ਪੰਜਾਬ ਚ ਸਭ ਤੋਂ ਮਹਿੰਗੀ ਗਾਂ ਵਿਕੀ, ਨਵਾਂ ਰਿਕਾਰਡ Most expensive cow sold in Punjab Dairy Farm

แชร์
ฝัง
  • เผยแพร่เมื่อ 11 ก.ย. 2023
  • Dairy farm
    #dairyfarm #cow #punjabrecord #punjabnews #dairyfarming #agriculture
    Please subscribe ‪@dharampreetbajwa‬ for more updates ♥️♥️♥️🌾🙏
  • ยานยนต์และพาหนะ

ความคิดเห็น • 106

  • @vickyromana77
    @vickyromana77 9 หลายเดือนก่อน +18

    ਯਰ ਬਾਈ ਇੱਕ ਗੱਲ ਨੀ ਸਮਝ ਆਈ ਯਰ ਜਿਨ੍ਹਾਂ ਨੇ ਇਹ ਗਾਂ ਲਈ ਆ ਉਹਨਾਂ ਦਾ ਆਵਦਾ ਬਹੁਤ ਵੱਡਾ ਫਾਰਮ ਕਮਾਲ ਦੀ ਗੱਲ ਉਹਨਾਂ ਤੋ ਇੱਕ ਗਾਂ ਨੀ ਇਹੋ ਜਿਹੀ ਚੰਗੀ ਬਰੀਡ ਤਿਆਰ ਹੋਈ ਯਰ

  • @Gurjitsandhu00
    @Gurjitsandhu00 10 หลายเดือนก่อน +23

    ਦੂਧ ਵੇਖਕੇ ਪੇਸੇ ਦਿਤੇ ਕਿਸੇ ਨੇ ਫੁਲ ਰਿਸਕ ਲਿਆ ਆਮ ਬਦੇ ਦੇ ਵਸ ਦੀ ਗਲ ਨਹੀ ਵਦੀਆ ਬਰੀੜ ਬਾਈ ਕੋਲ ਇਹ ਕਮ ਹਰ ਕਿਸੇ ਦੇ ਵਸ ਦਾ ਨਹੀ

  • @JagdevSingh-mv3rr
    @JagdevSingh-mv3rr 9 หลายเดือนก่อน +7

    ਨਵੀਆਂ ਤਰੱਕੀਆਂ ਨਵੀਆਂ ਤਕਨੀਕਾਂ ਜ਼ਾਰੀ ਰੱਖਣ ਨਾਲ ਆਖਰ ਮਿਲ ਹੀ ਜਾਂਦੀਆਂ ਹਨ।। ਵਾਹਿਗੁਰੂ।।ਜਿੱਥੇ ਪੂਰਾ ਮਨ ਕੰਮ ਲਈ ਤਿਆਰ ਹੋ ਜਾਵੇ, ਉਸ ਨੂੰ ਦੁਨੀਆਂ ਵਿੱਚ ਕਾਮਯਾਬ ਹੋਣ ਤੋ ਕੋਈ ਨਹੀ ਰੋਕ ਸਕਦਾ।।

  • @khushwindersingh164
    @khushwindersingh164 10 หลายเดือนก่อน +24

    ਬਾਈ ਹੋਰ ਨੌਜਵਾਨਾਂ ਨੂੰ ਵੀ ਜਾਣਕਾਰੀ ਦਿਉ ਬਰੀਡ ਬਾਰੇ ਤਾਂ ਜੋ ਸਾਡੇ ਹੋਰ ਨੌਜਵਾਨ ਵੀ ਕਾਮਯਾਬ ਹੋਣ

  • @Guruamardasdairyfarm
    @Guruamardasdairyfarm 10 หลายเดือนก่อน +15

    ਬਹੁਤ ਵਧੀਆ ਵਾਹਿਗੁਰੂ ਤਰੱਕੀਆਂ ਬਖਸ਼ੇ ❤

  • @jhandasingh2058
    @jhandasingh2058 10 หลายเดือนก่อน +15

    ਦਿਲ ਖੁਸ਼ ਹੋ ਗਿਆ ਬਾਈ ਜੀ ❤

  • @satnamsinghsukhu7981
    @satnamsinghsukhu7981 25 วันที่ผ่านมา +3

    ਜੁਰਮਾਨਾ ਕਰਨਾ ਚਾਹੀਦਾ ਏਨਾ ਨੂ
    ਸਰਕਾਰ ਦੀ ਤਰਫੋਂ ਰੌਕ ਲਗਨੀ ਚਾਹੀਦੀ ਹੈ

  • @bullet4922
    @bullet4922 10 หลายเดือนก่อน +6

    Bangalore Late Chowdappa grandson has paid 11.25lacs for a cow in Punjab. Purchased from Sharma Dairy farm..

