ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
ฝัง
- เผยแพร่เมื่อ 15 พ.ค. 2024
- Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland
ਮੈਡਮ ਜੀ ਸਭ ਕੁਝ ਸੱਚ ਬੋਲਦੇ ਹਨ ਧੰਨ ਹੈ ਮੈਡਮ ਜੀ ਵਾਹ ਮੈਡਮ ਜੀ ਮੇਰੇ ਸੋਹਣੇ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਮੇਰਾ ਰੰਗਲਾ ਪੰਜਾਬ ਗੁਰੂਆਂ ਪੀਰਾਂ ਦਾ ਦੇਸ਼ ਹੈ
ਪੰਜਾਬੀਆਂ ਨੂੰ ਸਮਝਾਉਣਾ ਬਹੁਤ ਮੁਸਕਿਲ ਹੈ ਬੀਬਾ ਜੀ ਤੁਹਾਡਾ ਬਹੁਤ ਧੰਨਵਾਦ ਸਮਝਾਉਣ ਦੀ ਕੋਸਿਸ ਕਰਨ ਲਈ
ਬੀਬਾ ਜੀ ਤੁਸੀ ਵਾਪਿਸ ਆਜੋ ਇੰਡੀਆ ਜਾ ਇਹਨਾਂ ਦੁੱਖੀ ਓ
thanks for telling
ਜਿੱਥੇ ਮਰਜੀ ਬੇਜ ਦੋ ਕੁੜੀਆਂ ਮੁੰਡਿਆਂ ਨੂੰ ਜੋ ਮਰਜੀ ਕੰਟਰੀ ਵਿਚ ਕੁੜੀਆਂ ਨੂੰ ਗਲਤ ਯੂਜ ਕਰਦੇ ਨੇ
ਇਹਨਾਂ ਨੂੰ ਬਸ ਅੰਗਰੇਜ਼ਾਂ ਦੀ ਸੇਵਾ ਕਰਨ ਦਾ ਬੜਾ ਮਜਾ ਆ ਰਿਹਾ ਹੈ❤ ਆਪਣੇ ਪੰਜਾਬ ਵਿੱਚ ਕੰਮ ਦੀ ਕਮੀ ਹੈ ਕਿਤੇ❤
ਸੇਵਾ ਵੀ ਟੱਟੀਆਂ ਸਾਫ ਕਰਨ ਦੀ. ..!😄😀
ਭੈਣ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ
12 ਪੜ੍ਹਨ ਤੋਂ ਬਾਅਦ ਇਵੇਂ ਸੋਚਦੇ ਨੇ ਪਤਾ ਨਹੀਂ ਕਿੰਨਾ ਪੜ ਲਿਆ ਹੈ❤ ਆਪਣੇ ਹੱਥੀ ਕੰਮ ਕੋਈ ਵੀ ਸਿੱਖਣਾ ਬਹੁਤ ਹੀ ਜਰੂਰੀ ਹੈ❤
Right
ਪੰਜਾਬੀ ਮੁੰਡੇ ਟਰੈਕਟਰ ਟੋਚਨ ਅਤੇ ਦੋ ਟਾਇਰਾਂ ਤੇ ਟਰੈਕਟਰ ਚਲਾਉਣ ਨੂੰ ਹੀ ਵੱਡੀ ਡਿਗਰੀ ਸਮਝ ਲੈਦੇ ਨੇ., ਭਈਏ ਪੰਜਾਬ ਆ ਕੇ zero ਤੋ hero ਬਣ ਰਹੇ ਨੇ …!
ਬਹੁਤ ਬਹੁਤ ਧੰਨਵਾਦ ਵੀਰੇ ਸੱਚਾਈ ਪੇਸ਼ ਕਰਨ ਲਈ,ਭੈਣਜੀ ਦਾ ਵੀ ਬਹੁਤ ਬਹੁਤ ਧੰਨਵਾਦ
ਰਾਈਟ ਜੀ ।ਕੌੜਾ ਸਚ ।ਮਾਪਿਆ ਨੂੰ
ਸਮਝਣ ਦੀ ਲੋੜ ਹੈ।
ਦਲੇਰ lady... ਕੋਈ ਹੀ ਸਚਾਈ ਦਸਦਾ... Thanks ਸੱਚ ਦੱਸਣ ਲਈ...
ਪਰ ਅਧੂਰਾ ਸੱਚ ਦੱਸਿਆ, ਪੂਰੀ ਜਾਣਕਾਰੀ ਨਹੀਂ ਲੱਗਦੀ !
Canada ch train te bus system nahi aa only airlines because it’s not possible to operate bus due to less population and long routes
fudu yr jis da husband navy ch hove os nu ki lod pyi bahr di 😂
@@sidharththakursidharth4544 bro do ur research first...75% canadians use bus transit here ...😝😝
@@HarmanSingh-qv1hc bro..husband was in merchant navy..everyone has their own decisions in their life...
ਬਹੁਤ ਵਧੀਆ ਵਿਚਾਰ। ਭੈਣ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਤੇ ਤਜਰਬਾ ਵੀ ਬਹੁਤ ਹੈ।ਸੱਚ ਬੋਲਣ ਲਈ ਸਾਬਾਸ਼।
ਜਿਹਨੂੰ ਆ ਗਿਆ ਤਰੀਕਾ ਉਹਦੀ ਪੰਜਾਬ ਵਿੱਚ ਹੀ ਕੈਨੇਡਾ ਤੇ ਅਮਰੀਕਾ
ਪੰਜਾਬ ਵਿੱਚ ਬਿਹਾਰੀ ਵੀਰ ਮਿਹਨਤ ਕਰਕੇ ਯੀਰੋ ਤੋਂ ਉਠ ਕੇ ਇਕ ਸੋ ਇਕ ਨੰਬਰ ਤੇ ਪਹੁੰਚ ਚੁੱਕੇ ਹਨ ਅਸੀਂ ਪੰਜਾਬ ਵਿੱਚ ਸਰਦਾਰ ਕਹਾਉਦੇ ਆਂ ਸਾਡੇ ਘਰ ਦਾ ਡੰਗਰਾਂ ਦਾ ਅਤੇ ਟਰੈਕਟਰ ਚਲਾਉਣ ਦਾ ਕੰਮ ਵੀ ਬਿਹਾਰੀ ਵੀਰ ਹੀ ਸੰਭਾਲ ਰਹੇ ਹਨ
ਤੁਸੀਂ ਕਿੰਨੀ ਮਰਜੀ ਸਚਾਈ ਦੱਸ ਦਿਓ, ਪਰ ਜ਼ੁਕੀਨ ਕੋਈ ਨਹੀਂ ਮੰਨਦਾ ਸਿਰਫ ਕੈਨੇਡਾ ਹੀ ਦਿਖਦਾ ਹੈ, ਸਿਰਫ ਦੇਖਾ ਦੇਖੀ ਹੀ ਹੈ
ਲੋਕਾਂ ਨੇ ਭਾਂਡੇ ਕਲੀ ਕਨੇਡਾ ਵਿੱਚ ਕਰਨੇ ਭਾਵੇਂ ਜੋਂ ਮਰਜ਼ੀ ਕਰ ਲੳ
❤Jo Canada puj gai unna nu hosla deo ji. Dil na todo bachiyan da
True
❤
😅😅
ਪੰਜਾਬੀ ਲੋਕ ਮੈਂਟਲ ਹਨ, ਇਹ ਕਨੈਡਾ ਜਾਣ ਨੂੰ ਹੀ ਸਫ਼ਲਤਾ ਮੰਨਦੇ ਹਨ।
😂😂😂😂😂😂
ਆਪਾਂ ਨੂੰ ਕਿਹੜਾ ਕੇਨੈਡਾ ਵਾਲੇ ਸੱਦਾ ਪੱਤਰ ਭੇਜਦੇ ਹਨ ਜੀ।
Sahi keha, canada aana inha lyi ik achievement hai, ki jeda canada aa gya usne pta ni keda khajana ikatha kr lya, ohna e ni pta ithe wad janto jehat krni paindi aa. Kyi bar rishta wgaira hunda kudi mure to pdi likhi wad hundi e te , jdo munde bare puchhya janda ta mure to e jawab milda, munda ta canada ch kam krda, hun canada ch o chahe dihari e kr rea howe, phr idda show krde ne jiwe koi waddi position te aa, loka di mentality inni ku madi halat ch e , aj de time vich v, sub kuch jande hoye v, phr v bacheya nu bhej rhe ne, te ohna bachya nu nikki v knowledge ni aase passe de, uffff bhot okha hai
@@Dolly_atwal but tusi ta aap Canada ch ho 🤣
@@Bobby_rajpal ta ithe aa k hi pta lgda hai bire. Koi kinna v smjayi jawe. Udo kuch smj ni aanda jdo canada da bhoot swar howe.
Nale jede circumstances de under aayi c o different ne, pr phr bhi jeda ik war aa janda phr life same hi hai "struggle".
