ਬਰਫ਼ ਦੇ ਪਹਾੜਾਂ ਨੂੰ ਪਾਰ ਕਰਕੇ ਪਹੁੰਚੇ ਸ੍ਰੀ ਹੇਮਕੁੰਟ ਸਾਹਿਬ Sri Hemkund Sahib | Punjabi Travel Couple

แชร์
ฝัง
  • เผยแพร่เมื่อ 20 มิ.ย. 2023

ความคิดเห็น • 359

  • @nirmalsinghmallhi9773
    @nirmalsinghmallhi9773 11 หลายเดือนก่อน +24

    ਜੌ ਬੌਲੇ ਸੋ ਨਿਹਾਲ ਸੱਤ ਸ੍ਰੀ ਅਕਾਲ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @rajinderdhiman5710
    @rajinderdhiman5710 11 หลายเดือนก่อน +43

    ਧੰਨ ਸੁ ਵੇਲਾ ਜਿੱਤ ਦਰਸ਼ਨ ਕਰਨਾ 💐💐🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @ParwinderSingh-iu1zx
    @ParwinderSingh-iu1zx 11 หลายเดือนก่อน +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਾਹਾਰਾਜ ਜੀ ਦੇ ਤਪ ਅਸਥਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਯੂ ਟਿਊਬ ਤੇ ਵਾਹਿਗੁਰੂ ਜੀ ਹਾਜਰੀ ਦਰ ਪ੍ਰਵਾਨ ਕਰਨੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @paramjitsinghsingh251
    @paramjitsinghsingh251 11 หลายเดือนก่อน +21

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🙏🏻ਰਿਪਨ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @parkashkaur8662
    @parkashkaur8662 11 หลายเดือนก่อน +6

    ਵਾਹਿਗੁਰੂ ਜੀ ਦਰਸ਼ਨ ਹੋ ਗਏ ਹੇਮਕੁੰਟ ਸਾਹਿਬ ਜੀ ਦੇ 🙏🙏🙏🙏🙏🌹🌹

  • @onkarsingh7019
    @onkarsingh7019 11 หลายเดือนก่อน +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ਜੀ

  • @n.g.s.ft.v4192
    @n.g.s.ft.v4192 11 หลายเดือนก่อน +14

    🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @avtarsinghsidhu2525
    @avtarsinghsidhu2525 11 หลายเดือนก่อน +3

    🚩ਧੰਨ ਧੰਨ ਸ੍ਰੀ ਗੋਬਿੰਦ ਸਿੰਘ ਸਾਹਿਬ ੴ 🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐👏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🌹🌹🌹🌷🌷🌷🌷🌷👏

  • @hansaliwalapreet812
    @hansaliwalapreet812 11 หลายเดือนก่อน +5

    Guru pyari sad sangat ji Sheri Guru Gobind Singh ji bless you always ji ♥ 🙏 ❤ ❤❤❤❤

  • @SukhchainSingh-rp4pj
    @SukhchainSingh-rp4pj 11 หลายเดือนก่อน +3

    ਮੈਂ ਹੇਮਕੁੰਟ ਸਾਹਿਬ ਜੀ ਪਹਿਲੀਂ ਵਾਰ ਗਿਆ ਸੀ 19/6/23 ਗੁਰੂ ਗੋਬਿੰਦ ਸਿੰਘ ਜੀ ਨੇ ਇਨੀਂ ਕਿਰਪਾ ਕਰੀਂ ਜੀ ਮੈਂ ,9,03 ਸ਼ੁਰੂ ਕੀਤੀਆਂ 9,34 ਤੇ ਲਾਸਟ 31 ਮਿੰਟ ਵਿੱਚ ਪੌੜੀਆਂ ਪੂਰੀ ਕਰਕੇ ਦਰਬਾਰ ਸਾਹਿਬ ਪੁੱਜ ਗਿਆ ਜੀ ਸੱਚ ਹੈ ਗੁਰੂ ਜੀ ਆਪ ਸਹਾਈ ਹੁੰਦੇ ਨੇ ਸੰਗਤ ਜੀ

