Dr. Saab. 1 foot miti chuki c Ji jhona laga dita pani ni rukda ji bahut pii reha ik din ch 3 vaar pauna painda pani mitti chaki karke usda kaddu ni hoyea ki payie Ji us vich..??
Ha bhai me terA bhot beda phen hu bet yaar yrea weli gel keti bjp vergi gel ho ghi kedo h urea na pia o gel shi he per metra sebsid ali gel thek ne lgi
ਬਾਈ ਦੀ ਜਾਣਕਾਰੀ ਹਮੇਸ਼ਾਂ ਬਹੁਤ ਵਧੀਆਂ ਤੇ ਲਾਹੇਵੰਦ ਹੁੰਦੀ ਆ ਖੇਤੀ ਵਿਚ ਥੋੜੀ ਜਾਗਰੂਕਤਾ ਦੀ ਜਰੂਰਤ ਆ ਜਾਣਕਾਰੀ ਪੂਰੀ ਹਾਸਿਲ ਕਰੋ ਕਿਸੇ ਮਗਰ ਲੱਗ ਕੇ ਕੋਈ ਕੰਮ ਨਾ ਕਰੋ ਤੇ ਜਮੀਨ ਤੇ ਪਾਣੀ ਦੀ ਹਰ ਥਾਂ ਤੇ ਵੱਖ ਵੱਖ ਲੋੜ ਹੁੰਦੀ ਆ
Parat veer g uria 10din bad vich pao jona laun to vaad sodi jankari 100%sahi hondi hai
ਵੀਰ ਪ੍ਰਗਟ ਇਕ ਬਹੁਤ ਸਾਰੇ ਕਿਸਾਨਾਂ ਨੂੰ ਭਰਮ ਆ ਕੇ ਯੂਰੀਆ ਪਏ ਕਿਆਰੇ ਵਿੱਚੋ ਕੇ ਅਗਲੇ ਕਿਆਰੇ ਨੂੰ ਪਾਣੀ ਲਗਾਈਏ ਤਾਂ ਯੂਰੀਆ ਅਗਲੇ ਕਿਆਰੇ ਚ ਤਾਂ ਨੂੰ ਜਾਂਦੀ ਜਾ ਜਾਂਦੀ ਆ ਏਦੇ ਬਾਰੇ ਜਰੂਰ ਦਸਿਓ
JI NHI NIKLDI
ਖਾਦਾਂ ਦੀ ਵਰਤੋ ਸਿਰਫ ਘਾਟ ਆਉਣ ਤੇ ਹੀ ਕਰਨ ਦੀ ਜਰੂਰਤ ਲਈ ਤਿਆਰ ਕੀਤੀਆਂ ਸੀ ਜੇ ਲੋੜ ਨਹੀ ਜਮੀਨ ਨੂੰ ਉਹਨਾ ਵਿੱਚ ਅੰਨੇ ਵਾਹ ਖਾਦਾਂ ਨਾ ਸਿੱਟੋ ਉਹਨਾ ਨੇ ਨੁਕਸਾਨ ਹੀ ਕਰਨਾ ਫਾਇਦਾ ਕੋਈ ਨੀ ਉਹਦਾ
ਖੇਤੀ ਨੂੰ ਸੌਕ ਨਾਲ ਕਰੋ ਕਿਉਂਕਿ ਖੇਤੀ ਇੱਕੋ ਇੱਕ ਧੰਦਾ ਜੋ ਸਦੀਆਂ ਤਕ ਚੱਲ ਸਕਦਾ ਜੇ ਪਾਣੀ ਤੇ ਖਾਦਾ ਦੀ ਲੋੜ ਅਨੁਸਾਰ ਵਰਤੋ ਹੋਵੇ
ਪ੍ਰਗਟ ਬਾਈ ਸਾਡੇ ਪਿੰਡ ਸੈਮੀਨਾਰ ਕਰਦੋ ਇਕ ਪਲੀਜ,,,ਸਾਰਾ ਪਿੰਡ ਪਾਉਂਦਾ ਥੱਲੇ ਯੂਰੀਆ,, ਕੋਈ ਕੱਦੂ ਚ, ਕੋਈ ਮਸੀਨ ਨਾਲ ਬੀਜਦਾ ਹੈ,, ਪਿੰਡ ਕਾਂਝਲਾ ਜ਼ਿਲ੍ਹਾ ਸੰਗਰੂਰ,, ਆਵੋਗੇ ਕਿ ਨਾ ਦੱਸਿਓ ਜਰੂਰ ਬਾਈ ਬਹੁਤ ਵੱਡਾ ਪਿੰਡ ਐ ਸਾਡਾ ।
Veer 12.32.16 pa sakde aa Adha gatta kakha Ali dwai nal mix krk
Pargat veer ji jhone vich moti ghath wala della hunda ji ki roktham kriye ji please reply
