Prime Podcast (EP-56) || ਕੈਨੇਡਾ ‘ਚ ਔਰਤਾਂ ਨਾਲੋਂ ਮਰਦ ਵੱਧ ਔਖੇ, Dr. Balwinder Kaur Brar ਨੇ ਖੋਲ੍ਹੇ ਭੇਤ

แชร์
ฝัง
  • เผยแพร่เมื่อ 25 ม.ค. 2025

ความคิดเห็น • 52

  • @kulwantbrar8649
    @kulwantbrar8649 8 ชั่วโมงที่ผ่านมา +1

    ਬੱਚਿਆਂ ਨੂੰ ਯੋਗ ਬਣਾਉਂਦੇ ਬਣਾਉਂਦੇ, ਬੱਚੇ ਕਦੋਂ ਤੁਹਾਨੂੰ ਕਦੋਂ ਅਯੋਗ ਬਣਾ ਦਿੰਦੇ ਹਨ, ਪਤਾ ਹੀ ਨਹੀਂ ਲੱਗਦਾ।

  • @GobinderKaur-n9u
    @GobinderKaur-n9u วันที่ผ่านมา +1

    ਬੇਸ਼ਕੀਮਤੀ ਗੱਲਾਂ ਨੇ ਡਾ ਬਰਾੜ ਦੀਆਂ ਜਿੰਨਾਂ ਦੀ ਕੀਮਤ ਕੋਈ ਵੀ ਅਦਾ ਨਹੀ ਕਰ ਸਕਦਾ ਮਨ ਨੂੰ ਸਕੂਨ ਦਿੰਦੀਆਂ ਨੇ ਇੰਨਾਂ ਨੂੰ ਪੜ੍ਹਨ ਨਾਲ ਸੁਣਨ ਨਾਲ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ 🙏ਧੰਨਵਾਦ ਪਰਮਵੀਰ ਜੀ 🙏

  • @SARWANSINGH-kf9wm
    @SARWANSINGH-kf9wm วันที่ผ่านมา +2

    ਵਾਹ! ਬਾਠ ਸਾਹਿਬ। ਇਹ ਕਿੰਨਾ ਵਧੀਆ ਪ੍ਰੋਗਰਾਮ ਹੈ। ਮਜ਼ਾ ਆਇਆ ਡਾਕਟਰ ਸਾਹਿਬ ਕੋਲ ਲਫ਼ਜ਼ਾਂ ਦਾ ਭੰਡਾਰ, ਜ਼ੁਬਾਨ ਵਿੱਚ ਮਿਠਾਸ ਅਤੇ ਜੀਵਨ ਦਾ ਬਹੁਤ ਸਾਰਾ ਅਨੁਭਵ ਹੈ।

  • @dansinghmannmann3456
    @dansinghmannmann3456 วันที่ผ่านมา +2

    ਸੰਗ ਸਖੀ ਸਬ ਤਜ ਗਏ ਕੋਈ ਨਾ ਨਿਬਿਓ ਸਾਥ ਕਹੋ ਨਾਨਕ ਇਸ ਵਿਪਤ ਮੇ ਏਕ ਏਕ ਰਘੂਨਾਥ

  • @SukhwinderSingh-wq5ip
    @SukhwinderSingh-wq5ip วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SpeakigSoldierISShahi
    @SpeakigSoldierISShahi วันที่ผ่านมา +1

    ਸਤਿਕਾਰਤ ਬੇਬੇ ਜੀ, ਸਰਦਾਰਨੀ ਪ੍ਰੋਫੈਸਰ ਡਾ. ਬਲਵਿੰਦਰ ਕੌਰ ਬਰਾੜ ਜੀ ਦੀਆਂ ਸਿੱਖਿਆਵਾਂ ਨਵੀਂ ਪੀੜ੍ਹੀ ਨੂੰ ਲੈਣੀਆਂ ਚਾਹੀਦੀਆਂ ਹਨ।

