Chajj Da Vichar (2222) || Kulwant Dhaliwal ਵੱਲੋਂ ਵੱਡੇ ਖੁਲਾਸੇ…ਕਿੰਨੀ ਤਨਖਾਹ ਲੈਨਾਂ ਮੈਂ

แชร์
ฝัง
  • เผยแพร่เมื่อ 25 ม.ค. 2025

ความคิดเห็น • 169

  • @BalwinderSingh-ms4by
    @BalwinderSingh-ms4by วันที่ผ่านมา +10

    ਕੁਲਵੰਤ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਹਨ ਪ੍ਰਮਾਤਮਾ ਇਹਨਾਂ ਨੂੰ ਚੜਦੀ ਕਲਾ ਵਿੱਚ ਰਖੇ।ਤੁਗਲਵਾਲ ਗੁਰਦਾਸਪੁਰ।

  • @kashmirkaur6827
    @kashmirkaur6827 22 ชั่วโมงที่ผ่านมา +7

    ਬਹੁਤ ਹੀ ਵਧੀਆ ਵਿਚਾਰ ਲੱਗੇ ਬਹੁਤ ਹੀ ਸਤਿਕਾਰ ਯੋਗ ਵੀਰ ਕੁਲਵੰਤ ਸਿੰਘ ਜੀ ਦੇ ਜੇ ਇੰਨਾ ਸੋਹਣੀਆ ਗੱਲਾਂ ਦਾ ਅਸਰ ਕਰੀਏ ਤਾਂ ਪੰਜਾਬ ਸਵਰਗ ਬਣ ਜਾਵੇ ਦਿਲ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰੱਖੇ ❤

  • @SurjitSingh-qq2qu
    @SurjitSingh-qq2qu 2 ชั่วโมงที่ผ่านมา +2

    ਬਾਈ ਕੁਲਵੰਤ ਸਿੰਘ ਜੀ ਨੇ ਚੱਜ ਦਾ ਵਿਚਾਰ ਚ ਅੱਜ ਦਾ ਵਿਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਜੀ 🙏

  • @naranjansingh8808
    @naranjansingh8808 13 ชั่วโมงที่ผ่านมา +3

    ਬਹੁਤ ਹੀ ਵਧੀਆ ਬਹੁਤ ਉੱਤਮ ਜਾਣਕਾਰੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @naibsingh-d6h
    @naibsingh-d6h 23 ชั่วโมงที่ผ่านมา +7

    ਧਾਲੀਵਾਲ ਸਾਹਿਬ ਵੀਰ ਜੀ ਹਲੂਣਾ ਦਿੰਦੇ ਰਹੋ ਸਿੱਖ ਕੌਮ ਗੁਰੂ ਸਾਹਿਬ ਜੀ ਦੇ ਰਸਤੇ ਤੋਂ ਭਟਕ ਗਏ

  • @nirmalmann9347
    @nirmalmann9347 23 ชั่วโมงที่ผ่านมา +4

    ਅੱਖਾਂ ਖੋਲ ਦਿੱਤੀਆਂ. ਇਸ ਵੀਡਿਓ ਤੋਂ ਸੇਧ ਲੈਣ ਦੀ ਜਰੂਰਤ ਹੈ. ਮਾਨਯੋਗ ਕੁਲਵੰਤ ਸਿੰਘ ਧਾਲੀਵਾਲ ਅਤੇ ਸਮੂਹ ਟੀਮ ਦਾ ਸ਼ੁਕਰੀਆ ਮੇਹਰਬਾਨੀ.

  • @pritamsingh2139
    @pritamsingh2139 วันที่ผ่านมา +8

    ਹਸਪਤਾਲ ਜਿੱਥੇ ਮਰਜ਼ੀ ਬਣ ਜਾਣ ਇਨਸਾਨ ਹਰ ਜਗ੍ਹਾ ਰਹਿੰਦੇ ਹਨ।

  • @satvjit
    @satvjit วันที่ผ่านมา +7

    ਧਾਲੀਵਾਲ ਬਹੁਤ ਵਧੀਆ ਇਨਸਾਨ ਹੈ ਉਸ ਦੇ ਕੰਮ ਕਾਰ ਆਪ ਬੋਲਦੇ ਹਨ ਐਵੇ ਸਾਨੂੰ ਰੌਲਾ ਪਾਉਣ ਦੀ ਲੋੜ ਨਹੀ॥ ਗੱਲ ਰਹੀ ਪੱਗ ਬਨਣ ਦੀ। ਕਿਆ ਸਾਰੇ ਪੱਗਾ ਬਨਣ ਵਾਲੇ ਹੀ ਸਿਖ ਹਨ?
    ਮੁਆਫ ਕਰਨਾ ਇਕ ਗੱਲ ਦਾ ਜਵਾਬ ਸਾਰੇ ਸਿੱਖ ਖਾਸ ਤੌਰ ਤੇ ਅਮ੍ਰਿਤਧਾਰੀ ਅਤੇ ਸਿੱਖ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦੇਣ ਕੇ ਅਜੋਕੇ ਸਮੇ ਗੁਰੂ ਨਾਨਕ ਦੀ ਸਿਖੀ ਸਿਧਾਂਤਾਂ ਮੁਤਾਬਕ ਹੈ ਕੋਈ ਸਿੱਖ ??????

