ਇੱਕ ਕਿੱਲੇ ਦਾ 40 ਲੱਖ ਕਮਾ ਸਕਦੀ ਆ ਕਿਸਾਨੀ ਆਹ ਨੌਜਵਾਨ ਦੇ ਨੁਸਖੇ ਪੱਲੇ ਨਾਲ ਬੰਨ ਲਿਓ| Crops Information

แชร์
ฝัง
  • เผยแพร่เมื่อ 28 ส.ค. 2024
  • #PargatCropsInformation #PargatSingh #CropsInformation
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam www.youtube.co... / rmbtelevisioninsatgram- / rmbtelevision

ความคิดเห็น • 355

  • @KuldeepSingh-kn8qf
    @KuldeepSingh-kn8qf 3 ปีที่แล้ว +45

    ਖੇਤੀ ਗਿਆਨ ਦੇ ਨਾਲ ਸੰਸਾਰਿਕ ਸਮਝ ਵੀ ਹੈ
    ਪ੍ਰਗਟ ਵੀਰ ਨੂੰ।

  • @gurjitsingh-vn7yz
    @gurjitsingh-vn7yz 2 ปีที่แล้ว +4

    ਬਹੁਤ ਬੰਦੀਆਂ ਗਲਾ। ਤੁਹਾਡੇ ਵਰਗੇ ਨੋਜੁਆਨਾ ਨੁੰ ਅੱਗੇ ਆਉਣਾ ਚਾਹਿਦਾ ਹੈ। ਧੰਨਵਾਦ ਤੁਸੀ ਆ ਰਹੇ ਹੋ।

  • @davindersidhu4828
    @davindersidhu4828 3 ปีที่แล้ว +22

    ਪਰਗਟ ਵੀਰ ਕੋਲ ਭਰਪੂਰ ਜਾਣਕਾਰੀ ਹੁੰਦੀ ਐ ਅਤੇ ਉਹ ਜਾਣਕਾਰੀ ਦੇਣ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ

  • @raghbirsangha4652
    @raghbirsangha4652 3 ปีที่แล้ว +3

    ਸਾਵਾ ਸੈ ਉਹ ਪੰਜਾਬ ਦਿਆਂ ਪੁੱਤਰਾਂ ਬਾਈ ਪ੍ਰਗਟ ਸ਼ਿਘ ਤੂੰ ਮਿਸਾਲ ਕਾਇਮ ਕਰ ਦਿੱਤੀ ਹੈ।। ਰੱਬ ਕਰੇ ਹੋਰ ਵੀ ਪੰਜਾਬ ਦੇ ਨੇਜਵਾਨ ਤੇਰੇ ਤੋਂ ਸੋਹਤ ਲੈ ਕੇ ਕਾਮਜਾਬ ਹੋਣ।। ਤੇ ਬਾਈ ਜਸ ਗਰੇਵਾਲ਼ ਦਾ ਵੀ ਤਹਿ ਦਿਲੋਂ ਧੰਨਵਾਦ ਪਰਮਾਤਮਾ ਆਪ ਸਫ਼ ਨੂੰ ਸੇਵਾ ਤੇ ਸਿਮਰਨ ਦੀ ਦਾਤ ਬਖ਼ਸ਼ੇ

  • @gurjitsingh-vn7yz
    @gurjitsingh-vn7yz 2 ปีที่แล้ว +6

    ਦੀਪ ਬਾਈ ਵਾਂਗੂ ਸਮਝਾਉਣ ਦਾ ਤਰੀਕਾ ਵੀਰ ਦਾ। ਬਹੁਤ ਵੱਦੀਆ ਸੋਚ। ਕਨੇਡਾ ਅਮਰੀਕਾ ਵਾਲਾ 4 ਘੰਟੇ ਸੋ ਕੇ ਕੰਮ ਤੇ ਜਾਂਦਾ। ਇੰਡੀਅਨ ਵਾਲਾ ਕਾਹਿਦਾ 4 ਘੰਟੇ ਦਿਨੇ ਵੀ ਸੋਣਾ। ਬਾਈ ਬਾਹਰ ਵਾਲੀਆਂ ਨੂੰ ਰੱਬ ਕਰੇ 10 ਘੰਟੇ ਸੋਣ ਦਾ ਸਮਾਂ ਮਿਲ ਜਾਵੇ।

  • @JagtarSingh-fh1xz
    @JagtarSingh-fh1xz 3 ปีที่แล้ว +84

    ਪ੍ਰਗਟ ਬਨਣਾ ਬਹੁਤ ਔਖਾ ਰਬ ਵਰਗਾ ਬੰਦਾ ਹਰ ਇੱਕ ਦਾ ਭਲਾ ਮੰਗਣ ਵਾਲ਼ਾ ਬੰਦਾ ਲਵ ਯੂ ਜੱਟਾ

  • @msrayat6409
    @msrayat6409 8 หลายเดือนก่อน +2

    ਪੰਜਾਬ ਦੇ ਸੁੱਤੇ ਲੋਕਾਂ ਨੂੰ ਜਗਾਉਣ ਲਈ ਬਹੁਤ ਬਹੁਤ ਧੰਨਵਾਦ ਜੀ । ਬੱਸ ਡਟੇ ਰਹੋ ਜੀ 👆🙏🙏

  • @hyperspeedgames
    @hyperspeedgames 3 ปีที่แล้ว +28

    ਬਾਈ ਜੀ ਅਪਨੇ Apne ਪਿੰਡਾਂ ਵਿੱਚ ਕੋਲਡ ਸਟੋਰ ਬਣਵਾ ਲਵੋ , ਤੇ ਮਨ ਚਾਹਿਆ ਫ਼ਸਲ ਦਾ ਰੇਟ ਲਵੋ ਖੇਤੀ ਵਿੱਚ ਮਾਰਕੀਟਿੰਗ ਕਰੋ ਏ ਸਿਰਫ ਨੌਜਵਾਨ ਹੀ ਕਰ ਸਕਦੇ ਨੇ

    • @BaldevSingh-xi3hn
      @BaldevSingh-xi3hn ปีที่แล้ว

      😊😊😅😅😊😅😊😊😅😅😅😅😊😊😊😊😅😊😅😊😊😅😅😊😊😅😊😊😊😊😅😅😅😊😅😅😊😅😅😅😅😅😅😊😊😊😅😊😊😅😅😅😊😊😅😊😅😊😊😊😅😊😅😊😊😅😅😅😅😊😊😅😊😊😊😊😊😅😊😅😊😅😊😊😊😊😅😅😊😊😅😅😅😊😅😊😊😊😅😅😊😊😊😅😊😊😊😊😊😊😅😊😊😊😅😊😊😅😊😅😅😅😊😅😊😅😊😊😊😊😊😊😅😊😊😅😊😅😊😊😅😅😊😊😊😊😊😅😊😅😊😅😅😅😊😅😊😊😊😊😊😊😊😊😊😊😊😅😊😊😅😅😅😅😅😅😊😊😅😅😊😅😊😅😊😅😅😅

