Chajj Da Vichar (1920) || ਨਿਊਜ਼ੀਲੈਂਡ ਨੇ ਕਿਵੇਂ ਖਾਧਾ ਮੈਨੂੰ | ਪੰਜਾਬੀ ਮੁੰਡੇ ਨੇ ਕਰ ਦਿੱਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 20 ต.ค. 2024

ความคิดเห็น • 205

  • @kulwindergill7483
    @kulwindergill7483 11 หลายเดือนก่อน +15

    ਟਹਿਣਾ ਸਾਹਿਬ ਵਾਕਿਆ ਹੀ ਇਸ ਵੀਰ ਦੇ ਗੀਤਾਂ ਵਿਚ ਬਹੁਤ ਦਰਦ ਛੁਪਿਆ ਹੋਇਆ ਹੈ ਅੱਖੀਆਂ ਨਮ ਹੋ ਗਈਆਂ ਸੁਣ ਕੇ। ਪਰਮਾਤਮਾ ਇਸ ਵੀਰ ਨੂੰ ਤਰੱਕੀਆਂ ਬਖਸ਼ੇ। ਧੰਨਵਾਦ ਜੀ

  • @sukhwinderkaur7145
    @sukhwinderkaur7145 11 หลายเดือนก่อน +18

    ਬਹੁਤ ਹੀ ਸੋਹਣੇ ਢੰਗ ਨਾਲ ਗੱਲ ਕਰ ਰਿਹਾ ਵੀਰ, ਗੀਤ ਗਾਉਂਦੇ ਰਹੋ ਚੰਗਾ ਸੁਣਿਆ❤❤❤❤❤🎉🎉🎉🎉🎉

  • @angrezvirk6420
    @angrezvirk6420 11 หลายเดือนก่อน +2

    ਬਹੁਤ ਵਧੀਆ ਸੋਹਣਾ ਲਿਖਿਆ ਬਾਈ ਨੇ ਬਹੁਤ ਸੋਹਣਾ ਗਾ ਵੀ ਲੈਂਦਾ ਬਸ ਹੁਣ ਟਹਿਣਾ ਸਾਹਿਬ ਨੇ ਹੱਥ ਪਕੜ ਲਿਆ ਇਹਦਾ ਕਿਸੇ ਨਾ ਕਿਸੇ ਪਾਰ ਉਤਾਰੇ ਕਰਨਗੇ

  • @nachhatarkaur3723
    @nachhatarkaur3723 11 หลายเดือนก่อน +3

    ਬਹੁਤ ਵਧੀਆ ਵਿਚਾਰ ਅਤੇ ਗੀਤ।ਸ਼ਾਇਦ ਪਹਿਲੀ ਵਾਰ ਇਸ ਚੈਨਲ ਤੇ ਲਿਖ ਰਹੀ ਹਾਂ। ਸਾਡੇ ਪਰਦੇਸੀਆਂ ਦੇ ਦਿਲ ਦੇ ਗੀਤ ਹਨ।

