#ਕੀ

แชร์
ฝัง
  • เผยแพร่เมื่อ 6 ต.ค. 2024
  • #dairyfarming #sandhudairyfarm #shortvideo #trending #happy #viralvideo #buffalo #ਮੰਡੀ #bfa #dairyfarming #dairyfarm

ความคิดเห็น • 56

  • @nachhattarsingh112
    @nachhattarsingh112 ปีที่แล้ว +11

    ਜੇ। ਪਿਉ ਤੇ ਪੁੱਤ ਜਾਂਦਾ ਹੁੰਦਾ ਤ ਗਾਮਾ ਜਾ ਦਾਰਾ ਦੇ ਸਾਰੇ ਪੁੱਤ ਪੋਤਰੇ ਭਲਵਾਨ ਹੁਦੇ ਇਹ ਤਾ ਰੱਬ ਜਮੀਨ ਤੋ ਆਕਾਸ਼ ਤੇ । ਆਕਸੋ ਫਿਰ ਜਮੀਨ ਤੇ ਕਰਦਾ ਰਹਿੰਦਾ ਹੈ।

  • @jashanpreetsingh6545
    @jashanpreetsingh6545 ปีที่แล้ว +8

    ਪਿੰਡ ਸਿੰਘ ਵਾਲਾ ਮੋਗਾ ਹੈਪੀ ਵੀਰ ਦੇ ਘਰ ਗਏ ਸਨ ਬਹੁਤ ਵਧੀਆ ਵੀਰ ਹੈਪੀ

  • @jasvindersingh9970
    @jasvindersingh9970 ปีที่แล้ว +6

    ਸਹੀ ਗਲ ਹੈ ਵੀਰ ਬਹੁਤ ਸਮਾ ਲੱਗ ਜਾਂਦਾ ਮੱਝਾ ਤਿਆਰ ਕਰਨ ਨੂੰ

  • @dhaliwaldairyfarm413
    @dhaliwaldairyfarm413 ปีที่แล้ว +9

    ਕਈ ਤਾਂ ਪਹਿਲਾਂ ਹੀ ਕਹਿ ਦਿੰਦੇ ਨੇ ਰੇਟ ਵੀਡੀਓ
    ਵਿੱਚ ਹੀ ਕਰੋਂਗੇ ਕਮੈਂਟ ਬੰਦ ਕਰਕੇ ਨਾਂ ਕੋਈ
    ਸੁਝਾਅ ਦੇ ਸਕੇ😊😊

  • @karmjitsingh2230
    @karmjitsingh2230 ปีที่แล้ว +2

    ਵੀਰ ਮੇਰੀਆਂ ਕਮੇਟ ਵਿੱਚ ਵੀਰ ਦੀ ਸਿਫਤਾਂ ਬਹੁਤ ਹੋਣ ਦੀਆਂ। ਬਾਕੀ ਵੀਰ ਜੀ ਬਹੁਤ ਸਮਾਂ ਲੱਗ ਦਾ ਬਰੀਡ ਬਨੋਨਤੇ । ਬਾਕੀ ਵੀਰ ਆਮ ਬੰਦੇ ਦੇ ਵੱਸ ਦੀ ਨਹੀਂ। ਇਕ ਕੱਟੀ ਘਰ ਵਿੱਚ 60ਤੋ70ਹਜਾਰ ਵਿੱਚ ਪੈਦੀਆਂ 250 ਸਾਲਾ ਵਿੱਚ ਪੈਰ ਵਡੋਣੇ ਵੱਖਰੇ ਜੇ 70ਹਜਾ ਦੀ ਮੱਝ ਲੈਕੇ ਨਾਲੇ ਦੁੱਧ ਨਾਲੇ ਸੱਮਾ ਬਚੂ 1ਮੱਝ ਆਮ ਆਦਮੀ ਦਿਹਾੜੀਆਂ ਕਰਨ ਜੋਗਾ। ਕੱਟੋ ਕੱਟ 4ਮੱਝਾ ਆਮ ਆਦਮੀ ਲਈ ਜੇ ਕਹਿ ਕੀ ਮੈਂ ਬਰੀਡ ਤਿਆਰ ਕਰਲੂ ਨਹੀਂ ਜਾ ਆਪ ਦੁੱਧ ਵੇਚੂ ਕੱਟੀਆਂ ਨੂੰ ਪਲਾਉ। ਨਾ ਤਾਂ ਲੈਵਰ ਲੱਬਦੀ 10ਵਾਸਤੇ ਪੱਕਾ ਬੰਦਾ ਚਾਹੀਦਾ। ਉਸਨੂੰ ਵਿਆਹ ਸਾਦੀ ਵੀ ਛੱਡਣਾ ਪਵੇਗਾ। ਵੀਰ ਬੁਹਤ ਵੱਦੀਆ ਗੱਲਾਂ

