ਕਿਵੇਂ ਖੁੱਲੂ ਤੀਜੀ ਅੱਖ? ਚੱਕਰ ਜਾਗਰਣ ਮੰਤਰ | Chakras Activation Mantra | Anushri | Meditation Mitti EP 2

แชร์
ฝัง
  • เผยแพร่เมื่อ 15 พ.ค. 2024
  • ਕਿਵੇਂ ਖੁੱਲੂ ਤੀਜੀ ਅੱਖ? ਚੱਕਰ ਜਾਗਰਣ ਮੰਤਰ | Chakras Activation Mantra | Anushri | Meditation Mitti EP 2 #mitti #punjab #chakras
    ---
    Ep 01 : • ਜਦੋਂ ਦਸਮ ਦਵਾਰ ਖੁੱਲਦੈ ।...
    Ep 02: • ਕਿਵੇਂ ਖੁੱਲੂ ਤੀਜੀ ਅੱਖ? ...
    Ep 03 : • ਅਨਹਦ ਨਾਦ ਕਿਵੇਂ ਸੁਣੀਏ? ...
    Ep 04: • ਸੱਚਖੰਡ ਕਿਹੋ ਜਿਹਾ ਹੈ? T...
    ਤੀਜੀ ਅੱਖ ਕਿਵੇਂ ਖੁੱਲਦੀ ਹੈ?
    ਆਪਣੇ ਅੰਦਰਲਾ ਰੱਬ ਕਿਵੇਂ ਲੱਭਦਾ ਹੈ?
    Chakra Activation Mantra
    ਚੱਕਰ ਜਾਗਰਣ ਦੇ ਮੰਤਰ
    ਅਕਾਲ ਦੀ ਖੋਜ ਦਾ ਰਾਹ
    ਟਾਈਮ ਟਰੈਵਲ ਕਿਵੇਂ ਕਰੀਏ?

ความคิดเห็น • 373

  • @Jashnoorpreet
    @Jashnoorpreet 25 วันที่ผ่านมา +17

    ਬਾਕੀਆਂ ਦਾ ਪਤਾ ਨਹੀਂ ਜੇਹੜੇ ਵੀਰ eh video pa k Parmatma nu ਮਿਲਣ ਦਾ ਰਸਤਾ ਦੇਖੋਦੇ ਉਹਨਾਂ ਤੇ waheguru ji di kini ਕ੍ਰਿਪਾ ਹੋਵੇਗੀ 🙏🏻thanks veer ji 🙏🏻

  • @baldeepkaur9004
    @baldeepkaur9004 24 วันที่ผ่านมา +15

    ਵਾਹਿਗੁਰੂ ਗੁਰਮੰਤਰ ਜਪਣ ਨਾਲ ਗੁਰਬਾਣੀ ਨੂੰ ਕਮਾਣ ਨਾਲ ਤਬਦੀਲੀ ਆਓਂਦੀ ਆ..

  • @desivlog-007
    @desivlog-007 20 วันที่ผ่านมา +4

    ਇਹ ਵੀਡਿਓ ਦੇਖ ,, ਸੁਣ ਕੇ ਅੱਖਾਂ ਚ ਪਾਣੀ ਆ ਰਿਹਾ,, ਮੈ ਲੇਟ ਹੋ ਗਿਆ,, ਵਾਹਿਗੁਰੂ ਜਲਦੀ ਕਿਰਪਾ ਕਰੇ,, ਮਰਨ ਤੋ ਪਹਿਲਾ , ਆਪਣੇ ਆਪ ਨੂੰ ਜਾਣਨਾ ਚਾਹੁੰਦਾ

  • @dalvindersingh2848
    @dalvindersingh2848 5 วันที่ผ่านมา +4

    ਗੁਰੂ ਬਿਨ ਗਤ ਨਹੀਂ ਸ਼ਾਹ ਬਿਨ ਪਤ ਨਹੀਂ

  • @karamjitkaur2459
    @karamjitkaur2459 24 วันที่ผ่านมา +6

    ਚੱਕਰਾਂ ਬਾਰੇ ਤਾਂ ਪਤਾ ਨਹੀ ਪਰ ਇਨਾ ਮੈਡਮ ਨੇ ਜੋ ਅਧਿਆਤਮ ਬਾਰੇ ਬਾਕੀ ਗੱਲਾਂ ਕੀਤੀਆਂ ਹਨ… ਪਰਮਾਤਮਾ ਪਾਉਣ ਬਾਰੇ ਸੋਚ ਹੈ… ਉਹ ਕਾਫੀ ਵਧੀਆ ਲੱਗਿਆ 🙏🙏🙏

