Sirji, tusi bahut hi vadhia jankari de rhe ho....thanks. tusi vdo bnaun wele camera bahut hilda hai jis krke reading di mushkil aundi hai....is te v koshish krke sudhar kro ji.....tnx
Sir , assii PM avaas yojna da form apply krna hai oh kehnde zmaabandi bnwao Sir, suvidha kendre ch zmaabandi bnaaoun da koi khrcha hunda hai ? Kinna ka khrcha hunda hai ?
Nice vidio.It opens the eyes of.layman to know the meaning of urdu words used in jamabandi of land. I have plot in the joint name of myself and my wife.Originally jamabandi showed the joint names of both.But sometime past two seperate jamsbandis were issued in each name i.e one in my name and the other in the name of my wife.Please clarify this mistake by revenue staff.I am a old person.
bhaji gr8 work...bhaji ek video kali gair marusi baare banao jide vich auhdi maalki kida naam krayi ja skdi hai agr property 50 saal to apne kol hove..te auh zameen kida bechi ja skdi hai..kyuki maalak de vich naam nai hunda,gair marusi te gair majruya da sb kuch ek alag video ch daso...te last sbto important d ownership rights of gair marusi.... mai ek article padeya si 2016 da kise politician ne gair marusi diya registria kholen lyi pesh kita si lok sabha ch ki auhde intkal hon jide naal auh apni zameen bech paan te loan mil ske gair marusi valeya nu saara study krke ek video only on gair marusi properties
ਮਿਤੀ 29-6-2019 ਦਿਨ ਸਨੀਵਾਰ ਸਵੇਰੇ 11 ਵਜੇ ਜਮੀਨ ਜਾੲਿਦਾਦ ਨਾਲ ਸਬੰਧਤ ਮਸਲਿਅਾਂ ਬਾਰੇ ਤੁਹਾਡੇ comments ਦੇ ਜਵਾਬ ਲਾੲੀਵ ਹੋ ਕੇ ਪੂਰੀ ਡਿਟੇਲ ਨਾਲ ਦਿੱਤੇ ਜਾਣਗੇ।ੲਿਸ ਲੲੀ LIVE ਪਰੋਗਰਾਮ ਜਰੂਰ ਦੇਖਿਓ ਤਾਂ ਜੋ ਤੁਸੀ ਅਾਪਣੀ ਸਮੱਸ਼ਿਅਾ ਦਾ ਹੱਲ ਸੁਣ ਸਕੋ।ੲਿਸ ਲੲੀ ਅਾਪਣੇ LIVE ਪਰੋਗਰਾਮ ਨੂੰ ਵੱਧ ਤੋਂ ਵੱਧ ਸੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ੲਿਸ ਦਾ ਲਾਭ ੳੁਠਾ ਸਕਣ।
ਧੰਨਵਾਦ ਜੀ
FROM :- KNOWLEDGE ABOUT PROPETTY
Ii ji ii। V
@@jogindersinghjogindersingh1357 Hisakadana.jani
Lol
@@tarsemgill3992 ??
@@jogindersinghjogindersingh1357 ?
ਬਹੁਤ ਵਧੀਆ ਭਰਾ ਜੀ ,,,ਧੰਨਵਾਦ ਜਾਣਕਾਰੀ ਦੇਣ ਲਈ ।
ਸ਼ਾਬਾਸ਼ ਵੀਰਿਆ ......ਕਿਸਾਨ ਭਰਾਵਾਂ ਲਈ ਇਹ ਬਹੁਤ ਹੀ ਲਾਭਦਾਇਕ ਜਾਣਕਾਰੀ ਹੈ ਜੀ, ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਦਿੰਦੇ ਰਿਹਾ ਕਰੋ ....ਸ਼ੁਕਰੀਆ ਵੀਰ ਮੇਰਿਆ ।
Thanks 🙏
ਜਮੀਨ ਦੇ ਰਿਕਾਰਡ ਦੇ ਰੱਖ ਰਖਾਵ ਬਾਰੇ ਇਹ ਜੋ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਸੁਣ ਕੇ ਅਤੇ ਵੇਖ ਕੇ ਬਹੁਤ ਗਿਆਨ ਹੋਇਆ। ਧਨਵਾਦ ਅਤੇ ਸ਼ਾਬਾਸ਼।ਜਾਰੀ ਰੱਖਣਾ
K S Bajwa
Thanks ji
Y g tuhada no. Sand kro Comment krke jis no. te whats app v chalda hai. Mai app call kraga
ਬਹੁਤ ਹੀ ਚੰਗਾ ਕੰਮ ਕਰ ਰਹੇ ਹੋ , ਆਮ ਲੋਕਾਂ ਦਾ ਭਲਾ ਕਰ ਰਹੇ ਹੋ .
