ਕੱਟੀਆਂ ਅਤੇ ਵਛੀਆਂ ਦੀ ਖੁਰਾਕ ਅਤੇ ਪ੍ਰਬੰਧਨ-1

แชร์
ฝัง
  • เผยแพร่เมื่อ 27 ส.ค. 2024
  • Feeding and Management of Cow and Buffalo calves-1

ความคิดเห็น • 61

  • @sukhveerdhaliwal1168
    @sukhveerdhaliwal1168 10 หลายเดือนก่อน +3

    ਡਾਕਟਰ ਸਾਬ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ

  • @amanaransih9509
    @amanaransih9509 3 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ, ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਰੱਖਣ।

  • @Nankdadesh
    @Nankdadesh 3 ปีที่แล้ว +7

    ਬਹੁਤ ਲਾਹੇਵੰਦ ਜਾਣਕਾਰੀ ਦੇਣ ਲਈ ਧੰਨਵਾਦ ਜੀ। ਤੁਹਾਡਾ ਬੋਲਣ ਦਾ ਅੰਦਾਜ਼ ਤੇ ਆਵਾਜ ਬਹੁਤ ਖੂਬਸੂਰਤ ਹੈ ਡਾਕਟਰ ਸਾਬ। ਲੰਮੀਆਂ ਉਮਰਾਂ ਮਾਣੋ।

  • @BalwantSingh-xl5wb
    @BalwantSingh-xl5wb 10 หลายเดือนก่อน +2

    Dr sahib good knowledge jo koi nahi dasda good job ji

  • @sukhjindersingh1410
    @sukhjindersingh1410 2 หลายเดือนก่อน +1

    Thank ji

  • @AmarSingh-ud2xc
    @AmarSingh-ud2xc 7 หลายเดือนก่อน +1

    ਬਹੁਤ ਵਧੀਆ👍💯 ਸੋਚ

  • @user-zm7xy3xh2s
    @user-zm7xy3xh2s 10 หลายเดือนก่อน +2

    Very good information Dr. Sir...

  • @drjiwangupta
    @drjiwangupta  3 ปีที่แล้ว +8

    Thanks for watching and sharing 🙏

    • @vickyromana77
      @vickyromana77 3 ปีที่แล้ว +2

      ਡਾ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ ਇਸ ਵਿੱਚ ਜੀ ਸਾਨੂੰ ਕੱਟੀਆਂ ਵੱਛੀਆ ਨੂੰ ਜੀ ਇਸ ਬਾਰੇ ਵੀ ਦਸੋ ਜੀ ਵੀ ਅਸੀ ਕਿੰਨਾ ਹਰਾ ਚਾਰਾ ਅਤੇ ਕਿੰਨੀ ਤੂੜੀ ਅਤੇ ਕਿੰਨਾ ਸਾਇਲੇਜ ਦੇ ਸਕਦੇ ਹਾਂ ਜੀ ਵੀ ਕਿਹੜੇ ਮਹੀਨੇ ਵਿੱਚ ਕਿੰਨਾ ਦੇਣ ਗਾ

    • @vickyromana77
      @vickyromana77 3 ปีที่แล้ว +2

      ਸਰ ਜੋ ਤੁਸੀਂ ਕਾਫ ਸਟਾਟਰ ਫੀਡ ਦੇ ਫਾਰਮੂਲੇ ਬਾਰੇ ਦੱਸਿਆ ਸਰ ਕਿਰਪਾ ਕਰਕੇ ਜੀ ਸਾਨੂੰ ਉਸ ਵੈਬਸਾਈਟ ਦਾ ਲਿੰਕ ਜਰੂਰ ਦਿੱਤਾ ਜਾਵੇ ਜੀ

