ox
    @SukhwinderSingh-vx7ox ปีที่แล้ว +3

    ਬਹੁਤ ਵਧੀਆ ਜਾਣਕਾਰੀ

  • @RamSingh-mc3oi
    @RamSingh-mc3oi ปีที่แล้ว +2

    ਬਹੁਤ ਵਧੀਆ ਜਾਣਕਾਰੀ ਜੀ

  • @vehlijantagaming2731
    @vehlijantagaming2731 11 หลายเดือนก่อน +1

    ਵਕੀਲ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਇਕ ਮੈਨੂੰ ਹੋਰ ਜਾਣਕਾਰੀ ਦਿੱਤੀ ਜਾਏ ਰਾਸਤਾ ਫਿਰਨੀ ਦੀ ਨਿਸਾਨ ਦਾਇਕ ਕੀਤੀ ਹੈ ਕਾਂਗੋ ਪਟਵਾਰੀ ਨੇ ਇਸ ਦੀ ਰਿਪੋਰਟ ਨਹੀਂ ਦੇ ਰਹੇ ਇਸ ਦੀ ਰਿਪੋਰਟ ਲੈਣ ਦਾ ਤਰੀਕਾ ਦੱਸੋ

  • @RavinderpalSingh-gi1mn
    @RavinderpalSingh-gi1mn ปีที่แล้ว +4

    Good information advocate sahib ji thanks ji

  • @janakraj4861
    @janakraj4861 11 หลายเดือนก่อน +1

    Good knowledge given by you sir

  • @Dr.JagjitSinghChugh
    @Dr.JagjitSinghChugh 8 หลายเดือนก่อน +4

    ਪਟਵਾਰੀ ਜਾਣਬੁਝ ਕੇ ਗਲਤੀ ਕਰਦੇ ਨੇ ਦਰੁਸਤ ਕਰਨ ਦੇ ਰਿਸ਼ਵਤ ਬਹੁਤ ਜਿਆਦਾ ਮੰਗਦੇ ਨੇ,

  • @mohindersingh2455
    @mohindersingh2455 ปีที่แล้ว +9

    ਕਈ ਪਟਵਾਰੀ ਜਾਣਬੁੱਝ ਕੇ ਗਲਤੀ ਕਰਦੇ ਨੇ ਗਲਤੀ ਦੀ ਸਜ਼ਾ ਗਲਤੀ ਕਾਰਨ ਵਾਲੇ ਨੂੰ ਮਿਲੇ ਨਾ ਕੇ ਮਾਲਿਕ ਨੂੰ

  • @mann1813
    @mann1813 3 ชั่วโมงที่ผ่านมา

    ਸਾਡੀ ਵੀਰ ਤਕਸੀਮ ਸਮੇਂ ਕਿਸੇ ਹੋਰ ਦੇ ਨਾਮ ਕਰਤੀ। ਜ਼ਮੀਨ ਕਿ ਕਰਾ

  • @AvtarSingh-vo3qy
    @AvtarSingh-vo3qy ปีที่แล้ว +3

    ਸਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਸੁਚੇਤ ਕਰ ਰਹੇ ਹੈ .ਅਗਲਾ ਪ੍ਰਸ਼ਨ
    ਜ਼ਮੀਂਨ ਨਾਮ ਤੇ ਹੋ ਗਈ ਇੰਤਕਾਲ ਹੋ ਗਿਆ ਫਰਦ ਵਿਚ ਦਰਜ ਹੋ ਗਿਆ ਪਾਰ ਜਮਾਂਬੰਦੀ ਵਿਚ ਗਿਰਦਾਵਰੀ ਦੂਸਰੇ ਦੇ ਨਾਮ ਤੇ ਚਲ ਰਹੀ ਹੈ ਇਸ ਬਾਰੇ ਦੱਸੋ .