  • @harpreetsinghsra5650
    @harpreetsinghsra5650 3 ปีที่แล้ว +36

    ਸਾਰੀ ਵੀਡਿਓ ਦੇਖ਼ ਲਈ ਬੁਹਤ ਵਧਿਆ ਵਿਚਾਰ੍ ਦਿੱਤੇ ਨੇ
    ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @BhupinderSingh-ul8im
    @BhupinderSingh-ul8im 2 ปีที่แล้ว +4

    ਬਾਈ ਜੀ ਮੇਰੇ ਕੋਲ ਬਹੁਤ ਵਧੀਆ ਜ਼ਮੀਨ ਐ,ਕਰ ਫ਼ਸਲ ਵੀ ਬਹੁਤ ਵਧੀਆ ਹੁੰਦੀ ਐ, ਪਰ ਅੱਜ ਤੱਕ 70 ਹਜ਼ਾਰ ਤੋਂ ਉੱਪਰ ਪਰ ਕਿਲਾ ਨਹੀਂ ਹੁੰਦੀ।

  • @profarmer9087
    @profarmer9087 3 ปีที่แล้ว +2

    ਇਹ ਗਲ ਠੀਕ ਹੈ ਗੁਆਂਢੀ ਪੁੱਛਕੇ ਨਹੀਂ ਰਾਜੀ ਨਾ ਤੁਹਾਡੀ ਫਸਲ ਵੇਖਕੇ ਖੁਸ਼ ਹੁੰਦਾ ਬਲਕਿ ਜੈਲਸੀ ਰਖਦਾ ਪਿਛਲੇ ਵੀਹ ਸਾਲ ਤੋਂ ਖੇਤੀ ਤੇ ਪਿਛਲੇ 13 ਸਾਲ ਤੋਂ ਮਧੂਮੱਖੀ ਪਾਲਣ ਤੇ ਚਾਰ ਸਾਲਾਂ ਤੋਂ ਬਾਗਵਾਨੀ ਕਰਦਾ ਆ ਰਿਹਾ ਹਰ ਧੰਦੇ ਦਾ ਧੋੜੀ ਬੁਹਤੀ ਜਾਣਕਾਰੀ ਹੈ ਤੇ ਬਹੁਤ ਜਾਣਕਾਰੀ ਵਾਲੀਆਂ ਨਾਲ ਰਾਬਤਾ ਹੈ ਇਸ ਸਭ ਨੂੰ ਅੱਗੇ ਰਖ ਹੁਣ ਯੂ ਟਿਊਬ ਚੈਨਲ ਬਣਾਈਆਂ ਹਿੰਦੀ ਭਾਸ਼ਾ ਵਿਚ ਦੇ ਖਦੇ ਹਾਂ ਕਿੰਨੇ ਲੋਕਾਂ ਨੂੰ ਆਪਣੀ ਗਲ ਪੁਹੰਚ ਸਕਦੇ ਹਾ

  • @jaspindersingh9945
    @jaspindersingh9945 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ

  • @sukhmansanghavlogs6617
    @sukhmansanghavlogs6617 3 ปีที่แล้ว +3

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਪਰਗਟ ਨੇ ,ਇਹਦੇ ਚੈਨਲ ਤੇ ਮੈਂ ਪਿਛਲੇ 3 ਸਾਲਾਂ ਤੋਂ ਵੀਡੀਓ ਦੇਖਕੇ ਕੰਮ ਕਰਦਾ ਬਹੁਤ ਫਾਇਦਾ ਹੁੰਦਾ ,ਇਕ ਕੁਲਦੀਪ ਸ਼ੇਰਗਿੱਲ ਬਾਈ ਆ ਮੇਰੀ ਖੇਤੀ ਮੇਰਾ ਕਿਸਾਨ ਚੈਨਲ ਵਾਲਾ ਉਹ ਵੀ ਬਹੁਤ ਵਧੀਆ ਜਾਣਕਾਰੀ ਦਿੰਦਾ ਖੇਤੀ ਲਈ

  • @SukhwinderSingh-mv7rd
    @SukhwinderSingh-mv7rd 3 ปีที่แล้ว +26

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍

  • @gurvindersinghchahal9118
    @gurvindersinghchahal9118 3 ปีที่แล้ว +17

    ਭਾਈ ਆਹ ਬੰਦੇ ਨੇ ਇਕ ਵੀ ਕੰਮ ਦੀ ਗੱਲ ਨਹੀਂ ਕੀਤੀ 40 ਲੱਖ ਦੀ ਗੱਲ ਕਰਦਾ ਹੈ ਭਾਈ 4 ਲੱਖ ਦਾ ਹੀ ਤਰੀਕਾ ਦੱਸ ਦੇ ਕੀਮੇ ਹੁੰਦੀ ਹੈ

  • @JagdeepSingh-zg7dc
    @JagdeepSingh-zg7dc ปีที่แล้ว +2

    ਪ੍ਰਗਟ ਬਾਈ ਦੀਆਂ ਗੱਲਾਂ ਠੀਕ ਨੇ ਅਸੀਂ ਪਿੰਡਾਂ ਵਾਲੇ ਕਿਸਾਨਾਂ ਨੇ ਆਪਣੇ ਖਰਚੇ ਵਧਾਵੇ ਰੀਸ ਨਾਲ ਖੇਤੀ ਕਰਦੇ ਨੇ ਜਿਹੜੀ ਜ਼ਮੀਨ ਨੀ ਦੇਖਦੇ ਕਿਹੜਾ ਬੀ ਛੂਟ ਕਰੁ ਅਸੀਂ ਨਾਲਦੇ ਖੇਤਾਂ ਦੀ ਦੇਖਕੇ ਫਸਲ ਲੳਣੀਐ ਫੇਰ ਖੋਜ ਕਿਥੋਂ ਹੋਉਗੀ ਬਾਕੀ ਪਹਿਲ ਦੇ ਕੋਈ ਕਰਦੈ ਤਾਂ ਦੂਜੇ ਮਖੌਲ ਵੀ ਕਰਦੇ ਨੇ ਨਵੀਂ ਪੀੜੀ ਖਰਚ ਵੱਧ ਕਰਦੀ ਐਂ ਮਹਿੰਗੀਆਂ ਚੀਜ਼ਾਂ ਲੈਕੇ ਖੁਸਨੇ ਪਰ ਨਸੇ਼ ਤੋਂ ਦੂਰ ਨੇ ਨਵੀਂ ਪੀੜੀ ਬਾਕੀ ਸਰਕਾਰਾਂ ਸਾਥ ਨੀ ਦਿੰਦੀਆਂ ਹੁਣ ਨਰਮੇ ਦਾ ਬੀਜ ਚਾਰ ਸਾਲ ਨਵੇਂ ਦੀ ਲੋੜ ਐ ਪਰ ਦੇ ਨੀ ਰਹੀ ਕਿਸਾਨਾਂ ਨੂੰ ਸਾਨੂੰ ਮੁਆਵਜ਼ੇ ਦੀ ਲੋੜ ਨੀ ਨਾ ਸਬਸੀਡੀ ਦੀ ਕਿਸਾਨਾਂ ਨੂੰ ਲੋੜ ਐ ਘੱਟ ਰੇਹਸਪਰੇਹ ਘੱਟ ਕਰਨੀ ਘਰੇਲੂ ਖਰਚਘੱਟ ਕਰਨਾ ਰੀਸ ਬਿੱਲਕੁਲ ਨੀ ਕਰਨੀ ਨਵੇ ਤਜਰਬੇ ਕਰਨ

