ਘਰੇ ਮੱਝਾਂ ਦੀ ਐਹੋ ਜੀ ਨਸਲ ਤਿਆਰ ਕੀਤੀ ਬਾਈ ਨੇ,, ਮੁੰਡਾ ਆਸਟ੍ਰੇਲੀਆ ਤੋਂ ਸੱਦ ਲਿਆ ਕਹਿੰਦਾ 200 ਮੱਝਾਂ ਰੱਖਾਂਗੇ

แชร์
ฝัง
  • เผยแพร่เมื่อ 29 ก.ย. 2024
  • #sukhjinder_lopon

ความคิดเห็น • 140

  • @prabhjitsinghbal
    @prabhjitsinghbal ปีที่แล้ว +25

    ਜਿਹੜਾ ਵੀਰ ਨੀਲੀ ਰਾਵੀ ਨਸਲ ਤੇ ਚੰਗਾ ਕੰਮ ਕਰ ਰਿਹਾ ਉਹਨੂੰ ਕੁਝ ਨਹੀ ਪੁੱਛਿਆ ਸੀਮਨ ਕਿਹੜਾ ਵਰਤ ਰਿਹਾ ਕਿਥੋਂ ਲੈ ਰਿਹਾ ਦੋ ਗੱਲਾਂ ਕਰਕੇ ਗਲ਼ੋਂ ਲਾਹ ਦਿੱਤਾ ਕੰਪਨੀ ਤੇ ਕੁੰਡੀ ਸੁੱਟ ਕੇ ਨੋਟ ਕਮਾਉਣ ਵੱਲ ਧਿਆਨ ਹੋ ਗਿਆ
    ਨੀਲੀ ਰਾਵੀ ਵਾਲਾ ਵੀ ਸ਼ੌਂਕੀ ਸੀ ਪਰ ਸਰਦਾਰਾ ਕੁੰਡੀ ਮੂਅ ਵਾਲਾ ਪਾ ਗਿਆ😂😂

    • @gurpreetbrar2607
      @gurpreetbrar2607 ปีที่แล้ว +1

      😇😂😂

    • @arvindergrewal8410
      @arvindergrewal8410 ปีที่แล้ว

      ਸਹੀ ਆ ਓਸ ਬੰਦੇ ਦਾ ਦਾ ਤਜ਼ਰਬਾ ਤਾਂ ਪੂਰਾ ਸੁਣਿਆ ਹੀ ਨਹੀਂ। Mooo ਵਾਲੇ ਸਾਰੇ ਹੀ ਕੰਮ ਕਰਦੇ ਆ semen ਵਿੱਚ ਤਾਂ ਪਹਿਲਾ ਹੀ ਗੰਦ ਪਿਆ ਮੇਰੇ ਵੱਲੋ veido dislike

  • @gurjeetsarao3824
    @gurjeetsarao3824 ปีที่แล้ว +17

    ਗ਼ੁਲਾਮੀ ਛੱਡੋ ਅਤੇ ਆਪਣੇ ਕੰਮ ਸ਼ੁਰੂ ਕਰੋ ਵਾਰ ਲੋਕ ਭੂਖੇ ਮਰ ਰਹੇ ਆ

    • @Mosm360
      @Mosm360 ปีที่แล้ว

      th-cam.com/video/-LzUb8uHSow/w-d-xo.htmlsi=8nInnTfiavIWZE6w

    • @Navneetsingh-jp6vl
      @Navneetsingh-jp6vl ปีที่แล้ว

      Gulami kive aa dsse yr m v aja Punjab 😂😂

  • @Yarri0
    @Yarri0 ปีที่แล้ว

    Gurdaspur Batala Area vich service dvo nhi ah area vich moo feed wale

  • @pardeeppandher4113
    @pardeeppandher4113 ปีที่แล้ว +9

    ਕਿਉਂ ਫਸਾਉਣ ਵਿੱਚ ਲੱਗੇ ਹੋਏ ਹੋ ਲੋਕਾਂ ਨੂੰ ਬਾਈ ਲੋਨ ਨੇ ਤਾਂ ਪਹਿਲਾਂ ਹੀ ਮਾਰ ਰੱਖੇ ਹੋਏ ਨੇ ਲੋਕ