  • @diljeetkaur5858
    @diljeetkaur5858 11 หลายเดือนก่อน +18

    ਬਹੁਤ ਵਧੀਆ ਲਿਖਣਾ ਤੇ ਗਾਉਂਣਾ ਬਹੁਤ ਬਹੁਤ ਧੰਨਵਾਦ ਵੀਰ ਜੀ ❤️🙏🏻👌

  • @FlyingKhajiit
    @FlyingKhajiit 11 หลายเดือนก่อน +3

    ਬਹੁਤ ਵਧੀਆ ਲੱਗਿਆ। ਵਧੀਆ ਲਿਖਾਰੀ ਅਤੇ ਕਲਾਕਾਰ ਹੈ। ਜ਼ਰੂਰ ਸਪੋਰਟ ਕਰੋ

  • @daljitlitt9625
    @daljitlitt9625 11 หลายเดือนก่อน +10

    ਬੇਟਾ ਜੀ ਬਹੁਤ ਵਧੀਆ ਲਿਖਦਾ ਤੇ ਗਾਉਂਦਾ ਹੈ ਵਾਹਿਗੁਰੂ ਜੀ ਤੈਨੂੰ ਤੱਰਕੀਆ ਬਖਸ਼ਣ ।

  • @ManjitKaur-vn4ve
    @ManjitKaur-vn4ve 11 หลายเดือนก่อน +9

    ਬਹੁਤ ਵਧੀਆ ਆਵਾਜ਼ ਵੀਰ ਦੀ, ਪਰਮਾਤਮਾ ਚੜਦੀ ਕਲਾ ਬਖਸ਼ੇ।

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 11 หลายเดือนก่อน +9

    ਬਹੁਤ ਵਧੀਆ ਅਵਾਜ਼। ਖੁਸ਼ ਰਹੋ ਜੀ

  • @rupinderkaur5675
    @rupinderkaur5675 11 หลายเดือนก่อน +3

    Very nice bht sohni gyaki ty Kalam
    Sakoon bhri awaaz Jo ਪੰਜਾਬੀਆਂ ਦੀ ਦਿਲਾਂ ਦੀ ਗੱਲ ਕਰ ਰਹੀ a

  • @NareshKumar-bc8xw
    @NareshKumar-bc8xw 11 หลายเดือนก่อน +4

    ਬਹੁਤ ਵਧੀਆ ਇੰਟਰਵਿਊ ਦਿਲੋ ❤ ਸਲੂਟ ਆ ਵੀਰ ਨੂੰ ਤੇ ਵੀਰ ਟਹਿਣਾ ਸਾਹਿਬ ਜੀ ਨੂੰ 🤝🏼🥰🥰🙋‍♂️

  • @amanbrar273
    @amanbrar273 11 หลายเดือนก่อน +16

    ਬੇਟਾ ਮੇਹਨਤ ਨੂੰ ਫਲ ਜਰੂਰ ਬਾਬਾ ਨਾਨਕ ਜਰੂਰ ਦਿੰਦਾ

  • @GurbirGill5911
    @GurbirGill5911 11 หลายเดือนก่อน +2

    ਬਹੁਤ ਵਧੀਆ ਸੋਹਣੇ ਤਰੀਕੇ ਨਾਲ ਗਾਇਆ ਵੀਰ ਜੀ ਨੇ 😊😊❤

  • @barkhasingh8372
    @barkhasingh8372 11 หลายเดือนก่อน +7

    ਗੁੱਡ ਗੀਤ ਜੀ

  • @balramdhaliwal6389
    @balramdhaliwal6389 11 หลายเดือนก่อน +2

    ਬਹੁਤ ਵਧੀਆ ਬਹੁਤ ਖੂਬ ਬਹੁਤ ਹੀ ਖੂਬਸੂਰਤ ਪੁੱਤ ਧੰਜੂ

  • @damansidhu192
    @damansidhu192 9 หลายเดือนก่อน +1

    Sirra bro u r the best singer

  • @Kuljeet_Singh4
    @Kuljeet_Singh4 11 หลายเดือนก่อน +3

    Veer ji sukh dhanju mere mama ji da beta hai choti jhi umer to hi bahut hard work kiti mere is praa na WAHEGURU chardi kallah ch rakhan🙏🏻🙏🏻🙏🏻🙏🏻🙏🏻

  • @damansidhu192
    @damansidhu192 9 หลายเดือนก่อน +1

    Aattt singer and all songs r legend

  • @nishansingh-lr5hv
    @nishansingh-lr5hv 10 หลายเดือนก่อน +2

    ਜਿਉਂਦੇ ਰਹੋ ਧੰਜੂ ਵੀਰ, ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ!!

  • @SukhwinderSingh-wq5ip
    @SukhwinderSingh-wq5ip 11 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpreetsibia2618
    @gurpreetsibia2618 11 หลายเดือนก่อน +3

