ਯਰੌਪ ਦੀ ਧੱਕੜ ਬੁੱਲਟ ਰੇਲ ਦੀ ਪਹਿਲੀ ਕਲਾਸ ਦਾ ਸਫ਼ਰ🚅 ਪਹੁੰਚਿਆ ਨਵੇਂ ਦੇਸ਼🇫🇷Bullet train of Europe|Punjabi Vlog

แชร์
ฝัง
  • เผยแพร่เมื่อ 17 ม.ค. 2025

ความคิดเห็น • 196

  • @harbhajansingh9967
    @harbhajansingh9967 7 หลายเดือนก่อน +38

    ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ। ਸੱਚ ਨੇ ਸੱਚ ਹੀ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Navdeepbrarvlogs
      @Navdeepbrarvlogs  7 หลายเดือนก่อน +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @hsgill4083
    @hsgill4083 7 หลายเดือนก่อน +5

    ਬਹੁਤ ਵਧੀਆ ਵੀਡੀਓ ਪੈਰਿਸ ਦੀ ਦਿਖਾ ਰਹੇ ਹੋ ਜੀ ਹਮੇਸ਼ਾਂ ਸੱਚਾਈ ਦੀ ਹੀ ਜਿੱਤ ਹੁੰਦੀ ਆਈ ਹੈ ਧੰਨਵਾਦ ਜੀ

  • @bogasingh9611
    @bogasingh9611 7 หลายเดือนก่อน +4

    ਬਹੁਤ ਵਧੀਆ ਹਮੇਸ਼ਾ ਸੱਚਾ ਤਾਂ ਬਈ ਸੱਚ ਹੀ ਹੁੰਦਾ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਤੇ ਮਹਾਰਾਜ ਵੀ ਉਹਦਾ ਸਾਥ ਹੋ ਜਾਂਦਾ🙏🙏👍👍 ਜਿਹੜਾ ਛੱਡ ਗਿਆ ਬਾਈ ਛੱਡ ਗਿਆ ਪਰਵਾਹ ਨੀ ਕਰੀਦੀ ਰੱਬ ਦਾ ਨਾਂ ਸਾਥ ਸਾਡੇ❤👍

  • @LakhwinderSingh-h9d
    @LakhwinderSingh-h9d 7 หลายเดือนก่อน +6

    ਬਹੁਤ ਸੋਹਣਾ ਸ਼ਹਿਰ ਹੈ ਅਤੇ ਬਹੁਤ ਸੋਹਣਾ ਕੰਮ ਮੇਰਾ ਵੀਰ ਨਵਦੀਪ ਸਿੰਘ ਕਰ ਰਿਹਾ ਜੋ ਸਾਨੂੰ ਐਨੇ ਸੋਹਣੇ ਦੇਸ਼ ਦਿਖਾ ਰਿਹਾ ਘਰ ਬੈਠਿਆ ਨੂੰ❤❤

  • @karnailsingh696
    @karnailsingh696 7 หลายเดือนก่อน +29

    ਸਾਡੀਆਂ ਸਰਕਾਰਾਂ ਨਿਕੰਮੀਆਂ ਜੋਂ ਫ਼ਰਾਂਸ ਵਿੱਚ ਸਿੱਖਾਂ ਦੀ ਪੱਗੜੀ ਦੀ ਗੱਲ ਨਹੀਂ ਕਰਦੀ

    • @Amandeep-mb8rh
      @Amandeep-mb8rh 7 หลายเดือนก่อน +1

      Sgpc di nakaami aa

    • @JaspreetSingh-jt4dd
      @JaspreetSingh-jt4dd 7 หลายเดือนก่อน

      Kon kehda pgg nahi bnn sakda punjabi travel couple ripan te khusi gye ohna ta bddi c