ਬਾਈ ਸਾਡੇ 2-3 ਕਿਲੇ ਪਾਣੀ ਬਹੁਤ ਘੱਟ ਪੀਦੇ ਆ ਜੀਰੀ ਵੇਲੇ ਵੀ ਤੇ ਕਣਕ ਵੇਲੇ ਵੀ ਸਲਫਰ ਵੀ ਪਾਉਣੇ ਆ ਇਸ ਦਾ ਹੱਲ ਦੱਸੋ ਪਲੀਸ ਤੇ ਜਿਲਬ ਬਣ ਜਾਦੀ ਐ ਪਾਣੀ ਵਿਚ 2 ਕਿਲੇ ਚ ਹੀ ਪਲੀਸ ਦੱਸਿਉ ਜਰੂਰ
ਸਹੀ ਕਿਹਾ 3000 ਨੂੰ ਹੋਵੇ ਫਿਰ ਪਤਾ ਲੱਗੂ
Love you veer ❤❤ big love from Pakistan
Shi gal bi ji asi satha liaa ci kovi spri nhi kiti nisar Chuka va
ਜਿਨਾਂ ਹੋ ਸਕੇ ਰੂੜੀ ਦੀ ਬਣੀ ਹੋਈ ਕਾਲੀ ਗੋਬਰ ਖਾਦ ਜਰੂਰ ਵਰਤੋ ਵੀਰੋ ਜਿੰਨੀ ਹੋ ਸਕੇ ਕੁਦਰਤੀ ਖੇਤੀ ਹੀ ਪੰਜਾਬ ਵਿੱਚ ਕਿਸਾਨ ਤੇ ਕਿਸਾਨੀ ਨੂੰ ਬਚਾ ਸਕਦੀ ਆ
Jabarli acids Kara ta panree ta panree Bhut Vada gea aaa
You are great veer ji.veer ji pr 114 basre aruri gallan jo dyan rakhan jog ne oha baare jaankari dena ji.please
Dr. Saab. 1 foot miti chuki c Ji jhona laga dita pani ni rukda ji bahut pii reha ik din ch 3 vaar pauna painda pani mitti chaki karke usda kaddu ni hoyea ki payie Ji us vich..??
ਬਾਈ ਪਰਗਟ ਇਕ ਗੱਲ ਜ਼ਰੂਰ ਦੱਸੋ ਮੇਰੇ ਕੋਲ਼ 4 ਕਿਲੇ ਰੇਸਲੇ ਬਹਨ a ਕਿ ਮੈ ਓਹਦੇ ਵਿਚ ਪੋਟਾਸ਼ ਪਾ ਦੇਵਾ ਝੋਨਾ ਲੋਣ ਵੇਲ਼ੇ ਜਾ fr kdo pava ਇਹ ਦਸ ਦਿਓ ਜਰੂਰ
Bai prali keth ch mix krna da koi fayda hunda h hunda h ta ki ki fayde hunde aa
Veer g 27din de chone vich polysalfet pa ei ae ta rigalt milu k na ja fer na paei ae dase oo jarur
y ki urea di ik katte nal hi jhona vadia ho sakda hai jarur dasio 🙏🙏
7 ਦਿਨ ਤੇ ਯੂਰੀਆ ਖਾਦ ਕਿਦਾ ਪਾ ਸਕਦੇ ਆ,ਝੌਨੇ ਦੀ ਗ੍ਰੋਥ ਵੀ ਨਹੀ ਹੋਈ ਹਜੇ ਤੇ । reply sir
Bi ji sori vali jmin chkni miti nu khdi aa
ਝੋਨੇ ਦਾ ਬੂਟੇ ਨੂੰ ਪੈਰਾ ਭਾਰ ਹੋਣ ਦਿਉ ਬਾਈ ਫਿਰ ਯੂਰੀਆ ਜਿੰਕ ਤੇ ਹੋਰ ਖਾਦਾ ਲੋੜ ਅਨੁਸਾਰ ਪਾਉ ਡੀ ਏ ਪੀ ਦੀ ਕਿਸੇ ਝੋਨੇ ਵਿੱਚ ਪਾਉਣ ਦੀ ਲੋੜ ਨਹੀ
ਵੀਰ ਜੀ 31 ਝੋਨੇ ਨੂੰ 12 32 16 ਕਦੋ ਪਾਈਏ
ਮਾਈਕੋਰਾਝਾ ਕਦੋ ਪਾਉਣਾ ਚਾਹੀਦਾ ਹੈ ਜੀ
Tricoderma kive paa sakde a ਰੂੜੀ ਨਹੀਂ ਹੈ
Mitti ch rlaa k