  • @gurbindersingh2513
    @gurbindersingh2513 28 วันที่ผ่านมา +45

    ਸੁਖਮਨੀ ਸਾਹਿਬ ਜੀ ਦੀ ਬਾਣੀ ਇਹ ਸਭ ਅਸਾਨੀ ਨਾਲ ਸਮਝ ਵਿੱਚ ਆ ਜਾਂਦਾ ਹੈ ਜੀ ਧੰਨਵਾਦ 🙏

    • @GurcharanSingh-rp9ov
      @GurcharanSingh-rp9ov 28 วันที่ผ่านมา +7

      ❤❤❤❤❤

    • @baljinder5trrdfvsingh392
      @baljinder5trrdfvsingh392 28 วันที่ผ่านมา +1

      hundred percent true

    • @naviii949
      @naviii949 27 วันที่ผ่านมา +1

      Sukhmani sahib vich ਕਿੱਥੇ smjaya ਹੈ ਜੀ ਚਕਰਾ ਬਾਰੇ, ਕੁੰਡਲਿਨੀ ਬਾਰੇ, ਅਸੀਂ ਵੀ ਪਾਠ ਕਰ ਲਵਾਂਗੇ l

    • @gurbindersingh2513
      @gurbindersingh2513 27 วันที่ผ่านมา +4

      @@naviii949ਜੈ ਜੈ ਸਬਦੁ ਅਨਾਹਦ ਵਾਜੇ 24 ਅਸਟਪਦੀ ਪੜੋ ਜੀ

    • @naviii949
      @naviii949 27 วันที่ผ่านมา

      @@gurbindersingh2513 ok ji thanks 👍🏻🙏🏻🙏🏻

  • @merimaasahota6951
    @merimaasahota6951 10 วันที่ผ่านมา +1

    Very very good discussion very interesting and very clear watched all the way to the end again and again. Both of you did really good
    Q/A❤🕊️

  • @satnamgag1924
    @satnamgag1924 6 วันที่ผ่านมา +1

    ਅਦੂਰਾ ਗਿਆਨ ਕੱਲੇ ਕੱਲੇ ਚੱਕਰ ਨੂੰ ਐਕਟੀਵੇਟ ਕਰਨ ਨਾਲੋਂ ਚੰਗਾ ਹੈ ਇਕ ਮੰਤਰ ਦੀ ਸਾਧਨਾ ਕਰਨਾ

  • @renatusnovasukhwinderpal3921
    @renatusnovasukhwinderpal3921 7 วันที่ผ่านมา +2

    Thanks mam ji ❤❤❤❤❤❤❤

  • @ManjeetKour-is4no
    @ManjeetKour-is4no 12 วันที่ผ่านมา +2

    Radha swami ji

  • @AvtarSingh-zc8ti
    @AvtarSingh-zc8ti 3 วันที่ผ่านมา

    ਅੱਜ ਤੱਕ ਤੀ ਮੈਡਮ ਖੁਦ ਆਪਣੇ ਅੰਦਰ ਅੰਨਹਦ ਜੋ ਵੱਜਦਾ ਹੈ ਉਸਨੂੰ ਫੜ ਨਹੀਂ ਪਾਈ ਬਸ ਚੱਕਰ ਚੱਕਰਕਰਕੇ ਲੋਕਾਂ ਨੂੰ ਚੱਕਰਾ ਵਿੱਚ ਪਾਇਆ ਹੋਇਆ ਹੈ, ਸਿਰਫ਼ ਆਪਣੇ ਅੰਦਰ ਦੇ ਅੰਨਹਦ ਨੂੰ ਹੀ ਸੁਣਾ ਤੇ ਉਸ ਦੇ ਨਾਲ ਚੱਲਕੇ ਹੀ ਸੱਭ ਕੁਝ ਪਾਈਆਂ ਜਾਂਦਾ ਹੈ ਉਹ ਤਾ ਚੰਗੇ ਸਾਧੂਆਂ ਜਾ ਡੇਰਿਆ ਵਾਲੇ ਬਾਬੇਆ ਨੂੰ ਵੀ ਨਹੀਂ ਪੱਤਾ ਉਹ ਕੋਈ ਵਿਰਲੇ ਹੀ ਪੂਰਨ ਸਾਧੂ ਹੀ ਪੱਤਾ ਹੁੰਦਾ ਹੈ, ਸਾਨੂੰ ਵੀ ਕਿਸੇ ਪੂਰਨ ਗੁਰੂ ਨੇ ਦਿਖਾਈ ਹੈ ਇੰਨੇ ਝਜਟ ਵਿੱਚ ਨਹੀਂ ਪਾਈਆਂ ਸਿਧਾ ਹੀ ਅੰਨਹਦ ਨੂੰ ਫ਼ੜ ਕੇ ਉਸ ਦੇ ਨਾਲ ਚੱਲਣਾ ਸਿਖਾਈਆਂ ਗਈਆਂ ਹੈੈ ਵੀ ਕੁਝ ਦਿਨਾਂ ਵਿੱਚ