    • @JagroopSingh-no7xy
      @JagroopSingh-no7xy 7 หลายเดือนก่อน

      @@Amandeep-mb8rhਇਸ ਵਿੱਚ sfpc ਕੀ ਕਰ ਸਕਦੀ ਇਹ ਮਸਲਾ ਭਾਰਤ ਸਰਕਾਰ ਦੇ ਲੈਵਲ ਦਾ ਹੈ

    • @sakinderboparai3046
      @sakinderboparai3046 7 หลายเดือนก่อน

      @@JaspreetSingh-jt4dd ਸਕੂਲ ਵਿਚ ਸਰਕਾਰੀ ਨੌਕਰੀ ਵਿਚ ਪੱਗ ਨਹੀ ਬੰਨ ਸਕਦਾ।

  • @bhogal786
    @bhogal786 7 หลายเดือนก่อน +10

    ਤੁਹਾਡਾ ਬਲੌਗ ਯੂਰਪ ਯਾਤਰਾ ਲਈ ਬਹੁਤ ਉਪਯੋਗੀ ਅਤੇ ਵਧੀਆ ਹੈ

  • @raghubirdhillon5809
    @raghubirdhillon5809 7 หลายเดือนก่อน +9

    ਸਤਿ ਸ਼੍ਰੀ ਅਕਾਲ ਨਵਦੀਪ ਸਿੰਘ ਵੀਰ ਯਹੂਦੀ ਨੇ ਉਹ ਕਾਲੇ ਕੋਟ ਵਾਲੇ ਤੇ ਕਾਲੀ ਟੋਪੀ ਵਾਲੇ

  • @rabbnaaljurho8921
    @rabbnaaljurho8921 7 หลายเดือนก่อน +4

    Waheguru chardi Kalan wich rakhe waheguru sabb te Mehar kre waheguru

  • @JSpresident
    @JSpresident 7 หลายเดือนก่อน +4

    5:49 ਬਹੁਤ ਬਹੁਤ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 7 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @harafangle9473
    @harafangle9473 7 หลายเดือนก่อน +11

    ਰੁਟੀਨ ਟੁੱਟ ਜਾਂਦਾ ਹੈ ਭਾਈ ਹਰਰੋਜ ਵੀਡੀਓ ਪਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

  • @SsSs-ww4je
    @SsSs-ww4je 7 หลายเดือนก่อน +1

    Bhai ji sub wahegure ji de kirpa he sub te vada siri Gure Nanak sahib ji

  • @graniteworld9116
    @graniteworld9116 7 หลายเดือนก่อน +3

    Waheguru jee

  • @jaswindersinghbrar4731
    @jaswindersinghbrar4731 7 หลายเดือนก่อน +3

    Nice video ❤❤❤

  • @BalkarSingh-dc1oq
    @BalkarSingh-dc1oq 7 หลายเดือนก่อน +4

    ਬਹੁਤ ਹੀ ਵਧੀਆ

  • @Kuldeep06sraw
    @Kuldeep06sraw 7 หลายเดือนก่อน +2

    Good.khalsa.ji

  • @HappySingh-pw6ew
    @HappySingh-pw6ew 7 หลายเดือนก่อน

    Bhaut vadiya lagi bai ji 🇵🇾👌🏻

  • @sanisran1563
    @sanisran1563 7 หลายเดือนก่อน +2

    Waheguru ji 🙏

  • @SsSs-ww4je
    @SsSs-ww4je 7 หลายเดือนก่อน +1

    Bhai ji app ji bache Saman ho ji jo wahe gure ji ne mistakes te Lehk Likhe hun ultra he hona he per wahegure nal hun Brar bhai Petar ji meher karn wahegure ji

  • @arjansingh31
    @arjansingh31 7 หลายเดือนก่อน +2

    Great

  • @iqbalsidhu6651
    @iqbalsidhu6651 7 หลายเดือนก่อน +2

    Well come my dear brother ji

  • @reshamsingh7609
    @reshamsingh7609 7 หลายเดือนก่อน

    Nice..... Bahut badhiya... Carry on....