  • @satnam_bhangu.1915
    @satnam_bhangu.1915 ปีที่แล้ว +4

    ਸਰੀਰ ਵਧੀਆ ਬਣਾਇਆ ਲੱਗਦਾ ਪਤੰਦਰ ਦਾ ਰਗਾ ਵਿੱਚ ਹੀ ਬੋਲਦਾ 😂🤣😅

  • @varindersohivarindersohi4342
    @varindersohivarindersohi4342 ปีที่แล้ว +6

    ਹੈਪੀ ਸੰਧੂ ਸਿਰਾ ਜੱਟ

  • @virwantdhillon756
    @virwantdhillon756 ปีที่แล้ว +7

    ਸਰਪੰਚ ਬਾਈ ਸਿਰਾ ਬੰਦਾ

  • @kundudaryform
    @kundudaryform ปีที่แล้ว +9

    ਸਾਡੇ ਏਰੀਆ ਦਾ ਹੀਰਾ ਹੈਪੀ ਸੰਧੂ

  • @dfgFfgg-kj5rf
    @dfgFfgg-kj5rf ปีที่แล้ว +29

    ਹੈਪੀ ਇਝ ਗੱਲਾਂ ਕਰਦਾ ਮੱਝਾ ਜਿਵੇ ਫਰੀ ਵਿਚ ਮਿਲਦੀਆ ਇਕ ਮੱਝ ਤੋ 20,ਮੱਝਾ ਤਾ 2, ਪਿੜੀਆ ਲੱਗ ਜਾਦੀਆ ਨੇ

    • @rajagosal1527
      @rajagosal1527 ปีที่แล้ว +5

      ਸਹੀ ਕਿਹਾ ਵੀਰ ਉਮਰਾਂ ਬੀਤ ਜਾਦੀਆ

    • @simranpreetsinghdhanoa3543
      @simranpreetsinghdhanoa3543 ปีที่แล้ว +2

      nahi veer ehna time ta nahi lagda

    • @paramjeetsidhu5652
      @paramjeetsidhu5652 ปีที่แล้ว +2

      Soch Madi aa ji tuhadi guss a nakriyeo Shota bhra soda vaise bande da erada hona chahida y sara kuj ho hunda. Y sanu majha ne e bcha lia veer ta kehna but poori nawlage naal km kita.

    • @dfgFfgg-kj5rf
      @dfgFfgg-kj5rf ปีที่แล้ว +4

      ਇਹ ਜਿਹੜੇ ਲੋਕ ਗੱਲਾ ਕਰਦੇ ਨੇ ਇਹਨਾ ਕੋਲ 6 ਕਿਲੋ ਵਾਲੀਆ ਨੇ ਵੱਡੇ ਬਰੀਡਰ ਸਾਡੇ ਕੋਲ ਵਧੀਆ ਮੱਝਾ ਨੇ ਭਰਾ ਬਹੁਤ ਟੈਮ ਖਰਾਬ ਹੁੰਦਾ ਗੱਲਾ ਨਾਲ ਕੁਝ ਨਹੀਂ ਬਣਦਾ