  • @BhagSingh-k2d
    @BhagSingh-k2d วันที่ผ่านมา +22

    ਇਹ ਸਰ ਜਿਹੜਾ ਅਨੰਦਪੁਰ ਸਾਹਿਬ ਖੁੱਲ ਰਿਹਾ 100 ਬੈੱਡ ਦਾ ਇੱਕ ਹਸਰ ਦਾ ਜੋ ਡਮੇਲੀ ਵਾਲੇ ਸੰਤਾਂ ਦੇ ਸਹਿਯੋਗ ਨਾਲ ਖੁੱਲ ਰਿਹਾ ਡੁਮੇਲੀ ਵਾਲੇ ਸੰਤਾਂ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਉਹਨਾਂ ਦਾ ਡੇਰਾ ਵੀ ਦੇਖਿਆ ਲੋਦੀਪੁਰ ਲੱਗੇ ਆ ਅਨੰਦਪੁਰ ਸਾਹਿਬ

  • @palasingh5151
    @palasingh5151 วันที่ผ่านมา +6

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਬਾ ਕਮਾਲ ਹੋ ਗਈ

  • @HardeepSingh-f5o
    @HardeepSingh-f5o วันที่ผ่านมา +3

    ਕੁਲਵੰਤ ਸਿੰਘ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

  • @ranjitsinghgoria3816
    @ranjitsinghgoria3816 วันที่ผ่านมา +5

    ਧਾਲੀਵਾਲ ਸਾਹਿਬ ਜੀ ਨੇ ਪੰਜਾਬੀਆਂ ਦੀਆ ਅੱਖਾ ਖੋਲ ਦਿੱਤੀਆ। ਟਹਿਣਾ ਜੀ ਕੀ ਧਾਲੀਵਾਲ ਸਾਹਿਬ ਜੀ ਨੂੰ ਸੁਣਨ ਤੋ ਬਾਅਦ ਵੀ ਪੰਜਾਬ ਦੇ ਆਹ ਭ੍ਰਿਸ਼ਟ ਲੀਡਰ ਅਤੇ ਅਫਸਰ ਸਰਕਾਰੀ ਪੈਸਾ ਖਾਣਗੇ । ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ ।

  • @malkiatsingh2054
    @malkiatsingh2054 14 ชั่วโมงที่ผ่านมา +2

    ਧਾਲੀਵਾਲ ਸਾਬ ਵਹੁਤ ਚੰਗਾ ਕੰਮ ਕਰ ਰਹੇ ਹੋ । ਵਾਹੇਗੁਰੂ ਤੂੰਹਾਨੂੰ ਚੜਦੀਕਲਾ ਚ ਰਿਖੇ ।

  • @baldevjassar8059
    @baldevjassar8059 15 ชั่วโมงที่ผ่านมา +2

    *🙏🪴ਅੱਜ ਦਾ ਵਿਚਾਰ🪴🙏*
    *ਕਰੋਧ ਵਿੱਚ ਬੋਲਿਆ ਗਿਆ ਇਕ ਕਠੋਰ ਸ਼ਬਦ ,ਇਨ੍ਹਾਂ ਜ਼ਹਿਰੀਲਾ ਹੋ ਜਾਂਦਾ ਹੈ ਜੋ ਤੁਹਾਡੀਆਂ ਹਜਾਰਾਂ ਚੰਗੀਆਂ ਤੇ ਮਿਠੀਆਂ ਗੱਲਾਂ ਨੁੰ ਇਕ ਮਿੰਟ ਵਿੱਚ ਖਤਮ ਦਿੰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @satinderjaggi984
    @satinderjaggi984 18 ชั่วโมงที่ผ่านมา +2

    Truly explained everything.Extremely impressive.

  • @rasingh7891
    @rasingh7891 วันที่ผ่านมา +1

    ਟਹਿਣਾ ਸਾਹਬ ਜੀ ਹਰਮਨ ਜੀ ਧਾਲੀਵਾਲ ਸਾਹਿਬ ਜੀ ਇਕਬਾਲ ਸਿੰਘ ਜੀ ਲਾਲ ਪੁਰਾ ਜੀ ਨੂੰ ਸੇਲੁਟ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ

  • @BrijMohan-ob2mj
    @BrijMohan-ob2mj 23 ชั่วโมงที่ผ่านมา +2

    Very practical, useful discussion. Salute you Dhaliwal ji.🎉

  • @gurtejsinghsidhu9161
    @gurtejsinghsidhu9161 วันที่ผ่านมา +5

    So proud Sir kulwant Singh ji❤

  • @iqbalbrar6977
    @iqbalbrar6977 23 ชั่วโมงที่ผ่านมา +3

    ਬਹੁਤ ਵਧੀਆ ਗੱਲਬਾਤ ਲੱਗੀ ਬਾਈ ਜੀ ਬਹੁਤ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 9 ชั่วโมงที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @bahadursingh2006
    @bahadursingh2006 วันที่ผ่านมา +7

    ਬਾਈ ਕੁਲਵੰਤ ਸਿੰਘ ਧਾਲੀਵਾਲ ਜੀ ਜਿੰਨਾ ਨੇ ਅਨੰਦਪੁਰ ਸਾਹਿਬ ਤੋਂ ਹਸਪਤਾਲ ਪੱਟ ਕੇ ਲਿਆਂਦੇ ਸੀ ਅੱਜ ਉਹ ਵੀ ਪੱਟੇ ਗਏ ਹਨ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੰਬੀ ਉਮਰ ਦੇਵੇ ਧੰਨਵਾਦ

  • @harpreetsinghrandhawa7772
    @harpreetsinghrandhawa7772 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ

  • @rajeshkumar-lc3vp
    @rajeshkumar-lc3vp วันที่ผ่านมา +2

    Very good thoughts of S.Kulwant Singh Dhaliwal ji.doing great service for humanity.God bless you.

