ਆ ਟੀਮ 7 ਹਜਾਰ ਤੋਂ ਜਿਆਦਾ ਬੇਜ਼ੁਬਾਨ ਜਾਨਵਰਾਂ ਨੂੰ ਕਰ ਚੁੱਕੇ ਆ ਰਿਸਕਿਉ,, ਕਿਵੇਂ ਕਰਦੀ ਹੈ ਬਤਖ਼ ਬਿਮਾਰ ਬਤਖ਼ ਦਾ ਇਲਾਜ

แชร์
ฝัง
  • เผยแพร่เมื่อ 14 ธ.ค. 2024

ความคิดเห็น • 876

  • @oldpanjabpoultryandnatural4052
    @oldpanjabpoultryandnatural4052 2 ปีที่แล้ว +178

    ਇਹੋ ਜਿਹੀ ਸੋਚ ਸਾਰਿਆਂ ਦੀ ਹੋਵੇ ਜਾਵੇ ਤਾਂ ਗੁਰੂਦੁਆਰਿਆਂ ਮੰਦਰਾ ਮਸੀਤਾਂ ਚਰਚਾ ਵਿੱਚ ਜਾਣ ਦੀ ਲੋੜ ਨਹੀਂ ਕਿਉਂਕਿ ਰੱਬ ਕੁਦਰਤ ਵਿੱਚ ਹੀ ਵਸਦਾ ਹੈ ਰੂਹ ਖੁਸ਼ ਹੋ ਗਈ ਧੰਨਵਾਦ

    • @animalsbirdswelfare
      @animalsbirdswelfare 2 ปีที่แล้ว +1

      ❤️

    • @animalsbirdswelfare
      @animalsbirdswelfare 2 ปีที่แล้ว +2

      ❤️

    • @uansali4500
      @uansali4500 2 ปีที่แล้ว

      ❤️

    • @HarpreetSingh-jq5tk
      @HarpreetSingh-jq5tk 2 ปีที่แล้ว +7

      Bakia da pta nhi But seva karke oh sirf iko angh hai jivan da .. naam bani v jarruri hai .. ave video dekh k kush v bolan tu gurej karo. Baki Khalsa Aid v dekh lo

    • @punjabihighwayvlogs4899
      @punjabihighwayvlogs4899 2 ปีที่แล้ว +2

      ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ 🙏🙏🙏🙏

  • @jaspreet3028
    @jaspreet3028 2 ปีที่แล้ว +78

    ਬੇਜੁਬਾਨਾਂ ਦੀ ਸੇਵਾ ਕਰਨੀ ਸਭ ਤੋ ਵੱਡੀ ਸੇਵਾ ਜਿਉਂਦੇ ਵਸਦੇ ਰੱਖੇ ਵਾਹਿਗੁਰੂ ਜੀ ਤੁਹਾਨੂੰ ਵੀਰੋ ❤️❤️❤️❤️🙏🙏

  • @lonelymodhgill9535
    @lonelymodhgill9535 2 ปีที่แล้ว +20

    ਧਰਮ ਨਾਲ ਸੁਖਜਿੰਦਰ ਭਾਜੀ ਅਜ ਤਾਂ ਦਿਲ ਕੀਲ ਕੇ ਹੀ ਰੱਖਤਾ ਵੀਰਾ. ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਬਨਾ ਨੂੰ ਜੀ
    🙏🙏🙏

    • @mehmoodaslam9514
      @mehmoodaslam9514 2 ปีที่แล้ว +1

      Good job bai ji ,God bless you all,I salute you all thanks

    • @neelam3424
      @neelam3424 2 ปีที่แล้ว

      जी वाहिगुरू जी 🙏
      मैं नीलम आहूजा ग्वालियर मध्यप्रदेश से
      एक बार मेरे पड़ोस में एक कुछ ही दिनों का कुत्ते का बच्चा आगे के पैरों के बाद पूरा ही किसी ऐक्सिडेंट में डेमेज हो गया था, मैंने देखा तो उसे अलसी और देशी गाय के दूध से बना हुआ पनीर गुड़ इलाइची पाउडर कालीमिर्च मिलाकर शैक बनाकर पिलाया था बच्चा भूखा था और बहुत ही ज्यादा तकलीफ़ में भी था उसने भूख के कारण अलसी व पनीर का शैक पी लिया तब दिन में दो चार बार दूध पिलाने से करीब करीब सात आठ दिन में वह बच्चा घिसटकर चलने लायक हो गया, करीब 15 दिन बाद पूरी तरह से ठीक हो कर चारों पैरों पर चलने लगा मुझे देखते ही पैरों में लिपट जाता था, जिस दिन मैंने महसूस किया कि आज़ तो लगभग लगभग बिल्कुल 100% ठीक हो गया है उसके दूसरे ही दिन वह बच्चा मुझे दिखाई नहीं दिया तो मैंने पडोसीयों से पूछा कि बच्चा कहां गया तो पता चला कि वो किसी गाड़ी के नीचे आकर कुचल गया था मुझे बहुत ही ज्यादा तकलीफ़ हुई, 😭 बाकी अगर आप उचित समझें तो किसी भी घायल जीव को अगर अलसी व पनीर से बना हुआ शैक बनाकर दें कृपया 🙏 तो बहुत ही ज्यादा जल्द बीमारी से बचाव होगा, डॉ युवाना वुडविग ने अलसी व पनीर के शैक से हरतरह के कैंसर ठीक किए थे, मैं शरीर रूपी गाड़ी की ऑइलिंग सर्विसिंग क्लीनिंग डिटॉक्सिंग करवाकर सिरदर्द से लेकर कैंसर तक ठीक करती हूं, एक दिन में साढ़े चार किलो वजन कम, 12 दिन में ब्लड कैंसर और 20 साल पुरानी शुगर ठीक, 14 दिन में 100% फैल किडनीयां ठीक, एक मिनट में दो मरीज कौमा से बाहर, जन्मजात बीमारियों में भी आराम, नर्वस सिस्टम फैल ठीक, आदि आदि बहुत कुछ, बशर्ते खान-पान रहन-सहन जीवन शैली सुधारते हैं तो 👍 मेरा नंबर 9329676616 कोई सहयोग के लिए ही फोन कर सकते हैं, बाकी मैं भी बुजुर्ग महिला हूं, टाइम खराब ना हो इसका ध्यान रखें 🙏, नीलम रसोपचार केन्द्र ग्वालियर मध्यप्रदेश

