ਸਾਈਲੇਜ ਦਾ ਪੜ੍ਹਾਕਾ corn silage is gold? precatioms, mistakes silage satandards

แชร์
ฝัง
  • เผยแพร่เมื่อ 24 ก.ค. 2023

ความคิดเห็น • 128

  • @mannburma
    @mannburma 11 หลายเดือนก่อน +14

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵੱਲੋਂ ਪਸ਼ੂ ਪਾਲਕਾਂ ਨੂੰ ਵਡਮੁੱਲੀ ਜਾਣਕਾਰੀ ਦੇਣਾ ਕਿਸੇ ਭੰਡਾਰੇ ਤੋਂ ਘੱਟ ਨਹੀਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤਾਂ ਕੀ ਤੁਸੀਂ ਮਿਹਨਤ ਕਸ਼ ਲੋਕਾਂ ਸਹੀ ਸੇਧ ਦਿੰਦੇ ਰਹੋ

    • @drjiwangupta
      @drjiwangupta 11 หลายเดือนก่อน +3

      🙏🙏🙏

  • @mannburma
    @mannburma 11 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ doctor ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਪਰਗਟ ਸਿੰਘ ਜੀ ਵਧਾਈ ਦੇ ਪਾਤਰ ਹੋ

  • @bhallainapbgmail
    @bhallainapbgmail 11 หลายเดือนก่อน +5

    ਬਹੁਤ ਵਧੀਆ ਜਣਕਾਰੀ ਮਿਲੀ ਧੰਨਵਾਦ ਜੀ

  • @goradhillon6718
    @goradhillon6718 11 หลายเดือนก่อน +1

    ਬਹੁਤ ਵਧੀਆ ਜਾਣਕਾਰੀ ਧੰਨਵਾਦ ਡਾਕਟਰ ਸਾਬ

  • @1947uppalindian
    @1947uppalindian 5 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਬ ਜੀ ਨੇ

  • @ranjitabhijot9838
    @ranjitabhijot9838 11 หลายเดือนก่อน +3

    ਬਹੁਤ ਵਧੀਆ ਜਾਣਕਾਰੀ 👍

  • @jatindersinghgill6689
    @jatindersinghgill6689 11 หลายเดือนก่อน +1

    Very informative Dr saab

  • @Tejinderbhangu
    @Tejinderbhangu 10 หลายเดือนก่อน

    Vdia jankari god bless you both

  • @hargobindsra2067
    @hargobindsra2067 11 หลายเดือนก่อน +2

    Gud information ji

  • @drjiwangupta
    @drjiwangupta 11 หลายเดือนก่อน +3

    God Bless you all veer.Sarbatt Da Bhalla Mango🙏🙏🙏

  • @TarsemSingh-oj6zm
    @TarsemSingh-oj6zm 9 หลายเดือนก่อน

    Thanks for valuable informations

  • @sushilbishnoibishnoi8766
    @sushilbishnoibishnoi8766 11 หลายเดือนก่อน +3

    nice video in farmer welfare ; Salute Pargat bhai ❤❤❤

  • @manpreetbrarmanpreetbrar5144
    @manpreetbrarmanpreetbrar5144 11 หลายเดือนก่อน +3

    Good information sir

  • @gurdishsinghbrar2118
    @gurdishsinghbrar2118 11 หลายเดือนก่อน +1

    Very good empromition

  • @Amritsingh-vEt.
    @Amritsingh-vEt. 11 หลายเดือนก่อน +1

    Good information 👍

  • @kssidhu4114
    @kssidhu4114 11 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਡਾਕਟਰ ਸਾਹਿਬ

  • @laddikalkat
    @laddikalkat 11 หลายเดือนก่อน +2

    Good job 👍👍👍🙏

  • @paramjeetsidhu5652
    @paramjeetsidhu5652 11 หลายเดือนก่อน +1

    Good information ji

  • @gurjantsidhu5155
    @gurjantsidhu5155 11 หลายเดือนก่อน +2

    ਵਧੀਆ ਜਾਣਕਾਰੀ

  • @paramjeetsidhu5652
    @paramjeetsidhu5652 11 หลายเดือนก่อน

    Vaise mai y Pargat dia saria khetibari videos bahut vadhia lagdia jive doct ds rahe asi saria gla pehle hi jande AA .HARE PAthe v lava ge.sara kuj jra ge agle saal asi result dsage eh doctor ni ds,sakde