  • @govindsingh4471
    @govindsingh4471 23 ชั่วโมงที่ผ่านมา +2

    ਭਾਈ ਸਾਹਿਬ ਕਿਰਸਾਨੀ ਵੀ ਇਕ ਕਿਤਾ ਹੈ ਬਾਕੀ ਕਿਤਿਆਂ ਦੀ ਤਰ੍ਹਾਂ ਪਰ ਪਤਾ ਨਹੀਂ ਕਿਸਾਨ ਨੂੰ ਅਨ ਦਾਤਾ ਕਿਉਂ ਕਹਿੰਦੇ ਹਨ ? ਜਦ ਕਿ ਗੁਰਬਾਣੀ ਅਨੁਸਾਰ
    ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ ਚੱਜ ਦਾ ਵਿਚਾਰ,ਗਿਆਨ ਦਾ ਭੰਡਾਰ ਧੰਨਵਾਦ ਆਪ ਸਭ ਦਾ I

  • @Jagjitsingh-x2d
    @Jagjitsingh-x2d 22 ชั่วโมงที่ผ่านมา +2

    Kulwant Dhaliwal is very kindhearted and very straight forward leader how serve society day and night. I pray baba ji bless him good health

  • @SatnamSinghSivia
    @SatnamSinghSivia วันที่ผ่านมา +1

    ❤ ਇੱਕ ਪੰਜਾਬੀ ਦੀ ਕਹਾਵਤ ਆ ਸੌ ਹੱਥ ਰੱਸਾ ਸਿਰੇ ਤੇ ਗੰਢ ਇਹ ਲੋਕ ਆ ਜਿਹੜੇ ਨਾ ਇਹ ਪਿਆਰ ਦੀ ਭਾਸ਼ਾ ਸਮਝ ਹੀ ਨਹੀਂ ਸਕਦੇ ਜਦ ਖਾੜਕੂਵਾਦ ਸੀ ਤਾਂ ਉਹੀ ਲੋਕ ਪੰਜਾਂ ਬੰਦਿਆਂ ਦੇ ਨਾਲ ਰਿਸ਼ਤੇ ਵੀ ਕਰਨ ਜਾਂਦੇ ਸੀ ਦਾਜ ਦਹੇਜ ਨਾ ਲੈਂਦੇ ਸੀ ਨਾ ਦਿੰਦੇ ਸੀ ਸਾਦੇ ਪ੍ਰੋਗਰਾਮ ਕਰਦੇ ਸੀ ਵਿਆਹ ਸ਼ਾਦੀਆਂ ਤੇ ਹੁਣ ਕੀ ਹ ਹੁਣ ਇਹ ਆ ਵੀ ਹੁਣ ਡਰ ਨਹੀਂ ਜੇ ਕੱਲ ਨੂੰ ਇਹ ਡਰ ਪੈਦਾ ਹੋ ਜੇ ਤਾਂ ਫਿਰ ਦੇਖੋ ਕਿਵੇਂ ਬੰਦੇ ਦੇ ਪੁੱਤ ਬੰਦੇ ਆ

  • @SatnamSingh-qh3le
    @SatnamSingh-qh3le 9 ชั่วโมงที่ผ่านมา +2

    ਧਾਲੀਵਾਲ ਜੀ ਅਕਾਲ ਤਖਤ ਨੂੰ ਕੋਈ ਗਲਤ ਨਹੀਂ ਬੋਲਦਾ ਓਥੇ ਬੈਠੇ ਲੋਕ ਗਲਤ ਨੇ , ਅਕਾਲ ਤਖਤ ਤੇ ਤਾਂ ਅਰੂੜ ਸਿੰਘ ਵੀ ਬੈਠਾ ਸੀ ,ਜਿਹੜੇ ਓਥੇ ਬੈਠ ਕੇ ਇਤਿਹਾਸ ਬਦਲ ਰਹੇ ਆ ਤੁਸੀਂ ਲਾਲਪੁਰਾ ਤੋਂ ਬੱਸ ਲੈ ਕੇ ਖੁਸ਼ ਹੋ ਪਰ ਲਾਲਪੁਰਾ ਦੀ ਪਾਰਟੀ ਗੁਰਦੁਆਰਾ ਗਿਆਨ ਗੋਦੜੀ ਖਾ ਗਈ, ਉਨ੍ਹਾਂ ਨੂੰ ਪੁੱਛਿਆ ਤੁਸੀਂ , ਅਕਾਲ ਤਖਤ ਮਹਾਨ ਹੈ ਪਰ ਓਥੇ ਬੈਠਾ ਵਿਅਕਤੀ ਮਹਾਨ ਹੋਣਾ ਚਾਹੀਦਾ ,ਸਾਡਾ ਜਥੇਦਾਰ ਤਾਂ ਆਪ ਗਾਲਾਂ ਕੱਢੀ ਜਾਂਦਾ।

