ਬਿਨਾ ਗੰਨੇ ਤੋਂ ਬਣਾਓ ਗੰਨੇ ਦਾ ਠੰਡਾ ਠੰਡਾ ਜੂਸ | Ganna Juice at Home | Perfect for Summers Sugarcane Juice

แชร์
ฝัง
  • เผยแพร่เมื่อ 15 พ.ค. 2024
  • ਬਿਨਾਂ ਗੰਨੇ ਤੋਂ ਬਣਾਓ ਗੰਨੇ ਦਾ ਠੰਡਾ ਠੰਡਾ ਜੂਸ | Ganna Juice at Home | Perfect for Summers Sugarcane Juice Recipe
    #sugarcane #juice #drinks #drinksrecipe #recipes #summerrecipes #summerdrink
  • แนวปฏิบัติและการใช้ชีวิต

ความคิดเห็น • 54

  • @user-gn2ut3mc9i
    @user-gn2ut3mc9i 11 วันที่ผ่านมา +13

    ਗੁੜ ਘੋਲ ਕੇ ਪੀਣਾਂ ਜੋੜਾਂ ਵਿੱਚ ਦਰਦ ਬਹੁਤ ਹੁੰਦਾ ਏ ਭਾਈ ਪੁਰਾਣੇ ਸਮਿਆਂ ਵਿੱਚ ਸਾਨੂੰ ਬਾਪੂ ਤਾਜ਼ਾ ਗੁੜ ਵੀ ਘੋਲ਼ ਕੇ ਨਹੀ ਪੀਣ ਦਿੰਦਾਂ ਸੀ ਅੱਜ ਕੱਲ੍ਹ ਚੀਨੀ ਵਾਲ਼ੇ ਗੁੜ ਹੁੰਦੇ ਆ

  • @paramjeetkaur2373
    @paramjeetkaur2373 8 วันที่ผ่านมา +3

    ਗੁੜ ਦਾ ਸ਼ਰਬਤ ਹੁੰਦਾ ਤੇ ਗੰਨੇ ਦਾ ਰਸ ਹੁੰਦਾ ਦੋਨਾਂ ਵਿਚ ਫਰਕ ਬਹੂਤ ਆ ਅਸੀਂ ਬਹੁਤ ਪੀਤਾ ਗੁੜ ਦਾ ਸ਼ਰਬਤ ਠੰਡਾ ਹੁੰਦਾ ਅਜਕਲ ਬੱਚਿਆਂ ਨੂੰ ਕੀ ਪਤਾ ਭਾਵੇਂ ਗੰਨਾ ਦੇ ਰਸ ਨੂੰ ਰਹੁ ਕਹਿੰਦੇ ਕਿ ਗੁੜ

  • @kiranjeetkaur7552
    @kiranjeetkaur7552 15 วันที่ผ่านมา +5

    Ganne da juice ganne da he tasti lgda hai

  • @user-hx4zy3mv7i
    @user-hx4zy3mv7i 7 วันที่ผ่านมา +1

    ਪਵਨ ਪੁੱਤਰ ਮੈਨੂੰ ਤੁਸੀਂ ਤੇ ਤੁਹਾਡੇ ਬਲੌਗ ਬਹੁਤ ਵਧੀਆ ਲੱਗਦੇ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏 ਇੱਕ ਤੁਸੀਂ ਘਰ ਬੈਠੇ ਕੰਮ ਕਰਨ ਬਾਰੇ ਵੀਡੀਓ ਪਾਈ ਸੀ ਬੇਟੇ ਅਸੀਂ ਕੰਮ ਕਰਨਾ ਚਹੁੰਦੇ ਹਾਂ ਕੀ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ ਧੰਨਵਾਦ ਪੁੱਤ 🙏