  • @oldpanjabpoultryandnatural4052
    @oldpanjabpoultryandnatural4052 2 ปีที่แล้ว +75

    ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹੇ ਪਾਈਏ ਮਾਨ ਸੁੰਦਰ ਫੁਰਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

    • @animalsbirdswelfare
      @animalsbirdswelfare 2 ปีที่แล้ว +2

      ❤️

    • @animalsbirdswelfare
      @animalsbirdswelfare 2 ปีที่แล้ว

      ❤️

    • @GurmeetSingh-vq9pj
      @GurmeetSingh-vq9pj 2 ปีที่แล้ว

      ਪਹਿਲਾਂ ਕੁਮੈਟ ਵਿੱਚ ਕਹਿੰਦਾ ਸੀ ਗੁਰਦੁਆਰੇ ਜਾਣ ਦੀ ਲੋੜ ਨਹੀਂ

    • @Balvindersingh-yl7gw
      @Balvindersingh-yl7gw 7 หลายเดือนก่อน

      ਬਾਣੀ ਨੂੰ ਗਲਤ ਨਾ ਲਿਖਿਆ ਕਰੋ।

  • @sukhvirsingh453
    @sukhvirsingh453 2 ปีที่แล้ว +11

    ਬਹੁਤ ਵੱਡੀ ਸ਼ੇਵਾ ਕਰਦੇ ਆ ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏

  • @bw8dm
    @bw8dm 2 ปีที่แล้ว +20

    ਬਹੁਤ ਹੀ ਵਧੀਆ ਵੀਡੀਓ, ਰੂਹ ਖੁਸ਼ ਹੋ ਗਈ ਦੇਖਕੇ, ਬਾਈ ਪਿਆਰ ਅਤੇ ਦਇਆ ਦੀ ਭਾਵਨਾ ਨਾਲ ਭਰਪੂਰ ਹੈ।

  • @ravinderchari200
    @ravinderchari200 2 ปีที่แล้ว +6

    ਵੀਰ ਜੀ ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ ਸਲੂਟ ਏ ਮੇਰੇ ਵੀਰਾ ਨੂੰ ਜਿਹੜੇ ਵੀਰ ਇਹਨਾਂ ਦੀ ਸੇਵਾ ਕਰਦੇ ਹਨ

  • @GurdeepSingh-pl7os
    @GurdeepSingh-pl7os 2 ปีที่แล้ว +8

    ਚੰਗੀ ਸੋਚ ਨੂੰ ਸਲਾਮ ਵਾਹਿਗੁਰੂ ਜੀ ਆਪ ਨੂੰ ਬਲ ਬਖਸ਼ਣ ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ 🙏

  • @singhjeet2213
    @singhjeet2213 2 ปีที่แล้ว +23

    ਬਾਈ ਜੀ ਦਿਲ ਖੁੱਸ ਹੋ ਗਿਆ ਸਵੇਰੇ ਸਵੇਰੇ ਵੀਡਿਓ ਵੇਖ ਕੇ 🙏🙏🙏❤️

  • @jass4375
    @jass4375 2 ปีที่แล้ว +8

    rip legend mn nu ਬਹੁਤ ਪ੍ਰਭਾਵਿਤ ਕਰ ਗਿਆ ।ਬੇ ਮਿਸਾਲ ਸਾਰੀ ਮਿਹਨਤ ਵੇਖ ਕੇ ਸਲੂਟ ਕਰਨ ਨੂੰ ਜੀ ਕਰਦਾ ਕਬੂਲ ਕਰ ਲੈਣਾ ਜੀ🙏🙏🙏

  • @MANREET702
    @MANREET702 2 ปีที่แล้ว +2

    *ਲੋਪੋਂ ਵਾਲੇ ਵੀਰ ਬਹੁਤ ਵਧੀਆ ਸਨੇਹਾ ਇਸ ਵੀਰ ਦੇ ਕਾਰਜ਼ ਨੂੰ ਸਲਾਮ ਕਰਦਾ ਇਹ ਇਕ ਵੀਡੀਓ ਨੀ ਇਹ ਆਪਣੇ ਲਈ ਇਕ ਸਿੱਖ ਆ ਵੀਰ ਨੇ ਇਸ ਵੀਡੀਓ ਵਿੱਚ ਇਕ ਬਹੁਤ ਵੱਡਾ ਸੁਨੇਹਾ ਦਿੱਤਾ ਸਮਝਣ ਵਾਲੇ ਸਮਝਗੇ ਹੋਣਗੇ ਧੰਨਵਾਦ ਜੀ*

  • @baljitsidhu8912
    @baljitsidhu8912 2 ปีที่แล้ว +1

    ਬਹੁਤ ਸ਼ਾਨਦਾਰ ਸੋਚ ਲੈਕੇ ਚੱਲੇ ਹਨ ਇਹ ਨੌਜਵਾਨ,ਧੰਨ ਸੋਚ ਹੈ ਵੀਰੋ ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ੇ।ਬੇ-ਜੁਬਾਨਾਂ ਦੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੁੰਦੀ ਹੈ। ਏਸ ਤੋਂ ਉੱਪਰ ਪੁੰਨ ਦਾ ਕੰਮ ਹੋਰ ਨਹੀਂ ਦਿੱਸਦਾ।

