Chajj Da Vichar (1453) || ਚੰਨੀ-ਸਿੱਧੂ ਬਾਰੇ ਭੰਡਾਂ ਦੇ ਖੁਲਾਸੇ

แชร์
ฝัง
  • เผยแพร่เมื่อ 25 ม.ค. 2025

ความคิดเห็น • 1.1K

  • @RS-nc9md
    @RS-nc9md 3 ปีที่แล้ว +49

    ਬਹੁਤ ਹੀ ਸੋਹਣਾ ਭਾਵਪੂਰਕ ਅਤੇ ਵਿਅੰਗਾਤਮਕ ਪੇਸ਼ਕਾਰੀ
    ਬਹੁਤ ਬਹੁਤ ਵਧਾਈ

  • @baldevsinghbuttar8293
    @baldevsinghbuttar8293 ปีที่แล้ว +1

    ਬਾਈ ਜੀ ਮੈਂ ਤਾਂ ਤੁਹਾਨੂੰ ਸਲਿਊਟ ਹੀ ਕਹੂਗਾ ਜੀ।ਜਿੰਨਾ ਬਹੁਤ ਵਧੀਆ ਭੰਡਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਜੀ। ਪਦਮਨੀਲ ਤੱਕ ਮੁਬਾਰਕਾਂ ਦਿੱਤੀਆਂ ਗਈਆਂ ਹਨ ਜੀ ਮਨਜ਼ੂਰ ਵੀ ਜ਼ਰੂਰ ਕਰ ਲੈਣਾ ਜੀ। ਬੁੱਟਰ ਬਠਿੰਡਾ ਤੋਂ ਜੀ।👌🎉🙏💯👌💐🥀🌷👏🔥👍👌🎉🙏

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 3 ปีที่แล้ว +38

    ਆਹ ਗੱਲ ਕੀਤੀ ਮਰਾਸੀਆਂ ਵਾਲੀ ,ਨਵਜੋਤ ਸਿੱਧੂ ਨੂੰ ਹਸਾਉਣਾ ਨੀ ਆਉਂਦਾ ,ਮੂਸੇਵਾਲੇ ਨੂੰ ਗਾਉਣਾਂ ਨੀ ਆਉਂਦਾ ।😄😄😄😄😄😄

  • @tkmusic7028
    @tkmusic7028 2 ปีที่แล้ว +1

    ਸਰ ਜੀ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਹੀ ਚੰਗਾ ਲਗਦਾ ਹੈ ਜੀ। ਕਦੇ ਸਾਡੇ ਤੇ ਵੀ ਮਿਹਰ ਕਰ ਦੇਣਾ, ਮੈਨੂੰ ਸੱਭਿਆਚਾਰਕ, ਦੇਸ ਭਗਤੀ, ਪਰਿਵਾਰਕ ਗੀਤ ਗਾਉਣ ਦਾ ਬਹੁਤ ਹੀ ਸ਼ੋਂਕ ਹੈ ਆਪਜੀ ਦੇ ਹੁਕਮ ਦੀ ਉਡੀਕ ਵਿੱਚ ਤਪਿੰਦਰ ਕੈੜਾ ਮਿਉਜ਼ਿਕ ਭਦੌੜ ਵਾਸੀ

  • @harshsangowaljalandharunit2123
    @harshsangowaljalandharunit2123 3 ปีที่แล้ว +32

    ਟਿੱਡੀ ਪੀੜਾਂ ਪਾ ਛੱਡੀਆ ਯਾਰ,,,,ਬਹੁਤ ਵਧੀਆਂ ਸੀ,,,ਇਹ ਪ੍ਰੋਗਰਾਮ ਮੈਂ ਰਾਤ 03:50 am ਤੇ ਸੁਣ ਰਿਹਾ ਸੀ,,,ਨਾਈਟ ਡਿਉਟੀ ਕਰਕੇ,,,

  • @tejinderchahal6431
    @tejinderchahal6431 3 ปีที่แล้ว +55

    ਬਹੁਤ ਵਧੀਆ ਪੇਸ਼ਕਾਰੀ ਕੀਤੀ ਭੰਡਾਂ ਨੇ ਕਲਾ ਨੂੰ ਸਲਾਮ ਆ 🙏🙏

  • @BaljitSingh-rj3qc
    @BaljitSingh-rj3qc 3 ปีที่แล้ว +16

    ਟਹਿਣਾ ਸਾਹਿਬ ਅਤੇ ਥਿੰਦ ਭੈਣ ਜੀ ਸਤਿ ਸ੍ਰੀ ਅਕਾਲ ।ਭੰਡਾਂ ਦੇ ਪਰੋਗਰਾਮ ਵਿੱਚ ਖਾਲੀ ਪੀਪੇ ਵਾਲਾ ਲਤੀਫਾ ਸਭ ਵਧੀਆ ।ਧੰਨਵਾਦ ਸਹਿਤ

  • @rajwindersinghgill2960
    @rajwindersinghgill2960 3 ปีที่แล้ว +13

    ਟਹਿਣਾ ਸਾਹਿਬ ਬਹੁਤ ਵਧੀਆ ਲੱਗਿਆ ਵੈਸੇ ਤਾਂ ਤਾਂ ਤੁਹਾਡੇ ਸਾਰੇ ਪੋ੍ਗਰਾਮ ਹੀ ਵਧੀਆ ਹੁੰਦੇ ਹਨ

  • @ssgill218
    @ssgill218 3 ปีที่แล้ว +13

    ਧਨਵਾਦ ਟਹਿਣਾ ਸਾਹਿਬ ਤੁਸੀਂ ਮੇਰੇ ਕਮੈਟ ਰਾਹੀਂ ਕੀਤੀ ਗਈ ਬੇਨਤੀ ਤੇ ਭੰਡ ਪੇਸ਼ ਕੀਤੇ।

    • @tarloksinghpunia7888
      @tarloksinghpunia7888 3 ปีที่แล้ว

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਇਨਾ ਬੀਜੇਪੀ ਵਾਲਿਆ ਨੂੰ ਵੀ ਭੱਡਾ ਨੂੰ ਦਸੋ, ਮਕਾਨ ਬਣਾਉਣ ਨਹੀਂ ਦਿੰਦੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @shamindersingh4757
      @shamindersingh4757 3 ปีที่แล้ว +1