    • @drjiwangupta
      @drjiwangupta  3 ปีที่แล้ว +1

      Please watch Next video Tomorrow

    • @drjiwangupta
      @drjiwangupta  3 ปีที่แล้ว +1

      @@vickyromana77 please send me whatsapp on 9780145348

    • @abhay-dubey08
      @abhay-dubey08 2 ปีที่แล้ว +1

      Sir pls use English subtitle or Hindi.. Thank you

  • @forexprofitalgo
    @forexprofitalgo 3 ปีที่แล้ว +6

    80 ਪਰੈਸਟ ਡਾਕਟਰ ਦਾ ਹਾਲ ਬੁਰਾ ਹੀ ਹੈ ,ਗੁਪਤਾ ਜੀ ਨੇ ਮੈਨੂੰ ਕਿਹਾ ਕਿ ਮੱਝ ਦਾ ਖੂਨ ਚੈਕ ਕਰਾ ਕੇ ਰਿਪੋਰਟ ਦੇ ਦੇ ਤੇਰਾ ਹੱਲ ਮੈਂ ਕਰਦੋ, ਮੈਂ ਸਾਡੇ ਨੇੜੇ ਦੇ ਡਾਕਟਰ ਗੁਰਮਤਿ ਸਿੰਘ ਜੋ ਬਾਗੜੀਆ ਤੋਂ ਹਨ ਫੋਨ ਕੀਤਾ ਕਿ ਖੂਨ ਕੱਢ ਦਿੳ ਡਾਕਟਰ ਸਾਬ ਕਹਿੰਦੇ ਕਿ ਕਰਨਾ ਕਿ ਹੋ ਗਿਆ ਮੱਝ ਨੂੰ ਮੈ ਕਹਿਆ ਕਿ ਪਟਿਆਲੇ ਤੋਂ ਡਾਕਟਰ ਸਾਬ ਨੇ ੳਹਨਾ ਨੇ ਕਹਿਆ ਹੈ ੳਹ ਕਹਿੰਦੇ ਕੋਣ ਹਨ ਫੇਰ ੳਹੋ ਗੱਲ ਕਹਿੰਦੇ ਟਾਇਮ ਨੂੰ ਆਹ ਬੰਦੇ ਤੋਂ ਕੱਢ ਵਾ ਲਵੋ ਖੁਲ ਤਾਂ ਕੱਢ ਗਿਆ ਹੋਰ ਬੰਦਾ ਪਰ ਗੁਰਮੀਤ ਡਾਕਟਰ ਸਾਬ ਨੇ ਕਦੇ ਫੋਨ ਨਹੀਂ ਚੁੱਕਿਆ ਮੁੜ ਕੇ,,,, ਜਦੋ ਅਮਰਜੈਸੀ ਵਿਚ ਵੀ ਡਾਕਟਰ ਫੋਨ ਨਹੀਂ ਚੁੱਕਦੇ ਤਾਂ ਆਮ ਅਤੇ ਨਵੇਂ ਬੰਦੇ ਕਿਥੇ ਜਾਣਾ, ਹੁਣ ਮੱਝ ਬਿਮਾਰ ਹੈ ਕੋਈ ਚੱਝ ਦਾ ਡਾਕਟਰ ਨਹੀਂ ਆਇਆ ਜੋ ਆਇਆ ੳਸ ਨੂੰ ਪੱਤਾ ਕੱਖ ਨਹੀਂ,,,,, ਗੁਰਮੀਤ ਡਾਕਟਰ ਨਾਭੇ ਸਰਕਾਰੀ ਨੌਕਰੀ ਕਰਦਾ ਹੈ
    ਇਹ ਰਾਮ ਕਹਾਣੀ ਸੁਣਨ ਦਾ ਇਕੋ ਕਾਰਨ ਹੈ ਕਿ ਜਿਥੇ ਵੀ ਕਿਤੇ ਸਰਕਾਰੀ ਵਿਭਾਗ ਇਹਨਾਂ ਦੀ ਟਰੇਨਿੰਗ ਦਿੰਦਾ ਹੈ ਲੈ ਲਵੋ 1 ਸਾਲ ਲੇਟ ਸ਼ੁਰੂ ਕਰ ਲਵੋ ਕੰਮ ਪਹਿਲਾਂ ਮੁਢਲੀ ਜਾਣਕਾਰੀ ।ਨਹੀ ਮੱਝਾ ਗਵਾ ਰੱਖਣ ਦਾ ਕੋਈ ਫੈਦਾ ਨਹੀਂ ਝੋਲਾ ਛਾਪ ਡਾਕਟਰ ਹੀ ਮਾਰ ਦੇਣ ਗਏ,,, ਇਕਲੇ ਗੁਪਤਾ ਜੀ ਵੀ ਕਿ ਕਰਨ

    • @forexprofitalgo
      @forexprofitalgo 3 ปีที่แล้ว +1

      ਅਮਨ ਗਲਵੱਟੀ

    • @oldsong8043
      @oldsong8043 3 ปีที่แล้ว +2

      Eh bilkul sach va apni cow bimar ho gyi me dr gupta ji nu ph kita dr gupta ji ne medicine lakhva ti dvai lon lg gya chlo private de fr dr gupta ne keha 50 rs test blood test kra ke menu report bejo me oh private dr nal gal keti oh gusa pta ni kes gal to kr gya blood hi ni kad ke dita kehnda asii ni eh kita kde kuj eh hal va private dr da hon cow bilkul thek ho gyi dr gupta di dvai nal

    • @rachhpalsingh4261
      @rachhpalsingh4261 2 ปีที่แล้ว

      Brother blood kadna v aap ਸਿੱਖੋ ਨਹੀਂ ਤਾਂ ਇਹ ਕੰਮ ਮੁਸ਼ਕਿਲ ਹੋ ਜਾਵੇਗਾ

  • @amandeep7686
    @amandeep7686 3 ปีที่แล้ว +2

    Dear respected dr. Nice information share you... Thanks ji

  • @GPPANNU
    @GPPANNU 3 ปีที่แล้ว +2

    Very good information provided by you..thanku very much sir g...