  • @Kiranjeetkaur59843
    @Kiranjeetkaur59843 5 หลายเดือนก่อน +1

    ਹਾਂ ਜੀ ਸਰ ਮੇਰੇ ਨਾਲ ਏਦਾਂ ਹੀ ਹੋਇਆ ਜੀ🙏😥😪😢😭

  • @amrikbaath13
    @amrikbaath13 ปีที่แล้ว +6

    Very nice you are distributing knowledge free of cost

  • @sardal2022
    @sardal2022 ปีที่แล้ว

    ਬਹੁਤ ਵਧੀਆ ਜਾਣਕਾਰੀ ਕੁਟੀ ਬਾਈ।
    --ਜਾਗਰ

  • @PurthiMann
    @PurthiMann 7 หลายเดือนก่อน

    Apriciable information thanks friend👍

  • @kuldipgoraya6101
    @kuldipgoraya6101 ปีที่แล้ว +4

    ਇਹ ਨਾਂਮ ਦੀਆ ਗਲਤੀਆ ਜਾਣਬੁੱਝ ਕੇ ਕੀਤੀਆਂ ਜਾਂਦੀਆਂ ਹਨ, ਭੋਲੇ ਭਾਲੇ ਲੋਕਾਂ ਦੀ ਲੁੱਟ ਕਰਨ ਲਈ।

  • @lakhwinderlubana7894
    @lakhwinderlubana7894 ปีที่แล้ว

    Nice video regarding Farad Fadar

  • @sarjitsinghgill3649
    @sarjitsinghgill3649 ปีที่แล้ว +10

    ਮਾਲ ਰਿਕਾਰਡ ਵਿਚੋਂ ਉਰਦੂ ਦੇ ਲਫ਼ਜ਼ ਕਿਉਂ ਨਹੀਂ ਹਟਾਏ ਜਾਂਦੇ।ਕੀ ਪੰਜਾਬੀ ਵਿੱਚ ਇਸਦਾ ਕੋਈ ਬਦਲ ਨਹੀਂ ਹੈ।

    • @jashanandgurshaanshow8549
      @jashanandgurshaanshow8549 ปีที่แล้ว

      ਜਰੂਰ ਬਦਲੇ ਜਾਣੇ ਚਾਹੀਦੇ ਹਨ ਪਰਾਈ ਬੋਲੀ ਦੀ ਗੁਲਾਮੀ ਕਿਉੰ !

  • @sukudevsingh5065
    @sukudevsingh5065 10 หลายเดือนก่อน

    Very good sir ji

  • @bathindachanneliqbalkaur3366
    @bathindachanneliqbalkaur3366 ปีที่แล้ว +2

    Great awairness sir ji 🙏Thanx

  • @AntreevSoch
    @AntreevSoch ปีที่แล้ว +1

    ਵੀਰ ਜੀ ਸਤਿ ਸ੍ਰੀ ਅਕਾਲ , ਵੀਰ ਜੀ ਖੇਤੀ ਬਾੜੀ ਕਰਨ ਵਾਲਾ ਕਿਸਾਨ ਵ ਤੋ ਬ, ਸ ਤੋਂ ਗ ਠੀਕ ਕਰਵਾਉਣ ਤੇ ਗੇੜੇ ਮਾਰ ਕਿ ਅੱਕ ਜਾਦਾ ਜਰੂਰਤ ਤੇ 5000 ਵੀ ਦੇਣਾ ਪੈਂਦਾ ਪਟਵਾਰੀ ਤਾਂ ਸਹਿਬਨ ਗਲਤੀ ਕਹਿ ਕਿ ਪਰਵਾਹ ਹੀ ਨਹੀ ਕਰਦਾ ਧੰਨਵਾਦ ॥🙏🙏🙏🙏

  • @salindersingh9525
    @salindersingh9525 ปีที่แล้ว

    Good information advocate sahib

  • @dalbarasingh8891
    @dalbarasingh8891 ปีที่แล้ว +5

    ਸਤਿ ਸ਼੍ਰੀ ਆਕਾਲ ਜੀ।
    ਸਾਡੇ ਨਾਂਮ ਵੀ ਵਿਰਾਸਤ ਚੜੀ ਆ। ਪਰ ਸਾਡੇ ਨਾਂਮ ਤੇ ਰਕਬਾ ਬਹੁਤ ਹੀ ਘੱਟ ਬੋਲਦਾ ਹੈ। ਇਹ ਰਕਬਾ ਕਿੱਦਾਂ ਪੂਰਾ ਹੋਵੇਗਾ।

