ਘਾਹ ਖੋਤ ਕੇ ਘੋੜਾ ਪਾਲ ਕੇ ਸ਼ੋਅ ਵੀ ਜਿੱਤ ਲਿਆ,, poor owner 's show winner horse

แชร์
ฝัง
  • เผยแพร่เมื่อ 2 ต.ค. 2024
  • #animal_ਲੋਵਰ
    #buffalo_ਲੋਵੇਰਸ
    #horse_fair
    #horse_lovers
    #sukhjinder_ਲੋਪੋਂ
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

ความคิดเห็น • 569

  • @bapujaskaranshahji3803
    @bapujaskaranshahji3803 3 ปีที่แล้ว +225

    ਗੁਰੂ ਗੋਬਿੰਦ ਸਿੰਘ ਜੀ ਦੀ
    ਸਵਾਰੀ ਹੈ ਘੋੜਾ ਗੁਰੂ ਤੇਰੇ ਤੇ ਮੇਹਰ ਕਰੂ ਬਈ
    ਹੋਸਲਾ ਰੱਖੀ
    ਵਹਿਗਰੂ ਜੀ

  • @ਮੇਹਨਤੀਪਰਿੰਦੇ
    @ਮੇਹਨਤੀਪਰਿੰਦੇ 3 ปีที่แล้ว +60

    ਮਿਹਨਤਕਸ਼ ਬਣੋ ਇੱਕ ਦਿਨ ਮੁੱਲ ਜਰੂਰ ਪੈਂਦਾ 😍😍🙏

  • @gurjotsingh7059
    @gurjotsingh7059 3 ปีที่แล้ว +46

    ਧੰਨ ਕਲਗੀਧਰ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਡੇ ਤੇ ❤️❤️🙏🙏

  • @KulwinderSingh-hr7lf
    @KulwinderSingh-hr7lf 3 ปีที่แล้ว +9

    ਵਾਹ ਬਾਈ ਜੀ ਲੋਕਾਂ ਨੂੰ ਆਪਣੀ ਫ਼ਿਕਰ ਰਹਿਦੀ ਆ ਤੈਨੂੰ ਕਿਸੇ ਹੋਰ ਦੀ ਫ਼ਿਕਰ ਆ, ਨਾਲੇ ਬਾਈ ਦੇ ਹਾਲਾਤ ਦੇਖੋ, ਰੱਬ ਤੁਹਾਡੇ ਤੇ ਕਿਰਪਾ ਕਰਨ ਤੁਸੀ ਰੱਜ ਰੱਜ ਖਾਵੋ ਧਰ ਧਰ ਭੁੱਲੋ,
    ਇੱਕ ਗੱਲ ਹੋਰ ਬਾਈ ਦੇਖਣ ਵਾਲੇ ਬਹੁਤ ਅਮੀਰ ਤੋਂ ਅਮੀਰ ਬੰਦੇ ਬੈਠੇ ਆ, ਬਾਈ ਦੀ ਮੱਦਦ ਕਰੋ ਯਾਰ ਬਾਈ ਨੂੰ ਆਪਣਾ ਬਸੇਰਾ ਬੇਚਣਾ ਨਾ ਪਵੇ, ਇਹ ਵੀ ਬਸੇਰਾ ਬਾਈ ਦੇ ਘਰ ਸਾਨ ਘੋੜਾ ਬਣੇ, ਦੇਖਣਾ ਚੌਹਨੇ ਨੇ ਵੀਰ, ਕਰੋ ਯਾਰ ਬਾਈ ਦੀ ਮੱਦਦ 🙏🙏🙏🙏 god bless you

