70 ਕਿੱਲੋ ਦਿਹਾੜੀ ਦਾ ਦੁੱਧ ਦੇਣ ਵਾਲੀ ਗਾਂ ਵੀ ਹੈ ਇਸ ਫਾਰਮ ਤੇ ਆ ਨੌਜਵਾਨ ਦੀਆਂ ਗਾਵਾਂ ਸੌ ਕਿੱਲੇ ਤੋਂ ਮੂਹਰੇ ਜਾਂਦੀਆਂ

แชร์
ฝัง
  • เผยแพร่เมื่อ 26 ก.ย. 2024

ความคิดเห็น • 161

  • @sukhjinderdhillon2589
    @sukhjinderdhillon2589 2 ปีที่แล้ว +17

    ਬਹੁਤ ਸੋਹਣਾ ਫਾਰਮ ਬਾਈ ਦਾ 👍👍👍👍👍 ਬਾਈ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ 👍👍👍👍👍

  • @gurpreetsinghbadeshavlogs3940
    @gurpreetsinghbadeshavlogs3940 2 ปีที่แล้ว +11

    ਸੁਖਜਿੰਦਰ ਵੀਰੇ ਇਕ ਬੇਨਤੀ ਹੈ ਕਿ ਇੱਕ ਵੀਡੀਓ ਵਪਾਰੀ ਨਾਲ ਬਣਾ ਵੀ ਉਹ ਨੁਕਤੇ ਦੱਸੇ ਪਸੂ ਖਰੀਦਣ ਵੇਲੇ ਥਣ ਚਿੱਪਣ ਦੀ ਪਰਖ ਹੋਰ ਕੁੱਜ ਗੱਲਾਂ ਬਾਤਾਂ ਤਾਂ ਜੋ ਆਮ ਕਿਸਾਨ ਵੀ ਪਸੂ ਪਾਸ ਕਰਕੇ ਖਰੀਦੇ ਧੋਖੇ ਤੋਂ ਬਚੇ

  • @sukhpaldhaliwal3540
    @sukhpaldhaliwal3540 2 ปีที่แล้ว +3

    ਬਾਈ ਜੀ ਬਹੁਤ ਘੈਂਟ ਹੈ ਬਾਈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhjohalfans
    @sukhjohalfans 2 ปีที่แล้ว +7

