ਪਸ਼ੂਆਂ ਨਾਲ ਜੁੜੇ ਕੀਮਤੀ ਸਵਾਲ Cow silage and health management by Experts

แชร์
ฝัง
  • เผยแพร่เมื่อ 16 ก.ค. 2024
  • #cow #punjab #farming
    #milk #dairy #Farmer
    Dr jiwan Kumar Gupta TH-cam Channel Link
    youtube.com/@drjiwangupta?si=...

ความคิดเห็น • 117

  • @prabhjitsinghbal
    @prabhjitsinghbal 11 หลายเดือนก่อน +14

    ਕੱਲ੍ਹ ਵੀ ਸੁਣੀ ਸੀ ਅੱਜ ਦੁਬਾਰਾ ਸੁਣੀ ਸਾਰੀ ਵੀਡਓ ਬਹੁਤ ਕੁਝ ਹੋਰ ਲੱਭ ਗਿਆ ਸਿੱਖਣ ਲਈ ਅਤੇ ਡਾ ਸਾਬ੍ਹ ਦਾ ਚੈਨਲ ਵੀ ਸਬਸਕ੍ਰਾਈਬ ਕੀਤਾ

    • @cropsinformation
      @cropsinformation  11 หลายเดือนก่อน +1

      Dhanbhag

    • @drjiwangupta
      @drjiwangupta 11 หลายเดือนก่อน +1

      Eh Tuhada Apna channel Hai 🙏🙏🙏

  • @tejbirdhillon2488
    @tejbirdhillon2488 10 หลายเดือนก่อน +4

    ਬਹੁਤ ਵਧੀਆ ਜਾਣਕਾਰੀ ਡਾਕਟਰ ਜੀਵਨ ਗੁਪਤਾ ਜੀ ਧੰਨਵਾਦ ਜੀ

  • @PetaSohi
    @PetaSohi 11 หลายเดือนก่อน +10

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਜੀਵਨ ਗੁਪਤਾ ਜੀ ਨੇ ਧੰਨਵਾਦ ਜੀ

  • @mannburma
    @mannburma 11 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ

  • @pannu8673
    @pannu8673 4 หลายเดือนก่อน

    ਬਹੁਤ ਸਹੀ ਢੰਗ ਨਾਲ ਸਮਝਾਉਂਦੇ ਨੇ ਡਾਕਟਰ ਸਾਹਿਬ

  • @gurindersingh1031
    @gurindersingh1031 11 หลายเดือนก่อน +5

    ਬਹੁਤ ਬਹੁਤ ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ

  • @baljinderchandi9797
    @baljinderchandi9797 9 หลายเดือนก่อน +2

    Bahut keemti jankaari 👍👍👍👍

  • @gaganwaraich7183
    @gaganwaraich7183 11 หลายเดือนก่อน +4

    ਬਹੁਤ ਟਕਾਊ ਢੰਗ ਨਾਲ ਜਾਣਕਾਰੀ ਦਿੱਤੀ ਆ ਵੀਰ ਜੀ ਬਹੁਤ ਬਹੁਤ ਧੰਨਵਾਦ

    • @cropsinformation
      @cropsinformation  10 หลายเดือนก่อน +1

      Share ਕੌਣ kru

    • @gaganwaraich7183
      @gaganwaraich7183 10 หลายเดือนก่อน

      ਆਪਾਂ ਕਰਾਂਗੇ

  • @jeetgill3362
    @jeetgill3362 11 หลายเดือนก่อน +8

    ਨਵੀਂ ਖੋਜ ਇਹ ਵੀ ਦੱਸਦੀ ਅਫ਼ਲਾ ਟਾਕਸਿਨ ਨਾਲ ਕੈਂਸਰ ਦਾ ਚਾਂਸ ਬਹੁਤ ਜਿਆਦਾ ਘਟ ਹੁੰਦਾ ਏਨਾ ਘਟ ਕਿ ਜਿਵੇਂ ਸਾਨੂੰ ਹਰ ਸਟ ਲਗਨ ਤੇ ਕੈਂਸਰ ਦਾ ਖਤਰਾ ਹੁੰਦਾ ਪਰ ਇਸ ਨਾਲ 1% ਤੁ ਘਟ ਲੋਕ ਜਿਹਨਾ ਨੂੰ ਏਦਾ ਹੁੰਦਾ ਲਗਭਗ ਨਾ ਮਾਤਰ ਬਾਹਰਲੇ ਦੇਸ਼ਾ ਦਾ ਦੁੱਧ ਵੀ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਐਂਟੀ ਬਾਇਓਟਿਕ ਦਵਾਈਆ ਬਹੁਤ ਆਉਂਦੀਆ ਵਿਚ ਪਰ ਕੰਪਨੀਆਂ ਨੇ ਸਰਕਾਰਾਂ ਨਾਲ ਰਲ ਕੇ ਕਾਨੂੰਨ ਆਵਦੇ ਹਿਸਾਬ ਨਾਲ ਬਣਾਏ ਹੁੰਦੇ

