ਕਿਰਾਏਦਾਰਨੀ ਭਾਗ 2 ep 215 , new punjabi Short movie , Punjabi Natak , Sukhpal Video
ฝัง
- เผยแพร่เมื่อ 21 มิ.ย. 2024
- ਕਿਰਾਏਦਾਰਨੀ ਭਾਗ 2 ep 215 , new punjabi Short movie , Punjabi Natak , Sukhpal Video@PenduVirsaMansa
#penduvirsa #penduvirsavlogs #newpunjabimovie2023 #punjabishortfilm
#punjabinatak
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਬੇਬੇ ਦੀਆਂ ਧੀਆਂ-
• ਬੇਬੇ ਦੀਆਂ ਧੀਆਂ ep 176 ...
ਬੇਬੇ ਦੀਆਂ ਟੂੰਮਾਂ-
• ਬੇਬੇ ਦੀਆਂ ਟੂੰਮਾਂ ep 17...
ਮਾੜੀ ਸੋਚ-
• ਮਾੜੀ ਸੋਚ ep 170 | new ...
ਰੱਖੜੀ (ਕੱਚੇ ਧਾਗੇ )-
• ਰੱਖੜੀ (ਕੱਚੇ ਧਾਗੇ ) EP ...
ਜੇ ਸੱਸ ਮਾਂ ਬਣਜੇ-
• ਜੇ ਸੱਸ ਮਾਂ ਬਣਜੇ (ਭਾਗ 2...
ਬਹਿਰੂਪਣ-
• ਬਹਿਰੂਪਣ EP 85 | new pu...
ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
• ਹੜ੍ਹਾਂ ਵਿੱਚ ਰਿਸ਼ਤੇ ਰੁੜ...
ਸੱਸ ਦੀ ਸੇਵਾ-
• ਸੱਸ ਦੀ ਸੇਵਾ EP 79 | ne...
ਮਾਂ ਦੀ ਗਲਤੀ -
• ਮਾਂ ਦੀ ਗਲਤੀ EP 76 | ne...
ਮਾੜੀਆਂ ਗੁਆਂਢਣਾਂ-
• ਮਾੜੀਆਂ ਗੁਆਂਢਣਾਂ EP 73 ...
ਸਾਲਾ ਬਣਿਆ ਸੱਪ-
• ਸਾਲਾ ਬਣਿਆ ਸੱਪ EP 70 | ...
ਕੁੜੀ ਵਾਲੇ ਦਾਜ ਮੰਗਦੇ-
• ਕੁੜੀ ਵਾਲੇ ਦਾਜ ਮੰਗਦੇ EP...
ਜਵਾਕਾਂ ਨੂੰ ਛੁੱਟੀਆਂ
• ਜਵਾਕਾਂ ਨੂੰ ਛੁੱਟੀਆਂ EP ...
ਨੂੰਹ ਦੀ ਸਕੀਮ
• ਨੂੰਹ ਦੀ ਸਕੀਮ EP 43 | n...
ਝੂਠਾ ਮੋਹ -
• ਝੂਠਾ ਮੋਹ EP 42 | new p...
ਜੀਜਾ ਠੱਗ ਸਾਲਾ ਚੋਰ -
• ਜੀਜਾ ਠੱਗ ਸਾਲਾ ਚੋਰ EP 4...
ਜਵਾਕ ਵਾਲੀ ਨੂੰਹ -
• ਜਵਾਕ ਵਾਲੀ ਨੂੰਹ EP 40 |...
ਬਾਪੂ ਦਾ ਬੀਮਾ -
• ਬਾਪੂ ਦਾ ਬੀਮਾ EP 39 | n...
ਸੁਖਪਾਲ ਦੇ ਪੇਕਿਆਂ ਦਾ ਸੀਰੀ -
• ਸੁਖਪਾਲ ਦੇ ਪੇਕਿਆਂ ਦਾ ਸੀ...
ਗਲਤੀ ਦਾ ਪਛਤਾਵਾ -
• ਗਲਤੀ ਦਾ ਪਛਤਾਵਾ EP 37 |...
ਨੂੰਹ ਦੀ ਬੇਕਦਰੀ -
• ਨੂੰਹ ਦੀ ਬੇਕਦਰੀ EP 36 |...
ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
• ਸੁਖਪਾਲ ਕਹਿੰਦੀ ਮੈਂ ਪਲਾਜ...
ਸੁਖਪਾਲ ਨੂੰ ਆ ਗਈ ਨਾਨਕਸ਼ੱਕ -
• ਸੁਖਪਾਲ ਨੂੰ ਆ ਗਈ ਨਾਨਕਸ਼ੱ...
ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
• ਸੁਖਪਾਲ ਕਹਿੰਦੀ ਸਹਿਰ ਚ ਰ...
ਸੱਸ ਨੂੰ ਨਸ਼ਾ -
• ਸੱਸ ਨੂੰ ਨਸ਼ਾ |new punja...
ਪਹਿਲੀ ਧੀ -
• ਪਹਿਲੀ ਧੀ | Ep 45|new p...
ਮਾਂ ਦੀ ਸਿਆਣਪ Ep 43 -
• ਮਾਂ ਦੀ ਸਿਆਣਪ Ep 43|new...
ਜੇਠਾਣੀ ਦੇ ਰੰਗ Ep 40 -
• ਜੇਠਾਣੀ ਦੇ ਰੰਗ Ep 40|ne...
ਠੱਗਣੀ ਨੂੰਹ -
• ਠੱਗਣੀ ਨੂੰਹ | new punja...
ਰੌਲਾ ਸਰਪੰਚੀ ਦਾ -
• ਰੌਲਾ ਸਰਪੰਚੀ ਦਾ | new p...
ਧੀ ਦਾ ਅਸਲੀ ਦਾਜ -
• ਧੀ ਦਾ ਅਸਲੀ ਦਾਜ | new p...
ਜਨਮ ਦਿਨ ਸੁਖਪਾਲ ਦਾ -
• ਜਨਮ ਦਿਨ ਸੁਖਪਾਲ ਦਾ || @...
ਸ਼ਰਾਬੀ ਘਰਵਾਲਾ -
• ਸ਼ਰਾਬੀ ਘਰਵਾਲਾ Sharab...
ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
• ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
ਸ਼ਰੀਕਾਂ ਦਾ ਡੰਗ -
• ਸ਼ਰੀਕ ਦਾ ਡੰਗ | ਵੀਡੀਓ | ...
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
/ f_r8cn6hq7
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
#penduvirsa
#penduvirsavlogs
#newpunjabimovie2023
#shortfilm
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video - บันเทิง
ਜੱਸੇ ਵੀਰ ਜੀ ਤੁਹਾਨੂੰ ਨੁਕਸਾਨ ਪਹੁੰਚਾਉਣ ਵਾਲੇ ਬੇਬੇ ਜੀ ਸ਼ਰੀਕ ਲਾਲਚੀ ਬਿੰਦਰ ਨੇ ਕਰਵਾਇਆ ਉਹ ਜੱਸੇ ਵੀਰ ਜੀ ਘਰੋਂ ਕਢਾਉਣ ਨੂੰ ਫਿਰਦਾ ਪਰ ਬਿੰਦਰ ਨੂੰ ਇਹ ਨਹੀਂ ਪਤਾ ਕਿ ਕਦੋ ਰੱਬ ਪੁੱਠਾ ਚੱਕਰ ਚਲਾ ਦੇਵੇ ਐਨਾ ਲਾਲਚ ਨਹੀ ਕਰੀਦਾ ਕਿਸੇ ਦਾ ਘਰ ਬਾਰੇ ਬੁਰਾ ਨਹੀਂ ਤੱਕੀਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏
😊😊
ਵਧੀਆ ਵੀਰ ਤੁਸੀਂ ਦੱਸ ਦਿੱਤਾ ਜੱਸੇ ਨੂੰ ਓਹਨੂੰ ਪਤਾ ਨੀ ਸੀ
😂
Aa😊😊😊L❤
Qqq@@surindersingh2731
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਤੀਜਾ ਭਾਗ ਜਲਦੀ ਭੇਜੋ ਜੀ ਬਹੁਤ ਹੀ ਮਹੇਰ ਬਾਨੀ ਹੋਵੇਗੀ ਜੀ
ਇਸ ਸਫ਼ੇ ਵਿੱਚ ਆਖ਼ਰੀ ਗੱਲ ਹੈ ਕਿ ਉਹ ਆਪਣੇ ਪਿਤਾ ਦੀ ਮੌਤ ਹੋ ❤❤❤