  • @Lifeisnoteasytomake
    @Lifeisnoteasytomake ปีที่แล้ว +1

    Bai gallant karna sokhian but ethe reh ke payse ton biana kush nahi hua da main har ik kam kar skda par fer vi dhakke kha reha roti poori karni vi aukhi Aa bacche di fees vi nahi bhari ja rahi banda bahar na jave ta ki kare main bahar nahi jana chauda par bande di majboori majboori ban jandi nahi keda ji karda apna parwaar chadke jave

  • @rajatmanhas7771
    @rajatmanhas7771 ปีที่แล้ว

    paji apna chotta kelly da bcha b dikhaao

  • @SukhdevSingh-zz5ki
    @SukhdevSingh-zz5ki ปีที่แล้ว +40

    ਕਿਸਮਤ ਵਾਲੇ ਆ ਜਿੰਨਾਂ ਦੇ ਬੱਚੇ ਬਾਹਰ ਤੋਂ ਮਨਾ ਕਰਦੇ ਆ

    • @Mosm360
      @Mosm360 ปีที่แล้ว

      th-cam.com/video/-LzUb8uHSow/w-d-xo.htmlsi=8nInnTfiavIWZE6w

  • @SatvirSingh-en3ub
    @SatvirSingh-en3ub ปีที่แล้ว +14

    ਲੋਪੋ ਵਾਲੇ ਬਾਈ ਬੰਦਾ ਤੂੰ ਵਧੀਆ ਆ , ਪਰ ਮੂ ਫੀਡ ਚ ਨਾ ਫਸਾਓ ਲੋਕਾਂ ਨੂੰ,

    • @gurpreetbrar2607
      @gurpreetbrar2607 ปีที่แล้ว

      💯ਮੈ ਤਾ ਵੇਖ ਲਿਅਾ ਕੰਮ ਅੇਨਾ ਦਾ

    • @lakhwindersidhu3102
      @lakhwindersidhu3102 ปีที่แล้ว

      @@gurpreetbrar2607kive c kam y ehna da

  • @dfgFfgg-kj5rf
    @dfgFfgg-kj5rf ปีที่แล้ว +5

    ਇਹ ਤਾ ਫੀਡ ਵਾਲਿਆ ਦੀ ਮਛੂਰੀ ਵਾਲੀ ਵੀਡੀਓ ਨਿਕਲੀ

  • @punjabimedia.3537
    @punjabimedia.3537 ปีที่แล้ว +2

    ਵੀਰ ਇਹ ਸਾਰੇ ਝੂਠ ਬੋਲ ਰਹੇ ਆ ਦੁੱਧ ਦਾ ਤਾਂ ਰੇਟ ਕੇਈ ਨਹੀਂ ਪਸ਼ੂ ਆ ਚ ਵਪਾਰੀ ਵਰਗ ਨੂੰ ਫੈਦਾ ਆ ਦੁੱਧ ਚੇ ਕੁਝ ਨਹੀਂ

  • @kuldeepsandhu712
    @kuldeepsandhu712 ปีที่แล้ว +5

    ਕਾਰਗਿਲ ਤੋਂ ਸਭ।ਥੱਲੇ।

  • @sukhrai4075
    @sukhrai4075 ปีที่แล้ว +30

    ਬਹੁਤ।ਵਦੀਆ।ਗਲਾਮੀ।ਨੂ।ਮੁਡੇ।ਨੇ।ਪੇਰ।ਮਾਰੇਆ।।।ਪੰਜਾਬ।ਨੂ।ਪਿਆਰ

  • @SatvirSingh-en3ub
    @SatvirSingh-en3ub ปีที่แล้ว +4

    ਕਿਸੇ ਨੇ ਗਾਵਾਂ ਦਾ ਫਾਰਮ ਸੁਰੂ ਕਰਨਾ ਤਾਂ aulakh dairy farm ਦੀਆ ਵੀਡਿਓ ਦੇਖੋ

    • @cricketera8740
      @cricketera8740 ปีที่แล้ว

      Bilkul shi aa. Sach bolda binder Aulakh.