  • @Jaggi01999
    @Jaggi01999 7 หลายเดือนก่อน +3

    Thanks veer❤❤

  • @gurpalthandi8039
    @gurpalthandi8039 7 หลายเดือนก่อน +2

    Nice 👍 ❤

  • @jaspalsingh4959
    @jaspalsingh4959 7 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰਨ👍

  • @PalwinderCheema-fc7hr
    @PalwinderCheema-fc7hr 7 หลายเดือนก่อน

    Weekend te is canal te rounak dekhn wali hundi sham nu lok baithe rehnde sari raat

  • @SatnamSingh-fe3tg
    @SatnamSingh-fe3tg 7 หลายเดือนก่อน +1

    Dhan Guru Nanak Dev g Chadikala Rakhna 🙏

  • @gurindersingh9757
    @gurindersingh9757 7 หลายเดือนก่อน +2

    Nice

  • @SukhpalDhaliwal-j1g
    @SukhpalDhaliwal-j1g 7 หลายเดือนก่อน

    ਸੋਹਣਾ ਹੈ 🌹🌹🙏🏻🙏🏻👍👍👍👍🚗🚗🚗🚗👌👌👌❤️❤️❤️❤️🌹🌹🌹🌹

  • @jasmelsingh1451
    @jasmelsingh1451 7 หลายเดือนก่อน +1

    ਬਾਈ ਤੁਸੀਂ ਵਲੋਗ ਚ ਸਟੇਸ਼ਨ ਤੇ ਹੋਟਲ ਗਦੀਆ ਦਾ ਸਫ਼ਰ ਹੀ ਵਿਖਾਉਂਦੇ ਓ ਨਾ ਕੋਈ ਪੂਰਾ ਸ਼ਹ ਰ ਨਾ ਪਿੰਡ ਬਸ ਇਦਾ ਹੀ ਟਾਇਮ ਪਾਸ ਕਰਦੇ ਜਾ ਫਿਰ ਰੇਟਰੇਂਟ ਚਲਦੇ ਆ ਪੁਖ ਬਹੁਤ ਲੱਗੀ ਅ ਬਸ ਇਥੋਂ ਤਕ ਸੀਮਿਤ ਹੋ ਕੇ ਰ੍ਹ ਜਾਂਦਾ ਬਾਈ ਦਾ ਬਲੋਕ

    • @Navdeepbrarvlogs
      @Navdeepbrarvlogs  7 หลายเดือนก่อน

      Acha bai Fer China ki c Russia ki c Antarctica ki c? Edde de bohat safar aa Dekho jake baki veere Gurudwara sahib v dikhaye ne Main Tourist places v City v Hor ki dekhna tusi? smj gya ki Kise punjabi ghare jake ohna di gaddi ch Ghumma te Ohna nal milawa right ehi baki aa😀😀

  • @DarshanBrar-r7n
    @DarshanBrar-r7n 7 หลายเดือนก่อน +2

    Welcome veer

  • @SadhiaStudios
    @SadhiaStudios 7 หลายเดือนก่อน +4

    ਇੱਹ rule ਸਾਰੇ ਧਰਮਾਂ ਲਈ ਚਾਹਵੇ ਸਿੱਖ ਹੋਵੇ ਜਾ ਹੋਰ ਧਰਮ ਦਾ, ਕੋਈ ਵੀ ਆਪਣੇ ਧਰਮ ਦੀ ਪਹਿਚਾਣ ਚਿੰਨ ਦੇ ਕੱਪੜੇ ਪਾ ਕੇ ਸਕੂਲਾਂ ਤੇ ਸਰਕਾਰੀ ਦਫਤਰਾਂ ਵਿੱਚ ਨਹੀਂ ਜਾ ਸਕਦਾ ਤੇ ਆਪਣੇ ਡੌਕੂਮੈਂਟ ਤੇ show ਨਹੀਂ ਕਰ ਸਕਦਾ..