    ਬਹੁਤ ਵਧੀਆ ਗਾਉਂਦਾ ਵੀਰ.. ਸਾਫ਼ ਸੁਥਰੇ ਗੀਤ ਗਾਏ.. ਜੁਗ ਜੁਗ ਜੀ ਵੀਰੇ ❤

  • @JaspreetSingh-xq2vr
    @JaspreetSingh-xq2vr 11 หลายเดือนก่อน +9

    ਕੜੇ ਤੇ ਸਮੋਕ ਵਾਲੀ ਗੱਲ ਬਿੱਲਕੁੱਲ ਸੱਚ ਆ ਵੀਰੇ ਸਾਡੇ ਦੁਬੱਈ ਵੀ ਬਹੁਤ ਹੈਗੇ

  • @amsingh3769
    @amsingh3769 10 หลายเดือนก่อน +1

    ਬਹੁਤ ਵਧੀਆ ਅਵਾਜ਼

  • @mohinderkaur7858
    @mohinderkaur7858 11 หลายเดือนก่อน +7

    ਇਹ ਵੀਰ ਬਹੁਤ ਹੀ ਵਧੀਆ ਗਾਉਦਾ ਹੈ । ਵਾਹਿਗੁਰੂ ਜੀ ਮਿਹਰ ਕਰਨ

  • @dr.roopkiranpreetkaur
    @dr.roopkiranpreetkaur 10 หลายเดือนก่อน +1

    Very nice… Soulful voice.. God bless u

  • @aydenmusic23
    @aydenmusic23 11 หลายเดือนก่อน +8

    Very nice singer & lyrics waheguru bless you

  • @darshnasharma9848
    @darshnasharma9848 11 หลายเดือนก่อน +7

    ਬਹੁਤ ਜਿਆਦਾ ਵਧੀਆ ਗਾਉਂਦਾ ਬੇਟੇ

  • @SukhmanSingh-kp4fp
    @SukhmanSingh-kp4fp 11 หลายเดือนก่อน +3

    Veer ji main glabo jatea song bohat sunia bohat piari awaj a
    God bless youuuu

  • @rajwantkaursran7777
    @rajwantkaursran7777 10 หลายเดือนก่อน +1

    Bahut hi wadiaa Waheguru ji taraky bakhsi....

  • @arjinderkaur3603
    @arjinderkaur3603 11 หลายเดือนก่อน +2

    Bahut sohna geet gya mera putter ne

  • @BHUPINDERSINGH-zu8rl
    @BHUPINDERSINGH-zu8rl 11 หลายเดือนก่อน +2

    Very nice veer...Mera M.A. music classmate aa veer ....nek dil insaan aa ....veer khushi hoyi tenu dekh...Waheguru mehraan rakhe sdaa tohade te veer ji..❤love from BHUPINDER SINGH FARIDKOT

    • @SukhDhanjuMusic
      @SukhDhanjuMusic 11 หลายเดือนก่อน

      Thank you Professor Bhupinder Singh veere

    • @nishansingh-lr5hv
      @nishansingh-lr5hv 10 หลายเดือนก่อน

      Hanji bro mere nal study kiti dhanju veer ne, guru ram das ji school vich

  • @anshdarabishnoi029
    @anshdarabishnoi029 10 หลายเดือนก่อน +1

    Dil khus kar diya sir ji

  • @HiraHira-s5o
    @HiraHira-s5o 10 หลายเดือนก่อน +1

    Iam gulshan Maan writer sukh dhanju da bahot vadia galbat hai bahot sohna Gaya parmatma tarake bakhsay or lambi umar hove

    • @SukhDhanjuMusic
      @SukhDhanjuMusic 10 หลายเดือนก่อน

      Shukrana Gulshan 22 ji.. Tuhada hmesha saath chahida as alwaya 🙏🏻

  • @bsg975UE
    @bsg975UE 11 หลายเดือนก่อน +7

    Very nice voice and song composition.Waheguruji kirpa karan .Tehna sahib did a good job by interviewing

  • @sikhwarrior7283
    @sikhwarrior7283 10 หลายเดือนก่อน

    Tehna veer g aj jis bete nal mulakat krvae tohada koti koti dhnbad *prime asia thanks