      Amazing artist...Your career definitely will be bright...stay blessed

  • @tkmusic7028
    @tkmusic7028 2 ปีที่แล้ว +1

    ਬਹੁਤ ਹੀ ਵਧੀਆ ਪੇਸ਼ਕਾਰੀ ਜੀ

  • @schoolgam5106
    @schoolgam5106 3 ปีที่แล้ว +59

    ਟਹਿਣਾ ਸਾਹਬ ਜੀ ਅਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ. ੲਿਹ ਪਰੋਗਰਾਮ ਬਹੁਤ ਹੀ ਵਧੀਅਾ ਲਗਿਅਾ ਹੈ.

    • @johalsaab3819
      @johalsaab3819 ปีที่แล้ว

      Enjoy my song 💞 johal Saab touch touch touch touch touch

  • @betasingh9328
    @betasingh9328 2 ปีที่แล้ว +1

    ਸਾਡੇ ਸੀਐਮ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਇਹਨਾ ਵੀਰਾ ਨੂੰ ਸਰਕਾਰੀ ਨੌਕਰੀ ਦੇਣ ਤੇ ਕਲਾਕਾਰੀ ਵੀ ਬਰਕਰਾਰ ਰਹੇਗੀ ਇਹਨਾ ਵੀਰਾ ਦੀ 😀😀😀😀 ਮੈ ਬਹੁਤ ਹੱਸਿਆ

  • @punjabhimachalwebtv
    @punjabhimachalwebtv 3 ปีที่แล้ว +14

    ਬਹੁਤ ਵਧੀਆ ਲੱਗਿਆ ਸੁਣ ਕੇ।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

  • @MajorSingh-ir9bz
    @MajorSingh-ir9bz 3 ปีที่แล้ว +29

    ਧੂੜ ਕੱਡ ਦਿੰਦੇ ਅੈ ਦੋਵੇ ਬਹੁਤ ਬਹੁਤ ਧੰਨਵਾਦ ੲਿਹਨਾਂ ਵੀਰਾਂ ਦਾ

  • @hardeepsinghcheema429
    @hardeepsinghcheema429 3 ปีที่แล้ว +96

    ਟਹਿਣਾ ਸਾਹਬ ਭੰਢਾ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ । ਪਰ ਮਨਪ੍ਰੀਤ ਬਾਦਲ ਨੂੰ ਜਿਹੜੀ ਗੱਲ ਲਾਈ ਉਹ ਬਹੁਤ ਵਧੀਆ ਲੱਗੀ ।

    • @mewasingh2870
      @mewasingh2870 2 ปีที่แล้ว +2

      िਕਓੁ िਕ ਪੰਜਾਬ ਦਾ ਖਜਾਨਾ ਖਾਲੀ ਹੋਣਾ ਸਵਾਬਕ ਗॅਲ ਪਰ ਇਸ ਵਾਰ ਦੇਖਾਗੇ ਟਾिਹਣਾ ਸਾिਹਬ
      ਪ੍ੋਗਰਾਮ ਗॅਲ ਬਾਤ ਹਾਸਾਂ ਮਜਾਕ ਵਧੀਅਾ ਸੀ 🙏

    • @sardulsingh1310
      @sardulsingh1310 2 ปีที่แล้ว

      @@mewasingh2870 PLL me

    • @gurwinderkooner2004
      @gurwinderkooner2004 ปีที่แล้ว

      ​😅

    • @GurdeepSingh-wp9kt
      @GurdeepSingh-wp9kt ปีที่แล้ว

      ​@@mewasingh2870
      .

    • @mohinderpalsharma1811
      @mohinderpalsharma1811 ปีที่แล้ว

      ​@@mewasingh2870poiyte

  • @BalvinderSingh-li6go
    @BalvinderSingh-li6go 3 ปีที่แล้ว +42

    ਟਹਿਣਾ ਸਾਹਿਬ ਜੀ ਇਹੋ ਲੋਕਾਂ ਨੂੰ ਪੇਸ਼ ਕਰਿਆ ਕਰੋ ਇਹ ਸਾਡਾ ਪੁਰਾਣਾ ਸਭਿਆਚਾਰ ਹੈ।, ਬਹੁਤ ਧੰਨਵਾਦ।

  • @surinderkaur2100
    @surinderkaur2100 3 ปีที่แล้ว +36

    ਬਹੁਤ ਵਧੀਆ ਜੀ,ਇਹ ਪੜੇ ਲਿਖੇ ਮਰਾਸੀ ਬਹੁਤ ਖੁਸ਼ੀ ਹੋਈ ਦੇਖਕੇ। ਇਹ ਪਿੰਡ ਵੀ ਜਾਣਿਆ ਪਛਾਣਿਆ। ਵਿਦੇਸ਼ ਤੋਂ ਦੁਆਵਾਂ ਬਹੁਤ ਸਾਰੀਆਂ,ਇਹ ਕਲਾ ਨੂੰ ਜਿਉਂਦਾ ਰੱਖਿਓ ਹੁਣ ਹਾਸੇ ਨਾਮਾਤਰ ਰਹਿ ਗੇ। ਪਹਿਲੀ ਵਾਰ ਇਹ ਕਲਾਕਾਰਾਂ ਨਾਲ ਸਾਂਝ ਪਾਈ।🙏🙏🙏🙏