  • @m.m.4creator
    @m.m.4creator 2 ปีที่แล้ว +8

    ਜੀਊਂਦੇ ਰਾਹੋਂ ਵੀਰ ਜੀ ਤੁਹਾਡੀ ਉਮੜ ਲੰਬੀ ਹੋ ਤੇ ਤੁਸੀ ਹਮੇਸ਼ਾ ਖ਼ੁਸ ਤੇ ਤੰਦਰੁਸਤ ਜੀ

    • @garrysingh18777
      @garrysingh18777 2 ปีที่แล้ว

      Rare te rade de grari adddi a bai tere v 🤣🤣😂🤣 veer mind na kreo majak karea
      ( Umer nu umed likhea )

  • @kindersingh3049
    @kindersingh3049 2 ปีที่แล้ว +3

    ਬਹੁਤ ਵਧੀਆ ਵੀਰ
    ਰੱਬ ਤੁਹਾਨੂੰ ਚੜਦੀ ਕਲਾ 'ਚʼ ਰੱਖਣ 🙏🙏🙏

  • @sarbjeetsinghkotkapuracity7206
    @sarbjeetsinghkotkapuracity7206 2 ปีที่แล้ว +3

    ਵਾਹਿਗੁਰੂ ਜੀ ਬਹੁਤ ਬਹੁਤ ਹੀ ਖੂਬਸੂਰਤ ਕੰਮ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏❤️🙏🙏🙏🙏🙏❤️🙏🙏❤️

  • @jageesingh4572
    @jageesingh4572 2 ปีที่แล้ว +66

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੇ ਮੇਹਰ ਰੱਖੇ, ਵੀਰ ਤੇਰੇ ਤੇ ❤🙏🙏🙏🙏🙏

  • @jagroopgillgill443
    @jagroopgillgill443 2 ปีที่แล้ว +32

    ਬਹੁਤ ਵਧੀਆ ਬਹੁਤ ਵੱਡੀ ਸੇਵਾ

  • @NareshKumar-bc8xw
    @NareshKumar-bc8xw 2 ปีที่แล้ว +1

    ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀ ਵੀਰ ਜੀ, ਵਾਹਿਗੁਰੂ ਮੇਹਰ ਕਰਨ ਆਪ ਸਭ ਮੈਂਬਰ ਸਾਹਿਬਾਨ ਤੇ💐🤝🏼✌🏼🙋‍♂️

  • @ShaminasDIY
    @ShaminasDIY 2 ปีที่แล้ว +1

    ਤੁਸੀਂ ਸਾਰੇ ਬਹੁਤ ਹੀ ਪੁਨੰ ਦਾ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ❤

  • @chamkaur7628
    @chamkaur7628 2 ปีที่แล้ว +1

    ਬਹੁਤ ਵਧੀਆ ਕੰਮ ਤੇ ਬਹੁਤ ਵਧੀਆ ਸੋਚ ਵੀਰ ਦੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @gurmeetsinghmeeta5425
    @gurmeetsinghmeeta5425 2 ปีที่แล้ว

    ਇਹ ਵੀਡੀਉ ਅੱਜ ਤੱਕ ਵੇਖਿਆ ਵੀਡੀਉ ਵਿਚੋਂ ਪਹਿਲੇ ਨੰਬਰ ਤੇ ਹੈ ਬਹੁਤ ਹੀ ਉੱਚੀ ਤੇ ਸੁੱਚੀ ਸੋਚ ਹੈ ਵੀਰੇ ਦੀ। ਮਦਦ ਕਰੋ ਸਾਰੇ ਭਰਾ

  • @animalsbirdswelfare
    @animalsbirdswelfare 2 ปีที่แล้ว +45

    DILO RESPECT VEERE TUSI SADI SEWA NU LOKA TAK PAHUCHAYA 🥰🙏

    • @HappySingh-bs5hd
      @HappySingh-bs5hd 2 ปีที่แล้ว +2

      Bohat vadia kamm karde o veer tusi. God bless uu veer

    • @gurinder1188
      @gurinder1188 2 ปีที่แล้ว

      Ajj meri kutte piche ladai hoyi meri pind de munde ne kutte di latt teh pta ni maareya bahut roya kutta 6 months ae mnu samjh ni aunda kive help kra animals and birds di

    • @randhawabrothers4458
      @randhawabrothers4458 2 ปีที่แล้ว +2

      ਸਤਿ ਸ੍ਰੀ ਅਕਾਲ ਵੀਰੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਪਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿਚ ਰੱਖੇ
      ਰੰਧਾਵਾ ਜਲੰਧਰ ਤੋਂ

    • @pargatdandiwal6472
      @pargatdandiwal6472 2 ปีที่แล้ว +1

      ♥️♥️

    • @y.sgameingchhanal654
      @y.sgameingchhanal654 2 ปีที่แล้ว

      God bless you ❣️👍👍
      ❤️ Great going all team 👍👍........

  • @theredleo4936
    @theredleo4936 2 ปีที่แล้ว +1

    I Love ♥️ Animals 🐺🐯🐇🐥
    ਕਈ ਬੰਦੇ ਜਾਨਵਰ ਰੱਖ ਤਾਂ ਲੈਂਦੇ ਹਨ ਜਿਵੇਂ ਕੋਈ ਕੁੱਤਾ ਰੱਖ ਲਿਆ ਉੰਨਾ ਨੂੰ ਸਿਰਫ਼ ਸ਼ੌਂਕ ਹੁੰਦਾ ਪਰ ਸਾਂਭ ਸੰਭਾਲ ਨਹੀਂ ਕਰਦੇ, ਸਾਨੂੰ ਇੰਨਾ ਬੇ-ਜ਼ੁਬਾਨ ਜਾਨਵਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਜੀ

  • @harrykhakh9700
    @harrykhakh9700 2 ปีที่แล้ว +5

    ਬਹੁਤ ਵਧੀਆ ਵੀਰੋ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ।

  • @mangatsinghkularan2031
    @mangatsinghkularan2031 2 ปีที่แล้ว

    ਜਿਉਂਦੇ ਵਸਦੇ ਰਹੋ ਕਾਕਾ ਜੀ ਧੰਨ ਤੁਸੀ ਧੰਨ ਤੁਹਾਡੀ ਸੋਚ ਧੰਨ ਸੋਚ ਤੁਹਾਡੀ ਸਮੁੱਚੀ ਟੀਮ ਲੋਕਾਂ ਵੱਲੋਂ ਇਨਸਾਨੀਅਤ ਲਈ ਸਮਾਂ ਨਹੀਂ ਤੁਸੀਂ ਬੇਜ਼ੁਬਾਨ ਪਸ਼ੂਆਂ ਪੰਛੀਆਂ ਪ੍ਰਾਣੀਆਂ ਲਈ ਰੱਬ ਬਣ ਕੇ ਸੇਵਾਵਾਂ ਨਿਭਾ ਰਹੇ ਹੋ

  • @amarjeetkaur5214
    @amarjeetkaur5214 ปีที่แล้ว +1

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤੁਹਾਡੀ ਸਾਰੀ ਟੀਮ ਨੂੰ ਖੁਸ਼ ਰਖੇ🙏🙏🙏🙏🙏

  • @gurdeepkaur3837
    @gurdeepkaur3837 2 ปีที่แล้ว +1

    ਭਾਜੀ ਤੁਹਾਡੇ ਨਾਲ ਕਿੱਦਾਂ ਜੁੜਿਆ ਜਾ ਸਕਦਾ ਸੇਵਾ ਕਰਨ ਲਈ 🙏

  • @_Kitaab_
    @_Kitaab_ 2 ปีที่แล้ว +1

    ਬਾਈ ਦਿਲ ਖੁਸ਼ ਹੋ ਗਿਆ ਆ ਵੀਡੀਓ ਹੁਣ ਤਕ ਦੀ ਸਭ ਤੋਂ ਬੈਸਟ ਵੀਡੀਓ ਬਹੁਤ ਧੰਨਵਾਦ ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ

  • @DarshanSingh-nr1uw
    @DarshanSingh-nr1uw 2 ปีที่แล้ว

    ਬੇਟਾ ਜੀ ਬਹੁਤ ਵਧੀਅਾ ਸੇਵਾ ਸਲੂਟ ਹੈ ੳਨਾਂ ਨੂੰ ਕੀ ਕਹੀੲੇ ਜੋ ਬਛਿਅਾਂ ; ਗਾਵਾਂ ਨੂੰ ਸੜਕਾਂ ਤੇ ਛਁਡ ਜਾਦੇ ਹਨ ਜਨਮ

  • @makhankalas660
    @makhankalas660 2 ปีที่แล้ว

    ਬਹੁਤ ਵਧੀਆ ਸੇਵਾ ਕਰ ਰਹੇ ਹੋ ਵੀਰ ਜੀ ਬੇਜੁਬਾਨਾ ਦੀ ਆਵਾਜ਼ ਬਣ ਕੇ ਇਹਨਾਂ ਦੀ ਦੁੱਖ ਤਕਲੀਫ ਸਮਝਦੇ ਹੋ ਤੇ ਇਹਨਾਂ ਦੀ ਦੇਖ ਰੇਖ ਕਰਦੇ ਹੋ ਜੀ ਆਪਣਾ ਆਜਾਦ ਜੀਵਨ ਜਿਉਣ ਲਈ ਆਜਾਦ ਜਿੰਦਗੀ ਜੀ ਰਹੇ ਹਨ ਵੀਰ ਜੀ ਤੁਹਾਡੀ ਇਨਸਾਨੀਅਤ ਨੂੰ ਦਿੱਲ ਤੋਂ ਸਲੂਟ ਹੈ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @rajvindersingh3146
    @rajvindersingh3146 2 ปีที่แล้ว +14

    ਬਹੁਤ ਵਧੀਆ ਬਾਈ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

  • @straighttalk528
    @straighttalk528 2 ปีที่แล้ว +3

    ਬਹੁਤ ਵਧੀਆ ਸੋਚ ਆ ਵੀਰ ਤੁਹਾਡੀ, ਤੁਸੀਂ ਤੇ ਤੁਹਾਡੀ‌ ਟੀਮ ਇਸ ਨੇਕ ਕੰਮ ਦੇ ਨਾਲ ਮਨੁੱਖ ਤੇ ਇਨਸਾਨ ਵਿੱਚਲਾ ਫਰਕ ਜਾਂ ਇਨਸਾਨ ਦੀ ਸੋਚ ਇਨਸਾਨ ਦੇ ਫਰਜ਼ ਕੀ ਹੋਣੇ ਚਾਹੀਦੇ ਆ,, ਮਨੁੱਖ ਤੋਂ ਇਨਸਾਨ ਬਣਨ ਲਈ ਕੀ ਕਰਨਾ ਪਵੇਗਾ ਤੁਹਾਨੂੰ ਵੇਖ ਕੇ ਸਿੱਖ ਸਕਦਾ,
    ਹਰ ਕੋਈ ਆਪਣਾ ਫਰਜ਼ ਨਹੀਂ ਨਿਭਾਉਂਦਾ ਤਾਂ ਹੀ ਤਾਂ ਇਹਨਾਂ ਨੂੰ ਇੰਨੀ ਮਿਹਨਤ ਕਰਨੀ ਪੈਂਦੀ ਆ,