  • @narwinderkaur8050
    @narwinderkaur8050 28 วันที่ผ่านมา +1

    ਬਹੁਤ ਵਧੀਆ ji 🙏❤️

  • @MrNitindhir
    @MrNitindhir 8 วันที่ผ่านมา +1

    wow , just look at the energy she have on last line @ 42:17. Even Host smiled and feel the deep meaning of it. Loved it

  • @manveeryt09
    @manveeryt09 27 วันที่ผ่านมา +2

    Bahut vadia knowledge

  • @ashwanisaini0070
    @ashwanisaini0070 28 วันที่ผ่านมา +1

    Bahut badiya ji 🌹

  • @gurpreetmaan6082
    @gurpreetmaan6082 28 วันที่ผ่านมา

    Bahut nice g

  • @LalitaSharma-sx5we
    @LalitaSharma-sx5we 26 วันที่ผ่านมา

    Bahut badhiya jankari thankyou ji 🙏🙏

  • @amrindervirk1565
    @amrindervirk1565 14 วันที่ผ่านมา +2

    Bahut accha. Amm admi v sooch sakda Waheguruji nu paoun lie

  • @sahilbaisal7374
    @sahilbaisal7374 28 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ❤❤❤❤❤❤

  • @user-mz4ju6gq4z
    @user-mz4ju6gq4z 28 วันที่ผ่านมา +1

    Amazing. Very nice

  • @manjitkaur2798
    @manjitkaur2798 27 วันที่ผ่านมา +2

    Bohat wadiya jaankari diti....Thanks g 😊🙏

  • @ranjitkaur7628
    @ranjitkaur7628 27 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਬੀਬਾ ਜੀ

  • @ramanjitkaur5016
    @ramanjitkaur5016 22 วันที่ผ่านมา +1

    Bahut hi vadia vichare kiti thanks g

  • @paramjitkaur-xp4pn
    @paramjitkaur-xp4pn 27 วันที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @shamshersidhu3829
    @shamshersidhu3829 28 วันที่ผ่านมา

    Waheguru hamesa chardikala bakhse ji

  • @jagjotkpanesar9607
    @jagjotkpanesar9607 28 วันที่ผ่านมา +1

    Thanks for information

  • @skaur3577
    @skaur3577 28 วันที่ผ่านมา

    Thnx for video ❤

  • @user-sm8sp2kw9i
    @user-sm8sp2kw9i 22 วันที่ผ่านมา +2

    ਵਾਹਿਗੁਰੂ ਵਾਹਿਗੁਰੂ ਜੀ

  • @JaspreetkaurJhamat-nu6cg
    @JaspreetkaurJhamat-nu6cg 5 วันที่ผ่านมา +1

    Waheguru Ji, Thank You Sir

  • @kohinoorsingh4472
    @kohinoorsingh4472 27 วันที่ผ่านมา

    Bhut vadia veer

  • @jagdipsinghdhanoa6356
    @jagdipsinghdhanoa6356 18 วันที่ผ่านมา

    Excellent. Thanks a lot Ma'am.