  • @ravibishnoi8490
    @ravibishnoi8490 3 ปีที่แล้ว +15

    किसानों का मसीहा भाई प्रगट वीर

  • @sudagarsingh6142
    @sudagarsingh6142 3 ปีที่แล้ว +5

    ਬਹੁਤ ਵਧੀਆ ਮਿਸਾਲ ਕਾਇਮ ਕਰ ਦਿੱਤੀ ਵੀਰ

  • @msrayat6409
    @msrayat6409 8 หลายเดือนก่อน +2

    ਨੀਤ ਨੂੰ ਮੁਰਾਦ, ਨੀਤ ਠੀਕ ਹੈ ਨੀਤੀਂ ਵੀ ਠੀਕ ਕੋਈ ਘਾਟ ਨਹੀਂ ਹੈ ਸਭ ਠੀਕ ਹੋਵੇਗਾ 👆🙏👆🙏

  • @smartpeople22
    @smartpeople22 2 ปีที่แล้ว +1

    ਵੀਰ ਨੇ ਪੂਰੀ ਤਸੱਲੀ ਕਰਾਈ. 🙏 🙏

  • @shaminderbrar4868
    @shaminderbrar4868 2 ปีที่แล้ว +1

    ਮੈਨੂੰ ਤਾਂ ਇਹ ਕਿਸਾਨ ਹੀ ‌ਨਹੀ ਲੱਗਦਾ, ਕਿਤਾਬ ਦੀ ਮਸ਼ਹੂਰੀ ਕਰਦਾ

  • @msrayat6409
    @msrayat6409 8 หลายเดือนก่อน +1

    ਪੰਜਾਬ ਵਿਚ ਅਨਾਜ, ਦੁੱਧ, ਸਬਜੀ, ਫਰੂਟ ,ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਲਾਹੇਬੰਦ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @karampreetsingh8386
    @karampreetsingh8386 2 ปีที่แล้ว +1

    ਸਿਰਾ ਗੱਲ ਬਾਤ ਧੰਨਵਾਦ

  • @sukhmansanghavlogs6617
    @sukhmansanghavlogs6617 3 ปีที่แล้ว +9

    ਬਾਈ ਪਰਗਟ ਤੇ ਕੁਲਦੀਪ ਸ਼ੇਰਗਿੱਲ ਨੇ ਬਹੁਤ ਜ਼ੋਰ ਲਾਇਆ ਪੰਜਾਬ ਦਾ ਫਸਲੀ ਚੱਕਰ ਬਦਲਣ ਲਈ ਤੇ ਕੁਝ ਹੱਦ ਤੱਕ ਕਾਮਯਾਬੀ ਵੀ ਮਿਲੀ ਆ ਇਨਾਂ ਨੂੰ, ਪਰ ਲੋਕਾਂ ਨੂੰ ਇਨਾਂ ਨੂੰ ਸੁਣਕੇ ਫਸਲੀਂ ਢਾਂਚਾ ਬਦਲਣਾ ਚਾਹੀਦਾ ਤਾਂ ਜੋ ਕਿਸਾਨੀ ਨੂੰ ਤੇ ਪੰਜਾਬ ਨੂੰ ਬਚਾਇਆ ਜਾ ਸਕੇ

    • @profarmer9087
      @profarmer9087 3 ปีที่แล้ว +1

      ਫਸਲ ਦਾ ਬਦਲ ਫਸਲ ਨਹੀਂ ਬਾਗਵਾਨੀ ਹੈ

  • @simratpalsinghbrar5222
    @simratpalsinghbrar5222 3 ปีที่แล้ว +7

    ਬਹੁਤ ਵਧੀਆ ਵੀਰ ਜੀ ਧੰਨਵਾਦ

  • @msrayat6409
    @msrayat6409 8 หลายเดือนก่อน

    ਰਿਸ਼ਵਤਖੋਰੀ ,ਧੱਕੇਸ਼ਾਹੀ ,ਬੇਅਬਦੀ ਬੇਰੁਜ਼ਗਾਰੀ, ਭਰਸਟਾਚਾਰ ਦਾ ਅੰਤ ਹੋਣ ਵਾਲਾ ਹੈ ਸਾਡੇ ਪੰਜਾਬ ਚੋਂ ਅੱਜ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ| ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ |👍🙏

  • @BalwinderSingh-ny8eh
    @BalwinderSingh-ny8eh 3 ปีที่แล้ว +18

    ਪ੍ਰਗਟ ਸਿੰਘ ਨਾਲ਼ ਅਸੀਂ ਬਹੁਤ ਹੀ ਸਮਾਂ ਤੋਂ ਜੁੜੇ ਹੋਏ ਹਾਂ

    • @manjindergill420
      @manjindergill420 3 ปีที่แล้ว +1

      Right bai

    • @satvirsingh4186
      @satvirsingh4186 3 ปีที่แล้ว

      @@manjindergill420 lllllllllllllllllllllllllllllllllllllllllllllllllllllllll"lllllll"lklkkkllllllllllllllkklklllllllkllllllllkklkkllllkkkklllllkkillkkllllllkkkikkllikillililiillllilillikkilllliliillikliliiikkkiiliilililikililiiliililiiiiliil8888lilikililil8lilililikiilililililikiillilikikililililikilililililiilililililililikikililililikikililililililillililiiliiiilililililiililikiliilililikiliikiikikililililikililililllilililililililiililiilikiikilllkikklikiillkilkiklilililillillilililllllliilllilllllkllllillkilililiiillklillilikkilllillikiliklilikiililiiilillililkiilklilikiikllilkilkkkiillilikikkkililklikiiikllikikiklklkklkkilkiklklililliklillilikkkkllkkklillllkkkllllkkkklklklilllll