  • @HardevpalDhanoa
    @HardevpalDhanoa 12 ชั่วโมงที่ผ่านมา +1

    Very nice interview and video god bless you all. Thanks Harry 🙏

  • @Ibadat186
    @Ibadat186 วันที่ผ่านมา +2

    Proud of you sir 👏🏻👏🏻 waheguru ji mehr krn sb te ❤

  • @HarmeetKaur-bq9ig
    @HarmeetKaur-bq9ig วันที่ผ่านมา

    ਸਰਦਾਰ ਕੁਲਵੰਤ ਸਿੱਘ ਧਾਲੀਵਾਲ ਜੀ ਨੂੰ ਵਾਹਿਗੁਰੂ ਚੜਦੀ ਕਲਾਂ ਬਖਸ਼ੇ 🙏🙏 ਇਸੇ ਤਰ੍ਹਾਂ ਮਨੂੰਖਤਾ ਦੀ ਸੇਵਾ ਮਨੂੰਖਤਾ ਲਈ ਦਵਾਈਆਂ ਦੀ ਸੇਵਾ ਕਰਦੇ ਰਹਿਣ 🙏🙏🙏🙏🙏

  • @BalkarSingh-dc1oq
    @BalkarSingh-dc1oq วันที่ผ่านมา +5

    ਟਹਿਣਾ ਸਾਹਿਬ ਜਿੰਦਾ ਬਾਦ

  • @ParamjitsinghDaulatpurParamjit
    @ParamjitsinghDaulatpurParamjit วันที่ผ่านมา +4

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੇਰੀ ਕਮਾਈ ਸੱਚੇ ਪਾਤਸ਼ਾਹ ਤੁਹਾਡੀਆਂ ਲੰਬੀਆਂ ਉਮਰਾਂ ਹੋਵੇ ਮੇਰੇ ਵੀਰ ਜੀ ਅਕਾਟ ਸਾਡੇ ਪੰਜਾਬ ਦੇ ਲੋਕਾਂ ਨੂੰ ਅੱਖਾਂ ਖੁੱਲ ਜਾਣ ਕਿਤੇ ਤੁਰ ਪੈਣ ਇਧਰ ਨੂੰ

  • @chhindasinghaulakh6815
    @chhindasinghaulakh6815 วันที่ผ่านมา +3

    ਸਰਦਾਰ ਜੀ ਪੰਜ ਪਿਆਰੇ ਸਹਿਬਾਨ ਵਿੱਚ ਜੱਟ ਸੀ ਕੋਣ ਕਹਿੰਦਾ ਹੈ ਵੀ ਜੱਟ ਭਜ ਗਏ ਸੀ।ਭਾਈ ਧਰਮ ਸਿੰਘ ਦਿੱਲੀ ਦਾ ਨਿਵਾਸੀ ਜੱਟ ਸੀ ਜੋ ਪੰਜ ਪਿਆਰਿਆਂ ਵਿੱਚ ਮੋਜੂਦ ਸੀ, ਦੁੱਜੇ ਨੰਬਰ ਉਤੇ ਅਪਣਾ ਸਿਰ ਗੁਰੂ ਜੀ ਅਗੇ ਭੇਟ ਕਿਤਾ

  • @vineetnarang5292
    @vineetnarang5292 วันที่ผ่านมา +1

    Enjoyed this conversation. Good👍

  • @Naresh_tailor
    @Naresh_tailor วันที่ผ่านมา +2

    ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨੀ ਜੈਲ ਸਿੰਘ ਜੀ ਸੰਧਵਾਂ ਨੇ ਹਸਪਤਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਲਿਆਂਦਾ ਸੀ

  • @vickysinghvicky2618
    @vickysinghvicky2618 วันที่ผ่านมา +1

    ਬਹੁਤ ਵਧੀਆ ਇਨਸਾਨ ਬਾਈ ਜੀ ਸਾਡੇ ਵੱਡੇ ਵੱਡੇ ਧਾਰਮਿਕ ਅਦਾਰੇ ਜਿਨ੍ਹਾਂ ਦਾ ਕਰੌੜਾਂ ਦਾ ਬਜਟ ਹੈ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਵੱਲ ਵੇਖ ਕੇ ਸ਼ਰਮ ਆਉਣੀ ਚਾਹੀਦੀ ਹੈ ❤