  • @AvtarNirman
    @AvtarNirman 14 วันที่ผ่านมา

    ਵਾਹਿਗੁਰੂ ❤❤❤❤❤

  • @ravinderkour5561
    @ravinderkour5561 28 วันที่ผ่านมา +1

    Nice.vedio

  • @kuljitsingh7798
    @kuljitsingh7798 25 วันที่ผ่านมา

    Waheguru ji.... dhan aisiya aatmava.. dhan waheguru ji

  • @KhalsaMusic-qo1ez
    @KhalsaMusic-qo1ez 26 วันที่ผ่านมา +4

    ਬਹੁਤ ਖੂਬਸੂਰਤ ਦਸਿੱਆ ਜੀ ❤ thanks ji 🌹

  • @bhindersingh2382
    @bhindersingh2382 27 วันที่ผ่านมา

    Waheguru jee thank you very much both of you

  • @JasmeenKaur-kg4nn
    @JasmeenKaur-kg4nn 25 วันที่ผ่านมา +1

    Waheguru ji Maher Karo ji thanks 😊

  • @lifecoachconsultancy612
    @lifecoachconsultancy612 26 วันที่ผ่านมา

    Bahut achhe annushree ji, thanks

  • @ranjitkaur7628
    @ranjitkaur7628 27 วันที่ผ่านมา +3

    Right ਅਧਿਆਤਮ ਨਾਲ ਜਾਂਦਾ ❤❤

  • @motivationvideo4627
    @motivationvideo4627 27 วันที่ผ่านมา +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻

  • @amrindervirk1565
    @amrindervirk1565 14 วันที่ผ่านมา +1

    Bahut bahut accha Dass rahe

  • @kuljitsingh7798
    @kuljitsingh7798 25 วันที่ผ่านมา +1

    So peaceful and great personality...

  • @ParveenKaur-bz1ol
    @ParveenKaur-bz1ol 28 วันที่ผ่านมา +4

    I like very much

  • @harwinderkaur9649
    @harwinderkaur9649 15 วันที่ผ่านมา +1

    App ji da bohat bohat shukrana 🙏🌹dhanwad ji🙏

  • @letsdotogether6509
    @letsdotogether6509 26 วันที่ผ่านมา

    Waheguru ji mehar krn tuhade ye

  • @user-kk7vn8pm2w
    @user-kk7vn8pm2w 26 วันที่ผ่านมา

    Thank you so much mam.waheguru g

  • @JaspalSingh-dp6bi
    @JaspalSingh-dp6bi 27 วันที่ผ่านมา +1

    Right mem ji 🙏

  • @simerjitsidhu7401
    @simerjitsidhu7401 27 วันที่ผ่านมา +1

    Waheguru ji🙏🏼🙏🏼👍

  • @parmindersekhon2439
    @parmindersekhon2439 27 วันที่ผ่านมา +1

    ❤❤ very nice

  • @SantokhSingh-vt8ql
    @SantokhSingh-vt8ql 28 วันที่ผ่านมา

    Very nice

  • @meenakshiwalia-yr2wq
    @meenakshiwalia-yr2wq 28 วันที่ผ่านมา

    Angel hai aap❤

  • @user-dr7xh8qj3z
    @user-dr7xh8qj3z 28 วันที่ผ่านมา +1

    Very nice ❤❤❤❤❤ji

  • @salwinderkaur9328
    @salwinderkaur9328 10 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ 👌👌❤️❤️🙏🙏

  • @user-zq4dv4nl3n
    @user-zq4dv4nl3n 10 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuljeetsingh8917
    @kuljeetsingh8917 28 วันที่ผ่านมา

    Waheguru Ji

  • @Supercheema
    @Supercheema 28 วันที่ผ่านมา +1

    Very nice ji, nanak tuhada bhala kare

  • @user-lw5bq7xd3w
    @user-lw5bq7xd3w 26 วันที่ผ่านมา +3

    ❤❤ waheguru ji waheguru ji waheguru ji ❤❤

  • @gurdevdhaliwal6468
    @gurdevdhaliwal6468 18 วันที่ผ่านมา

    Very very Thanks

  • @pawandhami1418
    @pawandhami1418 27 วันที่ผ่านมา +1

    Thanks

  • @KuljeetKaursandhu-so1iy
    @KuljeetKaursandhu-so1iy 28 วันที่ผ่านมา

    Waheguru ji 🙏

  • @JaspreetkaurJhamat-nu6cg
    @JaspreetkaurJhamat-nu6cg 5 วันที่ผ่านมา

    Thank You Mam

  • @JaspalSingh-dp6bi
    @JaspalSingh-dp6bi 27 วันที่ผ่านมา

    Thanks ji 🙏God bless u all family 👪❤🙏

  • @SandeepSingh-kd6ec
    @SandeepSingh-kd6ec 14 วันที่ผ่านมา +1

    Bilkul sahi hai colours dhikde ne te amrit ras v aaonda hai te Jo timepiece di tik tik di awaaz hai o waheguru waheguru sundi hai,🙏🙏🙏🙏

