200km ਸਫਰ ਤੈਅ ਕੀਤਾ ਸ਼੍ਰੀ ਅਨੰਦਪੁਰ ਸਾਹਿਬ ਤੋ ਮਨੀਕਰਨ ਸਾਹਿਬ ਐਕਟਿਵਾ ਉਤੇ🙏🏻|| ਮੌਸਮ ਹੋਇਆ ਖਰਾਬ 🌧️🌧️

แชร์
ฝัง
  • เผยแพร่เมื่อ 28 เม.ย. 2024

ความคิดเห็น • 127

  • @user-ws5uj2ht5h
    @user-ws5uj2ht5h 2 วันที่ผ่านมา +1

    ❤❤ਬਾਈ ਜੀ ਬਹੁਤ ਖੂਸੀ ਹੋਈ ਹੈ ❤❤ਵਾਹਿਗੁਰੂ ਜੀ ❤🌹🙏🏻🌹👍👍🌹👏👏🌹🙏🏻🌹❤❤

  • @gurdevkaur1209
    @gurdevkaur1209 17 วันที่ผ่านมา +8

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਹੱਸਦੇ ਵੱਸਦੇ ਰਹੋ ਸਦਾ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ

  • @walk_tour_98
    @walk_tour_98 14 วันที่ผ่านมา +7

    ਮਨੂ ਵੀ ਬਹੁਤ ਸਾਲ ਹੋ ਗਏ ਮਨੀਕਰਨ ਸਾਹਿਬ ਗਏ ਹੋਏ ਤੁਸੀਂ ਯਾਦਾਂ ਤਾਜਾ ਕਰ ਦਿੱਤੀਆਂ ( ਧੰਨਵਾਦ )

  • @user-no5gi9pm5p
    @user-no5gi9pm5p วันที่ผ่านมา

    ਵਾਹਿਗੁਰੂ ਜੀ
    ਆਪ ਜੀ ਨੂੰ ਸੁਮੱਤ ਬਖਸ਼ੇ

  • @SandhuSaab-yo8cg
    @SandhuSaab-yo8cg 13 วันที่ผ่านมา +3

    ਛੋਟੇ ਵੀਰ ਤੁਹਾਡੇ ਲਾਗੇ ਬਹੁਤ ਵਧੀਆ ਏਰੀਆ ਭਾਵੇ ਡੇਲੀ ਵੀਡੀਓ ਬਣਾਕੇ ਪਾਓ ਖੁਦ ਕਿਸਮਤ ਹੋ ਆਪ ਵਾਹਿਗੁਰੂ ਤਰੱਕੀਆ ਬਖਸੇ ਵਾਹਿਗੁਰੂ ਜੀ 🌹🙏🏻