  • @ajaysarhali8156
    @ajaysarhali8156 2 หลายเดือนก่อน

    ਚੈਨਲ ਵਾਲੇ ਵੀਰ ਤੁਸੀ ਵੀ ਤੇ ਜੇ ਕੋਈ ਮੇਰਾ ਕੁਮੈਟ ਪੜੇ ਓ ਵੀ ਇੱਕ ਸਲਾਹ ਦਿਉ,ਕੇ ਅੱਜ ਤੋ60 ਕੇ ਸਾਲ ਪਹਿਲਾਂ ਸਾਡੇ ਦਾਦੇ ਨਾਮ 25 ਕਿੱਲੇ ਸੀ ਅਤੇ ਫੇਰ ਇਹਨਾ ਦੇ ਕਿਸੇ ਜਿਗਰੀ ਦੋਸਤ ਕੋਲੋਂ ਬੰਦਾ ਮਰ ਗਿਆ ਤੇ ਡਰਦੇ ਸਮਝਲੋ ਜਾਂ ਜਿੱਦਾ ਵੀ ਸਮਝਲੋ ਤੇ ਓ 25 ਕਿੱਲੇ ਛੱਡ ਆਏ, ਮੇਰੇ ਡੈਡੀ ਸੁਣੀ ਵੀ ਉਦੋ 10,15 ਸਾਲ ਦੇ ਹੋਣੇ ਆ,ਹੁਣ ਗੱਲ ਏ ਆ ਕੇ ਹੁਣ ਸਾਡੇ ਤੋਂ ਕੋਈ ਸਬੂਤ ਨਹੀਂ ਹੈਗਾ ਜਿਵੇਂ ਕੋਈ ਰਜਿਸਟਰੀ ਜਾਂ ਕੋਈ ਹੋਰ ਕਾਗਜ਼ ਹੋਵੇ ਕੇ ਏ ਜ਼ਮੀਨ ਤੇ ਸਾਡੀ ਆ, ਉਸਨੂੰ ਹੁਣ ਕੋਈ ਹੋਰ ਵਾਹ ਰਿਹਾ ਆ ਤੇ ਹੋ ਸਕਦਾ ਉਸਨੇ ਜਾਅਲੀ ਰਜਿਸਟਰੀ ਵੀ ਕਰਵਾਈ ਹੋਵੇ,ਇਸਦਾ ਕੋਈ ਹੱਲ ਹੈਗਾ ਆ

  • @mantarbrar5975
    @mantarbrar5975 ปีที่แล้ว +2

    Thanks sir

  • @Kiranjeetkaur59843
    @Kiranjeetkaur59843 5 หลายเดือนก่อน +1

    ਜਿਹੜੇ ਪਟਵਾਰੀ ਗ਼ਲਤੀ ਕਰਦੇ ਨੇ ਓਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਜੁਰਮਾਨਾ ਸਜ਼ਾ ਹੋਣੀ ਚਾਹੀਦੀ ਹੈ 😡😡

  • @iqbalsingh-js4xz
    @iqbalsingh-js4xz ปีที่แล้ว +1

    Good.Frand

  • @tegbirsingh4171
    @tegbirsingh4171 5 หลายเดือนก่อน

    SIR THANKS ,

  • @bantibandi210
    @bantibandi210 4 หลายเดือนก่อน +1

    ਆਹ ਪਥਰਾਲੇ ਵਾਲੇ ਸੁਖਚਰਨ ਨੇ ਮੇਰੇ ਪਿਤਾ ਤੋ ਮੈਂ ਦੋ ਕਿੱਲੇ ਕਰਵਾਉਣੇ ਸੀ ,ਸਾਰੀ ਜਮੀਨ ਹੀ ਮੇਰੇ ਨਾ ਕਰ ਦਿੱਤੀ ਹੁਣ ਕਹਿੰਦਾ ਤੂੰ ਆਪਣੇ ਪਿਤਾ ਨਾ ਦੁਬਾਰਾ ਕਰ ਦੇ ਆਹ ਹਾਲ ਆ ਸਾਰੇ ਲੁੱਟਣ ਨੂੰ ਬੈਠੇ ਆ ਪੰਜ ਹਜਾਰ ਪਹਿਲਾ ਲੈ ਲਿਆ ਹੁਣ ਹੋਰ ਭਾਲਦਾ ,ਬਾਈ ਮੈ ਕੀ ਕਰਾ ਹੁਣ

  • @HarjeetSingh-qt5hj
    @HarjeetSingh-qt5hj ปีที่แล้ว +1

    Anpad kissana lai vdia video

  • @rajbirkaur1504
    @rajbirkaur1504 ปีที่แล้ว

    Very good sir sade nal v ao galti kiti hai civil. Cuort vich koi sunai nhi hard knoon hove siapa cuort da

  • @basantbrar8385
    @basantbrar8385 ปีที่แล้ว +2

    Okay 👍

  • @harnekmalhans7783
    @harnekmalhans7783 ปีที่แล้ว

    Thanks very much

  • @shagundeepsingh905
    @shagundeepsingh905 ปีที่แล้ว

    Good 🙏🙏

  • @manjeetsinghdeol9616
    @manjeetsinghdeol9616 2 หลายเดือนก่อน

    🙏🙏

  • @dhanoasingh9634
    @dhanoasingh9634 3 หลายเดือนก่อน

    Sir girdawri 5 saal baad update hindi hai g?