  • @Dhindsa551
    @Dhindsa551 15 วันที่ผ่านมา +1

    Bahut wadia g

  • @SarbCreation
    @SarbCreation 15 วันที่ผ่านมา +3

    ਬਹੁਤ ਵਧੀਆ ਜੀ 🎉

  • @Surinder519
    @Surinder519 15 วันที่ผ่านมา +2

    Very tasty g 🎉🎉🎉🎉🎉

  • @kusumjoshi406
    @kusumjoshi406 11 วันที่ผ่านมา +2

    Well done

  • @BeenakiRajasthaniRasoi2014
    @BeenakiRajasthaniRasoi2014 13 วันที่ผ่านมา +2

    very nice sharing

  • @hardevsingh5133
    @hardevsingh5133 15 วันที่ผ่านมา +2

    Good 👍🏿

  • @krishnainsan9259
    @krishnainsan9259 14 วันที่ผ่านมา +1

    Very nice video

  • @jasdeepgill3368
    @jasdeepgill3368 15 วันที่ผ่านมา +1

    Nice

  • @lakhbirkaur6643
    @lakhbirkaur6643 12 วันที่ผ่านมา +1

    ਵੈਰੀ ਨਾਇਸ 👍👍

  • @user-mn5rc2qx5j
    @user-mn5rc2qx5j 9 วันที่ผ่านมา

    Very nice

  • @gurfatehgarcha8568
    @gurfatehgarcha8568 15 วันที่ผ่านมา +1

  • @desihomemadefood
    @desihomemadefood 14 วันที่ผ่านมา

    Hello my new friend and nice to meet you

  • @kulwinderknagra3640
    @kulwinderknagra3640 11 วันที่ผ่านมา +1

    ❤❤❤❤❤❤

  • @kaurparveen50
    @kaurparveen50 13 วันที่ผ่านมา

    ❤❤❤❤❤

  • @sukjinderkaur5493
    @sukjinderkaur5493 9 วันที่ผ่านมา

    👍🌹

  • @Tiger78651
    @Tiger78651 14 วันที่ผ่านมา

    New subscriber

  • @sukhisidhu1507
    @sukhisidhu1507 15 วันที่ผ่านมา

    ❤❤❤❤😊😊😊😊

  • @JassJassi-vp2jw
    @JassJassi-vp2jw 15 วันที่ผ่านมา +1

    U r very nyc dear.myself Amandeep kaur from doraha city ludhiana.i lyk ur simplicity

  • @gurtejsinghsidhu4685
    @gurtejsinghsidhu4685 5 วันที่ผ่านมา

    Madam ji gudd di bizaye suker di taseer jiyada Thandi huni hay ji suker hi jiyada vartiya karo ji

  • @gharkirasoibymeena838
    @gharkirasoibymeena838 14 วันที่ผ่านมา +1

    Very good tasty food 5:56

  • @wiskyk2863
    @wiskyk2863 7 วันที่ผ่านมา

    Sandhu sahib jo tusi Sanu plants den lai keeps bottle wala Method dasia c Sanu oh nhe milda je full address daso

  • @GillgurbhejGill
    @GillgurbhejGill 12 วันที่ผ่านมา +2

    Di suit bhut shone hunde a thuade

  • @user-bp2bp4dt2d
    @user-bp2bp4dt2d 12 วันที่ผ่านมา +2

    Pink nahi black salt hunda

  • @rajinderkour1094
    @rajinderkour1094 15 วันที่ผ่านมา

    Verynice

  • @Cookingkusam
    @Cookingkusam 11 วันที่ผ่านมา

    Gurh kitho liya tusi didi please duso

  • @amardeepchahal2997
    @amardeepchahal2997 5 วันที่ผ่านมา

    Hanji jo marji kha pee lavo ena ne te you tube channel toh paise lane ne

  • @gurmeetkaurswaich1233
    @gurmeetkaurswaich1233 12 วันที่ผ่านมา +2

    ਗੁੜ ਘੋਲ ਕੇ ਪੀ ਲਿਆ ਕੀ ਫਾਇਦਾ 😂😂😂😂😂😂😂😂😂😂😂

  • @user-vt6bl2mz7o
    @user-vt6bl2mz7o 15 วันที่ผ่านมา +1

    ਜੈ ਬਾਬਾ ਬਾਲਕ ਨਾਥ ਦੀ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @BibleVachan-sq1bp
    @BibleVachan-sq1bp 7 วันที่ผ่านมา

    ਘਰ ਦਾ ਗੁੜ ਜਿਆਦਾ ਪਕਾਇਆ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਜੂਸ ਕਾਲ਼ਾ ਬਣ ਜਾਵੇਗਾ