Teje nu dekh ke menu bhut khushi hoi❤❤❤❤ bhajan kaur jirkpur Chandigarh 🎉🎉🎉🎉🎉
Pooran kine time baad vekea ,kina vdiya lgda bolda ..nice acting... Mandeep Kaur gill. Mumbai
ਬਹੁਤ ਵਧੀਆ ਵਾਹਿਗੁਰੂ ਜੀ ਭਜਨ ਸਿੰਘ ਪਿੰਡ ਔਲਖ
ਪੂਰਨ ਸਿੰਘ ਐਨਾ ਝੂਠ ਨਹੀਂ ਬੋਲੀਦਾ ਰੱਬ ਸਭ ਕੁਝ ਦੇਖ ਰਿਹਾ ਹੈ ਤੈਨੂੰ ਝੂਠ ਦੀ ਸਜ਼ਾ ਬਹੁਤ ਭਾਰੀ ਦੇਵੇਗਾ ਬਚ ਜਾ ਨਹੀਂ ਤਾਂ ਕਸ਼ਟ ਸਹਿਣ ਨਹੀਂ ਹੋਣਾ ਹੈ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
ਬਹੁਤ ਵਧੀਆ ਵਿਢਿੳ😂🎉🎉😅
ਸੁਖਵਿੰਦਰ ਸਿੱਧੂ ਪਿੰਡ ਕਿੱਲਿਆਂਵਾਲੀ ਬਹੁਤ ਸੋਹਣੀ ਵੀਡੀਓ ਸੁਖਪਾਲ ਭੈਣ ਜੀ ਰੱਬ ਤੁਹਾਡੀ ਲੰਮੀ ਉਮਰ ਕਰੇ 🙏🙏🙏
ਵਾਹਿਗੁਰੂ ਜੀ ਮਿਹਰ ਕਰੇ
ਅਮਨਦੀਪ ਕੌਰ ਬਰਨਾਲਾ
ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ...
ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ..✍️ ਮਲਕੀਤ ਸਿੰਘ ਫ਼ਤਹਿਗੜ੍ਹ ਸਭਰਾਂ
ਬਹੁਤ ਵਧੀਆ ਵੀਡੀਓ ਹੈ।👌🏻♥️😊 ਵਾਹਿਗੁਰੂ ਜੀ ਤੁਹਾਡੀ ਪੂਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਤਰੱਕੀਆਂ ਬਖਸ਼ੇ। ❤🙏🏻 ਅਸੀਂ ਤੁਹਾਡੀ ਹਰ ਵੀਡੀਓ ਪਹਿਲੇ ਦਿਨ ਤੋਂ ਦੇਖਦੇ ਆ ਰਹੇ ਹਾਂ ਤੇ ਹਰ ਵੀਡੀਓ ਨੂੰ ਲਾਇਕ ਅਤੇ ਕਮੈਂਟ ਕਰਦੇ ਹਾਂ। ਸਾਨੂੰ ਤੁਹਾਡੀ ਨਵੀਂ ਤੋਂ ਨਵੀਂ ਵੀਡੀਓ ਦੀ ਉਡੀਕ ਰਹਿੰਦੀ ਹੈ। ਕਿਉਂਕਿ ਅਸੀਂ ਤੁਹਾਡੀ ਵੀਡੀਓ ਨੂੰ ਬਹੁਤ ਮਜ਼ੇ ਨਾਲ਼ ਦੇਖਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਸਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੋਗੇਂ।❤😊 👍🏻
ਐ ਦਾੜ੍ਹੀ ਆਲਾ ਭਾਈ ਪਹਿਲਾ ਵੀ ਹੁੰਦਾ ਸੀ ਥੋਡੇ ਨਾਲ ❤
bai sewak nu fir to video ch dekh k boht khushi hoi 🥰
ਬਹੁਤ ਵਧੀਆ। ਭਾਗ ਤੀਜਾ ਵਿੱਚ ਸਾਰੀ ਜ਼ਮੀਨ ਜਾਇਦਾਦ ਜੱਸੇ ਦੇ ਨਾਂ ਕਰਵਾ ਦੇਵੇ ਬੇਬੇ ਫਿਰ ਪਤਾ ਲੱਗੂ ਬਿੰਦਰ ਨੂੰ ਫਿਰ ਸਿਰ ਫੜ੍ਹ ਕੇ ਬੈਠਣਗੇ❤❤❤❤ ਵੀਡੀਓ ਬਹੁਤ ਵਧੀਆ ਸੀ। ਪਿੰਡ ਸਦੋਹਾ ਰਮਨਦੀਪ ਕੌਰ
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼
ਬਹੁੱਤ ਵਾਦਿਆ ਸੁਨੇਹਾ ਦਿੱਤਾ ਜੱਸੇਵੀਰ ਅੱਜ ਤਾ ਬੁੱਟਾ ਵੀਰ ਵੀ ਆਇਆ ਵੀਡੀਓ ਵਿਚ ਜੱਸੇ ਵੀਰ ਮੇਰੇ ਪੇਕੇ ਮੋਹਾਲੀਨੇ ਮੇਰੇ ਪੇਕੇ ਵੀ ਕਰਾਏਦਾਰ ਰੱਖਦੇਨੇ ਮੇਰੇਮੰਮੀ ਵੀ ਬਹੁਤ ਕਰਦੇ ਨੇ ਕਰਾਏਦਾਰ ਦਾ ਤੇ ਓਨਾਦੇ ਕਰਾਏਦਾਰ ਵੀ ਬਹੁਤ ਚੰਗੇ ਨੇ ਪਰ ਏ ਬੀਬੀ ਤਾ ਲੋਕਾ ਦੀ ਗਲਾਂ ਵਿੱਚ hi ਬਹੁੱਤ ਆਉਦੀ ਏ ਜਸਕਿਰਨ ਮਰੌਲੀ ਕਲਾਂ ਮੌਰਿੰਡਾ
Wahe guru ji
Happy birthday didi sorry Raman Kumar Sharma to Alina Lopez nude girls mumbai photos 😢😢🎉🎉🎉🎉🎉🎉🎉
Very nice vdo ji
ਬਹੁਤ ਵਧੀਆ ਵੀਡੀਓ ਹੈ ਜੀ
ਬਹੁਤ ਵਧੀਆ ਵੀਡੀਓ ਹੈ ਜੀ ❤❤❤❤
ਕਿਰਾਏਦਾਰਨੀ ਭਾਹ ੧ ਅਤੇ ੨ ਦੇਖ ਕਿ ਮਨ ਬੜਾ ਦੁਖੀ ਹੋਇਆ ਕਿ ਪੈਸੇ ਦੇ ਪਿੱਛੇ ਖੂਨ ਦੇ ਰਿਸ਼ਤੇ ਨੂੰ ਵੀ ਲੱਤ ਮਾਰ ਦਿੰਦੇ ਨੇ। ਜਦ ਕਿ ਪੈਸਾ ਕਿਸੇ ਦੇ ਨਾਲ ਨਹੀ ਜਾਣਾ। ਜੱਸੇ ਅਤੇ ਸੁਖਪਾਲ ਦਾ ਕੰਮ ਬਹੁਤ ਵਧੀਆ ਲੱਗਿਆ।
ਪੂਰਨ ਅੱਜ ਆਇਆ ਇਸ ਦੀ ਐਕਟਿੰਗ ਘੈਂਟ ਹੁੰਦੀ ਆ
Bhot vadia video aa Bhai rab sodi sari team nu tarkia bakhsayaa
ਜਸੇ ਤੇਰੇ ਪਿੱਛੇ ਹੱਥ ਧੋ ਕੇ ਪੈ ਗਏ ਘਰੋ ਕਢਾਣ ਗੇ ਧਨਵਾਦ ਪੁੱਤਰ ਖੁਸ਼ੀ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ
ਬਹੁਤ ਵਧੀਆ
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
Bouth he vadhia story tusi Sare he eni att kala de malak ho bouth natural lagda sab kush
ਬਹੁਤ ਵਧੀਆ ਵੀਡੀਓ ਜੀ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
ਕਰਮਨਵੀਰ ਸਿੰਘ ਸ਼ੇਰ ਗਿੱਲ ਖੇੜੀ ਭੀਮਾ ਪਟਿਆਲਾ ਜ਼ਿਲ੍ਹੇ ਤੋਂ। ਬਹੁਤ ਸੋਹਣੀ ਵੀਡੀਓ। 🎉🎉🎉
Wow second part my mom always seen your videos ❤
Very nice video veer ji bhain ji God bless you all everyone ❤❤❤👍👍👌👌
Bhut badhiya great ho tusi
Bhut emotional😢video vry nyccc❤
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਜੱਸੇ ਵੀਰ ਬਹੁਤ ਹੀ ਵਧੀਆ ਅਦਾਕਾਰੀ ਕੀਤੀ ਗਈ ਹੈ ਜਿਹੜੀ ਕਿ ਰੀਅਲ ਲਾਈਫ ਨਾਲ ਅਟੈਚ ਹ ਗੋਡ ਬਲੈਸ ਯੂ
very nice god bless you team members and beautiful 🙏🙏👍👍👍
Soooooooo massable video akhir ta sach de he jiit hundi baeeman loka nal duneya bari koe virla he h jassy bhai ty sukhpal di varga
ਬਹੁਤ ਬਹੁਤ ਵਧੀਆ ਵੀਡੀਓ
Bahut vadia video aa gg ❤❤ .