  • @amansidhu0700
    @amansidhu0700 ปีที่แล้ว

    ਮੇਰੇ ਪੜਦਾਦੇ ਦਾ ਨਾਮ ਸਹੀ ਕਰਵਾਉਣ ਲਈ ਪਟਵਾਰੀ ਸਾਡੇ ਤੋਂ 8 ਹਜ਼ਾਰ ਲੈ ਗਿਆ। ਪਟਵਾਰੀ ਦਿਲਬਾਗ ਸਿੰਘ ਹਾਲ ਆਬਾਦ ਆਦਰਸ਼ ਨਗਰ ਬਠਿੰਡਾ ਜੱਦੀ ਪਿੰਡ ਸੋਥਾ ਜਿਲ੍ਹਾ ਮੁਕਤਸਰ। ਇੰਤਕਾਲ ਦਾ 4 ਹਜ਼ਾਰ ਵੱਖਰਾ ਲੈ ਗਿਆ।

  • @kartarsingh274
    @kartarsingh274 ปีที่แล้ว +1

    Je kise ne jameen agee vech diti huve da dosri party nu ki karna chida?

  • @RUPINDERSINGH-si8et
    @RUPINDERSINGH-si8et 3 หลายเดือนก่อน

    ਪੰਜਾਬ ਦਾ ਸੰਤਾਪ ਆ ਕਰੇ ਕੋਈ ਭਰੇ ਕੋਈ ਕਿਹੜਾ ਇਨਸਾਫ ਹੋਇ

  • @navroopsingh1001
    @navroopsingh1001 ปีที่แล้ว

    Thanks

  • @pargatdhaliwal8918
    @pargatdhaliwal8918 ปีที่แล้ว

    Sir sare kmma di fees te v video bnao v intkal di aini registry di aini a

  • @KuwaitKuwait-bt8rh
    @KuwaitKuwait-bt8rh 6 หลายเดือนก่อน

    Paji asi mall mehkme te kes kar skde aa

  • @rajjatpreetsingh332
    @rajjatpreetsingh332 ปีที่แล้ว

    Same case Mera v aa gi mai Jamin kharadi c 2016 vich os te limit v mai B'nai va jede kolo Mai kharadi c 1992 tu ode ਨਾਮ ਤੇ va ਹੁਣ ਬਾਕੀ ਹਿਸੇ ਦਰ khnde sada v ਹਿਸਾ ਵ

  • @karamjeetmaan4917
    @karamjeetmaan4917 ปีที่แล้ว

    Good information

  • @Sabjisingh-ss4je
    @Sabjisingh-ss4je 3 หลายเดือนก่อน

    Sarkar mulajma nu kas ke rukhe

  • @nishanaulakh9517
    @nishanaulakh9517 8 หลายเดือนก่อน +1

    1950 60 ਦੇ ਲਗਭਗ ਗਹਿਣੇ ਪਈ ਜਮੀਨ ਕਿਸ ਤਰ੍ਹਾਂ ਫੱਕ ਹੋਵੇਗੀ ਕਬਜ਼ਾ ਅਪਣਾ ਹੈ ਰਿਕਾਡ ਨਹੀਂ ਹੈ

  • @atamjitsingh9565
    @atamjitsingh9565 ปีที่แล้ว

    ਸਰ ਜੀ ਨਹਿਰੀ ਖਾਲਾ ਟਾਹਿਆ ਹੈਜਿਸ ਦੀ ਜ਼ਮੀਨ ਵਿਚ ਦੀ ਲੰਘ ਦ ਹੈ। 0:44 ਪਰ ਸਾਨੂੰ ਨਹਿਰੀ ਮਹਿਕਮੇ ਵੱਲੋਂ ਨਕਸ਼ਾ ਵੀ ਮਿਲਿਆ ਸਾਡੇ ਹੱਕ ਫੈਸਲਾ ਲਿਆ ਹੈ ਪਰ ਦੂਸਰੀ ਪਾਰਟੀ ਨੇ ਕੋਰਟ ਚ ਕੇਸ ਦਰਜ ਕੀਤਾ

  • @satnam1564
    @satnam1564 ปีที่แล้ว

    vaki sahib 1 entkal karaia pita di jaga te put nu pati bana dita patvari ne jama bandi te galt likh dita orat mar gai jaga vik nahi rahi kis tra hove

  • @HarjeetSingh-qt5hj
    @HarjeetSingh-qt5hj ปีที่แล้ว +1

    Koi nehri vkeel da channel likho ji

  • @GurpreetSinghDhillon-v2u
    @GurpreetSinghDhillon-v2u ปีที่แล้ว

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ 5ਮਰਲੇ੍ ਜਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @gurcharansinghsandhu8427
    @gurcharansinghsandhu8427 ปีที่แล้ว

