,,😅❤❤ki, ini ji hu❤😅❤❤😂❤😂😂 TT❤p😅😅😅😂,o. Omlp lo1pp 😂o est do। ।। 😊😊❤ pl❤❤.m on exo😂😂❤-😂 😂😂t ni cp😂❤😂 ch, Y❤❤❤❤😅😅😅❤😮😮😅😊😅😢😊n😂😂😂😊😂 HB tc😂u7❤❤❤ ji😅 gg.. Ni😂 vi😂🎉p😂😂😂❤ hu😂😊😅 ni ni ji pl ll ni mm😂0😂😂 ni😂❤ 😂❤pn z😮😅😊qa AA TT ji😮😅
Tehna saab att krwa te Aaj ta bhen ji craaw hoeya peya....kya kmaal de adakari pesh kiti hai eh dove bhrava ne .. Parmatma hmesha chardi kala ch rhke..WMK🙏🏻🙏🏻
ਟਹਿਣਾ ਸਾਹਿਬ ਮੇਰੀ ਅਤੇ ਮੇਰੇ ਦੋਸਤ ਦੀ 1983 84 ਤੋਂ ਲੈਕੇ ਜਦੋਂ ਅਸੀਂ ਪਹਿਲੀ ਕਲਾਸ ਚ ਦਾਖਲਾ ਲਿਆ ਸੀ ਤੋਂ ਲੈ ਕੇ 1992 93 ਚ ਦਸਵੀਂ ਕਲਾਸ ਤੋਂ ਬਾਅਦ ਅਸੀਂ ਸਕੂਲੋਂ ਹਟ ਗਏ ਸੀ ਪਰ ਹੁਣ ਅੱਜ ਫਰਵਰੀ 2021 ਤੱਕ ਓਵੇਂ ਈ ਦੋਸਤੀ ਨਿਭਾਈ ਜਾ ਰਹੀ ਐ ਅੱਗੇ ਰੱਬ ਰਾਖਾ
ਇਹਨਾਂ ਵੀਰਾਂ ਵੱਲੋਂ ਆਪਣੀ ਕਲਾ ਰਾਹੀਂ ਪੰਜਾਬੀ ਸਭਿਆਚਾਰ ਨੂੰ ਪੇਸ਼ ਕੀਤਾ ਗਿਆ ਹੈ ਜੋ ਇੱਕ ਮਨੋਰੰਜਣ ਦਾ ਵਧੀਆ ਸਾਧਨ ਹੈ ਬਹੁਤ ਵਧੀਆ ਲਗਿਆ ਪ੍ਰਮਾਤਮਾਂ ਇਹਨਾਂ ਵੀਰਾਂ ਨੂੰ ਤਰੱਕੀਆਂ ਬਕਸ਼ੇ ਅਤੇ ਆਪਣੇ ਕਿੱਤੇ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ
⁸
ਬਹੁਤ ਅੱਛੇ ਚੜਿਕ ਵਾਲਿਓਂ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਸੱਚ ਨੂੰ ਉਜਾਗਰ ਕੀਤਾ ਬਹੁਤ ਚੰਗਾ ਲੱਗਿਆ ਅਕਾਲਪੁਰਖ ਆਪ ਜੀ ਨੂੰ ਚੜ੍ਹਦੀ ਕਲਾ ਹਰ ਮੈਦਾਨੇ ਫਤਹਿ ਬਖਸ਼ੇ ਜੀ ਹਰਮਨ ਜੀ ਟਹਿਣਾ ਜੀ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਚੰਗੇ ਕਲਾਕਾਰਾਂ ਨੂੰ ਪ੍ਰਮੋਟ ਕਰ ਰਹੇ ਹੋ
ਬਹੁਤ ਹੀ ਵਧੀਆ।
ਭੱਡਾਂ ਦੀ ਕਲਾ ਨੂੰ ਦੁਬਾਰਾ ਸੁਰਜੀਤ ਕਰ ਦਿੱਤਾ।
ਭੰਡ ਹੁੰਦਾ ਸਾਇਦ ਕੇ ਭੱਡ ਹੁੰਦਾ ?? ਬਾਈ ਜੀ ਸਾਇਦ ਤੇਜੀ ਚ ਗਲਤ ਟਾਇਪ ਕਰਤਾ ਤੁਸੀ।
ਭੰਡਾਂ
0090
0PPL
111Ll
@@kulwantsingh2337 as
,,😅❤❤ki, ini ji hu❤😅❤❤😂❤😂😂 TT❤p😅😅😅😂,o. Omlp lo1pp