    • @_sekhondairyfarm
      @_sekhondairyfarm ปีที่แล้ว

      Y ji hosla t kmm krn da tijrba hona chaheda

  • @MalkeetSingh-gx9wi
    @MalkeetSingh-gx9wi ปีที่แล้ว +12

    ਸਿੰਗ ਤਾਂ 12ਵੇ ਸੂਏ ਵਾਲੇ ਨੇ

  • @SukhwinderSingh-zl6pb
    @SukhwinderSingh-zl6pb ปีที่แล้ว +3

    ਬਹੁਤ ਵਧੀਅਾ ਵੀਰ ਜੀ ਬਹੁਤ ਵਧੀਅਾ ਦਿਲ ਅਾ ਵੀਰ ਦਾ

  • @SonyWaraichAgricultureFarmers
    @SonyWaraichAgricultureFarmers ปีที่แล้ว +4

    Good 🐃 Post Bro

  • @avtarBhanra74
    @avtarBhanra74 ปีที่แล้ว +2

    Good Naster y

  • @bindersingh-dj8xx
    @bindersingh-dj8xx ปีที่แล้ว +4

    Bahut badhiya ji

  • @Yartruckanale
    @Yartruckanale ปีที่แล้ว +4

    Bhut badhiya pashu bhi ji 🙏

  • @gurjitsyan843
    @gurjitsyan843 ปีที่แล้ว +4

    👍👍

  • @kartikvlogs2900
    @kartikvlogs2900 ปีที่แล้ว +3

    Happy sandhu

  • @iqbalsingh2747
    @iqbalsingh2747 ปีที่แล้ว +3

    Toxiwander Matlav sulfas dud vich jahar

  • @TarsemsinghGill-o5p
    @TarsemsinghGill-o5p 10 หลายเดือนก่อน

    Ok veer g

  • @ਪ੍ਰਿਤਪਾਲਸਿੰਘ-ਖ6ਸ
    @ਪ੍ਰਿਤਪਾਲਸਿੰਘ-ਖ6ਸ ปีที่แล้ว +2

    Good

  • @anmoluppal6760
    @anmoluppal6760 ปีที่แล้ว +3

    Very nice bro g ❤❤

  • @YadvinderSingh-j9c
    @YadvinderSingh-j9c ปีที่แล้ว +2

    Very nice

  • @darshikhaira5344
    @darshikhaira5344 ปีที่แล้ว +2

    Very very nic g

  • @Arshdeep-ki3yy
    @Arshdeep-ki3yy ปีที่แล้ว +3

    Bai main har video te comment krda 2 saal to video dekh reha mnu kdo dwao ge chnga pasu?

  • @kundudaryform
    @kundudaryform ปีที่แล้ว +8

    B F A ਦਾ ਪ੍ਰਧਾਨ ਤਾ ਕਹਿਦਾ ਅਚਾਰ ਬਹੁਤ ਮਾੜਾ ਮੱਝਾਂ ਲਈ ਟੋਕਰੀ ਬੇਡਰ ਦੁਧ ਵਿੱਚ ਆਊਦਾ ਪਤਾ ਨੀ ਕਿਥੋ ਟੇਸਟ ਕਰਵਾਈਆਂ

    • @grewaltirathsinghgrewaltir1743
      @grewaltirathsinghgrewaltir1743 ปีที่แล้ว +4

      ਪ੍ਰਧਾਨ ਪਿੰਦੀ ਤਾਂ ਪਵਿੱਤਰ ਹੋਣਾ ਨਾਲ ਮੱਝਾਂ ਚੁਆਈ ਮੁਕਾਬਲਾ ਕਰਨ ਜਾ ਰਿਹਾ

    • @gurdeepsingh9692
      @gurdeepsingh9692 ปีที่แล้ว +4

      ਖਾਦੀ ਪੀਤੀ ਚ ਕੁਛ ਬੋਲੀ ਜਾਵੇ

    • @dfgFfgg-kj5rf
      @dfgFfgg-kj5rf ปีที่แล้ว

      @@grewaltirathsinghgrewaltir1743 ਸਿਰੇ ਦੀ ਜੂਠ ਆ ਪਿੰਦੀ ਰੀਸ ਕਰਦਾ ਪਵਿੱਤਰ ਹੋਣਾ ਦੀ ਪਿੰਦੀ ਹੁਣ ਮੋਕ ਮਾਰ ਗਿਆ ਫਦੂ