    • @drjiwangupta
      @drjiwangupta 11 หลายเดือนก่อน +1

      🙏🙏🙏

    • @jeetgill3362
      @jeetgill3362 11 หลายเดือนก่อน +1

      @@drjiwangupta ਡਾਕਟਰ ਸਾਬ ਮੈ ਤੇ ਬੱਸ ਜਾਣਕਾਰੀ ਸਾਂਝੀ ਕੀਤੀ ਤੁਸੀ ਦੱਸੋ ਇਹ ਸਹੀ ਯ ਗਲਤ ਏ

    • @drjiwangupta
      @drjiwangupta 11 หลายเดือนก่อน

      Yes veer It’s 👍👍👍

    • @jeetgill3362
      @jeetgill3362 11 หลายเดือนก่อน +1

      @@drjiwangupta thik g dhanvaad

  • @Thefarmersdairy
    @Thefarmersdairy 11 หลายเดือนก่อน +4

    ਧੰਨਵਾਦ ਡਾਕਟਰ ਗੁਪਤਾ ਜੀ। ਬਹੁਤ ਵਧੀਆ ਜਾਣਕਾਰੀ ।

  • @Amritsingh-vEt.
    @Amritsingh-vEt. 11 หลายเดือนก่อน +2

    ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ

  • @palwindersingh7931
    @palwindersingh7931 11 หลายเดือนก่อน +4

    Dr Gupta ji bahut vadiya doctor ne

    • @drjiwangupta
      @drjiwangupta 11 หลายเดือนก่อน

      🙏🙏🙏

  • @BhupinderSingh-bt2qi
    @BhupinderSingh-bt2qi 11 หลายเดือนก่อน +2

    ਬਹੁਤ ਵਧੀਆ ਜਾਣਕਾਰੀ

  • @DALBIRRANDHAWA-pb7ut
    @DALBIRRANDHAWA-pb7ut 10 หลายเดือนก่อน +2

    Bohat dhan vaad ji dr sahab

  • @TarsemSingh-oj6zm
    @TarsemSingh-oj6zm 9 หลายเดือนก่อน +1

    Valuable informations, Thanks very much

  • @grbrar8965
    @grbrar8965 11 หลายเดือนก่อน +3

    Thanks for sharing very informative session full of good information

  • @asnariyaal
    @asnariyaal 10 หลายเดือนก่อน +1

    Good One, Knowledge is Doctor Saab, your knowledge and presentation is quite admirable.