    ਸਤਿ ਸ੍ਰੀ ਆਕਾਲ ਜੀ

  • @alltimemoviescomedyofficial
    @alltimemoviescomedyofficial ปีที่แล้ว

    ਵੀਰ ਜੀ ਅਸੀਂ ਜਮੀਨ ਖਰੀਦੀ ਸੀ ਜੀ 25 ਸਾਲ ਪਹਿਲਾਂ। ਰਜਿਸਟਰੀ ਵਿੱਚ ਮਾਲਕ ਦਾ ਨਾਮ ਜੁਧਵੀਰ ਲਿਖਿਆ ਗਿਆ ਸੀ ਪਰ ਅਸਲੀ ਨਾਮ ਯੁਧਵੀਰ ਹੈ। ਜਿਸ ਤੋਂ ਜਮੀਨ ਖਰੀਦੀ ਸੀ ਉਹ ਵੀ ਮਰ ਚੁੱਕਿਆ ਹੈ। ਕਿਰਪਾ ਕਰਕੇ ਦੱਸੋ ਸੀ ਇਹ ਨਾਮ ਕਿਵੇਂ ਸਹੀ ਹੋ ਸਕਦਾ ਹੈ ਜੀ। ਧੰਨਵਾਦ ਜੀ

  • @mandersinghparmar9379
    @mandersinghparmar9379 6 หลายเดือนก่อน

    Ek case ha us which two brother jamabandi father name galat ha ek brother na father name theek karwa lea ta dusara brother da ve theek Karen jurrioi as

  • @Harshivlogs719
    @Harshivlogs719 8 หลายเดือนก่อน +1

    Sir fard m pati ki jagah puttar kar diya

  • @BalwinderKaur-ew6hv
    @BalwinderKaur-ew6hv ปีที่แล้ว +2

    ਵੀਰ ਜੀ ਤਬਾਦਲਾ ਕਰਨ ਦਾ ਇਕ ਕਿਲੇ ਦਾ ਕਿਨਾ ਖਰਚਾ ਲੱਗਦਾ ਦਸੳ

    • @singhavtar1358
      @singhavtar1358 8 หลายเดือนก่อน

      Y ji Mara to 32000 la ga baki pata ni ek month hoea

  • @manveerm6920
    @manveerm6920 5 หลายเดือนก่อน

    Mere nal v eda he hoya

  • @sikandersinghboparai8774
    @sikandersinghboparai8774 ปีที่แล้ว +2

    Concerned patwari should be punished heavily

  • @bhagsingh7338
    @bhagsingh7338 ปีที่แล้ว

    ਵਕੀਲ ਸਾਹਿਬ ਸਤਿ ਸ੍ਰੀ ਅਕਾਲ ਅਸੀਂ ਸੰਨ 1957 ਵਿੱਚ ਜਮੀਨ ਖਰੀਦੀ ਸੀ ਮਾਲਕੀ ਹਿੱਸਾ ਪੂਰਾ ਪੈ ਗਿਆ ਪਰ ਕਾਸਤਕਾਰ ਨਹੀਂ ਦਿਖਾਈ ਗਈ ਹੁਣ ਕਿਵੇਂ ਠੀਕ ਕਰਵਾਈਏ

  • @harcharansingh9094
    @harcharansingh9094 ปีที่แล้ว

    Thanks. But when the mistake is done knowingly by concern.

  • @Sidhu-g4n
    @Sidhu-g4n 9 หลายเดือนก่อน

    ਸਾਡੀ ਇੱਕ ਖੇਵਟ ਈ ਨਹੀਂ ਬਣੀ ਸੀ ਨਵੀਂ ਜਮਾਂਬੰਦੀ ਚ । ਸਨ 1977 ਤੋਂ ਨਹੀਂ ਬਣੀ ਸੀ ਤੇ ਫਰ 2012 ਚ ਬਣੀ

  • @LakhwindersinghLakhwinders-o4y
    @LakhwindersinghLakhwinders-o4y 4 หลายเดือนก่อน

    ਸਾਡੇ ਬਾਪੁ ਹੋਰੀ ਚਾਰ ਭਰਾ ਹੋਰੀ ਚਾਰ ਭਰਾ ਨੇ ਚਾਰੋ ਬੇਦਖ਼ਲ ਨੇ ਇਕ ਜਨੇ ਦੇ ੳਉਲਾਦ ਨਹੀ ਤਿਨ ਜਨੇ ਦੇ ੳਉਲਾਦ ਹੈ ਸਾਡੇ ਦਾਦਾ ਜੀ ਨੇ ੳਉਨਾ ਤਿਨਾ ਦੇ ਪੋਤਿਆਂ ਦੇ ਨਾ ਰਿਜਸਟਰ ਬਸੀਤ ਕਰਵਾ ਦਿਤੀ ਚਇਕ ਨੂ ਤਾ ਬੇਦਖ਼ਲ ਕਰ ਦਿਤਾ ਪਰ ਜੇਡਾ ਬੇਦਖ਼ਲ ਕਿਤਾ ਸੀ ਊ ਖਾਨ ਗਈ ਬਸਿਤ ਲਿਖ ਕੇ ਜਮੀਨ ਅਪਨੇ ਨਾਮ ਕਰਣਾ ਗਿਆ. ਹਨ ਰਜੀਟਰ ਬਸੀਤ ਨਾਲ ਖਾਨ ਗਈ ਬਸਿਤ ਟੁਟ ਸਕਦੀ ਹੇ ਜਾ ਨਹੀ