  • @harjeetsingh1841
    @harjeetsingh1841 6 วันที่ผ่านมา +2

    ਬਾਈ ਜਿਹੜੀ ਜਗਾ ਤੇ ਤੁਸੀਂ ਚਾਹ ਪਿਤੀ ਸੀ ਅਸੀ ਵੀ ਏਸ ਜਗਾ ਤੇ ਹੀ ਚਾਹ ਪਿਤੀ ਸੀ

  • @LakhwinderSingh-ex8mf
    @LakhwinderSingh-ex8mf 13 วันที่ผ่านมา +3

    ਤੁਸੀਂ ਇਕੋ ਵਲੋਗ ਚ ਸਬ ਕੁਛ ਕਵਰ ਕਰ ਤਾ ਗ੍ਰੇਟ ਜੋਬ

  • @HardeepSingh-zb3ly
    @HardeepSingh-zb3ly 2 วันที่ผ่านมา

    ਅਸੀਂ 2002.ਚ 6ਜਣੇ ਨੱਥੋਹੇੜੀ ਤੋਂ ਮਨੀਕਰਣ ਸਾਹਿਬ ਸਾਇਕਲਾਂ ਤੇ ਗਏ ਸੀ 3ਦਿਨਾ ਚ ਪਹੁੰਚੇ ਸੀ ਤੇ ਮੇਨ ਪੁਲ ਕੋਲ ਸਾਇਕਲ ਜਿੰਦੇ ਲਾ ਕੇ ਖੜ੍ਹੇ ਕਰ ਦਿੱਤੇ 5ਦਿਨਾ ਬਾਅਦ ਮੁੜਨਾ ਸੀ ਤਾਂ ਵੇਖਿਆ ਤਾਂ 2 ਸਾਇਕਲ ਚੋਰੀ ਹੋ ਚੁੱਕੇ ਸਨ ਤਾਂ ਫੈਸਲਾ ਕੀਤਾ ਵੀ 2਼਼ 2 ਜਣੇ ਬੈਠ ਕੇ ਪਿੰਡ ਨੂੰ ਚੱਲਾ ਗੇ ਜਦੋਂ ਤੁਰ ਹੀ ਰਹੇ ਸੀ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਕ ਕੈਂਟਰ ਟੈਂਪੂ ਸਾਡੇ ਕੋਲ ਰੁਕਿਆ ਤੇ ਪੁੱਛਿਆ ਕਿਥੇ ਜਾਣਾ ਤੇ ਅਸੀਂ ਕਿਹਾ ਮਾਲੇਰਕੋਟਲੇ ਕੋਲ ਨੱਥੋਹੇੜੀ ਤਾਂ ਉਹਨਾਂ ਨੇ ਕਿਹਾ ਅਸੀਂ ਰਾਮਗੜ੍ਹ ਸਰਦਾਰਾਂ ਪਿੰਡ ਜਾਣਾ ਅਸੀ ਤੂੜੀ ਸੱਡਣ ਆਏ ਸੀ ਤੇ ਤੁਹਾਡਾ ਪਿੰਡ ਤਾਂ 13,14ਕਿ.ਮੀ ਹੀ ਦੂਰੀ ਤੇ ਅਸੀਂ ਸਾਇਕਲ ਵਿਚ ਲੱਦੇ ਤੇ ਪਿੰਡ ਆਏ ਪਰ ਸਾਰਿਆਂ ਦਾ ਮਨ ਨਾ ਮੰਨਿਆ ਵੀ ਯਾਤਰਾ ਅਧੁਰੀ ਰਹਿ ਗਈ ਦੁਵਾਰਾ ਫਿਰ 2003 ਵਿਚ 7ਜਣੇ ਸਾਇਕਲਾਂ ਤੇ ਗਏ 🙏🙏

  • @showmanwaraich
    @showmanwaraich 4 วันที่ผ่านมา +1

    Waheguru ji 🙏 ... ⛳️

  • @weathergurupunjab
    @weathergurupunjab 4 วันที่ผ่านมา +1

    Sira brother good work ❤❤❤

  • @user-vx6dh4pu8g
    @user-vx6dh4pu8g 15 วันที่ผ่านมา +3

    ਵੀਰੇ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਗਏ ਅਸੀਂ ਤਰਨ ਤਾਰਨ ਤੋਂ ਪਹੁੰਚ ਗਏ ਸੀ ਮਨੀਕਰਨ ਸਾਹਿਬ

  • @BeantSingh-hi2lt
    @BeantSingh-hi2lt 7 วันที่ผ่านมา +1

    ਬ ਹੁ ਤ ਵ ਧੀਆ ਜੀ

  • @KulwinderSingh-rk9gi
    @KulwinderSingh-rk9gi 22 ชั่วโมงที่ผ่านมา

    ਬਹੁਤ ਵਧੀਆ ਲੱਗਿਆ ਜੀ

  • @NewsGuruPunjab
    @NewsGuruPunjab 3 วันที่ผ่านมา

    Good brother ❤❤❤

  • @jaspalsingh7781
    @jaspalsingh7781 14 วันที่ผ่านมา +3

    ਬਹੁਤ ਸੋਹਣਾ ਵੀਰੇ

  • @harjeetsingh1841
    @harjeetsingh1841 6 วันที่ผ่านมา +1

    ਬਾਈ ਜੀ ਤੁਸੀ ਕਾਹਦਾ ਕੰਮ ਕਰਦੇ ਓ ਤੇ ਕਹੇੜੀ ਜਗਾ ਤੇ

  • @gurpalthandi8039
    @gurpalthandi8039 12 ชั่วโมงที่ผ่านมา

    Waheguru Ji

  • @gurpalsingh4543
    @gurpalsingh4543 13 วันที่ผ่านมา +1

    Very adventurous work of you. We are appreciating you for this adventurous hills journey. May God 🙏 bless you for happy healthy and long lives. Waheguru ji ka Khalsa waheguru ji ki Fateh 🎉🎈🪔🍨🍰🪔🍨🌄💯