  • @ਜਗਤਾਰਸਰਕਾਰੀਆ
    @ਜਗਤਾਰਸਰਕਾਰੀਆ 2 ปีที่แล้ว +35

    ਬੇਨਤੀ ਆ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਕੇ ਕੱਲੀ ਵੀਡੀਓ ਵੇਖ ਕੇ ਨਾ ਛੱਡ ਦਿਓ।ਬਾਈ ਸਾਰੇ ਸਿੱਖਿਆ ਜਰੂਰ ਲਿਓ।ਆਪਣਾ ਫ਼ਰਜ਼ ਆ ਸਾਰਿਆ ਦਾ ਆਪਾ ਰਲ ਕੇ ਏਨਾ ਬੇਜੁਬਾਨਾਂ ਦੀ ਜਾਨ ਬਚਾਈਏ ਏਨਾ ਦਾ ਦਰਦ ਵੀ ਆਪਣੇ ਵਰਗਾ ਏਨਾ ਚ ਵੀ ਜਾਨ ਵੱਸਦੀ ਆ।

  • @makhankalas660
    @makhankalas660 2 ปีที่แล้ว +3

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @harmansingh4681
    @harmansingh4681 2 ปีที่แล้ว +15

    ਬਹੁਤ ਵੱਧੀਅਾ ਸੋਚ ਅਾ veer ਤੇਰੀ

  • @sukhdeepsingh-ku3fc
    @sukhdeepsingh-ku3fc 2 ปีที่แล้ว +4

    ਰੂਹ ਖੁਸ਼ ਹੋ ਗਈ ਦੇਖ ਕੇ 🙏🙏🙏

  • @Balbirsinghusa
    @Balbirsinghusa 2 ปีที่แล้ว

    ਬੜੀ ਵੱਡੀ ਸੇਵਾ ਭਾਈ।ਸੇਵਾ ਬਦਲੇ ਵਾਹਿਗੁਰੂ ਤੁਹਾਨੂੰ ਨਾਮ ਜਪਾਊ।

  • @harbansvirk1753
    @harbansvirk1753 2 ปีที่แล้ว

    ਬਹੁਤ ਵੱਡੀ ਸੇਵਾ ਹੈ, ਬਾਈ ਦੀ,, ਸਲੂਟ ਹੈ ਬਾਈ ਨੂੰ,,

  • @ishwarallahgodwaheguruji.8387
    @ishwarallahgodwaheguruji.8387 2 ปีที่แล้ว +3

    Wahe Guru Ji Sada Mehar rahe Aap Ji par or Aap Ji ki sachi soch te.🤗🙏

  • @GurjeetSingh-ux4dx
    @GurjeetSingh-ux4dx 2 ปีที่แล้ว +3

    ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ‌ ਸਦਕ਼ੇ ਜਾਦੇ ਥੋਡੇ ਤੇ

  • @ViraJpreetking
    @ViraJpreetking 2 ปีที่แล้ว

    ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਲੈਜੰਡ ਦੀ ਕਹਾਣੀ ਤਾਂ ਲੈ ਕੇ ਸਭ ਕੁਝ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਪੈਸਾ ਤਾਂ ਹਰ ਕੋਈ ਕਮਾੰਦੇ ਹੈ ਜੀ ਕਿ ਸਾਡੇ ਲੋੜ ਪੂਰੀ ਹੋ ਸਕੇ ਸੇਵਾ ਹੀ ਬੰਦੇ ਨੂੰ ਤਾਰ ਦਿੰਦੀ ਹੈ ਹਰ ਇਨਸਾਨ ਪੈਸੇ ਪਿੱਛੇ ਭੱਜ ਗਿਆ ਹੈ

  • @gurbindersingh8113
    @gurbindersingh8113 2 ปีที่แล้ว

    ਬਹੁਤ ਸੋਹਣਾ ਕੰਮ ਬਾਈ ਜੀ ਬੇਜੁਬਾਨਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ

  • @ale-cj6ls
    @ale-cj6ls 2 ปีที่แล้ว

    ਵਾਹ ਜੀ ਵਾਹ ਬਾਈ ਕੋਈ ਲਫ਼ਜ਼ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @goldyathwal9341
    @goldyathwal9341 2 ปีที่แล้ว +1

    ਜਿਉਂਦਾ ਰਹਿ ਵੀਰ ਬਹੁਤ ਵਧੀਆ ਕੰਮ ਕਰ ਰਹੇ ਉਹ ਤੁਸੀਂ ਸਭ ਤੋਂ ਵੱਡਾ ਪੁੰਨ ਕਰ ਰਹੇ ਉਹ

  • @rangitsingh7698
    @rangitsingh7698 2 ปีที่แล้ว

    ਸਲੁਟ ਅ ਜਸਪਾਲ ਵੀਰ ਤੁਹਾਨੂੰ ਤੇ ਤੁਹਾਡੀ ਸੇਵਾ ਨੂੰ

  • @jasveerdhaliwal9674
    @jasveerdhaliwal9674 2 ปีที่แล้ว +62

    ਬਹੁਤ ਵਧੀਆ ਵੀਡੀਓ ਆ ਬਾਈ ਰੁਹ ਖੁਸ਼ ਹੋ ਗਈ ਦੇਖ ਕੇ

  • @pawansharma4136
    @pawansharma4136 2 ปีที่แล้ว +1

    दुनिया में अच्छे लोगो की आज भी कोई कमी नहीं है।
    हम अक्सर समाज में मतलबी, पापी लोगो को देख कर अक्सर सारी दुनिया को गलत समझ लेते है। लेकिन इन भाईयो का जानवरो के लिए प्यार देख कर अच्छा लगा।

  • @preetkaur9896
    @preetkaur9896 2 ปีที่แล้ว

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਕਿਰਪਾ ਕਰੇ ਤੁਸੀਂ ਧੰਨ ਹੋ 🙏🙏🙏

  • @royalfarmer969
    @royalfarmer969 2 ปีที่แล้ว +1

    ਆ ਤਾ ਸਿਰਾ ਲਾਇਆ ਪਿਆ ਬਾਈ ਨੇ ❣️

  • @ghaintshorts9878
    @ghaintshorts9878 2 ปีที่แล้ว +2

    ਸਲੂਟ ਐ ਵੀਰ ਸੋਨੂੰ🙏🏻🙏🏻

  • @sidhumooseWala-tj1cq
    @sidhumooseWala-tj1cq 2 ปีที่แล้ว +3

    Waheguru ji meher kro es
    Veer try bohat badi sewa animals sewa good job 👌👌👌🙏❤️👌🙏❤️❤️🙏🏼🙏🙏🙏🙏