thanks
ਵਾਹਿਗੁਰੂ ਕਿਰਪਾ ਕਰੇ ਚੜਦੀ ਕਲਾ ਬਖਸ਼ੇ । ਧੰਨਵਾਦ ਜੀ । ਸ਼ੇਰ ਸਿੰਘ KWFzk
Thank s veer ji ਜਾਣਕਾਰੀ ਦੇਣ ਲਈ ਵਧੀਆ ਹੈ
ਬਹੁਤ ਬਹੁਤ ਧੰਨਵਾਦ ਭਰਾ ਜਾਣਕਾਰੀ ਦੇਣ ਲਈ
ਵੀਰ ਜੀ ਤੁਸੀ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ
🙏
ਵੀਰ ਜੀ ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
Thanks 🙏
Great information g
So nice of you
ਇਤੰਕਾਲ ਪ੍ਰਵਾਨ ਹੋ ਜਾਦਾ ਹੈ ਜਦੋ ਖੇਵਟ ਵਿਚੋ ਹਿਸਾ ਲਿਆ ਹੌਵੋ ੳਸ ਦਾ ਅਮਲ ਨਵੀ ਪੰਜਸਾਲਾ ਜਮਾਂਬੰਦੀ ਮਾਲਕੀ ਵਿਚ ਹੋ ਜਾਂਦਾ ਤੇਕਾਸਤ ਖਾਨਾਵਿਚਹੋ ਸਕਦਾ ਜਦੈ ਬੈ ਕਰਨ ਦੇ ਨਾਮ ਚਲਦੀ ਹੋਵੱ
ਵੀਰਜੀ।ਮੇਰੀ।ਜਮੀਨ।ਦੱਬੀਹਾ।ਅਜਤੇ।ਚਾਲੀਸਾਲ।ਪੇਲਾ।ਕੀਸੇਨਾ।ਦੱਬਲੀ।ਕੀਦਾ।ਸੂਟਜਾਆਗੀ।ਦੱਸ।ਦਾਆਜੀ।ਮੇਰਾਪੀਡ।ਭਗਵਾਨ।ਪੂਰਾ।ਜੀਲਾ।ਫੱਤੇਗਡ਼।ਸੇਹਬ।
Court case kro ji
bohat vadiya knowledge share kiti tusi .
ਬਹੁਤ ਵਧੀਆ ਉਪਰਾਲਾ 🙏🙏
ਬੁਹਤ ਧੰਨਵਾਦ
ਬਹੁਤ ਹੀ ਵਧੀਆ
ਬਹੁਤ ਵਧੀਆ ਜੀ
ਸਰ ਜੇ ਪੁਰਾਣੇ ਰਿਕਾਰਡ ਵੇਖਣ ਦਾ ਦੱਸੋ ਜੀ
Very good information pl keep it up continue 👍😊
Good information 🙏🙏
ਬਹੁਤ ਬਹੁਤ ਧੰਨਵਾਦ ਜੀ
Good information. Thank you
ਗੜਿਆਂ ਬਾਰੇ ਵੀ ਜਾਣਕਾਰੀ ਦਿਓ ਵੀਰ ਜੀ ਸਾਡੇ ਗੜਿਆਂ ਦਾ ਕੋਈ ਵੀ ਰਿੱਕਾਰਡ ਨਹੀਂ ਮਿਲ ਰਿਹਾ ਹੈ ਪਟਵਾਰੀ ਦੇ ਜਾ ਕੇ ਬਹੁਤ ਚਿਕ ਕੀਤਾ ਪਰ ਮਿਲ ਹੀ ਨਹੀਂ ਰਿਹਾ ਗੜਾ ਹੈ ਸੀ ਸਾਡਾ ਪਰ ਹੁਣ ਉਸਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ
Bahut badiya g shri Ram g bless you
ਕੋਈ ਗੜਿਆਂ ਬਾਰੇ ਵੀ ਜਾਣਕਾਰੀ ਦੇ ਸਕਦੇ ਹੋ ਵੀਰ ਜੀ ਕਿਉਂਕਿ ਆਮ ਕਰਕੇ ਪਿੰਡਾਂ ਵਿੱਚ ਇਹਨਾਂ ਦਾ ਰਿਕਾਰਡ ਨਾ ਮਿਲਣ ਕਰਕੇ ਬਹੁਤ ਸਮੱਸਿਆਵਾਂ ਖੜੀਆਂ ਹੁੰਦੀਆਂ ਹਨ । ਸ਼ੁਕਰੀਆ ਜੀ
Good information thinks sukriya
Welcome
Bahut vadia jankari mildia tuhade toh.
goood excellent . going well make more video..... with practical along with files offices records thkx
ਬਹੁਤ ਵਧੀਆ ਵੀਰੇ.. 🙏🙏
Very clear.Very nice.Spreading technical information in details.Very good 👍👍👍👍.