  • @SatvirSingh-en3ub
    @SatvirSingh-en3ub ปีที่แล้ว +4

    ਕਿਸੇ ਨੇ ਮੱਝਾ ਦਾ ਕੰਮ ਕਰਨਾ ਤਾਂ pindi sidhu dairy farm ਦੀਆ ਵੀਡਿਓ ਦੇਖੋ

    • @dfgFfgg-kj5rf
      @dfgFfgg-kj5rf ปีที่แล้ว

      ਪਹਿਲਾਂ ਨੰਬਰਦਾਰ ਦੀਆ ਗੱਲਾਂ ਦਾ ਜਵਾਬ ਦੇ-ਦੇ ਤੇਰਾ ਪਿੰਦੀ

    • @apnapunjab28821
      @apnapunjab28821 ปีที่แล้ว

      Namberdar ala Ki system aa y

  • @harjinder2574
    @harjinder2574 ปีที่แล้ว +11

    wah bai video ta bhana hi aa mashori ta moo feed di karan aya aa😂😂😂

  • @sakinderboparai3046
    @sakinderboparai3046 ปีที่แล้ว +15

    ❤💙💚 ਦੁੱਧ ਤੋਂ ਬਰਫੀ। ਖੋਆ। ਬਣਾ ਕੇ ਵੇਚੋ। ਦੁੱਧ। ਦਾ ਮੁੱਲ ਨੀ। ਮਿਲਦਾ।

    • @Mosm360
      @Mosm360 ปีที่แล้ว

      th-cam.com/video/-LzUb8uHSow/w-d-xo.htmlsi=8nInnTfiavIWZE6w

    • @jpj903
      @jpj903 ปีที่แล้ว +1

      Tu waichda?

  • @makhansingh3002
    @makhansingh3002 ปีที่แล้ว +5

    ਬਾਈ ਇਹ ਸਭ ਕਿਸਮਤ ਦੀਆਂ ਗੱਲਾਂ ਮੈਂ ਤਾਂ ਮੱਝਾਂ ਝੋਟੀਆਂ ਦੇ ਟੀਕੇ ਭਰਾ ਭਰਾ ਕੇ ਹਾਰ ਗਿਆ ਖੜਦੀਆਂ ਨਹੀਂ ਝੋਟੀ ਨੀਲੀ ਰਾਵੀ ਤਿੰਨ ਵਾਰ ਟੀਕੇ ਭਰਵਿਆ ਸੀ ਫਿਰ ਖ਼ਾਲੀ

    • @gursewakwarraich
      @gursewakwarraich ปีที่แล้ว

      Bhai ji chaj de doctor toh salah lavo... ਝੋਲਾ ਚੁੱਕ doctor apna faidya dekhde a
      Pehlan ਝੋਟੀ di sehat da dhiyan kro
      Under weight ਝੋਟੀ kadi ghaban nahi honi

    • @harkanwalsingh2522
      @harkanwalsingh2522 ปีที่แล้ว

      Kehra pind y

    • @gursewakwarraich
      @gursewakwarraich ปีที่แล้ว

      @@harkanwalsingh2522 amritsar de kol a bhai

    • @Cricketlovers-ph9jt
      @Cricketlovers-ph9jt ปีที่แล้ว

      ਬਾਈ ਹਿੰਮਤ ਨਹੀਂ ਹਾਰਨੀ ਅੱਗੇ ਵਧਦੇ ਰਹੋ ਟਾਇਮ ਜ਼ਰੂਰ ਲੱਗੂਗਾ ਮੈਂ ਝੋਟੀ ਦੇ ਤਿੰਨ ਟੀਕੇ ਭਰਾਏ ਸੀ ਲਗਾਤਾਰ ਪਰ ਖ਼ਾਲੀ ਨਿਕਲੀ 1800 ਰੁਪਏ ਦਾ ਨੁਕਸਾਨ ਹੋਇਆ ਪਰ ਦੁਬਾਰਾ ਫਿਰ ਵਧੀਆ ਟੀਕਾ ਭਰਾਇਆ ਅੱਜ ਵਧੀਆ ਕੱਟੀ ਆਈ

  • @jashangill3237
    @jashangill3237 ปีที่แล้ว +2

    ਬਾਈ ਲਾਇਟ ਦਾ ਪ੍ਰਬੰਧ ਕਰਿਆ ਕਰੋ, ਵੀਡੀਓ ਹਨੇਰੇ ਵਿੱਚ ਹੀ ਬਣਾਈ ਆ, ਸਾਫ਼ ਨਹੀਂ ਦਿਖਾਈ ਦਿੰਦਾ
    ਏਹੋ ਜਿਹੀਆਂ ਵੀਡੀਓ ਹੋਰ ਪਾਓ 👍👍✔️