  • @unitedcolors2920
    @unitedcolors2920 3 ปีที่แล้ว +14

    ਮਨ ਭਰ ਆਇਆ ਬਾਈ ਦੀਆਂ ਗੱਲਾਂ ਸੁਣ ਕੇ

  • @sahisingh1307
    @sahisingh1307 3 ปีที่แล้ว +205

    ਬਾਈ ਜੀ ਰੱਬ ਵਰਗੇ ਬੰਦੇ ਲੱਭਦਾ ਰਿਹਾ ਕਰ,ਅਸੀਂ ਵੀ ਦਰਸ਼ਨ ਕਰ ਲੈਨੇ ਆ,ਧੰਨਵਾਦ

    • @husanpreetsinghsekhon2058
      @husanpreetsinghsekhon2058 3 ปีที่แล้ว +6

      ਬਾਈ ਤੇਰੀ ਸੋਚ ਵੀ ਰੱਬ ਵਰਗੀ ਹੀ ਆ

    • @manjitrouli4832
      @manjitrouli4832 3 ปีที่แล้ว +4

      Bilkul sahi bai.ji

    • @sonahayer8416
      @sonahayer8416 3 ปีที่แล้ว +2

      @@manjitrouli4832 ,,,,, we tigryrqt

    • @KuldeepSingh-ge9pv
      @KuldeepSingh-ge9pv 3 ปีที่แล้ว +1

      @@husanpreetsinghsekhon2058 kkkk

    • @hillnill430
      @hillnill430 3 ปีที่แล้ว +1

      @@husanpreetsinghsekhon2058 aa

  • @MandeepSingh-ho4vs
    @MandeepSingh-ho4vs 3 ปีที่แล้ว +2

    ਬਾਈ ਜੀ ਰੱਬ ਇਨਸਾਨ ਦੇ ਅੰਦਰ ਹੀ ਵੱਸਦਾ ਹੈ ਤੇ ਬਾਈ ਦਿਲਬਾਗ ਨੂੰ ਰੱਬ ਹੀ ਸਮਝੋ ਜੋ ਅਪਣਾ ਬਛੇਰਾ ਵੇਚ ਕੇ ਕਿਸੇ ਦੀ ਮੱਦਦ ਕਰਣੀ ਚੌਹਦਾ ਹੈ,ਹੇ ਪ੍ਰਮਾਤਮਾ ਬਾਈ ਤੇ ਆਪਣੀ ਕਿਰਪਾ ਕਰੀ,

  • @chahalsaabchahalsaab685
    @chahalsaabchahalsaab685 3 ปีที่แล้ว +103

    ਬਾਈ ਜੀ ਵੀਡੀਓ ਤਾ ਤੁਹਾਡੀਆਂ ਸਾਰੀਆ ਦੇਖਦੇ ਹਾਂ ਇਸ ਵੀਡੀਓ ਨੇ ਦਿਲ ਜਿੱਤ ਲਿਆ ਬਹੁਤ ਵਧੀਆ ਕੀਤਾ ਇਕ ਗਰੀਬ ਪਰਿਵਾਰ ਦੇ ਘੋੜੇ ਦੀ ਵੀਡੀਓ ਬਣਾ ਕੇ ਜਿਉਂਦਾ ਵੱਸਦਾ ਰਹਿ ਲੋਪੋ ਵਾਲਿਆ 🙏🙏

  • @nishansingh318
    @nishansingh318 3 ปีที่แล้ว +3

    ਚੜਦੀਕਲਾ ਚ ਰੱਖਣ ਗੁਰੂ ਨਾਨਕ ਸਾਹਿਬ ਜੀ

  • @ballikabaddi9649
    @ballikabaddi9649 2 ปีที่แล้ว +3

    Waheguru ji ਤੁਸੀ ਮੈਨੂੰ ਜਿਨਾ ਦੇਣਾ ਓਹਦਾ ਅੱਧਾ ਹਿੱਸਾ ਤੁਸੀ ਦਿਲਬਾਗ ਨੂੰ ਦੇ ਦਿਓ। ਦਿਲ ਦਾ ਸੱਚਾ ਬੰਦਾ

  • @mohitchoudhary7228
    @mohitchoudhary7228 3 ปีที่แล้ว +14

    Real horse lover salute hai bhai ko

  • @jasdeepkumar7679
    @jasdeepkumar7679 3 ปีที่แล้ว +8

    ❣️ਜਿਤਲੀਆ 22 ਤੇ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @Harpal7653
    @Harpal7653 3 ปีที่แล้ว +72