  • @harishsihotra5098
    @harishsihotra5098 12 วันที่ผ่านมา +3

    ਬਹੁਤ ਸੋਹਣੀ ਵੀਡਿਓ ਹੈ ਜੀ ਅਤੇ ਬਹੁਤ ਸੋਹਣੀ ਜੋੜੀ । ਖ਼ੁਸ਼ ਰਹੋ।

    • @harishsihotra5098
      @harishsihotra5098 11 วันที่ผ่านมา

      Plzz ਦਸਿਓ ਕਿ ਕਿਹੜਾ cam ਹੈ ਅਤੇ ਕਿਹੜੀ app ਵਿਚ edit ਕੀਤੀ ਹੈ ਜੀ।

    • @Mrmrs_jass
      @Mrmrs_jass  11 วันที่ผ่านมา +1

      Iphn 14+ and VN vch edit kiti

    • @harishsihotra5098
      @harishsihotra5098 11 วันที่ผ่านมา

      Realy great creativity

  • @jagdevsingh3862
    @jagdevsingh3862 วันที่ผ่านมา

    Waheguru ji

  • @sukhvindergarcha692
    @sukhvindergarcha692 12 วันที่ผ่านมา +1

    bohat he good vedio pye ji......camera movement slow rakhea karro ji....try to move smoothly it .....well done....room rent detail v dea karro ji

  • @kabalsingh9652
    @kabalsingh9652 10 วันที่ผ่านมา +2

    Mata g thek ne tuhade godde thek ne una de

  • @gurwinderpunia1522
    @gurwinderpunia1522 3 วันที่ผ่านมา

    May god bless u both ❤vadia video aa

  • @punjabivloggarsimar
    @punjabivloggarsimar 3 วันที่ผ่านมา

    Tusi anandpur sahib ton jehdi jgh ton ho ji, mere peke ne othe

  • @ShamLal-hi2no
    @ShamLal-hi2no 10 วันที่ผ่านมา +1

    Boht e vdia vlog laggea thoda ghar baithe guru ghar de darshan krva ditte good

  • @r1jatt979
    @r1jatt979 16 วันที่ผ่านมา

    Keep it up 👍 ❤

  • @GyanendraprasadShukla
    @GyanendraprasadShukla 11 วันที่ผ่านมา +2

    boht accha vlog laga aapko bhagvaan aapko success kre bacho

  • @showmanwaraich
    @showmanwaraich 13 วันที่ผ่านมา +2

    Very good 👍
    Ajj hi dekhya kr ta subscribe 🙏
    ਡਟੇ raho ... waheguru ji chardikala bakshan ji... ⛳️

    • @JaspreetSingh-qy3dl
      @JaspreetSingh-qy3dl 13 วันที่ผ่านมา +1

      Thoda sath chyda vire shukriaaa 🙏🏻

    • @showmanwaraich
      @showmanwaraich 13 วันที่ผ่านมา +1

      @@JaspreetSingh-qy3dl thanks for reply 🙏❤️

  • @EKisaansewak
    @EKisaansewak 13 วันที่ผ่านมา

    Ram Ram ji ❤

  • @jasveersingh5087
    @jasveersingh5087 16 วันที่ผ่านมา

    Very brave best wishes

  • @Harpreetsingh-xk7eg
    @Harpreetsingh-xk7eg 14 วันที่ผ่านมา

    Keep it up guys🎉

  • @1313parmindersingh
    @1313parmindersingh 16 วันที่ผ่านมา

    Excellent work

  • @jasbirk962
    @jasbirk962 13 วันที่ผ่านมา

    Very nice vlog be careful and good luck

  • @LakhwinderSingh-ex8mf
    @LakhwinderSingh-ex8mf 13 วันที่ผ่านมา

    Created very good vlog full we also enjoyed

  • @nirmalkaur9669
    @nirmalkaur9669 11 วันที่ผ่านมา +1

    Bohot e vadia vlog ghar baithe tusi Himachal ghuma ditta next vlog b bnao jaldi jaldi