  • @amanbrar5780
    @amanbrar5780 3 ปีที่แล้ว +3

    ਡਾਃ ਸਹਿਬ ਦੁੱਧ ਵਾਲੇ ਪਸ਼ੂਅਾਂ ਦੀ ਖੁਰਾਕ ਬਾਰੇ ਵੀ ਦੱਸੋ

  • @sandeepdhaliwal602
    @sandeepdhaliwal602 3 ปีที่แล้ว +2

    Gd job dr.saab

  • @batthfarm3058
    @batthfarm3058 3 ปีที่แล้ว +2

    ਜਾਣਕਾਰੀ ਲਈ ਧੰਨਵਾਦ ਜੀ

  • @jasdhirsingh3112
    @jasdhirsingh3112 2 ปีที่แล้ว +2

    Waheguru ji good ji 💯

  • @sanjucheema1290
    @sanjucheema1290 3 ปีที่แล้ว +1

    bhut vdia sir

  • @manjitsingh-iw5hf
    @manjitsingh-iw5hf 3 ปีที่แล้ว +1

    Good information

  • @randeepsingh7475
    @randeepsingh7475 10 หลายเดือนก่อน +2

    Sir plz make a video on Natural Replacement of mineral mixtures.....or technicals which r less expensive....thnx

  • @anrejsingh3351
    @anrejsingh3351 3 ปีที่แล้ว +1

    ਧੰਨਵਾਦ ਜੀ

  • @solargyanxyz.433
    @solargyanxyz.433 3 ปีที่แล้ว +1

    Bhut jankari wali video hai doc saab ji kirpa ik video calf starter te calf grower feed ghar kiwe tyar krwai jawe usda formula ds k video banao ji eh feed bajar ch bhut mehngi hai ta kissan di thodi bachat ho sake thx ji

  • @vimmygupta2464
    @vimmygupta2464 3 ปีที่แล้ว +1

    Very nice 🎉😎

  • @jugindersingh3607
    @jugindersingh3607 3 ปีที่แล้ว +2

    VERY nice

  • @ManpreetSingh-vy2jq
    @ManpreetSingh-vy2jq 3 ปีที่แล้ว +2

    Dr saab dairy farming vich D worming chote bachian to lai k pregnant animals di ate milking animals di kis sechdule vich karni chaidi ai vadiya result waste kirpa. es utte v detail vich video upload kro thanks

  • @harjinderbrar7471
    @harjinderbrar7471 3 ปีที่แล้ว +1

    Dr ਸਾਹਿਬ ਹਾੜ੍ਹੀ ਦੇ ਪੱਠਿਆਂ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ,ਕ੍ਰਿਪਾ ਕਰਕੇ ਇਸ ਤੇ ਇੱਕ ਵੀਡਿਓ ਜਰੂਰ ਬਣਾਓ ਜੀ ,,ਧੰਨਵਾਦ

  • @kulvinderhappy8671
    @kulvinderhappy8671 10 หลายเดือนก่อน +1

    ਡਾਕਟਰ ਸਾਹਿਬ ਸੱਤ ਸ਼ੀ੍ ਆਕਾਲ ਜੀ।ਕਟੜੂ ਆ ਨੂੰ ਦੇਖੀਆ ਚੇਨਲਾ ਚੇ ਦੁੱਧ ਕਹਿਦੇ ਪੁਰਾ ਸੁਆ ਚੂਗਾਇਆ ਤੇ ਇਕ ਨੇ ਤਾਂ ਇਹ ਦਿਖਾ ਦਿੱਤਾ ਦੱਸਾ ਮਹੀਨਿਆਂ ਦੇ ਕੱਟੂ ਚੁਗਾਈ ਜਾਂਦਾ। ਸੋ ਇਹ ਕਰਕੇ ਦੱਸੋ ਕਟੜੂ ਨੂੰ ਕਿਨਾਂ ਤੇ ਕਦੋ ਤੱਕ ਦੁੱਧ ਦੇਈਏ ਜੀ।