  • @balkarchauhan690
    @balkarchauhan690 2 ปีที่แล้ว

    ਵੀਰ ਵਾਹਿਗੁਰੂ ਜੀ ਥੋਨੂੰ ਚੱੜਦੀ ਕੱਲਾ ਚ ਰੱਖੇ 🙏🙏🙏🙏

  • @avtargrewal3723
    @avtargrewal3723 2 ปีที่แล้ว

    ਬਹੁਤ ਵਧੀਆ ਲੱਗਿਆ ਜੋ ਬਾਹਰੋਂ ਬਿਮਾਰ ਜਾਨਵਰ ਲਿਆ ਕੇ ਉਨਾਂ ਦਾ ਇਲਾਜ ਕਰਦੇਂ ਹੋਬਾਈ ਧੰਨਬਾਦ ਵਧੀਆ ਉਪਰਾਲਾ ਜੋ ਤੁਸੀਂ ਜਾਨਵਰਾਂ ਜਿਉਣਾ ਲਈ ਸੇਵਾ ਕਰਦੇ ਹੋਏ ਸੁਖਜਿੰਦਰ ਬਾਈ ਵੀਡੀਓ ਬਣਾਉਣ ਲਈ ਧੰਨਬਾਦ

    • @bhupindersingh2832
      @bhupindersingh2832 2 ปีที่แล้ว

      .=_=.
      th-cam.com/video/Blk5z1Z73UA/w-d-xo.html

  • @pushpindersinghpushpinders5799
    @pushpindersinghpushpinders5799 2 ปีที่แล้ว +1

    Bhai ji Rab Tuhanu Khush Rakhe.Bahaut Sohni interview layee tusi . Jaspal Bhai & All Team Nu Bahaut Bahaut Wadhayan. Rab tuhanu Kush Rakhe.

  • @sukhchainsinghbrargeetkarh2500
    @sukhchainsinghbrargeetkarh2500 2 ปีที่แล้ว

    ਬਹੁਤ ਵਧੀਆ ਕਾਰਜ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵੀਰ ਨੂੰ

  • @sheetalsingh3875
    @sheetalsingh3875 2 ปีที่แล้ว

    ਵੀਰ ਜੀ ਤੁਹਾਡੀ ਬਹੁਤ ਵੱਡੀ ਸੈਵਾ, ਯੁੱਗ ਯੁੱਗ ਜੀਓ ਵੀਰ,

  • @JatinderSingh-wb4sj
    @JatinderSingh-wb4sj 2 ปีที่แล้ว +3

    ਜਿਉਂਦਾ ਰਹਿ ਲੋਪੋ ਵਾਲਿਆ ਵੀਰ ਤੁਹਾਡੀ ਵੀਡਿਓ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ

  • @satnampannu8168
    @satnampannu8168 2 ปีที่แล้ว +7

    ਵਾਹਿਗੁਰੂ ਮੇਹਰ ਕਰੇ ਬਾਈ ਜੀ ਤੁਹਾਡੇ ਤੇ,

  • @gurpreetsinghpreet6598
    @gurpreetsinghpreet6598 2 ปีที่แล้ว

    ਬਹੁਤ ਵਧੀਆ ਜੀ ਵੱਧਦੇ ਜਾਵੋ ਬਹੁਤ ਸੁੰਦਰ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਤਰੱਕੀਆਂ ਤੰਦਰੁਸਤੀ ਕਾਰੋਬਾਰ ਵਿੱਚ ਵਾਧਾ ਕਰੇ