    • @parmannsidhu2594
      @parmannsidhu2594 3 ปีที่แล้ว

      Ki chnnl da naan aa

    • @dhillon5718
      @dhillon5718 3 ปีที่แล้ว

      @@parmannsidhu2594 crops information

    • @sandybhangu4381
      @sandybhangu4381 3 ปีที่แล้ว

      Nbr dedo vir pargat y fa

  • @beantcheema0075
    @beantcheema0075 3 ปีที่แล้ว +5

    ਪਰਗਟ ਬਾਈ ਜੀ ਬਹੁਤ ਵਧੀਆ ਉਪਰਾਲਾ

  • @balkarn.yessingh3917
    @balkarn.yessingh3917 3 ปีที่แล้ว +24

    ਜਿਹੜੇ ਆਲੂ ਕੰਪਨੀ ਲਾਵਾੳਦੀ ਉਹ ਲੋਕ ਛੇ ਮਹੀਨੇ ਲਈ ਪੌਟਾਸ ਛੱਡੋ ਡੀ ਏ ਪੀ ਛੱਡੋ ਯੂਰੀਆ ਪੰਦਰਾਂ ਪੰਦਰਾਂ ਬੋਰੀਆ ਰੇਅ ਪਾ ਦਿੰਦੇ ਆ ਫਿਰ ਜ਼ਮੀਨ ਛੱਡ ਦਿੰਦੇ ਹਨ ਇਹ ਸੱਚ ਹੈ

    • @BhupinderSingh-ul8im
      @BhupinderSingh-ul8im ปีที่แล้ว

      ਇਹ ਕੰਪਨੀ ਕਿਵੇਂ ਆਲੂ ਲਵਾਉਂਦੇ ਹਨ, ਆਪਣਾ ਫੋਨ ਨੰਬਰ ਦੇਣਾ ਜੀ।

  • @gamdoordhaliwal2131
    @gamdoordhaliwal2131 3 ปีที่แล้ว +38

    ਬਾਈ ਪ੍ਰਗਟ ਜੀ ਜੇ ਕਿਸੇ ਨੂੰ ਕੋਈ ਸਲਾਹ ਦੇ ਦੀਏ ਤਾ ਲੋਕ ਮੇਖਾਓਲ ਸਾਮਜ ਕੇ ਹਾਸਦੇ ਅ

  • @_gill9627
    @_gill9627 3 ปีที่แล้ว +28

    ਬਹੁਤ ਸੋਹਣੀਆਂ ਗੱਲਾ ਬਾਈ ਦੀਆ🙏🙏

  • @societenaturelle9005
    @societenaturelle9005 2 ปีที่แล้ว +2

    Pargat Singh Veera...Waheguru tuhannu CHADDI KALA VICH RAKHAN 🙏🙏🙂

  • @divyathakur6397
    @divyathakur6397 3 ปีที่แล้ว +15

    😂😂😂ਜੇ ਇਸ ਤਰ੍ਹਾਂ ਹੁੰਦਾ ਤਾਂ ਹਰ ਕਿਸਾਨ ਦਿੱਲੀ ਬਾਰਡਰ ਤੇ ਧੱਕੇ ਨਾ ਖਾ ਰਿਹਾ ਹੁੰਦਾ
    40 ਲੱਖ😅😅😁

  • @GurpalSingh-qo9qc
    @GurpalSingh-qo9qc 3 ปีที่แล้ว +2

    ਪ੍ਰਗਟ ਸਿੰਘ ਦੀ ਗੱਲਾਂ ਬਹੁਤ ਗਿਆਨ ਭਰਪੂਰ ਹਨ ਤੇਰਾ ਮੱਛਰ ਜ਼ੋ ਨੂੰ ਅਸੀਂ ਸਿਰਫ ਸਾਰਾ ਪਿੰਡ ਵਿੱਚ ਸਾਮ ਨੂੰ 7 ਵਜੇ ਤੋ ਪਹਿਲਾਂ ਪਹਿਲਾਂ ਮਿੱਟੀ ਦੇ ਤੇਲ ਦਾ ਧੂੰਆਂ ਕੀਤਾ ਜਾਵੇ ਇੱਕ ਪਿੰਡ ਵਿੱਚ ਧੁੰਆ ਕਰਨ ਵਾਲੀਆਂ ਫੋਗਿੰਗ ਮਸ਼ੀਨਾਂ 20 ਤੋ 30 ਮਸ਼ੀਨਾਂ ਇੱਕੋ ਟਾਈਮ ਸ਼ੁਰੂ ਕਰਕੇ ਕੀਤਾ ਜਾ ਸਕਦਾ ਹੈ
    ਬਿਨਾਂ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਕੀਤੇ ਇੱਕ ਮਹੀਨੇ ਤੱਕ ਕੋਈ ਬਿਮਾਰੀ ਨਹੀ ਪੈਂਦੀ ਅਜ਼ਮਾ ਕੇ ਦੇਖੋ
    ਤਜਰਬੇਕਾਰ ਕਿਸਾਨਾਂ ਦੇ ਨਾਲ ਮਿਲਾਇਆ ਕਰੋ ਵੀਡੀਓ ਵਿੱਚ ਉਹਨਾਂ ਦੇ ਗਿਆਨ ਨੂੰ ਸ਼ੇਅਰ ਕਰਿਆ ਕਰੋ

  • @deepsidhu5627
    @deepsidhu5627 ปีที่แล้ว +1

    ਜੇ।ਅਧੇ। ਕਿਸਾਨ।ਵੀ।ਇਸ ਤਰਾਂ। ਖੇਤੀ।ਕਰਨ। ਤਾਂ ਇਹ।ਵੀ ਫੇਲ੍ਹ। ਹੋ। ਜਾਵਗੀ

  • @harneksingh6732
    @harneksingh6732 3 ปีที่แล้ว +5

    ਪ੍ਰੋਗਰਾਮ ਦਾ ਟਾਈਟਲ ਸਹੀ ਨਹੀਂ ਇਹੋ ਜਿਹੇ ਟਾਇਟਲ ਰੱਖਣ ਨਾਲ ਵੀਡੀਓ ਵਿੱਚਲੀ ਸਹੀ ਜਾਣਕਾਰੀ ਉਤੇ ਵੀ ਵਿਸ਼ਵਾਸ ਨਹੀਂ ਹੁੰਦਾ

    • @user-gi2cp6yk6f
      @user-gi2cp6yk6f 3 ปีที่แล้ว +1

      ਬਿਲਕੁਲ ਸਹੀ ਆ ਜੀ

  • @farmerjourney5974
    @farmerjourney5974 3 ปีที่แล้ว +8

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @balrajchahal3656
    @balrajchahal3656 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰਗਟ ਵੀਰ ਨੇ