  • @Tiger78651
    @Tiger78651 14 วันที่ผ่านมา +1

    Reply

  • @user-se9gi7jz7e
    @user-se9gi7jz7e วันที่ผ่านมา

    पकोड़े की रेहड़ी से अच्छा है youtuber बन जाओ

  • @paramjitsingh-hx1yd
    @paramjitsingh-hx1yd 13 วันที่ผ่านมา +3

    ਜਾਂ ਸਾਰੀ ਅੰਗਰੇਜ਼ੀ ਬੋਲੋ ਕੱਲੀ ਐਸਕਿਊ ਕੀ ਹੋਈ ਮੈ।ਖੁਦ ਡਾਕਟਰ ਹਾਂ ਪਰ ਜਦੋਂ ਪੰਜਾਬੀ ਹੋਕੇ ਪੰਜਾਬੀ ਨਹੀਂ ਬੋਲਦੇ ਬੜੀ ਸ਼ਰਮ ਵਾਲੀ ਗੱਲ ਹੈ ਕੀ ਕਦੇ ਗੋਰਿਆਂ ਨੇ ਪੰਜਾਬੀ ਬੋਲੀ ਤੇ ਪੰਜਾਬੀ ਅੰਗਰੇਜ਼ੀ ਬੋਲਣ ਵਿੱਚ ਟੋਰ ਸਮਝਦੇ ਫ਼ਰੀਦਕੋਟ ਵਾਲੇ

  • @user-qf4qg2ud7j
    @user-qf4qg2ud7j 14 วันที่ผ่านมา +2

    Raman vedio bahut vadia he Raman tuci apni family complete kro pawan nu vi kaho kise di rees na kro sab de karam same nahi hunde meri salah te guor jarur kro please mind na karna

  • @armanpreetkaur6668
    @armanpreetkaur6668 10 วันที่ผ่านมา

    ਗੰਨੇ ਦਾ ਜੂਸ ਸਿੱਧਾ ਗੰਨੇ ਵਿੱਚੋ ਕਢਿਆ ਜਾਦਾ ਪਰ ਗੁੜ ਭੱਠੀ ਤੇ ਪਕਾਇਆ ਜਾਦਾ ਗੰਨੇ ਦਾ ਜੂਸ ਨਹੀ , ਗੁੜ ਦਾ ਨੇਬੂ ਪਾਣੀ ਹੈ

  • @HardeepSingh-hj6wj
    @HardeepSingh-hj6wj 13 วันที่ผ่านมา +1

    ਰਮਨ ਜੀ ਆਦਾ ਪਾਉਣਾ ਭੁਲਗੀ

  • @BinderKaurBinder-qr1fp
    @BinderKaurBinder-qr1fp 14 วันที่ผ่านมา +2

    ਸਾਰਿਆਂ ਦਾ ਹੀ ਜੀਆ ਕਰਦਾ ਹੈ ਵੀਡੀਓ ਬਣਾਉਣ ਨੂੰ

  • @RavinderSingh-ny5fw
    @RavinderSingh-ny5fw 10 วันที่ผ่านมา

    😂

  • @jassasingh6538
    @jassasingh6538 15 วันที่ผ่านมา

    Kisy n ni kiha v gnny da aa juice 😂😂😂jina n pita

  • @user-wh5dv8lf3j
    @user-wh5dv8lf3j 14 วันที่ผ่านมา

    ਰਮਨ ਮੈਨੂੰ ਕਦੋਂ ਪਿਊਣਾ ਹੈ ਗੰਨੇ ਦਾ ਰਸ ਪੁੱਤ

  • @harsimranjitsingh1505
    @harsimranjitsingh1505 15 วันที่ผ่านมา +1

    Je as tra juice bnan lag je ta lod nhi ganna juice dia rehdia laun di.sare gurh nal ghr hi bna lain.oh Jia Sadia aurata jehdia piche lagdia

  • @user-df3jp5xl4z
    @user-df3jp5xl4z 8 วันที่ผ่านมา

    ਤੇਰੇ ਅਪਨੇ ਨੋਂਹ ਖ਼ਰਾਬ ਆ ਓਹਨਾ ਦਾ ਇਲਾਜ ਕਰ ਲਾ

  • @user-fz4fy9fv4j
    @user-fz4fy9fv4j 15 วันที่ผ่านมา

    Vehleya nu koi km kar ni

  • @user-kf1zf5lf6n
    @user-kf1zf5lf6n 15 วันที่ผ่านมา +1

    Pregnant lady pi sakti hai

  • @user-df3jp5xl4z
    @user-df3jp5xl4z 8 วันที่ผ่านมา

    ਤੁੰ ਵੀ ਤਾਂ ਇਹੀ ਕਰਦੀ ਆ ਲੋਕਾ ਦੀ ਕੋਪੀ ਕਰ ਕੇ ਲੋਕਾ ਨੁੰ ਪਾਗਲ ਬਨਾ ਰਹੀ ਆ