  • @kuldeepnain7362
    @kuldeepnain7362 11 หลายเดือนก่อน +1

    Good job

  • @pargat-Randhawa
    @pargat-Randhawa 11 หลายเดือนก่อน +1

    Nice information

  • @paramjeetsidhu5652
    @paramjeetsidhu5652 11 หลายเดือนก่อน +1

    Good information sir asi pehli vaar silage payia jive tusi dasia ove work kits already

  • @gurpreetjangianavetnerypha5327
    @gurpreetjangianavetnerypha5327 11 หลายเดือนก่อน +1

    Very knowledgeable 🙏

    • @drjiwangupta
      @drjiwangupta 11 หลายเดือนก่อน +1

      🙏🙏🙏

  • @sulhsharma5478
    @sulhsharma5478 11 หลายเดือนก่อน

    Very very nice 🙏

  • @laddikalkat
    @laddikalkat 11 หลายเดือนก่อน +4

    Knowledge da khzana aa Dr jewan sir….👍👍🙏

    • @drjiwangupta
      @drjiwangupta 11 หลายเดือนก่อน +2

      🙏🙏🙏

  • @amandeepmaan5968
    @amandeepmaan5968 11 หลายเดือนก่อน +1

    Vadia information y PB 31

  • @ranjeetsingh-gl8zd
    @ranjeetsingh-gl8zd 11 หลายเดือนก่อน +2

    Good ver

  • @amandeepsingh2006
    @amandeepsingh2006 6 หลายเดือนก่อน

    Very Very nice 👌 👍

  • @paramjeetsidhu5652
    @paramjeetsidhu5652 11 หลายเดือนก่อน +1

    Good ji

  • @gurpreetsidhu8166
    @gurpreetsidhu8166 11 หลายเดือนก่อน +1

    Nice y

  • @Masterdhillon3596
    @Masterdhillon3596 11 หลายเดือนก่อน +1

    Gud my bro

  • @bhinderjitsingh9780
    @bhinderjitsingh9780 11 หลายเดือนก่อน +2

    Majja 22 cows de mukable silage khandiya bhut ghat ne

  • @jarnailsandhu1838
    @jarnailsandhu1838 11 หลายเดือนก่อน +1

    ❤❤

  • @gurbajjatanavolleyball1607
    @gurbajjatanavolleyball1607 11 หลายเดือนก่อน +4

    ਪਾਣੀ ਆ ਗਿਆ ਜੀ ਮੱਕੀ ਸੁੱਕ ਚਲੀ ਅਤੇ ਪੱਕ ਵੀ ਗਈ ਅਚਾਰ ਪਾਈਏ ਕੇ ਨਾ ਪਾਇਆ ਜਾਵੇ plz reply

  • @gagan6989
    @gagan6989 11 หลายเดือนก่อน +1

    Jhona adha khet vadia chal pya half rukya pya vich vich kida thik hovega

  • @VishalSingh-nx6ud
    @VishalSingh-nx6ud 11 หลายเดือนก่อน +1

    Packing wala achhar theek. Hai ji daso

  • @BrarInfotainment
    @BrarInfotainment 11 หลายเดือนก่อน +21

    ਬਾਈ ਜੀ ਸਾਰਾ ਦਿਨ ਲੋਕਾਂ ਚ ਹੀ ਵਿੱਚਰੀ ਦਾ ਤਕਰੀਬਨ ਬਹੁਤੇ ਪਸ਼ੂਆਂ ਤੋਂ ਕਿਨਾਰਾ ਹੀ ਕਰ ਰਹੇ ਸਿਰਫ ਅਪਣੀ ਲੋੜ ਮੁਤਾਬਿਕ ਹੀ ਰੱਖ ਰਹੇ ਨੇ, ਵੀਡੀਓ ਚ ਜਿੰਨੀਆਂ ਸਾਵਧਾਨੀਆਂ ਦੱਸੀਆਂ ਕੋਈ ਵਿਰਲਾ ਹੀ ਪੂਰੀਆਂ ਕਰਦਾ ਹੋ। ਜਿੰਨਿਆਂ ਦੇ ਵੀ ਅਚਾਰ ਪਿਆ ਹੁੰਦਾ ਦਾਰੂ ਦੀ ਲਾਹਣ ਵਰਗੀ ਮੁਸ਼ਕ ਆਉਂਦੀ ਹੁੰਦੀ ਆ ਸਿਰਕੇ ਦੀ ਦਾ ਕਦੇ ਆਈ ਹੀ ਨਈਂ । ਬਾਣੀਆਂ ਵਾਂਗੂ ਕਾਪੀ ਲਾ ਕੇ ਦੇਖਿਆ ਜਾਵੇ ਤਾਂ ਪਸ਼ੂ ਸਿਰਫ ਘਰ ਦੀ ਲੋੜ ਅਨੁਸਾਰ ਹੀ ਠੀਕ ਨੇ ਓਦਾਂ ਤਾਂ ਹੁਣ ਬਾਹਲਾ ਲਾਹੇਵੰਦ ਧੰਦਾ ਨੀ ਰਿਹਾ ।