  • @gurmansmom5019
    @gurmansmom5019 11 หลายเดือนก่อน +1

    ਸਤਿ ਸ੍ਰੀ ਅਕਾਲ ਰਿਪਨ ਵੀਰੇ ਬਹੁਤ ਬਹੁਤ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਦੇ ਭਗਤੀ ਸਥਾਨ ਦੇ ਦਰਸ਼ਨ ਕਰਵਾਉਣ ਲਈ ਰੱਬ ਤੁਹਾਨੂੰ ਚੜਦੀਕਲਾ ਤੰਦਰੁਸਤੀ ਬਖਸ਼ੇ

  • @HRYT715
    @HRYT715 11 หลายเดือนก่อน +9

    Kaun kaun manta hai ki maa Duniya ka sabse bada yodha hai❤

  • @tarsem7935
    @tarsem7935 9 วันที่ผ่านมา

    ਵਾਹਿਗੁਰੂ ਜੀ ਕਰਵਾਈ ਦਰਸ਼ਨ ਇਸ ਵਾਰ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ🙏🙏 ਵਾਹਿਗੁਰੂ ਜੀ 🙏🙏🙏🙏 ਵਾਹਿਗੁਰੂ ਜੀ 🙏🙏🙏🙏🙏

  • @HarinderSingh-zb1gn
    @HarinderSingh-zb1gn 11 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰਨ ਸੰਗਤਾ ਨੂ ਚੜਦੀਕਲਾ ਤੰਦਰੁਸਤੀ ਬਖਸ਼ਣ ਅੱਜ ਮੌਸਮ ਸਾਫ ਦਿਖਾਈ ਦੇ ਰਿਹਾ ਹੈ ਜੀ🙏

  • @ShakeelHussainVlogs
    @ShakeelHussainVlogs 11 หลายเดือนก่อน +2

    love from wagha border village lahore punjab pakistan ❤️❣️🇵🇰🇵🇰

  • @hansaliwalapreet812
    @hansaliwalapreet812 11 หลายเดือนก่อน +11

    WAHEGURU ji ka Khalsa WAHEGURU ji ki fateh ji 🙏 ❤❤❤

    • @Raimustaf20
      @Raimustaf20 11 หลายเดือนก่อน +1

      ❤❤❤❤❤❤❤❤❤❤❤

  • @amarjitkaur8537
    @amarjitkaur8537 11 หลายเดือนก่อน +5

    Waheguru ji ka Khalsa waheguru ji ki Fateh. Dhan Dhan Guru Gobind Di Sahib ji.
    We went in 1977 and were sangat of only 60 people. Non forgettable journey. Thanks for sharing and doing good job. 🙏🙏💐💐🙏🙏

  • @ranjeetsinghsingh9248
    @ranjeetsinghsingh9248 11 หลายเดือนก่อน +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @GurPreet-bh5ej
    @GurPreet-bh5ej 11 หลายเดือนก่อน +2

    Love from hoshiarpur dasuya

  • @Rajvir_singh19
    @Rajvir_singh19 7 วันที่ผ่านมา

    Waheguru jio sari sangat de ang sng rhna ji 🙏🙏🙏🙏

  • @gurmelsingh5040
    @gurmelsingh5040 11 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaspreetfojji6721
    @jaspreetfojji6721 11 หลายเดือนก่อน

    Y Khushi sa tian rakhya kr bchare te Sanu bot tars onda baki love you Dona nu satnam waheguru ji

  • @karanveersingh2701
    @karanveersingh2701 11 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️

  • @jassijassi5613
    @jassijassi5613 11 หลายเดือนก่อน

    Khushi bhut kismat Vali hai jis nuapp vargaa jewansathi milyaa

  • @KulwinderKaur-us9jy
    @KulwinderKaur-us9jy 11 หลายเดือนก่อน +1

    Waheguru ji Jo bole so nihaal sat sri akaaal🙏🙏🙏🙏🙏

  • @GurinderSingh-ow5wl
    @GurinderSingh-ow5wl 11 หลายเดือนก่อน +1

    SATNAM SRI WAHEGURU JI...