    • @Navdeepbrarvlogs
      @Navdeepbrarvlogs  7 หลายเดือนก่อน

      ਵੀਰੇ ਮਤਲਬ ਫਿਰ ਕਿ ਜੇਕਰ ਦੂਜੇ ਨਾਲ ਗਲਤ ਹੋ ਰਿਹਾ ਤਾਂ ਸਿੱਖ ਵੀ ਪੱਗ ਲਾਹ ਕੇ ਰੱਖ ਦੇਣਗੇ ਤੇ ਗਲਤ ਹੋਣ ਦੇਣਗੇ ਆਪਣੇ ਨਾਲ? ਬੁਰਕਾ ਵੀ ਲਾਹਿਆ ਗਿਆ ਤੇ ਪੱਗ ਵੀ ਗਲਤ ਤਾਂ ਦੋਨਾਂ ਜਾਂ ਫਿਰ ਬਾਕੀ ਸਭ ਨਾਲ ਵੀ ਹੋਇਆ ਇੱਦਾ ਦੇ ਰੂਲ ਕਾਮਰੇਡ ਦੇਸ਼ਾ ਵਿੱਚ ਨੇ ਜੀ🙏

    • @SadhiaStudios
      @SadhiaStudios 7 หลายเดือนก่อน

      ਵੀਰ ਜੀ ਫਰਾਂਸ ਹਜਾਰਾਂ ਦੀ ਗਿਣਤੀ ਦੇ ਸਿੱਖ ਰਹਿ ਰਹੇ ਨੇ, ਤੇ ਇੱਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਸਾਰਿਆਂ ਵਾਸਤੇ ਨੰਗੇ ਸਿਰ ਫੋਟੋ ਲੱਗਦੀ ਸੀ ਤੇ ਆਪਣੇ ਬੰਦਿਆਂ ਨੇ 30-35 ਸਾਲ ਪਹਿਲਾਂ ਪੇਪਰਾਂ ਲੈਣ ਲਈ ਇਸੇ ਤਰਾਂ ਹੀ ਕੀਤਾ ਸੀ, ਆਮ ਜਿੰਦਗੀ ਤੁਸੀਂ ਜਿੱਦਾਂ ਮਰਜ਼ੀ ਜੀਓ ਕੋਈ ਗੱਲ ਨਹੀਂ ਪੂਰੇ ਹੱਕ ਹਨ ਸਬ ਨੂੰ..

  • @LUCKYSingh-jv4im
    @LUCKYSingh-jv4im 7 หลายเดือนก่อน +3

    Good morning 🙏 🌄

  • @balbirsinghgill1595
    @balbirsinghgill1595 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @Navdeepbrarvlogs
      @Navdeepbrarvlogs  7 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @swaransingh483
    @swaransingh483 7 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ ❤❤😂

  • @JoginderSingh-km4hy
    @JoginderSingh-km4hy 7 หลายเดือนก่อน

    Waheguru ji ka khalsa
    Waheguru ji ki fateh ❤

  • @LakhwinderSingh-h9d
    @LakhwinderSingh-h9d 7 หลายเดือนก่อน

    ਆਨੰਦ ਆ ਗਿਆ ਬਿਲੌਂਗ ਦੇਖ ਕੇ

  • @navdeepsingh5538
    @navdeepsingh5538 7 หลายเดือนก่อน +3

    ❤❤❤❤❤

  • @GuriWaraich-ow4up
    @GuriWaraich-ow4up 7 หลายเดือนก่อน

    Bahut vadiya navdeep veer ji har roj video upload kariya karo baki bahut vadiya hunde ne vlog tuhade baba mehar kare tuhade te..... Waheguru ji khalsa waheguru ji ki feath

  • @manjitsinghkandholavpobadh3753
    @manjitsinghkandholavpobadh3753 7 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @gurpreet9719
    @gurpreet9719 7 หลายเดือนก่อน +2

    Bhut den bad vlog pa aa pra

  • @r.p.singhpal4325
    @r.p.singhpal4325 7 หลายเดือนก่อน +2

    Sat shree akal ji.

