chl koi ni bai ji kahde pishe yr veer kahde pishe bnda khush ode nal de khush apa ki laina veer ji j kuj glt bolyea howe ta shota veer smj k maaf krdeo
Beautiful Horses Breed and beautiful true Horses Lovers 🐎❤ Baba is a great true Horses Lovers 🐎🎉❤. Beautiful video 📹. Bhai Sukhjinder Gee always Khush Rahein. Bhai Gee, I am waiting for your wonderful Video 📹. Don't ignore my request. Thank you So much. Stay Safe and Healthy. ❤❤❤❤🎉
ਲੋਕੀ ਬਾਬਾ ਜੀ ਨੂੰ ਲੱਖ ਮਾੜਾ ਕਹਿਣ ਪਰ ਆਮ ਬੰਦੇ ਦੀ ਬੁੱਧੀ ਨਾਲੋ ਜਿਆਦਾ ਬੁੱਧੀਮਾਨ ਆ ਬਾਬਾ ਘੈਂਟ ਇਨਸਾਨ ਯਾਰਾਂ ਦਾ ਯਾਰ ਆ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਆਲਾ
ਬਾਬਾ ਗੁਰਵਿੰਦਰ ਸਿੰਘ ਜੀ ਗੱਲਾਂ ਬਾ ਕਮਾਲ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ 💕🐎
ਵਾਹਿਗੁਰੂ ਬਹੁਤ ਵਧੀਆ ਏ ਪੰਜਾਬ,ਰਾਜ, ਘੋੜਾ, ਕੋਹਿਨੂਰ ਹੀਰਾ ਏ, ਬਾਬਾ ਦੀਪ ਸਿੰਘ ਜੀ ਮੇਹਰ ਰੱਖੇ
ਯ
ਵਾਹਿਗੁਰੂ,ਵਾਰ ਵਾਰ, ਘੋੜਾ ਵੇਖਣ, ਤੇ, ਵੀ,ਮਨ, ਨਹੀਂ ਭਰਦਾ ਬਹੁਤ ਸੋਹਣਾ,ਏ, ਬਾਬੇ ਦੀ ਆ, ਗੱਲਾਂ ਉਦੋਵੀ, ਵਧੀਆ, ਆਨੰਦ, ਆਗਿਆ read more
🥰🥰👌👌👌👌👌👍👍🙏🙏
ਵੀਡੀਓ ਦੇਖ ਕੇ ਨਜਾਰਾ ਆ ਗਿਆ
ਭੁੱਖ ਮਰਗੀ.....❤❤❤❤❤❤
ਚਾਚਾ ਬਹੁਤ ਇੰਤਜ਼ਾਰ ਸੀ ਇਸ ਵੀਡਿਉ ਦਾ
ਜੀਉਂਦਾ ਰਹਿ ਚਾਚਾ ਲੋਪੋਂ ਵਾਲਿਆ
God bless you all baba ji 🙏🙏🙏🙏
ਸੁਆਦ ਆ ਗਿਆ ਬਾਈ ਜੀ ਬਾਬਾ ਜੀ ਦੀ ਗੱਲਾਂ ਸੁਣ ਕੇ ਜ਼ਿੰਦਗੀ ਵਿੱਚ ਇੱਕ ਵਾਰ ਬਾਬਾ ਜੀ ਨੂੰ ਮਿਲਣਾ ਜ਼ਰੂਰੀ ਵਹਿਗੁਰੂ ਪੰਜਾਬ ਸੰਗਾਰ ਦੀ ਲੱਬੀ ਉਮਰ ਕੇ ਬਾਬਾ ਜੀ ਨੂੰ ਵੀ ਲੱਬੀ ਉਮਰ ਕੇ
ਵਾਹਿਗੁਰੂ, ਬਾਬ, ਗੁਰਵਿੰਦਰ ਸਿੰਘ, ਖੇੜੀ, ਪੰਜਾਬ ਦਾ ਕੋਹਿਨੂਰ ਹੀਰਾ ਏ, ਸੱਚ ਬੋਲਦਾ ਏ,, ਲੋਕ, ਆਪਣੇ ਮਾਤਾ ਪਿਤਾ ਨੂੰ ਗਾਲ਼ਾਂ ਕੱਢ ਦੇ,ਸ਼ਮਾਰ,ਦੇ, ਨਹੀਂ,150*ਦੀ, ਸੇਵਾ ਕਰਦਾ ਅਜੇ ਵੀ,ਮਾੜਾgood,more