    Sira👍👍

  • @sukhmansarpanch5811
    @sukhmansarpanch5811 2 ปีที่แล้ว +5

    Good job 👍👍👍

  • @parmindersingh4267
    @parmindersingh4267 ปีที่แล้ว +1

    ਚੰਗੀ ਜਾਣਕਾਰੀ ਵੀਰ

  • @sanjaybarik759
    @sanjaybarik759 2 ปีที่แล้ว +3

    Very good information sir thank you.west bengal

  • @SukhwinderSingh-tj9vv
    @SukhwinderSingh-tj9vv 2 ปีที่แล้ว +1

    ਬਹੁਤ ਵਧੀਆ ਬੀਰ ਜੀ

  • @ranjotsidhu123
    @ranjotsidhu123 2 ปีที่แล้ว +4

    Very nice👍👍👍

  • @jagdeep_dc5639
    @jagdeep_dc5639 2 ปีที่แล้ว +7

    Love u vadde bai 🥰

  • @karansinghmehra6168
    @karansinghmehra6168 2 ปีที่แล้ว +2

    Boht vadia veer

  • @SukhwinderMirpuria
    @SukhwinderMirpuria หลายเดือนก่อน

    Good 👍👍👍

  • @sarbansandhu5658
    @sarbansandhu5658 2 ปีที่แล้ว +1

    Bahut bahut vadia jankari

  • @parghatsingh3112
    @parghatsingh3112 2 ปีที่แล้ว +8

    ਪਸ਼ੂ ਵੀ िਜਹੜਾ ਲॅਖ ਦਾ ਲॅਖ ਖਾਕੇ ਹੀ िਤਅਾਰ ਹੁੰਦਾ ਨਾ ਹੀ ਕੋਈ ਦੁॅਧ ਦਾ ਰੇਟ

  • @shyamdairyfarm1386
    @shyamdairyfarm1386 2 ปีที่แล้ว +3

    Seraa la ta bai video ty ta 🤟🤟

  • @hardevhardevsingh5067
    @hardevhardevsingh5067 2 ปีที่แล้ว +1

    ਬਹੁਤ ਸੋਹਣੀ ਜਾਣ ਕਾਰੀ ਬਾਈ ਮੈਂ ਫਾਰਮ ਸੁਰੂ ਕਾਰਨ ਹੈ ਮੈ ਭੁੱਲਰ ਸਾਬ ਨੂ ਮਿਲ ਸਕਦਾ ਹਾਂ

  • @sksgamer2683
    @sksgamer2683 2 ปีที่แล้ว +7

    Well done ✅ g

  • @manindersinghbhullar6848
    @manindersinghbhullar6848 2 ปีที่แล้ว +2

    Very nice information thanks

  • @Khangura-90
    @Khangura-90 2 ปีที่แล้ว +11

    ਗਾਵਾ ਦਾ ਕੰਮ ਬਹੁਤ ਵਧੀਆ ਕੰਮ ਆ ਬਾਈ ਜੀ

    • @jpj903
      @jpj903 2 ปีที่แล้ว

      Y bimar bht hundiya Aam ghar ch inna dudh ni kadh diya.., ehna de ta personal doctor hunde aa Sara kujh dasan Nu

    • @SukhwinderSingh-bu6rf
      @SukhwinderSingh-bu6rf 5 วันที่ผ่านมา

      @@jpj903veer meriyea jdo ena ne 5 gava to km start kita si odo ta personal doctor nhi hona ena kol odo ta jive apa start krn di soch de a km os time ena ne v eda hi start kita km sade pind kol hi e ih pind ghuman kla veer mehnt krni paindi a koi km kro

  • @gursimransinghdhami5773
    @gursimransinghdhami5773 2 ปีที่แล้ว +2

    INFORMATIVE video 👌👍👍

  • @sonuvermahappyalamghariapr9494
    @sonuvermahappyalamghariapr9494 2 ปีที่แล้ว +17

    ਬਾਈ ਜੀ ਮੈਂ ਸ਼ੌਂਕੀ ਸਰਦਾਰ ਚੈਨਲ ਤੇ ਕੋਈ ਵੀ ਅਜਿਹੀ ਵੀਡਿਓ ਨਹੀਂ ਛੱਡੀ ਜਿਹੜੀ ਮੈਂ ਦੇਖੀ ਨਾ ਹੋਵੇ ਪਰ ਬਾਈ ਮੈਨੂੰ ਸ਼ੌਂਕ ਬੜਾ ਹੈ ਘੋੜਿਆਂ ਦਾ ਪਰ ਬਾਈ ਮੈਂ ਮੁੱਲ ਪੈਸੇ ਭਰਕੇ ਘੋੜਾ ਯ ਘੋੜੀ ਨਹੀਂ ਖਰੀਦ ਸਕਦਾ ਬਾਈ ਬਣਕੇ ਮੈਨੂੰ ਕੋਈ ਘੋੜਾ ਯ ਘੋੜੀ ਯ ਬਚਾ ਜਿਹੜਾ ਕੋਈ ਨਾ ਰੱਖਦਾ ਹੋਵੇ ਮੈਨੂੰ ਦਾ ਦਿਓ ਕਿਰਪਾ ਕਰਕੇ ਇਹ ਅਹਿਸਾਨ ਜਰੂਰ ਕਰਿਓ ਮੈਂ ਪੂਰੇ ਸ਼ੌਂਕ ਨਾਲ ਰੱਖੂੰਗਾ ਕਿਸੇ ਤਰ੍ਹਾ ਦਾ ਵੀ ਜਾਨਵਰ ਹੋਵੇ ਚਾਹੇ ਚੰਬੀ ਬੱਚੀ ਹੋਵੇ ਮਤਲਬ ਕਿਸੇ ਤਰ੍ਹਾ ਦਾ ਵੀ ਪਰ ਮੈਨੂੰ ਦਵਾ ਦਿਓ ਬਾਈ ਬੜੀ ਮਿਹਰਬਾਨੀ ਹੋਵੇਗੀ