ਇਹ ਬਹੁਤ ਵੱਡੀ ਸਚਾਈ ਹੈ ਹੱਜੇ ਵੀ ਸੰਬਲ ਜਾਉ ਨਾ ਭੇਜੋ ਅੱਪਣੇ ਫੁਲਾਂ ਵਰਗੇ ਬੱਚਿਆਂ ਨੂੰ ਪੰਜਾਬ ਵੱਰਗੀ ਮੌਜ ਕਿਧਰੇ ਨਹੀਂ ਥੋੜੀ ਖਾ ਲਵੋ ਸਬਰ ਰਖੋਂ ਪੰਜਾਬੀਆਂ ਨੇ ਪਹਿਲਾਂ ਏਥੇ ਮਹਿਲ ਮਿਨਾਰੇ ਬਣਾਏ ਤੇ ਛੱਡ ਗਏ ਫਿਰ ਬਾਹਰ ਚੱਲੇ ਗਏ ਤੇ ਏਥੇ ਧੱਕੇ ਖਾ ਰਹੇ ਨੇ ਤੇ ਬੇਘਰ ਹੋਕੇ ਰਹਿ ਰਹੇ ਨੇ ਇਹ ਪੰਜਾਬ ਵਿੱਚ ਪਏ ਇਨ੍ਹਾਂ ਦੇ ਮਹਿਲ ਮਿਨਾਰੇ ਆ ਸਰਾਪ ਲੱਗ ਰਿਹਾ ਹੈ ਕਿਉਂ ਕਿ ਤੁਸੀਂ ਨਾ ਆਪਣੇਆ ਦੀ ਕਦਰ ਕੀਤੀ ਨਾ ਇਸ ਸੋਨੇ ਵਰਗੀ ਧਰਤੀ ਦੀ ਕਦਰ ਕਿਤੀ ਜੋ ਬੀਜੋਗੇ ਉਹੀ ਵੱਡੋਗੇ ਜੇ ਏਥੇ ਕੁਝ ਨਹੀਂ ਤੇ ਅੱਗੇ ਵੀ ਕੁਝ ਨਹੀਂ ਫੱਲ ਨੀਵੇਂਆ ਰੁੱਖ ਨੂੰ🌳 ਲੱਗ ਦੇ ਨੇ ਸੋਚ ਚੰਗੀ ਰਖੋਂ ਪੈਸਾ ਕਮਾਉ ਵਾਪਸ ਆ ਜਾਉ ਇਸ ਭੈਣ ਨੇ ਬਹੁਤ ਵਧੀਆ👍💯 ਜਾਣਕਾਰੀ ਦਿੱਤੀ ਇਹ ਬਿਲਕੁਲ ਸਹੀ✅ ਹੈ
ਰਿਸਰਵੇਸ਼ਨ ਨੇ ਵੀ % ਵਾਲੇ ਰੋਲਤੇ ਕੀ ਕੀਤਾ ਜਾਵੇ
ਵਧੀਆ ਜਾਨਕਾਰੀ 🙏
ਭੈਣ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ
ਬਾਹਰ ਲੇ ਦੇਸ਼ਾਂ ਨੂੰ ਭੱਜਦੇ ਨੇ ਜਿੰਨਾ 25-25 ਲੱਖ ਰੁਪਏ ਲਾ ਕੇ ਬਿਹਾਰੀ ਬਿਹਾਰ ਛੱਡ ਕੇ ਇਧਰ ਆ ਕੇ ਕੰਮ ਕਰਦਾ ਹ ਪੰਜਾਬੀ ਬਾਹਰਲੇ ਦੇਸ਼ ਜਾ ਕੇ ਬਿਹਾਰੀ ਬਣੀ ਜਾ ਰਿਹਾ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਖਿਆ ਹੋਇਆ ਬਚਨ ਹੈ ਇਹ ਕਦੇ ਕਿਸੇ ਦੇ ਗੁਲਾਮ ਨਾ ਬਣੋ ਸਦਾ ਇੱਕ ਜੁੱਟ ਹੋ ਕੇ ਰਹੋ ਜਦ ਪੰਜਾਬ ਇੱਕ ਹੋ ਗਿਆ ਗੌਰਮਿੰਟਾਂ ਤੱਕ ਕੀ ਸਾਰੇ ਦੇਸ਼ ਇਹਨਾਂ ਦੇ ਮੂਹਰੇ ਭੱਜੇ ਫਿਰਨਗੇ😢 ਗੁਰੂ ਪਿਤਾ ਦੇ ਸਿੰਘ ਸਜੋ ਕਮਾਈ ਪੰਜਾਬ ਵਿੱਚ ਹੀ ਰਹਿ ਕੇ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ
ਜਿਹੜਾ ਪੰਜਾਬ ਰਹਿ ਕੇ ਕੰਮ ਨਹੀਂ ਕਰ ਸਕਦਾ । ਓਹ ਫੇਰ ਬਾਰ ਜਾ ਕੇ ਇੱਧਾ ਹੀ ਕਹਿੰਦਾ। ਜਿਹੜਾ ਪੰਜਾਬ ਚ ਭੁੱਖਾ ਉਹ ਬਾਰ ਵੀ ਭੁੱਖਾ।
ਬਿਲਕੁੱਲ ਸਚ ਗਲ ਹੈ ਖਬਰ
ਬੱਚਿਆ ਦੀ ਜ਼ਿੰਦਗੀ ਬਰਬਾਦ ਨਰਕ
ਬੱਚਿਆ ਦਾ ਫਰੀ ਆਟਾ ਦਾਲਾਂ ਲੈਣ ਲਈ ਤਰਲੇ ਮਾਰ ਰਹੇ ਹਨ ਲਾਈਨਾਂ ਲੱਗੀਆ ਵੇਖ ਰਹੇ ਹਾਂ
ਕੰਮ ਵੀ ਲੇਵਰ ਮਜਦੂਰੀ ਐ
ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਨਹੀਂ ਕਰੋੜਾਂ ਵਾਰ ਧੰਨਵਾਦ ਕਿ ਸਾਨੂੰ ਨਰਕਾਂ ਜਾਂ ਮਿੱਠੀ ਜੇਲ ਤੋਂ ਬਚਾ ਕੇ ਰੱਖਿਆ ਤੇ ਪੰਜਾਬ ਵਿਚ ਹੀ ਸਾਨੂੰ ਵਧੀਆ ਪ੍ਰਸਾਦਾ ਤੇ ਸਵਰ ਸੰਤੋਖ ਦੀ ਜ਼ਿੰਦਗੀ ਦਿੱਤੀ ਹੋਈ ਏ। ਬਚ ਜਾਉ ਲੋਕੋ ਕੁੱਝ ਨਹੀਂ ਨਾਲ ਜਾਣਾ ਛੋਟੀ ਜਹੀ ਜ਼ਿੰਦਗੀ ਏ। ਇਸ ਨੂੰ ਵਧੀਆ ਢੰਗ ਨਾਲ ਤੇ ਸਵਰ ਸੰਤੋਖ ਬਤੀਤ ਕਰੋ। ਬਹੁਤ ਵੱਡੀਆਂ ਖਵਾਹਿਸ਼ਾਂ ਨਾ ਰੱਖੋ। ਛਕਣੇ ਤਾਂ ਦੋ ਪਰਸ਼ਾਦੇ ਹੀ ਨੇ ਨੋਟ ਖਾ ਕੇ ਜਾਂ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਸਵਰ ਨਹੀਂ ਆਉਣਾਂ
ਬਹੁਤ ਵਧੀਆ ਜਾਣਕਾਰੀ ਦਿੱਤੀ ਬੱਚੇ । ਪਰ ਪੰਜਾਬ ਵਿੱਚ ਭੇਡ ਚਾਲ ਪੈ ਗਈ ਇਹ ਬਹੁਤ ਔਖੀ ਰੁਕਨੀ ਆ
ਇਹ ਗੱਲਾਂ ਸੱਚ ਨੇ ਕੈਨੇਡਾ ਵਿੱਚ ਇੱਕ ਰੂਮ ਵਿੱਚ 5 ਮੁੰਡੇ 2 ਕੁੜੀਆਂ ਏਦਾਂ ਰੇਂਦੇ ਇਕੱਠੇ ਸੌਂਦੇ ਆ। ਇੱਜਤਾਂ ਵੇਚ ਦਿੱਤੀਆਂ ਲੋਕਾਂ ਨੇ ਕੰਮ ਹੁਣ ਨਹੀਂ ਰਿਹਾ ਧੱਕੇ ਆ
ਜੇਕਰ ਆਪਣੇ ਧੀਆਂ ਪੁੱਤਰਾਂ ਵਾਸਤੇ ਆਪਾਂ ਖ਼ਰਚ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਨਾ ਭੇਜੀਏ
ਭਾਈ ਗੱਪ ਜਾਦੀ ਵੱਡੀ ਛੱਡ ਦਿੱਤੀ ਮੈਂ ਕਨੇਡਾ ਚ ਹੀ ਆਂ ਮੈਂਨੂੰ ਤਾਂ ਇੱਦਾਂ ਦਾ ਕੋਈ ਸਿਸਟਮ ਦਿਖਿਆ ਨਹੀਂ ਮੁੰਡੇ ਵੱਖਰੇ ਕੁੜੀਆਂ ਵੱਖਰੀਆਂ ਰਹਿੰਦੀਆਂ
@@TourismPromoterMrSinghIndia
Bass kuchch na kuch likhna ee hunda.
@@worldpeacelover5417ਵੀਰੇ ਇਹ ਸੱਜਣ ਟਰੈਵਲ ਏਜੰਟ ਹੈ , ਝੂਠ ਲਿਖਣਾ ਇਹਨਾ ਦੀ ਮਜ਼ਬੂਰੀ ਹੈ ।
@@TourismPromoterMrSinghIndia😂ਅੱਛਾ ਜੀ 🙏👏👏👏👏👏
ਪਰਵਾਸ ਕੋਈ ਮਾਣ ਵਾਲੀ ਗੱਲ ਨਹੀਂ , ਬਲਕਿ ਥੋੜ ਤੇ ਮਜ਼ਬੂਰੀ ਵਿਚੋਂ ਉਪਜੀ ਦੁਖਦ ਤ੍ਰਾਸਦੀ ਹੈ । ਕਮੈਂਟਸ ਵਿਚ ਕੁਝ ਬੇਫਕੂਫ਼ ਲੋਕ ਪਰਵਾਸ ਨੂੰ ਗਲੋਰੀਫ਼ਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ , ਬਲਕਿ ਇਹ ਮਾਤਮ ਮਨਾਉਣ ਵਾਲੀ ਗੱਲ ਹੈ । ਕੁਝ ਅਕਿਰਤਘਣ ਲੋਕ ਵਿਦੇਸ਼ੀ ਨਾਗਰਿਕਤਾ ਮਿਲਣ ਤੇ ਜਸ਼ਨ ਮਨਾਉਂਦੇ ਹਨ , ਪਰ ਇਹ ਪੰਜਾਬ ਪ੍ਰਤੀ ਬੇਦਾਵਾ ਹੈ ।
ਬਿਲਕੁਲ!
ਇਹ ਭੇਡ ਬਿਰਤੀ ਦੇ ਲੋਕ ਹੁੰਦੇ ਆ!