  • @a2motivationfan322
    @a2motivationfan322 17 วันที่ผ่านมา

    Lage raho saflta jrur milu gy

  • @sanchitgupta6970
    @sanchitgupta6970 12 วันที่ผ่านมา

    Bahut vadiya bro

  • @KuldeepDandiwal-oi2vy
    @KuldeepDandiwal-oi2vy 15 วันที่ผ่านมา

    Weheguru ji waheguru ji oo weheguru ji waheguru ji oo

  • @ratravision
    @ratravision 14 วันที่ผ่านมา

    Congratulations 🎉

  • @PunjabExpo
    @PunjabExpo วันที่ผ่านมา

    Vedio nice a voice over kar deo noise bhut c

  • @Rupblogars
    @Rupblogars 11 วันที่ผ่านมา +1

    Bot Asha vlog
    Monetize ho gye ?

  • @rinkuguleria
    @rinkuguleria 12 วันที่ผ่านมา

    Good keep it up

  • @GursangatGarry
    @GursangatGarry 4 วันที่ผ่านมา

    ਤੁਸੀਂ ਜਾਣਕਾਰੀ ਬਹੁਤ ਘੱਟ ਦਿਤੀ ਹੈ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਆ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਤੇ ਅਸੀਂ ਹੋਰ ਵੀ ਸੌਖੇ ਢੰਗ ਨਾਲ ਆ ਸਕੀਏ ਹੁਣ ਇਸ ਵੀਡੀਓ ਵਿੱਚ ਮੈਂ ਦੇਖ ਰਿਹਾ ਸੀ ਕਿ ਤੁਸੀਂ ਕਮਰਾ ਕਿਵੇਂ ਮਿਲਿਆ ਕਿੰਨੇ ਦਾ ਮਿਲਿਆ ਬਾਰੇ ਦੱਸੋਗੇ ਪਰ ਤੁਸੀਂ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਤੇ ਦੂਸਰੀ ਗੱਲ ਮੈਂ ਨੋਟ ਕਰਦਾ ਪਿਆ ਸੀ ਕਿ ਗੁਰਦੁਆਰਾ ਸਾਹਿਬ ਵਿੱਚ ਕਮਰਾ ਮਿਲ ਗਿਆ ਸੀ ਜਾਂ ਨਹੀਂ ਮਿਲਿਆ ਜਾਂ ਕਿਵੇਂ ਮਿਲਿਆ ਉਸ ਬਾਰੇ ਵੀ ਤੁਸੀਂ ਕੁਝ ਨਹੀਂ ਦੱਸਿਆ ਕਿਰਪਾ ਕਰਕੇ ਪੂਰੀ ਜਾਣਕਾਰੀ ਤਿਆਗ ਕਰੋ ਜੀ ਧੰਨਵਾਦ

  • @gurmukhsingh1925
    @gurmukhsingh1925 17 วันที่ผ่านมา

    very nice brother

  • @user-ox3bg1vd8m
    @user-ox3bg1vd8m 10 วันที่ผ่านมา

    Bohot vdia jassi bhai khich k rakho Kam ,,🎉🎉

  • @ProfKPushpinderSingh
    @ProfKPushpinderSingh 12 วันที่ผ่านมา

    Just subscribed your channel betaa. keep exploring life

  • @MohanSingh-yz2xc
    @MohanSingh-yz2xc 10 วันที่ผ่านมา

    Very good jassi bhai 😊😊

  • @user-dz2cc8oq6g
    @user-dz2cc8oq6g 10 วันที่ผ่านมา

    Goog vlog jassi Bhai keept up ,,🥳🥳🥳🥳🥳

  • @Makeupgame-uk8cn
    @Makeupgame-uk8cn 11 วันที่ผ่านมา

    Nice vlog ❤

  • @SimarCookingStudio
    @SimarCookingStudio 15 วันที่ผ่านมา

    Waheguru ji 🙏

  • @RajDalbir
    @RajDalbir 13 วันที่ผ่านมา

    Pr Jo aria vich ruko us da name jroor Liya kro aour time ve dacia kro so very nice ❤❤❤❤❤❤❤