ਵਾਹਿਗੁਰੂ, ਤੇਰੇ, ਪਿੰਡ ਦੇ ਲੋਕਾਂ, ਤੇਰੇ, ਤੇ, ਸੜਦੇ ਐ,,ਤੇਰੇ,ਲੰਡੁ, ਪੱਤਰ, ਇਹਨਾਂ ਨੂੰ,ਵੜਨਨਾ,ਦਿਆ,ਕਰ,ਤੂ, ਆਪ ਦਾ ਚੈਨਲ ਬਣਾ, ਅਫੀਮ, ਛਕਿਆ,ਕਰ,, ਮਿੰਟੂ,, ਖਾਂਦੇ, ਗੁਣਾਂ ਉਦੈ, ਸੇਵਾ ਕਰਦੇ,, ਅਫੀਮ,ਤੋਂ, ਬਿਨਾਂ ਗੱਲ, ਨਹੀਂ ਬਣਾਦੀ, ਪਿਆਰ,ਹੀ,ਤਾਂ,ਜਾਗਦਾਏgood, more
Ģģgģģģģff@@baldevbhullar2394
ਸੁਖਜਿੰਦਰ ਜਾਰ ਸਾਧੂ ਸਾਧੂ ਹੀ ਹੁੰਦੇ ਨੇ ਲੋਪੋ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੈਰੀ ਪੀਰੀ ਦੀ ਧਰਤੀ ਗੁਰੂਆਂ ਦੀ ਹੈ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਰੱਖੇ ਜੀ ਵਾਹਿਗੁਰੂ ਰਾਖਾ ਸਭਨੀ ਥਾਂਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਵਾਦ
ਸਵਾਦ ਆ ਗਿਆ ਵੀਡਿਓ ਦੇਖ ਕੇ
ਬਹੁਤ ਵਧੀਆ ਗੱਲਾਂ ਕੀਤੀਆਂ ਬਾਬੇ ਨੇ
ਰੱਬ ਪੰਜਾਬ ਸ਼ਿੰਗਾਰ ਨੂੰ ਤੰਦਰੁਸਤੀ ਤੇ ਲੰਬੀ ਉਮਰ ਦੇਵੇ,ਸਾਰਿਆ ਨੂੰ ਚੜ੍ਹਦੀ ਕਲਾ ਲੰਬੀ ਉਮਰ ਬਕਸ਼ੇ ਵਾਹਿਗੁਰੂ,ਬਾਬੇ ਗੁਰਵਿੰਦਰ ਨੂੰ v ਲੰਬੀ ਉਮਰ ਤੇ ਤੰਦਰੁਸਤੀ ਵਖਸੇ ਵਾਹਿਗੁਰੂ 🙏🙏🙏🙏🙏🙏
ਬਾਬਾ ਸਿਰਾ ਈ ਲਾਉਂਦਾ । ਅੱਜ ਨੀ ਲੋਪੋ ਆਲੇ ਨੂੰ ਨੀ ਬੋਲਣ ਦਿੰਦਾ😅 ਬਾਬਾ ਜੀ ਨੂੰ ਕਪਿਲ ਸ਼ਰਮਾ ਸ਼ੋਅ ਚ ਆਉਣਾ ਚਾਹੀਦਾ। ਪਹਿਲੇ ਦਿਨ ਤੋਂ ਅੱਤ ਕਰਾਉਂਦਾ ਬਾਬਾ ਜੀ ❤
Haha
Sahi keha veere baba galla vi sideya kad da aa😂
ਬਹੁਤ ਬਹੁਤ ਖੂਬ ਇੰਟਰਵਿਊ ਇਹ ਗੱਲਾਂ ਸੁਣ ਕੇ ਬਹੁਤ ਆਨੰਦ ਆਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾ ਬਾਬਾ ਜੀ ਨੂੰ ਤੇ ਸੁਖਜਿੰਦਰ ਵੀਰ ਤੇ ਸਾਰੀ ਟੀਮ ਨੂੰ
ਲੋਕੀ ਲੱਖ ਮਾੜਾ ਕਹਿੰਦੇ ਬਾਬੇ ਨੂੰ ਪਰ ਆਮ ਕਾਫੀ ਲੋਕਾਂ ਨਾਲੋਂ ਸਿਆਣਾ ਬਾਬਾ ਖੇੜੀ ਵਾਲਾ 👌👌👌
ਹਜੇ ਅਧੂਰਾ ਸੁਪਨਾ ਮੇਰਾ ਘੋੜਿਆਂ ਦਾ ਪਰ ਪੂਰਾ ਕਰੂੰਗਾ ਇੱਕ ਦਿਨ ਵਾਹਿਗੁਰੂ ਮਿਹਰ ਕਰੇ
Bai apa aj hi soda kita ek majuke ale bachi kharidi.