  • @balwindersingh-zh6oi
    @balwindersingh-zh6oi ปีที่แล้ว +12

    ਛੋਟੇ ਵੀਰ ਸੁਖਜਿੰਦਰ ਸਿੰਘ ਸਤਿ ਸ੍ਰੀ ਅਕਾਲਿ ਜੀ

  • @jatinderdhillon9492
    @jatinderdhillon9492 ปีที่แล้ว +3

    ਬਹੁਤ ਵਧੀਆ ਗੱਲ ਆ ਬਾਈ ਝੂਠ ਬੋਲਦਾ ਤੂੰ ਮੂ ਫੀਡ ਨਹੀਂ ਵਰਤਦਾ

  • @kuldeepsingh-pi1pj
    @kuldeepsingh-pi1pj ปีที่แล้ว +3

    ਬਾਈ ਜੀ ਇੱਕ ਗੱਲ ਦੱਸੋ ਜੇਕਰ ਅੱਪਾ ਨੇ ਮੂ ਦੀ ਡੈਅਰੀ ਕਰਨੀ ਹੋਵੇ ਤਾਂ ਕੰਪਨੀ ਨੂੰ ਦਿੰਨ ਦਾ ਦੁੱਧ ਕਿੰਨਾ ਚਾਹੀਦਾ

  • @malkeetjossan
    @malkeetjossan 11 หลายเดือนก่อน

    ਫਿਰੋਜ਼ਪੁਰ ਸ਼ਹਿਰ ਜੀ ਮੋ ਫੀਡ ਵਰਤ ਰਿਹਾ ਜੀ ਤਿੰਨ ਮੱਝਾਂ ਤਿੰਨ ਗਾਂਵਾਂ ਸੈਡ 50 ਫੁੱਟ ਪਸ਼ੂਆਂ ਦਾ ਬਹੁਤ ਸ਼ੌਕ ਪਰ ਕਮਾਈ ਬਹੁਤ ਘੱਟ ਨੀਲੀ ਰਾਵੀ ਦੀਆਂ ਕੱਟੀਆਂ ਕਿੱਥੋਂ ਮਿਲਣ ਗਿਆ ਜੀ ਏਰੀਆ ਫਿਰੋਜ਼ਪੁਰ ‌ਸਹਿਰ ਮੋਬਾਈਲ ਨੰਬਰ ਜ਼ਰੂਰ ਦੱਸੋ ਜੀ

  • @harpreetsinghkaler5879
    @harpreetsinghkaler5879 ปีที่แล้ว +2

    ਆਸਟ੍ਰੇਲੀਆ ਤੋਂ ਆਇਆ ਉਹ ਦ ਦੇ ਨਾਲ ਗਲ ਨਹੀਂ ਕੀਤੀ

  • @malkeetjossan
    @malkeetjossan 11 หลายเดือนก่อน

    ਮੂ ਫੀਡ ਇੱਕ ਕਿੱਨੇ ਰੁਪਏ ਦਾ 50 ਕਿੱਲੋ ਫਿਰੋਜ਼ਪੁਰ ਸ਼ਹਿਰ ਵਿੱਚ 1600ਦਾ ਬਹੁਤ ਮਹਿੰਗਾ ਕੁਝ ਨਹੀਂ ਬਚਦਾ ਜੀ

  • @ranjitmand3674
    @ranjitmand3674 ปีที่แล้ว +9

    ਬਾਈ 4 ਪੀੜੀ 19 ਲਿਟਰ ਦੁੱਧ ਅਜੇ ਮੰਜਿਲ ਦੂਰ ਹੈ

    • @navtejsandhu4081
      @navtejsandhu4081 ปีที่แล้ว +1

      Ehnu taa pesse deo bss doodh chahe 35 ltr khaa looo,,,,chaar chilra piche 2 ×2 nu ehe 5 dssi jaanda,,,baai tera ksoor nii paisa chizz hii idaa di aaa bss paisa chahida chahe mrvaani pey jaawe

    • @navtejsandhu4081
      @navtejsandhu4081 ปีที่แล้ว

      Mai 2006 ch nilli raavi 86000 di tey murah 92000 dii ganganagar too leke aaya c ,,porrey ambala area chhh gll udd gyi c kii koi bnda ikk lakh dii mjj leke aaya,,,, milking record mera taa 19 LTR nilli raavi tey 15.5 ltr murrah,,,,appa taa poora zor laa leya prr isto uttey nii gya,,,but jdoo sale krni c maurrah taa 1.5 lakh too uttey koi nii c laa reha,,,,tey mai ikk dinn dairy waale nuu millya ki meri mzz 1.5 tooo vdd vikka dey 15 tooo 16 ltr milk aa thanda ltr naal minn key but oo graahk leke aaya tey ohne aap chhoii,,tey kanjar ney milk v dibba laake 10 ltr krta,,,tey agle time v 10 too vadh iii krta,,tey mzz 2 lakh dii vikk gi,,,taaa ehe paagle bnaandey aaaa