  • @kuldeepkaur6691
    @kuldeepkaur6691 11 วันที่ผ่านมา

    Assi two time bike te Ludhiana to gae c bahut vadia lga

  • @MikeClarke-ml1nk
    @MikeClarke-ml1nk 10 วันที่ผ่านมา

    nice paji

  • @harminderdayal4181
    @harminderdayal4181 17 วันที่ผ่านมา

    Good work brother khichi rakh kam✌✌

  • @harjitsinghtanda
    @harjitsinghtanda 14 วันที่ผ่านมา

    Gurudwara sahib ji

  • @PUNJABISHAHADKIRTAN
    @PUNJABISHAHADKIRTAN 10 วันที่ผ่านมา

    Good

  • @Vlogbhejobaisi-gk6sl
    @Vlogbhejobaisi-gk6sl 14 วันที่ผ่านมา

    Nice vlog

  • @GursangatGarry
    @GursangatGarry 4 วันที่ผ่านมา

    Room rate v dsya kro poori jankari dya kro plz

  • @gauravrana6363
    @gauravrana6363 14 วันที่ผ่านมา

    ❤✨

  • @harmeetSingh-wv3gi
    @harmeetSingh-wv3gi 14 วันที่ผ่านมา

  • @lovely-kr6qy
    @lovely-kr6qy 10 วันที่ผ่านมา

    Tusi gap kyu eina pande ek vlog to baad, continuously vlog paiya karo koi wait kar riha hunda tuhade vlog di

  • @DIDARSINGH-ln4ef
    @DIDARSINGH-ln4ef 15 วันที่ผ่านมา

    Nice

  • @Rupblogars
    @Rupblogars 11 วันที่ผ่านมา

    Roper to ho ?

  • @gurmukhsingh1925
    @gurmukhsingh1925 17 วันที่ผ่านมา

    asi v bacheya nal dharmshala gye c activa
    te anand aa gya c pura

  • @Dhillon1995
    @Dhillon1995 8 วันที่ผ่านมา +1

    BHT bdia ,, kina tym kina khrcha Aya

    • @JaspreetSingh-qy3dl
      @JaspreetSingh-qy3dl 5 วันที่ผ่านมา +1

      Aapa ik din gye te next day vapis aage c sada total 2 hzar kharcha aayea agr gurdwara sahib ch room lainde o te fir only 1000 e kharcha aaunda

  • @parmjeetsingh621
    @parmjeetsingh621 17 วันที่ผ่านมา

    Ih hundi aa asli vloging.
    Bai khich k rakho kam.

  • @jsdigitalpoint3948
    @jsdigitalpoint3948 14 วันที่ผ่านมา

    good bhabi ji

  • @RajDalbir
    @RajDalbir 13 วันที่ผ่านมา

    Baba tusi ruky kis array vich c said ksool de pichy se

  • @manrajkaur8466
    @manrajkaur8466 10 วันที่ผ่านมา +1

    Camping kithe kiti c tusi adreess dsdo plz

  • @Ffhtrghtv
    @Ffhtrghtv 10 วันที่ผ่านมา +1

    ਵੀਰੇ ਕੋਈ ਦੱਸ ਸਕਦਾ tol tax ਕੀਨੇ ਲੱਗਦੇ ਨੇ kiratpur to manikar sahib tak

  • @RajDalbir
    @RajDalbir 13 วันที่ผ่านมา +1

    apne mambran nu puri jankari aour puri sair kraia kro ji

    • @Mrmrs_jass
      @Mrmrs_jass  13 วันที่ผ่านมา +1

      Ok g next tym jrur 🙏🏻

  • @user-yv5vs4sg4u
    @user-yv5vs4sg4u วันที่ผ่านมา

    Scotty kine da petrol kha gai bai g

    • @Mrmrs_jass
      @Mrmrs_jass  วันที่ผ่านมา +1

      800 tak da lgg gya g

  • @Aaj361
    @Aaj361 13 วันที่ผ่านมา +6

    ਕੁੱਛ ਦੱਸੋ ਵੀ ਰਾਹ ਕਿਹੋ ਜਿਹਾ ਕਿੰਨਾ ਚੌੜਾ ਕਿੱਥੇ ਰੁਕਣਾ ਖਾਣ ਪੀਣ ਲਈ, ਕਿੰਨੇ ਕਿਲੋਮੀਟਰ ਹੈ, ਕੀ ਸਮਾਨ ਦੀ ਜਰੂਰਤ ਹੈ l ਜਰੂਰ ਦੱਸੋ ਜੀ