😂o est do। ।। 😊😊❤ pl❤❤.m on exo😂😂❤-😂
😂😂t ni cp😂❤😂 ch,
Y❤❤❤❤😅😅😅❤😮😮😅😊😅😢😊n😂😂😂😊😂 HB tc😂u7❤❤❤ ji😅 gg.. Ni😂 vi😂🎉p😂😂😂❤ hu😂😊😅 ni ni ji pl ll ni mm😂0😂😂 ni😂❤ 😂❤pn z😮😅😊qa
AA TT ji😮😅
ਸਤਿ ਸ੍ਰੀ ਅਕਾਲ ਜੀ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
ਬਹੁਤ ਹੀ ਸ਼ਲਾਘਾਯੋਗ ਪਰੋਗਰਾਮ ਹੈ ਜੀ
ਪ੍ਰਮਾਤਮਾ। ਤੁਹਾਨੂੰ। ਚੜਦੀ। ਕਲਾ। ਵਿੱਚ। ਰਖੇ
ਟਹਿਣਾ ਸਾਹਿਬ ਤੇ ਹਰਮਨ ਜੀ ਆਨੰਦ ਆ ਗਿਆ, ਦੋਵੇਂ ਕਲਾਕਾਰ (ਭੰਡ) ਵੀਰਾਂ ਦਾ ਅਤੇ ਪ੍ਰਾਈਮ ਏਸ਼ੀਆ ਦਾ ਬਹੁਤ ਬਹੁਤ ਧੰਨਵਾਦ ਜੀ।ਪਰਮਾਤਮਾ ਕਲਾਕਾਰ ਵੀਰਾਂ ਨੂੰ ਕਾਮਯਾਬੀ ਬਖਸ਼ੇ।
ਸ਼ੁਕਰੀਆ ਜੀ
L
@@AvtarSingh-gb4to ĺ
@@AvtarSingh-gb4to
L
@@AvtarSingh-gb4to aa
ਟਹਿਣਾ ਸਾਹਿਬ ਆਪ ਨੇ ਭੰਡਾ ਦਾ ਪਰੋਗ ਰਾਮ ਛਾਮਲ ਬਹੁਤਚੰਗਾ ਕੀਤਾ ਹਾਸੇ ਵਾਲੀ ਮੂਵੀ ਬਹੁਤਵਧੀਆ ਸੀ
ਵਾਹ ਵਾਹ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਅੱਜ ਤਾਂ ਧੰਨ ਧੰਨ ਕਰਾ ਦਿੱਤੀ ਪੂਰਾ ਪ੍ਰਾਈਮ ਏਸ਼ੀਆ ਚੈਨਲ ਇਸ ਲਈ ਵਧਾਈ ਦਾ ਪਾਤਰ ਹੈ। ਦੋਨਾਂ ਜਵਾਨਾਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਪਿਆਰ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਉਚੇਰੀ ਵਿੱਦਿਆ ਤੇ ਤੁਹਾਡੀ ਕਲਾ ਨੂੰ ਕੁਦਰਤ ਚਾਰ ਚੰਨ ਲਾਵੇ ਸਭ ਦਾ ਵਿਸ਼ੇਸ਼ ਧੰਨਵਾਦ ਜੀ
ਧੰਨਵਾਦ ਜੀ
ਬਹੁਤ ਵਧੀਆ ਕਹਾਣੀ ਹੈ ਤੇ ਦਿਲ ਅਤੇ ਮਨ ਨੂੰ ਝੰਜੋੜ ਦੀ ਹੈ
@@AvtarSingh-gb4top
Please
@@AvtarSingh-gb4to so g day FYI
ਬਹਤ ਵਧੀਆ ਪਰੋਰਾਮ ਆ ਜੀ
ਚੜਿੱਕ ਪਿੰਡ ਵਿੱਚ ਬਹੁਤ ਹੀ ਬੁੱਧੀਜੀਵੀ ਲੋਕ ਹਨ ਕੁਝ ਭਗਤ ਸਿੰਘ ਦੇ ਡਰਾਮੇ ਵੀ ਕਰਦੇ ਹਨ। ਹਰਜੀਤ ਤੇ ਸਵਰਨ ਸਿੰਘ ਦਾ ਪਿੰਡ ਹੈ। ਬਹੁਤ ਵਧੀਆ ਕਲਾਕਾਰ ਹੋ। 🌹🙏🌹🙏🌹🙏🌹🙏🌹
ਟੈਣਾ ਸਹਿਬ ਜੀ ਬਹੁਤ ਹੀ ਵਧੀਆ ਮੈਸਿਜ ਦਿਤਾ