  • @SukhwinderSingh-wq5ip
    @SukhwinderSingh-wq5ip ปีที่แล้ว +7

    ਬਹੁਤ ਵਧੀਆ ਬਾਈ ਜੀ 😊

  • @SukhwinderSingh-zl6pb
    @SukhwinderSingh-zl6pb ปีที่แล้ว +7

    ਵੀਰ ਸੁਖਜਿੰਦਰ ਿੲਸ ਵੀਰ ਦਾ ਨੰਬਰ ਜਰੂਰ ਦਿੱਤਾ ਜਾਵੇ ਜੀ

    • @jagmohanjaglan8455
      @jagmohanjaglan8455 ปีที่แล้ว

      ਹੋਰ ਬਾਈ ਨੰਬਰ ਜਰੂਰ ਦਿਓ ਬਾਈ

  • @bathindewalebathinda9821
    @bathindewalebathinda9821 ปีที่แล้ว +1

    ਕੱਟਾ ਲੱਬ ਚੰਗੀ ਨਸਲ ਦਾ

  • @FactsVideos-v8q
    @FactsVideos-v8q ปีที่แล้ว +4

    ਵੀਰੇ ਮੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਇਹ 1ਨੰਬਰ ਦਾ ਠਗ ਬੰਦਾ ਹੈ ਮੂੰਡੇ ਤੋਂ ਬੰਦਾ ਮਰ ਗਿਆ ਸੀ

    • @gurpreetsinghsallpalahi3319
      @gurpreetsinghsallpalahi3319 ปีที่แล้ว

      mooo farm ਵਾਲੇ ਵੀ ਠੱਗ ਹੀ ਜਿਨਾ ਨੇ ਵਰਤੀ ਤੇ ਫੀਡ ਰੱਖਣ ਵਾਲੇ ਵੀ Mooo farm ਨੂੰ ਠੱਗ ਹੀ ਦੱਸਦੇ ਆ

  • @jashanpreet3270
    @jashanpreet3270 ปีที่แล้ว +3

    ਇਹ ਫੀਡ ਛੋਟੀਆਂ ਕੱਟੀਆਂ ਦੀ ਸਪੈਸ਼ਲ ਆਉਂਦੀ ਹੈ। ਤੇ ਇੱਕ ਗੱਟੈ ਦਾ ਕੀ ਪ੍ਰਈਜ ਹੈ।

  • @Muktsar40
    @Muktsar40 ปีที่แล้ว

    Hnji bai ji eh video fake a loan ali ehde naal di koi vi scheme hni moofarm di bai verified krke video bnaya karo benti a 🙏🏻

  • @Muktsar40
    @Muktsar40 ปีที่แล้ว

    Hnji bai ji eh video fake a loan ali ehde naal di koi vi scheme hni moofarm di bai verified krke video bnaya karo benti a 🙏🏻

  • @LakhiSinghcheekawala7
    @LakhiSinghcheekawala7 10 หลายเดือนก่อน

    22ji m HR to h 5 lakh da Lon milju ta kina MAF h 🐃farm le

  • @jaggagill1106
    @jaggagill1106 ปีที่แล้ว +1

    ਹਰਿਆਣੇ ਚ ਭੀ ਹੈ ਮੂ ਫਾਰਮ ਦੀ ਸਕੀਮ

  • @nishanrai5911
    @nishanrai5911 ปีที่แล้ว +3

    ਵੀਰ ਜੀ ਤਰਨ ਤਾਰਨ ਵਿੱਚ ਵੀ ਸਕੀਮ ਦਿਉ

  • @amandeeprehal1044
    @amandeeprehal1044 ปีที่แล้ว +3

    Lopo Bai Pindi Sidhu Di Vi interview Kero Hai ta oh vi you tuber but Buhat vadia breeder Hai