@@sarabjitsingh9631 ki price bai ??
@@RavinderDhatt 210000
Me too🎉
ਬਾਬਾ ਸੱਚੀਆਂ ਗੱਲਾ ਕਰਦਾ ਹੈ, ਬਹੁਤ ਵਧੀਆ ਇਨਸਾਨ ਹੈ।
ਬਾਬੇ ਦੀ ਹਰ ਗੱਲ ਦਮ ਰੱਖਦੀ ਆ
ਦਿਲ ਖੁਸ਼ ਹੋ ਗਿਆ ਬਾਬਾ ਜੀ
ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਬਹੁਤ ਹੀ ਵਧੀਅਾ ਨੇ .ਸਾਫ ਖੁਸ਼ ਦਿਲ ਸੱਚੇ ਸੁਚੇ ਨੇ.
ਬਾਬਾ ਦਿਲ ਦਾ ਘੈਂਟ ਇਨਸਾਨ ਆ ਬਾਬਾ ਜੀ ਦਿਲੋਂ ਸਤਿਕਾਰ ਆ ਬਾਬਾ ਜੀ ਦਾ
ਬਾਬਾ ਜੀਦੀਅਆ ਗਲਾ ਬਹੁਤ ਵਧੀਅਆ
ਬਾਬਾ ਜੀ ਘੋੜੇ ਦੇ ਰੰਗ ਦੀ ਖਾ ਕੇ ਗੱਲਾ ਕਰਨ ਦਾ ਸੁਆਦ ਲਿਆ ਤਾਂ ਸੱਚ ਸੁੱਚਾ ਬੰਦਾ
ਮਾਲ ਖਾਧੇ ਦਾ ਸਵਾਦ ਆ ਗਿਆ ਬਾਬੇ ਦੀਆਂ ਤੇ ਲੋਪੋ ਆਲੇ ਦੀਆ ਗੱਲਾਂ ਸੁਣ ਕੇ ਜਾਣਕਾਰੀ ਵੀ ਬਹੁਤ ਅਨਮੁੱੱਲੀ ਸੁਣਣ ਨੂੰ ਮਿਲੀ।
ਧੰਨ ਧੰਨ ਗੁਰੂ ਰਾਮਦਾਸ ਜੀ🙏🙏🙏🙏🙏 ਬਾਬਾ ਗੁਰਵਿੰਦਰ ਸਿੰਘ ਖੇੜੀ ਤਾ ਕਿਰਪਾ ਵਨਾਈ ਰੱਖੋ ਜੀ 🙏🙏🙏🙏🙏
ਬਾਬਾ ਤਾਂ ਸਿਰਾ ਕਰਵਾਈ ਜਾ ਰਿਹਾ। ਬਾਕੀ ਬਾਬੇ ਬਹੁਤ ਵਧੀਆ ਇਨਸਾਨ ਹੈ। ਬਾਬੇ ਦਾ ਪੰਜਾਬ ਸਿਗਾਰ ਸੋਹਣਾ ਘੋੜਾ ਹੀ ਨਹੀਂ ਬਹੁਤ ਸੋਹਣਾ ਘੋੜਾ ❤❤
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਬਾਬਾ ਜੀ ਕਮਾਲ ਕਰਤੀ ਤੁਹਾਡੀਆਂ ਗੱਲਾਂ ਨੇ
ਰੂਹ ਖੁਸ਼ ਕਰਤੀ 🙏🙏🙏🙏
🎉
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Babbe ne att karati sawaad ah geya bebba ji diya iniya vadiya gallan sun ke👌❤️ waheguru chardi kala bakshe punjab sangaar nd baba ji nu 🙏
ਬਾਬਾ ਹਿੰਦੀ ਵਿਚ ਵੀਡੀਓ ਬਣਾਉਣ ਵਾਰੇ ਜਵਾਬ ਚੰਗਾ ਦਿੱਤਾ ਹੈ ਹੋਰ ਵੀ ਚੰਗਾ ਹੋ ਸਕਦਾ ਸੀ ਜ਼ਵਾਬ ਜੇ ਤੁਸੀਂ ਬਾਬਾ ਨਾਨਕ ਦੇਵ ਜੀ ਉਦਾਹਰਣ ਦਿੰਦੇ ਕਿਉਂਕਿ ਸਭ ਤੋ ਜਿਆਦਾ ਪੈਦਲ ਯਾਤਰਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ ਜੇ ਉਹ ਦੱਖਣ ਵੱਲ ਗਏ ਤਾ ਉਹਨਾਂ ਦੀ ਭਾਸ਼ਾ ਵਿੱਚ ਹੀ ਗੱਲ ਕਰਨੀ ਪੈਣੀ ਸੀ ਜਦਕਿ ਦੱਖਣੀ ਲੋਕ ਅੱਜ ਤੱਕ ਵੀ ਲਿੰਕ ਭਾਸ਼ਾ ਹਿੰਦੀ ਵਿੱਚ ਗੱਲ ਬਹੁਤ ਘੱਟ ਕਰਦੇ ਨੇ ਅਤੇ ਭਾਸ਼ਾ ਨੂੰ ਲੈਕੇ ਲੱਖਾ ਸਿਧਾਣਾ ਬਹੁਤ ਚਿੰਤਿਤ ਰਹਿੰਦਾ ਹੈ ਉਸ ਨੇ ਕਦੇ ਨਹੀਂ ਕਿਹਾ ਵੀ ਤੁਸੀ ਦੂਜੀਆਂ ਭਾਸ਼ਾਵਾਂ ਨੂੰ ਬੋਲੋ ਨਾ ਹਮੇਸ਼ਾ ਦੂਜੀਆਂ ਬੋਲੀਆਂ ਦਾ ਆਦਰ ਕਰੋ ਆਵਦੀ ਭਾਸ਼ਾ ਤੇ ਮਾਨ ਕਰੋ ਬਾਕੀ ਬਾਬਾ ਜੀ ਤਹਾਨੂੰ ਘੋੜੇ ਦੇ ਚੈਂਪੀਅਨ ਬਣਨ ਦੀਆਂ ਵਧਾਈਆਂ ਹੋਣ ਜੀ ਕਦੇ ਜ਼ਰੂਰ ਮਿਲਾਂਗੇ ਕਿਉਂਕਿ ਆਪਣਾ ਦੋਵਾਂ ਦਾ ਇੱਕ ਦੋਸਤ ਸਾਂਝਾ ਹੈ
ਸਤਿ ਸ੍ਰੀ ਆਕਾਲ ਬਾਈ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀਕਲਾ ਬਖਸ਼ੇ ਜੀ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਜੀ baba ji nu hamesha chardikala bakshe ji waheguru
ਬਾਬਾ ਵੀ ਤੇ ਘੋੜਾ ਵੀ ਘੈਂਟ ਆ।
ਬਹੁਤ ਵਧੀਆ ਬਾਬਾ ਜੀ ਤੁਹਾਡੀ ਗੱਲ ਬਾਤ ਜੀ
ਬਹੁਤ ਬਹੁਤ ਬਦੀਆਂ ਜੀ ਧੰਨਵਾਦ ਬਾਬਾ ਜੀ
ਬਾਬਾ ਜੀ ਮੇਹਰ ਕਰੇ। ਹਮੇਸ਼ਾ ਤੰਦਰੁਸਤ ਰੱਖਣ
ਬਾਬਾ ਤਾਂ ਧੱਕ ਹੀ ਬਹੁਤ ਪਾ ਰਿਹਾ good 💯
#Sekhonborawal
ਗੁਰੂ ਮਹਾਰਾਜ ਬਾਬਾ ਜੀ ਨੂੰ ਸਦਾ ਚੜਦੀਕਲਾ ਅਤੇ ਖੁਸ਼ੀਆਂ ਬਖਸ਼ਣ
ਸੁੱਖਜਿੰਦਰ ਬਾਈ ਤਾਰੀ ਬਾਈ ਬਾਬੇ ਦੀ ਇੰਟਰਵਿਊ ਇੱਕਠਿਆ ਦੀ ਕਰੋ
ਸਮਾਲਸਰ ਵਾਲੇ ਦੀ ਕੇ ਹੋਰ ਹੈ ਕੋਈ ਬਾਈ ਜੀ
ਬਾਬਾ ਜੀ ਸਿਰਾ ਇੰਟਰਵਿਊ 🙏🙏
ਬਾਬਾ ਜੀ ਬੇਨਤੀ ਆ ਆਹ ਜਿਹੜਾ ਮੋਢਿਆਂ ਤੇ ਕਪੜਿਆਂ ਜੇਹਾ ਰਖਿਆ ਇਹਨੂੰ ਲਾਹ ਦਿਓ ਆਹ ਪਿਛੇ ਵਾਲਿਆ ਖੜਿਆ ਨੂੰ ਆਹੀ ਫਿਕਰ ਆ ਬਾਬੇ ਦਾ ਕਪੜੇ ਡਿੱਗ ਨਾ ਜਾਵੇ😂😂
chl koi ni bai ji kahde pishe yr veer kahde pishe bnda khush ode nal de khush apa ki laina veer ji j kuj glt bolyea howe ta shota veer smj k maaf krdeo