    ਰੱਬ ਰੂਪੀ ਬੰਦਾ
    ਮਨ ਭਰਦਾ ਬੰਦੇ ਦੀਆਂ ਗੱਲਾਂ ਸੁਣਕੇ

  • @preetGill-fk8mg
    @preetGill-fk8mg ปีที่แล้ว +1

    ਮਿਹਨਤ ਨੂੰ ਬਾਬਾ ਆਪੇ ਫਲ ਲਾਉਂਦਾ ਜਾਨਵਰ ਤਾਂ ਬਹੁਤ ਸੋਹਣੇ ਆ ਬਾਬਾ ਭਲੀ ਕਰੇ

  • @lovedeepsingh2388
    @lovedeepsingh2388 3 ปีที่แล้ว +2

    ਬਹੁਤ ਵਧੀਆ ਘੋੜਾ ਬਾਈ

  • @BhupinderSingh-dx6ho
    @BhupinderSingh-dx6ho 3 ปีที่แล้ว +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤️

  • @sarbbrar2203
    @sarbbrar2203 2 ปีที่แล้ว +2

    Bai dil khus ho gya bai enna down to earth banda respect 🙏

  • @rajwindersinghsidhu8395
    @rajwindersinghsidhu8395 3 ปีที่แล้ว +5

    ਵਾਹਿਗੁਰੂ ਮਿਹਰ ਕਰੀ ਬਾਈ ਤੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਬਾਈ ਨੂੰ 🙏🙏🙏🙏🙏🙏ਸੱਚੀ ਰੱਬ ਦਾ ਰੂਪ ਆ ਬੰਦਾ

  • @punjabwala1904
    @punjabwala1904 3 ปีที่แล้ว +10

    BHOT VADIA AND JNOONI BANDA BAI DILBAG GOD BLESSED HIM🙏 LOPO WALE VEER NU PYAR🙏

  • @punjabwala1904
    @punjabwala1904 3 ปีที่แล้ว +23

    MALK BAI DILBAG NU BHOTA DEVE MERI *"" WAHEGURU *"" SAHIAB JI NU ARDAS HAI 🙏🙏

  • @haripaulsharma9319
    @haripaulsharma9319 3 ปีที่แล้ว +31

    ਵਾਹ ਜੀ ਵਾਹ 👍ਗੱਲ ਸਮਝਣ ਵਾਲੀ ਹੈ, ਘੋੜੇ ਦੀ ਕੁਦਰਤੀ ਖੁਰਕ ਘਾਹ ਹੀ ਹੈ

  • @vickydhillon8756
    @vickydhillon8756 3 ปีที่แล้ว +1

    ਲੋਕਾਂ ਦੀ ਪ੍ਰਵਾਹ ਨਹੀਂ ਕਰੀ ਦੀ ਵੀਰ ਰੱਬ ਮੇਹਰ ਕਰਉ 🙏🙏🙏🙏

  • @Punjabfarming784
    @Punjabfarming784 ปีที่แล้ว

    ਲਵ ਯੂ ਬਾਈ
    ਕਿਆ ਬਾਤ ❤❤🐎🐎

  • @JaswinderSingh-kx3sq
    @JaswinderSingh-kx3sq 3 ปีที่แล้ว +33

    🙏🙏🙏🙏🙏 ਬਾਈ ਤੁਹਾਨੂੰ ਸਲਾਮ ਆ ਲੋਕ 40 40 ਖੇਤਾ ਦੇ ਮਾਲਕ ਹੋ ਕੇ ਨਹੀ ਕਰ ਸਕਦੇ ਜੋ ਤੁਸੀ ਕਰ ਰਹੇ ਆ

  • @bhupinder1966
    @bhupinder1966 3 ปีที่แล้ว +3

    ਵਾਹਿਗੁਰੂ ਜੀ ਇਸ ਬਾਈ ਜੀ ਨੂੰ ਚੜਦੀਕਲਾ ਬਖਸ਼ਣ, ਇਸ ਦੇ ਕਾਰੋਬਾਰ ਵਿੱਚ ਬਰਕਤ ਬਖਸ਼ੇ

  • @SukhdevSingh-hf1qt
    @SukhdevSingh-hf1qt 2 ปีที่แล้ว +1

    Very good and very nice insan waheguru mehar hamesha rakhe lopon wala nice and nice man