    • @JaspreetSingh-qy3dl
      @JaspreetSingh-qy3dl 13 วันที่ผ่านมา +3

      Okg next time es gal te thyan ditta jaunga first vlog c islae

    • @pardeepdhiman1464
      @pardeepdhiman1464 11 วันที่ผ่านมา +1

      Bai jehda manikaran sahib nu raasta mud da bhuntar (yes bhuntar i think ) to oh ik ta single a uto bekar a kyi jgah bn reha ,naah krva dinda raasta kal hi baaps aye aa utho

    • @user-wr1vc1bv9y
      @user-wr1vc1bv9y 5 วันที่ผ่านมา

      App dekh la ja ka tera daka lai ouna na ki tnu kla kla rahh dsa da firn chwla

    • @Aaj361
      @Aaj361 5 วันที่ผ่านมา

      @@user-wr1vc1bv9y ਚਵਲ ਉਸਨੂੰ ਕਹਿੰਦੇ ਹਨ ਜਿਹੜਾ ਬਿਨਾਂ ਮੰਗੇ ਸਲਾਹ ਦੇਵੇ l ਹੁਣ ਆਪਦੇ ਆਪ ਦੇਖਲਾ ਤੂੰ ਕੀ ਹੈ ਬਹੁਤਿਆ ਸਿਆਣਿਆ

    • @PrinceShaRma-hl7ii
      @PrinceShaRma-hl7ii 42 นาทีที่ผ่านมา

      Rasta vdia aa pichle saal gya c main ct100 bike te manikaran,kullu manali
      khan peen da jyda khrcha nhi a
      anandpur saheb ruko khao
      fir mandi guru ghr ruko khao
      fr manikaran saheb ruko khao

  • @HarpreetSingh-bq7tb
    @HarpreetSingh-bq7tb 11 วันที่ผ่านมา

    Paji jithe ruke tussi uss jga da ki naal va ji

  • @apindersingh212
    @apindersingh212 วันที่ผ่านมา +1

    ਸਤਿ ਸ਼੍ਰੀ ਆਕਾਲ ਬਾਈ ਜੀ। ਵੀਡਿਓ ਬਹੁਤ ਹੀ ਚੰਗੀ ਹੈ। ਮੇਰੀ ਗੱਲ ਦਾ ਗੁੱਸਾ ਨਾਂ ਕਰਿਓ ਪਰ ਹੋਰ vloggers ਵਾਗੂੰ ਆਪਣੀ ਪ੍ਰਾਈਵੇਟ life ਨਾ share ਕਰਿਓ। ਸੱਭ ਤੋਂ ਮਹਿਗੀ ਬੰਦੇ ਦੀ ਇੱਜ਼ਤ ਹੁੰਦੀ ਹੈ। ਤੁਸੀ ਦੇਖਦੇ ਹੋ ਜਿਦਾਤਰ vlogger ਕੈਮਰਾ ਆਪਣੇ bedroom ਤੋ labour pain means ਬੱਚਾ ਹੋਣ ਤੱਕ la ਜਾਂਦੇ ਨੇ। ਅੱਗੇ ਤੁਹਾਡੀ ਮਰਜੀ ਬਾਈ ਜੀ।

    • @JaspreetSingh-qy3dl
      @JaspreetSingh-qy3dl ชั่วโมงที่ผ่านมา

      Thik aa vir ji 🙏🏻🙏🏻

  • @user-bo7de1ou1n
    @user-bo7de1ou1n 3 วันที่ผ่านมา +1

    ਬਾਈ'ਜੀ'ਜੇ ਕਿਤੇ'ਥਕ'ਗੇ'ਤਾ'ਓਹਟ'ਕਸਬਾ''ਸੂਰਗ'ਟੱ'ਪਕੈ'ਆਗੇ ਨਿਕਲਨ'ਸਾਰ'ਜੈ'ਕਿਤੇ'ਥਕ'ਗੇ'ਤਾ'ਐਥੈ'ਭੂਕੀ'ਮਿਲ'ਜਾਦੀ'ਆ'ਪੜਦੈ'ਨਾਲ