  • @SukhpalDhaliwal-j1g
    @SukhpalDhaliwal-j1g 7 หลายเดือนก่อน

    ❤❤ਬਹੁਤ ਘੈਟ ਦੇਸ ਹੈ 🌹🙏🏻🙏🏻🙏🏻👍👍👍👍❤️❤️❤️🌹🌹🌹🚗🚗🚗🌹🌹🌹

  • @showmanwaraich
    @showmanwaraich 7 หลายเดือนก่อน +2

    ਟ੍ਰੇਨ ਦੇ ਸਫਰ ਦਾ ਮਜ਼ਾ ਤਾਂ ਇੰਡਿਅਨ ਰੇਲਵੇ ਦੇ ਸਲੀਪਰ ਕਲਾਸ ਵਿੱਚ ਞੀ ਬਹੁਤ ਆਓਦਾ.. ਜਦੋਂ ਦੂਸਰੀ ਸਵਾਰੀ ਆਕੇ ਕਹਿੰਦੀ, ਤੁਸੀਂ ਤਾਂ ਕਲੇ ਹੋ , ਮੇਰੀ ਪਤਨੀ ਤੇ ਥਚਿਆਂ ਨੂੰ ਆਪਣੀ ਜਗ੍ਹਾ ਪੈ ਲੈਣ ਦੇ...ਤੈਨੂੰ ਸੀਟਾਂ ਦੇ ਞਿਚਾਲੇ ਜੇਹੜਾ ਫਰਸ਼ ਆ ਓਥੇ ਕਪੜਾ ਞਿਛਾ ਦਿਨੇ ਆ , ਸਾਡਾ ਞੀ ਸਫਰ ਆਰਾਮ ਨਾਲ ਕਟ ਜਾੳਗਾ...ਜਾਂ ਕੋਈ ਆ ਕੇ ਕਹੂਗਾ ਕਿ ਲੱਤਾਂ ਕਠੀਆਂ ਕਰ ਲਾ , ਅਸੀਂ ਞੀ ਬੈਠ ਜਾਈਏ, ਸਫਰ ਰਲ-ਮਿਲ ਕੇ ਕਟ ਲਈਏ...🥵
    ਟੀਟੀ ਞੀ ਉਨ੍ਹਾ ਤੋਂ ਪੈਸੇ ਫੜ ਕੇ ਜੇਬ ਚ ਪਾ ਲੈਦਾਂ.. ਸਬ ਕੁਝ ਦੇਖਦਾ ਹੋਇਆ ਚੁੱਪ ਕਰ ਕੇ ਚਲਾ ਜਾਂਦਾ
    ਕਰਿਓ ਸਫਰ ਫਿਰ ਦਸਿਓ ਕਿਨਾ ਮਜਾ ਆਇਆ ਟ੍ਰੇਨ ਦੇ ਸਫਰ ਦਾ...🤪🤪