  • @Davindergill1313
    @Davindergill1313 3 ปีที่แล้ว +6

    ਬਹੁਤ ਵਧੀਆ ਅਵਤਾਰ ਤੇ ਇਕਵਾਲ ਵੀਰ ਮੇਰੇ ਪਿੰਡ ਦਾ ਮਾਣ ਨੇ ਬਹੁਤ ਵਧੀਆ ਭਰਾ ਇਹਨਾ ਭਰਾਵਾ ਨੂੰ ਪਹਿਲਾ ਲੋਕ ਮਖੌਲ ਕਰਦੇ ਹੁੰਦੇ ਸੀ ਤੇ ਜਦੋ ਦੇ ਇਹ ਮਸ਼ਹੂਰ ਹੋਏ ਨੇ ਹਰ ਕੋਈ ਇਹਨਾ ਨੂੰ ਬੁਲਾ ਕੇ ਲੰਘਦਾ ਮੈਨੂੰ ਯਾਦ ਐ ਅਵਤਾਰ ਕਈ ਵਾਰੀ ਗਰਾਉਡ ਚ ਆਪਣੀ ਰਿਹਾਸਲ ਕਰਦੇ ਹੁੰਦੇ ਸੀ ਤੇ ਲੋਕ ਇਹਨਾ ਨੂੰ ਪਾਗਲ ਕਹਿ ਕੇ ਹਸਦੇ ਹੁੰਦੇ ਸੀ ਹੁਣ ਉਹੀ ਲੋਕ ਕਹਿੰਦੇ ਨੇ ਬਹੁਤ ਵਧੀਆ ਬਿਲਕੁਲ ਚੜਦੇ ਸੂਰਜ ਨੂੰ ਸਲਾਮ ਕਰਦੇ ਨੇ

  • @harwindersingh1555
    @harwindersingh1555 3 ปีที่แล้ว +11

    ਬਹੁਤ ਹੀ ਵਧੀਆ ਪਰੋਗਰਾਮ ਹੈ ਵੀਰ ਜੀ ਸੁਣ ਕੇ ਅਨੰਦ ਆ ਗਿਆ

  • @boysgang3120
    @boysgang3120 3 ปีที่แล้ว +62

    ਅੱਜ ਤਾਂ ਹੱਸ ਹੱਸ ਕੇ ਦਿਲ ਖੁਸ਼ ਹੋ ਗਿਆ

  • @singhsj5841
    @singhsj5841 3 ปีที่แล้ว +136

    ਹੇ ਪ੍ਰਭੂ ਇਹਨਾਂ ਵੀਰਾਂ ਨੂੰ ਨੋਕਰੀ ਮਿਲਜੇ ਪਰ ਕਲਾ ਯਾਰੀ ਰੱਖਣਾ 🙏🙏

    • @kamalsingh3612
      @kamalsingh3612 3 ปีที่แล้ว +4

      Super 👌👌👍👍❤️❤️❤️❤️❤️❤️

    • @bikramsingh6090
      @bikramsingh6090 2 ปีที่แล้ว

      @@kamalsingh3612 sat 7sr0dD7

    • @lakhvirsingh7925
      @lakhvirsingh7925 2 ปีที่แล้ว

      @@kamalsingh3612 00000

    • @johalsaab3819
      @johalsaab3819 ปีที่แล้ว

      Wade wade suurme band ne song 💞 johal Saab

  • @Gurlagansinghdhillon
    @Gurlagansinghdhillon 3 ปีที่แล้ว +4

    ਬਹੁਤ ਵਧੀਆ ਲੱਗਦਾ ਜਦ ਪਤਾ ਲੱਗਦਾ ਹੈ ਕਿ ਸਾਡੀ ਹੱਕ-ਹਲਾਲ ਦੀ ਕਮਾਈ ਦਸਵਾ ਇਹੋ ਜਿਹੇ (ਸੁਲਝੇ ਤੇ ਸਹੀ ਵਿਅੰਗਕਾਰ) ਵੀਰਾਂ ਦੇ ਹਿੱਸੇ ਜਾਂਦਾ 😇🙏🏻👆

  • @JaswinderKaur-gf4bg
    @JaswinderKaur-gf4bg 3 ปีที่แล้ว +3

    ਛੋਟੇ ਵੀਰ ਟਹਿਣਾ ਤੇ ਬੀਬਾ ਥਿੰਦ ਜੀ ਤੇ ਹਾਸੇ ਠਠੇ ਵਾਲੀ ਟੀਮ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ।ਬਹੁਤ ਵਧੀਆ ਲਗਿਆ ਹਾਸਾ ਠੱਠਾ ਵੀ ਕਮਾਲ ਦਾ ਸੀ ਚੜਦੀ ਕਲਾ ਤ ਰਹੋ ਸਰਕਾਰਾਂ ਜੇ ਸ਼ਰਮ ਨਾਲ ਸਭ ਕੁਝ ਠੀਕ ਕਰ ਦੇਣ ।ਬਹੁਤ ਹੀ ਨਜਾਰਾ ਆਇਆ ਜੀ ।।ਸੰਗਰੂਰ ।ਵੀਰ ਮੇਰੇ ਬੇਟੇ ਨੇ ਬੀ ਐਡ ਪੀ ਜੀ ਪੀ ਸੀ ਚੋਂ ਫਰੰਟ ਡਵੀਜਨ ਆਈ ਐ ।ਫਰੀਡਮ ਫਾਈਟਰ ਦਾ ਬਚਾ ਐ ।ਪਰ ਨੌਕਰੀ ਦਿਤੀ ਦਲਿਤ ਲੜਕੀ ਨੂੰ ।ਓਹਦੇ ਨੰਬਰ ਵੀ ਮੇਰੇ ਬੇਟੇ ਤੋਂ ਅੱਧੇ ਸੀ ।। ਬੇਟਾ ਬੇਰੁਜਗਾਰ ਐ ਅਜੇ ਵੀ ।।ਸੰਗਰੂਰ ।