    • @user-yv5vs4sg4u
      @user-yv5vs4sg4u 2 วันที่ผ่านมา

      😂😂

    • @JaspreetSingh-qy3dl
      @JaspreetSingh-qy3dl ชั่วโมงที่ผ่านมา

      Sorry vire nashe to boht door aa aapa 🙏🏻

  • @progamerz4249
    @progamerz4249 13 วันที่ผ่านมา

    Y ji das ta dinde ruke kithe c

    • @Mrmrs_jass
      @Mrmrs_jass  13 วันที่ผ่านมา

      Manikarn sahib to 6,7 km pishe ruke c

  • @RajDalbir
    @RajDalbir 13 วันที่ผ่านมา +1

    Bai room rent ki se

    • @Mrmrs_jass
      @Mrmrs_jass  13 วันที่ผ่านมา +1

      1200 c

  • @user-bo7de1ou1n
    @user-bo7de1ou1n 3 วันที่ผ่านมา +1

    ਕਿਸ'ਤਰੀਕ'ਨੂੰ'ਚਲੇ'ਸੀ'ਕਿਹੜਾ'ਮੀਨਿ'ਸੰਨ''ਟੇਮ'ਜਰੂਰ'ਦੰਸਿਆ'ਕਰੋ

  • @user-gn5mi2qc9l
    @user-gn5mi2qc9l 2 วันที่ผ่านมา +1

    Phir ki hai is ti jayda bike te mere husband roj chlande

    • @JaspreetSingh-qy3dl
      @JaspreetSingh-qy3dl ชั่วโมงที่ผ่านมา

      Accha vdia gal aa seht vdia rehndi krna chyda safar

  • @manrajkaur8466
    @manrajkaur8466 10 วันที่ผ่านมา

    Petrol khrcha dsdo kina aaya plz

    • @Mrmrs_jass
      @Mrmrs_jass  10 วันที่ผ่านมา +1

      Activa te sada 1000 rupee da petrol lgga aun jaan nu

    • @manrajkaur8466
      @manrajkaur8466 10 วันที่ผ่านมา

      @@Mrmrs_jass fr ta boht vdiya sis.... Camping kiti c uthe kina rent c

    • @Mrmrs_jass
      @Mrmrs_jass  10 วันที่ผ่านมา +1

      @@manrajkaur8466 1200 rupee c

    • @manrajkaur8466
      @manrajkaur8466 9 วันที่ผ่านมา

      @@Mrmrs_jass dhanvaad ji boht boht ....

    • @manrajkaur8466
      @manrajkaur8466 9 วันที่ผ่านมา

      @@Mrmrs_jass asi v har saal aunde aa.. manikarn sahib v te manali v jande hai g ...

  • @harminderdayal4181
    @harminderdayal4181 17 วันที่ผ่านมา

    😂😂

  • @sikandermasihdashmeshnagriya
    @sikandermasihdashmeshnagriya 8 วันที่ผ่านมา

    Fer gaddi lai lawo app

    • @JaspreetSingh-qy3dl
      @JaspreetSingh-qy3dl 7 วันที่ผ่านมา +1

      Waheguru di kirpa gaddi v haigi aa par aapa nu activa te ghumna vdia lgda enjoy v hunda baki comment krn lae shukria

  • @gurjinderdhillon9841
    @gurjinderdhillon9841 12 วันที่ผ่านมา +1

    Dhillon 0044 TH-cam S...

  • @BinderSingh-br7tl
    @BinderSingh-br7tl 2 วันที่ผ่านมา

    Waheguru ji

  • @VishalSharma-ij6qz
    @VishalSharma-ij6qz 10 วันที่ผ่านมา

    Good

  • @kuldeepbhatti8705
    @kuldeepbhatti8705 14 วันที่ผ่านมา

  • @harjitsinghtanda
    @harjitsinghtanda 14 วันที่ผ่านมา

    Nice

  • @RamandeepSingh-if8jr
    @RamandeepSingh-if8jr 11 วันที่ผ่านมา

    Waheguru ji

  • @GyanendraprasadShukla
    @GyanendraprasadShukla 11 วันที่ผ่านมา

    Good