  • @chamkaurdhaliwal4309
    @chamkaurdhaliwal4309 10 หลายเดือนก่อน +1

    good information Dr gupta jji

  • @darbarasingh9234
    @darbarasingh9234 10 หลายเดือนก่อน +1

    Thanks Dr Sab

  • @husanveersingh8693
    @husanveersingh8693 11 หลายเดือนก่อน +4

    🙏🙏 Doctor ji & veer ji thanks

  • @gurcharansingh360
    @gurcharansingh360 11 หลายเดือนก่อน +4

    Sahi ਜਾਣਕਾਰੀ

  • @dalvirtejay5946
    @dalvirtejay5946 11 หลายเดือนก่อน +2

    Dhanwad bai g 🙏🙏

  • @lachharsonu8448
    @lachharsonu8448 11 หลายเดือนก่อน +2

    Boht vadiya veer g

  • @Allgood786-u8z
    @Allgood786-u8z 11 หลายเดือนก่อน +4

    Good information sir

  • @tarsemsinghjammu
    @tarsemsinghjammu 11 หลายเดือนก่อน +2

    Very knowledgeable talk

  • @pargatsingh4366
    @pargatsingh4366 11 หลายเดือนก่อน +3

    Great job sir

  • @mohansingh2817
    @mohansingh2817 11 หลายเดือนก่อน

    Very nice ji docotor sahib ji 🙏

  • @namansatish7544
    @namansatish7544 11 หลายเดือนก่อน +2

    Gupta ji hamesha best

  • @manmohansinghgolan7971
    @manmohansinghgolan7971 11 หลายเดือนก่อน +4

    ਹਰੇ ਚਾਰੇ ਵਿੱਚ ਸਬਜ਼ੀਆਂ ਵੀ ਬੀਜੀਆਂ ਤੇ ਪਸ਼ੂਆ ਨੂੰ ਪਾਈਆਂ ਜਾ ਸਕਦੀਆਂ ਨੇ, ਸਬਜ਼ੀ ਮੰਡੀ ਵਿੱਚ ਵੀਹ ਪੱਚੀ ਰੁਪਏ ਵਿਕਦੀਆਂ ਨੇ, ਸੇਲ ਵੀ ਕਰੋ ਤੇ ਪਸੂਆਂ ਨੂੰ ਪਾ ਸਕਦੇ ਹਾਂ

  • @RamSingh-lm9ig
    @RamSingh-lm9ig 11 หลายเดือนก่อน +4

    Thanks y 🙏🙏👍👍

  • @guridhillon7117
    @guridhillon7117 11 หลายเดือนก่อน +2

    Sirra doctor sahib,, endless

    • @drjiwangupta
      @drjiwangupta 11 หลายเดือนก่อน

      🙏🙏🙏

  • @LakhwinderBrar-jh3px
    @LakhwinderBrar-jh3px 11 หลายเดือนก่อน +3

    Good work y

  • @JaswinderSingh-ut4zx
    @JaswinderSingh-ut4zx 11 หลายเดือนก่อน +2

    Siraa impormesn

  • @parwinderkaurkang9734
    @parwinderkaurkang9734 10 หลายเดือนก่อน

    Nyc ❤thanks veer ji

  • @kuldeepnain7362
    @kuldeepnain7362 11 หลายเดือนก่อน +1

    Good job

  • @Jescobrar
    @Jescobrar 11 หลายเดือนก่อน +4

    Major thanks Dr saab and bai ❤

  • @jashanpreet3270
    @jashanpreet3270 10 หลายเดือนก่อน +4

    ਛੋਟੀਆਂ ਕੱਟੀਆਂ ਨੂੰ ‌ਕਿਵੇ ਤਿਆਰ ਕੀਤਾ ਜਾਵੇ । ਇਨ੍ਹਾਂ ਨੂੰ ਕਿਹੜੀ ਡਾਈਟ ਦਿੱਤੀ ਜਾਵੇ । ਇਸ ਤੇ ਵਿਡੀਉ ਬਣਾਓ

  • @AmanDeep-lu9pc
    @AmanDeep-lu9pc 11 หลายเดือนก่อน

    Bahut vadia y

  • @sulhsharma5478
    @sulhsharma5478 11 หลายเดือนก่อน +1

    Very very nice

  • @MdEmon-ol7uw
    @MdEmon-ol7uw 11 หลายเดือนก่อน +2

    Good

  • @Hari-22
    @Hari-22 หลายเดือนก่อน

    ❤❤❤❤❤

  • @Harjotsingh-ki1vn
    @Harjotsingh-ki1vn 11 หลายเดือนก่อน +1

    Pargat vr faslan de naal naal dairy dia video v aun deo tan ki kisana nu knowledge mil ske te oh shayak dnda kheti de nal kr skn

  • @gurpeetsingh7494
    @gurpeetsingh7494 11 หลายเดือนก่อน +3

    5:27 5:29

  • @prabhjitsinghbal
    @prabhjitsinghbal 11 หลายเดือนก่อน +2

    ਜਬਰਦਸਤ ਗੱਲ ਬਾਤ 👍

  • @avtarsandhu7968
    @avtarsandhu7968 9 หลายเดือนก่อน +1

    ਅਚਾਰ ਦਾ ਪੀ ਐਚ ਕਿਵੇਂ ਟੈਸਟ ਕਰੀਏ

  • @GurpreetSingh-wb8te
    @GurpreetSingh-wb8te 5 หลายเดือนก่อน

    ਔਕਸੀਟੋ ਸੀਨ ਟੀਕੇ ਬਾਰੇ ਵੀ ਦੱਸਿਉ

  • @roshanmor9553
    @roshanmor9553 11 หลายเดือนก่อน +1

    Nativo ki kya doge hai per acre

  • @parmjeetsinghbrar5332
    @parmjeetsinghbrar5332 11 หลายเดือนก่อน +1

    Sarso de khal kanak da Dana pa sakte ha

  • @indigenouszebucattleclub3422
    @indigenouszebucattleclub3422 2 หลายเดือนก่อน