  • @meharsingh1275
    @meharsingh1275 2 ปีที่แล้ว

    ਦਿਲਬਾਗ ਸਿੰਘ ਵੀਰ ਸਲਾਮ ਹੈ ਤੁਹਾਡੀ ਮਿਹਨਤ ਨੂੰ

  • @KingHunter3597
    @KingHunter3597 3 ปีที่แล้ว +11

    ਵੀਰ ਕਿੰਨਾ ਪਿਆਰਾ ਇੰਨਸਾਨ ਹੈ ਦਿਲਬਾਗ ਸਿੰਘ ਬਾਘਾ 🙏🏻

  • @kalyandairyfarmyt.1152
    @kalyandairyfarmyt.1152 3 ปีที่แล้ว +15

    ਬਾਈ ਮੈ ਹਾਲਤ ਤੇਰੇ ਵਰਗੇ ਸੀ 2009 2010ਮੇਰੇ ਕਾਲੇ ਬਲਦ ਨੇ ਧਮਾ ਪਾਈਆਂ ਸੀ1'2,1,1ਨੰਬਰ ਕੀਤੀ ਸੀ ਬਾਈ ਸੋਕੀ ਨਾ ਸਾਡੀ ਲੋਕ ਗਲਾਂ ਕਰਦੇ ਹੁੰਦੇ

  • @satpalsingh8667
    @satpalsingh8667 3 ปีที่แล้ว +1

    Wa ji wa kya baat hai ji

  • @satmansingh7237
    @satmansingh7237 2 ปีที่แล้ว +2

    WAHEGURU MEHAR KRO JI

  • @oldschool3253
    @oldschool3253 3 ปีที่แล้ว +5

    Waheguru ji veer te apna meher da hath rakhan ji

  • @tanejavlog121
    @tanejavlog121 3 ปีที่แล้ว +4

    🙏 ਵਾਹਿਗੁਰੂ ਜੀ ਬਾਈ ਜੀ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਜੀ 🙏❤️

  • @farmingsuccess4485
    @farmingsuccess4485 3 ปีที่แล้ว

    ਬਾਹਲਾ ਵਰਾਗ ਬਾਈ ਦੀ ਆਵਾਜ਼ ਵਿੱਚ

  • @gurpreetsinghthindgurpreet3546
    @gurpreetsinghthindgurpreet3546 3 ปีที่แล้ว +8

    🙏 Waheguru ji 🙏 Mehar rakhn 22 g te great job

  • @GurpreetSingh-re5ze
    @GurpreetSingh-re5ze 3 ปีที่แล้ว

    Lopo wale bai bohat chngi gal aa kisse greeb di bah fhdi aa m tan odda e tera fan aa

  • @gurmeetsingh-ct6gq
    @gurmeetsingh-ct6gq 2 ปีที่แล้ว

    Very nice Interview wale y g bahut vdiya kam diya galla krde ooo

  • @lakhwindersinghkahalwan7113
    @lakhwindersinghkahalwan7113 3 ปีที่แล้ว +27

    ਬਹੁਤ ਵਧੀਆ ਬੰਦਾ ਬਾਈ ਦਿਲਬਾਗ ਸਿੰਘ ਵਾਹਿਗੁਰੂ ਕਿਰਪਾ ਕਰੇਂ

  • @gurisidhu4934
    @gurisidhu4934 3 ปีที่แล้ว +2

    App garib ho k b hor di madth karda dil tu salute hai y ji no waheguru ji satnaam sri waheguru ji