ਪੰਜਾਬੀ ਭੇਡਾਂ ਵਰਗੇ ਹਨ
ਇੰਡੀਆ ਚ ਰੁਜ਼ਗਾਰ ਹੋਵੇ, ਤਾਂ ਕੀ ਲੋੜ ਏ ਬਾਹਰ ਜਾਣ ਦੀ।,,,, ਕਿਰਤ ਨੂੰ ਕਿਰਤ ,ਛੋਟਾ ਕੰਮ ਕਰਨਾ ਬੇਇਜ਼ਤੀ ਮੰਨਿਆ ਜਾਂਦਾ ਹੈ
ਬਹੁਤ ਵਧੀਆ ਨੌਲਿਜ ਦਿੱਤੀ ਜੀ ਵੀਰ ਜੀ ਐਂਡ ਡੀਅਰ ਸਿਸਟਰ। ਬਹੁਤ ਬਹੁਤ ਧੰਨਵਾਦ ਜੀ। ਗੁਰੂ ਕਿਰਪਾ ਨਾਲ ਅਪਨੇ ਲਈ ਤਾਂ ਪੰਜਾਬ ਹੀ ਕੈਨੇਡਾ ਹੈ ਜੀ🙏 🥰🥰🥰🥰
Thanks so much
ਜ਼ਿਆਦਾ ਤਰ ਕੁੜੀਆਂ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦੀਆਂ ਉਹਨਾਂ ਨੂੰ ਲਗਦਾ ਸਾਡੀ ਜ਼ਿੰਦਗੀ ਕਨੇਡਾ ਵਿੱਚ ਵਧੀਆ ਹੁਣ ਵਧੀਆ ਘਰ ਦੇ ਲੜਕਿਆਂ ਰਿਸ਼ਤੇ ਨਹੀਂ ਮਿਲਦੇ
ਵਧੀਆ ਜਾਣਕਾਰੀ ਹੈ ।
ਜਸਵੀਰ ਕੌਰ NZ
ਅੱਜਕਲ ਆਪਣੇ ਬੱਚਿਆਂ ਨੂੰ ਵੀ ਬਹੁਤ ਕਾਲੀ ਪਈ ਹੈ ਕਨੇਡਾ ਜਾਣਾ ਕਨੇਡਾ ਜਾਣਾ❤ ਕੰਮ ਕਰਨ ਵਾਲਿਆਂ ਲਈ ਤੇ ਆਪਣਾ ਪੰਜਾਬ ਹੀ ਕਨੇਡਾ ਹੈ❤
ਮੈਡਮ ਜੀ ਕੁੜੀ ਦੇ ਪਰਗੈਨਟ ਬਾਰੇ ਸੱਚ ਬੋਲ ਰਹੇ ਹਨ ਮੈਡਮ ਜੀ ਬਿਲਕੁਲ ਸੱਚ ਬੋਲ ਰਹੇ ਹਨ ਕੋਟਿ ਕੋਟਿ ਪ੍ਰਣਾਮ ਹੈ
Thank U brother
ਬਹੁਤ ਵਧੀਆ message... 👍
ਮੈ ਇੱਕ ਇੰਡਸਟਰੀ ਵਿੱਚ ਕੰਮ ਕਰਦਾ ਇਥੇ ਕਚੇ ਬੰਦੇ ਨੂੰ 8500ਰੁਪਏ ਮਿਲਦੇ ਆ ਅਰ ਵਰਕ ਲੋਡ ਬਹੁਤ ਜਿਆਦਾ
ਤੁਸੀ ਪੰਜਾ,ਕੁ,ਪਰਸੈਟ,ਕੈਨੇਡਾਛਡਕੇ,ਪੰਜਾਬ ਆ,ਜੋ,ਸਈਦ ਪੰਜਾਬ ਦਾ,ਕੋਈ ਭਲਾ,ਹੋਜੇ
ਬਿਲਕੁਲ ਅਸਲੀਅਤ ਬਿਆਨ ਕੀਤਾ ਗਿਆ ਹੈ।
ਆਪਣੇ ਲੋਕਾਂ ਵਿੱਚ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਕਿ ਅਸੀਂ ਲੋਕ ਹਰ ਕੰਮ ਵਿੱਚ ਭੇੜ ਚਾਲ ਸਿਧਾਂਤ ਵਰਤਦੇ ਹਾਂ ਉਹ ਭਾਵੇਂ ਫੌਰਨ ਜਾਣ ਲਈ ਹੋਵੇ ਭਾਵੇਂ ਕਿਸੇ ਲੀਡਰ, ਬਾਬੇ ਦੇ ਪਿੱਛੇ ਲੱਗਣ ਦੀ ਗੱਲ ਹੋਵੇ ਜਾਂ ਆਪਣੇ ਕੋਈ ਘਰੇਲੂ ਕੰਮ ਕਾਰ ਦੀ ਗੱਲ ਹੋਵੇ ਆਪਾਂ ਹਰ ਕੰਮ ਵਿੱਚ ਬਗੈਰ ਸੋਚੇ ਭੇਡ ਚਾਲ ਤੁਰ ਪੈਂਦੇ ਹਾਂ ਬਾਅਦ ਵਿੱਚ ਭੱਤਾ ਭਣਾ ਕੇ ਸਮਝਣ ਦਾ ਕੀ ਫਾਇਦਾ ਹੈਂ ਜੀ
ਸਹੀ ਗੱਲ ਆ ਪਹਿਲਾਂ ਕੋਈ ਮੰਨਦਾ ਨਹੀਂ ਬਾਅਦ ਚ ਸਾਰੇ ਲੋਂਦੇ ਨੇ 😂😂😂
ਬਹੁਤ ਵਧੀਆ ਜਾਣਕਾਰੀ ਹੈ ਜੀ ਭੈਣ ਮੇਰੀਏ ਸਮਝਣਾ ਚਾਹੀਦਾ ਸਾਡੇ ਪੰਜਾਬੀਆਂ ਨੂੰ
ਪੰਜਾਬ ਚ ਤਾਂ ਮੌਜਾਂ ਨੇ ਬੱਚੇ ਮਾਂ ਬਾਪ ਨਾਲ਼ ਬੈਠ ਕੇ ਖਾਣਾ ਖਾਂਦੇ ਹਨ
Kanu g eh theedh ne. Bas Canada jana
ਕੈਨੇਡਾ ਵਿੱਚ ਲੋਕ ਆਪਣੇ ਬੱਚੇ ਪਾਲਣ ਲਈ ਮਹੀਨੇ ਦੇ 700 ਡਾਲੇ ਲੈਂਦੇ ਆ ਸਰਕਾਰ ਤੋਂ। ਦੱਸੋ ਬੱਚੇ ਕਿਸਦੇ ਹੋਏ ਮਾਪਿਆਂ ਦੇ ਜਾਂ ਸਰਕਾਰ ਦੇ ।
ਕਨੇਡਾ ਹੁਣ,,,, ਬਿਹਾਰ ਤੋਂ ਵੀ ਮਾੜਾ ਹੋ ਚੁੱਕਾ ਹੈ ਜੀ,,,
ਮੇਰਾ ਸੋਹਣਾ ਪੰਜਾਬ ਸੋਨੇ ਦੀ ਚਿੜੀ ਹੈ ਇਸ ਸੋਨੇ ਦੀ ਚਿੜੀ ਛੱਡ ਕੇ ਅੰਗਰੇਜ਼ਾਂ ਦੀ ਗੁਲਾਮੀ ਕਰ ਰਹੇ ਹਨ ਪੰਜਾਬ ਦੇ ਬੱਚੇ
baki sarian gallan sahi hon gian bai g tuhadian par ghulami wali ethe koi gal nahi mainu 30 sal ho gaye par ghulami shaid tuhanu pata nahi par ethe brabar de haq ne jan daso fer ghulami khedi gal di aa sare gore kale brown ikko tha iko rate te kam karde hunde ne koi fark nahi baki apna mulak apna he hunda os vich koi shaq nahi
@@pek1240 we are talking about paise di gulaami...morgage and instalments di gulaami sir ji
@@pek1240ਕਾਰਪੋਰੇਟ ਦਾ ਸੱਭ ਤੋਂ ਵੱਡਾ ਹਥਿਆਰ ਕਰਜ਼ਾ ਹੈ । ਬੈਂਕਾਂ ਰਾਹੀਂ ਕਰਜ਼ੇ ਦਾ ਚੋਗਾ ਸਿੱਟਦੇ ਹਨ , ਆਪਣੇ ਪੰਜਾਬੀ ਕਰਜ਼ੇ ਨੂੰ ਐਵੇਂ ਪੈਂਦੇ ਆ ਜਿਵੇਂ ਮੁਰਗੀ ਸੀਂਡ ਨੂੰ । 12-12 ਘੰਟੇ ਕੰਮ ਕਰ ਕੇ ਵੀ ਕਰਜ਼ਾ ਨਹੀਂ ਲਹਿੰਦਾ । ਵਿਦੇਸ਼ੀ ਪੰਜਾਬੀ ਸਾਰਾ ਕੁਝ ਕਰਜ਼ੇ ਤੇ ਖ਼ਰੀਦਦੇ ਹਨ , ਘਰ, ਕਾਰ, ਕਾਰੋਬਾਰ , ਆਈਫੋਨ , ਫਰਨੀਚਰ , ਸਾਰਾ ਕੁਝ ਬੈਂਕਾਂ ਕੋਲ ਗਿਰਵੀ ਪਿਆ ।
ਇਹ ਨਵੇਂ ਜਮਾਨੇ ਦੀ ਗੁਲਾਮੀ ਹੈ ।
ਪੰਜਾਬ ਵਿੱਚ ਥੋੜੇ ਕਰਦੇ ਆ ਤੇ ਵਿਦੇਸ਼ਾਂ ਵਿੱਚ ਲੱਗਭੱਗ ਸਾਰੇ ਲੋਕ ਗੁਲਾਮ ਹਨ ।
@@pek1240ਜੇ NRIs ਆਰਥਿਕ ਗੁਲਾਮ ਨਹੀਂ ਤਾਂ ਕਿਉ ਹਰੇਕ ਛੋਟੀ-ਵੱਡੀ ਚੀਜ਼ ਕਰਜ਼ੇ ਤੇ ਖ਼ਰੀਦਦੇ ਹਨ । ਲੋਕਾਂ ਦੀ ਬੈਂਕ ਸਟੇਟਮੈਂਟਾਂ ਦੇਖੋ ਜਾਂ ਡਾਟਾ analyse ਕਰੋ, ਤੁਹਾਨੂੰ ਪਤਾ ਲਗ ਜਾਊ ਗੁਲਾਮੀ ਕਿ ਹੁੰਦੀ ਹੈ । ਧੰਨਵਾਦ।
ਭੈਣਜੀ ਸਚਾਈ ਤੇ ਧੰਨਵਾਦ ਜੀ
We r from Germany 🇩🇪 we r 💯% agree and true👍 very good stay blessed sister
ਪੰਜਾਬ ਖੇਤੀਬਾੜੀ ਸੂਬਾ ਇਥੇ ਰੁਜਗਾਰ ਪੈਦਾ ਕਰਨ ਲਈ ਖਾਦਾਂ ਸਪਰੇਆਂ ਕੀਟ ਨਾਸਕ ਦਵਾਈਆਂ ਬੰਦ ਹੋਣੀਆਂ ਚਾਹੀਦੀਆਂ ਤਾਂ ਜੋ ਇੱਕ ਆਦਮੀ 100 ਕਿਲਾ ਜਮੀਨ ਸਾਭਣ ਦੀ ਬਜਾਏ ਸਿਰਫ ਪੰਜ ਕਿਲੇ ਜਮੀਨ ਹੀ ਸਾਂਭ ਸਕੈ ਅਤੇ ਵਧੀਆ ਖੁਰਾਕ। ਪੈਦਾ ਕਰ ਸਕੇ ਅਤੇ ਬਾਕੀ ਲੋਕਾਂ ਨੂੰ ਰੁਜਗਾਰ ਵੀ ਮਿਲ ਜਾਵੇ
ਛੋਟੀ ਭੈਣ ਨੇ ਨਾਮਧਾਰੀ ਮੁੰਡੇ ਦੀ ਗੱਲ ਦੱਸੀ ਬਿੱਲਕੁਲ ਸਹੀ ਹੋਵੇਗੀ l ਅਸੀਂ ਨਾਮਧਾਰੀ ਭੁੱਖੇ ਚਾਹੇ ਮਰ ਜਾਈਏ ਪਰ ਮਾਸ ਨੂੰ ਹੱਥ ਨਹੀਂ ਲਗਾਉਂਦੇ I
Paap pun De chakkar Pakar Sant mauja kar de
ਵੀਰ ਜੀ ਜੇ ਅਜਿਹਾ ਵਿਸ਼ਵਾਸ ਹੋਵੇ ਤਾਂ ਬਾਹਰ ਨਾ ਭੇਜੋ। ਜਾਂ ਬੱਚੇ ਨੂੰ ਇਮਦਾਦ ਦਿਉ ਪੈਸੇ ਧੇਲੇ ਦੀ।
Namdhari tq pakhandi ne guru ghr de shreek
Fir apne bachche bhar na bajo kyu othe ta ah sab aam h...