    • @davindermaan1289
      @davindermaan1289 ปีที่แล้ว +3

      Silage bina dairy farming km adhura

  • @amanjotsingh4073
    @amanjotsingh4073 ปีที่แล้ว +2

    👌🏻👌🏻👌🏻Sira y

  • @rajpreetdhaliwal4835
    @rajpreetdhaliwal4835 ปีที่แล้ว +1

    Y g good❤

  • @GurdeepSingh-df3yu
    @GurdeepSingh-df3yu ปีที่แล้ว +1

    Bai hajme ke liye kya kha hai

  • @Dhillonvlog00
    @Dhillonvlog00 ปีที่แล้ว +1

  • @harkiratsingh847
    @harkiratsingh847 ปีที่แล้ว +3

    Salute ji❤❤❤❤❤❤

  • @GurpreetSingh-iq1gg
    @GurpreetSingh-iq1gg 9 หลายเดือนก่อน

    Att

  • @vishalmattu7877
    @vishalmattu7877 ปีที่แล้ว +2

    Sat Sri akal Veer ji

  • @SandeepSingh-gz2sr
    @SandeepSingh-gz2sr ปีที่แล้ว +2

    Buhat wadia bai

  • @SukhjinderSingh-ru1ts
    @SukhjinderSingh-ru1ts ปีที่แล้ว +4

    Milking ਹੱਥ ਨਾਲ ਕਰਦੇ ਹੋ ਜਾਂ machine nal

    • @SukhdevSingh-bo2zm
      @SukhdevSingh-bo2zm ปีที่แล้ว

      ਮੱਝਾਂ ਦੀ milking ਜ਼ਿਆਦਾਤਰ ਹੱਥ ਨਾਲ ਹੀ ਸਹੀ ਰਹਿੰਦੀ ਹੈ।

  • @SukhjinderSingh-ru1ts
    @SukhjinderSingh-ru1ts ปีที่แล้ว +6

    Awaz sahi nahi ha

  • @jobanpreetsinghrandhawa2711
    @jobanpreetsinghrandhawa2711 ปีที่แล้ว +4

    Ggood

  • @GurjantSingh-zo7db
    @GurjantSingh-zo7db ปีที่แล้ว +4

    Wah ji wah

  • @DarbaraSingh-vr6wf
    @DarbaraSingh-vr6wf ปีที่แล้ว +4

    Voice.not.clear😊

  • @kulwindernatt7790
    @kulwindernatt7790 ปีที่แล้ว +1

    ਦੁੱਧ ਦਾ ਰੇਟ ਨਹੀਂ ਮਿਲਦਾ

  • @harinderpalsingh4401
    @harinderpalsingh4401 ปีที่แล้ว +1

    ਤੁਹਾਨੂੰ ਕਿੱਉ ਨੀ ਫੌਰਨ ਦੇ ਬੱਚੇ ਕਿੱਉ ਰੱੜਕ ਦੇ ਨੇ॥॥ ਪੱਤਰਕਾਰਾਂ ਕਿੱਉ ਬੋਲਦੇ ਫੌਰਨ ਚ,” ਬੱਚਿਆਂ ਨੂੰ ਅੱਕਸਰ ਪੱੜ ਕਿ ਜਾਂਦੇ ਨੇ॥

  • @navruhmaan3708
    @navruhmaan3708 ปีที่แล้ว

    22 char te kidi chat paonde o tusi

  • @kulwindershergill7703
    @kulwindershergill7703 ปีที่แล้ว +3

    over fat a silage kr k

  • @jaggabhangu7765
    @jaggabhangu7765 ปีที่แล้ว +3

    Very nice