    • @GurinderBaniwichar
      @GurinderBaniwichar 10 หลายเดือนก่อน

      Vie ghode te kabutar sambhne sab mushkil kmm hai

  • @Gotrade909
    @Gotrade909 2 ปีที่แล้ว

    ਅਧੂਰੀ ਜਾਣਕਾਰੀ ਟੱਕਰਾਂ ਮਾਰਨ ਵਾਲੀ ਗੱਲ

  • @gurditkhehra9664
    @gurditkhehra9664 2 ปีที่แล้ว +5

    Love you bro

  • @jugindersingh3607
    @jugindersingh3607 2 ปีที่แล้ว +4

    VERY nice

  • @TarsemSingh-oj6zm
    @TarsemSingh-oj6zm 11 หลายเดือนก่อน

    Thanks for valuable informations

  • @netarpalsinghchoudhary9308
    @netarpalsinghchoudhary9308 2 ปีที่แล้ว +4

    Very nice

  • @deepanurpuri9363
    @deepanurpuri9363 2 ปีที่แล้ว +1

    Bai bhut wadiea

  • @gurshindersingh8423
    @gurshindersingh8423 2 ปีที่แล้ว +3

    Nice video Veerji

  • @ManpreetSingh-cr8dl
    @ManpreetSingh-cr8dl 2 ปีที่แล้ว +6

    Nice

  • @gurdialsingh1004
    @gurdialsingh1004 2 ปีที่แล้ว +4

    Gud information bro

  • @raule_wala_bura
    @raule_wala_bura 2 ปีที่แล้ว +8

    Nice 👍👍

  • @rggurumotivational3810
    @rggurumotivational3810 3 วันที่ผ่านมา

    22 ek video only 10 hf cow te bnao kina silage khan giyan pura diet plan a to z tk ,,

  • @MianAshfaq792
    @MianAshfaq792 ปีที่แล้ว +1

    Good information

  • @ਅਗਾਂਹਵਧੂਡੇਅਰੀਫਾਰਮਿੰਗ

    Very good Bhullar saab

  • @harnoordairyfarmpunjab824
    @harnoordairyfarmpunjab824 2 ปีที่แล้ว +5

    👌👌👌👌

  • @Babafatehsinghakali
    @Babafatehsinghakali 2 ปีที่แล้ว +3

    Sukhjonder bai sirrraaa kra dende tuc ta interview ch jis tarike nal tuc gl krde ho Bht vdiya lgda usa 🇺🇸 ch Beth k dekhde everyday koi na koi interview thadi Bht vdiya lgda god bless you bai Ji ❤️🙏

  • @rggurumotivational3810
    @rggurumotivational3810 3 วันที่ผ่านมา

    22 yr eh ena silage kive kitho leke aonde hone mai eh soch rea kyo k eniyan gava ly 200 kila hove taja gava da silage pura ho skda mse,,,j kise 10 gava v es qualty diyan rakhniya hon ghato ghat ek sal ly 1450 /1500 quantal silge chaide ta 1500 qunatal ly 25 kile jmeen ta chaiyde hun jinde kol 25 kile jmeen hi ni o ta es hisab nal 10 gava v ni rakh skda

  • @singhgurjit3539
    @singhgurjit3539 2 ปีที่แล้ว +1

    Good work

  • @rajeetsingh1597
    @rajeetsingh1597 2 ปีที่แล้ว +3

    ssaji 22g feed management bare v jankari lyo

  • @gursevaksingh2450
    @gursevaksingh2450 3 หลายเดือนก่อน

    ਬਾਈ ਜੀ ਸਿਆਲ ਚ ਇੰਨੇ ਦੁੱਧ ਦੀ ਮਾਰਕੀਟਿੰਗ ਕਿੱਥੇ ਕਰਦੇ ਹੋ
    ਸਾਡੇ ਤੇ ਸਿਆਲਾ ਚ ਕੋਈ ਦੁੱਧ ਨੂੰ ਪੁੱਛਦਾ ਹੀ ਨਹੀਂ

  • @bhuvindersingh9998
    @bhuvindersingh9998 2 ปีที่แล้ว +1

    Very good ji

  • @pamamall8274
    @pamamall8274 2 ปีที่แล้ว +12

    ਵੀਰ ਕੋਈ ਹੱਲ ਹੈ ਤਾ ਵੀਡੀਓ ਜਰੂਰ ਬਣਾੳ ਗਾਵਾਂ ਰਪੀਟ ਦੀ

  • @JeetSingh-tj4bm
    @JeetSingh-tj4bm 6 หลายเดือนก่อน

    Very nice farme

  • @sartajsingh8406
    @sartajsingh8406 2 ปีที่แล้ว +4

    Good interview 👍

  • @happyhappy1738
    @happyhappy1738 2 ปีที่แล้ว +1

    Good bro

  • @tanjotdhillon3825
    @tanjotdhillon3825 2 ปีที่แล้ว +2

    👌👌👌👌👌👌

  • @SukhjeetSingh-ey5lm
    @SukhjeetSingh-ey5lm 6 หลายเดือนก่อน

    very gud veer ji tuc shere jasbeer varge lagde ho

  • @jotdhillon3987
    @jotdhillon3987 2 ปีที่แล้ว +2

    Bai lopo walya thanks 😊 🙏
    Bai bread wali vassia te video bno sale
    Lyi hon price v dao