    • @lovepreetsinghkullar7899
      @lovepreetsinghkullar7899 11 หลายเดือนก่อน +4

      Jena karna ni kus o Jada bolde a

    • @BrarInfotainment
      @BrarInfotainment 11 หลายเดือนก่อน +3

      @@lovepreetsinghkullar7899 ਹਾਂਜੀ ਬਾਈਜੀ ਕੁੱਜ ਕ % ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਤਾਂ ਕਮਲੇ ਹੀ ਨੇ 🙏

    • @mannburma
      @mannburma 11 หลายเดือนก่อน +2

      ਡਾਕਟਰ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਜਿਸ ਤਰ੍ਹਾਂ ਲੋਕਾਂ ਨੂੰ ਪਸ਼ੂਆਂ ਦੇ ਗਿਆਨ ਦੀਆਂ ਗੱਲਾਂ ਦੱਸਦੇ ਹੋ ਇਹ ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀਂ ਹਨ ਅਤੇ ਤੁਹਾਡੇ ਵੱਲੋ ਦਿੱਤੀ ਗਈ ਮੱਕੀ ਦੇ ਅਚਾਰ ਦੀ ਜਾਣਕਾਰੀ ਪਸ਼ੂ ਪਾਲਕਾਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ

    • @drjiwangupta
      @drjiwangupta 11 หลายเดือนก่อน +2

      Datta Bhali Kare veer🙏🙏🙏

    • @deepsharma6515
      @deepsharma6515 11 หลายเดือนก่อน +1

      ਇਹਦੇ ਨਾਲੋਂ ਤਾਂ ਚੰਗਾ ਆ ਕਿ ਪਸ਼ੂ ਘੱਟ ਰੱਖੇ ਹੋਣ ਤੇ ਪੱਠੇ ਬੀਜੇ ਹੋਣ ।

  • @RamSingh-lm9ig
    @RamSingh-lm9ig 11 หลายเดือนก่อน +1

    🙏🙏👍👍👍👍

  • @sukhaBatth
    @sukhaBatth 9 หลายเดือนก่อน

    Dr saab kehdi sapry krni jaruri hai jis nal sundiya kidde naa pai sakn nd ulli na pwe. Selatek ja koi hor.plz tell

  • @JagjeetSingh-gy5pi
    @JagjeetSingh-gy5pi 11 หลายเดือนก่อน +1

    goog

  • @veergill2130
    @veergill2130 หลายเดือนก่อน

    ਵੀਰ n

  • @jagsirsingh744
    @jagsirsingh744 11 หลายเดือนก่อน +2

    ਪ੍ਰਗਟ ਵੀਰ ਸਾਈਲੇਜ ਨੂੰ ਚੂੰਹਾ ਬਹੁਤ ਪੈਂਦਾ ਇਹਦਾ ਹੱਲ ਦੱਸੋ

  • @BalwantSingh-ex8xt
    @BalwantSingh-ex8xt 11 หลายเดือนก่อน

    Pargat vir silage paundiya pet vich mih paa javaaa koi nuksan ta nai aa koi vir dsiyo

  • @veergill2130
    @veergill2130 3 หลายเดือนก่อน +1

    Nਵੀਰ

  • @paramjeetsidhu5652
    @paramjeetsidhu5652 11 หลายเดือนก่อน

    Ji sanu 21:30 ta ehi dhandha raas ayia

  • @yogaforphysicalhealth9416
    @yogaforphysicalhealth9416 11 หลายเดือนก่อน +8

    Pargat veer tu bda Virudh bolda c makki waleyan da hun Baitha hanji hanji kri jana

    • @drjiwangupta
      @drjiwangupta 11 หลายเดือนก่อน +1

      Let’s do something for our farmers veer.Let’s get united.Waheguru Bhali Kare!