  • @tarans21
    @tarans21 2 ปีที่แล้ว +1

    ਵਾਹਿਗੁਰੂ ਮਿਹਰ ਕਰੇ , ਬਈ ਜੀ ਨੂੰ ਸਦਾ ਖੁਸ਼ੀਆਂ ਤੇ ਤੰਦਰੁਸਤੀ ਬਖਸ਼ੇ |

  • @simerjhajj2651
    @simerjhajj2651 3 ปีที่แล้ว +4

    Kisaan ektaa zindabadh 💪🏻💪🏻💪🏻💪🏻💪🏻💪🏻

  • @hanspallbhullarbhullar8193
    @hanspallbhullarbhullar8193 3 ปีที่แล้ว +7

    Bai dil vda bai da

  • @nirbhaidrall7185
    @nirbhaidrall7185 3 ปีที่แล้ว +2

    Bai ❤️ love you aa bai bagaa bai jj🙏🙏

  • @gulzar8500
    @gulzar8500 3 ปีที่แล้ว +10

    Bhut nrm a banda y. waheguru meher kr a

  • @sallymaan1060
    @sallymaan1060 3 ปีที่แล้ว

    ਬਾਈ ਬਹੁਤ ਚੰਗਾ ਬੰਦਾ

  • @indersingh1024
    @indersingh1024 2 ปีที่แล้ว

    Bhut vadia lag thudi video dakh k manu apane din yad aya gaye ..........🙏🙏🙏

  • @nirajsharma742
    @nirajsharma742 3 ปีที่แล้ว +3

    Devta banda bai g sirraa gall bat aw bai

  • @sarajmanes4505
    @sarajmanes4505 3 ปีที่แล้ว +14

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਈ ਇਨਸਾਨ ਤਾ ਬਹੁਤ ਵਧੀਆ ਤੇ ਸੱਚਾ ਸੁੱਚਾ ਹੈ ਪਰ ਗਰੀਬੀ ਮਾਰ ਗੀ ਬਾਈ ਕੋਈ ਗੱਲ ਨਹੀ ਜੇ ਦਿਨ ਮਾੜੇ ਨਹੀ ਰਹਿੰਦੇ ਹਮੇਸ਼ਾ ਵਾਹਿਗੁਰੂ ਜੀ ਕਿਰਪਾ ਕਰਨਗੇ ਬਹੁਤ ਵਧੀਆ ਵੀਡੀਓ ਹੈ ਜਿਉਂਦੇ ਵਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @jogewaladairyfarm3617
    @jogewaladairyfarm3617 3 ปีที่แล้ว +5

    Waheguru Ji Mehar karan

  • @harpreetrandhawavlogs1833
    @harpreetrandhawavlogs1833 2 ปีที่แล้ว

    Waheguru ji mehr karen vir te

  • @punjabigabru7466
    @punjabigabru7466 3 ปีที่แล้ว +37

    Hay mera raaba 22 ny keha k main kissy di madadd karni waheguru es bande nu raj k rajavi eda wada dill 22 da main pehla eda 💛dill da amer banda dahkea

  • @singhsurjit6233
    @singhsurjit6233 3 ปีที่แล้ว

    Waheguru ji m karan ji

  • @simranjeetsingh1279
    @simranjeetsingh1279 3 ปีที่แล้ว +1

    WAhh ji wahh

  • @pardeepsinghhansra
    @pardeepsinghhansra 3 ปีที่แล้ว +14

    Y da ghr mare ghr kol he a 22 bhut naram subba da malk a. Ma app dakhiye 5 7 saal phle jagroan tu pind tak reeada. Ta loka de ke sada ghr da smn ve la ka ohnde rahe.. guru shb mehar karn........ ❤❤❤🙏🙏🙏🙏🙏🙏

