ਬਿਨਾਂ ਵੀਜੇ ਦੇ ਪਹੁੰਚਿਆ ਯੂਰੌਪ ਦੇ ਇੱਕ ਗਰੀਬ ਦੇਸ਼ ਵਿੱਚ🇷🇸 Punjabi Travel Vlog|Vlog| Navdeep Brar

แชร์
ฝัง
  • เผยแพร่เมื่อ 28 ธ.ค. 2024

ความคิดเห็น • 183

  • @jagdevsingh5432
    @jagdevsingh5432 6 หลายเดือนก่อน +8

    ਨਵਦੀਪ ਜਿਸ ਜਗਾ ਤੁਸੀ ਜਾਂਦੇ ਉਸ ਦੇਸ਼ ਅਤੇ ਲੋਕਾਂ ਵਾਰੇ ਭਗੋਲਿਕ ਰਹਿਣ ਸਹਿਣ ਵਾਰੇ ਜਾਣਕਾਰੀ ਦਿਆ ਕਰੋ ਵਲੋਗ ਹੋਰ ਵਧੀਆ ਬਣ ਸਕਦਾ ਆਪ ਲਈ ਸੁਭਕਾਮਨਾਵਾ

  • @NIRMALSINGH-yb8hn
    @NIRMALSINGH-yb8hn 6 หลายเดือนก่อน +41

    ਵੀਰੇ ਤੇਰੀਆਂ ਵੀਡੀਉ ਵਿਚ ਹੁਣ ਦੇਖਣ ਨੂੰ ਸਿਰਫ ਦੋ ਹੀ ਗੱਲਾਂ ਹੁੰਦੀਆਂ ਹਨ ਰੈਸਟੋਰੈਂਟ ਤੇ ਖਾਣੇ ਬਾਰੇ ਜਾਂ ਇਹ ਬੱਸ ਜਾਂ ਟਰੇਨ ਇਧਰ ਨੂੰ ਜਾਣੀ ਹੈ ਜਾਂ ਉਧਰ ਨੂੰ ਜਾਣੀ ਹੈ ਜਿਸ ਦੇਸ਼ ਜਾ ਸ਼ਹਿਰ ਵਿਚ ਹੁੰਦੇ ਹੋ ਉਸ ਬਾਰੇ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਹੈ

    • @Navdeepbrarvlogs
      @Navdeepbrarvlogs  6 หลายเดือนก่อน +13

      ਸਹੀ ਕਿਹਾ ਜੀ ਕਿਉਕੀ ਯੂਰੌਪ ਦੇ 4-5 ਦੇਸ਼ਾ ਨੂੰ ਛੱਡ ਕੇ ਕੁੱਝ ਖਾਸ ਹੈ ਹੀ ਨਹੀ ਤਾਂ ਕਰਕੇ ਇਹ ਹੀ ਜਿਆਦਾ ਦਿੱਖ ਰਿਹਾ ਖੈਰ 4-5 ਵਿਡਿਓ ਹੋਰ ਨੇ ਉਸ ਤੋਂ ਬਆਦ ਕੁੱਝ ਨਵਾਂ ਕਰਦੇ ਹਾਂ🙏

    • @NIRMALSINGH-yb8hn
      @NIRMALSINGH-yb8hn 6 หลายเดือนก่อน +2

      @@Navdeepbrarvlogs ਠੀਕ ਆ ਜੀ ਪਰ ਫਿਰ ਵੀ ਇਸ ਪਾਸੇ ਧਿਆਨ ਜ਼ਰੂਰ ਦੇਣਾ

    • @Bapla.baldevBapla.baldev
      @Bapla.baldevBapla.baldev 6 หลายเดือนก่อน +1

      ❤❤❤❤❤❤LOKA.NU.KI.SAMJ.VE😂😂❤❤​@@Navdeepbrarvlogs

    • @parminderkaurfgs167
      @parminderkaurfgs167 6 หลายเดือนก่อน +1

      ​@@Navdeepbrarvlogsplz education vare v dso ji tuc kise v country di ed. Vare nhi dsaya ji

    • @DPSingh-mz2rf
      @DPSingh-mz2rf 6 หลายเดือนก่อน +2

      Nirmal ji...U r Right. Moreover Brar Saheb speak too much and non stop

  • @manatsandhupb88
    @manatsandhupb88 6 หลายเดือนก่อน +4

    ਮੈਂ ਫੈਨ ਹਾਂ ਵੀਰੇ ਤੇਰਾ ਤੇ ਪ੍ਰਗਟ ਦਾ ਫਲਾਪ yutuber ਵਾਲਾ

  • @kang5979
    @kang5979 6 หลายเดือนก่อน +1

    ਬੜੇ ਚਿਰ ਦੀ ਵੀਡੀਓ ਉਡੀਕਣ ਡਿਆ ਵਾਲੀ ਗੁਰੂਆ ❤ 1:00

  • @HarmeetSingh-nz9ds
    @HarmeetSingh-nz9ds 6 หลายเดือนก่อน +7

    ਬਹੁਤ ਬਹੁਤ ਧੰਨਵਾਦ ਘਰ ਬੈਠੇ ਯਾਤਰਾ ਕਰਵਾਉਣ ਦਾ।

  • @showmanwaraich
    @showmanwaraich 6 หลายเดือนก่อน +3

    ਬਹੁਤ ਸੋਹਣਾ ਦੇਸ਼ ਆ, ਸਰਬੀਆ 😍...thanks 🎉🎉

  • @SewaksinghSandhu-ms2jn
    @SewaksinghSandhu-ms2jn 6 หลายเดือนก่อน +1

    ਬਾਈ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਮੈਨੂੰ

  • @Gurjit1469
    @Gurjit1469 6 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏
    ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