ਅੱਜ ਤਾਂ ਸਿਰਾ ਈ ਲਾਤਾ ਪ੍ਰੋਗਰਾਮ ਚ, ਸੱਚ ਖੋਲਕੇ ਰੱਖ ਦਿੱਤਾ। ਜਿਉਂਦੇ ਵਸਦੇ ਰਹੋ,ਖ਼ੂਬ ਤਰੱਕੀਆਂ ਕਰੋ, ਟਹਿਣਾ ਸਾਹਿਬ ਜੀ ਇਹੋ ਜਿਹੇ ਰੰਗ ਜ਼ਰੂਰ ਦਿਖਾਇਆ ਕਰੋ। ਧੰਨਵਾਦ ਜੀ ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ। ਦੋਵੇਂ ਭੰਡ ਭਰਾ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸਾਡੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋ ਕੇ ਗੰਦੀ ਸਰਕਾਰ ਦੀਆਂ ਕਾਲੀਆਂ ਨੀਤੀਆਂ ਨੂੰ ਲੋਕਾਂ ਸਾਹਮਣੇ ਫਰੋਲ ਕੇ ਸਰਕਾਰ ਦਾ ਕਰੂਪ ਚਿਹਰਾ ਨੰਗਾ ਕੀਤਾ ਹੈ । ਸ਼ੁਕਰੀਆ ਜੀ।
ਸਚ ਤੇ ਕਚ ਹਮੇਸ਼ਾ ਚੁਬਦਾ
@@jaswantsidhu4053 qa qq%
B
0
❤️❤️❤️❤️❤️
ਬਹੁਤ ਵਧੀਅਾ ਪ੍ੋਗਰਾਮ , ਧੱਨਵਾਦ ਪ੍ਾੲੀਮ ਟੈਲੀਵਿਜ਼ਨ ਦਾ ਧੱਨਵਾਦ ਕਿ ਤੁਸੀਂ ਅਲੋਪ ਹੋ ਰਹੀ ਕਲਾ ਨੂੰ ਮੂੜ ਲੋਕਾਂ ਅੱਗੇ ਲੈ ਕੇ ਅਾੲਿਅਾ। ਿੲਹਨਾ ਦੋਵਾਂ ਵੀਰਾਂ ਨੂੰ ਰੱ ਬ ਬਹੁਤ ਤਰੰਕੀ ਬਖਖ਼ੇ, ਜਿਓਂਦੇ ਰਹੋ , ਰੱਬ ਰਾਖਾ ।
ੁੜ
ਸ਼ੁਕਰੀਆ
ਵਾਹ ਬਈ ਵਾਹ,ਇਕਬਾਲ ਤੇ ਅਵਤਾਰ ਸਿੰਘ ਜੀ,ਰੰਗ ਹੀ ਬੰਨ ਦਿੱਤਾ, ਧੰਨਵਾਦ ਟਹਿਨਾ ਤੇ ਹਰਮਨ ਜੀ,।ਜਿਨੇ ਵੀ ਅੜਿਕੇ ਪਾਊ ਯੰਤਰ ਨੇ,ਸਾਰਿਆਂ ਦੀ ਮੰਜੀ ਠੋਕਤੀ,ਨਾਂ ਲੈ ਲੈ ਕੇ।
00
ਭੰਡਾਂ ਨੇ ਤਾਂ ਕਮਾਲ ਕਰ ਦਿੱਤੀ ਐਨਾਂ ਕੁੱਝ ਯਾਦ ਕਿਵੇਂ ਰੱਖਦੇ ਨੇ
ਬਹੁਤ ਹੀ ਵਧੀਆ ਚੜਿੱਕ ਪਿੰਡ ਵਾਲਿਓ ਨੌਜਵਾਨੋ ।ਹਮੇਸਾ ਚੜਦੀਆ ਕਲਾਂ ਵਿੱਚ ਰੱਖਣ ਗੇ ਸਤਿਗੁਰੂ ਜੀ ਚੜਦੀ ਕਲਾ।
Ji
।
,।
Ji
ਹੈ
ਬਹੁਤ ਸੋਹਣਾ ਪ੍ਰੋਗਰਾਮ ਹੈ ।
P
@@noorsingh5115please p
@@noorsingh5115 TV Mo
@@jogindersingh7183 ਥ
@@ramsarup377
0
ਵਾਹ ਜੀ ਟਹਿਣਾ ਸਾਬ ਨਜਾਰਾ ਲਿਆ ਦਿੱਤਾ ਬਹੁਤ ਵਧੀਆ ਪੇਸ਼ਕਾਰੀ ਬਾਈ ਹੋਣਾ ਦੀ ਸ਼ਾ ਗਏ ਜੀ
ਜਿੰਨੀ ਵੀ ਤਰੀਫ ਕੀਤੀ ਜਾਵੇ
ਓਨੀ ਹੀ ਘੱਟ
ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ ,ਦੋਵੇ ਵੀਰਾ ਦੀ ੳਮਰ ਲੰਮੀ ਕਰੇ ਵਾਹਿਗੁਰੂ !