    • @Navdeepbrarvlogs
      @Navdeepbrarvlogs  7 หลายเดือนก่อน +1

      😂😂 ਹਾਹਾਹਾ ਗੱਲ਼ ਤਾਂ 100 ਆਨੇ ਸੱਚ ਆ ਪਰ ਮੈਂ ਤਾਹੀ ਇੰਡੀਅਨ ਰੇਲਵੇ ਦੀ ਗੱਲ ਨਹੀ ਕੀਤੀ🤣

    • @showmanwaraich
      @showmanwaraich 7 หลายเดือนก่อน +1

      @@Navdeepbrarvlogs thanks for reply 🙏💖

  • @Traveller_Singhs
    @Traveller_Singhs 7 หลายเดือนก่อน +2

    🙌🏻🙌🏻🙌🏻

  • @PremSingh-ly7lx
    @PremSingh-ly7lx 7 หลายเดือนก่อน

    👍 👌 ❤sunam udham singh wala 22g sangrur 🎉Thanks

  • @rajindersingh-so4hw
    @rajindersingh-so4hw 7 หลายเดือนก่อน

    ਬਹੁਤ ਵਧੀਆ ਵਲੋਗ

  • @ParkashSingh-nh6op
    @ParkashSingh-nh6op 7 หลายเดือนก่อน

    Brar sahib Dhanwad je new city da

  • @jaskaransingh3-c904
    @jaskaransingh3-c904 7 หลายเดือนก่อน

    Very nice by ji 🙏 👌 👍 👏 🙌

  • @jasmelsingh1451
    @jasmelsingh1451 7 หลายเดือนก่อน

    ਸਚੇ ਇਨਸਾਨ ਹੀਰੇ ਹੁੰਦੇ ਨੇ ਬਾਈ ਤੇ ਹੀਰੇ ਰੇੜੀਆ ਨੇ ਨਹੀਂ ਮਿਲਦੇ ਓਨਾ ਦਾ ਕੋਈ ਮੁੱਲ ਹੁੰਦਾ

  • @bejindergrewal9413
    @bejindergrewal9413 7 หลายเดือนก่อน +2

    Sat shri akal 22 ji

  • @himmatgill2090
    @himmatgill2090 7 หลายเดือนก่อน

    waheguru ji chardicala ch rakhn bai navdeep nu jo sanu enia vadia vadia jaga dakhanda

  • @balwindersingh-zh6oi
    @balwindersingh-zh6oi 7 หลายเดือนก่อน +5

    ਛੋਟੇ ਵੀਰ ਨਵਦੀਪ ਸਿੰਘ ਸਤਿ ਸ੍ਰੀ ਅਕਾਲਿ ਜੀ

    • @Navdeepbrarvlogs
      @Navdeepbrarvlogs  7 หลายเดือนก่อน +1

      ਸਤਿ ਸ੍ਰੀ ਅਕਾਲ ਜੀ🙏🙏❤️❤️

    • @Bapla.baldevBapla.baldev
      @Bapla.baldevBapla.baldev 7 หลายเดือนก่อน +2

      😢😢😢BHRA🇳🇱🇳🇱VICH.TUSI.MERE.GHAR.DE.LAGE.HI.C.ME.TUHANU.VAHUT.LABIA.C.TUSI.NHI.MILE.MAN.UDAS.JO.GIA😢😢😢​@@Navdeepbrarvlogs

    • @Navdeepbrarvlogs
      @Navdeepbrarvlogs  7 หลายเดือนก่อน

      ਭਾਜੀ ਅਗਲ਼ੀ ਵਾਰ ਮਿਲਾਂਗੇ ਜੀ🙏🙏100% ਤੁਸੀ ਇੰਸਟਾਂ ਤੇ ਮੈਸੇਜ ਕਰਨਾ ਜੀ

  • @ankushshergill4157
    @ankushshergill4157 7 หลายเดือนก่อน +2

    Bro apne India vich b boht vadia jagah aa guman lyi
    Othe v visit kro
    Sanu v pta lagge kinna kharcha aunda aa India vch guman lyi

  • @GurpreetSingh-nn6bs
    @GurpreetSingh-nn6bs 7 หลายเดือนก่อน

    ਵੀਰ ਤੁਹਾਡੀਆਂ ਅੱਖਾਂ ਬਹੁਤ ਸੁਜੀਆ ਆਪਣਾ ਧਿਆਨ ਰੱਖੋ

  • @starbug928
    @starbug928 7 หลายเดือนก่อน +1

    Nin resan shehr Lahore dyan

  • @LakhwinderSingh-h9d
    @LakhwinderSingh-h9d 7 หลายเดือนก่อน

    ਲਵ ਯੂ ਵੀਰੇ love you bro ❤❤

  • @MajorSingh-po6xd
    @MajorSingh-po6xd 7 หลายเดือนก่อน

    ਧੰਨਵਾਦ ਜੀ ਬਰਾੜ ਸਾਹਿਬ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @gursharanbrar1205
    @gursharanbrar1205 7 หลายเดือนก่อน

    Very good video navdeep singh

  • @JaspalkaurBrar-ct3do
    @JaspalkaurBrar-ct3do 4 หลายเดือนก่อน

    Very nice video bro ❤❤

  • @akashdeepsingh2994
    @akashdeepsingh2994 7 หลายเดือนก่อน +1

    Vir g tusi bhot vadiya video banonde ho g ❤🎉best luck vir g 🫶tusi punjabian da mann shann ho g 🎉vir g New Zealand ayo g kade g