  • @malkiatmann3016
    @malkiatmann3016 3 ปีที่แล้ว +13

    ਵੀਰ ਬਹੁਤ ਵਧੀਆ ਦੱਬਕੇ ਰੱਖੋ

  • @jatindersingh-fz7yp
    @jatindersingh-fz7yp 2 ปีที่แล้ว

    ਗਰੇਵਾਲ ਬਹੁਤ ਵਧੀਆ ਬੰਦਾ ਯਾਰ ਤੂੰ ਪੰਜਾਬ ਨੂੰ ਨਵੀਂ ਸੇਧ ਵੱਲ ਲੈ ਕੇ ਜਾ ਰਿਹਾ

  • @GursewakSingh-lb5fp
    @GursewakSingh-lb5fp 3 ปีที่แล้ว +12

    ਬਹੁਤ ਵਧੀਆ ਇਨਸਾਨ ਨੇ ਬਾਈ ਪਰਗਟ ਸਿੰਘ

  • @advancekisaan1032
    @advancekisaan1032 3 ปีที่แล้ว +63

    ਪਰਗਟ ਨੂੰ ਸਮਝਣਾਂ ਔਖਾ ਜਿਹੜਾ ਸਮਝ ਗਿਆ ਸੋਨਾ ਬਣ ਗਿਆ।

  • @lakhabrar9837
    @lakhabrar9837 3 ปีที่แล้ว +13

    ਬਾਈ ਜੀ ਤੁਸੀਂ ਵੀਡੀਓ ਸ਼ੁਰੂ ਕਰਨ ਲੱਗਿਆਂ ਪਿੰਡ ਜਾ ਪੂਰਾ ਐਡਰੈੱਸ ਵੀ ਦੱਸ ਦਿਆਂ ਕਰੋ ਕਿਹੜਾ ਮੁੱਲ ਲੱਗਦਾ ਤੁਹਾਡਾ

  • @navk1782
    @navk1782 3 ปีที่แล้ว +10

    Well done

  • @AvtarNirman
    @AvtarNirman 7 หลายเดือนก่อน

    Vadiaa jankaari ji ❤❤❤

  • @jaswinderbrar6656
    @jaswinderbrar6656 6 หลายเดือนก่อน

    ਜਮਾ ਸਹੀ ਗੱਲ ਆ

  • @manjeetdevi543
    @manjeetdevi543 2 ปีที่แล้ว +3

    2 ਮਿੰਟ ਖ਼ਰਾਬ ਨਾ ਕਰਵਾਇਆ ਕਰੋ ਬਾਈ ਜੀ ਕਿਸਾਨ ਵੀਰ ਨੂੰ ਸਲਾਮ 🙏

  • @balwindersinghbrar5963
    @balwindersinghbrar5963 3 ปีที่แล้ว +32

    ਕੀ ਦੂਸਰੇ ਕਿਸਾਨ ਮਿਹਨਤ ਨਹੀਂ ਕਰਦੇ? ਜਾਂ ਉਹਨਾਂ ਨੂੰ ਖੇਤੀ ਕਰਨੀ ਨੀ ਆਉਂਦੀ ? ਅਸਲੀਅਤ ਤੋਂ ਜ਼ਿਆਦਾ ਮਸਾਲਾ ਲਾਇਆ ਜਾ ਰਿਹਾ ਹੈ।

    • @user-vp3kn2ub2h
      @user-vp3kn2ub2h 3 ปีที่แล้ว +2

      ਨਈਂ ਵੀਰ ਅਸੀ ਖੁਦ ਤਜਰਬਾ ਕੀਤਾ ਕਣਕ ਵੱਡਣ ਤੋ ੪ ਦਿਨ ਪਹਲਾ ਭਰ ਕੇ ਪਾਣੀ ਲਾ ਦਿੰਨੇ ਐ ਵੇਹਲੀ ਵਾਰੀ ਮਿਲ ਜਾਦੀ ਐ ਫੇਰ 2 ਦਿਨ ਨਾ ਡ ਨੂੰ ਧ ਪ ਲਵਾ ਕਿ ਤੁੜੀ ਬਣਾ ਲਈ ਦੀ ਐ ॥ ਦਿਨਾਂ ਬਾਅਦ ਪਾਣੀ ਤੋਂ ਨਰਮਾਂ ਬੀਜ ਦਿਨੇ ਐ 2 ਸਾਲ ਹੋ ਗੇ ਸਭ ਤੋ ਅਗੇਤਾ ਤ ਟਾਪ ਦਾ ਨਰਮਾ ਹੁੰਦਾ 2851 ਕਣਕ ਡਿਗਦੀ ਵੀ ਨੀ ਆ ਕਿ ਦੇਖ ਸਕਦੇ ਹੋ ੧੫ 65366000 ਨੰ: m ਜਦ ਮਰਜੀ

    • @tejigill8062
      @tejigill8062 ปีที่แล้ว

      Daso eh sach bol rahe ne k nahin ?

  • @cmdragonfarm7820
    @cmdragonfarm7820 3 ปีที่แล้ว +9

    ਬਹੁਤ ਵਧੀਆ

  • @anandsarup3503
    @anandsarup3503 2 ปีที่แล้ว +1

    Exilent, god bless you

  • @gurjeetsinghgill0167
    @gurjeetsinghgill0167 3 ปีที่แล้ว +21

    Pargat and gurpreet dhabrikhana are real heros for farmers

  • @sukhmanjeetsinghsukhmanjee1343
    @sukhmanjeetsinghsukhmanjee1343 3 ปีที่แล้ว +4

    Thanks pargat veer ji tusi Sade varge Kishan halp kardeo

  • @SandeepSingh-gz2sr
    @SandeepSingh-gz2sr ปีที่แล้ว

    Buhat wadia bro

  • @FALCON-us5yk
    @FALCON-us5yk 9 หลายเดือนก่อน

    Good bhra ❤️🦅🙏

  • @jassdhaliwal9174
    @jassdhaliwal9174 3 ปีที่แล้ว +3

    Pargat veer thanks

  • @HardeepSingh-co5qu
    @HardeepSingh-co5qu 9 หลายเดือนก่อน

    👍Very good Bro🙏

  • @gagankhehra1981
    @gagankhehra1981 3 ปีที่แล้ว +33

    ਬਹੁਤ ਵਧੀਆ ਵੀਰ ਜੀ 🙏

  • @drsarvjeetbrarkundal2858
    @drsarvjeetbrarkundal2858 10 หลายเดือนก่อน

    ਜਿੰਦਾਬਾਦ ਬਾੲਈ

  • @sarbjeetkaur2816
    @sarbjeetkaur2816 3 ปีที่แล้ว +3

    God Bless

  • @dhillonboys630
    @dhillonboys630 3 ปีที่แล้ว +3

    ਇਕ ਇਕ ਗੱਲ ਕਰੋੜਾਂ ਦੀ ਕੀਤੀ ਪਰਗਟ ਬਾਈ ਨੇ

  • @urbanpunjabimaan3523
    @urbanpunjabimaan3523 3 ปีที่แล้ว +3

    treasure of information

  • @rajinderdandiwal7060
    @rajinderdandiwal7060 3 ปีที่แล้ว +3

    Kissana de dila di dhadkan 22 pargat very nice insaan

  • @santokhsingh6934
    @santokhsingh6934 3 ปีที่แล้ว +1

    Nice veer ji bahut changa lega hai

  • @manpreetmirpur6951
    @manpreetmirpur6951 2 ปีที่แล้ว

    ਬਹੁਤ ਵਧੀਆ ਯਤਨ।। Amazon ਤੋ ਮਿਲ ਨਹੀ ਰਹੀ ਵੀਰ ਜੀ।।

  • @Trending_A_one
    @Trending_A_one 3 ปีที่แล้ว

    Parght Bhai aapne bhut hi achi jankari sanjha ki .