Best of luck 👍 guys
@@chandeepsingh3676 hnji
@@kiranbirkaurthind6338 🙏
ਸਲਾਮ ਤੁਹਾਡੀ ਕਲਾ ਨੂੰ।🙏🏻🙏🏻🙏🏻
ਸਵਰਨ ਸਿੰਘ ਟਹਿਣਾ ਵਰਿ ਜੀ ਤੇ ਭੈਣ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲ ਬਤ ਹੈ ਕਿਸਾਨਾਂ ੲਕੇਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ
Punjab ਉਜਾੜਨ ਵਾਲੇ ਖੁਦ ਹੀ ਉਜੜ ਗਏ
ਵਾਹ ਜੀ ਵਾਹ ਕਿਆ ਬਾਤ।
ਵਾਹਿਗੁਰੂ ਤਰੱਕੀ ਦਵੇ ਤੁਹਾਨੂੰ 🙏
D
I
🙏👍 ਬਹੁਤ ਵੱਧੀਆ ਸੋਚ ਨਾਲ ਦੋਵੇਂ ਬੱਚੇ ਆਪਣੀ ਕਲ਼ਾ ਭੰਡਾਂ ਦੀ ਬੋਲੀ ਦੇ ਲਹਿਜੇ ਨਾਲ ਆਪਣੇ ਚੰਗੇ ਇੰਨਕਲਾਬੀ ਸੋਚ ਵਾਲੇ ਵਿਚਾਰਾਂ ਨੂੰ ਲੋਕਾਂ ਤੱਕ ਪਾਹੁੰਚਣ ਦੀ ਜੱਦੋ-ਜਹਿਦ ਕਰ ਰਹੇ ਹਨ । ਈਸ਼ਵਰ ਇਹਨਾਂ ਨੂੰ ਹੋਰ ਹਿੰਮੱਤ ਕਾਮਜਾਬੀ ਬੱਖਸ਼ੇ ।।
ਸਾਡਾ ਇਲਾਕਾ ,ਸਾਨੂੰ ਮਾਣ ਹੈ 👌👌👌👌👌
ਗੁਰਜੀਤ ਰਾਣਾ ਰਾਮਪੁਰਾ ਫੂਲ
ਅੱਜ ਚੱਜ ਦੇ ਵਿਚਾਰ ਵਿੱਚ ਦੋ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਬਾਖੂਬੀ ਕਮਾਲ ਦੇ ਹਨ ਸਰਕਾਰ ਨੂੰ ਵੀ ਲਾਹਨਤਾਂ ਪਾਈਆਂ ਹਨ ਅਤੇ ਪੰਜਾਬ ਦੇ ਸਭਿਆਚਾਰ ਨੂੰ ਵੀ ਸੰਭਾਲਿਆ ਹੈ ਪਰਮਾਤਮਾ ਇੱਨ੍ਹਾਂ ਨੂੰ ਹਰ ਮੈਦਾਨ ਫਤਹਿ ਬਖ਼ਸ਼ੇ 🥀🌷।
🙏🙏🙏🙏🙏🙏.............
ਬਹੁਤ ਵਧੀਆ 👍
ਸਭ ਲਈ ❤️ ਦਿਲੋਂ ਪਿਆਰ
ਟੈਹਣਾ ਸਾਹਿਬ ਸੰਨ 1976 / 77 ਵਿੱਚ ਖੰਡ 2 ਰੁਪਏ 70 ਪੈਸੇ ਕਿਲੋਗ੍ਰਾਮ ਸੀ ।
ਲੂਣ
10 / 15 ਪੈਸੇ ਕਿਲੋਗ੍ਰਾਮ ਸੀ ।
ਅੱਜ ਦਾ ਭਾਅ ਤੁਸੀ ਜਾਣਦੇ ਹੀ ਹੋ ।
ਲੂਣ 25 / 30 ਰੁਪਏ ਕਿਲੋਗ੍ਰਾਮ ਚੱਲ ਰਿਹਾ ਹੈ ।
ਅਵਤਾਰ ਸਿੰਘ ਚੜਿਕ ਮਾਣ ਆ ਤੁਹਾਡੇ ਦੋਵਾਂ ਤੇ ਵੀਰ
ਪ੍ਰਾਈਮ ਏਸ਼ੀਆ ਦਾ ਬੈਸਟ ਪ੍ਰੋਗ੍ਰਾਮ
ਚੱਜ ਦਾ ਵਿਚਾਰ 😆😆😆😆😆😆😆
GOOD
ਟੈਣਾ ਸਾਬ ਤੇ ਹਰਮਨ ਚੱਜ ਦਾ ਵਿਚਾਰ,,,,
ਸਾਰੀ ਦੁਨੀਆ ਵਿਚ ਪੰਜਾਬ ਦੀ ਸ਼ਾਨ ,,,
ਬਹੁਤ ਵਧੀਆ ਸਹਿਬ ਜੀ।
ਅਵਤਾਰ ਸਿੰਘ ਅਤੇ ਇਕਬਾਲ ਚੜਿੱਕ ਨੇ ਕਮਾਲ ਕਰ ਦਿੱਤੀ ਹੈ ।
ਬਹੁਤ ਵਧੀਆ, 👍👍👍 ਸ਼ਾਬਾਸ਼ ਬੇਟਾ
Good vir ji waheguru mehar kre ji ❤❤❤❤❤
ਬਾਈ ਜਿਉਦੇ ਵਸਦੇ ਰਹੋ ਤੁਸੀਂ ਪੰਜਾਬ ਦੇ ਕਲਚਰ ਦੀ ਸੰਭਾਲ ਕੀਤੀ ਆ ਵਾਹਿਗੁਰੂ ਮੇਹਰ ਕਰੇ 🙏🙏🙏🙏👍👍👍
Good veer
ਬਹੁਤ ਵਧੀਆ ਅਵਤਾਰ ਅਤੇ ਇਕਬਾਲ ਚੜਿੱਕ ,
ਵੀਰ,ਜੀ ਬਹੁਤ ਵਧੀਆ ਧੰਨ ਤੁਹਾਡੀ ਮਿਹਨਤ ਦੇ ਮਾਲਕ ਤੁਹਾਡੀ ਲੰਮੀ ਉਮਰ ਕਰੇ