  • @jugindersingh3607
    @jugindersingh3607 ปีที่แล้ว +3

    ਬਹੁਤ ਵਧੀਆ

  • @gindagill4028
    @gindagill4028 ปีที่แล้ว +2

    Video bahut vadya 👍👍👍

  • @wwe.goldbarg...6966
    @wwe.goldbarg...6966 ปีที่แล้ว +3

    22g ਘੋੜੇ ਤਾ ਗਰੀਬ ਬਿੰਦੇ ਪੋਚ ਤੋਂ ਬਾਰ ਕਰਤੇ ਹੁਣ ਏ ਵੀ ਮੇਗਿਆ ਕਰਦੋ

    • @Mpreetsonalika750
      @Mpreetsonalika750 ปีที่แล้ว

      Tu lag ja pra mehnat aa meri age 14 to start kiti aa sarea 18+ dud dendya ne

    • @Mpreetsonalika750
      @Mpreetsonalika750 ปีที่แล้ว

      Nale aa bunda feed kre Bdi tyer ponda hou baki calf lyi Cargill di sab to vadya hunya

  • @jassaldairyfarm
    @jassaldairyfarm ปีที่แล้ว +2

    ਕੋਈ ਦੁੱਧ ਦੀ ਪੈਦਾਵਾਰ ਨੀ ਬੱਦੀ ਨਾ ਹੀ ਫੈਟ

  • @kuldeepsinghvirk2644
    @kuldeepsinghvirk2644 ปีที่แล้ว +7

    ਸਾਤਸ਼੍ਰੀ ਅਕਾਲ ਵੀਰ ਜੀ

  • @karamjitsingh8427
    @karamjitsingh8427 ปีที่แล้ว +3

    200 ਮੱਝਾਂ ਆਮ ਕੀਮਤ ਮੋਟਾ ਹਿਸਾਬ ਲਈਏ ਘੱਟੋਘੱਟ 2ਕਰੋੜ ਬਣਦੀ ਐ ਜਿਹੜੇ ਬੰਦੇ ਕੋਲ ਐਨਾ ਪੈਸਾ ਹੈਗਾ ਆਸਟ੍ਰੇਲੀਆ ਕੀ ਕਰਨ ਗਿਆ ਸੀ 2ਕਰੋੜ ਨਾਲ ਜਿਹੜਾ ਮਰਜ਼ੀ ਕੰਮ ਕਰ ਸਕਦੇ ਹਾਂ ਜਿਹੜ

  • @anmoluppal6760
    @anmoluppal6760 ปีที่แล้ว +2

    Very nice bro g

  • @Sandhufisherie
    @Sandhufisherie ปีที่แล้ว

    Y ji punjab ch milk nhi rehna sab nakli milna kyu k derabassi 4 fectory a jo har kam se kam 1 lakh maz cuting ho k forn country ch meet suply lyi jndia. Veer fer dso milk kitho milu phela har ik ghr ch 1 ja 2 pashu hunde c ajj de time ch sab mul leke sarde a dimand jiada. Production ghat pura kive hunda uriea mixed ja fr company suka milk jo sahi nhi ohh dindia y nlki hi milu estho vdia milk line. Ch apne loka nu kam krna chaida je kise nu koi shaq hove v derabassi ch 1 lakh maz cutting wala ta mai door krfu y ji kyu k jo ede te govt tex prchi tex lgda mai khud ode vich kam kr riha sare prof m de skda 5 fectory c hun 4 chal rhia veer ji apa ik vr es chej te video kirie v jo maz khrab hundi v gabn nhi rehndi apne pinda de lok ohnu katia wale nu vech dinde a es te resarch kita jave k pahu khrab na hove shyd apne loka kol milk v bach je te kisan v