  • @dupindersinghsingh1235
    @dupindersinghsingh1235 3 ปีที่แล้ว +76

    ਅੱਜ ਪਹਿਲੀ ਵਾਰ ਪਰੋਗਰਾਮ ਦੋ ਵਾਰ ਵੇਖਿਆ ਵਾਹਿਗੁਰੂ ਸਾਹਿਬ ਜੀ ਇਨ੍ਹਾਂ ਦੋਹਾਂ ਵੀਰਾਂ ਨੂੰ ਚੜਦੀਕਲਾ ਬਖਸ਼ੇ🙏🙏

  • @balrajsingh7502
    @balrajsingh7502 3 ปีที่แล้ว +25

    ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਜੀ ਆਪਾ ਸਾਰੇ ਹੀ ਵਧ ਤੋਂ ਵਧ ਸਮਝੀਏ ਇੰਨਾ ਦਾ ਤਰੀਕਾ ਬਹੁਤ ਵਧੀਆ ਜੀ

  • @DarshanSingh-ph7rt
    @DarshanSingh-ph7rt 3 ปีที่แล้ว +58

    ਅਜ ਦਾ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਲੱਗਿਆ

  • @gopidhaliwal4693
    @gopidhaliwal4693 3 ปีที่แล้ว +12

    ਬਹੁਤ ਹੀ ਵਧੀਅਾ ਕਲਾ ਵੀਰਾ ਦੀ

  • @armaandeepsingh9673
    @armaandeepsingh9673 3 ปีที่แล้ว +9

    ਬਹੁਤ ਵਧੀਆ ਪਰੋਗਰਾਮ ਹੈ ਜੀ।

  • @BaljitKaur-gg6os
    @BaljitKaur-gg6os 3 ปีที่แล้ว +78

    ਰੱਸਣਾ ਸਿਹਤ ਲਈ ਬਹੁਤ ਜਰੂਰੀ ਆ ਵੀਰਾ ਨੇ ਬਹੁਤ ਹਸਾਇਆ ਰੱਬ ਰਾਖਾ 🙏❤️

  • @gurdevwarha7150
    @gurdevwarha7150 3 ปีที่แล้ว +109

    ਪੇਂਡੂਓ, ਸਿਰਾ ਹੀ ਕਰ ਦਿਤਾ! ਪ੍ਰਮਾਤਮਾ ਤੁਹਾਡੀ ਕਲਾ ਨੂੰ ਹੋਰ ਚਮਕਾਏ ਅਤੇ ਆਪਣੇ ਪਿੰਡ ਇਲਾਕੇ ਦਾ ਨਾਮ ਰੌਸ਼ਨ ਕਰੋਂ। ਦੋਹਾਂ ਵੀਰਾਂ ਦੀ ਜੋੜੀ ਸਲਾਮਤ ਰਹੇ। ਤੁਹਾਡਾ ਆਪਣਾ,, ਗੁਰਦੇਵ ਸਿੰਘ ਚੜਿੱਕ ਕੈਨੇਡਾ

  • @AmanSingh-vx1xj
    @AmanSingh-vx1xj 3 ปีที่แล้ว +9

    ਬਹੁਤ ਵਧੀਆ ਸਲਾਹਣ ਯੋਗ ਪਰੋਗਰਾਮ। ਇਹਨਾਂ ਦਾ ਫੋਨ ਨੰਬਰ ਜਰੂਰ ਦੱਸਣਾ ਜੀ। ਧੰਨਵਾਦ ਜੀ।

  • @SukhwinderSingh-fm7xh
    @SukhwinderSingh-fm7xh 3 ปีที่แล้ว +104

    ਅਸੀਂ ਭਗਵੰਤ ਮਾਨ ਸਾਹਿਬ ਨੂੰ ‌ਬੇਨਤੀ ਕਰਦੇ ਹਾਂ ਕਿ ਆਪ ਦੀ ਸਰਕਾਰ ਆਉਣ ਤੇ ਤੁਹਾਡੇ ਵਰਗੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਅਾਂ ਦੇਣ ਤਾਂ ਜੋ ਆਪਣੀ ਕਲਾਕਾਰੀ ਦੇ ਨਾਲ ਆਪਣੇ ਪ੍ਰਰਵਾਰ ਦੀ ਪਰਵਰਿਸ਼ ਕਰ ਸਕਣ

  • @singhks706
    @singhks706 3 ปีที่แล้ว +16

    ਕਾਸ਼ ਆ ਵਿਅੰਗ ਸਾਡੇ ਮੰਤਰੀ ਸਮਝ ਲੈਣ
    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ
    ਪੜੇ ਲਿਖੇ ਇਨਸਾਨ ਹਨ

  • @satpalrai7881
    @satpalrai7881 3 ปีที่แล้ว +34

    ਪੂਰਾ ਮਨੋਰੰਜਨ ਕਰਦੇ ਹਨ ਧੰਨਵਾਦ ਟਹਿਣਾ ਸਾਹਿਬ ਤੇ ਪ੍ਰਾਈਮ ਏਸ਼ੀਆ 👋👋👋👋

  • @jasvirsingh6413
    @jasvirsingh6413 ปีที่แล้ว +2

    Very good, ਟਹਿਣਾ ਸਾਬ ,prime asia tv ਨੂੰ ਤਹਿਦਿਲੋਂ ਸਲੂਟ ਆ, ਅੱਜ ਤੁਸੀਂ ਹਸਾ ਹਸਾ ਕੇ ਦੂਹਰੇ ਕਰਤੇ। ਬਹੁੱਤ ਬਹੁੱਤ ਧੰਨਵਾਦ।