ਬਹੁਤ ਸੋਹਣੀ ਵੀਡੀਓ ਹੈ ਇਸ ਕਮਾਲ ਔਰ ਜਿਸਸੇ ਦੀ
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉🎉🎉🎉ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ
ਜਸੇ। ਸੁਖਪਾਲ ਦੋਨੋਤੇ ਪੂਰੀ ਟੀਮ ਬਹੂਤ ਵਧੀਆ ਵਿਡੀਉ ਹੈ ਵਹਿਗੁਰੂ ਮੇਹਰ ਕਰੇ ਵਹਿਗੁਰੂ ਚੜਦੀਕਲਾ ਬਖ਼ਸ਼ੇ
ਤਰਨਪ੍ਰੀਤ। ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
ਸੁਖਪਾਲ ਤੇ ਜੱਸੇ ਵੀਡੀਉ ਬਹੁਤ ਹੀ ਵਧੀਆ ਤੇ ਸੋਣੀ ਹੈ
Nice video bhi jasha ji
ਬਹੁਤ..ਵਧੀਆ..ਸਟੋਰੀਆ.ਨੇ..ਤੁਹਾਡੀਆ....ਛੋਟੇ.ਵੀਰ..ਜੇ..ਕੋਈ..ਸਬਝੇ..ਤਾ..ਵਾਹਿਗੁਰੂ..ਤਰੱਕੀ..ਬਸਛੇ..ਤਹਾਨੂੰ.🙏🙏🙏🙏🙏
ਦੋਵੇ ਭਾਗ ਬਹੁਤ ਵਧੀਆ ਨੇ
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
ਰੋਵੋ ਰੋਵੋ ੳੁਚੀ ੳਚੀ 😂😂
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਆਪਣੇ ਸ਼ਰੀਕ ਈ ਟਿੱਕਣ ਨਹੀਂ ਦਿੰਦੇ ਨਾਲ ਗੈਰ ਰਲ਼ ਜਾਂਦੇ ਆ ਝੂਠ ਨੂੰ ਸੱਚ ਬਣਾ ਦਿੰਦੇ ਆ ਸਾਡੇ ਵੀ ਪੂਰਨ ਹੈਗਾ ਉਹ ਵੀ ਬਹੁਤ ਚੰਦਰਾ ਸਾਰੇ ਪੂਰਨ ਇਦਾ ਦੇ ਹੁੰਦੇ ਆ ਬਾਕੀ ਵੀਡੀਓ ਬਹੁਤ ਬਹੁਤ ਵਧੀਆ ਧਨਵਾਦ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤
Bahut sohni video hai❤❤❤
Jaideep Singh sunam
ਵਿਡੀਉ ਬਹੁਤ ਵਧੀਆ ਹਨ ਜੋ ਅੱਜ ਕੱਲ੍ਹ ਹੋ ਰਿਹਾ ਤੁਸੀਂ ਉਹੀ ਦਿਖਾਈਆਂ ਜਾ ਰਿਹਾ ਹੈ
🙏🙏🙏🙏🙏ਮੈ ਜੀਤ ਕੋਰ ਮੂਸਾ ਮਾਨਸਾ ਤੋ
Nice. G❤jasvinder. Akalgarh. Sudhar🎉🎉
❤❤❤❤
Salute pendu virsa team .bhut bhut vadia video .love u Sukhpal ma'am pammi ma'am gagan ma'am .love u pendu virsa team.puran bai great
ਬਹੁਤ ਵਧੀਆ ਵੀਡੀਓ ਸੋਨੂ ਸੋਨੂ ਵਡ ਪੱਗਾ ਹੁਸ਼ਿਆਰਪੁਰ
Nice video
Very nice video..