  • @parmjeetkaur
    @parmjeetkaur 11 หลายเดือนก่อน

    Veeray bohat vadia lgia vlog dakh ka anand aa gia darshan kron Li thanks

  • @rajwindersingh1101
    @rajwindersingh1101 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏

  • @jashanpreet9458
    @jashanpreet9458 11 หลายเดือนก่อน +2

    Sat shri akal Ripan and Kushi sister ji very beautiful ji 🎉🎉 waheguru ji mehar karna ji 🎉🎉🎉🎉

  • @kaurrandhawa7294
    @kaurrandhawa7294 11 หลายเดือนก่อน

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਕਰਨੀ
    ਰਿਪਨ ਐਂਡ ਖੁਸ਼ੀ ਧੰਨਵਾਦ ਵੀਰੇ ਤੁਸੀ ਘਰ ਬੈਠਿਆ ਨੂੰ ਯਾਤਰਾ ਕਰਵਾਉਂਦੇ
    ਵਾਹਿਗੁਰੂ ਚੜ੍ਹਦੀਕਲਾ ਕਰਨੀ

  • @kanwaljitdhanjal1436
    @kanwaljitdhanjal1436 11 หลายเดือนก่อน +3

    Sat Sri Akaal to both of you thanks so much for showing us blissful video of Hamkunt Sahib.Dhan Dhan Guru Gobind Singh Ji Maharaj.We pray that Guru Sahib bless us with Dharshan .Lots of love from London Uk .May Waheguru ji bless you Always 🙏🙏🙏🙏🙏

  • @RajKumar-tl1ov
    @RajKumar-tl1ov 11 หลายเดือนก่อน

    Sh. Hemkunt Sahib pohchan tak de Sare raste da nazara dakhaun lai bahut 2 sukria Raj Joga

  • @Rawatsaab000
    @Rawatsaab000 11 หลายเดือนก่อน

    Shukarya paji darshan karke bhot vadiya lagiya waheguru ji 🙏🏻❤️

  • @nanakssingh4688
    @nanakssingh4688 11 หลายเดือนก่อน +1

    Satnam Sri waheguru ji ka khalsa waheguru ji ki fta g

  • @baljindersingh7802
    @baljindersingh7802 11 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @balbirkaur6014
    @balbirkaur6014 11 หลายเดือนก่อน +2

    Waheguru ji ka khalsa waheguru ji ki fateh ji 🙏🙏

  • @sarbjeetsingh9514
    @sarbjeetsingh9514 11 หลายเดือนก่อน +1

    Watching from USA.Looks like walking with you by the grace of GURU GOBIND SINGH JI.

  • @TravelerAru
    @TravelerAru 11 หลายเดือนก่อน

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵੀ ਇੱਕ ਛੋਟਾ ਜਿਹਾ youtuber ਹਾਂ ਤੁਹਾਡੀਆਂ ਵੀਡੀਓ ਤੋਂ ਹੀ ਮੈ ਪ੍ਰੇਰਣਾ ਲੈ ਕੇ ਆਪਣਾ ਚੈਨਲ ਸ਼ੁਰੂ ਕੀਤਾ ਹੈ। ਮੈਂ ਤੁਹਾਡੀ ਹਰ ਇੱਕ ਵੀਡੀਓ ਤੋਂ ਕੁਛ ਨਾ ਕੁਛ ਹਮੇਸ਼ਾ ਸਿੱਖਦਾ ਹਾਂ।ਇਸ ਪ੍ਰੇਰਣਾ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।

  • @harkiratsingh1449
    @harkiratsingh1449 11 หลายเดือนก่อน +1

    ❤ Most beautiful couple in the world ❤️
    🌾 Zindagi zindabad 🌾

  • @SukhwinderSingh-wq5ip
    @SukhwinderSingh-wq5ip 11 หลายเดือนก่อน +1

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ

  • @JagtarSingh-wg1wy
    @JagtarSingh-wg1wy 11 หลายเดือนก่อน

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਤੁਹਾਡੇ ਤੇ ਬਾਕੀ ਸਾਰਿਆ ਤੇ ਮਿਹਰਬਾਨ ਰਹਿਣ ਜੀ

  • @surjeetkaur6590
    @surjeetkaur6590 11 หลายเดือนก่อน

    Bahut bahut dhanyawad ripan and Khushi God bless you 🙏🙏

  • @kulwantsinghbaath2635
    @kulwantsinghbaath2635 11 หลายเดือนก่อน

    Waheguru Ji 🎉 Good Ripan❤ carry on

  • @TarsemSingh-st1vw
    @TarsemSingh-st1vw 11 หลายเดือนก่อน +1

    Ripan te khushi beta ji waheguru ji ka khalsa waheguru ji ki fatehbahut vadhia lagga gurudwara sahib ji de darshan karke keep it up beta ji god bless both of you Lakhwinder kaur from gurdaspur