    Brachysorgo da silage kive rehnda g .Is upper v koi lacture please Dr.Saab

  • @GursewakSingh-nr3wy
    @GursewakSingh-nr3wy 10 หลายเดือนก่อน

    Zimidara nu bchane ala banda bai har ik tara di jankari mildi a khet to pushu tak mili

  • @GurpreetSingh-wb8te
    @GurpreetSingh-wb8te 5 หลายเดือนก่อน

    A I ਮਿਲਕ ਕੀ ਹੁੰਦਾ ਵਾ ਇਸ ਬਾਰੇ ਵੀ ਚਾਨਣ ਪਾਉ

  • @ravindermangat_vlogs404
    @ravindermangat_vlogs404 11 หลายเดือนก่อน

    And me fasal da v puchna c ji kuj k tn tuc ds chuke video ch kuj k hor swal ohde related v nai ji

  • @veergill2130
    @veergill2130 3 หลายเดือนก่อน

    Nਵੀਰ

  • @prabhjitsinghbal
    @prabhjitsinghbal 11 หลายเดือนก่อน +12

    ਗੁਪਤਾ ਜੀ ਚੰਗੀ ਜਾਣਕਾਰੀ ਦੇ ਰਹੇ ਪਸ਼ੂ ਪਾਲਕਾਂ ਨੂੰ ਧਿਆਨ ਦੇਣਾ ਚਾਹੀਦਾ ਪਰ ਜਿੰਨਾਂ ਚਿਰ ਨਕਲੀ ਦੁੱਧ ਬੰਦ ਨਹੀ ਹੁੰਦਾ ਅਸਲੀ ਦੁੱਧ ਦਾ ਰੇਟ ਅਸਲੀ ਰੇਟ ਨਹੀ ਮਿਲ਼ ਸਕਦਾ
    ਇਲਾਕੇ ਦੇ ਉਚਾਰਨ ਵੱਖਰਾ ਹੈ ਸਿਰਕਾ vinegar ਵਿਨੇਗਰ ਨੂੰ ਵਨਿੱਗਰ ਕਹਿ ਰਹੇ ਅਤੇ ਅਸੀਂ ਤੁਰੰਤ ਕਹਿੰਦੇ ਹਾਂ ਪਰਗਟ ਜੀ ਤੁਰਤ ਕਹਿੰਦੇ

    • @drjiwangupta
      @drjiwangupta 11 หลายเดือนก่อน +1

      🙏🙏🙏

  • @arjindersingh5785
    @arjindersingh5785 10 หลายเดือนก่อน +1

    भाई जी बहुत बढ़िया विडियो
    डाक्टर साहब दा फोन न की है

  • @pindawalejatt4245
    @pindawalejatt4245 5 หลายเดือนก่อน

    ਸਬ, ਦਿ,ਅਲਗ,2ਸੋਚ, ਹੈ,ਚਕਰਚ,ਪਾਕੇ,ਰਖਤਾ

  • @manibhatti365
    @manibhatti365 11 หลายเดือนก่อน +3

    Govt nu silage sale karn walia te check rakhna chaida, Bahut nuksan kita ena ne small dairy farmers da repack kar k vechde rahe