ਭੈਣ ਜੀ ਚੜਦੀਕਲਾ ਚ ਰਹੋਂ ਹਮੇਸ਼ਾ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਆਪ ਸਭ ਨੂੰ ਜੀ।
ਵਾਕਿਆ ਹੀ new comers ਵਾਸਤੇ ਕਨੇਡਾ ਦੀ ਜਿ਼ੰਦਗੀ ਬਹੁਤ ਮੁਸ਼ਕਿਲ ਹੈ ਸਟੂਡੈਂਟਸ ਦਾ ਬਹੁਤ ਮਾੜਾ ਹਾਲ ਹੈ ਜਿੰਨਾ ਵੇਖਣ ਵਿੱਚ ਇਹ ਮੁਲਕ ਸੋਹਣਾ ਹੈ ਅਸਲੋੰ ਓਨਾ ਹੀ ਵਿਕਰਤ ਹੈ ।
ਇੰਡੀਆ ਵਿੱਚ ਤਾਂ ਚੰਗੇ ਚੰਗੇ ਘਰਾਂ ਦੇ ਲੋਕਾਂ ਦੇ ਇਹ ਹਾਲ ਨੇ ਨਾਲ ਦੇ ਗੁਆਂਢੀ ਤਾਂ ਬੱਚਾ ਚੱਲ ਗਿਆ ਸਾਡਾ ਕਿਉ ਪਿੱਛੇ ਰਹਿ ਗਿਆ ਅਸੀਂ ਵੀ ਭੇਜੀਏ ਜਿਹੜੇ ਇੰਡੀਆ ਸੈੱਟ ਨੇ
ਜੈੜੈ ਕੁੜੀਆ ਨੂੰ ਘੱਲਦੈ ਮੇ ਓਨਾ ਨੂ ਖਾਣ ਦਾਨੀ ਨਹੀ ਸੱਮਝਦਾ ਜੇੜੈ ਛੋਟੈ ਬਚਿਆ ਨੂ ਇਨਜਾਣ ਦੁਨੀਆ ਵਿੱਚ ਪਤਾ ਨਹੀ ਕਿਧਾ ਭੈਜ ਦੇਦੈ ਪਥਰ ਦਿੱਲ 😢 ਜੇੜੈ ਪੁਰਾ ਪਰੀਵਾਰ ਵੈਚਕੈ ਜਾਦੈ ਓਨਾ ਜਿਡਾ ਮੁਰਖ ਬੰਦਾ ਦੁਨੀਆ ਤੈ ਨਹੀ
ਬਹੁਤ ਵਧੀਆ ਉਪਰਾਲਾ
ਸਾਨੂੰ ਸਮਝਣ ਦੀ ਲੋੜ ਹੈ
ਬਿਲਕੁਲ ਸਚੀਆ ਗੱਲਾਂ ਭੈਣ ਦੀਆ
ਜਿਹੜੇ ਬਜੁਰਗ ਬੈਠੇ ਹੁੰਦੇ ਆ ਕਨੇਡਾ ਦੀਆਂ ਸਥਾਂ ਵਿਚ ਉਹ ਮਦਤ ਕਰਦਿੰਦੇ ਆ ਬੰਦੇ ਦੀ
ਜਦੋਂ ਮੈਂ ਗਿਆ ਸੀ ਤਾਂ ਮੇਰੀ ਤਾਂ ਮਦਤ ਕੀਤੀ ਸੀ
ਮੈਂ ਦੋ ਮਹੀਨੇਂ ਲਾ ਕੇ ਮੁੜ ਆਇਆ ਹੁਣ
ਦੋਬਾਰਾ ਨੀਂ ਜਾਂਦਾ ਮੈਂ ਭੁੱਲਕੇ ਵੀ ।
ਇਹ ਪੰਜਾਬ ਤੋਂ ਕੇਨੈਡਾ ਵਿੱਚ ਮਾਈਗ੍ਰੇਸ਼ਨ ਭੇਡਚਾਲ ਦੀ ਤਰ੍ਹਾਂ ਹੈ। ਪਿਛਲੇ ਦੋ ਸਾਲਾਂ ਵਿਚ ਕੈਨੇਡਾ ਵਿੱਚ ਮਹੰਗਾਈ ਦਰ ਲਗਭਗ ਦੁਗਣੀ ਹੋ ਗਈ ਹੈ।ਇਕ ਕਮਰੇ ਲਈ ਦੋ ਸਾਲ ਪਹਿਲਾਂ ੪੦੦ ਡਾਲਰ ਕਿਰਾਇਆ ਦੇਣਾ ਪੈਂਦਾ ਸੀ ਅਜ ਉਥੇ ੯੦੦ ਡਾਲਰ ਦੇਣ ਪੈਂਦੇ ਹਨ। ਤਰੱਕੀ ਯਾਫ਼ਤਾ ਮੁਲਕ ਵਿਚ ਡਾਕਟਰਾਂ ਦੀ ਘਾਟ ਤੋ ਸਮਝ ਆਉਂਦੀ ਹੈ ਕਿ ਜ਼ਰੂਰੀ ਸੇਵਾਵਾਂ ਦੀ ਉਥੇ ਕਿਤਨੀ ਬਦ ਇੰਤਜਾਮੀ ਹੈ।ਸਭ ਤੋ ਵੱਡੀ ਗੱਲ ਤਾਂ ਇਹ ਕਿ ਮਾਂ ਪਿਓ ਅਤੇ ਬਚਿਆ ਦਾ ਆਪਸੀ ਪਿਆਰ ਗੰਵਾ ਬੈਠਦੇ ਹਾਂ ਕਿਉਂਕਿ ਬਿਜੀ਼ ਲਾਇਫ ਵਿੱਚ ਉਹਨਾਂ ਨੂੰ ਇਸ ਟਾਇਮ ਨਹੀਂ ਦੇ ਸਕਦੇ। ਅਸੀਂ ਆਪਣੀ ਕਲਚਰ ਤੋ ਪੂਰੀ ਤਰ੍ਹਾਂ ਵਾਂਝਿਆਂ ਰਹਿ ਜਾਂਦੇ ਹਾਂ।ਸਾਰੀ ਉਮਰ ਆਪਣੇ ਮਕਾਨ ਬਣਾਉਣ ਤੇ ਲਾ ਦਿੰਦੇ ਹਾਂ। ਇਸ ਹਾਲਤ ਵਿੱਚ ਤਾਂ ਗੁਰੂ ਸਾਹਿਬ ਹੀ ਕਿਰਪਾ ਕਰਨ ਤਾਂਕਿ ਪੰਜਾਬ ਵਿੱਚ ਇਹੋ ਜਿਹਾ ਰਨਜੀਤ ਸਿੰਘ ਜੀ ਆਵੇ ਜਿਹੜਾ ਸਾਨੂੰ ਇਮਾਨਦਾਰੀ ਅਤੇ ਅਨੁਸ਼ਾਸਨ ਵਿਚ ਰੱਖਣ। ਧੰਨਵਾਦ।
ਜਿਹੜੇ ਪੰਜਾਬ ਵਿੱਚ ਲੀਡਰੀ ਕਰਦੈ ਸਨ ਸਰਕਾਰੇ ਦਰਬਾਰੇ ਲੋਕਾਂ ਦੇ ਕੰਮ ਕਰਾਉਂਦੇ ਸਨ ਉਹ JBCਤੇ ਡਰਾਈਵਰੀ ਕਰਦੇ ਫਿਰਦੇ ਹਨ। ਮੱਛੀ ਪੱਥਰ ਚੱਟ ਕੇ ਮੁੜਦੀ ਹੈ ਇਸ ਤਰਾਂ ਆਪੇ ਹੰਬ ਥੱਕ ਕੇ ਬੈਠ ਜਾਣਗੇ। ਸਭ ਤੋਂ ਵੱਡੀ ਗੱਲ ਆਪਣਾ ਸਿੱਖ ਇਤਿਹਾਸ ਨ ਭੁੱਲਣ ਦਿਉ ਆਪਣੇ ਬੱਚਿਆਂ ਨੂੰ। ਧੰਨਵਾਦ ਜੀ ।
*ਜਿਸ ਕੋਲ ਆਮਦਨ ਦਾ ਜਰੀਆ ਹੈ, ਦੇਸ਼-ਪੰਜਾਬ ਵਿੱਚ ਹੀ ਰਹਿਣਾ ਚਾਹੀਦਾ ਹੈ* 10+2 ਕਰਨ ਵਾਲੇ ਬੱਚਿਆਂ ਦੀ ਉਮਰ ਛੋਟੀ ਹੁੰਦੀ ਹੈ, ਗਰੈਜੂਏਟ ਜਰੂਰ ਹੋਵੇ, ਫਿਰ ਆਓ ਤਾਂ ਬਿਹਤਰ ਹੈ !
ਸਹੀ ਕਿਹਾ, ਕੋਵਿਡ ਤੋਂ ਬਾਅਦ ਮੰਦਾ ਚੱਲ ਰਿਹਾ, ਨੌਕਰੀ ਘੱਟ ਮਿਲਦੀ ਹੈ !