Talented Ourstanding
Nihalveer Singh Bombay
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴
ਬਹੁਤ ਵਧੀਆ ਵੀਡੀਓ ਆਜੀ
ਪਹਿਲਾਂ ਭਾਗ ਵੀ ਬਹੁਤ ਸੋਹਣਾ ਸੀ ਤੇ ਦੂਜਾ ਭਾਗ ਵੀ ਬਹੁਤ ਵਧੀਆ ਵੀਡੀਓ ਹੈ ਕਮਲ ਸੱਗੂ ਸੰਗਰੂਰ
ਜੱਸਾ ਤੇ ਸੁਖਪਾਲ ਜੀ ਸੋਨੂ ਹੋਰ ਕੋਈ ਕੰਮ ਹੇਨੀ ਵੇਲੇ ਲਗਦੇ
ਸੁਖਪਾਲ ਭੈਣ ਬਹੁਤ ਵਧੀਆ ਵੀਡੀਓ ਸੀ ਪਰਮਾਤਮਾ ਤੁਹਾਨੂੰ ਤਰੱਕੀਆਂ ਦਾ ਵੀ ਦੂਸਰੀ ਤੀਜਾ ਪਾਠ ਵੀ ਲੈ ਕੇ ਆਓ ਪਿੰਡ ਢੰਗਰਾਲੀ
Very nice story
Sukhpal mam aap ki video dekh kar bht acha lagta hay❤you mam
ਬੇਬੇ ਕੱਨਾ ਦੀ ਕੱਚੀ ਫੇਰ ਮਗਰ ਲੱਗ ਜਾਊ
ਬਹੂਤ ਹੀ ਵਧੀਆ ਹਨ ਤੁਹਾਡੀਆਂ ਸਾਰੀਆਂ ਕਹਾਣੀਆਂ
ਮੈਂ ਲਿਖਿਆ ਸੀ ਕਿ ਭਾਗ 2 ਬਣਾਓ ਤੁਸਾਂ ਬਣਾ ਦਿੱਤੀ ਬਹੁਤ ਵਧੀਆ ਧਨਵਾਦ ਕਿਰਪਾਲ ਸਿੰਘ ਗੁੜੇ
ਬਹੁਤ, ਵਧੀਆ ਹੈ
ਗਗਨ ਰੱਬ ਨੂੰ ਲੇਖਾਂ ਦੇਣਾ ਐਨਾ ਕੁਫ਼ਰ ਨਹੀਂ ਤੋਲੀਦਾ ਬਹੁਤ ਝੂਠ ਬੋਲ ਰਹੀ ਹੈ ਤੁਹਾਨੂੰ ਤਾਂ ਵਿੱਚੋਂ ਕੁਝ ਨਹੀਂ ਮਿਲਣਾ ਬਦਨਾਮੀ ਜ਼ਰੂਰ ਮਿਲ ਜਾਵੇਗੀ ਸੁਖਪਾਲ ਤੇਰੇ ਦਿਉਰ ਅਤੇ ਦਰਾਣੀ ਨੂੰ ਬਿੰਦਰ ਵੱਲੋਂ ਮੋਹਰਾ ਬਣਾ ਕੇ ਵਰਤਿਆ ਇਹ ਵਰਤਾਰਾ ਲਾਲਚੀ ਬਿੰਦਰ ਦੀ ਮਿਹਰਬਾਨੀ ਦਾ ਸਿੱਟਾ ਹੈ ਜੱਸੇ ਵੀਰ ਜੀ ਰੱਬ ਤੇ ਭਰੋਸਾ ਰੱਖੋ ਝੂਠ ਦਾ ਭਾਂਡਾ ਜ਼ਰੂਰ ਫੁੱਟੇਗਾ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
Very nice video
ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
जसे वीर सतश्री अकाल, बहुत अच्छा लगा है,, स्क्रिप्ट वी अच्छा
इंटरेस्टिंग है,, सुरेन्द्र सिंह दिल्ली वाला 🙏👍❤️🙏🙏🌹🌹
ਬਹੁਤ ਬਹੁਤ ਵਧੀਆ ਵੀਡੀਓ ਜੱਸੇ,ਅਗਲਾ ਭਾਗ ਬਣਾਉ
ਬਹੁਤ ਸੋਹਣੀ ਵੀਡੀਓ ਹੈ ਜੀ