  • @GURDEEPSINGH-fw4gl
    @GURDEEPSINGH-fw4gl 10 หลายเดือนก่อน +2

    Waheguru g mehar rakhi sab ta ❤

  • @ਵਾਹਿਗੁਰੂਜੀਕੁਲਵਿੰਦਰਕੌਰ
    @ਵਾਹਿਗੁਰੂਜੀਕੁਲਵਿੰਦਰਕੌਰ 11 หลายเดือนก่อน

    ਵਾਹਿਗੁਰੂ ਹੀ ਚੜਦੀਕਲਾ ਬਖਸਣ

  • @kuljeetkaur8094
    @kuljeetkaur8094 11 หลายเดือนก่อน +3

    ਬਹੁਤ ਵਧੀਆ

  • @MukeshSharma-o6c7y
    @MukeshSharma-o6c7y 11 หลายเดือนก่อน +1

    Very good, nice words and reality of time ❤❤❤❤❤🎉🎉🎉

  • @akashsidhu289
    @akashsidhu289 11 หลายเดือนก่อน +7

    ਟੇਣਾ ਵੀਰ ਸਲੁਟ ਅੇ ਸੋਨੁ ਨਿਉਜੀਲੇਡ ਦਾ ਤਾ ਪਿਆਰ ਜਾ ਓਦਾ ਮੇਰਾ ਬੇਟਾ ਗਿਅ ਅੇ ਵੀਰ ਗੋਦਾ ਵਧੀਆ🎉

  • @PalwinderSingh-de2uz
    @PalwinderSingh-de2uz 11 หลายเดือนก่อน

    Wahkammal awaaz bai di …. Best interview…. Bai nu trakkiyan bhakshe wahegru 🙏

  • @navjotsingh4324
    @navjotsingh4324 11 หลายเดือนก่อน +4

    ਬਹੁਤ ਵਧੀਆ👍💯👍💯

  • @pankajkamboj5575
    @pankajkamboj5575 11 หลายเดือนก่อน +7

    ਸਾਡਾ ਕੰਬੋਜ ਭਰਾ❤

  • @middleclass66
    @middleclass66 10 หลายเดือนก่อน +1

    Wahaguru ji

  • @SarbjitKaur-xt3me
    @SarbjitKaur-xt3me 11 หลายเดือนก่อน +3

    ਬਹੁਤ ਸਹੋਣਾ ਵੀਰੇ

  • @arvinderjosan6419
    @arvinderjosan6419 11 หลายเดือนก่อน +1

    Bhut nice program….bhut sohna gaunda bai…kalam v siraaa

  • @rajwantkaursran7777
    @rajwantkaursran7777 10 หลายเดือนก่อน +1

    Very good beta, God bless you..

  • @Nirmal_singh_aulakh
    @Nirmal_singh_aulakh 10 หลายเดือนก่อน

    ਬਹੁਤ ਹੀ ਵਧੀਆ ਗੀਤ ਹਨ

  • @gurcharansinghmann1814
    @gurcharansinghmann1814 11 หลายเดือนก่อน +2

    Noc ਬੰਦ ਕਰ ਦਿੱਤੀ ਜਾਵੇ G, ਇਹਨੇ ਤਾਂ ਦੁਨੀਆਂ ਦੇ ਕਾਰੋਬਾਰ ਬੰਦ ਕਰ ਦਿੱਤੇ ਹਨ G ਕਿਰਪਾ ਕਰਕੇ ਧਿਆਨ ਦਿੱਤਾ ਜਾਵੇ G ❤❤❤❤

  • @palasingh5151
    @palasingh5151 11 หลายเดือนก่อน +4

    ਵਧੀਆ ਪ੍ਰੋਗਰਾਮ ਹੈ

  • @jagjitdahele136
    @jagjitdahele136 11 หลายเดือนก่อน +1

    Zabardust bro 👌👌👌👌👌nice voice

  • @fatehjotsandha7930
    @fatehjotsandha7930 11 หลายเดือนก่อน +1

    ਬਹੁਤ ਵਧੀਆ ਵੀਰ

  • @kamaldhanju8441
    @kamaldhanju8441 11 หลายเดือนก่อน +3

    Very nice voice n composition , have a good time ahead 🇪🇸🇪🇸🙏

  • @ranjitbrar2449
    @ranjitbrar2449 11 หลายเดือนก่อน +12

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੰਜਾਬ ਤਾਂ ਪੁੱਤ ਖਾ ਲਿਆ ਨਸ਼ੇ ਨੇ ਨਸ਼ਾ ਕਰਕੇ ਹਰ ਮੁਲਕ ਦੇ ਨੌਜਵਾਨ ਦੀ ਜੁਆਨੀ ਖਤਮ ਹੋ ਰਹੀ ਹੈ ਬਹੁਤ ਦੁੱਖ ਦੀ ਗਲ ਹੈ ਅਸੀਂ ਸਾਰੇ ਪਰੈਸ਼ਾਨ ਹਾਂ

  • @rupinderkaler3517
    @rupinderkaler3517 11 หลายเดือนก่อน +1

    Waheguru ji ❤❤❤❤❤

  • @deepbrar.
    @deepbrar. 11 หลายเดือนก่อน +13

    ਲੋਕ ਮਹਿੰਗੇ ਬੂਟ ਪਹਿਨ ਕੇ
    *ਘਟੀਆ ਰਸਤੇ ਤੇ ਚੱਲਦੇ ਹਨ*

  • @Balbirsinghusa
    @Balbirsinghusa 11 หลายเดือนก่อน +2

    ਸੁਆਦ ਲਿਆਤਾ ਬਾਈ।ਕਾਇਮ ਰਹੁ ਬਾਈ।ਭਰ ਗਾਣੇ ਵੀ।

  • @kanwalgill5196
    @kanwalgill5196 10 หลายเดือนก่อน +1

    I cont control my tears while listening his song not a single word far him

  • @boharsingh7725
    @boharsingh7725 11 หลายเดือนก่อน +7

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @SunshineGirl-y1e
    @SunshineGirl-y1e 11 หลายเดือนก่อน +4