  • @naturalfarm6342
    @naturalfarm6342 23 ชั่วโมงที่ผ่านมา +3

    ਧਾਲੀਵਾਲ ਸਾਹਬ ਬੱਸ ਗੁਰਦਾਸਪੁਰ ਵੱਲ ਭੇਜੋ ਕਲਾਨੌਰ ਬਾਰਡਰ ਤੇ ਬਹੁਤ ਗਰੀਬੀ ਹੈ

  • @harvinderkaur6374
    @harvinderkaur6374 วันที่ผ่านมา +1

    ਬਹੁਤ ਬਹੁਤ ਵਧਿਆ ਹੈ ਜੀ ❤❤❤❤❤

  • @NarinderJawanda
    @NarinderJawanda วันที่ผ่านมา +3

    Very good Mr Dhaliwal ji we need more Gentelman Like you I am so proud of you

  • @sidhusidhu6811
    @sidhusidhu6811 วันที่ผ่านมา +2

    Waheguru Waheguru Waheguru Waheguru Waheguru g🌺🌹🌷🌻🌸💐🌼❤️

  • @harmeetsinghghumaan8601
    @harmeetsinghghumaan8601 23 ชั่วโมงที่ผ่านมา +1

    ❤ se very tru respectable mr kulwant singh dhilwal ji for work is worship God bless to you for bright future

  • @loverattol5166
    @loverattol5166 วันที่ผ่านมา +3

    Bir ji my privar Balo badi soch nu koti koti nmshkar

  • @amarbajwa6534
    @amarbajwa6534 13 ชั่วโมงที่ผ่านมา +1

    The three of you deserve the "Fakhre Kaum" award. Good job. Thank you,

  • @singhbalbir5170
    @singhbalbir5170 11 ชั่วโมงที่ผ่านมา +1

    ਜਦੋਂ ਧਾਰਮਿਕ ਅਸਥਾਨਾਂ ਦੇ ਪ੍ਰਬੰਧਕ ਕਿਸੇ ਇੱਕ ਰਾਜਨੀਤਕ ਪਾਰਟੀ ਦੇ ਆਗੂ ਦੇ ਹੁਕਮਾਂ ਅਨੁਸਾਰ ਧਰਮ ਦੀਆਂ ਧੱਜੀਆਂ ਉਡਾਉਣ ਤਾਂ ਲੋਕ ਗਾਲਾਂ ਹੀ ਕਢਣਗੇ

  • @GurpreetSingh-d2s1q
    @GurpreetSingh-d2s1q 7 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਧਾਲੀਵਾਲ ਸਾਹਿਬ ਬਹੁਤ ਸੋਹਣੀਆਂ ਗੱਲਾਂ

  • @SaroopSingh-pg8hi
    @SaroopSingh-pg8hi วันที่ผ่านมา +1

    ਵਾਹਿਗੂਰ ਜੀ ਮੇਹਰ ਕਰੋ ਭਲਾ ਕਰੋ ਜੀ

  • @MrJapjee
    @MrJapjee วันที่ผ่านมา +4

    ਕਿਸਾਨ ਦੀ ਆਮਦਨ ਚ ਕਰਪਸ਼ਨ ਨਹੀਂ ਪਰ ਕਰਪਸ਼ਨ ਦਾ ਸ਼ਿਕਾਰ ਕਿਸਾਨ ਜਰੂਰ ਹੈ ਖਾਦ ਕੀਟਨਾਸ਼ਕ ਡੀਏ ਇਹਨਾਂ ਸਾਰੀਆਂ ਚੀਜ਼ਾਂ ਦੇ ਘਪਲੇ ਕਿਸਾਨ ਨੂੰ ਹਮੇਸ਼ਾ ਇਹਦੇ ਚ ਰਗੜਾ ਲੱਗਦਾ ਤੇ ਫਸਲ ਵੇਚਣ ਜਾਂਦਾ ਉਹਦੇ ਚ ਉਹਨੂੰ ਰਗੜਾ ਲੱਗਦਾ ਕਿਸਾਨ ਖਰੀਦਣ ਜਾਂਦਾ ਉਹਦੇ ਚ ਉਹਨੂੰ ਰਗੜਾ ਲੱਗਦਾ ਕਿਸਾਨ ਕੁਛ ਆਧਾਰ ਲੈਂਦਾ ਉਹਦੇ ਚ ਉਹਨੂੰ ਰਗੜਾ ਲੱਗਦਾ ਧੰਨਵਾਦ

  • @HarmeetKaur-bq9ig
    @HarmeetKaur-bq9ig วันที่ผ่านมา +1

    ਸਾਰੀ ਸੰਗਤ ਜੀ ਨੂੰ ਸਤਿ ਸ੍ਰੀ ਅਕਾਲ 🙏🙏

  • @ParamjitsinghDaulatpurParamjit
    @ParamjitsinghDaulatpurParamjit วันที่ผ่านมา

    ਅੱਜ ਤੁਹਾਡੀ ਲਾਗੇ ਕਲਾਸ ਲੱਗੀ ਦੋਨਾਂ ਦੀ ਤੁਹਾਡੀ ਵਧੀਆ ਲੋਕਾਂ ਦੀ ਤੁਹਾਡੀ

  • @Nakataa-
    @Nakataa- 17 ชั่วโมงที่ผ่านมา +4

    He is 1000000 times right.Barati nahi lutere a gye.I am thinking same .