ਨਜ਼ਾਰਾ ਆ ਗਿਆ ਗੱਲਾਂ ਸੁਣ ਕੇ ਬਾਈ ਬਹੁਤ ਸੋਹਣੇ ਜਾਨਵਰ ਐ ਬਹੁਤ ਸੋਹਣਾ ਘੋੜਾ ਐ ਬਹੁਤ ਵਧੀਆ ਲੱਗਿਆ
ਮਿਕਦੀ ਗੱਲ ਇਹ ਆ ਕੇ ਵੀਡੀਓ ਸੁਣ ਕੇ ਆਨੰਦ ਆ ਗਿਆ, ਇਕ ਤਾ ਭੁੱਖ ਲਹਿ ਗਈ ਗੱਲਾਂ ਨੀ ਸੁਣੀਆਂ ਸੀ ਏਨੇ ਦਿਨਾਂ ਤੋਂ ਕਿਸੇ ਵਿਦਵਾਨ ਦੀਆ ਦੂਜੇ ਪਾਸੇ ਪੁੱਖ ਹੋਰ ਵੀਂ ਵੱਧ ਗਈ ਘੋੜਾ ਰੱਖਣ ਦੀ 🥰🥰🥰
ਬਾਬਾ ਗੁਰਵਿੰਦਰ ਸਿੰਘ ਜੀ ਨੇ ਦਿੱਲੀ ਦੇ ਧਰਨਾ ਰੱਦ
ਹੋਣ ਦੀ ਪਹਿਲਾ ਹੀ ਭਵਿਸ਼ਬਣੀ ਕਰਤੀ ਸੀ ਤੇ ਧਰਨਾ
ਰੱਦ ਵੀ ਹੋਇਆ ਸੀ ਏਵੈ ਨੀ ਕਹਿੰਦੇ ਬਾਬਾ ਗੁਰਵਿੰਦਰ
ਸਿੰਘ ਜੀ ਦੀਆ ਸਿੱਧੀਆਂ ਗੱਲਾਂ ਮਹਾਰਾਜ ਨਾਲ
ਹੁੰਦੀਆ ਨੇ।। ਵਾਹਿਗਰੂ ਮੇਹਰ ਕਰੀ ਸੁੱਭ ਤੇ 🙏🙏🙏
ਵਾਹਿਗੁਰੂ, ਬਾਬਾ ਜੀ ਧੰਨਵਾਦ ਏ ਐਡਾ, ਘੋੜਾ, ਸਾਂਭਿਆ, ਮਾੜਿਆਂ, ਲੋਕਾਂ,ਤੋਂ,ਬਚਾ, ਕੇ, ਰੱਖਣਾ, ਬਾਬਾ ਤੇੰ, ਘੋੜਾ, ਦੋਵੇਂ ਹੀ, ਘੈਂਟ ਜੱਟ ਐ
ਇਹ ਜਦੋ ਕਹਿੰਦਾ ਸੀ ਬਾਦਲਾਂ ਦੀ ਸਰਕਾਰ ਆਉਗੀ ਫੇਰ ਉਹ ਕਿਉ ਨੀ ਆਈ ???
ਵੀਰ ਗੱਲ ਇਹ ਐ ਜੇ ਤੁਸੀ ਕੋਈ ਵੀ 10 ਗੱਲਾਂ ਕਹੋਗੇ ਤਾਂ 5 ਤਾਂ ਪੂਰੀਆਂ ਸੱਚ ਹੋ ਹੀ ਜਾਦੀਆਂ
ਜੇ ਯਕੀਨ ਨਹੀ ਤਾਂ ਕਦੇ ਕਰਕੇ ਵੇਖ ਲਿਓ
ਜੋ ਵੀ ਕੰਮ ਚ ਜਦ ਬੰਦਾ ਪੈ ਜਾਂਦਾਂ ਤਾਂ ਤਜਰਵਾ ਆ ਹੀ ਜਾਦਾਂ, ਬੱਸ ਕੰਮ ਵਿੱਚ ਪੈ ਦੀ ਦੇਰ ਐ
ਸੇਵਾ ਦਾਰ ਗੁਰਵਿੰਦਰ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਬਿਲਕੁਲ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ ਅਪਾਹਜਾਂ ਦੀ ਜਿੰਦਗੀ ਬਦਲ ਰਹੇ ਹਨ ਸੇਵਾ ਦਾਰ ਬਹੁਤ ਵਧੀਆ ਹਨ
Ba_Kmall Video bnai aa Sukhjinder Verr ne
Bht hi Vdia way ch represent krea Gurinder Baba g Ne Dill jitt lea ❤️
Bht wala interview.... Waheguru ji chardikala bakshan ji....