    Waheguru ji mehar karo is bache uper mera rona nekal gia❤

  • @jasskamboj772
    @jasskamboj772 11 หลายเดือนก่อน +1

    God bless u veer

  • @kaurmaan2673
    @kaurmaan2673 11 หลายเดือนก่อน +1

    ਬਹੁਤ ਵਧੀਆ ਗਾਇਕ ਹੈ ਜੀ

  • @sukhvindersingh3626
    @sukhvindersingh3626 11 หลายเดือนก่อน +3

    Wahe guru g meharan krn g 🙏🙏

  • @RanaSingh-pm6si
    @RanaSingh-pm6si 11 หลายเดือนก่อน

    Waheguru ji vadda name bakashee veer nu👍🏻👍🏻👍🏻👍🏻👍🏻

  • @SukhdevPabla-z1s
    @SukhdevPabla-z1s 10 หลายเดือนก่อน +1

    Salute Tehna sir

  • @parmindermalhi9540
    @parmindermalhi9540 11 หลายเดือนก่อน +1

    Very nice Song God bless brother 🙏

  • @simmydhanju138
    @simmydhanju138 11 หลายเดือนก่อน +3

    Mehnat krde raho rab tarakki jaroor dinda

  • @inderjeetkaur7294
    @inderjeetkaur7294 11 หลายเดือนก่อน +1

    Bhut vadea mere veer

  • @bobbydhaliwal6612
    @bobbydhaliwal6612 11 หลายเดือนก่อน

    ਬਹੁਤ ਵਧੀਆ ਆਵਾਜ਼ 22

  • @ranjitkaursandhu7846
    @ranjitkaursandhu7846 11 หลายเดือนก่อน +1

    ਵਾਹ ਜੀ ਵਾਹ! ਬੇਟਾ ਬਹੁਤ ਵਧੀਆ ਆਵਾਜ਼ ਤੇ ਲਿਖਤ 👏

  • @tejinderpalsingh7817
    @tejinderpalsingh7817 11 หลายเดือนก่อน +3

    Satshri akal Tehna j and HarmanThindj

  • @avirajsingh3754
    @avirajsingh3754 11 หลายเดือนก่อน +1

    Very nice voice and song

  • @gurighuman4056
    @gurighuman4056 11 หลายเดือนก่อน

    Bahut vdia interview
    Tehna sahib 1 var phir kamal heer d interview jroor lvo

  • @rajvir9692
    @rajvir9692 11 หลายเดือนก่อน +1

    Bhut vdia veer ji bhut sohni awaj te likhat v

  • @rupindersran7248
    @rupindersran7248 10 หลายเดือนก่อน

    Bhut khoob peshkari veer di👍👍👍

  • @pashorasohi4434
    @pashorasohi4434 11 หลายเดือนก่อน +2

    Very nice brother

  • @harkrishan9085
    @harkrishan9085 11 หลายเดือนก่อน +1

    Very nice singer Parmatma lambi umra Karen

  • @JarnailSingh-qo8vd
    @JarnailSingh-qo8vd 10 หลายเดือนก่อน +1

    Nice Kaka g my Son Joggi Singh is Singer now NZ PR we belong To Patiala God Bless to you

    • @SukhDhanjuMusic
      @SukhDhanjuMusic 10 หลายเดือนก่อน

      Ssa uncle ji. Meri ohna naal 1-2 waar mulakaat hoyi c kaafi der pehlan. ❤

  • @rakeshraswanta1312
    @rakeshraswanta1312 11 หลายเดือนก่อน +1

    ਬਾਹਰ ਜਾ ਕੇ ਪੰਜਾਬ ਦਾ ਮੋਹ ਜਿਆਦਾ ਆਉਣ ਲੱਗ ਜਾਂਦਾ ਹੈ

  • @SatnamsinghSatnamsingh-el2jh
    @SatnamsinghSatnamsingh-el2jh 10 หลายเดือนก่อน +1

    Very nice bro ❤❤❤❤🥰🥰🥰🥰🥰

  • @GaganSingh-ru5fg
    @GaganSingh-ru5fg 11 หลายเดือนก่อน

    Boht vdia song

  • @avtarsingh1141
    @avtarsingh1141 11 หลายเดือนก่อน +1

    Bhut vadia ji

  • @pardeepkaile2991
    @pardeepkaile2991 11 หลายเดือนก่อน +2

    God bless SuKh, Aman & family 🙏
    You have an amazing kalam📝 and voice. Keep on moving forward, you will achieve your dreams.