  • @AshokKumar-cb9sv
    @AshokKumar-cb9sv 22 ชั่วโมงที่ผ่านมา +3

    Dhaliwal sahib ,definitely we will be follow you

  • @SurjitAulakh-v7l
    @SurjitAulakh-v7l 6 ชั่วโมงที่ผ่านมา

    ਬਹੁਤ ਵਧੀਆ ਵਿਚਾਰ ਕੁਲਵੰਤ ਸਿੰਘ ਜੀ

  • @NavdeepsinghNavdeepsingh-q9u
    @NavdeepsinghNavdeepsingh-q9u 20 ชั่วโมงที่ผ่านมา +1

    Good interview ji❤❤❤❤

  • @SatnamSinghSivia
    @SatnamSinghSivia วันที่ผ่านมา +1

    ❤ ਸਾਡੇ ਲੋਕ ਤਾਂ ਹਾਲੇ ਤੱਕ ਫਤਿਹਗੜ੍ਹ ਸਾਹਿਬ ਲੰਗਰ ਦੇ ਵਿੱਚ ਪਕੌੜੇ ਜਲੇਬੀਆਂ ਲਾਉਂਦੇ ਰਹੇ ਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਲੰਗਰ ਦੀ ਕੀ ਮਰਿਆਦਾ ਅਸੀਂ ਸਿੱਖੀ ਸਿਧਾਂਤਾਂ ਨੂੰ ਦਾ ਪ੍ਰਚਾਰ ਕੀ ਕਰਨਾ ਉਹਨੂੰ ਬੇਸਿਕ ਤੌਰ ਤੇ ਵੀ ਨਹੀਂ ਸਮਝਦੇ ਵੀ ਕੀ ਇਹ ਸਿੱਖੀ ਹੈ ਕੀ ਹੈ ਸਿੱਖੀ ਇਕੱਲੀ ਤੇ ਇਹੀ ਨਹੀਂ ਹੈਗਾ ਵੀ ਅੰਮ੍ਰਿਤ ਦਾ ਚੂਲਾ ਛਕ ਲਿਆ ਤੇ ਪੰਜਾਬ ਪਿਆਰਿਆਂ ਦੇ ਵਿੱਚ ਪੰਜਾਂ ਸਾਰੀਆਂ ਜਾਤਾਂ ਨੇ ਇੱਕ ਜਗ੍ਹਾ ਹੋ ਗਏ ਅਸੀਂ ਬਾਅਦ ਦੇ ਵਿੱਚ ਕਦੀ ਕਿਸੇ ਨਾਲ ਕੋਈ ਰਿਸ਼ਤਾ ਵੀ ਨਹੀਂ ਨਿਭਾਉਂਦੇ

  • @wadhawanpathshala1288
    @wadhawanpathshala1288 13 ชั่วโมงที่ผ่านมา +1

    कुलवंत जी के कटाक्ष सुनकर भी टाहना जी की मुस्कराहट वाली मुद्रा उनके अच्छे पत्रकारिता का प्रतीक है। कोई भी 16 कला सम्पूर्ण नही लेकिन टाहना जी ने बहुत कुछ सीखा है अपने करियर मे, मुझे ऐसा लगता है।

  • @simarjitdhaliwal5681
    @simarjitdhaliwal5681 11 ชั่วโมงที่ผ่านมา +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ 🙏🙏🙏

  • @baldevkaur8342
    @baldevkaur8342 23 ชั่วโมงที่ผ่านมา +2

    2222 congratulations veer Swaran and Harman ji

  • @ParamjitSingh-xv9yc
    @ParamjitSingh-xv9yc 20 ชั่วโมงที่ผ่านมา +2

    Very nice 👌 ❤

  • @JaspalSingh-l6w1e
    @JaspalSingh-l6w1e 22 ชั่วโมงที่ผ่านมา +4

    S kulwant singh ji Dhaliwal sab ji good job

  • @bahadursingh2006
    @bahadursingh2006 วันที่ผ่านมา +1

    ਬਾਈ ਜੀ ਸਾਡੇ ਪੰਜਾਬ ਨੂੰ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਜੱਟ ਵਾਦੀ ਸੋਚ ਨੇ ਅੱਜ ਪੂਰੀ ਤਰ੍ਹਾਂ ਨਫਰਤ ਦੀ ਅੱਗ ਵਿਚ ਝੋਕ ਦਿੱਤਾ ਹੈ ਕਰਜਿਆਂ ਨਾਲ ਵਾਲ ਵਾਲ ਬਿੰਨਿਆ ਪਿਆ ਹੈ ਪਰ ਘਮੰਡ ਸੱਤਮੇ ਅਸਮਾਨ ਤੇ ਹੈ ਗਰੀਬਾਂ ਨੂੰ ਕੋਈ ਥੜੇ ਨਹੀ ਚੜਨ ਦਿੰਦਾ ਕੀ ਬਣੂੰਗਾ ਸਾਡੇ ਪੰਜਾਬ ਦਾ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਨੂੰ ਬੇਇਜਤ ਕਰਦੇ ਹਾਂ ਫਿਰ ਕਹਿੰਦੇ ਹਨ ਸਾਡੇ ਵਰਗਾ ਕੋਈ ਸਿੱਖ ਨਹੀ ਆਪਣੇ ਪੈਰ ਕੁਹਾੜਾ ਆਪ ਮਾਰ ਰਹੇ ਹਾਂ