  • @dhaliwaldairyfarm413
    @dhaliwaldairyfarm413 9 หลายเดือนก่อน +4

    ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ😊

  • @balvirsingh4791
    @balvirsingh4791 13 วันที่ผ่านมา

    So proud of Billing Dairy Farm

  • @kaushalhaspreet9036
    @kaushalhaspreet9036 9 หลายเดือนก่อน +4

    Pind israa kehnde dil khush krta Gabro ne

  • @kalasingh7266
    @kalasingh7266 9 หลายเดือนก่อน +3

    ਪੰਜਾਬ ਵਿੱਚ ਹੋਨਾ ਸੀ ਟਰੈਕਟਰ ਜੇ ਪਾਰਟੀ ਸਪੇਟ ਕਰਦਾ ਰਕਾਡ 72ਲਿਟਰ ਦਾ ਸੀ ਇਹ ਤਾਂ 82Lਦਾਹੈ pdfa

  • @baljindersingh4504
    @baljindersingh4504 10 หลายเดือนก่อน +9

    Waheguru g

  • @AmandeepKaur-rr5gh
    @AmandeepKaur-rr5gh 10 หลายเดือนก่อน +6

    incredible 🎉👏

  • @LakhwinderSingh-qz7ti
    @LakhwinderSingh-qz7ti 10 หลายเดือนก่อน +5

    Good 👍

  • @Jssidhufarm
    @Jssidhufarm 9 หลายเดือนก่อน +7

    ਬਾਈ ਫੈਟ ਨਹੀ ਆਉਦੀ ਬਾਕੀ ਗੱਲ ਗਰਮੀ ਬਹੁਤ ਮੰਨਦੀ

  • @user-sv5nj9np2k
    @user-sv5nj9np2k 10 หลายเดือนก่อน +4

    Very.nice

  • @Sukhi-qs4tm
    @Sukhi-qs4tm 10 หลายเดือนก่อน +2

    Congratulation suuny ji nice moment

  • @Platform_agri_information
    @Platform_agri_information 10 หลายเดือนก่อน +4

    Very Good Congratulations

  • @SubhashKumar-eb5ll
    @SubhashKumar-eb5ll 10 หลายเดือนก่อน +4

    Very nice congratulations brother 🎉 es tarah diyan motivational videos kise v field vich hon jarur dikhaea kro ta jo dekhn waleya nu life vich aage vadan di sedh mil ske or Punjab di new generation jo k foren countries vich jaan lai tyar baithi hai ona nu pta lg ske k asi ithe reh k v aapna km kr k ek good name bna skde haa last fer very very congratulations big brother 🎉🎉God bless you always

  • @arjandairyfarm6125
    @arjandairyfarm6125 10 หลายเดือนก่อน +6

    Nice best wishes

  • @jaspalsingh-nk1sf
    @jaspalsingh-nk1sf 10 หลายเดือนก่อน +4

    Congratulations

  • @sangheradariyfarming9525
    @sangheradariyfarming9525 9 หลายเดือนก่อน

    Very good veer ji waheguru Maher karan ji

  • @ChamkaurSingh-oh9pd
    @ChamkaurSingh-oh9pd 10 หลายเดือนก่อน +5

    Congratulations 🎊

  • @Originals.1
    @Originals.1 9 หลายเดือนก่อน +7

    Bai gussa na mnni prr tusi kla 11 lakh focus krr lya oss karma ali di blood line bare v dss dinde … kinva sua c frst lactaion da ki record c hun kini umer c .. plzz phla avda homework krke jaya kro… j thodi field nhi tan kise field ale bnde to slah leke swaal krea kro…