  • @jaatlife8965
    @jaatlife8965 3 ปีที่แล้ว +7

    Veer ja 40 Lakh ਆਮਦਨ ਹੁੰਦੀ ਤਾਂ ਲੋਕ ਬਾਹਰ ਕਿਓਂ ਜਾਂਦਾ ਆ

    • @rajwantsingh2523
      @rajwantsingh2523 2 ปีที่แล้ว

      ਬਾਈ ਭਾਰਤ ਵਿੱਚ ਫੇਕੂ ਬਹੁਤ ਹਨ ।

    • @tejigill8062
      @tejigill8062 ปีที่แล้ว

      Sahi gll a ?

  • @GurpalSingh-qo9qc
    @GurpalSingh-qo9qc 3 ปีที่แล้ว +2

    ਹਰ ਸਾਲ ਫਸਲ ਚੇਜ ਕਰਨੀ ਚਾਹੀਦੀ ਹੈ ਜਾ ਫਿਰ ਇੱਕ ਸਾਲ ਵਿੱਚ ਇੱਕ ਹੀ ਫਸਲ ਲਈ ਜਾਵੇ ਜਿਵੇ ਗੁੱਲੀ ਡੰਡਾ ਬਾਥੂ ਅਸੀ ਹਰ ਸਾਲ ਕੀਟਨਾਸ਼ਕ ਦਵਾਈਆਂ ਨਾਲ ਖਤਮ ਕਰਦੇ ਹਾਂ ਪਰ ਬੀਜ ਤਾ ਖਤਮ ਨਹੀ ਹੋਇਆ ਕਿਸਾਨ ਖਤਮ ਹੋ ਰਿਹਾ ਕਰਜੇ ਨਾਲ ਜੇ ਅਸੀ ਕਣਕ ਨਾ ਬੀਜੀਏ ਖੇਤ ਵਾਹ ਕੇ ਰੱਖਕੇ ਦਿਉ ਨਦੀਨ ਉੱਗਣ ਗੇ ਫਿਰ ਵਾਹ ਦਿਉ ਫਿਰ ਨਦੀਨ ਉੱਗਣ ਦਿਉ ਫਿਰ ਵਾਹ ਦਿਉ ਇਸ ਤਰ੍ਹਾਂ ਨਦੀਨਾ ਦੇ ਬੀਜ ਖਤਮ

  • @abhishekbathla6210
    @abhishekbathla6210 3 ปีที่แล้ว +9

    Heera bnda pargat bai

  • @mikeathwal9831
    @mikeathwal9831 ปีที่แล้ว

    Very good thinking keep the good work up

  • @harpindersinghsingh1042
    @harpindersinghsingh1042 3 ปีที่แล้ว +41

    ਚਾਲੀ ਲੱਖ ਵਾਲੀ ਗੱਲ ਕੀਤੀ ਨਹੀਂ ਕੁੱਝ ਪੱਲੇ ਨਹੀਂ ਪਾਇਆ

    • @SukhwinderSingh-so8mr
      @SukhwinderSingh-so8mr 3 ปีที่แล้ว +1

      Yes

    • @sukhmansanghavlogs6617
      @sukhmansanghavlogs6617 3 ปีที่แล้ว +7

      ਉਹ ਤਾਂ ਇਹ ਪਰੋਗਰਾਮ ਚਲਾਉਣ ਦੇ ਮਾਰੇ ਟਾਈਟਲ ਜਾਣਬੁੱਝ ਕੇ ਰੱਖਦੇ ਆ ,ਸਾਰਿਆ ਦਾ ਇਹੋ ਹਾਲ ਆ

    • @lovedeepmaan4603
      @lovedeepmaan4603 3 ปีที่แล้ว +1

      Bai ji eh ta kamoda aa 40 lakh esh to jyde v kma skde ne kissana da vishvas he jitna ek bar fir jo marzi kro

    • @mandeepcheema6785
      @mandeepcheema6785 3 ปีที่แล้ว +1

      Fuddu lain jne ethe mil jnda vaadhu

    • @rupinderdhillon7030
      @rupinderdhillon7030 2 ปีที่แล้ว

      ਮੱਝ ਮਰਨ ਨੂੰ ਫਿਰੇ ਝੋਟਾ___

  • @malkitsingh7678
    @malkitsingh7678 2 ปีที่แล้ว +9

    ਵੀਰ ਜੀ ਮੱਝਾਂ ਵਿੱਚ ਬਹੁਤ ਮਾੜਾ ਹਾਲ ਹੈ ਆਪਣੇ ਕਿਸਾਨਾਂ ਅਤੇ ਮਜਦੂਰਾਂ ਦਾ ਕਿਉਂ ਕਿ ਦੁੱਧ ਦੇ ਰੇਟ ਬਹੁਤ ਡਾਉਨ ਹੈ ਦਾਣੇ ਦੇ ਰੇਟ ਆਸਮਾਨ ਛੂ ਰਹੇ ਹਨ ਨੇ ਦਾਣੇ ਦਾ ਵੀ ਮੁੱਲ ਨਹੀਂ ਮੁੜਦਾ ਸਾਰਾ ਦਿਨ ਪਸੂਆਂ ਵਾਂਗ ਕੰਮ ਕਰਕੇ ਵੀ ਕੋਈ ਮਿਹਨਤ ਨਹੀਂ ਮਿਲਦੀ ਪਾਣੀ ਦੀ ਬੋਤਲ 900 ਗਰਾਮ ਦੀ 20 ਤੋਂ 25 ਰੁਪਏ ਵਿੱਚ ਵਿਕਦੀ ਹੈ ਨਿਰਾ ਪਾਣੀ ਪਰ ਦੁੱਧ 30 ਤੋਂ 40 ਰੁਪਏ ਜੱਟਾਂ ਨੂੰ ਹਰ ਕੋਈ ਲੁੱਟ ਦਾ ਹੈ ਕੋਈ ਰਹਿਮ ਨਹੀਂ ਕਰ ਦਾ।