  • @gurpreetdhaliwal5297
    @gurpreetdhaliwal5297 3 ปีที่แล้ว +2

    ਵੱਛੀਆ ਦੇ ਗੋਡੇ ਖਰਾਬ ਹੋ ਗਏ ਨੇ ਇਸ ਦਾ ਇਲਾਜ ਦੱਸਣਾ ਜੀ

  • @nirmalsinghgrewal230
    @nirmalsinghgrewal230 3 ปีที่แล้ว +1

    ਡਾਕਟਰ ਸਾਹਿਬ ਅਸੀਂ ਵੱਛੀ ਨੂੰ 5 ਮਹੀਨੇ ਦੁਧ ਹੀ ਪਿਲਾਇਆ ਸੀ

  • @oldsong8043
    @oldsong8043 3 ปีที่แล้ว +2

    Dr saab deworming nike bache to le ke son tak sari video bnaiyo ji ho sake ta deprecation vich salt likh dya kro ji ja thodi video edit krke upar likh diya kro ta bahla vadiya ji thku sir

  • @kulwinderdhillon-wm8rc
    @kulwinderdhillon-wm8rc 11 หลายเดือนก่อน +1

    Good

  • @kulveerrikhi5452
    @kulveerrikhi5452 10 หลายเดือนก่อน +1

    Doctor kahi br kenbde ny jina time zer nhi painde dudh nhi kadna cahhheda...k eh sahi ahh ji

  • @dairytech1086
    @dairytech1086 3 ปีที่แล้ว +1

    Sir thora technically v dsia kro like a kera bacteria kive asr krda

  • @malkeetoricp3447
    @malkeetoricp3447 3 ปีที่แล้ว +1

    Sir 6 months Dian do bachian ne Jina de pishab vich blood aanda hai.sir Ina nu calf starter khilaya c but jadon alf grower de period vich le k Gaye tan a problem bani.hun Ina di diet silage toodi te 4 kg grower feed hai.pls sir solve it

  • @GurpreetSingh-jq8sx
    @GurpreetSingh-jq8sx 4 หลายเดือนก่อน +1

    Kafstater kina time dona a ji

    • @drjiwangupta
      @drjiwangupta  4 หลายเดือนก่อน

      Till 3 months of age

  • @manisekhon4806
    @manisekhon4806 3 ปีที่แล้ว +1

    👌👌👌👌👌👌👌👌👌👌👌👌👌👌

  • @amandeepsinghbatth551
    @amandeepsinghbatth551 2 ปีที่แล้ว +2

    ਡਾ ਸਾਬ ਕੱਟੀ 20 ਦਿਨ ਦੀ ਹੋ ਗਈ ਹੈ ਤੇ ਇਸ 20 ਦਿਨ ਵਿੱਚ ਉਸ ਨੇ ਤਕਰੀਬਨ 3ਤੋ4 ਵਾਰ ਫੋਸ ਕੀਤਾ ਹੈ ਕੋਈ ਨੁਕਸਾਨ ਤੇ ਨਹੀਂ

  • @inderpalsingh126
    @inderpalsingh126 2 ปีที่แล้ว +1

    Dr.sahib ji 10 Pashua lai kine acre silage di lorh hundi hai ji poore saal vaaste...silage pet di lambai.chorai.te duggai v dasna

    • @drjiwangupta
      @drjiwangupta  2 ปีที่แล้ว

      Please call me anytime 9780145348

  • @nikunjchaudhri
    @nikunjchaudhri 3 ปีที่แล้ว +1

    Sir... Deworming ni dava milk k sath de sakte he

  • @manjindergill420
    @manjindergill420 3 ปีที่แล้ว

    Biggest thnku

  • @nishanboparai4648
    @nishanboparai4648 7 หลายเดือนก่อน

    Sir calf starter and calf grower da feed formula deo sir please

  • @amritbrar5077
    @amritbrar5077 3 ปีที่แล้ว +2

    sar cow de dud nikalda rahnda hai g. koi homeopathy dwai das do g

    • @drjiwangupta
      @drjiwangupta  3 ปีที่แล้ว +1

      Phytolaca 200 and Belladonna 200 .20 Drops Twice Daily For 5 days

  • @user-by1ej5ss9w
    @user-by1ej5ss9w 3 ปีที่แล้ว +2

    Dr ਸਾਹਿਬ ਸੋਡਾ ਨੰਬਰ ਮਿਲ ਸਕਦਾ

  • @harjapgondara2273
    @harjapgondara2273 2 ปีที่แล้ว +1

    ਧੰਨਵਾਦ ਜੀ