    • @drjiwangupta
      @drjiwangupta 11 หลายเดือนก่อน

      👍👍👍

    • @everythinghere.855
      @everythinghere.855 10 หลายเดือนก่อน

      Y lok bhi rate nhi dinde ,

  • @drjiwangupta
    @drjiwangupta 11 หลายเดือนก่อน +2

    🙏🙏🙏🙏🙏

    • @cropsinformation
      @cropsinformation  11 หลายเดือนก่อน +1

      ਤੁਹਾਨੂੰ ਲੋਕ ਬਹੁਤ ਚੰਗੇ ਤਰੀਕੇ ਨਾਲ ਸੁਣ ਰਹੇ ਹਨ ਜੀ

    • @mca.sunilbatra
      @mca.sunilbatra 11 หลายเดือนก่อน +1

      Subscribed your channel sir

    • @mca.sunilbatra
      @mca.sunilbatra 11 หลายเดือนก่อน +1

      Thanks for valuables information

    • @drjiwangupta
      @drjiwangupta 11 หลายเดือนก่อน

      🙏🙏🙏

    • @drjiwangupta
      @drjiwangupta 11 หลายเดือนก่อน +1

      @@cropsinformation🙏🙏🙏

  • @lovedeeppolteryfarm4000
    @lovedeeppolteryfarm4000 8 หลายเดือนก่อน

    ਬਾਈ ਜੀ ਝੋਨੇ ਦੀ ਪਰਾਲੀ ਵਿੱਚ ਫ਼ਾਈਬਰ ਹੁੰਦਾ ਜਾ ਨਹੀਂ

  • @kamaldhindsa308
    @kamaldhindsa308 11 หลายเดือนก่อน +2

    ਬਾਈ ਜੀ ਉਲੀ ਆਲੀ ਖੁਰਾਕ ਪਾਉਣ ਨਾਲ ਕੈਂਸਰ ਦੇ ਲੱਛਣ ਪੈਦਾ ਹੁੰਦੇ ਆ

  • @nilsiwach8590
    @nilsiwach8590 11 หลายเดือนก่อน +5

    Video start from 3:43🦍

  • @manmohansingh8213
    @manmohansingh8213 11 หลายเดือนก่อน +4

    Sir musted oil bare dso kdo dina ha te kdo nahi dena animal nu soon to kine din pahila dena chahi da ha te badh vich

    • @drjiwangupta
      @drjiwangupta 11 หลายเดือนก่อน +2

      100-200 ml can be mixed in feed in freshly calved animals

    • @prabhjitsinghbal
      @prabhjitsinghbal 11 หลายเดือนก่อน +2

      @@drjiwangupta ਡਾ ਸਾਬ੍ਹ ਪਸ਼ੂ ਦੇ ਸੂਣ ਤੋਂ ਕਿੰਨੀ ਦੇਰ ਪਹਿਲਾਂ ਜਾਂ ਮਹੀਨੇ ਪਹਿਲਾਂ ਸਰੋਂ ਦਾ ਤੇਲ ਦੇਣਾ ਚਾਹੀਦਾ ?

    • @drjiwangupta
      @drjiwangupta 11 หลายเดือนก่อน

      Nahin Dena

  • @rupinderjit1491
    @rupinderjit1491 11 หลายเดือนก่อน +5

    ਕੀ ਮੱਕੀ ਆਚਾਰ ਚ ਤੂੜੀ ਮਿਲਾ ਕੇ ਪਾ ਸਕਦੇ ਹਾ ਅਤੇ ਕਿੰਨੀ ਮਾਤਰਾ ਚ ✍️✍️✍️

    • @drjiwangupta
      @drjiwangupta 11 หลายเดือนก่อน

      2-3 kg Daily

  • @Platform_agri_information
    @Platform_agri_information 11 หลายเดือนก่อน +2

    Animal de Daily routine ...food.feed .silage timing koi

    • @drjiwangupta
      @drjiwangupta 11 หลายเดือนก่อน +1

      We will discuss this

  • @sabiisingh5325
    @sabiisingh5325 11 หลายเดือนก่อน +4

    ਤੇਰਾ ਦੇਣ ਕਿਥੇ ਦੇਵਾਂਗੇ ਪ੍ਰਗਟ ਬਾਈ

    • @drjiwangupta
      @drjiwangupta 11 หลายเดือนก่อน

      👍👍👍

  • @user-ww2wz3hp3c
    @user-ww2wz3hp3c 10 หลายเดือนก่อน

    saro da tele bare dasea nai

  • @GurpreetSingh-wb8te
    @GurpreetSingh-wb8te 5 หลายเดือนก่อน

    ਬਾਜੀ ਜੰਡ ਵੀ ਵੀਡੀਉ ਵਿਚ ਕਹੀ ਜਾਦਾ ਦੁੱਧ ਨਹੀ ਪੀਣਾ ਚਾਹੀਦਾ

  • @charajitbrar9297
    @charajitbrar9297 10 หลายเดือนก่อน +1

    ਸਾਡੇ ਨੇੜੇ ਪੁਰਾਣੇ ਅਚਾਰ ਦੇ ਪੇਪਰ ਉਤਾਰ ਗਠਾ ਞਿਚੋ ਗਲੇਆ ਤੇ ਸੁਡ ਕਡ ਦੁਆਰਾ ਨਵਾ ਪੇਪਰ ਚੜਾਈ ਜਾਦੇ ਆ