Thanks 🙏
ਬਹੁਤ ਵਧੀਆ ਵੀਰ ਜੀ🙏
Thanks 🙏
Thanks 🙏
ਬਹੂਤ ਵਧਿਆ ਵੀਰ ਜੀ
Thanks 🙏
SIR, GOOD TARIKA HAI DOCUMENTS READ KARANE KA PRACTICALY BATAYA TANKS, YUNG GENRATION KAI LIYE USE FULL INFORMATION
Thanks 🙏 for
ਸਤਿ ਸ੍ਰੀ ਅਕਾਲ ਵਾਜ਼ ਬਹੁਤ ਬਹੁਤ ਧੰਨਵਾਦ ਵੀਡੀਓ ਵੇਖੀ ਤਿਕੋਨੀ ਜ਼ਮੀਨ ਨੂੰ ਮਿਲਣ ਬਾਰੇ ਕੋਈ ਜਾਣਕਾਰੀ ਦੇ ਹਵਾਈ ਦੀ ਵੀਡੀਓ ਰਾਹੀਂ ਤਰੀਕਾ
th-cam.com/video/FbJwSbsMT6c/w-d-xo.html
Batut badiya tareka bro👍
Thank you bai ji. Very good information.
ਧੰਨਵਾਦ ਜੀ
आपकी विडियो देखकर ऐसा लगता है कि सारी ट्रेनिंग घर बैठे ही हो गई। रुक-रुककर समझाना, असली दस्तावेज सामने रखना, आपकी खासियत है।
I salute your new and good efforts. Corruption can be ended only with accurate knowledge. Keep it up...
Y g tuhada no. Sand kro jis te whats app v chalda hai. Mai app call kraga
@@KNOWLEDGEABOUTPROPERTY paji tuhada no ki he
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੰਬਰ ਭੇਜ ਦਿੳੁ ਅਪਣਾ
बहुत अच्छी जानकारी; दी गई है
Nice information about jamanbandi and fard
Thanks and welcome
Thank you for this knowlegeful video
thanku soo much ji ...great work done by you..🙏🙏👍👍keep't up
sir m intqal ni hua phir frd ni ho skdi
Sir tuhda samjhaon da method vhut vdiya ik ik gal dimag vich samjh a jandi. Thnx
Thanks
Thanks bhut vdiya jankari diti ji bhut vdiya trike nal
Thanks ji
sada live programe jroor dekheya kro ji
❤bhot vadia ji
Bahut vadea veer
Thanku brother ji
🙏
EXCELLENT
Good information
Hi sir i want to get more knowledge/ information about revnew can u please give me any tutorial package
੧੦ਸਾਲ ਪਹਿਲਾਂ ਜ਼ਮੀਨ ਖਰੀਦੀ ਸੀ ਪਰ ਉਸ ਦਾ ਇਤਕਾਲ ਨੀ ਚੜਾਇਆ ਸੀ ਵੇਚਣ ਵਾਲਾ ਮਰ ਚੁਕਾ ਐ ਖਸਰਾ ਨੰ ਮਰਨ ਵਾਲੇ ਦੇ ਨਾਮ ਹੀ ਖੜੇ ਹਨ ਕੀ ਹੁਣ ਖਰੀਦਣ ਵਾਲੇ ਨਾ ਇਤਕਾਲ ਹੋ ਜਾਵੇਗਾ ਜੀ
Ho jave ga veer Ranjistri di copy Patvari nu dede nal fees
Thanks
Bahut wadia jaankari ditti tusi...
ਵਧੀਆ ਲੱਗੀ ਜਾਣਕਾਰੀ
Kasa de jameen da pata karna daso je
Very Nice, God Bless You
thanks
Vadia jankari
lot of thanks from canada
🙏
Thaaaank uuuuu sooo mucccchhh bro. Vahut vdia imformation . Plz keep it up
tuhada no. sand kro ji
22 g bauhat wadhia dhanwad tuhada
ਬਹੁਤ ਵੱਧੀਆ ਸਰ ਧੰਨਵਾਦ
Thanks
Good knowledge
thnx
tuhada no. sand kro ji
Information den lai bht bht dhanwaad ji
Sirji, tusi bahut hi vadhia jankari de rhe ho....thanks. tusi vdo bnaun wele camera bahut hilda hai jis krke reading di mushkil aundi hai....is te v koshish krke sudhar kro ji.....tnx
Ok ji
Advise ly dhanwad
Tuhada no. Sand kro ji
ਧੰਨਵਾਦ
🙏
Uncle ji vasika number ki hunda h ? Ki kaam h is da? And q use hunda h please is di v video jrur bana k dekha do please 🙏🏼🙏🏼
Very good job Sir ji
Sir , assii PM avaas yojna da form apply krna hai oh kehnde zmaabandi bnwao
Sir, suvidha kendre ch zmaabandi bnaaoun da koi khrcha hunda hai ?