  • @rakeshraswanta1312
    @rakeshraswanta1312 11 หลายเดือนก่อน +2

    ਓ ਭਰਾਵਾ ਇਹ ਸ਼ਬਦ ਭਾਵਕ ਜਰੂਰ ਕਰ ਸਕਦੇ ਨੇ ਇੰਨਾ ਦੀ ਚੱਕ ਚ ਆ ਕੇ ਆਵਦਾ ਕੰਮ ਨਾ ਖਰਾਬ ਕਰਲੀਂ ਇੰਨਾ ਨੇ ਤਾਂ ਪ੍ਰੋਗਰਾਮ ਕਰਕੇ ਆਵਦੇ ਚੈਨਲ ਨੂੰ ਵਿਊਜ਼ ਦੀ ਕਮਾਈ ਦੇਣੀ ਹੈ ਓਸੇ ਗਲ ਦੀ ਤਨਖਾਹ ਮਿਲਦੀ ਹੈ ਸਿਰਾ ਗਲਬਾਤ ਹੈ ਇਹ ਸਬ ਕਹਿਣ ਦੀਆਂ ਗਲਾਂ ਨੇ

    • @sukhmansingh1375
      @sukhmansingh1375 10 หลายเดือนก่อน

      Veer Teri Gal 100% Sach Hai

  • @rupinderjitkaur1715
    @rupinderjitkaur1715 11 หลายเดือนก่อน +1

    Waheguru ji mihar krn

  • @singhbhatti6246
    @singhbhatti6246 11 หลายเดือนก่อน +4

    ਬਹੁਤ ਹੀ ਵਧੀਆ ਲੇਖਣੀ ਅਤੇ ਗਾਇਕੀ ਬਹੁਤ ਹੀ ਵਧੀਆ

  • @sonurai626
    @sonurai626 11 หลายเดือนก่อน +1

    Bahut vadia veere kamal karta

  • @anshdarabishnoi029
    @anshdarabishnoi029 10 หลายเดือนก่อน +1

    Good good goood

  • @HarpalSekhon-e1b
    @HarpalSekhon-e1b 11 หลายเดือนก่อน +1

    Beautiful feeling nd reality.

  • @deepbrar.
    @deepbrar. 11 หลายเดือนก่อน +9

    ਅਸੀਂ ਕਰਾਂਗੇ ਹਵਾਵਾਂ ਉਤੇ ਮੀਨਾਕਾਰੀਆਂ,
    *ਬਾਕੀ ਬੱਚਦੇ ਰੁਝੇਵਿਆਂ ਨੂੰ ਟਾਲਣਾ ਹਜੇ*

  • @balbirkaur7137
    @balbirkaur7137 11 หลายเดือนก่อน +2

    Very good veerji good luck to you 🎉

  • @keepabassi8717
    @keepabassi8717 11 หลายเดือนก่อน +1

    Good job thanks

  • @inderjitsingh1996
    @inderjitsingh1996 11 หลายเดือนก่อน +2

    Very nice 👍 Bai Ji keep it up good luck bro 🎉❤

  • @KulbirSingh-cb2oh
    @KulbirSingh-cb2oh 11 หลายเดือนก่อน

    ਟਹਿਣਾ ਜੀ ਬਹੁਤ ਵਧੀਆ ਜੀ

  • @raghbirsingh4218
    @raghbirsingh4218 11 หลายเดือนก่อน

    Bahut khoob

  • @kamaljeetsingh3920
    @kamaljeetsingh3920 11 หลายเดือนก่อน +1

    Ba kmal veere

  • @kashmirsingh7596
    @kashmirsingh7596 11 หลายเดือนก่อน +1

    GOOD JOB

  • @dharamjitsingh4331
    @dharamjitsingh4331 11 หลายเดือนก่อน

    Good v Good.God bless u.

  • @advocatetarunabhardwaj6601
    @advocatetarunabhardwaj6601 11 หลายเดือนก่อน

    Bahut Vadhiya👌

  • @jaspreetkaur-x3t
    @jaspreetkaur-x3t 11 หลายเดือนก่อน +2

    Nice veer ji keep it up