ਵਾਹਿਗੁਰੂ ਜੀ ਪੰਜਾਬ ਸ਼ਿੰਗਾਰ ਘੋੜੇ ਦੀ ਲੰਮੀ ਉਮਰ ਕਰਿਓ ਜੀ
ਬਹੁਤ ਵਧੀਆ ਬਾਬਾ ਜੀ।
Baba lamhi umr bakshe punjab singar nu waheguru ji
Baba kol bohat gyaan te shabad Bhandar ha bohat sohna jankari veer ji 🙏🙏🙏
Very nice very good conservation. Nice good and all religions respected by interviews. God bless the horse. Taste came.
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji🙏🏻😊bhout changa Insan o baba ji great o tuc 🙏🏻😊
Aahy haayee majaa AA gyaa baba ji👌😍🐎
Bhut uchhe vichaar baba ji ...fan ho gye ji aap ji de ...Grrrrrreat interview
ਅੱਜ❤ ਰੂਹ ਖੁਸ਼ ਹੋਈ ਆ ਬਾਈ। ਜੇ ਬਾਬੇ ਨਾਨਕ ਨੇ ਚਾਹਿਆ ਤਾਂ ਦਰਸ਼ਨ ਮੇਲੇ ਕਰਾਂ ਗੇ ਖੇੜੀ ਵਾਲੇ ਬਾਬੇ ਦੇ
ਇੱਕ ਵਾਰ ਤੇ ਜਾ ਕੇ ਆਉ ਬਾਈ ਫਿਰ interview share ਕਰਿਓ
Asi ta pehli video nu he like kita c
ਅੱਜ ਲੋਪੋਂ ਆਲੇ ਨੇ ਵੀ ਥੋੜੀ ਜਿਹੀ ਖਾ ਕੇ ਆਉਂਣੀ ਸੀ ਫੇਰ ਬਾਬੇ ਨੂੰ ਸਵਾਲ ਕਰਦਾ ਹੁਣ ਬਾਬਾ ਇਹਨੂੰ ਤਾਂ ਪੁੱਛਣ ਨੀ ਦਿੰਦਾ ਆਪੇ ਦੱਸੀ ਜਾਂਦਾ
😂😂😂😂😂
Baba g bhut wadia bnda …. Rab chrdikla ch rkha …. T baba da ghoda nu v rab chngi shehat baksha
Baba ji da ghora bahoot hi sohna hai guru bhala kare sabash
ਬਾਈ ਸਵਾਦ ਆ ਵੀਡੀਓ ਦੇਖ ਕੇ ਤੇ ਘੋੜਿਆਂ ਨਾਲ ਪਿਆਰ ਕਿਆ ਬਾਤ ਆ ❤❤ ਜਦੋ ਕੀਤੇ ਪੰਜਾਬ ਆਉਣ ਦਾ ਸਬੱਬ ਬਣਿਆ ਬਾਬਾ ਨੂੰ ਜਰੂਰ ਮਿਲ਼ਕੇ ਆਉਣਾ ❤
ਬਾਬਾ ਸਿਰਾ
ਵਿਅਹ ਕਰਾ ਕਿ ਬਾਬੇ ਨੇ ਗਲਤੀ ਕਰ ਲੀ
Beautiful Horses Breed and beautiful true Horses Lovers 🐎❤ Baba is a great true Horses Lovers 🐎🎉❤. Beautiful video 📹. Bhai Sukhjinder Gee always Khush Rahein. Bhai Gee, I am waiting for your wonderful Video 📹. Don't ignore my request. Thank you So much. Stay Safe and Healthy. ❤❤❤❤🎉
ਫੁਕਰੇ ਘੋੜੇ ਰੱਖ ke ਅਪਣੇ ਆਪ nu ਰਾਜੇ wali feeling lai rahe aa 😂😂😂😂😂😂
Ik sawad aunda Vikrant Sharma diyan gallan sunan da te duja babe kheri wale diyan,bande dil cho bolde aah!!!!!
ਕੋਈ ਮੁੱਲ ਨਹੀ ਬਾਬਾ ਜੀ ਤੁਹਾਡੀਆਂ ਗੱਲਾਂ ਦਾ
Very good interview dekh k bhut vadia lgaa❤
ਸੱਚੀਂ ਬਾਈ ਸਵਾਦ ਆ ਗਿਆ ਅੱਜ ਤਾਂ....
❤ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ❤
ਸਤਿਨਾਮ ਸ਼੍ਰੀ ਵਾਹਿਗੁਰੂ ਜੀ
waheguru punjab shingar nu lamiya umra te sehatjabi dewe waheguru ji
Wah ji wah kya baat hai
Saray jatt veer ikttahay se ek dojay di bahout vadiya seffat kiti.saray wad ton wad siyanay.