Kinna ka khrcha hunda hai ?
Very well explained.
Thanks
Useful info please keep it up
Thank you, I will
Nice work veer
Bohut badea jankari
ਸਾਡੇ ਕੋਲ ਸਾਰੇ ਸਬੁਤ ਨੇ ਲਿਮਟ ਘੜਾਈ ਅੇ ਪਟਵਾਰੀ ਕੇਦਾ ਵੀ ਸੋਡਾ ਕੁਸਨੀ ਹੇਗਾ😢ਹੁਨ ਕੀ ਕਰਿਏ
old record check krwao ji
Great work 👍
Sir ji jehra nambardaar da va..eh jithe zameenn pai hove ose pind da numberdaar hunda va ja fer kise v pind da va.
Good work
Intcal bara Sanu poor jankari Dena di kripalta kerna ki isdi maximum smay seema kitni hai Dhenyawad
Beer ji jis no dhley /. 2/1 lekhea hunda us da matlab kee hai
Nice video👍🏻👍🏻👍🏻
Good veer jaar
ਸਰਦਾਰ ਜੀ
ਲੰਬੜਦਾਰ ਦੀ ਗਵਾਹੀ ਜਰੂਰੀ ਹੁੰਦੀ ਹੈ ਰਜੀਟਰੀ ਸਮੇਂ
Hanji
Good job veer
Qaint aw but number khane d video jayda explain Karo sbh ki kinna hissa kisde hkk Ch gea calculate kr k v dso g😊
🙏🙏
Bahut vadhiya veer ji tusi kisana lai bahut vadhiya km kar rahe ho
Y g tuhada no. Sand kro jis te whats app v chalda hai. Mai app call kraga
8427818023 ji
ਬਹੁਤ ਵਧੀਆ ਵੀਰ ਜੀ
Thanks
👌
Nice video paji
vadia hai ji
ਵੀਰਜੀ ਗਿਫ਼੍ਟ ਡੀਡ ਬਾਰੇ ਜਰੂਰ ਜਾਣਕਾਰੀ ਦਿਓ ਕਿ ਜੇ ਕੋਈ ਗਿਫ਼੍ਟ ਡੀਡ ਤੜਵਾਉਣਾ ਚਾਹੇ ਕਿ ਟੁੱਟ ਸਕਦੀ ਹੈ।
Blood relation wali registry: th-cam.com/play/PLLA4sMExB0l8ldva5opAmJg10iJv8cyH6.html
bahut vadya veer good job
Thanks bro
thnx
BHI haryana.nic website send videos send please me
tuhada no. sand kro ji
Nice vidio.It opens the eyes of.layman to know the meaning of urdu words used in jamabandi of land. I have plot in the joint name of myself and my wife.Originally jamabandi showed the joint names of both.But sometime past two seperate jamsbandis were issued in each name i.e one in my name and the other in the name of my wife.Please clarify this mistake by revenue staff.I am a old person.
MY MOBILE AND WHATSAPP NO. 09915294361
total area kina c ji tuhade plot da?
purchage year ?
farad di photo new & old photo sand kreyo mai , mai tuhanu msg kraga ji
Good brother
Thanks
ਪਲਾਟੀ ਖਾਲ ਤੇ ਸਕੀਮੀ ਖਾਲ ਬਾਰਾ ਜਾਣਕਾਰੀ ਦਿੱਤੀ ਜਾਵੇ
y g es bare mai kde suneya nahi, but pta krke jrur dasaga
Hnji , ais vare v pta kr k daso ji
sir, KHASRA GIRDAWARI KO PRACTICALY READ KARANA BATAYE
Okay
👍👍👍
Bai ji sat shri Akaal jekar tuhade nal gal karni hove kis tra kar sakde cell.number thanks 🙏🙏
Veer purana season di janabandi kida la sakda ha
patwari kol ja k
bhaji gr8 work...bhaji ek video kali gair marusi baare banao jide vich auhdi maalki kida naam krayi ja skdi hai agr property 50 saal to apne kol hove..te auh zameen kida bechi ja skdi hai..kyuki maalak de vich naam nai hunda,gair marusi te gair majruya da sb kuch ek alag video ch daso...te last sbto important d ownership rights of gair marusi....
mai ek article padeya si 2016 da kise politician ne gair marusi diya registria kholen lyi pesh kita si lok sabha ch ki auhde intkal hon jide naal auh apni zameen bech paan te loan mil ske gair marusi valeya nu
saara study krke ek video only on gair marusi properties
OK BRO
waiting bhaji
ਗੈਰਮਰੂਸੀ ਦਾ ਕੋੲੀ ਕਾਨੂੰਨੀ ਹੱਲ ?