  • @shonkighodiyade855
    @shonkighodiyade855 3 ปีที่แล้ว +6

    kirpa kri malaka ess veer te

  • @kulwindersingh960
    @kulwindersingh960 2 ปีที่แล้ว

    Satnam shirri wehaguru jii mehar krio 22 jii te

  • @jaswantsingh9742
    @jaswantsingh9742 3 ปีที่แล้ว +1

    Sirra 22g

  • @charanjeetgill1371
    @charanjeetgill1371 3 ปีที่แล้ว +28

    ਭਗਵਾਨ ਚੜਦੀ ਕਲਾ ਰੱਖੇ ਵੀਰ

  • @bellicosezbrar
    @bellicosezbrar 3 ปีที่แล้ว +3

    Waheguru mehar kri bai te nd ghodea te 🥰

  • @punjabisilayikadayi
    @punjabisilayikadayi 3 ปีที่แล้ว +1

    👍👍👍

  • @nirmalsingh8083
    @nirmalsingh8083 3 ปีที่แล้ว +4

    Wahaguru ji

  • @MaheshKumar-xg7xh
    @MaheshKumar-xg7xh 2 ปีที่แล้ว

    Very good interview

  • @Arjanarjan19
    @Arjanarjan19 3 ปีที่แล้ว

    Satnam waheguru rab traki bakshe bhot veere nu chngge din lehke awe bai de

  • @harwindersingh585
    @harwindersingh585 2 หลายเดือนก่อน

    Sukhjinder veer good job

  • @goldysingh5880
    @goldysingh5880 3 ปีที่แล้ว +2

    Waheguru ji
    🙏🙏🙏🙏🙏🙏

  • @GURSEWAKSINGH-v7h
    @GURSEWAKSINGH-v7h 3 ปีที่แล้ว +4

    ਬਾਣੀ ਦਿਲਬਾਗ ਦੀ ਮਿਹਨਤ ਤੇ ਸੱਚ ਦਾ ਮੁੱਲ ਪਾ ਦਿਉ ਘੋੜਾ ਬਹੁਤ ਚੰਗਾ ਐ ਸੋਹਣਾ ਵੀਆ ਸਿਰਾ ਜੇਤੂ ਵੀ ਐ

  • @ajaybatth2841
    @ajaybatth2841 ปีที่แล้ว

    wah ji🙏❤️mnu vi both shonk aw ghoriyan da hun gharda man gya hun leka ani ghori

  • @simrjeet7495
    @simrjeet7495 2 ปีที่แล้ว

    Dhan bai tusi

  • @prabhjitsingh126
    @prabhjitsingh126 3 ปีที่แล้ว +3

    ਵੀਰ ਘੋੜਾ ਅਸਲੇ ਦਾ ਪੂਰਾ 👌👌👌ਝਾਤੀ ਬਹੁਤ ਚੋੜੀ ਘੋੜੇ ਦੀ

  • @jasvindersingh9710
    @jasvindersingh9710 3 ปีที่แล้ว

    ਬੰਦਾ ਭਗਤ ਇ ਆ ਬਾਈ

  • @yasirmehmood8586
    @yasirmehmood8586 2 ปีที่แล้ว

    Es admi ko salam

  • @arnavmannamavmann
    @arnavmannamavmann 3 ปีที่แล้ว

    Salute aa veer De mehnat nu

  • @gurpreetdhillon5029
    @gurpreetdhillon5029 3 ปีที่แล้ว +1

    Salute bai g

  • @iqbaldiaryfarmpaliakhurd2118
    @iqbaldiaryfarmpaliakhurd2118 2 ปีที่แล้ว +1

    ਮਿਹਨਤ।ਦਾ।ਮੁੱਲ

  • @AliRaza-bc2ii
    @AliRaza-bc2ii 3 ปีที่แล้ว +4

    Love you 💞

    • @GurwinderSingh-uf6jb
      @GurwinderSingh-uf6jb 2 ปีที่แล้ว

      ਬਾਈ ਤੇ ਗੁਰੂ ਗੋਬਿੰਦ ਸਿੰਘ ਜੀ ਮੇਹਰ ਨੀ, ਤਾ ਘਾਹ ਖੋਤ ਕੇ ਘੋੜਾ ਪਾਲ੍ਹਣਾ ਆਮ ਬੰਦੇ ਦੇ ਵੱਸ ਦੀ ਗੱਲ ਨੀ ।

  • @inderfitness2823
    @inderfitness2823 3 ปีที่แล้ว +2

    Bahut vadia interview paaji, Rabb trakiyan deve bai nu 🙏

  • @SandeepSingh-yw5xb
    @SandeepSingh-yw5xb 2 ปีที่แล้ว

    Mazaa aa gaya veere../ Hun main wee hgoda lena... waheguru mehar karan Dilbag singh te

  • @jarnailsingh2115
    @jarnailsingh2115 3 ปีที่แล้ว

    Kya Bat ji

  • @GurpreetSingh-cm3oq
    @GurpreetSingh-cm3oq 3 ปีที่แล้ว +2

    Bai dil da saaf aa. janwar v change aa.