Bhot vdia natak ji 🙏🙏❤️ kotha guru ka
Very very nice ❤ਮਨਜੀਤ ਕੌਰ ਹਾਸ ਜਗਰਾਉ
ਮਲਕੀਤ ਸਿੰਘ ਫ਼ਤਹਿਗੜ੍ਹ ਸਭਰਾਂ ❤ ਬਹੁਤ ਵਧੀਆ very nice 💯 sirra g
Very nice video hai ji krishna Rani sardulgarh mansa
Please make 3 part of ਕਿਰਾਏਦਾਰਨੀ🙏
🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ 💐💐🙏🏻🙏🏻💐💐
Good 💚👌
🎉🎉 kiraedar 2 episode 215🎉🎉 very emotional natk congratulations pendu virsa team bappiana 🎉😂❤😅 Prem Singh Mittal retire dc office mansa🎉🎉
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ।
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਬਹੁਤ ਵਧੀਆ ਜੀ ਚਰਨਜੀਤ ਕੌਰ ਮੋਜੌ
Sat Shri akal ji❤❤❤❤ bhajan kaur jirkpur Chandigarh 🎉🎉🎉🎉🎉
Very nice video 😊
ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਕਹਾਣੀਹੇੈ
ਮਾਤਾ ਦੀਆਂ ਸ਼ੀਸ਼ਾ ਲੱਗ ਜਾਣਗੀਆ
Nice 🎉🎉
Bhut badia film a
Sukhpal nalo pami bahut sohni lgdi😊
ਜੱਸੇ ਵੀਰ ਜੀ ਸੁਖਪਾਲ ਦੀ ਸਤਿ ਸ੍ਰੀ ਆਕਾਲ bebe ਫਿਰ ਕਿਸੇ ਦੇ ਮਗਰ ਲੱਗ ਗਈ ਬੇਬੇ ਨੂੰ ਜਦੋਂ ਸੱਚਾਈ ਪਤਾ ਲੱਗੀ ਫਿਰ ਕੀ ਕਰੂਗੀ ਦੋ ਵਾਰ ਘਰੁ ਕੱਢ ਤਾਂ ਬੇਬੇ ਕਦੇ ਰਿਸ਼ਤਾ ਜੋੜ ਲੈਂਦੀ ਕਦੇ ਘਰੁ ਕੱਢ ਦੇਂਦੀ ਜੱਸੇ ਵੀਰੇ ਤਹਾਨੋ ਕਿਸੇ ਤੇ ਵਿਸ਼ਵਾਸ਼ ਨਹੀਂ ਸੀ ਕਰਨਾ ਚਾਹੀਦਾ ਵਾਹਿਗੁਰੂ ਮੇਹਰ ਕਰੇ ਖੁਸ਼ ਰਹੋ ਅਮਨਦੀਪ ਕੌਰ ਅੰਮ੍ਰਿਤਸਰ ਤੋਂ
ਬੁਹਤ। ਵਧੀਆ ਜੀ ਜੋਤ ਸਿੰਘ ਮੋਜੋ
ਮਾਤਾ ਫੇਰ ਗਲਾਂ ਵਿੱਚ ਆ ਗਈ ਤੇਰੇ ਘਰ ਦੇ ਖਰਾਬ ਨੇ
ਨਰਿੰਦਰ ਸ਼ਰਮਾਂ ਮੱਤਾ ਬਹੁਤ ਵਧੀਆ
Good
Nice,
vibo
ਬਹੁਤ ਵਧੀਆ ਵੀਡੀਓ ਵੀਰ ਜੀ✅👍