  • @varinderkaursandhu708
    @varinderkaursandhu708 11 หลายเดือนก่อน +1

    Waheguru ji Waheguru ji 🙏

  • @rahulbhardwaj9490
    @rahulbhardwaj9490 11 หลายเดือนก่อน

    Bahot badhia lagia veer g dekh k rub chardiklaa ch rakhe tuhanu hamesha sehatyaab rakhe

  • @classictalks8797
    @classictalks8797 11 หลายเดือนก่อน +3

    Waheguru ji ka Khalsa waheguru ji ki Fateh ❤❤❤

  • @gurmelsingh5040
    @gurmelsingh5040 11 หลายเดือนก่อน +1

    ਧੰਨ ਨੇ ਟੋਕਰੀਆਂ ਵਾਲੇ

  • @jaspreetkg7667
    @jaspreetkg7667 11 หลายเดือนก่อน

    The best Punjabi travel couple❤

  • @jswaraich4128
    @jswaraich4128 11 หลายเดือนก่อน

    Waheguru ji mehar karn, assi v ho aayea... Tuhadian videos dekh k bahut himmat mildi aa...🙏

  • @jaswindersekhon3881
    @jaswindersekhon3881 11 หลายเดือนก่อน +2

    ਸਤਿ ਸ੍ਰੀ ਅਕਾਲ ਸੰਗਤ ਨੂੰ 🙏🇨🇦

  • @trsangeetsarovar
    @trsangeetsarovar 4 หลายเดือนก่อน

    बहुत ही सुंदर ढंग सै वीडियो बेटा दिखाते हो ,मैनै तो अभी देखे ,अब मै रोज देखती हू वीडियो ,तुससी दोवे एवे ही वीडियो बनादे रहो ,मै ता बडी खुश होयी ,वेखके ,,जियूदे रहो रहो दोनो ,,मै 72 साल दी हा ,मैने तुहाडे वीडियो बडे चंगे लगदे ने ,

  • @ParamjitKaur-uk8wf
    @ParamjitKaur-uk8wf 11 หลายเดือนก่อน +1

    waheguru ji sade parivaar te apni mehar kro .sanu v kite apne darsan lai bula lo waheguru ji .

  • @GeorgyPorgy-yg9ci
    @GeorgyPorgy-yg9ci 26 วันที่ผ่านมา

    Wahwguru ji ka khalsa waheguru ji ki fateh

  • @satnamjihasingh7849
    @satnamjihasingh7849 หลายเดือนก่อน

    Weheguru ji ka Khalsa waheguru ji ki Fateh ji ❤❤

  • @satnamsinghpurba9584
    @satnamsinghpurba9584 11 หลายเดือนก่อน

    Bhut vadia video memkunt Sahib de

  • @RavinderSingh-zr1fs
    @RavinderSingh-zr1fs หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏❤❤

  • @MintuDhaliwal-eg1yx
    @MintuDhaliwal-eg1yx 11 หลายเดือนก่อน +2

    ਵਾਹਿਗੁਰੂ ਜੀ 🙏🙏

  • @rajwindersingh9801
    @rajwindersingh9801 11 หลายเดือนก่อน +1

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kamaljitkaur6656
    @kamaljitkaur6656 11 หลายเดือนก่อน

    Waheguru ji 🙏🙏🙏🙏🙏🙏🌹🌹🌹🌹🌹🌺🌺🌺🌺🌺🌻🌻🌻🌻🌻🌻🍀🍁🍁🍁🍁🍁🍁🍁🍁🌳🌳🌳🌳🌳🌳🌴🌴🌴🌴🌴🌴🌲🌲🌲🌲🌲🌲🌳🌳🌴🌵🌵🌵🌸🌸🌸🌸🌹🌹🌷🌷🌷🌷🌼🌼🌼

  • @ludhianacity6229
    @ludhianacity6229 11 หลายเดือนก่อน +1

    All time favourite..
    Wait c vlog di ajj morning ton...