  • @Jasvir-Singh8360
    @Jasvir-Singh8360 2 ปีที่แล้ว

    ਖੁਸ਼ਨੁਮਾ ਸਕੂਨ ਭਰੀ ਜਿੰਦਗੀ ਜਿਉਣ ਦੀ ਸਾਰਥਿਕਤਾ ਲਈ ਲਾਹੇਵੰਦ ਵੀਡੀਓ।

  • @kulwinderks1056
    @kulwinderks1056 2 ปีที่แล้ว +1

    ਰੂਹ ਖੁਸ਼ ਹੋ ਗਈ ਵੀਰ ਵੀਡੀਓ ਦੇਖ ਕੇ

  • @meetbhullar6276
    @meetbhullar6276 ปีที่แล้ว

    bahut hi sohna suneha aa by god bless u sari teem da by g nal soda v thanks 🙏

  • @GurjeetSingh-ux4dx
    @GurjeetSingh-ux4dx 2 ปีที่แล้ว

    ਮੇਰੀ ਜਿਂਦਗੀ ‌ਦੀ ਬਹੁਤ ਵਡੀ ਮਿਸਾਲ‌ ਦੇਖਣ ਨੂ ਮਿਲੀ ਵਾਹਿਗੁਰੂ ਮੇਹਰ ਕਰੇ

  • @jagpalkhan6260
    @jagpalkhan6260 2 ปีที่แล้ว

    ਲੋਪੋਂ ਸਾਬ੍ਹ 🙏 ਪਹਿਲਾਂ ਤਾਂ ਪ੍ਰੀਤ ਪੁੱਤ ਅਤੇ ਆਪ ਜੀਆਂ ਦੇ ਅਤੇ ਸਹਿਯੋਗੀਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੀ 🙏🤲 ਜੋ ਚੰਗੇ ਕੰਮ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਅਤੇ ਸਹਿਯੋਗ ਕਰਕੇ ਉਨ੍ਹਾਂ ਦੇ ਕੰਮਾਂ ਅਤੇ ਸੋਚ ਬਾਰੇ ਲੋਕਾਂ ਨੂੰ ਵੀ ਸ਼ੀਸ਼ਾ ਦਿਖਾਉਂਦੇ ਰਹਿੰਦੇ ਹੋ ਅਤੇ ਹਰ ਵਿਸੇ ਤੇ ਮਹੱਤਵਪੂਰਨ ਵਿਚਾਰਾਂ ਕਰਕੇ ਲੋਕਾਂ ਵਿੱਚ ਜਾਗਰੂਕਤਾ ਵਾਲੀ ਪਿਰਤ ਪਾਉਂਦੇ ਰਹਿੰਦੇ ਹੋ ਜੀ 🙏 ਅਤੇ ਸਾਨੂੰ ਸੱਭ ਨੂੰ ਕੁਦਰਤ ਨਾਲ ਸਾਝਾਂ ਪਾਉਣ ਲਈ ਅਤੇ ਸਮਝਣ ਲਈ ਵੀ ਪ੍ਰੇਰਿਤ ਕਰਦੇ ਰਹਿੰਦੇ ਹੋ ਜੀ 🙏 ਪ੍ਰਮਾਤਮਾ ਇਸ ਸੁਸਾਇਟੀ ਨੂੰ ਵੀ ਅਤੇ ਖਾਸਕਰ ਬਾਈ ਜੀ 🙏 ਹੋਰਾਂ ਨੂੰ ਅਤੇ ਸਾਰੇ ਹੀ ਸਹਿਯੋਗੀਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਦਿਲੋਂ ਸਲੂਟ ਆ 🙏 ਜੀ 🙏 ਇਹਨਾਂ ਦੀ ਸੋਚ ਅਤੇ ਨਿਰਸਵਾਰਥ ਸੇਵਾ ਨੂੰ 🙏 ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ਣ ਜੀ 🙏 ਅਤੇ ਸੇਵਾਵਾਂ ਨਿਭਾਉਣ ਲਈ ਇੱਕ ਢੁੱਕਵੀਂ ਫ਼ਾਰਮ ਵਰਗੀ ਜਗ੍ਹਾ ਜਲਦੀ ਦੇਣ ਜੀ 🙏 ਡਾਕਟਰ ਸਾਬ੍ਹ ਹੋਰਾਂ ਦੇ ਵੀ ਦਿਲੋਂ ਧੰਨਵਾਦੀ ਹਾਂ ਜੀ 🙏🤲

  • @manpreetsingh2884
    @manpreetsingh2884 2 ปีที่แล้ว +22

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @rajdeepkaur7087
    @rajdeepkaur7087 2 ปีที่แล้ว +3

    Waheguru g veer g nu bahut lambi umar baksho . Khush rakho veer g nu te ehna di team nu .

  • @manjitsinghghuman9918
    @manjitsinghghuman9918 2 ปีที่แล้ว +8

    ਵਾਅ ਜੀ ਵਾਹ ਮਜ਼ਾ ਆ ਗਿਆ ❤️🙏🔥

  • @jasme_et307
    @jasme_et307 2 ปีที่แล้ว

    ਬਾਈ ਦੀ ਸੋਚ ਬਹੁਤ ਬੱਧੀਆਂ ਧੰਨਵਾਦ ਜੀ ਕੁਝ ਤਾ ਖਾਨੇ ਪਿਆ

  • @unitedcolors2920
    @unitedcolors2920 2 ปีที่แล้ว

    ਬਹੁਤ ਵਧਿਆ ਲੱਗਿਆ ਗੱਲਾਂ ਸੁਣ ਕੇ 👏 👏 👏

  • @inderbai750
    @inderbai750 2 ปีที่แล้ว +1

    ਸਭ ਤੋਂ ਜਿਆਦਾ ਮਾੜਾ ਜਾਨਵਰ ਤਾਂ ਬੰਦਾ ਹੀ ਐ ਜਿਨੇ ਸਾਰੇ ਜਾਨਵਰਾਂ ਦਾ ਜਿਉਣਾ ਦੁੱਭਰ ਕਰਿਆ ਹੋਇਆ ਏ।☹️🙁
    ਪਰ ਕੁੱਝ ਥੋਡੇ ਵਰਗੇ ਵੀ ਨੇ ਜਿਹੜੇ ਇਹਨਾਂ ਪ੍ਰੀਤ ਦਿਆ ਭਾਵਨਾ ਵੀ ਰੱਖਦੇ ਨੇ।👍

    • @jpsamra6308
      @jpsamra6308 2 ปีที่แล้ว

      1001% sach ah ji bande ne sari dharti da satyanash karta lalchi shitan apnia nu aap hi mari janda koi payar ni koi rishta ni reha dharti ujjarr ke rakhti rabb hi mehar kare thanks 🙏 ji

  • @garrysingh7078
    @garrysingh7078 2 ปีที่แล้ว +3

    waah paaji, dil jeet liya tusi veerji

  • @davindersingh7424
    @davindersingh7424 2 ปีที่แล้ว +8

    ਬਹੁਤ ਵਧੀਆ ਜੀ 👍😭 ਵਾਹਿਗੁਰੂ ਜੀ

  • @mjsg8476
    @mjsg8476 2 ปีที่แล้ว +13

    Really great selfless service these people are doing to these birds and animals.