  • @dansinghmannmann3456
    @dansinghmannmann3456 วันที่ผ่านมา +2

    ਜੈ ਆਤਮ ਕੋ ਨਿੱਤ ਨਿੱਤ ਸੁੱਖ ਲੋੜੇ। ਤਾਂ ਸੰਤਨ ਸਰਨ ਪਵਿਜੇ

  • @sarbjeetkhiva145
    @sarbjeetkhiva145 วันที่ผ่านมา +1

    ਡਾਕਟਰ ਸਾਹਿਬਾ ਸਤਿ ਸ੍ਰੀ ਆਕਾਲ ਜੀ ਗੱਲਾਂ ਬਹੁਤ ਵਧੀਆ ਲੱਗੀਆਂ ਧੰਨਵਾਦ ਜੀ

  • @dansinghmannmann3456
    @dansinghmannmann3456 วันที่ผ่านมา +1

    ਜੈ ਅਸੀਂ ਬਜੁਰਗ ਨੂੰ ਇਹ ਕਹਿ ਦੇਵੋ ਬਾਪੂ ਜੀ ਤੁਸੀ ਠੀਕ ਹੋ ਬਜੁਰਗ ਤੁਹਾਨੂੰ ਏਹਨਿਆ ਅਸੀਸਾ ਦੇਵੇਗਾ ਜਿਸ ਦਾ ਕੋਈ ਹਿਸਾਬ ਨਹੀਂ ਰੱਬ ਰਹਿਮਤ ਕਰਦਾ ਹੈ ਜੀ

  • @ParamjeetKour-wh1tx
    @ParamjeetKour-wh1tx 3 ชั่วโมงที่ผ่านมา

    ਧਨਵਾਦ ਮੈਡਮ ਬਰਾੜ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਜੀ

  • @r.psinghdhindsa1685
    @r.psinghdhindsa1685 วันที่ผ่านมา +2

    ਲਓ ਜੀ ਅੱਜ ਦੂਜਾ ਥੈਲਾ ਕੱਢਿਆ ਦਾਣਿਆਂ ਆਲੇ ਢੋਲ ਚੋੰ ਪਿਛਲੀ ਗਿਆਰਾਂ ਤਰੀਕ ਤੋਂ ਬਾਅਦ।

  • @ranjitsokhal6236
    @ranjitsokhal6236 วันที่ผ่านมา

    Bahut wadhiya Baath sahib ji ! Maa balwinder kaur brar ji nu bahut bahut satkaar ji ❤❤❤❤

  • @jagdishkaur9755
    @jagdishkaur9755 วันที่ผ่านมา +3

    ਬੁੱਢਿਆਂ ਨੂੰ ਕੌਣ ਪੁੱਛਦਾ! ਨਾ ਇਥੇ ਇੰਡੀਆ ਚ ' ਨਾ ਵਿਦੇਸ਼ਾਂ ਵਿਚ। ਵਡੇਰੀ ਉਮਰ ਦੇ ਲੋਕਾਂ ਦੀ ਕੋਈ ਕਦਰ ਨਹੀਂ ।

    • @JagjitSingh-xd3ox
      @JagjitSingh-xd3ox 17 ชั่วโมงที่ผ่านมา

      Pyar muhabat moh Teo mar chukya insan cho

  • @JagjitSingh-jf1ct
    @JagjitSingh-jf1ct 2 ชั่วโมงที่ผ่านมา +1

    Dono genius..dono heery..gbu

  • @HARRYROMANA-on7vt
    @HARRYROMANA-on7vt 17 ชั่วโมงที่ผ่านมา +1

    ਬਹੁਤ ਵਧੀਆ ਵਿਚਾਰ ਹਨ ਜੀ

  • @RajvinderBrar-i9g
    @RajvinderBrar-i9g วันที่ผ่านมา

    ਸਤਿ ਸ੍ਰੀ 🙏🙏 ਮੇਰੀ ਬਹੁਤ ਪਿਆਰੀ ਮਾਤਾ ਜੀ ਵੀਰ ਜੀ ਸਤਿ ਸ੍ਰੀ ਆਕਾਲ
    ਤੁਹਾਡੇ ਪੋਡਕਾਸਟ ਬਹੁਤ ਵਧੀਆ ਹੁੰਦਾ ਹੈ
    ਹਰੇਕ ਵਿਅਕਤੀ ਨੂੰ ਘਰ ਵਿੱਚ ਬਜ਼ੁਰਗਾਂ ਨੂੰ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ
    😍😍