  • @ramkishan1705
    @ramkishan1705 วันที่ผ่านมา +1

    ਟਹਿਣਾ ਸਾਹਿਬ ਜੀ ਇੱਕ ਇੱਕ ਗੱਲ ਅਣਮੋਲ ਹੈ ਸਿੱਖੀ ਕਿਸੇ H

  • @harbhajansoomal4709
    @harbhajansoomal4709 วันที่ผ่านมา +1

    God bless you ❤️🙏🙏

  • @sukhdevsingh-bu2sc
    @sukhdevsingh-bu2sc วันที่ผ่านมา +1

    ਸਲੂਟ ਵੀਰ ਜੀ

  • @jaswantraj1615
    @jaswantraj1615 19 ชั่วโมงที่ผ่านมา +1

    Bhaut vadea vichar Dhaliwal Sahib ji 🙏

  • @VarinderSingh-he7wo
    @VarinderSingh-he7wo วันที่ผ่านมา +3

    ਭਾਈ ਸਾਹਿਬ ਜੀ ਮਾਲਵੇ ਵਿੱਚ ਵੀ ਆਓ। ਕਿੳਕਿਂ ਮਾਲਵੇ ਵਿੱਚ ਵੀ ਕੈਂਸਰ ਬਹੁਤ ਫੈਲਿਆ ਹੋਇਆ ਹੈ

  • @sarbjitkaur4559
    @sarbjitkaur4559 13 ชั่วโมงที่ผ่านมา +1

    Very nice video 🙏

  • @rajinderkaur2381
    @rajinderkaur2381 วันที่ผ่านมา +1

    Good very nice ❤❤❤❤❤

  • @gurjeetbhangu40
    @gurjeetbhangu40 วันที่ผ่านมา +1

    Very good 💯💯💯💯

  • @vishavjeetsingh908
    @vishavjeetsingh908 10 ชั่วโมงที่ผ่านมา +1

    Bouht bouht vadhia ji

  • @SurjeetSangha-qh5hg
    @SurjeetSangha-qh5hg 23 ชั่วโมงที่ผ่านมา +3

    ਬੀਬੀ ਜਗੀਰ ਕੌਰ ਤੇ ਬਾਦਲ ਸਾਡੇ ਪਿੰਡ ਕਾਲਾ ਸੰਘਿਆ ਤੋ ਹਾਉਸਪੀਟਲ ਪੱਟਕੇ ਬੀਬੀ ਆਪਣੇ ਲੈ ਗਏ

  • @mehtabsingh6668
    @mehtabsingh6668 18 ชั่วโมงที่ผ่านมา +2

    ਕਿਥੋਂ ਤਰੱਕੀ ਕਰੂ ਪੰਜਾਬ,ਆਹ ਫੁਕਰੇ ਲੋਕਾਂ ਨੇ ਪੰਜਾਬ ਖਤਮ ਕਰ ਦਿੱਤਾ

  • @jagandesor123
    @jagandesor123 15 ชั่วโมงที่ผ่านมา +1

    🙏🙏🙏🙏🙏 good person 🙏

  • @Gagangill5487-w1q
    @Gagangill5487-w1q 5 ชั่วโมงที่ผ่านมา

    Kulwant Singh Ji aapko Dil se Salam
    Sikhism proud us

  • @gurjeetbhangu40
    @gurjeetbhangu40 วันที่ผ่านมา +1

    Very nice 👍👍👍👍👍👍 God

  • @Sukhdev03596
    @Sukhdev03596 วันที่ผ่านมา

    ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ
    ਵਾਹਿਗੁਰੂ ਜੀ
    ਗੁਰੂ ਰਾਖਾ ਭਾਈ ਸਿੱਖੜੇ ਕਾ