  • @singhgopal9430
    @singhgopal9430 2 ปีที่แล้ว +4

    Nice bro 👌👌👌

  • @gurwinderkaur8661
    @gurwinderkaur8661 2 ปีที่แล้ว +1

    adidass 👍

  • @gurtinderbrar6957
    @gurtinderbrar6957 2 ปีที่แล้ว +3

    Vre litre jade hunda 1kg te 30 gram dudh hunda 1 litre ch

  • @harbhajandeol3511
    @harbhajandeol3511 2 ปีที่แล้ว +1

    Lopon sahib pind jila jarror dassiaa karo

  • @HappySidhu-ul7ct
    @HappySidhu-ul7ct 2 ปีที่แล้ว +1

    👌👍

  • @jaspreetsinghjass1966
    @jaspreetsinghjass1966 2 ปีที่แล้ว +2

    Bai baffalo di vedio paiyo vadia jaankari wali

  • @deepmalhiludhiana6052
    @deepmalhiludhiana6052 2 ปีที่แล้ว +12

    ਸਤਿ ਸ਼੍ਰੀ ਅਕਾਲ ਜੀ...🙏

    • @gurpreetsawna3757
      @gurpreetsawna3757 2 ปีที่แล้ว

      Fukhash

    • @gurjantbrar201
      @gurjantbrar201 2 ปีที่แล้ว

      ਦੱਸ ਹਜਾਰ ਲੀਟਰ ਤੀਹ ਰ ਕਿਲੋ ਤਿੰਨ ਲੱਖ ਗੁੱਡ

  • @baljindersinghdhillon4128
    @baljindersinghdhillon4128 2 ปีที่แล้ว +2

    Ghaint

  • @gurindersingh9619
    @gurindersingh9619 2 ปีที่แล้ว +2

    🙏

  • @veerbhansingh9710
    @veerbhansingh9710 ปีที่แล้ว

    Nice bro

  • @manjitsidhu3989
    @manjitsidhu3989 ปีที่แล้ว

    ਸਾਡੇ ਕੋਲ 10 ਵੇ ਸੂਏ ਸੂ ਕੇ ਮਰ ਗਈ ਮਰੀ ਵੀ ਲੰਪੀ ਨਾਲ ਸੀ 25+ ਦੁੱਧ ਸੀ

  • @gurleendairyfarmrajasthan8384
    @gurleendairyfarmrajasthan8384 2 ปีที่แล้ว

    Hanumangarh Rajasthan

  • @pardeepsingh709
    @pardeepsingh709 2 ปีที่แล้ว +1

    ਫੀਡ ਦੇ ਇਕ ਬੈਗ ਵਿਚ 5 ਕਿਲੋ ਯੂਰਿਆ ਮਿਕਸ ਕਰਦੇ ਆ
    ਇਹ ਗੱਲ ਸੱਚ ਐ ਤੇ ਤਾਂ ਵੀ ਦੱਸਿਓ ਜੇ ਝੂਠ ਆ ਤੇ ਤਾਂ ਵੀ ਦੱਸਿਓ ਜੇ ਕਿਸੇ ਵੀਰ ਨੂੰ ਪਤਾ ਹੈ

