Asi 9 kilo paone hune aa bro bhut jyada achar bn jnda height bhut hundi aa ehdi te tanda v mota hunda digdi v nhi aa hneri nal shallian v bhut lambian lgdia bss time jyada lendi aa hor koi nuks ni beej ch
@@ManpreetSingh-dw8ih bhai sade meeh de tym beeji jandi sade pass motor da Pani nhi hunda mere ilake ch june mahin de lag ja ke makki di kheti karde Barsat tym us leyi puchya si 3033 beej nu beej sakde pakami makki leyi
Ehna ਵਧੀਆ ਜਾਣਕਾਰੀ ਦੇਂਦਾ ਬਾਈ ਵੀਰ ਦੀ ਵੀਡੀਓ ਨੂੰ ਬੀ ਮਿਲੀਅਨ ਵਿਉਜ ਕਰਿਆ ਕਰੋ ਦੋਸਤੋ ਏਨੀ ਵੱਧੀਆ ਜਾਣਕਾਰੀ ਦੇ ਵਾਵਯੂਦ ਮਿਲੀਅਨਾ ਚ ਨੀ ਵੀ ਪਹੁੰਚਦੀ ਏਹ ਸਾਡੀ ਕਮਜ਼ੋਰੀ ਏ
ਅਚਾਰ ਲਈ ਰਾਸ਼ੀ 3033 ਸਬਤੋਂ ਵਧੀਆ ਅਚਾਰ ਬਹੁਤ ਵਧੀਆ ਬਣਦਾ ਨਾਲੇ ਖਰਾਬ ਨੀ ਹੁੰਦਾ
ਅਚਾਰ ਲਈ ਸਭਤੋਂ ਵਧੀਆ ਮੱਕੀ 3033 ਹੈ
ਬਾਈ ਰਾਸ਼ੀ 3033 ਮੈਂ ਵੀ ਬੀਜੀ ਸੀ ਦਾਣੇ ਨਹੀਂ ਪਏ 1844ਦੇ ਨਾਲ ਉਹ ਵਧੀਆ ਸੀ
Bhut vadia jankari diti silage bare
ਬਹੁਤ ਵਧੀਆ ਬੀਜ ਹੈ ਰਾਸ਼ੀ 3033
Rasi 3033 Makki top di h Achar bhut vadiya Bnta h
Good information g
Bai ji bhoit vdia beej aw
3033 achaar di quality bahut vdia hundi h
Good information
Jankari Bahut vadea makki me pishal saal lae c .es baar b la raha
Good information 💯
Good job
Nice 3033
Good
Parket Bhai pakan vale maka ki video bnov
ਵਾਈ ਜਾਨਕਾਰੀ ਦਿੱਤੀ ਧੰਨਵਾਦ ਪਰ 2033 ਬੀਜ਼ ਕਿਦਾਂ
Foragen 2244 beeji last year 70 din ch tyar ho gya c ,zameen ch dum chilahida
Y asi 1844 beeji c pishli war 80 dina te char paeya c 2-3 din late c dane pakk gye c vich vich
Sahi gal a bai g 🙏
22ਜੀ ਮੱਕੀ ਦੇ ਦੋ ਕਿੱਲੇ ਦੇ ਅਚਾਰ ਲਈ ਟੋਹੇ ਦੀ ਲੰਬਾਈ ਚੌੜਾਈ। ਦੱਸੋ ਜੀ
ਪ੍ਰਮੋਸ਼ਨ ਵਾਲੀ ਵੀਡੀਓ ਬਣਾਈ ਪਰਗਟ ਵੀਰ ਨੇ
ਇਸ ਤਰਾਂ ਦੀਆਂ ਵੀਡੀਓਜ਼ product ਵੇਚਣ ਦਾ ਨਵਾਂ ਢੰਗ ਹੁੰਦਾ ਹੈ।😂
Rasi 3591 v vadia
Y kala ja rehnda rang ,APA v launya ,1844 nalo
Brother, take care of the four tires and also make a video.
Kine pu gie ji marle di ji
Silage variety after wheat?
ਬੈਡ vali ਬਜਾਇ ਵਿੱਚ 3033 rashi ਦਾ ਕਿਨਾ
ਬੀਜ ਪਾਇਆ ਜਾਵੇ
Asi 9 kilo paone hune aa bro bhut jyada achar bn jnda height bhut hundi aa ehdi te tanda v mota hunda digdi v nhi aa hneri nal shallian v bhut lambian lgdia bss time jyada lendi aa hor koi nuks ni beej ch
8 ਕਿਲੋ
1844 de brabar hai g ja vadyia hai
ਪਿਛਲੇ ਸਾਲ ਲਾਇਆ ਸੀ ਐਤਕੀ ਨਹੀਂ ਲੋਣੀ
Ki gll hoi vr ji
Kyo y
.achar janwar nu ik time hi pouni chidi aa
Pargat bai ji Lakhwinder bai ji da contact number share krdo please
1844 best aa
Y bheej kheda sayi a
Bhai ji June ya July ch is variety nu beej sakde pakami makki leyi
Jan.feb --July mid
@@ChainSidhu-qg2hw mtlb July ch la sakde
ਜੇ ਭਰਾਵਾਂ ਤੁਸੀਂ ਸਾਇਲਜ ਲਈ ਘਰ ਵਾਸਤੇ ਵਰਤਣੀ ਹੈ ਤਾਂ ਹੀ ਬੀਜੋ ਜੇ ਵੇਚਣ ਲਈ ਬੀਜਣੀ ਹੈ ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਫਿਰ ਨਾ ਬੀਜੋ ਇੱਕ ਤਾਂ ਪਾਣੀ ਦੀ ਬਰਬਾਦੀ ਦੂਜਾ ਖੇਤ ਦੀ ਜਾਨ ਕੱਢ ਦਿੰਦੀ ਹੈ ਇਸ ਦੀ ਜਗ੍ਹਾ ਤੇ ਮੂੰਗੀ ਲਾ ਲਵੋ ਪਾਣੀ ਵੀ ਨਾ ਮਾਤਰ ਜ਼ਮੀਨ ਦੀ ਹਾਲਤ ਵੀ ਸੁੱਧਰੂ
ਸਹੀ ਪਕਾਵੀ ਮੱਕੀ ਦੀ ਬਿਜਾਈ ਜੂਨ ਮਹੀਨਾ ਹੈ
@@ManpreetSingh-dw8ih bhai sade meeh de tym beeji jandi sade pass motor da Pani nhi hunda mere ilake ch june mahin de lag ja ke makki di kheti karde Barsat tym us leyi puchya si 3033 beej nu beej sakde pakami makki leyi
Y eh polithin milda kitho hai
Market
Y g 1844best aa
Good information