  • @rajdeep6
    @rajdeep6 3 ปีที่แล้ว +1

    waheguru mehr rakhe..y te..🙏🙏🙏

  • @vidyarthibolda9932
    @vidyarthibolda9932 3 ปีที่แล้ว +2

    Waheguruji

  • @gurpreetbadowalia458
    @gurpreetbadowalia458 2 ปีที่แล้ว

    Buet vadiya

  • @gagandeepsingh2149
    @gagandeepsingh2149 3 ปีที่แล้ว

    salute aa bai tenu👍👍👍

  • @karmjitgill6005
    @karmjitgill6005 3 ปีที่แล้ว +1

    Very nice bai me kaleke to

  • @sukhisandhu1500
    @sukhisandhu1500 3 ปีที่แล้ว +9

    Es Fakir insan ouper Rehmat peera dyi A 🙏🏻jinu os malak ne 🙏🏻ouper chkna Osnu koi rok ni skda #respect DiL to Bai ji hora nu God bles u 🙏🏻❤️

  • @fearesspunjaiz2495
    @fearesspunjaiz2495 3 ปีที่แล้ว

    Y di mehnat nu salute... 🙏🙏

  • @pawankumarpkd1666
    @pawankumarpkd1666 3 ปีที่แล้ว +5

    ਬਾੲੀ ਰੂਹ ਖੁੱਸ਼ ਹੋ ਗੲੀ video ਦੇਖ ਕੇ

  • @sonugill2620
    @sonugill2620 2 ปีที่แล้ว

    Waheguru ji Mehar kre

  • @amansandhu9189
    @amansandhu9189 3 ปีที่แล้ว +5

    Salaam aa veer g tuhanu

  • @balpreetuppal641
    @balpreetuppal641 3 ปีที่แล้ว +5

    ਦੁੱਧ ਵਰਗੇ ਦਰਸ਼ਨ ਹੋਗੇ ਬਾਈ ਦੇ ਸੱਚੀ ਤੇ ਰੱਬੀ ਸੀਰਤ ❤️

  • @jaskarankalsi4662
    @jaskarankalsi4662 3 ปีที่แล้ว +11

    Pyar howe tan janwar green grass nal v Raj janda .....india howa te dane nalo wad prefer grass di krda mai.....dil jit lea es veer ne

  • @KuldeepSingh-pm6br
    @KuldeepSingh-pm6br 2 ปีที่แล้ว

    waheguru ji mk

  • @jasssingh8835
    @jasssingh8835 2 ปีที่แล้ว

    Vaheguru 🙏 🙏 🙏 🙏 🙏 🙏 🙏 🙏 🙏 🙏

  • @HarjitSingh-fx3dz
    @HarjitSingh-fx3dz 3 ปีที่แล้ว +3

    ਵੀਰ ਲੋਪੋਂ ਸਿਰ ਤੇ ਪੱਗ,ਪਰਨਾ ਰੱਖਿਆ ਕਰ

  • @happynatt5824
    @happynatt5824 3 ปีที่แล้ว +8

    Bilkul ..Struggle man ne uncle ne ..Waheguru chrdi kela rehky 🙏

  • @arshugill8001
    @arshugill8001 2 ปีที่แล้ว

    SATNAM SRII WAHEGURU JIJIJIJIJI AP NU TARAKI BAKHSE JI

  • @gamasingh5773
    @gamasingh5773 3 ปีที่แล้ว +1

    Waheguru ji

  • @hateshkumar7875
    @hateshkumar7875 3 ปีที่แล้ว

    Very nice 22 g

  • @parmindersingh4095
    @parmindersingh4095 3 ปีที่แล้ว +2

    Bhut vadiya horse 👍

  • @shamshadkhan3170
    @shamshadkhan3170 3 ปีที่แล้ว

    Salaam a Bai my.