    • @karamjitsingh1590
      @karamjitsingh1590 2 ปีที่แล้ว +3

      ਬਾਈ ਤੁਸੀਂ ਸਮਝ ਦਾਰ ਬੰਦੇ ਹੋ ।ਹਰ ਇਕ ਵਸਤੂ ਦੀ ਕੀਮਤ ਸਰਕਾਰ ਦਾ ਕੋਈ ਅਦਾਰਾ ਤਹਿ ਕਰਦਾ ਹੈ । ਦੁੱਧ ਦੇ ਰੇਟ ਵੀ ਮਿਲਕਫੈਡ ਤਹਿ ਕਰਦਾ ਹੈ ।ਦੁੱਧ ਵੇਚਣ ਵਾਲੇ ਕਹਿੰਦੇ ਹਨ ਕਿ ਰੇਟ ਵਧ ਮਿਲਣਾ ਚਾਹੀਦਾ ਹੈ ।ਦੁੱਧ ਖਰੀਦਣ ਵਾਲੇ ਕਹਿੰਦੇ ਹਨ ਕਿ ਰੇਟ ਘੱਟ ਹੋਣਾ ਚਾਹੀਦਾ ਹੈ । ਅਜ ਦੇ ਸਮੇ ਵਿੱਚ ਦੁੱਧ ਦਾ ਕੰਮ ਤਾਂ ਉਸਨੂੰ ਹੀ ਕਰਨਾ ਚਾਹੀਦਾ ਹੈ ਜਿਸ ਕੋਲ ਪੱਠਿਆਂ ਲਈ ਆਪਣੀ ਜਮੀਨ ਹੋਵੇ । ਮੁੱਲ ਦੇ ਪਠਿਆ ਨਾਲ ਦੁੱਧ ਦੀ ਡੈਰੀ ਦਾ ਕੰਮ ਨਹੀਂ ਹੋ ਸਕਦਾ । ਨਾਲੇ ਇਹ ਵਧ ਕਮਾਈ ਵਾਲਾ ਕੰਮ ਨਹੀਂ ਹੈ। ਇਹ ਤਾਂ ਖੇਤੀ ਬਾੜੀ ਦੇ ਨਾਲ ਵਾਧੂ ਸਮੇਂ ਵਿੱਚ ਕਰਨ ਵਾਲਾ ਸਹਾਇਕ ਕੰਮ ਹੈ ।ਜੋ ਤੁਹਾਡੀ ਆਮਦਨ ਵਧਾਉਣ ਵਿੱਚ ਸਹਾਈ ਹੋ ਸਕਦਾ ਹੈ ।
      ।ਦੂਜੀ ਗੱਲ ਤੁਸੀਂ ਕੀਤੀ ਕਿ 20 ਰੁਪਏ ਦੀ ਬੋਤਲ ਵਿਕਦੀ ਹੈ । ਇਹੋ ਪਾਣੀ ਇਕ ਕਿਲੋ ਚੌਲ ਪੈਦਾ ਕਰਨ ਲਈ 3500 ਲੀਟਰ ਤੋਂ ਲੈਕੇ 5000 ਲੀਟਰ ਪਾਣੀ ਖਪਤ ਹੁੰਦਾ ਹੈ । ਹੁਣ ਤੁਸੀਂ ਦੱਸੋ ਅਸੀਂ ਪੰਜਾਬੀ ਕਿਸਾਨ ਪੰਜਾਬ ਦੇ ਕਿੰਨੇ ਪਾਣੀ ਦੀ ਬਰਬਾਦੀ ਕਰ ਰਹੇ ਹਾਂ । ਜਦਕਿ ਚੌਲ ਸਾਡੀ ਪੰਜਾਬੀਆ ਦੀ ਖੁਰਾਕ ਨਹੀਂ ਹੈ ।

    • @malkitsingh7678
      @malkitsingh7678 2 ปีที่แล้ว +4

      ਬਾਈ ਜੀ ਚੌਲ ਤਾਂ ਫਿਰ ਕੋਈ ਨਾ ਕੋਈ ਖਾਦਾਂ ਹੋਣਾ ਕਦੇ ਪਤਾ ਕੀਤਾ ਹੈ ਇਕ ਜੀਨਸ ਦੀ ਪੈਟ ਉਪਰ ਕਿੰਨਾ ਪਾਣੀ ਲੱਗਦਾ ਹੈ 2000 ਤੋਂ 3000 ਲੀਟਰ ਪਾਣੀ ਲੱਗਦਾ ਹੈ। ਨਾ ਮੈ ਪੁਛਦਾ ਹਾਂ ਕਿਸਾਨਾਂ ਤੋਂ ਕੋਈ ਵਸਤੂ ਲਈ ਜਾਦੀਂ ਹੈ ਉਹ ਜਰੂਰੀ ਵਸਤਾਂ ਵਿੱਚ ਆ ਜਾਦੀਂ ਹੈ ਪਰ ਕਿਸਾਨ ਜਦੋਂ ਬਜਾਰ ਵਿੱਚੋਂ ਲੈਦਾ ਫਿਰ ਕੀਮਤਾਂ ਆਸਮਾਨ ਛੂਣ ਲੱਗ ਜਾਦੀਆਂ ਹਨ।

    • @gurmeetsingh7136
      @gurmeetsingh7136 2 ปีที่แล้ว +1

      @@malkitsingh7678 veer jeen di pent te paani loun lyi paani dharti hetho ni kadheya janda. Eh factories tropical areas ch lgda. Jive pachmi bengal. Assam bangal enna meeh painda jhona meeh de paani naal e hoyi janda. Par ethe motor naal dharti hethla paani kadh rahe apa. Jihnu dubare bharan nu 1000a saal lgde.

  • @bsjattana5526
    @bsjattana5526 2 ปีที่แล้ว

    ਬਹੁਤ ਵਧੀਆ ਗਲਬਾਤ ਦੱਸੀ ਹੈ ਜੀ ਪਰਗਟਸਿਘਨੋ ਖੋਤੀ ਦੇ ਨਾਲ ਸਮਾਜਿਕ ਸਮਝ ਦੀ ਗੱਲ ਵੀ ਕੀਤੀ ਹੈ ਧਨਵਾਦ ਜੀ

  • @gillvikramjitsingh427
    @gillvikramjitsingh427 2 ปีที่แล้ว

    Bht wdia vichaar vir

  • @gurcharnsinghsandhu4641
    @gurcharnsinghsandhu4641 2 ปีที่แล้ว

    Very nice Massage

  • @rajwantsingh2523
    @rajwantsingh2523 3 ปีที่แล้ว +20

    ਮੇਰੇ ਤੋ ਚਾਰ ਕਿਲੇ ਵਾਹੁਣ ਲਈ ਲੈ ਲਏ,ਤਿੰਨ ਕਿਲਿਆਂ ਦੀ ਆਮਦਨ ਤੂੰ ਰਖ ਲਈ,ਇਕ ਕਿੱਲੇ ਦਾ 40ਲਖ ਮੈਨੂੰ ਦੇ ਦੲਈ

    • @prof.kuldeepsinghhappydhad5939
      @prof.kuldeepsinghhappydhad5939 3 ปีที่แล้ว +1

      Right veer ji

    • @jujharsingh5805
      @jujharsingh5805 3 ปีที่แล้ว +3

      Sirf kitab vechan da jaria.....mainu veere 10 lakh de dio kille da

    • @lovedeepmaan4603
      @lovedeepmaan4603 3 ปีที่แล้ว +2

      40 lakh milda kissano eh sach aa bs smjan di gal aa .....