Appreciate it,
ਆਮਦਨ ਵਾਲਿਆਂ ਨੂੰ ਤਾਂ ਕੈਨੇਡਾ ਵੀਜ਼ਾ ਦਿੰਦਾ ਤਾਂ ਕਿ ਓਹਨਾ ਦੀ ਲੁੱਟ ਹੋ ਸਕੇ । ਕਿਸੇ ਵੀ ਹਾਲਤ ਵਿੱਚ ਵਿਦੇਸ਼ ਨਹੀਂ ਜਾਣਾ ਚਾਹੀਦਾ । ਤੁਸੀਂ ਵੀ ਅਪਣਾ ਕਰਜ਼ਾ ਮੋੜ ਕੇ ਵਾਪਿਸ ਪਰਤਣ ਦੀ ਤਿਆਰੀ ਕਰੋ ਜੀ ।
100% true. All Indian parents who are thinking of sending children to Canada should thank this wonderful lady to share this truthful and valuable information.
But she is telling half truth, giving wrong information too.
People in Punjab are gaining awareness via various internet sources . Outward migration has come to halt in recent times . Instead the reverse migration as a movement is gaining traction , lots of good people are returning back to punjab .
ਬਹੁਤ ਵਧੀਆ , ਬਿਲਕੁਲ ਅਟੱਲ ਸਚਾਈ।
ਮੈਂ ਖੁਦ ਦੋ ਮਹੀਨੇ ਰਹਿ ਕੇ ਗਿਆ, ਕਨੇਡਾ ਕੋਹਲੂ ਦੇ ਬੈਲ ਵਾਲਾ ਕੰਮ ਆ, ਹਰ ਕੋਈ ਸੰਘਰਸ਼ ਹੀ ਕਰ ਰਿਹਾ, ਜੇ ਕਿਸੇ ਕਾਰਨ ਤੁਹਾਨੂੰ ਹਫਤੇ ਵਿੱਚ ਦੋ ਦਿਨ ਕੰਮ ਨਾ ਮਿਲੇ ਤਾਂ, ਗੱਡੀ ਪੱਟੜੀ ਤੋਂ ਉੱਤਰ ਜਾਂਦੀ ਐ। ਜਿਹੜੇ ਕੰਮ ਹਿੰਦੁਸਤਾਨੀ ਆਪਣੇ ਵਤਨ ਵਿੱਚ ਰਹਿ ਕੇ ਨਹੀਂ ਕਰਦੇ, ਸ਼ਰਮ ਮਹਿਸੂਸ ਕਰਦੇ ਹਨ, ਪਰ ਕਨੇਡਾ ਜਾ ਕੰਮ ਦੀ ਕਿਸਮ ਬਾਰੇ ਕੋਈ ਮਤਲਬ ਨਹੀਂ, ਬਸ ਕੰਮ ਤੇ ਸਿਰਫ ਕੰਮ ਹੀ ਚਾਹੀਦਾ।
100 % ਸੱਚੀ ਗੱਲ।
ਕੌੜਾ ਸੱਚ।
ਮੁੱਕਦੀ ਗੱਲ ਇਹੀਓ ਹੀ ਆ, ਕਵੀਸ਼ਰ ਬਾਬੂ ਰਜਬ ਅਲੀ ਖ਼ਾਨ ਨੇ ਇੱਕ ਛੰਦ ਲਿਖਿਆ, ਗਾਇਆ ਆ ਜਿਸਦੇ ਬੋਲ ਨੇ,
ਮੈਂ ਦੇਖੇ ਦੇਸ਼ ਬਥੇਰੇ ਆ, ਪਰ ਕੋਈ ਦੇਸ਼ ਪੰਜਾਬੋਂ ਸੋਹਣਾ ਨਾ
ਮਾਂ ਬਾਪ ਦੀ ਗਲਤੀ ਨਹੀਂ ਹੈ। ਨਿਆਂਣੇ ਪੰਜਾਬ ਵਿੱਚ ਤਾਂ ਕੰਪਿਊਟਰ ਤੇ ਫਿਲਮਾਂ ਰਾਤ ਦਿੰਨ ਦੇਖਦੇ ਹਨ ਤੇ ਮੋਬਾਈਲ ਚਲਾਉਂਦੇ ਰਹਿੰਦੇ ਹਨ। ਤੇ ਕਹਿੰਦੇ ਹਨ ਕਿ ਆਸੀਂ ਬਾਹਰ ਜਾ ਕੇ ਹੀ ਕੰਮ ਕਰਨਾਂ ਹੈ ਜੇ ਕੁੱਝ ਕਹੋ ਤਾਂ ਕਹਿੰਦੇ ਹਨ ਕਿ ਮੈਂ ਮਰਜਾਂਣਾਂ ਹੈ। ਫਿਰ ਮਾਂ ਬਾਪ ਕੀ ਕਰਨ
ਬਿਲਕੁੱਲ ਸਹੀ
100%Right 👌
ਜੇ ਕੋਈ ਆਪਣਾ ਕੰਮ ਚਲਾ ਸਕਦੇ ਹੋ ਫਿਰ ਕੇਨਡਾ ਵਰਗੇ ਨਜਾਰੇ ਨਗੀ ਪਰ ਜੇ ਦਹਾੜੀਆ ਲਾਉਣੀਆ ਨੇ (ਚਾਹੇ ਟਰਕ ਹੀ ਚਲਾਉਦੇ ਹੋ ) ਫਿਰ ਕੈਨਡਾ ਕੈਦ ਹੀ ਹੈ
I'm living in Canada for 15 years she telling the truth I'm just caming back from Punjab what punjabi people the don't understand if you tell them true thank you
ਬਿਲਕੁਲ ਸਹੀ ਕਿਹਾ ਬੀਬੀ ਨੇ ਼ ... ਬਚੇ ਨਾ ਇਧਰ ਜੋਗੇ ਨਾ ਊਧਰ ਜੋਗੇ
ਬੋਤ ਬੋਤ ਧੰਨਵਾਦ ਇਸ ਭੈਣ ਜੀ ਦਾ ਜਿਸ ਨੇ ਸੱਚ ਬੋਲਿਆ ਹੈ ਅਸੀਂ ਵੀ ਅਪਣਾ ਮਨ ਤਬਦੀਲ ਕੀਤਾ ਹੈ ਕੈਨੇਡਾ ਜਾਣ ਦਾ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ
ਮੈਂ ਵੀ ਆਪਣੇ ਭਾਣਜਿਆਂ ਨੂੰ ਸਮਝਾਉਣ ਚ ਬੜੀ ਮੁਸ਼ਕਲ ਨਾਲ ਕਾਮਜਾਬ ਹੋਇਆਂ! ਪਰ ਹੋ ਗਿਆ!
👍
@@HarjinderSINGH-gh6hr ਮੁਬਾਰਕ ਬਾਈ , ਤੁਸੀਂ ਕੈਨੇਡਾ ਦੇ ਯੱਬ ਤੋਂ ਬੱਚ ਗਏ । ਹੋਰ ਲੋਕਾਂ ਨੂੰ ਵੀ ਸਮਝਾਉਣ ਦਾ ਯਤਨ ਕਰੋ । ਧੰਨਵਾਦ ਜੀ ।
ਵਾਰ ਵਾਰ ਸਿਰ ਝੁਕਦਾ ਮੈਡਮ ਜੀ ਅੱਗੇ ਇੰਨੀ ਦਲੇਰ ਮੈਡਮ ਜੀ ਹੈ ਵੈਰੀ ਵੈਰੀ ਨਾਈਸ ਮੈਡਮ ਜੀ
ਬਿਲਕੁਲ ਸੱਚੀ ਜਾਣਕਾਰੀ ਦੇ ਰਹੀ ਬੀਬਾ ਜੀ,,,, ਬਿਹਾਰਕੈਨੇਡਾ ਕਹਿਣਾ ਚਾਹੀਦਾ ਹੈ ਜੀ,,,, 😭😭
ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਆਪਣੇ ਬੱਚਿਆਂ ਨੂੰ ਬਹਾਰ ਦੇ ਦੇਸ਼ਾਂ ਵਿੱਚ ਭੇਜ ਦਿੱਤਾ ਫਿਰ ਉਨ੍ਹਾਂ ਨੇ ਬੱਚਿਆਂ ਨੇ ਆਪਣੇ ਵਿਆਹ ਵੀ ਬਹਾਰ ਲੇ ਦੈਸਾ ਵਿਚ ਕਰਨੇ ਅੱਗੇ ਉਨ੍ਹਾਂ ਦੇ ਬੱਚੇ ਉਦੇ ਪੜ ਗੇ ਫਿਰ ਉਨ੍ਹਾਂ ਨੇ ਪੰਜਾਬ ਵਿੱਚ ਵਾਪਸ ਨਹੀਂ ਆਉਣਾ
Panjab vich ki reh gia loka li? Ki ni hoa Sikha naal?