ਨਜ਼ਾਰਾ ਆ ਗਿਆ ਵਿਡੀਉ ਦੇਖ ਕੇ
ਹੁਣ ਦੂਜੀ ਵਾਰ ਜੇਲ ਦੇਖਣੀ ਆ ੲਿਹ ਤਾ ਦੱਸਿਆ ਨੀ
ਜਿਹੜੀਆਂ ਘੋੜੀਆਂ ਆਉਂਦੀਆਂ ਨੇ ਬਾਈ ਜੀ ਓਹ ਵੀ ਦਿਖਾਇਆ ਕਰੋ ਕਿਰਪਾ ਕਰਕੇ ❤
ਕਾਂਸ਼,,,ਪੰਜਾਬੀ ਪੁੱਤਰ ਵਿਹਲੜਪੁਣਾ,ਫੁਕਰਾਪਣ, ਫਜੂਲ ਖਰਚੀ ਛੱਡ ਪੜ੍ਹਾਈ ਗਿਆਨ ਵੱਲ ਧਿਆਨ ਦੇ ਕੇ ਆਪਣੀ ਆਰਥਿਕ ਹਾਲਤ ਸੁਧਾਰਨ ਵੱਲ ਧਿਆਨ ਦਿੰਦੇ ਤਾਂ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ,,ਪਰਦੇਸੀ ਰੁਲਦੇ ਨਾਂ ਸਾਡੇ ਧੀਆਂ ਪੁੱਤਰ 😢
God bless you baba ji🙏👍✌️
Waheguru ji chardi klaa ch rakhe Babe nu Pura kill insaan aa 22 Garry vangu ♥️♥️♥️💯💯💯☑️☑️🙏🙏🙏🙏
ਬਾਬੇ ਦੀ ਪੰਜਾਬ ਸ਼ਿੰਗਾਰ ਘੋੜੇ ਬਾਰੇ ਪੁਰਾਣੀ ਵੀਡੀਓ ਦੇਖੀ ਚੰਗੀ ਲੱਗੀ ਪਰ ਅਖੀਰ ਵਿੱਚ ਸਿੱਖ ਸਿਧਾਂਤ ਬਾਰੇ ਬਾਬੇ ਦੀ ਭਕਾਈ ਨੇ ਸਾਰਾ ਗੁੜ ਗੋਹਾ ਕਰ ਦਿੱਤਾ ਅਤੇ ਵੀਡੀਓ ਕਰਤਾ ਹਰਭੇਜ ਨੇ ਆਪਣਾ ਸਿਰ ਮੁੰਨਿਆਂ ਹੋਣ ਕਰਕੇ ਝੱਟ ਹਾਮੀਂ ਭਰ ਦਿੱਤੀ।। ਕੱਲੵ ਨੂੰ ਇਹ ਲੋਕ ਸਿੱਖ ਧਰਮ ਦੇ ਸਿਧਾਂਤ ਵਿੱਚ ਸੋਧ ਕਰਨ ਲਈ ਵੀ ਯਤਨ ਕਰ ਸਕਦੇ ਹਨ।।
Dil khush krda baba❤👍
ਬਹੁਤ ਵਧੀਆ ਗਲਬਾਤ ਆ
बाबा जी दे विचार मेरे नाल मेल खांनदे ने 🙏 । लव ❤ यु बाबा जी 🙏
ਧੰਨਵਾਦ ਲੋਪੋਂ ਬਾਈ
Baba jo maarji bolo pr ghodaa darshani aa veereo siraaaa cheej
Nice👍👏 sukhjinder vir
Baba lambi umar bakhshe Punjab shingar nu , 👏🏻
Bahut badhiya
Ludhiana show baba jinal milaange
ਬਹੁਤ ਵਧੀਆਂ ਵੀਰ ਜੀ
♥️♥️To respect baba Gurvinder singh ji🙏🙏🙏
Gla boht Changi aa kiti aa boht vadia lagi video
ਬਾਈ ਵਿਦੇਸ਼ ਬੈਠਾ ਅਜ ਨੀਂਦ ਨੀਂ ਆਉਂਨੀ ਪੰਜਾਬ ਤੇ ਘੋੜੇ ਹੀ ਦਿਮਾਗ ਚ ਘੁੰਮਣਗੇ
Baba g jai ho
ਹੀਰਾ ਬੰਦਾ ਬਾਬਾ ਜਿਊਂਦਾ ਰਹਿ ਵੀਰ
Baba ji you are great ❤
💯💯 ਚੰਗੀ ਗੱਲਬਾਤ
Baba is fully charged. Great video.