  • @chamkaursinghdhaliwal2957
    @chamkaursinghdhaliwal2957 ปีที่แล้ว

    ਬਾਈ ਜੀ ਨਾਮ ਠੀਕ ਕਰਾਉਣ ਬਾਰੇ ਦੱਸੋ

  • @dalipkumar5612
    @dalipkumar5612 ปีที่แล้ว

    2009 ਵਿੱਚ ਤਬਦੀਲ ਮਲਕੀਅਤ ਮੇਰੇ ਪਿਤਾ ਨੇ ਮੇਰੇ ਕਰਾਈ 2012-2013 ਤੋ 2017-2018, ਤੇ ਹੁਣ 2022-2023 ਦੀ ਜਮਾਬਦੀ ਵਿੱਚ ਇਤਕਾਲ ਦਾ ਅਮਲ ਨਹੀਂ ਹੋਇਆ ਪਟਵਾਰ ਪਰਤ ਤਾਂ ਹ ਸਰਕਾਰ ਪਰਤ ਗੁਮ ਹੈ ਹੁਣ ਮੈਂਨੂੰ ਕੀ ਕਰਨਾ ਚਾਹੀਦਾ ਹੈ

    • @dalipkumar5612
      @dalipkumar5612 ปีที่แล้ว

      2022-2023 ਦੀ ਜਮਾਬਦੀ ਬਣਨ ਵਾਲੀ ਹੈ

  • @anmolbrar3391
    @anmolbrar3391 ปีที่แล้ว

    ਕੀ ਫਿਰ ਹਰ ਚਾਰ ਸਾਲ ਬਾਅਦ ਨਵੀਆਂ ਫਰਦਾਂ ਕਢਾਉਣ ਦੀ ਲੋੜ ਪਵੇਗੀ।ਧੰਨਵਾਦ ਜੀਉ

  • @harrapacivilization2779
    @harrapacivilization2779 ปีที่แล้ว +1

    ਸਰ ਅਸੀ ਇਕ ਵਿਸਵਾ ਥਾਂ ਰੂੜੀ ਦਾ ਤਬਾਦਲਾ ਕੀਤਾ ਸੀ । ਖਾਸ ਨੰਬਰਾਂ ਚ ਰੂੜੀਆਂ ਦੇ ਕਬਜੇ ਬਦਲ ਗਏ ਤੇ ਦੋਵੇਂ ਧਿਰਾਂ ਦੇ ਨਾਮ ਇੰਤਕਾਲ ਵੀ ਹੋ ਗਿਆ ।
    ਪਰ ਅਗਲੇ ਚਾਰ ਸਾਲੇ ਵਿੱਚ ਦੂਜੀ ਧਿਰ ਦੀ ਜਮੀਨ ਤਕਸੀਮ ਹੋਈ ਤੇ ਤਕਸੀਮ ਵੇਲੇ ਸਾਡਾ ਵਿਸਵਾ ਇਗਨੋਰ ਕਰਕੇ ਫੇਰ ਉਹ ਵਿਸਵਾ ਉਸੇ ਪਹਿਲੇ ਮਾਲਕ ਦੇ ਨਾ ਚੜਾ ਦਿੱਤਾ ਜਿਸ ਤੋਂ ਤਬਾਦਲੇ ਚ ਉਹ ਲਿਆ ਸੀ ।
    ਹੁਣ ਪੰਦਰਾ ਸਾਲ ਬਾਅਦ ਬਜੁਰਗਾ ਦੀ ਮੌਤ ਤੋ ਬਾਅਦ ਵਿਰਾਸਤ ਕਰਾਉਣ ਵੇਲੇ ਦੇਖਿਆ ਕਿ ਸਾਡਾ ਨਾਮ ਮਿਟੇ ਨੂੰ ਪੰਦਰਾ ਸਾਲ ਹੋ ਗਏ ਤੇ ਉਸ ਵਿਸਵਾ ਰੂੜੀ ਦੀ ਉਸ ਬੰਦੇ ਨੇ ਪੋਤੇ ਦੇ ਨਾਮ ਤਬਦੀਲ ਮਲਕੀਅਤ ਕਰਵਾ ਦਿੱਤੀ ।
    ਕਬਜਾ ਸਾਡੇ ਕੋਲ ਹੈ ਪਰ ਮਾਲਕੀ ਸ਼ੋਅ ਨਹੀ ਹੋ ਰਹੀ ਹੁਣ ਕੀ ਕਰੀਏ ਜੋ ਵਾਪਸ ਸਾਡੇ ਨਾਂ ਬੋਲਣ ਲੱਗ ਜਾਵੇ