  • @Balbirsinghusa
    @Balbirsinghusa 3 ปีที่แล้ว +53

    ਮੈਂ ਆਪਣੇ ਪਿੰਡ ਸੱਦਕੇ ਜ਼ਰੂਰ ਮਾਣ ਤਾਣ ਕਰੂੰ ਤੁਹਾਡ। ਵਾਹਿਗੁਰੂ ਕਿਰਪਾ ਕਰੇ ਤੁਹਾਡੇ ਤੇ।

  • @Missagust-D
    @Missagust-D 3 ปีที่แล้ว +2

    ਬਾਈਆ ਨੇ ਸਿਰਾ ਲਾਤਾ ਪਰਮਾਤਮਾ ਇਨਾ ਨੂੰ ਨੋਕਰੀ ਜਰੂਰ ਦੇਵੇ

  • @GurwinderSingh-ts1bk
    @GurwinderSingh-ts1bk 3 ปีที่แล้ว +14

    ਇਹ ਵੀਰ ਤਾਂ ਸਾਰੀਆਂ ਗੱਲਾਂ ਸੱਚੀਆਂ ਕਰਦੇ ਨੇ
    ਵਾਹਿਗੁਰੂ ਜੀ ਇਹਨਾਂ ਦੋਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏🙏🙏🙏🙏

  • @satpalsaini8797
    @satpalsaini8797 3 ปีที่แล้ว +34

    ਬਹੁਤ ਵਧੀਆ ਪੇਸ਼ਕਾਰੀ ਟਹਿਣਾ ਸਹਿਬ ਧੰਨਵਾਦ ਕਰਦੇ ਜੀ

  • @SatnamSingh-bc5zm
    @SatnamSingh-bc5zm 3 ปีที่แล้ว +67

    ਭੰਡ ਗੱਲੀਂ ਬਾਤੀਂ ਵੱਡਿਆਂ-ਵੱਡਿਆਂ ਦੀ ਝੰਡ ਕਰ ਜਾਂਦੇ ਹਨ। ਸਿਆਣੇ ਲੋਕ ਇਹਨਾਂ ਦਾ ਗੁੱਸਾ ਵੀ ਨਹੀਂ ਕਰਦੇ।

    • @suchetchahal3713
      @suchetchahal3713 3 ปีที่แล้ว +2

      ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਭੰਡਾਂ ਨੇ ਵਿਅੰਗ ਕੀਤਾ ਸੀ।
      ਤੇਰੀ ਇਕੋ ਗੱਲ ਸੁਲੱਖਣੀ-2
      ਝੁਕ ਝਕ ਕਰਨ ਸਲਾਮਾਂ ਦੋ ਦੋ ਨੈਣਾ ਵਾਲੇ।

    • @ramniksingh7789
      @ramniksingh7789 3 ปีที่แล้ว +2

      @@suchetchahal3713
      .A

  • @sewasinghsewasinghsandhu9328
    @sewasinghsewasinghsandhu9328 3 ปีที่แล้ว +19

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ।

  • @manpreetsinghsingh2591
    @manpreetsinghsingh2591 3 ปีที่แล้ว +8

    ਤੁਹਾਡਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀ

  • @sonubains74
    @sonubains74 3 ปีที่แล้ว +1

    ਬਹੁਤ ਵਧੀਆ ਜੀ ਅਸਲੀਅਤ ਨਾਲ ਮੇਚਵੀਂ ਪੇਸ਼ਕਰੀ।ਲੋਟੂ ਬੇਸ਼ਰਮ ਸਰਕਾਰਾਂ ਨੂੰ ਦੁਰ ਫਿਟੇਮੂੰਹ।

  • @kamalmirpuri1407
    @kamalmirpuri1407 3 ปีที่แล้ว +7

    ਵਾਹ ਵਾਹ ਸਵਾਦ ਆ ਗਿਆ ਟਹਿਣਾ ਜੀ ਤੇ ਹਰਮਨ ਜੀ 🙏

  • @kuka6853
    @kuka6853 3 ปีที่แล้ว +2

    ਇਹ ਤਾਂ ਦੋਨੋ ਭਾਈ ਕਿਸਾਨੀ ਮੋਰਚੇ ਨੇ ਬਹੁਤ ਹਿੱਟ ਕਰ ਦਿੱਤੇ ਸੀ। ਮੈ ਦਿੱਲੀ ਇਹਨਾਂ ਦਾ ਪ੍ਰੋਗਰਾਮ ਕਈ ਵਾਰੀ ਦੇਖਿਆ

  • @matrixmahal3526
    @matrixmahal3526 3 ปีที่แล้ว +19

    ਬਹੁਤ ਵਧੀਆ ਪੇਸ਼ਕਾਰੀ ਤੇ ਬਹੁਤ ਵਧੀਆ ਕਲਾਕਾਰ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

  • @sahajsekhonutube2520
    @sahajsekhonutube2520 3 ปีที่แล้ว +26

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ

  • @hardeepsingh-dc2zw
    @hardeepsingh-dc2zw 3 ปีที่แล้ว +10

    ਵਾਹ ਬਈ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ

  • @satnamsidhu4774
    @satnamsidhu4774 3 ปีที่แล้ว +22

    ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਵੀਰਾਂ ਨੂੰ

  • @surjitsinghtamber7303
    @surjitsinghtamber7303 3 ปีที่แล้ว +3

    ਬਹੁਤ ਵਧੀਆ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਧੰਨਵਾਦ ਜੀ

  • @meetokaur6000
    @meetokaur6000 3 ปีที่แล้ว +25

    ਬਹੁਤ ਹੀ ਪ੍ਰੋਗਰਾਮ ਸੋਹਣਾ ਵਾਹਿਗੁਰੂ ਤੁਹਾਨੂੰ ਕਾਮ ਜਮਾ ਬੀ ਦੇਵੇ

  • @Nimreet173
    @Nimreet173 3 ปีที่แล้ว +25

    ਬਹੁਤ ਵਧੀਆ ਪ੍ਰੋਗਰਾਮ ।ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ।ਧੰਨਵਾਦ ਪ੍ਰਾਈਮ ਏਸ਼ੀਆ ਟੀਮ ਦਾ