ਤੁਹਾਡੀ ਕਲਾ ਨੂੰ ਸਲਾਮ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਮਿਹਨਤ ਕਰਦੇ ਰਹੋ ਬੇਟਾ ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਫਲ ਜਰੂਰ ਲਾਵੇਗਾ ਰੱਬ ਦੇ ਘਰ ਦੇਰ ਐ ਅੰਧੇਰ ਨਹੀਂ ਧੰਨਵਾਦ ਮੋਬਾਇਲ ਨੰਬਰ ਜਰੂਰ ਦਿਓ
ਬਹੁਤ ਖੂਬ ਬਾਬਾ ਤਰੱਕੀ ਬਖਸ਼ੇ ਵੀਰਾ ਦੀ ਮੇਹਨਤ ਨੂੰ
ਅੱਜ ਦੇ ਦੋਨੋ ਮਹਿਮਾਨ ਬਹੁਤ ਸੋਹਣੀ ਆ ਗਲਾ ਕਰਦੇ ਨੇ ਰੰਗ ਲਾ ਛੱਡੇ ਨੇ ਸੁਣ ਸੁਣ ਢਿੱਡੀ ਪੀੜਾ ਪਾ ਛਡੀਆ ਲਹਿਰਾਂ ਬੈਰਾ ਛਡੀਆ ਜਮਾ ਰੰਗ ਬਨਤਾ ਐਥੇ ਰੱਖ ਸੁਆਦ ਲਿਆ ਤਾ ਪੰਜਾਹ ਪਰਾਣਾ ਸਮਾਂ ਯਾਦ ਆ ਗਿਆ ਯਾਰ ਹੱਸਦੇ ਵਸਦੇ ਰਹੋ ਸਮੁੱਚੀ ਟੀਮ ਦਾ ਦਿਲੋ ਧੰਨਵਾਦ ਐਵੇ ਮਹਿਮਾਨ ਬਲਾਉਦੇ ਰਿਹਾ ਕਰੋ
ਵਾ ਕਮਾਲ ਪ੍ਰੋਗਰਾਮ 👍
ਕ੍ਰਿਸ਼ਾਨ ਮਜਦੂਰ ਏਕਤਾ ਜਿੰਦਾਬਾਦ 🌽🌽🌽🌾🌾🌾
ਬਹੁਤ ਹੀ ਵਧੀਆ ਬਾਈਁ ਵਾਹ 👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ
ਬੁਹਤ ਸੋਹਣਾ ਪ੍ਰੋਗਰਾਮ ਹੈ👌👌
ਬਹੁਤ ਵਧੀਆ ਢੰਗ ਨਾਲ ਵਿਅੰਗ ਪੇਸ਼ ਕੀਤੇ ਵੀਰਾਂ ਨੇ ਪ੍ਰਮਾਤਮਾਂ ਤੁਹਾਨੂੰ ਤਰੱਕੀਆਂ ਬਖ਼ਸ਼ੇ ਇਸੇ ਤਰਾਂ ਸੱਚਾਈ ਪੇਸ਼ ਕਰਦੇ ਰਹੋ
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
ਬਹੁਤ ਵਧੀਆ ਪ੍ਰਦਰਸ਼ਨ ਕੀਤਾ ਧੰਨਵਾਦ ਵੀਰ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨ
ਬਹੁਤ ਵੱਧੀਆਂ ਲੱਗੀ ਗੱਲਬਾਤ..
From Canada
ਸਿਰਾ ਕਰਾਤਾ ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ। ਸਲਾਮ ਆ ਅਵਤਾਰ ਤੇ ਇਕਬਾਲ ਜੀ। ਤੇ ਤੁਹਾਡੀ ਕਲਾ ਨੂੰ।।
ਸ਼ੁਕਰੀਆ ਜੀ
Sr apni ķĺa rahi pun jab de ĺèaďers noon jagao pls .
Thanks
ਟਹਿਣਾ ਜੀ ਥਿੰਦ ਵੀਰ ਨਜਾਰਾ ਲਿਆ ਦਿਤਾ ।ਬਹੁਤ ਵਧੀਆ ਸਹੀ ਸਚੀਆਂ ਗਲਾਂ ਨੇ ਭੰਡਾ ਦੀਆਂ ਜੀ ਕਰਦਾ ਸੁਣਦੇ ਰਹੀਏ ।ਸਾਡੇ ਵਲੋਂ ਵੀ ਧੰਨਵਾਦ ਚੜਦੀਆਂ ਕਲਾ ਚ ਰਹਿਣ ਭੰਡ ਵੀਰ ।ਸਲਾਮ ਦਿਲੋਂ ਟਹਿਣਾ ਜੀ ਭੰਡ ਜੀ ਨੂੰ ।ਸੰਗਰੂਰ ।
Very good 👍 👍👍👍👍👍👍👍👍👍ਚੱਜ ਦਾ ਪ੍ਰੋਗਰਾਮ ਬਹੁਤ ਵਧੀਆ ਹੈ THANKS
ਜਿਉਂਦੇ ਰਹੋ ਪੁਤਰੋ।
ਇਨ੍ਹਾਂ ਵੀਰਾਂ ਨੂੰ ਦਿਲੋਂ ਸਲਾਮ ਹੈ, ਇਨ੍ਹਾਂ ਨੇ ਕਿਸਾਨ ਮੋਰਚੇ ਅਤੇ ਚੱਜ ਦਾ ਵਿਚਾਰ ਵਿਚ ਰੰਗ ਲਾ ਦਿਤੇ !!