  • @pamamall8274
    @pamamall8274 2 ปีที่แล้ว +3

    ਵੀਰ ਗਾਵਾਂ ਰਪੀਟ ਬਹੁਤ ਹੁੰਦੀਆ ਨੇ ਬਹੁਤ ਵਾਰੀ ਗਾਂਵਾ ਫਰੀ ਛੱਡਿਆ ਕੋਈ ਹੱਲ ਹੈ

    • @Khangura-90
      @Khangura-90 2 ปีที่แล้ว +1

      ਮਿਨਰਲ ਮਿਕਸਚਰ ਪਾਓ ਵੀਰ ਹਰ ਰੋਜ਼100 gm

    • @ammytoor4856
      @ammytoor4856 2 ปีที่แล้ว

      Dakh bhal nhi shi minerals dawo mtlb he nhi repeat ho jawe veer

  • @ghaintjatt4701
    @ghaintjatt4701 2 ปีที่แล้ว +1

    ਬਾਈ ਇੱਕ ਮਈ ਤੱਕ ਅਚਾਰ ਪਾਉਣ ਲਈ ਕਿਹੜੀ ਮੱਕੀ ਬੀਜੀਏ

  • @randhawacattlefarm2854
    @randhawacattlefarm2854 2 ปีที่แล้ว +2

    Jma sahi gal bai di mandi toh bacho

  • @harmeetsingh7998
    @harmeetsingh7998 2 ปีที่แล้ว +2

    Bai male calfs da ki krde o

  • @kawaljeet5341
    @kawaljeet5341 2 ปีที่แล้ว +1

    ਵੀਰੇ ਇੰਟਰਵਿਊ ਤਾਂ ਵਧੀਆ ਲੈਂਦੇਂ।
    ਪਰ ਇਹ ਗੱਲ ਵੀ ਠੋਕ ਵਜਾ ਕੇ ਪੱਲੇ ਬੰਨ੍ਹ ਲਵੋ ਕਿ ਲੀਟਰ ਤੇ ਕਿਲੋ ਵਿੱਚ ਫਰਕ ਚਿਕਨਿਆਂ ਚੀਜ਼ਾਂ ਜਿਵੇਂ ਤੇਲ ਘਿਓ ਆਦਿ ਤੇ ਪੈਟਰੋਲੀਅਮ ਵਸਤਾਂ ਜਾਂ ਫਿਰ ਨਿਗੱਰ ਸਮਾਨ ਵਿੱਚ ਹੁੰਦੇ। ਪਾਣੀ ਜਾਂ ਦੁੱਧ ਵਰਗਿਆਂ ਹੋਰ ਤਰਲ ਪਦਾਰਥਾਂ ਦੀ ਮਿਕਦਾਰ ਲੀਟਰ ਤੇ ਵਜਨ ਗਰਾਮ ਬਰਾਬਰ ਹੀ ਹੁੰਦੇ ਹਨ।

  • @anilmahey7727
    @anilmahey7727 2 ปีที่แล้ว +1

    Bai ji porus di v new video paiyio pls pls

  • @gillmanjot6927
    @gillmanjot6927 2 ปีที่แล้ว +2

    Thik a bai lopo walea 👍

  • @SardarGagandeepSingh
    @SardarGagandeepSingh 6 หลายเดือนก่อน

    1 Litter ਦੁਧ=1030g ਦੁਧ ਹੁੰਦਾ ਹੈ ਜੀ

  • @piyushchaudhary5708
    @piyushchaudhary5708 2 ปีที่แล้ว +2

    ਡੇਅਰੀ ਫਾਰਮ ਤੇ ਵੀਡੀਓ ਕਰੋ ਭਾਜੀ

  • @puranebeli1896
    @puranebeli1896 2 ปีที่แล้ว +1

    Idde farm da drone naal scene Lena chahida

  • @RajKumar-qo3gy
    @RajKumar-qo3gy 2 ปีที่แล้ว +2

    Bhullar veer star ne area de

  • @narayanprasad5717
    @narayanprasad5717 2 ปีที่แล้ว +1

    New animal purchase karke subsidy hasal karni chahiye

  • @AmitKumar-co1jv
    @AmitKumar-co1jv 2 ปีที่แล้ว

    Genetic problem reaproduction system

  • @shamshersingh843
    @shamshersingh843 2 ปีที่แล้ว +2

    Sir bull calf milju

  • @gajinderpalsingh6721
    @gajinderpalsingh6721 2 ปีที่แล้ว +1

    Baai ji Inna da fat kina aaunda h

  • @harmeetsingh7998
    @harmeetsingh7998 2 ปีที่แล้ว +1

    Bai Male calfs da ki krde ho

  • @PrabjotSinghSran-t3e
    @PrabjotSinghSran-t3e 6 หลายเดือนก่อน

    Location farm di

  • @lakhvirsingh8476
    @lakhvirsingh8476 2 ปีที่แล้ว +6

    ਬਾਈ ਰੇਟ ਨੀ ਮਿਲਦਾ ਦੁੱਧ ਦਾ

  • @hardeepsinghjoshan7833
    @hardeepsinghjoshan7833 2 ปีที่แล้ว +2

    Eh Jhi aa vedio wekh k kam suru kita c profit ta hai par dubara gaban nhi ho rhi aa ik de ta seven war tika bhrwa lea v te baki v two war bhrwa lia khali aa sarina