  • @dupindersinghsingh1235
    @dupindersinghsingh1235 3 ปีที่แล้ว +14

    ਇਨ੍ਹਾਂ ਤੇ ਬਾਬੇ ਦੀ ਕਿਰਪਾ ਗੱਲਾਂ ਆਟੋਮੈਟਿਕ ਸੁਝ ਜਾਂਦੀਆਂ, ਭੁੱਲ ਦੀਆਂ ਤਾਂ ਪਰਧਾਨ ਸੇਵਕ ਨੂੰ ਹਨ, 👍🙏

  • @boharsingh7725
    @boharsingh7725 3 ปีที่แล้ว +17

    ਬਹੁਤ ਹੀ ਵਧੀਆ ਜੀ✅ 🙏🙏🙏🙏🙏

  • @jagjitsandhu1676
    @jagjitsandhu1676 3 ปีที่แล้ว +2

    ਨਜਾਰਾ ਬਣਤਾ ਇਹਨਾਂ ਵੀਰਾਂ ਦੇ.👌

  • @jassyjudge7639
    @jassyjudge7639 3 ปีที่แล้ว +17

    ਵਾਹਿਗੁਰੂ ਜੀ ਕਿਰਪਾ ਕਰਨਾ ਇਹਿਨਾਂ ਵੀਰਾਂ ਉੱਤੇ ਖੁਸ਼ ਰਹੋ ਰੱਬ ਰਾਖਾ ਮੇਰੇ ਵੀਰ ਜੀ

  • @bakhshishaatma-zn7sv
    @bakhshishaatma-zn7sv 2 หลายเดือนก่อน

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲੱਗਿਆ ਭੰਡਾ ਦੀ ਪੇਸ਼ਕਾਰੀ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @gorachahal373
    @gorachahal373 3 ปีที่แล้ว +31

    ਵਾਹਿਗੁਰੂ ਵੀਰਾ ਨੂੰ ਚੜ੍ਹਦੀ ਕਲਾ ਵਿਚ ਰੱਖੇਂ

  • @jagdevgarcha5839
    @jagdevgarcha5839 3 ปีที่แล้ว +2

    ਬਹੁਤ ਬਹੁਤ ਵਧੀਆ ਕਲਾਕਾਰੀ ਹੈ

  • @BalkarSingh-gx8gi
    @BalkarSingh-gx8gi 3 ปีที่แล้ว +48

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸ਼ਹਾਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਵੀਰ ਇਕਬਾਲ ਸਿੰਘ ਸ਼ਾਹਿਬ ਤੇ ਅਵਤਾਰ ਸਿੰਘ ਸਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @jasvirbrar3310
    @jasvirbrar3310 3 ปีที่แล้ว +3

    ਇਹ ਦੋਵੇਂ ਬੱਚੇ ਬਹੁਤ ਵਧੀਆ👍💯 ਨੇ ਇਹਨਾਂ ਨੂੰ ਸਰਕਾਰ ਜਰੂਰ ਚੰਗੀ ਨੌਕਰੀ ਦੇਵੇ।

  • @jugrajsinghgill4225
    @jugrajsinghgill4225 3 ปีที่แล้ว +6

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ।

  • @gskaithal
    @gskaithal ปีที่แล้ว +4

    ਮੀਰ ਜਾਦਿਆ ਵਾਲ਼ੀ ਵਿਰਾਸਤ ਨੂੰ ਜਿੰਦਾ ਰੱਖਣ ਲਈ ਸਤਕਾਰ ਇੰਨਾਂ ਦੋਨਾ ਵੀਰਾਂ ਨੂੰ

  • @armaandeepsingh9673
    @armaandeepsingh9673 3 ปีที่แล้ว +178

    ਲੱਖ ਲਾਹਨਤਾਂ ਕਾਂਗਰਸ ਸਰਕਾਰ ਨੂੰ ,ਜਿਸਨੇ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ।

  • @BalwinderSingh-ug9fe
    @BalwinderSingh-ug9fe 3 ปีที่แล้ว +3

    ਜੇ ਸਰਕਾਰੀ ਜੌਬ ਮਿਲ ਜਾਵੇ ।ਫਿਰ ਲੀਡਰਾਂ ਤੇ ਤਵੇ ਤਾਂ ਨਹੀਂ ਲਾਉਗੇ ।ਫੇਰ ਤਾਂ ਲੀਡਰਾਂ ਦੀਆਂ ਮੌਜਾਂ ।
    ਜ਼ਿੰਦਗੀ ਤਾਂ ਹਾਸੇ ਉੱਪਰ ਹੀ ਨਿਰਭਰ ਕਰਦੀ ਹੈ ।ਹਾਸਾ ਹੀ ਖੇੜਾ ਹੈ।ਬਹੁਤ ਵਧੀਆ ਪ੍ਰੋਗਰਾਮ ਲੱਗਿਆ ।ਭੈਣ ਜੀ ਅਤੇ ਟਹਿਣਾ ਸਾਹਿਬ ਧੰਨਤਾ ਦੇ ਯੋਗ ਹਨ ।

  • @akkalyan2313
    @akkalyan2313 3 ปีที่แล้ว +37

    ਮੈਨੂੰ ਬੁਹਤ ਮਾਨ ਮਹਿਸੂਸ ਹੁੰਦਾ ਕੇ ਮੈ ਇਹ ਕਲਾਕਾਰਾਂ ਨਾਲ ਜ਼ਿੰਦਗੀ ਦੇ 3 ਸਾਲ ਬੀਤਾਏ,, ਵਾਹਿਗੁਰੂ ਜੀ ਮੇਰੇ ਦੋਨਾਂ ਵੀਰਾ ਨੂੰ ਹਮੇਸ਼ਾ ਖੁਸ਼ ਰੱਖਣਾ,,ਤਰੱਕੀਆਂ ਬਕਸ਼ਣੀਆ,❣️❣️❣️❣️