  • @JaspalSingh-dp6bi
    @JaspalSingh-dp6bi 27 วันที่ผ่านมา

    Great personalty mem ji 🙏👍

  • @harjinderkaur5714
    @harjinderkaur5714 22 วันที่ผ่านมา +1

    Waheguru ji waheguru ji maher kro ji

  • @user-xc6pr9wl6n
    @user-xc6pr9wl6n 23 วันที่ผ่านมา +1

    Waiting for next

  • @SukhVeerpal-nh9dr
    @SukhVeerpal-nh9dr 28 วันที่ผ่านมา

    Waheguru ji ka Khalsa waheguru ji ki Fateh 🙏🙏🙏🙏🙏🙏🙏❤❤jiondi reh bhaine

  • @happybatth187
    @happybatth187 28 วันที่ผ่านมา

    Reporter ne bhut vdea question kitey aa.. Dhanvaad

  • @BootaSingh-ok1mc
    @BootaSingh-ok1mc 27 วันที่ผ่านมา +1

    Think you ji

  • @waheguruji2177
    @waheguruji2177 22 วันที่ผ่านมา +2

    Waheguru ji

  • @user-dg1fn5pf2q
    @user-dg1fn5pf2q 26 วันที่ผ่านมา

    Waheguru waheguru ji

  • @jasvirkaur8999
    @jasvirkaur8999 28 วันที่ผ่านมา

    Beautiful. Thanks

    • @naviii949
      @naviii949 27 วันที่ผ่านมา

      ​@@honeyarora7792 ਟੇਲੇਗੁਰਮ ਤੇ ਕਿਵੇਂ ਸੰਪਰਕ ਕਰੀਏ ਜੀ l, 🙏🏻🙏🏻

  • @rka5506
    @rka5506 26 วันที่ผ่านมา

    Great video very good very nice lot to learn every words are so great thanks God bless you both of you thanks again

  • @sunita3980
    @sunita3980 26 วันที่ผ่านมา +2

    Radha Swami ji

  • @AvtarNirman
    @AvtarNirman 13 วันที่ผ่านมา

    Very good knowledge ji❤❤❤❤❤❤

  • @Anhadjot5
    @Anhadjot5 27 วันที่ผ่านมา

    Weheguru ji

  • @kavitaratan4729
    @kavitaratan4729 22 วันที่ผ่านมา +1

    Good

  • @amritpalsingh2581
    @amritpalsingh2581 13 วันที่ผ่านมา +1

    Sat Sri Akal bhaji very nice very good excellent service excellent style excellent thaught excellent very interesting subject very interesting concept God bless you with your family and friends

  • @prizleenkaurtuli98
    @prizleenkaurtuli98 28 วันที่ผ่านมา +1

    Khoob khoob

  • @AvtarSingh-zc8ti
    @AvtarSingh-zc8ti 3 วันที่ผ่านมา

    ਆਪਣੇ ਗਰਭ ਅੰਦਰ ਕਿਸ ਤਰ੍ਹਾਂ ਵੱੜੀਆ ਜਾਵੇ ਕਿਸ ਨੂੰ ਫ਼ੜ ਕੇ ਅੰਦਰ ਜਾਇਆ ਜਾਵੇ ਉਹ ਦੱਸੋ ਜੱਦ ਅੰਦਰ ਵੱੜੇਗਾ ਤਾ ਹੀ ਬਾਕੀ ਜਾਣ ਪਾਏਗਾ, ਜਿਸ ਦਿਨ ਆਪਣੇ ਅੰਦਰ ਵੱੜ ਗਿਆ ਵਾਕੀ ਤਾਂ ਹੀ ਹਾਜਰ ਹੋਏਗਾ