  • @LakhwinderSingh-hw5oc
    @LakhwinderSingh-hw5oc 3 หลายเดือนก่อน

    Adress Ji

  • @mandersinghparmar9379
    @mandersinghparmar9379 6 หลายเดือนก่อน

    Riswat lean le karde na

  • @tarsemsingh9207
    @tarsemsingh9207 ปีที่แล้ว

    sir ji e sab galt ni k galti patwari kre t am janta preshan hundi a,patwari nu bhari fine pao galti bilkul ni hundi

  • @KalaSingh-cj7rd
    @KalaSingh-cj7rd ปีที่แล้ว

    ਵੀਰ ਜੀ ਇਹ। ਦੱਸ। ਕੀ।ਜਿਹੜੀ ਜਮਾਂ ਬੰਦੀ....23.ਸਾਲ।‌ਰਿਕਾਡ। ਵਿੱਚ।ਨਾਮ। ਹੈ। ਉਹ। ਕਬਜ਼ਾ। ਨਹੀਂ। ਛੱਡ। ਰਹੇ। ਜੀ। ਉਹਨਾਂ ਦੇ। ਬਾਰੇ। ਦੱਸੋ ਜੀ।ਪਲੀਜ

  • @bulletwala678
    @bulletwala678 9 หลายเดือนก่อน

    Asi 1971 de intkal de fard Bader 2015 ch 75000 de k bani aa

  • @JagtarSingh-iu3kh
    @JagtarSingh-iu3kh 4 หลายเดือนก่อน

    ਫਰਦ ਬਦਲ ਦੀ ਕੋਈ ਫੀਸ ਹੁੰਦੀ ਹੈ pl tell

  • @chhinderpalsingh5827
    @chhinderpalsingh5827 ปีที่แล้ว

    Very good sir apna contact no daso ik purana case aji.

  • @ManjinderSingh-ex1jy
    @ManjinderSingh-ex1jy ปีที่แล้ว

    ਆਨਲਾਈਨ ਦਾ ਤਾਂ ਫਰਕ ਨਹੀਂ ਪੈਣਾ ਚਾਹੀਦਾ,ਜੀ ਸਾਰੀ ਆਨਲਾਈਨ ਹੈ!

  • @opgamingygp3822
    @opgamingygp3822 ปีที่แล้ว

    Veer Ji pakistan to yai jamin nhi meli us de kagaj kitho niklan ge

  • @Khosas35
    @Khosas35 ปีที่แล้ว

    Respected sir ਸਾਡੀ ਜਮੀਨ ਜਮਾਬਦੀ ਵਿਚ ਗਹਿਣੇ ਬੋਲਦੀ ਹੈ ਜੋ ਕਿ 1997 ਛਡਵਾ ਲਈ ਗਈ ਸੀ ਫਕ ਨਹੀ ਕਰੀ ਪਟਵਾਰੀ ਨੇ plz help

    • @jagirsingh6295
      @jagirsingh6295 ปีที่แล้ว

      Madam tusi manu apna zameen malak name s.o and grand father name vill. Teh.distt name and mob. No. reply karo. Ma dasda

  • @pushpamathematics2290
    @pushpamathematics2290 ปีที่แล้ว +1

    Hello

  • @gurbhejsinghkang-nj3tf
    @gurbhejsinghkang-nj3tf ปีที่แล้ว +1

    Patwari paise lein di khatar eh galti Jaan bujh ke karde hn

  • @whoisgod1322
    @whoisgod1322 ปีที่แล้ว

    ਵੀਰ ਜੀ ਮੈ ਇੰਤਕਾਲ ਦੇ ਪੈਸੇ ਵੀ ਦੇਦਿਤੇ ਪਰ ਮੇਰੇ ਨਾਮ ਤੇ ਜਮਾਂਬੰਦੀ ਨਹੀ ਬੋਲਦੀ ਤੇ ਪਟਵਾਰੀ ਕੋਲ ਜਾ ਕੇ ਪੁੱਛਦੇ ਹਾਂ ਤੇ ਲਾਰੇ ਲੋਦਾ ਹੈ ਕਦੇ ਕੇਦਾ ਕੱਲ ਆਈ ਕਦੇ ਪਰਸੋ ਆਈ
    ਮੈ ਕਿ ਕਰਾ ਜੀ