GONDOEA KHAD LE LO 2 BAG
Good information ji
Subsidy khtam karva da
ਵੀਰ ਜ਼ੀ ਮੈ ਇਸ ਵਾਰ ਬਿਨਾ ਤੂੜੀ ਬਣਾਏ ਕਣਕ ਦੀ ਸਾਰੀ ਪਰਾਲੀ ਵਿੱਚ ਵਾਹੀ ਹੈ
Good
13 0 45 di spray kine days te Karni chai di a
Eh ਵੀ ਕਿਸਮ ਦੀ ਅਵੱਸਥਾ ਤੇ ਨਿਰਭਰ ਕਰਦਾ ਪੂਰੀ ਵੀਡੀਓ ਪਵਾ ge
very good information sir
Kine din te uria pauna chahida y
Veer ji rodi wale khet ch pa skde aa
sade pind ludhiana university wale keh k gye ne v urea pehla pa lya kro😂 dr ashok kumar garg suke vahn ch hi ik ja do bori
ਯੂਰੀਆ ਮਿੱਟੀ ਵਿੱਚ ਸਿਟ ਸਿੱਟ ਕੇ ਖਰਾਬ ਨਾ ਕਰੋ ਵੀਰੋ ਇਹਦਾ ਜਮੀਨ ਨੂੰ ਵੀ ਨੁਕਸਾਨ ਹੁੰਦਾ ਜੇ ਲੋੜ ਤੋਂ ਵੱਧ ਵਰਤੋ ਹੁੰਦੀ ਆ
Ha bhai me terA bhot beda phen hu bet yaar yrea weli gel keti bjp vergi gel ho ghi kedo h urea na pia o gel shi he per metra sebsid ali gel thek ne lgi
Baai ji ret vaali Jamin vaaste ki paaiye
Veer ji date chnge kr lao
1886 की नर्सरी में बकानी दिखाई दे रही है क्या करना चाहिए
DAP da ki faida jhone ch
ਯੂਰੀਆ ਜਿੰਕ ਡੀ ਏ ਪੀ ਤੇ ਹੋਰ ਸਮਾਨ ਕੱਦੂ ਵਿੱਚ ਨਾ ਸੁੱਟੋ ਬਾਈ ਇਹਦਾ ਕੋਈ ਫਾਇਦਾ ਨਹੀ ਇਹ ਮਨ ਨੂੰ ਖੜਾਉਣ ਤੋ ਇਲਾਵਾ ਕੰਮ ਕੋਈ ਨੀ ਕਰਦਾ
🙏🏻❤
ਵੀਰ ਜੇਕਰ ਆਪ ਝੋਨਾ ਲਗੋਨ ਤੋਂ ਬਾਅਦ ਪਾਣੀ ਸੁਕਾ ਕੇ ਯੂਰੀਆ ਨੱਕੇ ਤੇ ਰੱਖ ਕੇ ਪਾਇਆ ਜਾਵੇ ਤਾਂ ਕੰਮ ਕਰੇਗਾ ਜਾ ਨਈ?
Panree khata leaaa aaa
Very nice veer jee
Video bhot jaada khich de oo tusi pargat g ,,thode time ch v ea gal khatm ho skdi c
Sop nhi mil rehi
👌👌👌👌👌
,🙏
Good
1401 ch kinne din te khatam kariye urea
40
Fast
ਵੀਰ ਜੀ ਵਰਮੀ ਕਮਪੋਸਟ ਵਿੱਚ ਟਰਾਈਕਡਰੰਮਆ ਪਾ ਸਕਦੇ ਹਾਂ ਜੀ
Hnji use kr skda aa
Mitti te dhyan deo
Love you veer ❤❤ big love from Pakistan
Jabarli acids Kara ta panree ta panree Bhut Vada gea aaa