Mashallah g❤❤❤❤❤
Baba gurwinder thoda ghoda bhaut shona 1 no.
Legend Stallion ❤️Punjab Singar❤️❤️❤️❤️❤️
ਮੈਨੂੰ ਤਾ ਆਏ ਸੀ ਕੇ ਇਹ ਬਾਬਾ ਵੀਂ ਖੋਰੇ ਓਈ ਬੋਲਦਾ ਕੁਝ ਆ ਕਰਦਾ ਕੁਝ ਹੋਰ ਆ, ਪਰ ਸਵਾਦ ਆ ਗਿਆ ਵੀਡੀਓ ਦੇਖ ਕੇ ਇਕ ਵਾਰੀ ਮਿਲ ਕੇ ਆਵਾ ਗਾ ਜਰੂਰ ਬਾਬੇ ਨੂੰ, ਪਰ ਖੇਡੀ ਕਿਹੜੀ ਪਿੰਡ ਬਾਬੇ ਦਾ ਜੋ ਮਹਿਲਾਂ ਤੋਂ ਸੰਗਰੂਰ ਜਾਂਦੇ ਰਸਤੇ ਚ ਆ ਜੀਂ ਓਹੋ ਵਾਲੀ ਹੀ ਆ 🤔ਬਾਬਾ ਜੀਂ ਜੇ ਕੰਮੈਂਟ ਪੜਨ ਤਾ ਯਾਦ ਰੱਖਣ ਨਾਮ ਮੇਰਾ ਨਿਰਮਲ singh ਆ ਜੇ ਕਦੀ ਮਿਲੇ ਤਾ ਕਰਾਂ ਗੇ ਗੱਲਾਂ ਦਿਲ ਤੋਂ ਦਿਲ ਤੱਕ ਜਾਣ ਵਾਲੀਆ, ਕਿਉਂ ਕੀ ਸੱਚੇ ਬੰਦੇ ਨੂੰ ਸੱਚੇ ਬੰਦੇ ਦੀ ਹੀ ਲੋੜ ਹੁੰਦੀ ਜੀਂ, ਸਵਾਹ ਮੇਰਾ ਵੀਂ ਆਹੀ ਆ ਥੋੜਾ ਬਹੁਤ, ਬਾਕੀ ਗੱਲ ਸੋਚ ਦੀ ਰਹੀ ਤਾ 8,9 sal ਤੋਂ ਢੱਡਰੀਆਂ ਵਾਲਿਆਂ ਨੂੰ ਸੁਣਦਾ ਆ ਰਹਿਆ ਲੱਗਾ ਤਾਰ ਤਾ ਕਰਕੇ ਵੀਂ ਜ਼ਿੰਦਗੀ ਦਾ ਨਜਾਰਾ ਬਣਿਆ ਹੋਇਆ, ਜਾਨਵਰਾਂ ਪੰਛੀਆਂ ਨਾਲ ਸੌਂਕ ਨਿੱਕੇ ਹੁੰਦੇ ਹੀ ਪੈ ਗਿਆ ਸੀ, ਬੱਸ ਜਾਨਵਰਾਂ ਪੰਛੀਆਂ ਵਾਰੇ ਗੱਲ ਵਾਟ ਕਰਨ ਵਾਲਾ ਮਿਲ ਜੇ ਸਹੀ, ਫਿਰ ਪਾਵੇ ਸਾਰਾ ਦਿਨ ਹੀ ਨਾ ਕਿਉਂ ਗੱਲਾਂ ਮਾਰੀ ਜਾਈਂਏ 🥰🥰🙏🏻🙏🏻ਸਤਿ ਸ੍ਰੀ ਅਕਾਲ ਸਭ ਨੂੰ 🙏🏻🙏🏻
Baba business minded a.sach a eh loka di sewa siro njare krda sira baba...shabash babe de
Sewa ta krda y ehii bhut aw
Tu v le la najare kese di jeb jo 10rs kada k ta dekh. J koi tenu rok da fr keh
Baba ji jeonde raho Wasda rahe Punjab shingar
ਲੋਪੋਂ ਵਾਲਿਆ ਇਕ ਕਮੀ ਰਹਿ ਗਈ ਬਾਬੇ ਨੂੰ ਘੋੜੇ ਤੇ ਬੈਠਾ ਕੇ ਮੜਾ ਜਿਹਾ ਗੇੜਾ ਤਾਂ ਦਿਵਾਉਂਦਾ ਮਖਾ ਉਇਓਂ ਬੈਜਾ ਬੈਜਾ ਹੋ ਜਾਣੀ ਸੀ।