  • @mahibhangal782
    @mahibhangal782 11 หลายเดือนก่อน

    Waheguru g aap sabna da bhala kre guru g aap sab nu guru g aap da ashirwad bnai rakhe sabna te

  • @sanjeevsirmathssolutions9359
    @sanjeevsirmathssolutions9359 11 หลายเดือนก่อน

    Sat Shri Akal ji Your way of explaining the whole Yatra is very nice Wonderful 💯💯 Thanks a lot

  • @jaswindersinghbatth617
    @jaswindersinghbatth617 11 หลายเดือนก่อน

    🙏🏻 Waheguru Waheguru Ji Bless you 🙏🏻 KHANNA thankyou blog very very nice 💯

  • @navreetkaur5638
    @navreetkaur5638 11 หลายเดือนก่อน +2

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ, ਯਾਤਰਾ ਸਫਲ ਕਰਨ 🙏🙏

  • @KulwinderKaur-us9jy
    @KulwinderKaur-us9jy 11 หลายเดือนก่อน

    Dhan dashmesh pita RK te sari sangat himat takat bakhshna 🙏🙏🙏🙏🙏

  • @balbirsinghdhimanbalbir7362
    @balbirsinghdhimanbalbir7362 หลายเดือนก่อน

    Me pahli war1980 to1983 tak4 vvar Gia ha us to badh hukam nahi milia hun Umar vi 70 sal ho gai haihun rasta Bahut vadia ban gaya hai
    Balbir Singh Dhiman Dhamoli Rajpura

  • @sabijatt3213
    @sabijatt3213 11 หลายเดือนก่อน

    ਸੱਤਨਾਮ ਵਹਿਗੁਰੂ ਜੀ

  • @user-mw3fh5qs3q
    @user-mw3fh5qs3q 11 หลายเดือนก่อน

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।

  • @amitgoel7655
    @amitgoel7655 11 หลายเดือนก่อน

    🌹🌺ਸਤਿਨਾਮ ਸ਼੍ਰੀ ਵਾਹਿਗੂਰੁ🌺🌹

  • @gurpreetbattu8946
    @gurpreetbattu8946 11 หลายเดือนก่อน

    ਧੰਨਵਾਦ ਬਾਈ ਜੀ ਸਾਨੂੰ ਘਰ ਬੈਠਿਆਂ ਨੂੰ ਦਰਸਨ ਕਰਵਾਏ🙏🏻

  • @sukhchainrathore5784
    @sukhchainrathore5784 11 หลายเดือนก่อน +1

    🙏 ੴ ਵਾਹਿਗੁਰੂ ਜੀ ੴ 🙏

  • @ranbirbasra173
    @ranbirbasra173 11 หลายเดือนก่อน

    ਬਿਨਾਂ ਭਾਗਾ ਦਰਸ਼ਨ ਨਹੀਂ ਹੁੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @shashasharma9171
    @shashasharma9171 11 หลายเดือนก่อน

    Wahey guru g 🙏 very beautiful view

  • @sushilgarggarg1478
    @sushilgarggarg1478 11 หลายเดือนก่อน

    Dhan-Dhan guru gobind sahib ji 🙏 desvi patshahi...@

  • @sj_travel_vlogs94
    @sj_travel_vlogs94 11 หลายเดือนก่อน

    Waheguru ji.....luv u both bro ❤

  • @anurajsingh5694
    @anurajsingh5694 11 หลายเดือนก่อน

    Waheguru ji ka khalsa waheguru ji ki fathe guru gobind singh ji maharaj tuhadi yatra safla krn ji🙏🙏🙏🙏🙏🙏

  • @saritabhagya3304
    @saritabhagya3304 11 หลายเดือนก่อน

    WahaeGuru Ji Ka Khalsa, WahaeGuru Ji ki Fateh🙏🏻🙏🏻🌹🌹🌹

  • @sonudhaliwal2577
    @sonudhaliwal2577 11 หลายเดือนก่อน

    ਜਦ ਅਸੀਂ ਗਏ ਸੀ ਮਈ ਚ ਉਦੋਂ ਬਰਫ ਬਹੁਤ ਜ਼ਿਆਦਾ ਸੀ

  • @B.014
    @B.014 11 หลายเดือนก่อน +1

    ਬਾਈ ਜੀ ਜਦ ਤੁਸੀ ਉਪਰ ਗੁਰਦੁਆਰਾ ਸਾਹਿਬ ਪਹੁੰਚ ਗਏ ਸਰੋਵਰ ਵਾਲੇ ਪਾਸੇ ਥੋੜਾ ਜਿਹਾ ਹੋਰ ਅੱਗੇ ਜਾ ਕੇ ਦੇਖੋਗੇ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਧਿਆਨ ਨਾਲ ਦੇਖਿਉ 7 ਨਿਸ਼ਾਨ ਸਾਹਿਬ ਦਿਖਣਗੇ