ਬਹੁਤ ਹੀ ਵਧੀਆ ਵਿਚਾਰ ਜੀ ਤੇ ਬਧੀਆ ਪੇਸ਼ਕਾਰੀ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ਤੋਂ
ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ 🙏🙏🙏
ਬੁਹਤ ਵਧੀਆ ਇਕਬਾਲ ਤੇ ਅਵਤਾਰ ਵੀਰ,,,
No no 15:55 xr
Dee
ਟਹਿਣਾ , ਹਰਮਨ ਪੁੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਇੰਨਾਂ ਵੀਰਾਂ ਜੀ (ਭੰਡਾਂ ) ਦੇ ਫੋਨ ਨੰਬਰ ਜਰੂਰ ਦੱਸਿਓ ਜੀ
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰਾਂ ਤੇ
ਬਹੁਤ ਵਧੀਆ ਹੈ ਜੀ ਟਹਿਣਾ ਸਾਹਿਬ ਖੁਛ ਕਰਤਾ ਮੁੰਡਿਆਂ ਦੀ ਪੇਸ਼ਕਸ਼ ਬਹੁਤ ਵਧੀਆ ਲਗੀ
ਟਹਿਣਾ ਵੀਰ ਜਿਆਦਾ ਨੇੜੇ ਹੋ ਗੲਏ ।ਤੁਸੀ ਕੰਮੈਟ ਬਣਾ ਬਣਾ ਕੇ ਹੀ ਦੇਣਾ ।ਆਪਣੀ ਪਰਾਇਮ।ਏਸ਼ੀਆ ਸੀਟ ਨਾ ਛਡ ਦੇਣਾ ।
0
ਇਕਬਾਲ ਤੇ ਅਵਤਾਰ ਵੀਰੇ ਤੁਹਾਡੀ ਸੋਚ ਨੂੰ ਸਲਾਮ 💐💐 ਬਹੁਤ ਵਧੀਆ ਜੀ 😀😀😂😂 ਚੱਜ ਦਾ ਵਿਚਾਰ ਬਹੁਤ ਵਧੀਆ ਜੀ 💐💐ਜੈ ਜਵਾਨ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🙏🙏
ਸਾਡੇ ਸੱਭਿਆਚਾਰ ਅਤੇ ਸਾਡੀ ਵਿਰਾਸਤ ਦੀ ਜਿੰਦ ਜਾਨ ਇਹ ਕਲਾ ਦੇਖ ਕੇ ਮਨ ਸਰਸ਼ਾਰ ਹੋ ਗਿਆ,ਸੁਆਦ ਗੜੂੰਦ ਹੋ ਗਿਆ। ਸਲਾਮ ਇਹਨਾਂ ਭਰਾਵਾਂ ਨੂੰ !!!
. .
@@surindersinghkaleka93 j
ĺ
qqqq
ĺq1
11
1
111111
1
1
1111111
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ! ਧੰਨਵਾਦ
'ਮੇਰਾ ਪਿੰਡ' ਕਿਤਾਬ ਵਿੱਚ 'ਚੜਿੱਕ' ਪਿੰਡ ਦਾ ਜ਼ਿਕਰ ਆਉਂਦਾ ਹੈ। 'ਮੇਰੇ ਵੱਡੇ ਵਡੇਰੇ' ਅਧਿਆਇ ਵਿੱਚ ਲੇਖਕ ਦੱਸਦਾ ਹੈ ਕਿ ਬਾਬਿਆਂ ਦੀ ਭੈਣ 'ਚੜਿੱਕ' ਪਿੰਡ ਵਿਆਹੀ ਹੋਈ ਸੀ। ਬਾਬੇ ਆਪ ਤਾਂ ਤਕੜੇ ਸਨ ਹੀ,ਬਾਬਿਆਂ ਦੀ ਭੈਣ ਵੀ ਸਰੀਰਕ ਪੱਖੋਂ ਬਹੁਤ ਤਕੜੀ ਸੀ ਅਤੇ ਉਸਦੀ ਕੁੱਖੋਂ ਮੰਗਲ ਸਿੰਘ ਨਾਮੀਂ ਭਲਵਾਨ ਪੈਦਾ ਹੋਇਆ ਸੀ।
Is book bare hot v jikar Karna pls veer g
@@tejasverma1689 ਇਸ ਕਿਤਾਬ ਵਿੱਚ ਗਿਆਨੀ ਗੁਰਦਿੱਤ ਸਿੰਘ ਜੀ ਨੇ ਪੁਰਾਣੇ ਪੰਜਾਬ ਦੀ ਅਸਲ ਤਸਵੀਰ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ।ਇਹ ਪੰਜਾਬੀ ਭਾਸ਼ਾ ਦੀ ਸ਼ਾਹਕਾਰ ਰਚਨਾ (ਕਿਤਾਬ) ਹੈ। ਇਸ ਕਿਤਾਬ ਵਿੱਚੋਂ ਇੱਕ ਪਾਠ 'ਮੇਰੇ ਵੱਡੇ ਵਡੇਰੇ' ਸਿਰਲੇਖ ਹੇਠ ਪੰਜਾਬ ਬੋਰਡ ਦੀ ਦਸਵੀਂ ਜਮਾਤ ਦੀ ਕਿਤਾਬ 'ਸਾਹਿਤ ਮਾਲ਼ਾ' ਵਿੱਚ ਦਰਜ ਹੈ।
@Davinder Charik ਧੰਨਵਾਦ, ਸ਼ੁਕਰੀਆ ਜੀ !!!