  • @harshdeepsingh56207
    @harshdeepsingh56207 11 หลายเดือนก่อน +1

    Good information

  • @HarshDeep-vp8lh
    @HarshDeep-vp8lh 11 หลายเดือนก่อน +1

    Harshdeep

  • @g.p.s319
    @g.p.s319 11 หลายเดือนก่อน +4

    ਅਚਾਰ ਨਵੀਂ ਤਕਨੀਕ ਨਹੀ 60 ਸਾਲ ਪੁਰਾਣੇ ਖੇਤੀ ਬਾੜੀ ਰਸਾਲੇ ਪੜੋ।

  • @karamsingh3599
    @karamsingh3599 11 หลายเดือนก่อน +3

    Sir 1 cubic feet ch kina achaar aa janda g.

    • @drjiwangupta
      @drjiwangupta 11 หลายเดือนก่อน

      5 quintal

  • @MdEmon-ol7uw
    @MdEmon-ol7uw 11 หลายเดือนก่อน +2

    Good thnwad

  • @babburomana8828
    @babburomana8828 11 หลายเดือนก่อน

    Thank you so much ji

  • @paramjeetsidhu5652
    @paramjeetsidhu5652 11 หลายเดือนก่อน

    Tusi ta sir thik o nut sare mulajim es tra help ni krde.sade pind doctrr e ni behnda pind Pharwahi dist Barnala

  • @gurjeetsingh597
    @gurjeetsingh597 11 หลายเดือนก่อน +1

    Bacteria paun da treeka ki hai jii Dr. Saab please reply

    • @drjiwangupta
      @drjiwangupta 11 หลายเดือนก่อน +1

      Spray after every one feet

  • @vickyhanda1859
    @vickyhanda1859 11 หลายเดือนก่อน +3

    Achar nu flood da pani lg gea dubb gea hun ki kria ja skda

    • @vickyhanda1859
      @vickyhanda1859 11 หลายเดือนก่อน +1

      Koe sujab deo

    • @drjiwangupta
      @drjiwangupta 11 หลายเดือนก่อน +2

      Toxin Binder 50 gm per cow Daily

    • @cropsinformation
      @cropsinformation  11 หลายเดือนก่อน

      Check jiwan sir reply

  • @surenderkumar-ve7be
    @surenderkumar-ve7be 8 หลายเดือนก่อน

    Nal vale doctor di v slha lni c koi sab ji😊

  • @KulwinderSingh-sf8uy
    @KulwinderSingh-sf8uy 11 หลายเดือนก่อน +4

    ਬਾਈ ਸਾਡੇ ਆਚਾਰ ਨੂੰ ਜਿਆਦਾ ਦੱਬਿਆ ਗਿਆ ,ਆਚਾਰ ਚੋ ਪਾਣੀ ਨਿਕਲਣ ਲੱਗ ਪਿਆ,ਮੱਕੀ ਥੋੜੀ ਅਗੇਤੀ ਵੱਡੀ ਗਈ,ਆਚਾਰ ਨੂੰ ਨੁਕਸਾਨ ਤਾ ਨਹੀ ਹੁੰਦਾ,ਰਿਪਲਾਈ ਚੋ ਦੱਸੋ ਜੀ।

  • @InderjitSingh-nv1yu
    @InderjitSingh-nv1yu 11 หลายเดือนก่อน

    Jado insan hunting to farming wall aia c ta odo vo hunting humen de najrie to farming naturally nai c par sanu same di lod mutabik badla jaruri hai so naturally or unnaturally koi topic nahi reh janda sab kuj naturally hi hunda hai je Silage galda vi hai ta vi us vich kudrati bacteria da hi roll hai. ha nature apne ap nu kise hor roop de vich convert kar sakda ho sakda insani spicies to bad koi hor sapies aa jave par sab kuj naturally hi hoveda so unnaturally da kida dimag cho kadna pavega.