  • @RanjitSingh-rk7lg
    @RanjitSingh-rk7lg 2 ปีที่แล้ว

    ਬਹੁਤ ਬਹੁਤ ਖੂਬਸੂਰਤ ਜੀ। ਮਹਾਨ ਕੰਮ।⭐⭐⭐⭐⭐

  • @rana00777
    @rana00777 2 ปีที่แล้ว +2

    Rabb trraki bakshe veer nu sda slamat rakkhe rabb tainu ,❣️❣️❣️❣️

  • @gurisidhu5263
    @gurisidhu5263 2 ปีที่แล้ว +9

    Maharaj kirpa krn is veera te..🙏🙏🙏

  • @amanbhattbvlogs
    @amanbhattbvlogs 2 ปีที่แล้ว

    Kya baat hai bhai yaar Ru Khush karte veer waheguru chadi kala vich rakhe lambiyan umra Bakshi

  • @GurdeepSingh-nc3wy
    @GurdeepSingh-nc3wy 2 ปีที่แล้ว +2

    Jeonda reh mere veer Rabb tenu Kush rakhe hamesha

  • @kdhindsa568
    @kdhindsa568 2 ปีที่แล้ว +9

    Very very good job 👍 ਵਾਹਿਗੁਰੂ ਮੇਹਰ ਕਰੇ

  • @bahadursingh8705
    @bahadursingh8705 2 ปีที่แล้ว

    ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ ਵੀਰ ਜੀ

  • @harrykhakh9700
    @harrykhakh9700 2 ปีที่แล้ว +3

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏🙏

  • @mayanksandhu07
    @mayanksandhu07 2 ปีที่แล้ว +1

    Veer di soch bohut vdia salute

  • @HarjinderSingh-dn8vr
    @HarjinderSingh-dn8vr 2 ปีที่แล้ว

    ਬੇਟਾ ਬਹੁਤ ਵਧੀਆਂ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰੇ

  • @ranjitsinghranjitsingh6538
    @ranjitsinghranjitsingh6538 2 ปีที่แล้ว

    ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ

  • @MandeepKaur-cc6kx
    @MandeepKaur-cc6kx 2 ปีที่แล้ว +1

    Thank you so much for sharing this video! #sukjinder_lopon 🙏🙏I will definitely come visit this shelter when I come to India and do whatever I can

  • @gindagill4028
    @gindagill4028 2 ปีที่แล้ว +5

    Salut aaa 22 Hora nu koi shabad he nhi boln lye Bs waheguru ji sda chardi klaa ch rakhe 22 nu sare teem nu 👍👍👍👍🙏🙏🙏🙏🙏🙏🙏🙏🙏🙏🙏

  • @dawindersingh4126
    @dawindersingh4126 2 ปีที่แล้ว +2

    Sukhjinder veere bahaut vadia Video lagi bai ji,.Mundae bahaut vadia kam kr Rahe Neh, Waheguru Ji chardi kala ch Rakhan ehna veeran Nu .

  • @talwindersingh4332
    @talwindersingh4332 2 ปีที่แล้ว

    ਵਾਕਿਆ ਸਾਰੀਆਂ ਗਲਾਂ ਸੱਚੀਆਂ।ਜਾਨਵਰ ਨੂੰ ਖਾਲੀ/ਭਰੀ ਜੇਬ ਨਾਲ ਕੋਈ ਤੇਹ ਨਹੀਂ।ਪਰ ਜਾਨਵਰਾਂ ਦੀ ਨਿਰਛਲ ਛੋਹ ਬੰਦੇ ਨੂੰ ਅਮੀਰ ਬਣਾਉਦੀ ਏ

  • @Mr.Singh.khaira
    @Mr.Singh.khaira 2 ปีที่แล้ว

    Gud video bai ji te gud work esh bai da salute hai bai tenu rab tenu khus rakhe

  • @ਸੁਖਜਿੰਦਰਸੀੜ੍ਹਾ
    @ਸੁਖਜਿੰਦਰਸੀੜ੍ਹਾ 2 ปีที่แล้ว +4

    ਬਹੁਤ ਵਧੀਆ ਵੀਰ ਜੀ

  • @KulwinderSingh-hr7lf
    @KulwinderSingh-hr7lf 2 ปีที่แล้ว +3

    Bht wadea lagea veer,video dekh k god bless you veer sarean nu

  • @GurpreetSingh-ix3rp
    @GurpreetSingh-ix3rp 2 ปีที่แล้ว

    ਧੰਨਵਾਦ ਵੀਰ ਜੀ ਕੁਦਰਤ ਨੂੰ ਸਾਂਭਣ ਲਈ

  • @amandeepsingh2349
    @amandeepsingh2349 2 ปีที่แล้ว

    Wah ji wah insanyiat ajj vi zinda hai ....salute hai veer ji tuhanu..

  • @rvnehra5541
    @rvnehra5541 2 ปีที่แล้ว

    Bahut vdiya bai ji always God bless you ❤❤❤❤❤❤

  • @khushdeep7172
    @khushdeep7172 2 ปีที่แล้ว +1

    ਬਹੁਤ ਹੀ ਵਧੀਆ ਉਪਰਾਲਾ ਕੀਤਾ ਬਾਈ ਜੀ

  • @romy6649
    @romy6649 2 ปีที่แล้ว

    Jinne v vdos vekhi sbb to vdiya gll baat nice bro..Cary on Dil khush ho gya

  • @sukhisandhu1500
    @sukhisandhu1500 2 ปีที่แล้ว +6

    great veere salute a veera nu 🙏🏻😊waheguru kirpa rakhn Veere hora te 🙏🏻

  • @lakhwinderkaur2870
    @lakhwinderkaur2870 2 ปีที่แล้ว

    ਜੀਅ ਦਇਆ ਪਰਵਾਨ ਬਹੁਤ ਵਧੀਆ ਸੇਵਾ

    • @bhupindersingh2832
      @bhupindersingh2832 2 ปีที่แล้ว

      .=_=.
      th-cam.com/video/Blk5z1Z73UA/w-d-xo.html

  • @jasdeep2818
    @jasdeep2818 2 ปีที่แล้ว +1

    Har war di tarah ess video ch v dil jitt lea 🙏🏼🙏🏼🙏🏼🙏🏼🙏🏼❤️❤️

  • @kuldeepkumar-zy3cl
    @kuldeepkumar-zy3cl 2 ปีที่แล้ว

    Rab vasda eho jahe Manuka vich 💛 khush hogaya veerje hasde vasde raho 🙏🙏