    • @Sandhufisherie
      @Sandhufisherie ปีที่แล้ว

      1 lakh de kreeb maz har roj cutting hundi a ji

  • @GurpreetSingh-zd1rk
    @GurpreetSingh-zd1rk 4 หลายเดือนก่อน

    Tara feed toh sabb thale a

  • @GurpreetSingh-zd1rk
    @GurpreetSingh-zd1rk 4 หลายเดือนก่อน

    Tara feed toh sabb thale a

  • @ManJit-mg3gl
    @ManJit-mg3gl ปีที่แล้ว +2

    Good

  • @LakhiSinghcheekawala7
    @LakhiSinghcheekawala7 10 หลายเดือนก่อน

    HR li aa skim h paji

  • @enter9479
    @enter9479 ปีที่แล้ว +1

    ਜੀ ਠ ਜੀ

  • @gb6517
    @gb6517 ปีที่แล้ว

    ਬਿਨਾਂ promotion ਕੋਈ ਵੀਡੀਓ ਨਹੀਂ ਕਰਦਾ 😆😁

  • @kundanmanjitsinghraizira5334
    @kundanmanjitsinghraizira5334 ปีที่แล้ว +3

    Your content is always motivational

  • @SonyWaraichAgricultureFarmers
    @SonyWaraichAgricultureFarmers ปีที่แล้ว +2

    Good Post Bro

  • @nimrtdhillon7449
    @nimrtdhillon7449 ปีที่แล้ว +3

    Bhai ji ⭐⭐⭐

  • @GurpreetSingh-n7j1j
    @GurpreetSingh-n7j1j ปีที่แล้ว +5

    Feed di mashoori a

    • @Sandhufisherie
      @Sandhufisherie ปีที่แล้ว

      Veer 25 lakh la k bhar jan nalo ethe tray krn ch hrj a nal hi pind de kuj green bchia nu v kam milu

  • @Sandhufisherie
    @Sandhufisherie ปีที่แล้ว

    Y ji 2 eakd wala bnda dhuru KR skda nd ik apna frnd asam ch krna chounda othe apna koi link hai ja nhi y ji

  • @ramantrivedi2405
    @ramantrivedi2405 ปีที่แล้ว +3

    Bai sukhjinder ssa ji🌹🙏

  • @laddisingh5720
    @laddisingh5720 ปีที่แล้ว

    Rs

  • @devindersinghsandhu7810
    @devindersinghsandhu7810 ปีที่แล้ว +3

    Very good bro 👏

  • @MalkeetSingh-de4zj
    @MalkeetSingh-de4zj 9 หลายเดือนก่อน

    ❤❤❤❤❤

  • @MalkeetSingh-de4zj
    @MalkeetSingh-de4zj 9 หลายเดือนก่อน

    ❤❤❤❤❤❤

  • @RSJ3915
    @RSJ3915 ปีที่แล้ว

    Meri Punjab de loka nu ek suggestion hai ya benti kahlavo ke tusi aapne ghar te pashua de vadde 4-5' hight te banao kyoki sanu niti apnani paini hai tu dal dal te mai paat paat . 👍👍🙏🙏

  • @SandeepSingh-gz2sr
    @SandeepSingh-gz2sr ปีที่แล้ว +3

    Buhat wadia bro

  • @karanpreet5539
    @karanpreet5539 ปีที่แล้ว +2

    Very nice

  • @sidhu-gj2rz
    @sidhu-gj2rz ปีที่แล้ว

    Y loan mil skda mai v dairy farming shuru krna

  • @SimranKanwal-h5k
    @SimranKanwal-h5k ปีที่แล้ว +2

    Nice😊

  • @rashpalsingh8962
    @rashpalsingh8962 ปีที่แล้ว +2

    wahe guru ji mehr kryo 🙏🙏

  • @amarjitsingh4940
    @amarjitsingh4940 ปีที่แล้ว +2

    Sukhjinder veer pindi sandhu deari farm di video bano

    • @babbuchouhan3414
      @babbuchouhan3414 ปีที่แล้ว

      ਉਹ ਤਾਂ ਠੱਗ ਐ ਉਸਦੀ ਵਿਡਿਉ ਕਿ ਬਣਾਉਣੀ ਐ ਉਹ ਵੇਚਦਾ 70 - 80 ਹਜ਼ਾਰ ਦੀ ਐ ਤੇ ਵਿਡਿਉ ਚ ਦੱਸਦਾਂ 1ਲੱਖ 20 ਹਜ਼ਾਰ ਦੀ ਐ ਇਹ ਤਾਂ ਆਮ ਲੋਕਾਂ ਨਾਲ ਧੋਖਾ ਹੈ ਇਸ ਐ ਵਾਈ ਫਿਰ

  • @HarpreetSinghSingh-d6v
    @HarpreetSinghSingh-d6v ปีที่แล้ว

    Feed vala bhot chotha aa ana kol kus nai phone karya khada sada to aja scarves nai

  • @amarjitgill9182
    @amarjitgill9182 ปีที่แล้ว

    Nice Amarjit s gill kakeke moga winnipeg canada

  • @gurbhindersandhu2835
    @gurbhindersandhu2835 ปีที่แล้ว +1

    🎉good

  • @Niksharma7
    @Niksharma7 ปีที่แล้ว

    22 ji moo company ale haryana ali jnta new fanifit de denge 😊🙏

  • @charanpreetsinghdeol8231
    @charanpreetsinghdeol8231 ปีที่แล้ว +2

    Very nice👍👍

  • @RamandeepSingh-wr4ib
    @RamandeepSingh-wr4ib ปีที่แล้ว

    faida ho rehya chalo eh thik aa
    Moo company da owner honest aa farmer in grow use kran