    • @InderjitSingh-nv1yu
      @InderjitSingh-nv1yu 11 หลายเดือนก่อน

      Jado darti akas brehmand sab kus gatiman hai ta asi phir ik jgha kive ruk sakde ha sanu vi same de nal nal gatiman hona pavega te navia taknika nu apnuna pavega ha je lod hai ta navi jankari te sahi teknek di .

  • @karanbhinder1849
    @karanbhinder1849 11 หลายเดือนก่อน +1

    Sir, for fermentation of silage
    kemin hd dry is ok to use

    • @drjiwangupta
      @drjiwangupta 11 หลายเดือนก่อน

      👍👍👍

  • @jeetgill3362
    @jeetgill3362 11 หลายเดือนก่อน

    ਮਾਹਰ ਕਹਿੰਦੇ ਅਹੇ ਪਠੇ ਵੱਧ ਕੇ 4 ਘੰਟੇ ਚ ਹੀ ਪਸ਼ੂ ਨੂੰ ਖਾਵਾਉਦੋ ਨਹੀਂ ਤੇ ਉੱਲੀ ਅਾ ਜਾਂਦੀ ਭਾਵੇਂ ਸਾਨੂੰ ਅੱਖਾਂ ਨਾਲ ਨਹੀਂ ਦਿਸਦੀ ਤਾਂ ਫੇਰ ਅਚਾਰ ਤਾਂ ਕਈ ਟਾਈਮ ਤਕ ਚਲਦਾ ਇਹ ਕਿੱਦਾ ਸਹੀ ਓਹਦੇ ਤੇ ਉੱਲੀ ਤਾਂ ਹੁੰਦੀ

  • @HarjinderSingh-cv1kt
    @HarjinderSingh-cv1kt 11 หลายเดือนก่อน +1

    Ik sir ਗਰਮੀਆਂ ਚ VV ਮਤਲਬ ਕੇ ਸਾਰਾ ਸਾਲ ਪਾ ਸਕਦੇ a ਅਚਾਰ?????

  • @sarbjeetgill1735
    @sarbjeetgill1735 11 หลายเดือนก่อน +2

    ਡਾਕਟਰ ਸਾਬ ਕਿ ਕਿਸੇ ਕਾਰਨ ਅਨਾਜ ਬਣਨ ਪਹਿਲਾਂ ਪੳਣਾ ਪੈ ਜਾਵੇ ਤਾਂ ਕੀ ਪਾ ਸਕਦੇ ਹਾਂ

  • @manibains9062
    @manibains9062 11 หลายเดือนก่อน +4

    Is hisab nal ta fr toya 365 feet lamba chahida

    • @drjiwangupta
      @drjiwangupta 11 หลายเดือนก่อน +3

      3-4 Silage pits are required for large farms

    • @cropsinformation
      @cropsinformation  11 หลายเดือนก่อน +2

      Rt

  • @Mrhackesdaily
    @Mrhackesdaily 11 หลายเดือนก่อน

    Dr sahib nu kde leke aoo makki de khet ch phr pta lago achar kiwe penda .eh pent ni peni phr kacha hi chlda galan marda😂😂