  • @JasbirKaur-fo3jh
    @JasbirKaur-fo3jh 11 หลายเดือนก่อน

    Sat shri akal ji Jasbirkaur Ambala City wehaguru ji mahar Karan ji beautiful video ❤

  • @Harpreet14159
    @Harpreet14159 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhpalkaurDhillon
    @SukhpalkaurDhillon 11 หลายเดือนก่อน

    Bahut vdiya lagiya veer ji mainu dar v lagda c khushi didi nu dekh k v jada week lagde c dil tan mera v bahut krda but beta rehnda ne kise kol v 4yr da

  • @jaswindertoor2304
    @jaswindertoor2304 11 หลายเดือนก่อน

    ਵਾਹਿਗੁਰੂ ਜੀ,ਮੇਹਰਾ ਕਰਨ ਜੀ,

  • @MalkeetSingh-ps4wv
    @MalkeetSingh-ps4wv 11 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏

  • @malhotraashwani6660
    @malhotraashwani6660 11 หลายเดือนก่อน +1

    Very nice vlogs 👍

  • @sukhjeetkaur7252
    @sukhjeetkaur7252 11 หลายเดือนก่อน +1

    Waheguru ji waheguru ji

  • @AnjuSharma-it1nu
    @AnjuSharma-it1nu 11 หลายเดือนก่อน

    Sat shiri akaal 💐🏵️🌹💐🏵️💐🏵️

  • @user-vo1bv9fd8x
    @user-vo1bv9fd8x 11 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🌺🌺

  • @dalnijjer6990
    @dalnijjer6990 11 หลายเดือนก่อน +2

    Waheguru ji mehar karna

  • @kamleshkaur4891
    @kamleshkaur4891 11 หลายเดือนก่อน

    Waheguru ji ka khalsa waheguru ji ki fateh

  • @sunilkumar-de8rw
    @sunilkumar-de8rw 11 หลายเดือนก่อน

    WAHEGURU WAHEGURU JI TUHANU KHUSHIYAN DENA JI 🙏🙏🙏🙏🙏

  • @karantakhi9824
    @karantakhi9824 11 หลายเดือนก่อน +2

    Waheguru ji❤❤❤❤❤ 😊

  • @Rai_Fatehgarh_Sahib_aala
    @Rai_Fatehgarh_Sahib_aala 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @balwinderbhamra9557
    @balwinderbhamra9557 11 หลายเดือนก่อน

    waheguru ji waheguru ji waheguru ji waheguru ji waheguru ji 🙏🏽🙏🏽

  • @angejsing1413
    @angejsing1413 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AnilKumar-gc8ue
    @AnilKumar-gc8ue 11 หลายเดือนก่อน

    Satsree akal Dona nu from palwal haryana

  • @inderjeetkaur8331
    @inderjeetkaur8331 11 หลายเดือนก่อน

    Waheguru ji🙏waheguru ji🙏 waheguru ji🙏 waheguru ji🙏 waheguru ji🙏🙇‍♀️🙇‍♀️🙇‍♀️🙇‍♀️🙇‍♀️

  • @harmeetkaur2388
    @harmeetkaur2388 11 หลายเดือนก่อน

    ਦਰਸ਼ਨ ਕਰਕੇ ਧੰਨ ਹੋ ਗਏ।

  • @narinder155
    @narinder155 11 หลายเดือนก่อน +1

    ਧੰਨ ਨੇ ਟੋਕਰੀਆਂ ਵਾਲੇ ਵੀਰ, ਕਰਦੇ ਤਾਂ ਰੁਜਗਾਰ ਵਾਸਤੇ ਅਾਪਣੇ, ਪਰ ਜਿੱਥੇ ਬੰਦੇ ਨੂੰ ਖੁੱਦ ਤੁਰਨਾ ਔਖਾ ਓਥੇ ਵਿਚਾਰੇ ਦੂਜੇ ਦਾ ਭਾਰ ਚੁੱਕ ਕੇ ਲੈ ਜਾਂਦੇ ਨੇ...