  • @yadwinderkooner7619
    @yadwinderkooner7619 10 หลายเดือนก่อน +5

    Congratulations brother

  • @goradhillon6718
    @goradhillon6718 10 หลายเดือนก่อน +3

    Nice 👌

  • @RajbirSingh-qh7gg
    @RajbirSingh-qh7gg 9 หลายเดือนก่อน +1

    Waheguru ji waheguru ji 💐🌹💐🌹🥀🌹💐🌹💐🌹

  • @AmandeepSingh-bu4wn
    @AmandeepSingh-bu4wn 9 หลายเดือนก่อน

    ਬਹੁਤ ਵਧੀਆ

  • @user-of4wo1qi3m
    @user-of4wo1qi3m 10 หลายเดือนก่อน +2

    Congratulations putter❤❤❤❤❤

  • @surjitsidhu8095
    @surjitsidhu8095 10 หลายเดือนก่อน +4

    Only Punjabi can make record

  • @shubgill7017
    @shubgill7017 9 หลายเดือนก่อน

    Ble jata jiode rho parmatma chardi kla ch rkhe tuhanu

  • @ranbirsingh2012
    @ranbirsingh2012 9 หลายเดือนก่อน +1

    Congratulations 🎉

  • @gurpreetsinghdhaliwaldhali8366
    @gurpreetsinghdhaliwaldhali8366 10 หลายเดือนก่อน +4

  • @inderjitsingh9187
    @inderjitsingh9187 9 หลายเดือนก่อน

    Very nice

  • @aulakhdairyfarmshahbazpur
    @aulakhdairyfarmshahbazpur 6 หลายเดือนก่อน +1

    Good job

  • @jollydairyfarm
    @jollydairyfarm 10 หลายเดือนก่อน +5

    Bhot vadiya bai .. parmatma aap ji nu chardi kala vich rekhe 🎉congratulations .. full support