  • @BoharSingh-f4j
    @BoharSingh-f4j วันที่ผ่านมา +1

    Dr,kulwant Singh ji,Kamal,sira

  • @GurpreetSingh-x3e9b
    @GurpreetSingh-x3e9b วันที่ผ่านมา +1

    ਸਾਡੇ👉 ਮਾਲੇਰਕੋਟਲਾ 👈ਜ਼ਿਲ੍ਹੇ ਦੇ ਪਿੰਡਾਂ ਦਾ ਚੈੱਕ ਅੱਪ
    ਕਦੋਂ ਤੱਕ ਕਰੋਗੇ ਜੀ, 🙏🙏🙏🙏🙏🙏🙏

  • @SaroopSingh-pg8hi
    @SaroopSingh-pg8hi วันที่ผ่านมา +1

    ਵਾਹਿਗੂਰ ਜੀ ਧਾਰੀਵਾਲ ਸਹਿਬ ਜੀ ਦੀਨਾਨਗਰ ਨਹੀ ਆੲਏ

  • @SandeepKumar-ps5dg
    @SandeepKumar-ps5dg วันที่ผ่านมา

    Very nice thank you rehna ji and Harman ji

  • @arjansingh980
    @arjansingh980 วันที่ผ่านมา +2

    Good🙏

  • @Palvinder-d1t
    @Palvinder-d1t วันที่ผ่านมา +1

    Great job veer jio

  • @jarnailsingh9949
    @jarnailsingh9949 วันที่ผ่านมา +1

    223rd like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤

  • @r.psinghdhindsa1685
    @r.psinghdhindsa1685 วันที่ผ่านมา

    ਵਾਹਿਗੁਰੂ ਜਿਹੜਾ ਵੀ ਨਜੈਜ ਪੈਸੇ ਖਾਂਦੇ ਸੁਮੱਤ ਬਖਸ਼ੋ ਉਨ੍ਹਾਂ ਨੂੰ 🙏🏻

  • @harindersinghgarcha3287
    @harindersinghgarcha3287 วันที่ผ่านมา +1

    Waheguru ji parmatma sab da bhla kri ji waheguru

  • @BalbirSingh-yl8ub
    @BalbirSingh-yl8ub วันที่ผ่านมา

    Very Very Nice 👍👍👍👍👍❤❤❤❤❤

  • @PanjabKaur-h6d
    @PanjabKaur-h6d 12 ชั่วโมงที่ผ่านมา

    Very nice 👍👍🎉🎉❤❤

  • @kirankaur4504
    @kirankaur4504 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏🙏

  • @harmanxbrar9842
    @harmanxbrar9842 วันที่ผ่านมา

    ਵਧੀਆ ਲੱਗਿਆ ਜੀ ਸਾਦੇ ਵਿਆਹ ਤੇ ਸਾਦੇ ਭੋਗ

  • @pritpalsingh4312
    @pritpalsingh4312 23 ชั่วโมงที่ผ่านมา +4

    😂Educate every child of the society.

  • @gurpritamsingh8556
    @gurpritamsingh8556 14 ชั่วโมงที่ผ่านมา +2

    ਹਰ ਆਗੂ ਅਪਣੇ ਹਲਕੇ ਵਿੱਚ ਕੰਮ ਕਰਦਾ ਹੈ ਜੇਕਰ ਗਿਆਨੀ ਜੈਲ ਸਿੰਘ ਜੀ ਨੇ ਫਰੀਦਕੋਟ ਵਿੱਚ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਹਸਪਤਾਲ ਖੋਲ੍ਹਿਆ ਤਾਂ ਕੀ ਗ਼ਲਤ ਕਰ ਦਿੱਤਾ ਤੁਸੀਂ ਤੁਸੀਂ ਲੋਕਾਂ ਤੋਂ ਫੰਡ ਲੈ ਕੇ ਆਨੰਦਪੁਰ ਸਾਹਿਬ ਵਿਖੇ ਹਸਪਤਾਲ ਬਣਾ ਰਹੇ ਹੋ ਚੰਗੀਆਂ ਗੱਲਾਂ ਜੋ ਕਰਦੇ ਹੋ ਵਧੀਆ ਗੱਲਾਂ ਹਨ ਪਰ ਹੰਕਾਰ ਭਰਭੂਰ ਗੱਲਾਂ ਨਾ ਕਰਿਆ ਕਰੋ ਜੀ

  • @loverattol5166
    @loverattol5166 23 ชั่วโมงที่ผ่านมา +1

    Waheguru ji aap te kirpa kre ji

  • @HardeepKaur-m1b
    @HardeepKaur-m1b 23 ชั่วโมงที่ผ่านมา +1

    V good views

  • @RajinderKaur-j9h
    @RajinderKaur-j9h วันที่ผ่านมา +2

    Very,niece

  • @HarjeetKaur-m9r
    @HarjeetKaur-m9r วันที่ผ่านมา +1

    Dhaliwal sahib tuhanu.salute

  • @santoshkaur9285
    @santoshkaur9285 วันที่ผ่านมา +1

    Sach gl h 🙏🙏

  • @BhagSingh-k2d
    @BhagSingh-k2d วันที่ผ่านมา

    ਟਹਿਣਾ ਸਾਹਿਬ ਜਿਹੜਾ ਨਿਊ ਚੰਡੀਗੜ੍ਹ ਵ ਇਹ ਕੈਂਸਰ ਹੋਸਪੀਟਲ ਬਣਿਆ ਮੈਂ ਉਹਦੇ ਮੂਹਰੇ ਤੇ ਕਈ ਵਾਰ ਲੰਘ ਕੇ ਗਿਆ ਉੱਥੇ ਤਾਂ ਕੋਈ ਬੰਦਾ ਆਉਂਦਾ ਹੀ ਨਹੀਂ ਦਵਾਈ ਲੈਣ ਇੱਕ ਦੋ ਬੰਦੇ ਬਸ ਉਤਰਦੇ ਚੜਦੇ ਇਹ ਧਾਲੀ ਸਾਹਿਬ ਨੂੰ ਪੁੱਛੋ ਵੀ ਉਹ ਕੀ ਨਾ ਖੋਲਿਆ ਫਰੀ ਹ ਦੇ ਬਾਰੇ ਕਿਹਾ ਹੈ ਜਾਣਕਾਰੀ

  • @sukhdevsinghdhillon1151
    @sukhdevsinghdhillon1151 วันที่ผ่านมา +2

    Dhaliwal ji good job

  • @daljeetaujla1392
    @daljeetaujla1392 วันที่ผ่านมา

    God bless you 🎉

  • @harwindersinghvehmi5080
    @harwindersinghvehmi5080 วันที่ผ่านมา +1

    Waheguru

  • @rakeshbajaj9869
    @rakeshbajaj9869 วันที่ผ่านมา

    Very nice ji carry on