    • @SamsungJ-vu8sj
      @SamsungJ-vu8sj 3 ปีที่แล้ว +2

      ਤੇਰੇ ਚਾਰ ਕਿਲਿਆਂ ਵਾਲੇ ਦਾ ਨੌਕਰ ਜੋ ਸਮਝ ਨਹੀਂ ਆਉਂਦੀ ਨਾ ਕਰੋ ਜਮੀਨ ਦੇਣ ਲਈ ਤਿਆਰ ਲੋਕ ।ਕੰਮ ਕਰਨ ਦੇ ਇਰਾਦੇ ਨਹੀਂ ।ਉਸ ਦਾ ਕੰਮ ਸਮਝਾਉਣ ਦਾ ਹੈ । ਤੇਰੀ ਵਾਹੀ ਕਰਨਾ ਨਹੀਂ ਕੰਮ ਕਰਨ ਲਈ ਪ੍ਰੇਰਤ ਕਰਨਾ ਹੈ ।

    • @farmerkings3115
      @farmerkings3115 3 ปีที่แล้ว

      Sahi aa mainu kille 5lakh de do baki sara 35lakh de hisab nal rakh le o

  • @bills9813
    @bills9813 3 ปีที่แล้ว +1

    Very nice 👌 22 ji

  • @bahadursingh9718
    @bahadursingh9718 2 ปีที่แล้ว

    Bahut.hi.vadia.jankari.hai..

  • @gurpreetsinghgurpreetsingh3749
    @gurpreetsinghgurpreetsingh3749 2 ปีที่แล้ว +1

    Bhut bdiya bichar ji

  • @bsdhillon2134
    @bsdhillon2134 3 ปีที่แล้ว +2

    Good information vr

  • @jagseerdhillon7095
    @jagseerdhillon7095 3 ปีที่แล้ว +1

    Nice video pargat veer

  • @gurmitsingh6731
    @gurmitsingh6731 2 ปีที่แล้ว

    ਨਰਮੇ ਤੋਂ ਇਲਾਵਾ ਹੋਰ ਫ਼ਸਲਾਂ/ਸਬਜ਼ੀਆਂ ਸਬੰਧੀ ਵੀ ਕੋਈ ਮਾਰਗ ਦਰਸ਼ਨ ਕਿਤਾਬ ਉਪਲੱਬਧ ਹੈ?

  • @hardeepsinghbuttar2684
    @hardeepsinghbuttar2684 3 ปีที่แล้ว +2

    Good 22ji

  • @gurmandersidhu1291
    @gurmandersidhu1291 3 ปีที่แล้ว +2

    Good veer

  • @shashibala1442
    @shashibala1442 ปีที่แล้ว

    Good.message good.job so thanks sad.nu.daso g

  • @kalwindersingh3170
    @kalwindersingh3170 3 ปีที่แล้ว +1

    Nice 👍

  • @jagrajsingh7167
    @jagrajsingh7167 3 ปีที่แล้ว +1

    Good information ver

  • @darshansingh-xw7yc
    @darshansingh-xw7yc ปีที่แล้ว

    Cnada di jarurat nahi. Success in agriculture. You are right

  • @harwinderSingh-jd4ly
    @harwinderSingh-jd4ly 3 ปีที่แล้ว +1

    Very good👍🙏

  • @bootasidhu1970
    @bootasidhu1970 3 ปีที่แล้ว +2

    Good bai

  • @bagamann5324
    @bagamann5324 3 ปีที่แล้ว +1

    ਗੱਲਾਂ ਵਧੀਆ ਲੱਗੀਆਂ

  • @sukhpalsingh5109
    @sukhpalsingh5109 ปีที่แล้ว +2

    ਵੀਰ ਜੀ ਮੇਰੀ 150 ਏਕੜ ਸਾਰੀ ਲੈ ਲੳ ਮੈਨੂੰ ਇਕ ਲਖ ਹੀ ਦੇ ਦੇਣਾ ।18 ਬੋਰ ਹਨ ਵਿਚ ਜਮੀਨ ਦੇ

  • @jindugill1554
    @jindugill1554 2 ปีที่แล้ว +1

    V good👍👍👍👍

  • @sunilgujjargujjar6209
    @sunilgujjargujjar6209 3 ปีที่แล้ว +20

    ਚਾਲੀ ਲੱਖ ਇਕ ਕਿਲੇ ਵਿਚੋ ਜੇ ਬਚੇ ਤਾ ਮੇਰਾ ਇਕ ਕਿਲਾ ਵੀਹ ਲਖ ਵਿਚ ਪੱਕਾ ਰੱਖ ਲੳਉ

    • @everythinghere.855
      @everythinghere.855 3 ปีที่แล้ว +4

      Lakh ta ਸੁਣ ਗਿਆ , ਮੇਹਨਤ ਨਿ ਸੁਣੀ ਤੈਨੂੰ ।

    • @ishminder774
      @ishminder774 3 ปีที่แล้ว

      Mehnt nal ho janda Bai..👍

    • @AmarjitSingh-td2du
      @AmarjitSingh-td2du 3 ปีที่แล้ว

      My 15 kela ly manu13 lakh dy

  • @SatnamSingh-gn4ke
    @SatnamSingh-gn4ke 2 ปีที่แล้ว

    ਸਦਕੇ ਵੀਰ ਜੀ ਬਹੁਤ ਵਧੀਆ

  • @chahalchahal8823
    @chahalchahal8823 3 ปีที่แล้ว +4

    ਕਿਤਾਬ ਨਾਲ ਚਾਰ ਲੱਖ ਰੁਪਏ ਦਾ ਕੀ ਸਬੰਧ ਹੈ ਇਹ ਤਾਂ ਦੱਸਿਆ ਨਹੀਂ

  • @jagseersingh9363
    @jagseersingh9363 3 ปีที่แล้ว +12

    Pargat sacha sucha insan bay

  • @harmandersidhu7645
    @harmandersidhu7645 3 ปีที่แล้ว +2

    Good 22 g

  • @Sidhutvvlogs
    @Sidhutvvlogs 3 ปีที่แล้ว +1

    Bhut vdia y g

  • @rajpalsingh9149
    @rajpalsingh9149 3 ปีที่แล้ว +1

    Very.good

  • @harjiwansingh3361
    @harjiwansingh3361 3 ปีที่แล้ว +1

    Pargat Singh ji grate ho