  • @shinderpalkaur8370
    @shinderpalkaur8370 5 ชั่วโมงที่ผ่านมา +1

    ਭਖੜਾ ਨਹੀ ਜੀ ਸੁਹਾਗਾ ਦਿੰਦੇ ਬੱਚਿਆਂ ਨੂੰ ਤਵੇ ਤੇ ਖਿਲ ਕਰਕੇ

  • @harleenkaur2155
    @harleenkaur2155 วันที่ผ่านมา +1

    ਬਹੁਤ ਸੋਹਣੀ ਗੱਲਬਾਤ

  • @RajvinderBrar-i9g
    @RajvinderBrar-i9g วันที่ผ่านมา +1

    ਮਾਤਾ ਜੀ ਜੇਕਰ ਹਰੇਕ
    ਵਿਅਕਤੀ ਸਬਰ ਸੰਤੋਖ ਵਿਚ ਰਹਿਣ ਸਹਿਣ ਸਿੱਖਣ ਇਸ ਤੋਂ ਵੱਡੀ ਪ੍ਰਾਪਤੀ ਨਹੀਂ ਹੋ ਸਕਦੀ

  • @Naresh_tailor
    @Naresh_tailor วันที่ผ่านมา +2

    ਬਾਠ ਸਾਹਿਬ ਜੀ ਤੁਸੀਂ ਅੱਜ ਪਹਿਲਾਂ ਵਾਲੇ ਪੌਡਕਾਸਟ ਨਾਲੋਂ ਅੱਜ ਵਾਲੇ ਪੌਡਕਾਸਟ ਵਿੱਚ ਵਧੀਆ ਪੀਣ ਕੀਤਾ ਡਰੰਮ ਵਿੱਚੋਂ ਅਗਲਾ ਪੀਣ ਵੀ ਛੇਤੀ ਕਰਿਓ

  • @GianchandGianchand-fw8or
    @GianchandGianchand-fw8or วันที่ผ่านมา

    Very nice,practical,knowledgeable,notable and appreciable. Thanks Dr. Balvinder Ji and respected Parmvir Bath ji. Pl. keep such programs up.

  • @BalkerDhanday
    @BalkerDhanday วันที่ผ่านมา +1

    ਲਾਇਕ ਨੰਬਰ 189 ਵਾ ੁਹੀ ਹੈ👌👌👌

  • @BaljitkaurGill-n1e
    @BaljitkaurGill-n1e วันที่ผ่านมา +2

    Very nice information

  • @SatnamSingh-bc5zm
    @SatnamSingh-bc5zm 7 ชั่วโมงที่ผ่านมา

    ਬੌਨਾ ਵਿਅਕਤੀ ਮੇਲੇ ਦਾ ਵਧੀਆ ਆਨੰਦ ਮਾਣ ਸਕਦਾ ਹੈ ਬਸ਼ਰਤੇ ਦਿਓ ਦੇ ਮੋਢਿਆਂ 'ਤੇ ਚੜ੍ਹ ਕੇ। ਬੌਨਾ ਵਿਅਕਤੀ ਨਵੀਂ ਪੀੜ੍ਹੀ ਦਾ ਲਖਾਇਕ ਹੈ ਅਤੇ ਦਿਓ ਪਿਛੋਕੜ, ਵਿਰਾਸਤ, ਤਜ਼ਰਬੇ ਅਤੇ ਬਜ਼ੁਰਗੀ ਦਾ।