  • @DaysKlant-js9di
    @DaysKlant-js9di 7 หลายเดือนก่อน

    That's train super fast

  • @JaswinderKaur-co7wl
    @JaswinderKaur-co7wl 7 หลายเดือนก่อน +1

    Sohal Dhanaula 🙏

  • @sawarnsingh9989
    @sawarnsingh9989 7 หลายเดือนก่อน

    Good video god bless sawarn Singh from UK

  • @JAGJITSINGHHUNDAL-t2w
    @JAGJITSINGHHUNDAL-t2w 7 หลายเดือนก่อน

    Great man good man shows us whole world 🌎 👏 🙌 👌 in a style for all good work 👏

  • @ManpreetSingh-ne2it
    @ManpreetSingh-ne2it 7 หลายเดือนก่อน

    Very good 👍👍👍👍

  • @JaspalSingh-oo3dt
    @JaspalSingh-oo3dt 7 หลายเดือนก่อน

    Very nice video ji

  • @Parmindernavjot
    @Parmindernavjot 7 หลายเดือนก่อน

    vv nice

  • @jasbirkaur8274
    @jasbirkaur8274 7 หลายเดือนก่อน

    Very fast but ubforgetable safar

  • @Kuldeep06sraw
    @Kuldeep06sraw 7 หลายเดือนก่อน

    Very.nice.video
    Ji

  • @ramandeepsandhu8841
    @ramandeepsandhu8841 7 หลายเดือนก่อน

    Good bai

  • @SandeepRandhawa-lc2bc
    @SandeepRandhawa-lc2bc 7 หลายเดือนก่อน

    boht wait hundi aa veere tere vlog Di respect and pyar bai 🙏🏻❤️

  • @prabhsimransingh204
    @prabhsimransingh204 7 หลายเดือนก่อน

    Nice ❤

  • @jaswindersinghsodhi1851
    @jaswindersinghsodhi1851 7 หลายเดือนก่อน

    Good experience

  • @gurwindermaan8698
    @gurwindermaan8698 7 หลายเดือนก่อน

    Nice video bro

  • @RajinderKaur-v1e
    @RajinderKaur-v1e 7 หลายเดือนก่อน +2

    veere tusi pllzz pakistan tour kro plzzz

  • @kirpalsingh3313
    @kirpalsingh3313 7 หลายเดือนก่อน

    Giani the great ❤❤

  • @LakhwinderSingh-h9d
    @LakhwinderSingh-h9d 7 หลายเดือนก่อน

    Dil se pyar hai veere ❤❤❤

  • @rajwantkaur6816
    @rajwantkaur6816 7 หลายเดือนก่อน

    Sat Sri Akal Ji 🙏 ✨️ ❤️ 💕 👌 💙 🙏

  • @ManpreetSingh-mo9xh
    @ManpreetSingh-mo9xh 7 หลายเดือนก่อน

    Evening in paris ik movie bni si 1968 which oh jga dikha sakde ho tusi pta karo veer

  • @Gurpreet.kaur_sandhu
    @Gurpreet.kaur_sandhu 7 หลายเดือนก่อน

    Belgium Dey sarey shehra da naam French And Dutch ch aa tah krky boln lageya difficult lgda..but u can pronounce as you feel comfort koi wadi gl ni aa.

  • @punjabivirsa4902
    @punjabivirsa4902 7 หลายเดือนก่อน

    ਇਹੋ ਜਿਹੇ ਦੇਸ ਵਿੱਚ ਫਿਰ ਨਹੀਂ ਜਾਣਾ ਚਾਹੀਦਾ ਜਿਹੜੇ ਦੇਸ ਪੱਗਾਂ ਲਹਾਉਦੇ ਹੋਣ

  • @Parmindernavjot
    @Parmindernavjot 7 หลายเดือนก่อน

    nice

  • @sonusandha973
    @sonusandha973 7 หลายเดือนก่อน

    Veer g tusi singh saba gurwara jroor auna ta dso jroor

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 7 หลายเดือนก่อน +1

    ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ ੬੨)
    ਸੱਚ ਬੋਲਣਾ ਮਨੁੱਖ ਦਾ ਸਰਬ ਸ੍ਰੇਸ਼ਠ ਗੁਣ ਹੈ ਪਰ ਸੱਚਾ ਤੇ ਸੁੱਚਾ ਕਿਰਦਾਰ ਸੱਚ ਬੋਲਣ ਤੋਂ ਵੀ ਸ੍ਰੇਸਠ ਹੈ।