@@ASTeer1699 ਸਾਰਾ ਕੁਝ ਪੰਜਾਬ ਵਿੱਚ ਹੀ ਰਹਿ ਗਿਆ , ਅਪਣੀ ਬੋਲੀ , ਵਿਰਸਾ , ਇਤਿਹਾਸ , ਧਰਮ , ਸ਼ਰਮ ਸਾਰਾ ਕੁਝ ਹੀ । ਵਿਦੇਸ਼ੀਆਂ ਦੇ ਪੱਲੇ ਕੀ ਰਿਹਾ । ਆਪਣੇ ਆਪ ਨੂੰ ਸਿੱਖਾਂ ਦੇ ਹਿਤੈਸ਼ੀ ਦੱਸਣ ਵਾਲੇ ਆਪ ਭਗੌੜੇ ਹੋ ਗਏ ਹਨ , ਪੰਜਾਬ ਨੂੰ ਬੇਦਾਵਾ ਦੇ ਗਏ ਹਨ ।
🙏 ਅੱਜ ਕੱਲ ਦੇ ਜ਼ਮਾਨੇ ਵਿੱਚ ਪੇਸੈ ਦੀ ਦੋੜ ਲੱਗੀ ਹੋਈ ਹੈ। ਹਰ ਕੋਈ ਚਾਹੁੰਦਾ ਹੈ ਕਿ ਰਾਤੋ ਰਾਤ ਅਮੀਰ ਬਣ ਜਾਈਏ। ਉੱਥੇ ਆਪਣੇ ਮੁਲਕਾਂ ਵਿੱਚ ਕੋਈ ਮੇਹਨਤ ਨਹੀਂ ਕਰਨਾ ਚਾਹੁੰਦਾ ਹੈ ਅਤੇ ਇਹਨਾਂ ਮੁਲਕਾਂ ਵਿੱਚ ਆ ਕੇ ਢਿੱਗ ਕੇ ਵੀ ਮਜ਼ਦੂਰੀ ਕਰ ਰਹੇ ਹਨ। 🙏
ਭੈਣ ਨੇ ਪੂਰੀ ਕੋਸ਼ਿਸ ਕੀਤੀ ਪਰ ਸਮਝਦਾ ਕੋਈ ਨੌਜਵਾਨ ਨਹੀ ਬਸ ਕੈਨੇਡਾ ਕੈਨੇਡਾ ਸੋਚ ਨੂ ਬਦਲਣ ਦੀ ਲੋੜ ਹੈ
ਕਨੇਡਾ ਜਾਣ ਦੇ ਨਾਂ ਤੇ ਪੰਜਾਬੀਆਂ ਦੀ ਨਸਲਕੁਸ਼ੀ ਵੀ ਹੋ ਰਹੀ ਆ
ਕੁੜੀ ਹੱਡਬੀਤੀਆਂ ਦਸ ਰਹੀਂ ਆ, ਬੈਂਕਾਂ ਚ ਬਿਹਾਰੀ ਹਨ,ਫੂਡ, ਸਬਜ਼ੀ ਰੇੜੀਆਂ,ਪੇਂਟਰ,ਸਾਰੇ ਕੰਮ ਪ੍ਰਵਾਸੀ ਮਜ਼ਦੂਰਾਂ ਕਰ ਰਹੇ ਹਨ, ਮੈਂ ਇੱਕ ਸੱਜਣ ਬਾਰੇ ਦੱਸ ਕੇ ਚਾਨਣਾਂ ਪਾਉਣਾ ਉਹ ਮਾਂ ਦੇ ਫੁੱਲ ਨੇੜੇ ਵੱਗਦੇ ਪਾਣੀ ਚ ਪਾ ਕੇ,ਦੂਰ ਜਾਕੇ ਖਰਾਬ ਕੀਤੇ ਜਾਣ ਵਾਲੇ ਪੈਸੇ ਨਾਲ ਸਬਜ਼ੀ ਵੇਚਣ ਦਾ ਕੰਮ ਕਰ ਕੇ ਕਮਾਏ ਪੈਸੇ ਨਾਲ ਭੋਗ ਪਾਇਆ, ਪਾਠੀਆਂ ਨੂੰ ਦੇ ਕੇ, ਖਹਿੜਾਂ ਚੜਾਈਆਂ ਤੇ ਪਿੰਡ ਤੋਂ ਦੂਰ ਸਬਜ਼ੀ ਦੇ ਕੰਮ ਨੂੰ ਪੱਕੇ ਤੌਰ ਤੇ ਅਪਣਾਂ ਚੰਗਾ ਗੁਜ਼ਾਰਾ ਕਰ ਰਿਹਾ ਹੈ, ਜਦੋਂ ਪਿੰਡ ਬਾਰੇ ਪੁੱਛਿਆ ਗਿਆ ਤਾਂ ਦੱਸਿਆ ਪਿੰਡ ਦੇ ਲੋਕਾਂ ਨੇ ਗ਼ਰੀਬੀ ਦਾ ਮਜ਼ਾ ਲਿਆ, ਮਦੱਦ ਨਹੀਂ ਕੀਤੀ, ਇਹ ਵਜ਼ਾ ਵੀ ਅਮੀਰ ਬਣਨ ਦੀ ਲਾਲਸਾ ਵਿਦੇਸ਼ ਜਾਣ ਲਈ ਮਜਬੂਰ ਕਰਦੀ ਹੈ
Ryt harbhajan singh dua ji
ਜੋ ਵੀ ਹੋਵੇ ਪਰ ਉਥੋਂ ਵਾਪਸ ਕੋਈ ਨੀ ਆਉਂਦਾ ਵਾਪਸ ਪੰਜਾਬ ਆਉਣਾ ਇਸਨੇ ਵੀ ਨਹੀਂ
ਵਿਦੇਸ਼ੀਆਂ ਨੂੰ ਪਹਿਲਾਂ ਇੰਡੀਆ ਵਿੱਚੋਂ ਕਢਦੇ ਰਹੇ ਹੁਣ ਜਾ ਕੇ ਉਨ੍ਹਾਂ ਦੇ ਘਰਾਂ ਦੀ ਸਫ਼ਾਈਆਂ ਕਰਦੇ ਹਨ ਤੇ ਉਨ੍ਹਾਂ ਦੇ ਬਾਥਰੂਮ ਸਾਫ ਕਰਦੇ ਹਨ 🌹🌹
ਮੈਡਮ ਜੀ ਆਪ ਸਭ ਕੁਝ ਸੱਚ ਬੋਲਦੇ ਹਨ ਮੈਡਮ ਜੀ ਇੱਕ ਹਫਤਾ ਆਪਣੇ ਹਸਬੈਂਡ ਨੂੰ ਨਹੀਂ ਮਿਲਦੇ
*ਜੇ ਹਫਤੇ ਬਾਅਦ ਮਿਲਦੇ ਹਨ ਤਾਂ ਇਸ ਵਿੱਚ ਵੀ ਗਲਤੀ ਕਨੇਡਾ ਦੀ ਹੈ* ਦਿਨੇ ਨੌਕਰੀ ਲੱਭ ਲੈਣ, ਇੰਡੀਆ ਵਿੱਚ ਸਾਡੇ ਫੌਜੀ 10 ਮਹੀਨੇ ਬਾਅਦ ਛੁੱਟੀ ਆਉਂਦੇ ਹਨ, ਕਈ ਪਰਿਵਾਰ ਸਾਰੇ ਸ਼ਾਮ ਨੂੰ ਘਰ ਹੁੰਦੇ ਹਨ, ਸਭ ਦੇ ਆਪਣੇ ਹਾਲਾਤ ਹਨ !
ਬਾਈ ,ਮਜ਼ਬੂਰੀ ਕਰਾਉਂਦੀ ਆ ਸਾਰਾ ਕੁਝ , ਕੈਨੇਡਾ ਦੇ ਸਮਾਜ ਦੇ ਮਾੜੇ ਹਾਲਾਤ ਨੇ । ਮਾਂ ਬਾਪ ਕੰਮ ਤੇ ਬੱਚੇ , ਬਜ਼ੁਰਗ ਰੁਲ ਰਹੇ ਹਨ , ਇਸੇ ਲਈ ਬੀਬਾ ਜੀ ਨੇ ਆਪਣਾ ਬੱਚਾ ਕੈਨੇਡਾ ਨਹੀਂ ਬੁਲਾਇਆ । ਓਥੋਂ ਦੇ ਪੱਕੇ ਲੋਕ ਆਪਣੇ ਬੱਚੇ ਪਾਲਣ ਦੇ ਪੈਸੇ ਲੈਦੇ ਆ ਸਰਕਾਰ ਤੋਂ , ਫਿਰ ਬੱਚੇ ਕਿਸਦੇ ਹੋਏ ।
ਹਫ਼ਤੇ ਬਾਅਦ ਮਿਲਣ ਵਾਲੀ ਗੱਲ ਜਮਾ ਸੱਚੀਂ ਹੈ ।
ਮੁੰਨੀਆਂ ਜਾ ਸਕਦੀਆਂ ਪੜਾਈਆਂ ਨਹੀਂ ਜਾ ਸਕਦੀਆਂ
ਬਹੁਤ ਵਧੀਆ ਸਮਝਾਇਆ ਅਤੇ ਸੱਚ ਦੱਸਿਆ
Punjab ਵਿੱਚ ਜਦੋਂ ਗੁਆਂਢੀ ਜਾਂ ਭਰਾਵਾ, ਸ਼ਰੀਕਾਂ ਵਿੱਚ ਲੜਾਈ ਹੋਈ ਹੋਵੇ ਤਾਂ ਸਭ ਤੋਂ ਪਹਿਲਾਂ ਸ਼ਰੀਕ ਜਾਂ ਵਿਰੋਧੀ ਧਿਰ ਸਭ ਤੋਂ ਪਹਿਲਾਂ ਸੱਤ ਇਕਵੰਜਾ , ਤੇਈ , ਚੌਵੀ ਦਾ ਪਰਚਾ ਸ਼ਰੀਕ ਦੇ ਕੁੜੀ ਯਾ ਮੁੰਡੇ ਤੇ ਕਰਵਾਉਂਦੇ ਹਨ ਭਾਵੇਂ ਬਚਾ ਜਲੰਧਰ ਚੰਡੀਗੜ ਪੜਦਾ ਹੋਵੇ, ਪੁਲਸ ਵਲੋਂ ਝੂਠੇ ਕੇਸਾਂ ਵਿੱਚ ਪਰਚੇ ਪਾਉਣਾ ,ਉਹ ਵੀ ਅਠਾਰਾਂ ਸਾਲ ਤੋਂ ਵੱਧ ਵਾਲੇ ਤੇ ਆਮ।ਗਲ ਹੈ।ਇਨ੍ਹਾਂ police ਵਾਲਿਆਂ ਦੇ ਆਪਣੇ ਬੱਚੇ ਕੈਨੇਡਾ ਵਿੱਚ ਨੇ।ਇਨਾ ਪੁਲਸ ਵਾਲਿਆਂ ਦੇ ਬਚਿਆਂ ਨੂੰ ਕੰਮ ਕਰਨ ਦੀ ਜਰੂਰਤ ਨਹੀਂ ਕਿਉਂਕਿ ਬਾਪੂ ਨੇ ਕਿਸੇ ਗਰੀਬ ਵਰਗ ਦੇ ਬੰਦੇ ਦੀ ਛਿੱਲ ਲਾ ਜੀ ਲੈਣੀ ਹੈ
ਇੱਕ ਇੱਕ ਗੱਲ ੧੬ ਆਨੇ 💯
ਬੀਬਾ ਜੀ ਸੱਚ ਦੱਸ ਰਹੇ ਹਨ , ਵੈਨਕੂਵਰ ਵੱਲ pregnancy ਅਤੇ ਡਿਲੀਵਰੀ ਦੀ ਗੱਲ ਕਰ ਰਹੇ ਹਨ । ਛੋਟੀ ਉਮਰ ਦੀਆਂ ਕੁੜੀਆਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਕੈਨੇਡਾ ਵਿਚ । ਦੇਖੋ ਕਿੰਨੀ ਬੇਸ਼ਰਮੀ ਦੀ ਗੱਲ ਹੈ ਅਣਵਿਆਹੀ ਕੁੜੀ ਪ੍ਰੈਗਨੈਂਟ ਹੋ ਗਈ । ਪੈਸੇ ਦੀ ਕਮੀ ਕਰਕੇ ਘਰ ਵਿੱਚ ਹੀ delivery ਕਰਨ ਦੀ ਕੋਸ਼ਿਸ਼ ਦੌਰਾਨ ਬੱਚੇ ਤੇ ਮਾ ਦੀ ਮੌਤ ਹੋ ਗਈ ਤੇ ਮਦਦ ਕਰਨ ਵਾਲੀਆਂ ਕੁੜੀਆਂ ਨੂੰ ਸਜ਼ਾ ਹੋ ਗਈ ।
ਕੀ ਇਹੋ ਜਿਹਾ ਸੱਚ ਲੋਕਾਂ ਸਾਹਮਣੇ ਨਹੀਂ ਆਉਣਾ ਚਾਹੀਦਾ ?