  • @GurwinderSingh-ze7zi
    @GurwinderSingh-ze7zi 9 หลายเดือนก่อน

    Congratulations bro

  • @ManpreetSingh-vl7ty
    @ManpreetSingh-vl7ty 9 หลายเดือนก่อน +11

    ਸੋਕੀ ਸਰਦਾਰ ਵਾਲੀ ਨਾ ਹੋ ਜਾਵੇ ਇਨਾ ਨਾਲ 😅😅

    • @GurdhianSingh-uh2xq
      @GurdhianSingh-uh2xq 9 หลายเดือนก่อน

      ਇਸ ਪਹਿਲਾ ਘੋੜਿਆ ਵਾਂਗ ਠੱਗੀ ਮਾਰ ਸਕਦੇ ਨੇ ਦਿਮਾਗ ਗੇਮ ਏ

  • @gurunanakdairyfarm517
    @gurunanakdairyfarm517 9 หลายเดือนก่อน +1

    ਇਹ ਵੀਰ ਕਿਸੇ ਜਿਗਰੇ ਵਾਲੇ ਜੱਟ ਨੇ ਗਾ ਲੲਈ ਹਾਰੀ ਸਾਰੀ ਕੋਲ ਅੈਡਾ ਦਿਲ ਕਿੱਥੇ

  • @singhjaspinder6529
    @singhjaspinder6529 10 หลายเดือนก่อน +5

    Very good

  • @tarsamesidhu4137
    @tarsamesidhu4137 9 หลายเดือนก่อน

    ਤਰਸੇਮ ਸਿੰਘ ਪਿੰਡ ਗਹਿਰੀ ਭਾਗੀ ਜਿਲਾ ਬਠਿੰਡਾ

  • @kawalpreet-iv9pd
    @kawalpreet-iv9pd 10 หลายเดือนก่อน +2

    Dary farming count shar kro ga

  • @user-in6jg3xk2m
    @user-in6jg3xk2m 2 หลายเดือนก่อน

    Gud mere vichee

  • @singhjaspinder6529
    @singhjaspinder6529 10 หลายเดือนก่อน +4

    Breed breed hundi
    Mull breed da penda

  • @GurtejSingh-rr2wb
    @GurtejSingh-rr2wb 9 หลายเดือนก่อน +3

    Sidak dairy bale nu bula lende njaara bann dena c usne galla da

  • @supindersingh5425
    @supindersingh5425 26 วันที่ผ่านมา +1

    ਅੱਧਾ ਕਿਲਾ ਤਾਂ 40ਲੱਖ ਦਾ ਮੋਰਿੰਡਾ ਨੇੜੇ

  • @kundudaryform
    @kundudaryform 9 หลายเดือนก่อน +8

    ਜਕੀਨ ਕਰਨ ਵਾਲੀ ਗੱਲ ਨਹੀਂ

  • @parmjotsinghdhaliwal5237
    @parmjotsinghdhaliwal5237 9 หลายเดือนก่อน

    👍👍👍❤❤🙏🙏🙏

  • @AshokKumar-pd7ec
    @AshokKumar-pd7ec 9 หลายเดือนก่อน +1

    82 kg dudh Dee quality

  • @JaswinderKaur-dq9xf
    @JaswinderKaur-dq9xf 23 วันที่ผ่านมา

    ❤❤🎉

  • @SukhdevSingh-wi1uf
    @SukhdevSingh-wi1uf 9 หลายเดือนก่อน +2

    ਨਵਾਂ ਸ਼ੌਕੀ ਸਰਦਾਰ ਬਾਈ ਬਾਦ ਚ ਮਾਫੀ ਨਾ ਮੰਗਦਾ ਫਰੀਂ ਮਸ਼ਹੂਰੀ ਭਲੇ ਕਰ ਲੈ?

    • @dfgFfgg-kj5rf
      @dfgFfgg-kj5rf 9 หลายเดือนก่อน

      ਯਾਰ ਇਹ ਝੂਠ ਮਾਰਦੇ ਨੇ ਇਹ ਕਿਸੇ ਮੇਲੇ ਵਿੱਚ ਲੈ ਕੇ ਨਹੀਂ ਗਏ ਏਨਾ ਗੱਲ ਸੀ ਤੇ

  • @randhirsingh1231
    @randhirsingh1231 10 หลายเดือนก่อน +5

    Brother ahho gava na lvo ji inna milk medicine nal adda ji mossam ittne milk shi nhi apne Punjab da

    • @amitchopra4493
      @amitchopra4493 10 หลายเดือนก่อน +2

      Phir taa Amul , Nestle te Verka dairy wale pagal hai

  • @jasvirsony8075
    @jasvirsony8075 9 หลายเดือนก่อน +1

    Congratulations Bai

  • @BaljinderSarao-ub1mj
    @BaljinderSarao-ub1mj 16 วันที่ผ่านมา

    Gupp v asmaan. Jidda. A

  • @RajbirSingh-qh7gg
    @RajbirSingh-qh7gg 9 หลายเดือนก่อน

    Congratulations bro ji

  • @veerbhullar1045
    @veerbhullar1045 9 หลายเดือนก่อน +3

    ਅੱਧਾ killa 11da nahi hunda

  • @kabbadilovers6256
    @kabbadilovers6256 9 หลายเดือนก่อน

    ਵੀਰ ਸੇਲ ਕੀਤੀ ਗਾਂ ਕਿਹੜੇ ਸੀਮਨ ਦੀ ਏਦੀ ਮਾਂ ਕਿਹੜੇ ਦੀ ਆ

  • @USA4577
    @USA4577 9 หลายเดือนก่อน +2

    ਸਾਡੇ ਪਿੰਡ ਇੱਕ ਨੇ ਆਪਣੇ ਸਾਲੇ ਨੂੰ ਵੇਚੀ 13 ਲੱਖ 50 ਹੱਜਾਰ ਦੀ ਗਾਂ ਬੱੜੀ ਮੋਟੀ ਗਾਂ ਸੀ ਇੱਕ ਬੰਦਾ ਗਾਂ ਰਹਿੰਦਾ ਸੀ