  • @charanjeetkaur1826
    @charanjeetkaur1826 วันที่ผ่านมา +1

    Bhut vadia program

  • @rajindersingh1387
    @rajindersingh1387 วันที่ผ่านมา

    ਬਹੁਤ ਵਧੀਆ ਜੀ

  • @manmindersingh1756
    @manmindersingh1756 22 ชั่วโมงที่ผ่านมา

    Very nice program 🎉god bless both of you

  • @muskanbawa7362
    @muskanbawa7362 วันที่ผ่านมา

    Very Very good program 🎉

  • @bhagwansinghbajwa5575
    @bhagwansinghbajwa5575 วันที่ผ่านมา

    Bahut vadia vichar charcha

  • @BaljinderSingh-xj3qi
    @BaljinderSingh-xj3qi 6 ชั่วโมงที่ผ่านมา

    🎉❤very impressive thinking

  • @rabjidhillon9413
    @rabjidhillon9413 วันที่ผ่านมา

    Respect, Mrs Randhawa.

  • @rabjidhillon9413
    @rabjidhillon9413 วันที่ผ่านมา

    You both my favourite ❤

  • @muaazkhan5738
    @muaazkhan5738 วันที่ผ่านมา

    Very nice and good podcast.riffat from Pakistan

  • @kirankaur4504
    @kirankaur4504 22 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ🙏🙏

  • @JagtarGill-u1z
    @JagtarGill-u1z วันที่ผ่านมา

    Very good ji bath shiab and madem ji thanks v rano the payal disaster ludhiana Punjab

  • @dharmjitsingh4347
    @dharmjitsingh4347 วันที่ผ่านมา

    V very nice podcast

  • @narinderpalsingh9691
    @narinderpalsingh9691 วันที่ผ่านมา

    Good knowledge

  • @jagdishkaur9755
    @jagdishkaur9755 วันที่ผ่านมา

    Habits once adopted it is impossible to get rid of them.

  • @deepakkumar-bl1lb
    @deepakkumar-bl1lb 22 ชั่วโมงที่ผ่านมา

    Beautiful 🙏

  • @gurjantsinghsandhu8650
    @gurjantsinghsandhu8650 วันที่ผ่านมา

    Very nice

  • @amritpal3161
    @amritpal3161 วันที่ผ่านมา

    Batter. Program sirji

  • @blessedsoul8734
    @blessedsoul8734 วันที่ผ่านมา

    She work in Canada, she has working not dependent children.
    She doesn’t know how Punjabi women are surviving in here.

  • @blessedsoul8734
    @blessedsoul8734 วันที่ผ่านมา

    She work in Canada, she has working not dependent children.
    She doesn’t know how Punjabi women are surviving in here.our elders should live themselves, pay their own rent and buy own groceries.
    They demand material and demand respect over that.
    Live your own life and leave others alone please.
    I raised my 4 children myself, elderly sold even our car 4-5 times to enjoy their life.
    I have no regards for those people.

  • @shaandhaliwal382
    @shaandhaliwal382 วันที่ผ่านมา

    ਮੈਂ ਪ੍ਰਾਈਮ ਏਸ਼ੀਅਆ ਦੇਖਣ ਦਾ ਸ਼ੌਂਕ ਪਾਲਿਆ

  • @amanbrar273
    @amanbrar273 12 ชั่วโมงที่ผ่านมา

    💙

  • @lakhvircheema4426
    @lakhvircheema4426 14 ชั่วโมงที่ผ่านมา

    ਪੈਰੀ ਪੈਣਾ ਮਾਤਾ g

  • @ManjitSingh-nm3qj
    @ManjitSingh-nm3qj 15 ชั่วโมงที่ผ่านมา

    Excellent

  • @GianchandGianchand-fw8or
    @GianchandGianchand-fw8or วันที่ผ่านมา

    Very nice,practical,knowledgeable,notable and appreciable. Thanks Dr. Balvinder Ji and respected Parmvir Bath ji. Pl. keep such programs up.

  • @jagmelbathinda7663
    @jagmelbathinda7663 วันที่ผ่านมา

    ਬਹੁਤ ਹੀ ਵਧੀਆ ਜੀ

  • @SanjeevKumar-kr1xd
    @SanjeevKumar-kr1xd 18 ชั่วโมงที่ผ่านมา

    Very nice program god bless you 🙏🙏