  • @daljeetchahal3592
    @daljeetchahal3592 3 หลายเดือนก่อน

    Yy. G ehna da number mil skda ga dseyo yaar je hega kise kol ta

  • @sandeepsinghlubana7593
    @sandeepsinghlubana7593 10 หลายเดือนก่อน

    Dr. G ki majja nu sileage pa sakde ja nhi

  • @ravindermangat_vlogs404
    @ravindermangat_vlogs404 11 หลายเดือนก่อน +2

    Sat shri akal ji mere kol 50 janwer ne ji ki me mill k jaankari le skda ji kuj k swal mere bhut jruri ne ji menu ehni knowledge nhi so plss 🙏

    • @cropsinformation
      @cropsinformation  11 หลายเดือนก่อน +2

      Hnji ਦੇ ਸਾਹਿਬ ਦੇ ਚੈਨਲ ਨੂੰ ਦੇਖੋ ਜਾ, ਪਟਿਆਲਾ ਸਿਰ ਕੋਲ ਮਿਲ ਲੈਣਾ

  • @JassiSingh-pf5wg
    @JassiSingh-pf5wg 11 หลายเดือนก่อน +3

    ਟੋਏ ਵਾਲਾ ਅਚਾਰ ਰੋਜ ਪੁਟਣ ਵਾਲੀ ਜਗਾ ਤੋ ਟਕਣਾ ਚਾਹੀਦਾ ਹੈ ਜਾ ਨਹੀ ਦੱਸੋ ਜੀ

  • @RavanKothaGuru
    @RavanKothaGuru 10 หลายเดือนก่อน +6

    ਬਾਈ ਅਸੀਂ ਮੱਕੀ ਦਾ ਅਚਾਰ ਪਾਉਣੇਆ ਪਸ਼ੂਆਂ ਨੂੰ ਤੇ ਮੱਝਾਂ ਗਾਵਾਂ ਆਂਵਦਾ ਮੂਤ ਪੀਂਦੀਆਂ ਆ ਅਸੀਂ ਅਚਾਰ ਕੱਲਾ ਪਾਉਨੇ ਆ

    • @Numberdarbrar
      @Numberdarbrar 6 หลายเดือนก่อน

      Same problem

  • @rajumaan97804
    @rajumaan97804 11 หลายเดือนก่อน +2

    ਗੁੜ ਗਰਮ ਹੁੰਦਾ

    • @drjiwangupta
      @drjiwangupta 11 หลายเดือนก่อน +1

      Nahin veer.Paani poora Deo

  • @guridhillon7117
    @guridhillon7117 11 หลายเดือนก่อน +5

    ਦੁੱਧ ਤੇ ਤੁਸੀਂ ਨਾ ਹੀ ਬੋਲੋ,,, ਨਕਲੀ ਦੁੱਧ ਤਾ ਤੁਸੀਂ ਬੰਦ ਨੀ ਕਰ ਸਕਦੇ,,

    • @prabhjitsinghbal
      @prabhjitsinghbal 11 หลายเดือนก่อน +5

      ਵੀਰ ਨਕਲੀ ਦੁੱਧ ਇਹਨਾਂ ਨਹੀ ਬੰਦ ਕਰਨਾ ਜਿਹੜੇ ਵੋਟਾਂ ਮੰਗਣ ਆਉਂਦੇ ਉਹਨਾਂ ਨੇ ਕਰਾਉਣਾ ਬੰਦ ਜਦੋਂ ਵੋਟਾਂ ਹੁੰਦੀਆਂ ਉਦੋਂ ਮੰਗ ਰੱਖੋ

    • @drjiwangupta
      @drjiwangupta 11 หลายเดือนก่อน +1

      👍 👍👍

    • @lakhveersingh799
      @lakhveersingh799 10 หลายเดือนก่อน +1

      ਬਹੁਤ ਵਧੀਆ ਗੱਲ ਕੀਤੀ ਵੀਰ ਜੀ ਤੁਸੀ

  • @narindersidhu7685
    @narindersidhu7685 11 หลายเดือนก่อน +2

    Good information sir