  • @punjabilivekustihub
    @punjabilivekustihub 9 หลายเดือนก่อน

    Good👍👍👍👍👍👍

  • @brarJagdish.
    @brarJagdish. 9 หลายเดือนก่อน

    y A sab kuj real ch hoya breed aa ajj kl breed he chldi aa

  • @jagtarsingh-vz3tf
    @jagtarsingh-vz3tf 9 หลายเดือนก่อน

    22 Cow da hasab nal koi Mahangi nai

  • @baljinderchahal4809
    @baljinderchahal4809 9 หลายเดือนก่อน

    ਗਊਸ਼ਾਲਾ ਆਲਾ ਸਵਾਲ ਤਾਂ ਸਿਰਾ ਕਰਤਾ😂

  • @parkashtentnarmana6341
    @parkashtentnarmana6341 9 หลายเดือนก่อน

    Bye g kerha semin de aa aa

  • @ieltscomfort355
    @ieltscomfort355 9 หลายเดือนก่อน

    Harpreet ne 17 di vechi c

  • @jassibuttar9358
    @jassibuttar9358 9 หลายเดือนก่อน

    Ik bande ne sale kari ha cow 15 lakh di

    • @jassibuttar9358
      @jassibuttar9358 9 หลายเดือนก่อน

      😂😂😂😂😂😂😂

  • @GurdhianSingh-uh2xq
    @GurdhianSingh-uh2xq 9 หลายเดือนก่อน

    ਇਹ ਘੋੜਿਆ ਵਾਂਗ ਠਂਗ ਨੇ ਵੀਰ

  • @subneetaujla4352
    @subneetaujla4352 10 หลายเดือนก่อน +5

    Jina di soch toh upar li gal hoje ohnu jhooth lgda hunda.. 15 jane bethe oh jhooth bolan ni aie.. awe jhooth bol k galln hon lg jan harek bol le tu bol k dekh la

  • @RajveerSingh-pv9lc
    @RajveerSingh-pv9lc 10 หลายเดือนก่อน +9

    11ਲੱਖ. ਜੇ ਥੰਨ. ਮਰ. ਤਾ 11ਹਜਾਰ. ਦੀ ਜਾਨੀ ਬਾਈ. ਰਾਸਕ. ਵਾਲਾ ਕੰਮ. ਗਾ ਤਾ ਰੇਤ. ਦੀ ਕੰਧ. ਆ

    • @sarbjitsingh2976
      @sarbjitsingh2976 10 หลายเดือนก่อน +3

      ਮਾੜੀ ਸੋਚ ਨੈਕਟੀ ਬੀਟੀ

    • @lallibaserkewala8508
      @lallibaserkewala8508 9 หลายเดือนก่อน

      Lakh di lah lahnat teri soch te

  • @RajveerSingh-pv9lc
    @RajveerSingh-pv9lc 9 หลายเดือนก่อน +1

    ਦੋ ਨਾ ਪਾਰਟੀ ਸਾਆਟਗ ਗਰੀਬ. ਬੰਦੇ ਦਾ ਨਾਕਸਾਨ.

  • @PetaSohi
    @PetaSohi 10 หลายเดือนก่อน +15

    ਸਾਰੇ ਪੰਜਾਬ ਦਾ ਝੂਠ ਇਕੱਠਾ ਹੋਇਆ ਲੱਗਦਾ ਜੀ

  • @ManpreetSingh-vl7ty
    @ManpreetSingh-vl7ty 9 หลายเดือนก่อน +2

    ਪੀ ਡੀ ਐਫ ਝੂਠ ਇਹ ਸੱਚ

  • @dfgFfgg-kj5rf
    @dfgFfgg-kj5rf 9 หลายเดือนก่อน

    ਮੱਝਾ ਤੇ ਘੋੜੇ ਤਾ ਝੂਠ ਬੋਲ ਬੋਲ ਕੇ ਲੋਕਾਂ ਨੇ ਮਹਿੰਗੇ ਕਰਤੇ ਹੁਣ ਗਾਵਾ ਦੀ ਵਾਰੀ 😆😆😆😆😆

  • @manamana2323
    @manamana2323 10 หลายเดือนก่อน +12

    ਯਾਰ ਅਸੀਂ ਕੀ ਲੈਣਾਂ 11ਲੱਖ ਦੀ ਹੋਵੇ ਜਾਂ 11 ਹਜ਼ਾਰ ਦੀ। ਤੁਸੀਂ ਮਾਰੋ ਗੱਪਾਂ

  • @bajsingh8594
    @bajsingh8594 10 หลายเดือนก่อน +2

    Gapp mAro razz ke

  • @ManpreetSingh-vl7ty
    @ManpreetSingh-vl7ty 9 หลายเดือนก่อน +1

    ਸਿਦਰ ਪੁਰ ਭਰਦਾਨ ਹਰ ਸਾਲ ਜਿਤ ਦਾ 😅😅

  • @bajsingh8594
    @bajsingh8594 10 หลายเดือนก่อน +2

    Gappi. Lanna

  • @gillboys5644
    @gillboys5644 10 หลายเดือนก่อน +13

    ਝੂਠ ਬੋਲਦੇ ਨੇ 165000 sale kiti aa

  • @sukhpreet9312
    @sukhpreet9312 10 หลายเดือนก่อน +1

    Oh jaanver da haal dekho ki hoyu jihde leve 70-80 kilo wajn rehnda aapa apde munafe khatar eh sbb krde aa prr oss janwar di jindagi ta nark aa