  • @surjitgill6411
    @surjitgill6411 3 ปีที่แล้ว +15

    ਅਵਤਾਰ ਇਕਬਾਲ ਮਹਿਫਲਾਂ ਦਾ ਸਿਰਾ। ਸੁਰਜੀਤ ਸਿੰਘ ਘੋਲੀਆ,exਸੁਪਰਡੰਟ ਆਈਟੀਆਈ, ਮੋਗਾ

  • @balwantsinghsidhu6456
    @balwantsinghsidhu6456 3 ปีที่แล้ว +27

    ਬਹੁਤ ਹੀ ਵਧੀਆ ਬਿਨਾਂ ਰੁਕੇ ਬੰਬ ਬਾਰੀ ਗਲਾਂ ਦੀ। ਕਾਬਲੇ ਤਾਰੀਫ਼। ਮੇਹਨਤ ਕਰਦੇ ਰਹੋ । ਬਿਲਕੁਲ ਤੁਸੀਂ ਕਾਮਯਾਬ ਹੋਵੋਂਗੇ।

  • @SurinderSingh-ln3pv
    @SurinderSingh-ln3pv 3 ปีที่แล้ว +1

    ਦਿਲ ਖੁੱਸ ਹੋ ਜਾਂਦਾ ਇਹਣਾ ਦੇ ਵਿਅੰਗ ਵੇਖਕੇ ਬਹੁਤ ਖੁਬ ਜੁਤੀਆ ਵੀ ਬਹੁਤ ਮਾਰਦੇ ਨੇ ਲੀਡਰਾਂ ਦੇ

  • @Sahil_Dav
    @Sahil_Dav 3 ปีที่แล้ว +51

    ਬਹੁਤ ਬਹੁਤ ਪਿਆਰ ਤੇ ਸਤਿਕਾਰ ਦੋਵਾਂ ਵੀਰਾਂ ਲਈ🙏🙏🙏

  • @gurmeetsinghsandhu2340
    @gurmeetsinghsandhu2340 3 ปีที่แล้ว +6

    ਬਹੁਤ ਵਧੀਆ ਜੀ ਮੇਰੇ ਸੱਚੇ ਪਾਤਸ਼ਾਹ ਜੀ ਰਸਤੇ ਦੇਣ ਵਾਲੇ ਹਨ

  • @basantsingh2503
    @basantsingh2503 3 ปีที่แล้ว +9

    Very good ji God bless u

  • @nirankarsingh3454
    @nirankarsingh3454 3 ปีที่แล้ว

    ਟਹਿਣਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਜੀ ਇਹਨਾਂ ਵੀਰਾਂ ਨੇ ਕਿਸਾਨ ਮੋਰਚੇ ਵਿੱਚ ਬਹੁਤ ਸਾਥ ਦਿੱਤਾ ਸੰਯੁਕਤ ਸਮਾਜ ਮੋਰਚਾ ਵਾਲੇ ਵੀਰਾਂ ਨੁੰ ਬੇਨਤੀ ਹੈ ਇਹ ਵੀਰ ਚੰਗੇ-ਪੜ੍ਹੇ-ਲਿਖੇ ਨੇ ਇਹਨਾਂ ਨੂੰ ਕਿਸੇ ਹਲਕੇ ਦੀ ਟਿਕਟ ਦੇਣ ਐਮ ਐਲ ਏ ਦੀ ਇਨ੍ਹਾਂ ਨੂੰ ਮਾਣ-ਸਤਿਕਾਰ ਦਿੱਤਾ ਜਾਵੇ ਬਹੁਤ ਧੰਨਵਾਦ ਵੀਰ ਜੀ ਟਹਿਣਾ ਸਾਹਿਬ ਜੀ ਤੁਸੀਂ ਕਰੋ ਗੱਲ ਜਥੇਬੰਦੀਆਂ ਨੂੰ

  • @BaljitKaur-gg6os
    @BaljitKaur-gg6os 3 ปีที่แล้ว +16

    ਅੱਜ ਤੁਸੀ ਚੱਜ ਦਾ ਵਿਚਾਰ ਈ ਨਹੀ ਦੱਸਿਆ ਮੈ ਹਮੇਸ਼ਾ ਤੁਹਾਡਾ ਚੱਜ ਦਾ ਵਿਚਾਰ ਸੁਣਕੇ ਸਟੇਟਿੱਸ ਪਾਉਦੀ ਹੁੰਦੀ ਆ 🙁 ਰੱਬ ਰਾਖਾ 🙏❤️

    • @lovelyjohal5911
      @lovelyjohal5911 3 ปีที่แล้ว

      Status ponn nal kuj nhai hunda jindgi ch lee k onne pende aa

  • @ssgrewal9265
    @ssgrewal9265 3 ปีที่แล้ว +1

    Very nice ਅੱਜ ਬਹੁਤ ਸਮੇ ਬਾਅਦ ਮੈ ਖੁੱਲ੍ਹ ਕੇ ਹੱਸਿਆ

  • @ParminderSingh-uy1th
    @ParminderSingh-uy1th 3 ปีที่แล้ว +6

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ

  • @ajaysarhali8506
    @ajaysarhali8506 3 ปีที่แล้ว +1

    ਢਿੱਡੀਂ ਪਿੜ ਲਾਤੀ ਬਾਈ,ਅਤੇ ਸਿਆਸਤ ਤੇ ਵਿਅੰਗ ਵੀ ਕੀਤੇ, ਬਹੁਤ ਵਧੀਆ, ਵਹਿਗੁਰੂ ਲੰਬੀ ਉਮਰ ਬਖਸ਼ੇ,ਇੱਦਾਂ ਹੀ ਲੋਕਾਂ ਨੂੰ ਹਸਾਉਂਦੇ ਰਹੋ