  • @Arshpreetsingh75
    @Arshpreetsingh75 11 หลายเดือนก่อน +2

    Y odo tu lakhe sidane di video share kri c silage te v jehar a eh

    • @cropsinformation
      @cropsinformation  11 หลายเดือนก่อน

      Most of farmers are not maintaing standards

    • @amanchahalamani7227
      @amanchahalamani7227 11 หลายเดือนก่อน +2

      90% ਲੋਕਾਂ ਦਾ ਅਚਾਰ ਨੀ ਰੂੜੀ ਹੁੰਦਾ

    • @swagpunjabda
      @swagpunjabda 11 หลายเดือนก่อน

      ​@@amanchahalamani7227shi koi kukdi ni hundi eda e

  • @swagpunjabda
    @swagpunjabda 11 หลายเดือนก่อน +2

    ਬਹੁਤ ਕਹਿੰਦੇ ਆ ਆਚਾਰ ਮੱਝਾਂ ਖਾਂਦੀਆਂ ਬਹੁਤ ਆ ਖਾਣਾ ਤਾਂ ਹੈਗਾ ਈ ਆ ਭੁੱਖੀਆਂ ਮਰਦੀਆਂ ਨੇ ਵਿਚਾਰੀਆਂ ਨੇ ,, ਆਪਣੇ ਤੇ ਲਗਾਲੋ ਰੋਜ ਨਵੀਂ ਸਬਜ਼ੀ ਬਣਾਉਂਦੇ ਹਾਂ 2 4 ਦਿਨ ਜੇ ਨਾ ਮਿਲੇ ਆਚਾਰ ਵੀ ਭੱਜਕੇ ਖਾਵਾਂਗੇ,, ਬਾਕੀ ਮੁਕਦੀ ਗੱਲ ਇਹ ਵੈਸੈ ਤਾਂ ਪਤਾ ਨਹੀਂ ਕਦੋਂ ਕੀ ਹੋਜੇ ਕਿਸੇ ਨਾਲ ਉਹ ਤੇ ਰੱਬ ਦੀ ਮਰਜ਼ੀ ਆ ਪਰ ਆਚਾਰ ਪਾਉਣ ਦੇ ਰਿਜਲਟ ਠੀਕ ਨਹੀਂ ਜ਼ਮੀਨ ਲਈ ਵੀ ਆਪਣੇ ਲਈ ਵੀ ਬਿਮਾਰੀਆਂ,, ਦੋ- ਦੋ ਮੱਝਾਂ ਰੱਖਣ ਵਾਲੇ ਤਾਂ ਨਾ ਕਰੋ ਇਹ ਕੰਮ ਇਹਨੂੰ ਸੁਖ ਨਾ ਸਮਝੋ ਬਹੁਤ ਮਾੜਾ ਬਾਕੀ ਮਰਜੀ

    • @sukhpreetsingh7544
      @sukhpreetsingh7544 11 หลายเดือนก่อน +1

      Oo bai tu 15 din pashu nu silage khavan to baad pshu agge hra chara pa lvi ik pase silage payi teri majj pehla silage khaugi na ki hra so eh sirf tere vrgea da vehm aa

    • @swagpunjabda
      @swagpunjabda 11 หลายเดือนก่อน

      @@sukhpreetsingh7544 bai veham bi dr ne hi paya kise ne Sadi slah c es br killa k pake dekhiye bhi

    • @sukhpreetsingh7544
      @sukhpreetsingh7544 11 หลายเดือนก่อน +1

      @@swagpunjabda fer pake vekhya ki nhi

    • @swagpunjabda
      @swagpunjabda 11 หลายเดือนก่อน

      @@sukhpreetsingh7544 dkhya ni y es br tn

    • @sukhpreetsingh7544
      @sukhpreetsingh7544 11 หลายเดือนก่อน

      @@swagpunjabda bai fer bnya bnaya lelo nale pta lgju te vehm duur hoju

  • @kulverhayer6143
    @kulverhayer6143 11 หลายเดือนก่อน

    ਡਾਕਟਰ ਨੇ ਬਹੁਤ ਵਧੀਆ ਵਸਿਆ ਤੇ ਪੁਸੀ਼ਆ ਸਹੀ ਨਹੀ

  • @kalsinaturalfarming2337
    @kalsinaturalfarming2337 11 หลายเดือนก่อน +5

    5 ਕੁ ਸਾਲਾਂ ਬਾਅਦ result ਬਹੁਤ ਹੀ ਮਾੜੇ ਮਿਲਣਗੇ ਇਹਨਾਂ ਅਚਾਰਾਂ ਦੇ ਬੰਦਿਆਂ ਅਤੇ ਪਸੂਆ ਵਿੱਚ

    • @swagpunjabda
      @swagpunjabda 11 หลายเดือนก่อน +2

      Gll thik yg bimariya jyda hi aungiya

    • @swagpunjabda
      @swagpunjabda 11 หลายเดือนก่อน +2

      Yr 2 pasuya vaste bi ni pathe vd skde apa

    • @drjiwangupta
      @drjiwangupta 11 หลายเดือนก่อน +1

      Quality is main concern otherwise no issues.