    • @amitchopra4493
      @amitchopra4493 10 หลายเดือนก่อน +6

      Bai je Dairy Farm di knowledge nhi haigi taa gyan nhi wandi da

  • @parwindersinghboparai4962
    @parwindersinghboparai4962 10 หลายเดือนก่อน +2

    Bakwas

  • @paramjitsingh1186
    @paramjitsingh1186 10 หลายเดือนก่อน +26

    ਗੱਪਾਂ ਮਾਰਨ। ਵਿੱਚ। ਵੀ। ਸੰਗਰੂਰ। ਜ਼ਿਲਾ। ਪਹਿਲੇ। ਨੰਬਰ। ਤੇ। ਕਰਤਾ। ਵੀਰੇ। ਧੰਨਵਾਦ। ਸੋਡਾ। ਗੱਪ। ਨੂੰ। ਸੱਚ ਦੇ। ਵਿੱਚ। ਬਦਲਨ। ਦੀ। P. H. D. ਕੀਤੀ। ਆ। ਇਹ ਵੀ। ਕੋਈ। ਆਮ। ਬੰਦੇ। ਦੇ। ਵੱਸ। ਦਾ। ਰੋਗ। ਨੀ

    • @sarwansingh8635
      @sarwansingh8635 10 หลายเดือนก่อน +3

      😂Right

    • @JaspalSingh-wf1wr
      @JaspalSingh-wf1wr 17 วันที่ผ่านมา

      ਵੀਰ ਇਹਨੇ ਬੰਦੇ ਆ ਵਿਚ ਕਾਹਦਾ ਗੱਪ ਮਾਰਨਾ

    • @BraeSingh
      @BraeSingh 13 วันที่ผ่านมา

      P

  • @paramjitsingh1186
    @paramjitsingh1186 10 หลายเดือนก่อน +8

    ਸਾਰੇ। ਗੱਪੀ। ਕੱਠੇ। ਹੋਏ। ਨੇ। ਰੱਜਕੇ ਜ਼ੋਰ। ਲਾਕੇ। ਝੂਠ। ਮਾਰਦੇ ਹਨ। ਦੱਬੀ। ਚੱਲੋਂ। ਵੀਰੇ। ਆਪਾਂ ਨੂੰ। ਕਿਹੜਾ। ਕੋਈ। ਗੱਪਾਂ ਮਾਰਨ। ਤੋਂ। ਰੋਕਦੂ। ਵੀਰੇ। ਗਾਂ। ਲੇਣ। ਵਾਲੇ। ਨੂੰ। ਲਗਦਾ ਹੈ ਕੇ। ਰੱਖੜੀ। ਬੰਪਰ। ਨਿਕਲਿਆ। ਲਗਦਾ। ਵੀਰੇ ਤੈਨੂੰ। ਬੇਨਤੀ ਹੈ। ਕੇ। ਤੂੰ। ਚੈਨਲ ਤੇ। ਸੱਚੀਆਂ। ਹੀ। ਵੀਡਿਓ ਨੂੰ। ਪਾਇਆ। ਕਰ। ਕਿਤੇ। ਤੇਰਾ। ਕੰਮ। ਹੀ। ਨਾ। ਖੜਜੇ।

  • @harpreethundal3173
    @harpreethundal3173 10 หลายเดือนก่อน +3

    Congratulations

  • @sandhufarmbarnala6177
    @sandhufarmbarnala6177 10 หลายเดือนก่อน +3

    Congratulations 🎊

  • @jaspindergamesgamer7579
    @jaspindergamesgamer7579 10 หลายเดือนก่อน +2

    Congratulations brother

  • @gurbantsinghdhillon1851
    @gurbantsinghdhillon1851 10 หลายเดือนก่อน

    • @gurbantsinghdhillon1851
      @gurbantsinghdhillon1851 10 หลายเดือนก่อน

      ਗਰੀਬ ਪਰਿਵਾਰ ਤਾਂ ਇਹਨੇਂ ਪੈਸੇ ਨਹੀਂ ਲਗਾ।ਸਕਦਾ?