  • @satdevsharma7039
    @satdevsharma7039 3 ปีที่แล้ว +6

    Avtar ji , iqbal ji. You are soo talented. Thx all of you.( chicago)

  • @SukhdevSingh-ue7iv
    @SukhdevSingh-ue7iv 3 ปีที่แล้ว

    ਪੜ੍ਹੇ-ਲਿਖੇ ਭੰਡਾਂ ਨੇ ਅਜੋਕੀ ਰਾਜਸੀ ਹਲਾਤ 'ਤੇ ਖ਼ੂਬ ਕਟਾਖ਼ਸ਼ ਕੀਤਾ ਏ, .......ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ .......

  • @salamatsahota3851
    @salamatsahota3851 3 ปีที่แล้ว +4

    ਬਹੁਤ ਵਧੀਆ ਪ੍ਰੋਗਰਾਮ ਜੀ
    🙏🙏

  • @kuldeeps556
    @kuldeeps556 3 ปีที่แล้ว +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਟਹਿਣੇ ਬਾਈ

  • @singhsj5841
    @singhsj5841 3 ปีที่แล้ว +4

    ਆ ਬਹੁਤ ਵਧੀਆ ਕੀਤਾ ਐ ਭੰਡਾ ਨੂੰ ਲਿਆ ਕੇ 👍

  • @SukhwinderSingh-wq5ip
    @SukhwinderSingh-wq5ip 3 ปีที่แล้ว +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @KuldeepSingh-nq2oi
    @KuldeepSingh-nq2oi 3 ปีที่แล้ว +5

    ਬਹੁਤ ਹੀ ਵਧੀਆ ਕਲਾਕਾਰੀ ਹੈ ਜੀ

  • @ishaanbatth3163
    @ishaanbatth3163 3 ปีที่แล้ว +6

    ਪ੍ਰੋਗਰਾਮ ਵਧੀਆ ਹੈ ਸਤਿ ਸ੍ਰੀ ਆਕਾਲ ਜੀ

  • @harmansinghchahal9135
    @harmansinghchahal9135 3 ปีที่แล้ว +7

    ਬਹੁਤ ਖੂਬ ਜੀ

  • @pawancomrade8244
    @pawancomrade8244 3 ปีที่แล้ว +7

    ਬਹੁਤ ਵਧੀਆ ਕਲਾਕਾਰ

  • @davinderkaur2244
    @davinderkaur2244 3 ปีที่แล้ว +18

    बहुत ठंड है बेटा सवरन टहिणां जी ते हरमन थिंद जी,आप जी ने सिर नहीं ढकिआ, ठंड तों बच के रहो जी,रब आप जी नूं तन्दरूस्ती बक्शे।

  • @gurpreetsinghgopi2155
    @gurpreetsinghgopi2155 3 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @jassmultani1578
    @jassmultani1578 3 ปีที่แล้ว +6

    ਬਹੁਤ ਵਧੀਆਂ ਜੀ 🙏🏽

  • @diljeetkaur5858
    @diljeetkaur5858 8 หลายเดือนก่อน

    ਬਹੁਤ ਹੀ ਵਧੀਆ ਕਲਾਕਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ♥️🙏🏻🙏🏻

  • @gurdassingh4167
    @gurdassingh4167 3 ปีที่แล้ว +26

    ਬਹੁਤ ਵਧੀਆ

  • @amanrajni8766
    @amanrajni8766 3 ปีที่แล้ว +2

    ਵੈਰੀ ਗੁਡ ਟਹਿਣਾ ਸਾਬ ਬਹੁਤ ਵਧੀਆ ਪਰੋਗਰਾਮ ਪੇਸ਼ ਕਰਦੇ

  • @narinderjeetsingh3994
    @narinderjeetsingh3994 3 ปีที่แล้ว +5

    Excellent interview 👌👌👌

  • @gurdarshansingh737
    @gurdarshansingh737 3 ปีที่แล้ว +2

    ਨਵਾਂ ਸਰਕਾਰੀ ਮਹਿਕਮਾ ਬਣਾ ਕੇ ਓਦਾਸ ਵਿਅਕਤੀਆਂ ਲਈ ਮੰਨੋਰੰਜਨ ਦਾ ਸਾਧਨ ਬਣਾਇਆ ਜਾ ਸਕਦਾ ਉਨਾਂ ਦੀ ਉਮਰ ਵਧੂ ਇਨਾਂ ਵੀਰਾਂ ਨੂੰ ਨੌਕਰੀ

  • @seemathapar1442
    @seemathapar1442 3 ปีที่แล้ว +26

    Great artists.. must be appreciated..🙏..Best wishes

  • @satnamsinghgill4498
    @satnamsinghgill4498 3 ปีที่แล้ว +1

    ਬਹੁਤ ਹੀ ਵਧੀਆ ਪ੍ਰੋਗਰਾਮ ਲੱਗਦਾ

  • @ParamjitKaur-nf6vi
    @ParamjitKaur-nf6vi 3 ปีที่แล้ว +5

    Bahut vadhia . God bless you guys.

  • @جیہند-د5ز
    @جیہند-د5ز 2 ปีที่แล้ว

    ਬਹੁਤ ਹੀ ਵਧੀਆਂ ਪ੍ਰੋਗਰਾਮ ਇਸ ਲਈ ਦੁਬਾਰਾ ਦੇਖਿਆ ।

  • @sarbjitsandhu2531
    @sarbjitsandhu2531 3 ปีที่แล้ว +3

    ਬਹੁਤ ਵਧੀਆ ਲੱਗਿਆ ਜੀ।