ਬਹੁਤ ਵਧੀਆ ਜਾਣਕਾਰੀ
101 % right ✅
ਸੰਘਰਸ਼ ਤਾਂ ਕਰਨਾ ਪੈਂਦੈ। ਮਨੁੱਖੀ ਮਨ ਦਾ ਸੁਭਾਅ ਹੈ ਜਿੱਥੇ ਹੁੰਦਾ ਹੈ ਉਥੋਂ ਦੀ ਤਕਲੀਫ ਤੋਂ ਅਤੀਤ ਵੱਲ ਪਲਾਇਨ ਕਰਦਾ ਹੈ। ਇੱਕ ਪੂਰੀ ਪੀੜ੍ਹੀ ਲਗਦੀ ਹੈ ਬੇਗਾਨੇ ਮੁਲਕ ਵਿਚ ਸੈੱਟ ਹੋਣ ਲਈ। ਉਂਜ ਮੈਂ ਦੋਵੇਂ ਦੇਸ਼ਾਂ ਵਿੱਚ ਜਾਂਦਾ ਹਾਂ। ਜ਼ਮੀਨ ਆਸਮਾਨ ਦਾ ਫਰਕ ਹੈ ਬੇਲੀਓ। ਕੋਈ ਮੁਕਾਬਲਾ ਹੀ ਨਹੀਂ।
ਕਾਰਪੋਰੇਟ ਦਾ ਸੱਭ ਤੋਂ ਵੱਡਾ ਹਥਿਆਰ ਕਰਜ਼ਾ ਹੈ । ਬੈਂਕਾਂ ਰਾਹੀਂ ਕਰਜ਼ੇ ਦਾ ਚੋਗਾ ਸਿੱਟਦੇ ਹਨ , ਆਪਣੇ ਪੰਜਾਬੀ ਕਰਜ਼ੇ ਨੂੰ ਐਵੇਂ ਪੈਂਦੇ ਆ ਜਿਵੇਂ ਮੁਰਗੀ ਸੀਂਡ ਨੂੰ । 12-12 ਘੰਟੇ ਕੰਮ ਕਰ ਕੇ ਵੀ ਕਰਜ਼ਾ ਨਹੀਂ ਲਹਿੰਦਾ । ਵਿਦੇਸ਼ੀ ਪੰਜਾਬੀ ਸਾਰਾ ਕੁਝ ਕਰਜ਼ੇ ਤੇ ਖ਼ਰੀਦਦੇ ਹਨ , ਘਰ, ਕਾਰ, ਕਾਰੋਬਾਰ , ਆਈਫੋਨ , ਫਰਨੀਚਰ , ਸਾਰਾ ਕੁਝ ਬੈਂਕਾਂ ਕੋਲ ਗਿਰਵੀ ਪਿਆ ।
ਇਹ ਨਵੇਂ ਜਮਾਨੇ ਦੀ ਗੁਲਾਮੀ ਹੈ ।
ਪੰਜਾਬ ਵਿੱਚ ਥੋੜੇ ਕਰਦੇ ਆ ਤੇ ਵਿਦੇਸ਼ਾਂ ਵਿੱਚ ਲੱਗਭੱਗ ਸਾਰੇ ਲੋਕ ਗੁਲਾਮ ਹਨ ।
ਇਹਨੂੰ ਸੰਗਰਸ਼ ਕਹਿ ਲਓ ਜਾਂ ਗੁਲਾਮੀ ਇੱਕੋ ਗੱਲ ਹੈ ਬੇਲੀਆ ।
OH my god this Sister is Amazing & just showing the real face of Canada
ਇਹ ਬਹੁਤ ਹੱਦ ਤੱਕ ਸੱਚ ਐ, ਮੈ ਤਿੰਨ ਵਾਰ ਜਾ ਚੁੱਕਿਆ ਹਾ ਹੁਣ ਫਿਰ ਜਾਣਾ 10 ਜੂਨ ਨੂੰ
ਬੱਚੇ, ਬਾਪੂ ਦਾ ਘਰ ਛੱਡ ਕੇ, ਜੇਕਰ ਭਾਰਤ ਦੇ ਕਿਸੇ ਵੀ ਚੰਗੇ ਸ਼ਹਿਰ ਵਿੱਚ ,ਆਪਣਾ ਫਲੈਟ ਜਾਂ ਘਰ ਬਨਾਓਣਾ ਜਾਂ ਖ੍ਰੀਦਣਾ ਹੋਵੋ, ਤਾਂ ਘੱਟੋਂ ਘੱਟ ਕਿਸ਼ਤਾਂ ਲਾਹੁੰਦਿਆਂ ਵੀਹ ਤੋਂ ਤੀਹ ਸਾਲ ਲੱਗ ਜਾਂਦੇ ਹਨ। ਭਾਰਤ ਵਿੱਚ ਕਨੇਡਾ ਦੇ ਮੁਕਾਬਲੇ ਆਮਦਨ ਦੇ ਸਾਧਨ ਬਹੁਤ ਘੱਟ ਹਨ।
ਬਿਲਕੁਲ ਸਹੀ ਗੱਲ ਕਰਦੀ ਆ ਕੁੜੀ
ਇਹ ਗੱਲ ਸਚ ਹੈ l ਜਿਹੜਾ ਫਾਸਿਆ ਉਸ ਨੂੰ ਪੁੱਛਿਓ
ਜੰਦੋਂ ਇੰਡੀਆ ਅੰਗਰੇਜਾਂ ਦਾ ਗੁਲਾਂਮ ਸੀ। ਉਦੋਂ ਅੰਗਰੇਜ। ਪੰਜਾਬੀਆਂ ਨੂੰ ਆਪਣੇ ਮੁਲਕ ਵਿੱਚ ਇੰਸ ਲੰਈ ਲੈਜਾਂਦੇ ਸਨ ਕਿ ਇੰਗਰੇਜਾਂ ਦਾ ਮੁਲਕ ਕਾਲਾ ਪਾਣੀ ਹੈ ਹੋਣ ਲੋਕ ਆਪ ਕਾਲੇ ਪਾਣੀ ਵੰਲ ਜਾ ਰਹੇ।ਨਹ ਪਤਾ ਨਹੀਂ ਲੋਕਾਂ ਨੂੰ ਕੰਦੋ ਅੰਕਲ ਅੰਉਣੀ ਹੈ 😢😮
Hnji
ਪਹਿਲਾਂ ਪੰਜਾਬੀਆਂ ਨੇ ਕੁਰਬਾਨੀਆਂ ਦੇ ਕੇ ਅੰਗਰੇਜਾਂ ਨੂੰ ਭਜਾਇਆ ਤੇ ਹੁਣ ਗੁਲਾਮੀ ਕਰਨ ਲਈ ਆਪ ਅੰਗਰੇਜਾਂ ਕੋਲ ਜਾ ਰਹੇ ਹਨ ।
😢ਜੀ ਸੁਣਦੇ ਨਹੀਂ ਮੈਨੂ ਵੀ ਬਚਿਆਂ ਨੂੰ ਦੇਖ ਕੇ ਬਹੁਤ ਰੋਣਾ ਆਉਦਾ ਜੀ ਮੈਨੂ 25 ਸਾਲ ਹੋਗੇ 2009 ਤੋ ਠੀਕ ਸੀ ਪਰ ਕੋਵਿਡ ਤੋ ਬਾਅਦ ਬਹੁਤ ਮੁਸਕਿਲ ਹੈ ਜੌਬ ਦੀ। ਮੈ ਓਂਟਾਰਿਓ ਵਿੱਚ ਰਹਿੰਦੀ ਹਾਂ ਏਥੇ ਜੌਬ ਨਹੀਂ ਮੇਲਦੀ ਬਚਿਆਂ ਨੂੰ ਸਾਲ ਤੋਂ ਘਰ ਬੈਠੇ ਹਨ ਬੱਚੇ ਭੁੱਖੇ ਰਹਿਦੇ ਹਨ । ਧੰਨਬਾਦ ਜੀ।
ਵਹਿਗੁਰੂ ਜੀ!
ਅੱਖਾਂ ਖੋਲ੍ਹ ਲਓ ਪੰਜਾਬੀਓ, ਨਹੀਂ ਇਹਨਾਂ ਚ ਈ ਘਸੁੰਨ ਦੇ ਦੇ ਹੋਵੋਂਗੇ!