  • @ShubhamKumar-ze1rw
    @ShubhamKumar-ze1rw ปีที่แล้ว

    जल्दी-जल्दी पोरस की वीडियो बनाओ पाजी

  • @SONUG-xu3pv
    @SONUG-xu3pv ปีที่แล้ว

    Bai mooo feed di add vadhiya kiti

  • @JassDhaliwal-
    @JassDhaliwal- ปีที่แล้ว

    Veer ji farm bnaona a ta shid khud da hove ja tusi bna ke devoge

  • @AzadKhan-jc5xd
    @AzadKhan-jc5xd ปีที่แล้ว

    Bi tu kotkpure ajj firda ce me tenu dekhea ce

  • @kulvirchahalchahal2409
    @kulvirchahalchahal2409 ปีที่แล้ว

    Y g loan li kithe samprk kryae

  • @majersingh6529
    @majersingh6529 ปีที่แล้ว

    Feed di mshhoori a😅😅eh vi theek a😅

  • @Aman-nj2iw
    @Aman-nj2iw ปีที่แล้ว +1

    Good y

  • @gillvikramjitsingh427
    @gillvikramjitsingh427 ปีที่แล้ว +1

    Waheguru ji

  • @LovepreetSingh-ow3bo
    @LovepreetSingh-ow3bo ปีที่แล้ว +2

    🙏🙏

  • @ShubhamKumar-ze1rw
    @ShubhamKumar-ze1rw ปีที่แล้ว

    पोरस की वीडियो पादे करो पाजी. .

  • @GursahibSinghHundal-qc4dr
    @GursahibSinghHundal-qc4dr ปีที่แล้ว +1

    👌👌❤️👌👌

  • @sarbansandhu5658
    @sarbansandhu5658 ปีที่แล้ว

    Bahut bahut vadia jankari

  • @gurinderdeepsinghbhangu3651
    @gurinderdeepsinghbhangu3651 ปีที่แล้ว +1

    ❤️👌🔥

  • @gurunanakgurunanak4631
    @gurunanakgurunanak4631 ปีที่แล้ว

    ja chandigarh suru karna hova

  • @gursewaksingh-ku5ul
    @gursewaksingh-ku5ul ปีที่แล้ว

    moo feed de add

  • @kulwindersandhu9836
    @kulwindersandhu9836 ปีที่แล้ว

    Moo farm 10 din tak gal nhi krde

  • @ShamsherSingh-ix3do
    @ShamsherSingh-ix3do ปีที่แล้ว

    Kuj nahe bahala mulka vich

  • @RajaGandwan
    @RajaGandwan ปีที่แล้ว

    Phagwara

  • @harmindersingh-uv6km
    @harmindersingh-uv6km ปีที่แล้ว

    Nabha mandi di date dasio ji ghoria di mandi

  • @sethisihag317
    @sethisihag317 ปีที่แล้ว

    Bhai ji feed nall bacha ni kaser tayr ho rehe aa

    • @Sandhufisherie
      @Sandhufisherie ปีที่แล้ว

      Asha veer ji tuc jeeri ch kini uria poune a ode nl ki takat mildi dso jra

  • @gagandeepsidhu9687
    @gagandeepsidhu9687 ปีที่แล้ว

    Rate ki a g moo feed da

  • @ramantrivedi2405
    @ramantrivedi2405 ปีที่แล้ว

    Bai hun chota bacha ki da ha

  • @sardulsingh9119
    @sardulsingh9119 ปีที่แล้ว +3

    Good information ji

  • @sukhadhaliwal7279
    @sukhadhaliwal7279 ปีที่แล้ว

    Horses video

  • @palwindersinghaulakh7413
    @palwindersinghaulakh7413 ปีที่แล้ว +1

    ਮੂ ਫੀਡ 8000 ਦਾ ਕੀ ਰੇਟ ਹੈ

  • @pawanpreetbrar1818
    @pawanpreetbrar1818 ปีที่แล้ว +1

    Verka bhaut wadhiya dosto befikar ho k warto te university da mineral mixture baki jo a company feed diya a sanu sona bhasam paa k ni dindiya a sab apna munafa agge rakhde ya

  • @kamaljitsingh4208
    @kamaljitsingh4208 ปีที่แล้ว +1

    ਬਹੁਤ ਵਧੀਆ