    • @rajeshKumar-dz2gf
      @rajeshKumar-dz2gf ปีที่แล้ว

      PATWARI NU GOLI MAAR DE

    • @bulletwala678
      @bulletwala678 9 หลายเดือนก่อน

      ​@@rajeshKumar-dz2gffer jail kon tu SDM nu complete kar

  • @daljeetchahal3592
    @daljeetchahal3592 ปีที่แล้ว

    Sadde to vi salla patvari paise mngda ga

  • @masteravtarsinghgrewal658
    @masteravtarsinghgrewal658 ปีที่แล้ว

    Gatti karn te patwari nu ki saja million hai

  • @talwindersinghuppal4732
    @talwindersinghuppal4732 ปีที่แล้ว

    ਜਿਲੇਦਾਰ ਦਾ ਕੰਮ ਦੱਸੋ

  • @dalipkumar5612
    @dalipkumar5612 ปีที่แล้ว

    2022-2023 ਦੀ ਜਮਾਬਦੀ ਬਣਨ ਵਾਲੀ ਹੈ

  • @gurmitsingh1132
    @gurmitsingh1132 ปีที่แล้ว

    ਸਤਿ ਸ਼੍ਰੀ ਅਕਾਲ sir
    ਮੈਂ 8 ਮਰਲੇ ਦਾ ਪਲਾਟ 2020 ਵਿੱਚ ਖਰੀਦੀਆਂ ਸੀ, ਅਤੇ ਮੇਰਾ ਕਬਜ਼ਾ ਵੀ ਹੈ l ਸਾਂਝੇ ਖਾਤੇ ਵਿੱਚੋਂ ਕਿਸੇ ਹੋਰ ਨੇ ਜ਼ਮੀਨ 2021 ਵਿੱਚ ਖ਼ਰੀਦੀ ਹੈ l
    ਪਟਵਾਰੀ ਨੇ ਮੇਰਾ ਇੰਤਕਾਲ ਨਹੀਂ ਕੀਤਾ ਬਾਅਦ ਵਾਲਿਆਂ ਦਾ ਕਰ ਦਿੱਤਾ l ਪਟਵਾਰੀ ਦਾ ਕਹਿਣਾ ਹੈ ਤੁਸੀਂ ਮੇਰੇ ਨਾਲ ਸਮੇਂ ਸਿਰ ਸੰਪਰਕ ਨਹੀਂ ਕੀਤਾ ਹੁੱਣ ਇੰਤਕਾਲ ਲਈ ਰਕਵਾ ਘੱਟ ਹੈ ਤੁਸੀਂ ਕੇਸ ਕਰੋ l
    ਕੀ ਕੀਤਾ ਜਾਵੇ please ਦੱਸੋ

  • @gurjeetsingh4976
    @gurjeetsingh4976 11 หลายเดือนก่อน +1

    Rappat no. Sahi karnn de mere kollo 5ooo rs mang laye
    Fer 3 din baad hi 12ooo de risvat de chkkrr ch fasss gya patvari hale 3,4 saal hi hoye se jioning hoi nu bc😊

  • @JagirX-yi9jo
    @JagirX-yi9jo ปีที่แล้ว

    Bnoodh relation

  • @gippychatha3645
    @gippychatha3645 3 หลายเดือนก่อน

    ਫੋਨ ਨੰਬਰ ਦੇ ਦਿਉ ਜੀ

  • @preetSingh-up8je
    @preetSingh-up8je ปีที่แล้ว

    Patwari use this loophole for corruption

  • @rupindermangalsingh9907
    @rupindermangalsingh9907 8 หลายเดือนก่อน

    Galti patwari kare bharpai dusra kare wah ji mera desh

  • @sureshtayal9251
    @sureshtayal9251 ปีที่แล้ว

    kuti sahib tuhada mob. no. kina hai

  • @amritpalsharma2743
    @amritpalsharma2743 ปีที่แล้ว

    Sir, Phone ਤੇ ਆਪ ਨਾਲ ਗੱਲ ਕਰਨੀ ਹੈ emergency hai ਸਲਾਹ ਲੈਣੀ ਹੈ no send kar do

  • @DeepakKumar-li8xx
    @DeepakKumar-li8xx 3 หลายเดือนก่อน

    Sir tusi anpna contact number de sakde ho

  • @rajjatpreetsingh332
    @rajjatpreetsingh332 ปีที่แล้ว +1

    Sir tusi apna number ja address da ਸਕਦੇ j

  • @harmalpreetsingh3480
    @harmalpreetsingh3480 ปีที่แล้ว

    contact num sir

  • @SukhpreetMahal-w2c
    @SukhpreetMahal-w2c 5 หลายเดือนก่อน

    Veer number send kario vakeel saheb da

  • @jagdishsinghtung7666
    @jagdishsinghtung7666 ปีที่แล้ว

    Mobile number sed palace asi gal karni a ji

  • @jagdevsingh328
    @jagdevsingh328 ปีที่แล้ว

    Advocate ji phone number devo thanks

  • @sidhupreet2666
    @sidhupreet2666 ปีที่แล้ว

    Sir number send kar do jo