  • @user-or5dy7wq7c
    @user-or5dy7wq7c 20 วันที่ผ่านมา +1

    ਬਹੁਤ ਵਧੀਆ ਲੋਕਾਂ ਨੂੰ ਨੱਚਣ ਟੱਪਣ ਤੋਂ ਇਲਾਵਾ ਕੋਈ ਕੰਮ ਨਹੀਂ

  • @parkashsingh2850
    @parkashsingh2850 5 วันที่ผ่านมา

    ਵਾਹਿਗੁਰੂ गुरुमंत्र ਹੈ ਜਾਪ ਕਰੋ

  • @motivationvideo4627
    @motivationvideo4627 27 วันที่ผ่านมา +1

    Vry nice video 🙏🏻🙏🏻🙏🏻🌺

  • @BalrajSingh-po4te
    @BalrajSingh-po4te 28 วันที่ผ่านมา +1

    Right 💯

  • @anoopsingh6874
    @anoopsingh6874 24 วันที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Sarojkansal-ov9xh
    @Sarojkansal-ov9xh 28 วันที่ผ่านมา +2

    I like it very much your video

  • @lakhwindersinghlooking-rx9sb
    @lakhwindersinghlooking-rx9sb 23 วันที่ผ่านมา +4

    वाहेगुरु जी मेरी तीजी अख खुली सी में पागल हो जाना सी वाहेगुरु जी बेनती कीती सी फिर अख बंद हो गई वाहेगुरु❤❤

  • @Shehbaaz_Randhawa1
    @Shehbaaz_Randhawa1 28 วันที่ผ่านมา +2

    Waheguru ji dhan guru nanak ji

  • @devsagarvij1775
    @devsagarvij1775 16 วันที่ผ่านมา +1

    इस कलयुग में अधिकतर मानव दुष्कर्म करके सात चक्र के सबसे निचले स्तर मूलाधार पर रहता है ! शुभ कर्मों द्वारा और साधना करके चक्र को ऊपर के स्तर तक ले जाना चाहिए!वाहेगुरु!!

  • @mandykaur6444
    @mandykaur6444 28 วันที่ผ่านมา +1

    Thnku ji m wait kr rhi c

  • @nirbhaisingh9936
    @nirbhaisingh9936 28 วันที่ผ่านมา

    Waheguruji Waheguruji Waheguruji ❤❤❤❤

  • @soniasandhu6662
    @soniasandhu6662 27 วันที่ผ่านมา +1

    Thanku so much for bringing this great podcast to the audience. Our mother earth is ascending to higher dimension and more and more people are waking up about spirituality. This is an interesting podcast. God 🙌 🙌 🙌 you both doing this podcast. 🙏

  • @sukhjinderwaraich5838
    @sukhjinderwaraich5838 13 วันที่ผ่านมา

    Waheguru

  • @lovelyrukman1929
    @lovelyrukman1929 วันที่ผ่านมา

    ਜਰੂਰੀ ਨਹੀਂ ਹੈ red ਕਪੜੇ ਪਾਉਣੇ,,,, ਇਹ ਸਭ ਰੂਹ ਤੇ ਅੰਦਰਲੀ ਖੇਡ ਹੈ... 🙏

  • @truckrepair1813
    @truckrepair1813 26 วันที่ผ่านมา +1

    Mere layi bus mool mantre ne kam kita te Guru sahibaan di kirpa ne tanwaad sub da

  • @user-ox7bb4nd8u
    @user-ox7bb4nd8u 27 วันที่ผ่านมา +3

    Waheguru ji es time bahut lok bhagte nal jur rahe han waheguru ji kirpa karde rehn

  • @user-xc6pr9wl6n
    @user-xc6pr9wl6n 24 วันที่ผ่านมา

    More interview like this

  • @independent-network.
    @independent-network. 27 วันที่ผ่านมา +3

    ਇਹਨਾਂ ਨੂੰ ਕਿਵੇਂ ਮਿਲ ਸੱਕਦੇ ha ਜੀ ❤

  • @punjabpainting2002
    @punjabpainting2002 23 วันที่ผ่านมา

    nice

  • @HarjitSingh-iw2xu
    @HarjitSingh-iw2xu 16 วันที่ผ่านมา +2

    ਕੀ ਆਤਮਾ ਦੇ ਸਫ਼ਰ ਵਿੱਚ ਨਾਮ_ਦਾਨ ਦੀ ਬੱਖਸਿ ਕਰਨ ਵਾਲੇ ਮੋਜੂਦਾ ਗੁਰੂ ਸਾਹਿਬਾਨ ਆਤਮਾ ਦੀ ਹਮੇਸ਼ਾ ਅੰਦਰ ਅੱਗਵਾਈ ਕਰਦੇ ਹਨ ਅਤੇ ਕੀ ਅੰਦਰ ਆਪਣੇ ਸੰਤ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ ਜੀ।