    • @JaspalVirk-kk4uo
      @JaspalVirk-kk4uo 11 หลายเดือนก่อน +3

      ਜਿਨਾ ਨੁਂ ਪਾਉਂਦੇ ਦਸ ਸਾਲ ਹੋਗੇ ੳਨਹਾ ਬਾਰੇ ਕੀ ਖਿਆਲ ਹੈ,

    • @swagpunjabda
      @swagpunjabda 11 หลายเดือนก่อน

      @@JaspalVirk-kk4uo tanu hoge ki

  • @JaspalVirk-kk4uo
    @JaspalVirk-kk4uo 11 หลายเดือนก่อน +1

    ਡਾਕਟਰ ਸਾਹਬ ਜੇਕਰ ਲਿਫਾਫਾ ਅਚਾਰ ਪਾਉਣ ਤੋੰ ਬਾਅਦ ਕੁੱਝ ਦਿਨਾਂ ਜਾ ਮਹੀਨੇ ਬਾਅਦ, ਧੁੱਪ ਜਾਂ ਕਿਸੇ ਕਾਰਨ ਵੀ,ਫਟ ਜਾਂਦਾ ਹੈ ਤਾਂ ਅਸੀਂ ਕਿਸ ਤਰੀਕੇ ਹਲ ਕਰੀਏ ਜੀ,
    ਕਿਰਪਾ ਕਰਕੇ ਹਲ ਦਿੳ ਜੀ,ਇਹ ਬਹੁਤ ਸਮਸਿਆ ਆਉਂਦੀ ਹੈ,

  • @harpreetsinghharpreet2350
    @harpreetsinghharpreet2350 11 หลายเดือนก่อน +3

    ਕੋਈ ਫੈਦਾ ਨਹੀ ਸਾਈਲੇਜ ਦਾ

    • @manjotbagri4830
      @manjotbagri4830 11 หลายเดือนก่อน

      ਕੀ ਕਾਰਨ ਵੀਰ???

    • @harpreetsinghharpreet2350
      @harpreetsinghharpreet2350 11 หลายเดือนก่อน

      @@manjotbagri4830 ਮੱਝਾ ਰੀਪੀਟਰ ਹੁੰਦੀਆ ਨੇ ਹੋ ਬਹੁਤ ਕਰਨ ਨੇ

    • @swagpunjabda
      @swagpunjabda 11 หลายเดือนก่อน

      ​@@harpreetsinghharpreet2350bimari bhi bohot lgde

  • @jeetgill3362
    @jeetgill3362 11 หลายเดือนก่อน

    ਅਚਾਰ ਮਜਬੂਰੀ ਅਾ ਜਿਹਨਾ ਦੇਸ਼ਾ ਚ ਅਮਰੀਕਾ ਕੈਨੇਡਾ ਕਈ ਸਾਲਾਂ ਤੁ ਅਚਾਰ ਪੈਂਦਾ ਇਥੇ ਲੋਕਾਂ ਚ ਦੁੱਧ ਤੇ ਓਹਦੀਆ ਚੀਜ਼ਾ ਤੋਂ ਸਭ ਤੋਂ ਜਿਆਦਾ ਐਲਰਜੀ ਅਾ

  • @paramjeetsidhu5652
    @paramjeetsidhu5652 11 หลายเดือนก่อน

    Ajj ta y prgt fuddu swal push rahe o tu siliage anty o ta jiada swal kr rahe hun frmer anpd ni B A PASS NE

  • @sifatsinghgill5455
    @sifatsinghgill5455 11 หลายเดือนก่อน

    Tu bharava chup kar ja Dr nu boln de

  • @HarjinderSingh-cv1kt
    @HarjinderSingh-cv1kt 11 หลายเดือนก่อน +1

    ਚੈਨਲ ta kr lia y subscribe 🎉

    • @drjiwangupta
      @drjiwangupta 11 หลายเดือนก่อน

      🙏🙏🙏🙏🙏

  • @prabhjotsidhudiwana1214
    @prabhjotsidhudiwana1214 11 หลายเดือนก่อน +2

    ਬਹੁਤ ਵਧੀਆ ਜਾਣਕਾਰੀ 👍

    • @drjiwangupta
      @drjiwangupta 11 หลายเดือนก่อน

      🙏🙏🙏

  • @JagmohanSingh-ng7ze
    @JagmohanSingh-ng7ze 11 หลายเดือนก่อน +3

    ਵਧੀਆ ਜਾਣਕਾਰੀ