@@SatnamSingh-bc5zm .
Me v prhi aa eh book
ਵਾਹਿਗੁਰੂ ਤੁਹਾਨੂੰ ਵੀ ਮੁੱਖ ਮੰਤਰੀ ਬਣਾਵੇ
ਇਹ ਸਾਡੇ ਅਸਲੀ ਕਲਾਕਾਰ ਹਨ,ਸਾਨੂੰ ਇਹਨਾਂ ਦੀ ਦਿਲ ਖੋਲ ਕੇ ਮੱਦਦ ਕਰਨੀ ਚਾਹੀਦੀ ਹੈ,,,,,ਭੰਡਾ ਦੀ ਤਾਂ ਬਾਬੇ ਨਾਨਕ ਨੇ ਵੀ ਬਾਣੀ ਵਿੱਚ ਸਰਾਇਤਾ ਕੀਤੀ ਹੈ
99999909999999
ਬਹੁਤ ਤੋਂ ਬਹੁਤ ਹੀ ਵਧੀਆ ਜੀਂਦੇ ਰਹੋ ਜਵਾਨੋ ।ਚਜ ਦਾ ਵਿਚਾਰ, ਜਿੰਦਾਬਾਦ ।
ਜਿਉਦੇ ਰਹਿਣ ਇਹੇ ਦੋਵੇ ਭਰਾਅ
So very nice ji today ਤੁਸੀ 4ਨੇ sare chaj ਦੇ ਵਿਚਾਰਾਂ ਨਾਲੋ ਵਧੀਆ ਅੱਜ prformic ਕੀਤੀ ਹੈ 👍🎉 thanks
ਬਹੁਤ ਵਧੀਆ ਭੰਡ ਭਰਾਵੋ ਵਾਹਿਗੁਰੂ ਜੀ ਚੜਦੀਕਲਾ ਵਿਚ ਰਖਣ ਜੀ 🙏🙏
ਸਾਡਾ ਹੱਕ ਸੜਕ ਉਤੇ ਰੱਖ। ਸਾਡਾ ਹੱਕ ਸਾਡੇ ਘਰ ਰੱਖ
ਬੜਾ ਹੀ ਪਿਆਰਾ folk ਹੈ ਜੀ, ਧੰਨਵਾਦ ਇਹਨਾਂ ਮਾਣਯੋਗ ਵੀਰਾਂ ਦਾ, ਟਹਿਣਾ ਸਾਹਿਬ, ਬੀਬੀ ਹਰਮਨ ਜੀ ਅਤੇ ਸੰਪੂਰਨ ਪਰਾਈਮ ਏਸ਼ੀਆ ਟੀਵੀ ਚੈਨਲ ਦਾ🙏🙏🙏❤️🌹
Veer g phone send kro
ਬਹੁਤ ਹੀ ਵਧੀਆ ਢੰਗ ਨਾਲ ਤੰਜ ਸਰਦਾਰ ਤੇ ਕੱਸਿਆ । ਕਮਾਲ ਦੀ ਕਮੇਡੀ ਰਾਹੀ ਲੋਕਾਂ ਨੂੰ ਲਾਮਬੰਦ ਹੋਣ ਤੇ ਆਪਣੇ ਹੱਕਾਂ ਲਈ ਜਾਗਰਿਤ ਕੀਤਾ।
ਅੱਜ ਟੈਹਿਣਾ ਸਾਹਿਬ ਮੈਡਮ ਰੀਐਕਟ ਚ ਹਾਵੀ ਰਹੇ ਬਾਕੀ ਵਧੀਆ ਹੈ ਕੋਟ ਈਸੇ ਖਾਂ ਵਾਲੇ ਕੰਮ ਚ ਨਾਲ ਸੀ
ਵਾਹ ਜੀ ਵਾਹ ਟਹਿਣਾ ਸਾਹਿਬ ਜੀ ਅਤੇ ਹਰਮਨ ਜੀ
ਸਤਿ ਸ੍ਰੀ ਅਕਾਲ ਜੀ 🙏🙏
ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏🙏
Tehna saab att krwa te Aaj ta bhen ji craaw hoeya peya....kya kmaal de adakari pesh kiti hai eh dove bhrava ne .. Parmatma hmesha chardi kala ch rhke..WMK🙏🏻🙏🏻
ਅਜਿਹੇ ਲੋਕ ਕਲਾਕਾਰ ਤੇ ਸਾਡੀ ਵਿਰਾਸਤ ਦੇ ਰਾਖੇ, ਸਾਨੂੰ ਅਜਿਹੇ ਕਲਾਕਾਰਾਂ ਨੂੰ ਸਾਂਭਣ ਦੀ ਬਹੁਤ ਜ਼ਰੂਰਤ ਹੈ।
ਲੱਚਰ ਸਭਿਆਚਾਰ ਤੋਂ ਬਚੋ।
ਹਰਮਨ ਪੁੱਤ ਅਗੇ ਸੰਧਾਵਾਲੀਆ ਕਨੇਡਾ ਤੋ ਲੱਭਿਆ ਹੁਣ ਟਹਿਣੇ ਨੂੰ ਭੰਡਾ ਵਾਲਿਆਂ ਨਾਲ ਭੇਜ ਦਿਉ