    • @Navdeepbrarvlogs
      @Navdeepbrarvlogs  7 หลายเดือนก่อน

      ਵਾਹਿਗੁਰੂ ਜੀ🙏🙏❤️❤️

  • @Mrhslucky
    @Mrhslucky 7 หลายเดือนก่อน +1

    I am living in France and I am sikh who wears turban. This is true that in documents you need bare head but uts true for everyone and this is because its consitution does not identitfy any religion not even Christianity. People here are much nicer than rest of Europe if you speak French. Just a tip.. always say Bonjour, Bonsoir (after 7 pm) and merci these three words are so magical in France, you will notice people attitude will change immediately. I resemeble French people are like Punjabi.. if you say sat shree akal to punjabi then they will become your friend its similar to French people.

  • @minhassaab5083
    @minhassaab5083 7 หลายเดือนก่อน

    ਵੀਰ ਜੀ ਇਹ ਕਾਲੇ ਕੱਪੜੇ ਅਤੇ ਕਾਲੀਆਂ ਟੋਪੀਆਂ ਵਾਲੇ ਲੋਕ ਯਹੂਦੀ ਕੌਮ ਦੇ ਲੋਕ ਆ ਜੋ ਕੇ ਜ਼ਿਆਦਾਤਰ ਇਸਰਾਇਲ ਦੇਸ਼ ਤੋਂ ਹਨ

  • @jatindersingh101
    @jatindersingh101 7 หลายเดือนก่อน

    👌🏻👌🏻👍🏻👍🏻👍🏻

  • @MEMEandPODCAST
    @MEMEandPODCAST 7 หลายเดือนก่อน

    Veere sanu tere te maan hai

  • @user-ox1fw1rc9j
    @user-ox1fw1rc9j 7 หลายเดือนก่อน +1

    🙏

  • @balrajdhillon
    @balrajdhillon 7 หลายเดือนก่อน

    paaji asi tuhadi wait kar rahe haan. hamburg germany vi aaoo please.

  • @balrajdhillon
    @balrajdhillon 7 หลายเดือนก่อน

    sade ghar rehna tusi no hotel. asi hamburg airport de bilkul laage rehne

  • @singhgurmail1938
    @singhgurmail1938 7 หลายเดือนก่อน

    Paji asi tuhadi dortmund wait kar re ha

  • @RajatSingh-md6oz
    @RajatSingh-md6oz 7 หลายเดือนก่อน

    😗😗😗😗😗😗😗😗

  • @harmankalra3433
    @harmankalra3433 7 หลายเดือนก่อน +1

    Norway kado jane end country hai bai

  • @Panjabiaagyeoye
    @Panjabiaagyeoye 7 หลายเดือนก่อน

    Veer punjabi travel couple naal v meet up kreyo agar kitte nearby hovogay ☺️🙏🏻

  • @Sidhumoosewala_5911_fan
    @Sidhumoosewala_5911_fan 7 หลายเดือนก่อน

    Bro vadia video hundia tuhadia

  • @asadsayed4551
    @asadsayed4551 7 หลายเดือนก่อน

    😊😊😊😊👌👌👍

  • @manjitbedi5836
    @manjitbedi5836 7 หลายเดือนก่อน

    Appreciate Navdeep Singh.
    Pl don't call them friends, who left you on the basis of Truth.

  • @OalakhNaranjan
    @OalakhNaranjan 7 หลายเดือนก่อน

    Navdeep Brar ji do you know that there is a city name Saint-Tropez in France where is the statu of Maharaja Ranjit Singh is installed with his General Allard and his wife Bannou Pan Dei .Saint-Tropez is the birthplace of General Allard