ਬਹੁਤ ਕੁੱਝ ਹੈ ਪੰਜਾਬੀ ਵਿੱਚ,,ਆਗਰ ਆਪਣੀ ਨੀਤ ਸਾਫ ਹੋਵੇ ਤੇ ਮਿਹਨਤ ਕਰੀਏ ਇੱਥੇ ਮਿਹਨਤ ਕਰਨੀ ਹੈ,,,
ਬੀਬਾ ਜੀ ਪਹਿਲੀ ਗੱਲ ਜੇਕਰ ਤੁਹਾਡੇ ਕੋਲ ਪੈਸੇ ਗੁਜਾਰੇ ਜੋਗੇ ਹੋ ਗਏ ਹਨ ਤਾਂ ਤੁਸੀਂ ਪੰਜਾਬ ਵਾਪਸ ਆ ਜਾਉ ਅਤੇ ਇਥੇ ਐਸ਼ ਪ੍ਰਸਤੀ ਜਿੰਦਗੀ ਜੀਉ। ਬੀਬਾ ਜੀ ਬੱਸ ਦੋ ਤਿੰਨ ਸਾਲ ਦੀ ਖੇਡ ਹੈ ਪੰਜਾਬ ਦੀ ਉਸ ਤੋਂ ਬਾਅਦ ਪੰਜਾਬ ਇਹੋ ਜਿਹੀ ਤਰੱਕੀਆਂ ਦੀਆਂ ਬੁਲੰਦੀਆਂ ਉਪਰ ਪਹੁੰਚੇਗਾ ਜਿਵੇਂ ਕਿਸੇ ਸਮੇ ਸੋਨਾ 5 ਜਾ6 ਹਜ਼ਾਰ ਰੁਪਏ ਉਪਰ ਕਾਫੀ ਸਮਾਂ ਰੁਕਿਆ ਰਿਹਾ ਸੀ ਪਰ ਅੱਜ 70 ਹਜ਼ਾਰ ਤੋਂ ਉੱਪਰ ਲੰਘ ਗਿਆ ਹੈ। ਵੀਰ ਜੀ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਨਜ਼ਰਾਂ ਇਸ ਕਰਕੇ ਹਨ ਕਿ ਪੰਜਾਬ ਵਿੱਚ ਜ਼ਮੀਨ ਜਾਇਦਾਦ ਦਾ ਰੇਟ ਜਲਦੀ ਵਧਣਗੇ ਪਰ ਇਹ ਨਹੀਂ ਅਸੀਂ ਜ਼ਮੀਨਾਂ ਵੇਚਾਗੇ ਹਾਂ ਕੁੱਝ ਕਿਸਾਨਾਂ ਨੂੰ ਕੁੱਝ ਜ਼ਮੀਨਾ ਮਜਬੂਰੀ ਵੱਸ ਵੇਖਣੀਆਂ ਪੈ ਸਕਦੀਆਂ ਉਨ੍ਹਾਂ ਉਪਰ ਕਾਰਪੋਰੇਟ ਘਰਾਣਿਆਂ ਆਪਣੀਆਂ ਫੈਕਟਰੀਆਂ ਇੰਡਸਟਰੀ ਲਗਾਉਣਗੇ ਜੋ ਸਾਡੀਆਂ ਫਸਲਾਂ ਜਾ ਸਬਜ਼ੀਆਂ,ਫਲ ਫਰੂਟ ਮਹਿੰਗੇ ਭਾਅ ਖਰੀਦਣਗੇ। ਵੀਰ ਜੀ ਪਿੱਛਲੇ ਸਾਲ ਇੱਕ ਪਾਸੇ ਤਾਂ ਕੇਂਦਰ ਅਤੇ ਪੰਜਾਬ ਸਰਕਾਰ ਜਾਂ ਖੇਤੀਬਾੜੀ ਯੂਨੀਵਰਸਿਟੀ ਜਾਂ ਬੁੱਧੀਜੀਵੀ ਕਹਿ ਰਹੇ ਹਨ ਪੰਜਾਬ ਵਿੱਚ ਝੋਨਾ ਨਾ ਲਗਾਉ ਪੰਜਾਬ ਵਿੱਚ ਪਾਣੀ ਘੱਟ ਰਿਹਾ ਹੈ ਪਰ ਦੂਸਰੇ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਪਤਾ ਨਹੀਂ ਨਵੇ ਝੋਨਾ ਛੜਨ ਵਾਲੇ ਸੈਲਰ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਸ ਉਪਰ ਬਹੁਤ ਜ਼ਿਆਦਾ ਸਬਸਿਡੀ ਦਿੱਤੀ ਗਈ ਹੈ ਮੇਰੇ ਲਗੇ ਬੰਨੇ ਜਾਣੀਕਿ 10 ਤੋ ਪੰਦਰਾਂ ਕਿਲੋਮੀਟਰ ਵਿੱਚ ਅੱਠ ਦਸ ਨਵੇਂ ਸ਼ੈਲਰ ਲੱਗ ਗਏ ਹਨ ਅਤੇ ਜਿੱਥੇ ਵੀ ਲੱਗੇ ਉਥੇ ਇਕੱਠੇ 2 ਸ਼ੈਲਰ ਲੱਗੇ ਹਨ। ਮੈਨੂੰ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਇੰਨੀ ਵੱਡੀ ਗਿਣਤੀ ਵਿੱਚ ਸ਼ੈਲਰ ਕਿਸ ਦੇ ਫਾਇਦੇ ਲਈ ਲਗਾਏ ਗਏ ਹਨ
ਜੋ ਮਰਜ਼ੀ ਕਹੀ ਜਾਉ ਲੋਕਾਂ ਨੂੰ ਸਮਝ ਨਹੀਂ ਆਉਂਦੀ ਮੈਡਮ ਜੀ
ਗੋਰੇ ਸਿਆਣੇ ਨੇ ਸਾਡੇ ਕੋਲੋਂ ਪੈਸੇ ਵੀ ਲੈਂਦੇ ਨੇ ਨਾਲੇ ਮਜ਼ਦੂਰੀ ਵੀ ਕਰਾਉਦੇ ਨੇ।
ਸਚ ਬੋਲਣ ਵਾਸਤੇ ਜਿਗਰਾ ਚਾਹੀਦਾ ਹੈ ਜੀ
ਸਾਂਰੇ ਦੇਖੋ ਦੇਖੀ ਬੱਚੇ ਭੇਜ ਰਹੇ ਹਨ ਸਚਾਈ ਸੁਨਣ ਲਈ ਤਿਆਰ ਨਹੀ ਪੈਸੇ ਲਗਾਉਣ ਤੋ ਬਾਦ ਪਛਤਾਉਦੇ ਹਨ ਸੋ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਤੇ ਅੱਗੇ ਤੋ ਜਵਾਬ ਹੁੰਦਾ ਹੈ ਤੁਸੀ ਉਥੇ ਕੀ ਕਰਦੇ ਹੋ ਸੋ ਆਉਣ ਦਿਉ ਤੇ ਦੇਖ ਲੈਣ ਸੱਚ ਕੀ ਹੈ ਭੈਣ ਦੀਆਂ ਗੱਲਾਂ ਸਹੀ ਨੇ ਸੱਚ ਕੌੜਾ ਹੁੰਦਾ ਹੈ
Sister you really speaking the truth thank you very much
She’s Absolutely Saying Truth just because I’m also Having Same job and I’m Watching Exactly What She Saying 🇨🇦🇨🇦🇨🇦🇨🇦 Please Trust Her Words brothers & Sisters
ਲੱਕੜ ਦਾ ਘਰ ਮਤਲਬ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣ ਤੋਂ ਗਏ ਲਿੱਦ ਚੁੱਕਣੀ ਪਈ
👍👍
Yes...sir
ਪੱਤਰਕਾਰ ਸਾਹਿਬ ਵੀ ਬਹੁਤ ਹੀ ਵਧੀਆ ਗੱਲ ਕਰਦੇ ਨੇ
❤
@@hubbychauhanbai tu vakeel de naal naal patarkar vi ban geya 😂😂
@@asingh680 hanji bai, paise muk gye ta krke 😂
ਵੀਰ ਜੀ,ਸੱਚੀਂ ਰੁਪਏ ਖਤਮ ਹੋ ਗਏ ਸੀ 🥰🥰🥰@@hubbychauhan
@@JARNAILGURSAHIBJASPREET ha ha ha ha 🤣
ਕੁੜੀਏ ਤੇਰੀਆਂ ਗੱਲਾਂ ਬਿਲਕੁਲ ਸਹੀ ਨੇ ਤੇ ਪੰਜਾਬ ਦੇ ਲੋਕਾਂ ਨੂੰ ਸੱਚ ਸੁਣਨ ਦੀ ਆਦਤ ਨਹੀਂ ਹੈ।
ਪੰਜਾਬ ਦੇ ਕਲਾਕਾਰਾਂ ਨੇ ਹਾਲਾਤ ਇਹੋ ਜਿਹੇ ਕਰ ਦਿੱਤੇ ਨੇ , ਜੱਟਾਂ ਦੇ ਜਜ਼ਬਾਤੀ ਬੱਚਿਆਂ ਨੂੰ ਇਹੋ ਜਿਹੇ ਖੂਹ ਚ ਧੱਕਾ ਦੇ ਰਹੇ ਨੇ , ਬਦਮਾਸ਼ੀ, ਨਸ਼ਾ , ਆਸ਼ਕੀ ਵਾਲੇ ਗੀਤ ਤਾਬੜਤੋੜ ਗਾ ਗਾ ਕੇ ਕਿ ਬੱਚੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੋਏ ਫਿਰਦੇ ਨੇ । ਨਸ਼ਾ ਪੰਜਾਬ ਚ ਸ਼ਰੇਆਮ ਵਿਕਦਾ ਹੈ ਤੇ ਜੇਲ੍ਹਾਂ ਚ ਬਾਹਰ ਨਾਲੋਂ ਵੀ ਸਸਤਾ ਹੋਇਆ ਪਿਆ ਹੈ । ਹੁਣ ਗਲਤੀ ਗੀਤਾਂ ਵਾਲਿਆਂ ਦੀ ਹੈ ਤੇ ਮਾਪੇ ਜੇਲਾਂ ਤੋਂ ਵੀ ਜਾਣੂ ਨੇ , ਅਗਲੇ ਕਹਿੰਦੇ ਚਲੋ ਅੱਖਾਂ ਤੋਂ ਪਰੇ ਜੱਗ ਮਰੇ । ਬਾਹਰ ਜਾਕੇ ਜ਼ੋ ਮਰਜ਼ੀ ਕਰਨ । ਜਿਹੜੇ ਬੱਚੇ ਗੀਤਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਉਹ ਪੰਜਾਬ ਚ ਰਹਿ ਕੇ ਵੀ ਕਾਮਯਾਬ ਨੇ ।
Bilkul Sahi gal a ji
ਧੀਏ ਤੂੰ ਸੱਚ ਬੋਲਣ ਦੀ ਜੁਰਅੱਤ ਕੀਤੀ ਆ, ਬੋਲਣ ਤੋਂ ਮਾਝੇ ਦੀ ਲੱਗ ਰਹੀ ਏ, ਤੇਰੇ ਬੋਲਾਂ ਵਿੱਚ ਸਚਾਈ ਹੈ,ਮੇਰੇ ਬੱਚੇ ਆਪ ਵਿਦੇਸ਼ ਕਨੇਡਾ ਆਸਟ੍ਰੇਲੀਆ ਵਿਚ ਰਹਿ ਰਹੇ ਹਨ, ਅਸੀ ਦੋਵੇਂ ਜੀਅ ਇੰਡੀਆ ਵਿੱਚ ਵਧੀਆ ਰਹਿ ਰਹੇ ਹਾਂ, ਜਮੀਨ ਕਦੇ ਵੇਚਣੀ ਨਹੀ ਆ, ਚੰਗੀ ਜਾਇਦਾਦ ਹੈ ਸ਼ਾਇਦ ਮੇਰੇ ਬੱਚੇ ਵੀ ਇੰਡੀਆ ਆ ਜਾਣ ਗੇ ,ਇਕ ਬੇਟਾ ਮੇਰਾ ਜਰੂਰ ਆਏਗਾ, ਮੈਂ ਸਾਲ ਵਿਚ ਦੋ ਮਹੀਨੇ ਜਾਂਦਾ ਹਾਂ ਜੀ,
ਬੁੱਢੇ ਹੋਕੇ ਵੀ ਲੋਕ ਪੈਨਸ਼ਨ ਦੇ ਮਾਰੇ ਨਹੀਂ ਮੁੜਦੇ।
ਬਿਲਕੁਲ ਸਚ ਹੈਂ ਜੀ