ਭੰਡ ਅੱਜ ਅਪਣੀ ਪਛਾਣ ਬਣਾ ਲਈ ਹੈ
Eh vi ek kala a Eh har koi nehi kar sakda🙏🙏🙏🙏🙏🙏❤️
Aaj me to o
Tehna ji. Intellegent Bhand. Both are very funny.But Tehna ji you are very great and funny with Madam Thind ji.🍊🍊🍎🍎👍
ਸਲੂਟ ਆ ਬਾਈ ਜੀਂ ਤੁਹਾਨੂੰ 🙏ਵਾਹਿਗੁਰੂ ਚੜ੍ਹਦੀਕਲਾ ਚ ਰੱਖਣ 🙏🙏
ਬਹੁਤ ਹੀ ਵਧੀਆ ਮਨੋਰੰਜਨ ਪਰੰਤੂ ਅਰਥ ਭਰਪੂਰ
ਖੁਸ਼ ਰਹੋ ਵੀਰਿਓ ਪਰਮਾਤਮਾ ਮੇਹਰ ਰੱਖੇ ਤੁਹਾਡੇ ਤੇ
000
Ppppppppppppppppppppppppppppppppp
n
ਅੱਜ ਭਗਵੰਤ ਮਾਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਵਧਾਈਆਂ ਜਿਨ੍ਹਾਂ ਨੇ ਸੌਦਾ ਸਾਧ ਦਾ ਪ੍ਰੋਗਰਾਮ ਕਰਵਾ ਕੇ ਆਪਣੀ ਔਕਾਤ ਦਿਖਾ ਦਿੱਤੀ
ਜਦੋਂ ਤੁਸੀਂ ਆਪ ਪ੍ਰੋਗਰਾਮ ਵੇਖੋੰਗੇ ਤਾਂ ਪਤਾ ਲੱਗ ਜਾਵੇਗਾ ਹਰਮਨ ਜੀ ਔਰ ਟਹਿਣਾ ਜੀ ਦਾ ਹੱਸ ਹੱਸ ਸਾਹ ਫੁੱਲਿਆ ਪਿਆ ਸੀ, ਬਹੁਤ ਹੀ ਵਧੀਆ ਜੀ 🙏🙏
11
ਸਤਿ ਸ੍ਰੀ ਅਕਾਲ ਜੀ ਵੀਰ ਟਹਿਣਾ ਹਰਮਨ ਸਾਰੀ ਟੀਮ ਦਾ ਧੰਨਵਾਦ ਜੀ ਸਿਰਾ ਕਰਤਾ 👍👌👌😂😀
ਪਿੰਡ ਚੜਿੱਕ ਦੇ ਸਟਾਰ ਬੰਦੇ ਸਾਡੇ ਪਿੰਡ ਦੀ ਸਾਨ ਅਵਤਾਰ ਸਿੰਘ ਇਕਬਾਲ ਸਿੰਘ ਬਾਬਾ ਚੜਦੀ ਕਲਾ ਵਿੱਚ ਰੱਖੇ 🙏❤❤✊✊
ਬਹੁਤ ਬਹੁਤ ਧੰਨਵਾਦ ਬਾਈ ਤੁਹਾਡੇ ਪਿਆਰ ਤੇ ਸਾਥ ਦੇ ਹਮੇਸ਼ਾਂ ਰਿਣੀ ਹਾਂ ਅਸੀਂ ❤
Nabr please
ਬਾਕਮਾਲ ਆ ।ਧੰਨਵਾਦ ਪ੍ਰਾਈਮ ਏਸ਼ੀਆ ਦਾ।
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
ਬਹੁਤ ਵਧੀਆ👍💯 ਵੀਰ ਜੀ
ਮੈ ਤਾ ਕਿੰਨੀ ਵਾਰ ਸੁਣ ਲਿਅਾ ਪੋਗਰਾਮ ਬਹੁਤ ਸੋਹਣਾ
ਸਹੀ ਗੱਲ ਏ ਜੀ
@@raviarora1787 ਜੀ
@@raviarora1787 \q
@@raviarora1787 888 a a@
@@raviarora1787❤³p0⁰
ਸਵਾਦ ਆ ਗਿਆ ਬਾਈ 😂😂😂
ਚੜਿਕ ਵਾਲੇ ਕਲਾਕਾਰ ਜ਼ਿੰਦਾਬਾਦ very good very very good
ਬਹੁਤ ਵਧੀਆਂ ਕਲਾਕਾਰ ਵੀਰੋ ਨਜ਼ਾਰਾ ਆ ਗਿਆ