    • @GurmeetSingh-nu2lg
      @GurmeetSingh-nu2lg 2 ปีที่แล้ว

      Call me veer ji repeater cow tensionfree hoju

    • @tajdairyfarm8290
      @tajdairyfarm8290 2 ปีที่แล้ว

      @@GurmeetSingh-nu2lg contact number bro

    • @navneetsharma4728
      @navneetsharma4728 2 ปีที่แล้ว

      @@GurmeetSingh-nu2lg phone number bhai g

    • @mankiratlakhyan1424
      @mankiratlakhyan1424 ปีที่แล้ว

      Ph no send karo meri cow bahut repeat ho rahi hai

  • @AmitKumar-co1jv
    @AmitKumar-co1jv 2 ปีที่แล้ว +3

    Veer Ji ehna de farm te reaptet percentage kitni Hai

  • @sukhvindersinghbrarbalkarb5376
    @sukhvindersinghbrarbalkarb5376 2 ปีที่แล้ว

    VA

  • @SukhwinderSingh-zp2pn
    @SukhwinderSingh-zp2pn 2 ปีที่แล้ว +1

    ਵੀਰ ਜੀ ਵੱਛੀਆ ਮਿਲ ਸਕਦੀ ਆ

  • @karamjeetmaan4917
    @karamjeetmaan4917 2 ปีที่แล้ว +1

    ਵੀਰ ਪੰਜਾਬ ਚੋਂ ਸਾਹੀਵਾਲ ਗਾਂ ਕਿੱਥੋਂ ਮਿਲ ਸਕਦੀ ਆ

  • @ravinderchahal8700
    @ravinderchahal8700 3 หลายเดือนก่อน

    100 kille cho 1 crore di fasal ho jndi

  • @exploretheworldwithtwofrin5910
    @exploretheworldwithtwofrin5910 2 ปีที่แล้ว

    Kihdi gaa ek lakh de vikdi 22 kihnda 20 gawan vechiya te 20 25 lakh aa giya

  • @gurnishansinghbal999
    @gurnishansinghbal999 2 ปีที่แล้ว

    Abs da Seeman kahrra use karda veer g

  • @shergillgurjant3673
    @shergillgurjant3673 2 ปีที่แล้ว

    Dasya ta hai nai ki pona chahida kida krni chahidi koi jaankari ta mili nai veer ji

  • @gillmoterchananwal4365
    @gillmoterchananwal4365 2 ปีที่แล้ว

    😍😍😍😍😍

  • @dairytech1086
    @dairytech1086 6 วันที่ผ่านมา

    Gappi aa sire da bhuller farm ala

  • @starxbgmi475.
    @starxbgmi475. 2 ปีที่แล้ว +2

    Nice video

  • @malkitsingh444
    @malkitsingh444 2 ปีที่แล้ว

    Veer g koi bachha v da denne ho 10 kah din da

  • @golabhaati340
    @golabhaati340 2 ปีที่แล้ว

    Bhai jila keda lagda h

  • @jasbirgill9170
    @jasbirgill9170 2 ปีที่แล้ว +1

    Fait..kiinni.aa.2.honi..aa

  • @amishaamisha6891
    @amishaamisha6891 2 ปีที่แล้ว

    Bhi hindi m video banao
    Kyuki pura india dekhata h n ki punjab

  • @sandeepkaushal1118
    @sandeepkaushal1118 2 ปีที่แล้ว

    Hor teak Hain lopon kya alya

  • @dhanveersingh5428
    @dhanveersingh5428 2 ปีที่แล้ว

    ਇਹਨਾਂ ਨੂੰ ਸਰਕਾਰ ਮਦਦ ਦਿੰਦੀ ਹੈ। ਜਿਨ੍ਹਾਂ ਦੀ ਜਮੀਨ ਵੀਕ ਗਈ ਉਨ੍ਹਾਂ ਨੂੰ ਪਾਗਲ ਕਹਿ ਰਹੇ ਹੋ।

  • @SurjitSingh-qw7ok
    @SurjitSingh-qw7ok 2 ปีที่แล้ว +1

    Bachea Nu Dudh Kina Pilonde Ne Vir Ji

  • @sunilyadav-no6yw
    @sunilyadav-no6yw 2 ปีที่แล้ว

    Feed ki use karde ho bro

  • @rohitr5745
    @rohitr5745 2 ปีที่แล้ว

    Hindi video banaaiye sir