    • @Navdeepbrarvlogs
      @Navdeepbrarvlogs  6 หลายเดือนก่อน

      Waheguru ji ka khalsa Waheguru ji ki fateh ji❤️❤️🙏🙏

  • @rajindersingh-so4hw
    @rajindersingh-so4hw 6 หลายเดือนก่อน

    ਬਹੁਤ ਸੋਹਣਾ

  • @amritnazavlogs
    @amritnazavlogs 6 หลายเดือนก่อน +3

    ਸਤਿ ਸ਼੍ਰੀ ਅਕਾਲ ਬਰਾੜ ਸਾਬ। Best sikh vlogger 🙏

  • @harjyotsingh5291
    @harjyotsingh5291 6 หลายเดือนก่อน +3

    ਬਹੁਤ ਵਧੀਆ ਬਰਾੜ ਸਾਬ। ਧੰਨਵਾਦ ਕਰਦਾ ਹਾਂ।

  • @Sarabjeetkaur-dj8dg
    @Sarabjeetkaur-dj8dg 6 หลายเดือนก่อน +1

    Wahe guru chardikala vich Rakhe apji noo putterji

  • @jaskaransingh3-c904
    @jaskaransingh3-c904 6 หลายเดือนก่อน +1

    Very nice by ji 🙏 👌 👍 👏

  • @manjitsinghkandholavpobadh3753
    @manjitsinghkandholavpobadh3753 6 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @sukhdeeppandher1513
    @sukhdeeppandher1513 6 หลายเดือนก่อน +1

    Navdeep singh I am proud of you because you are travelling wold with turban.In some places people might be identifying you as Muslin. Also humble suggestion when you go to these can you show there village life

  • @jassigrewal152
    @jassigrewal152 6 หลายเดือนก่อน

    ਨਵਦੀਪ ਸਿੰਘ ਵੀਰ ਜੀ ਰੋਮਾਨੀਆ ਆ ਜਾਓ ਜੀ। ਹੁਣ ਰੋਮਾਨੀਆ ਵੀ sheangan ਦਾ ਹਿੱਸਾ ਤੇ ਤੁਹਾਨੂੰ ਵਦੀਆਂ ਲੱਗੇ ਗਾ ਸਸਤਾ ਤੇ ਸੋਹਣਾ ਦੇਸ਼। ਪੰਜ ਸਾਲ ਤੋਂ ਅਸੀਂ ਰੋਮਾਨੀਆ ਵਿੱਚ ਹਾਂ। ਤੁਸੀ Bucharest Timisoara ਤੇ ਬ੍ਰਸੋਵੇ ਘੁੰਮ ਸਕਦੇ ਹੋ ਦਰਕੁਲਾ uncle vist ਕਰੋ brasove ਚ

  • @JaswinderSingh-vb1us
    @JaswinderSingh-vb1us 6 หลายเดือนก่อน +1

    ਨਵਦੀਪ ਇਥੇ ਕੋਈ ਗਰੀਬੀ ਤਾ ਦਿਸਦੀ ਨਹੀਂ .ਵਧੀਆ ਦੇਸ਼ ਹੈ .

    • @Navdeepbrarvlogs
      @Navdeepbrarvlogs  6 หลายเดือนก่อน

      ਵੀਰੇ ਧਿਆਨ ਨਾਲ ਸੁਣੋ ਜੀ ਯੂਰੌਪ ਦੇ ਬਾਕੀ ਮੁਲਕਾਂ ਮੁਕਾਬਲੇ ਜਿਆਦਾ ਗਰੀਬੀ ਹੈ ਜੀ🙏

  • @BaljeetSingh-pf4qw
    @BaljeetSingh-pf4qw 6 หลายเดือนก่อน +1

    Wah sajna wah waheguru chardi kala rakhe hasde t jawani mandeya Milo sajna rab Rakha sajna AAP sare Veera Da waheguru ji Maher Karan Singh te up jila pilibhit Wale Punjab te Punjabis da man who recovered and love you so much Bhai ji ❤ pyaar pari s y

  • @pinderpawarlahoria4329
    @pinderpawarlahoria4329 6 หลายเดือนก่อน

    Very good 👍

  • @MajorSingh-po6xd
    @MajorSingh-po6xd 6 หลายเดือนก่อน

    ਧੰਨਵਾਦ ਜੀ ਬਰਾੜ ਸਾਹਿਬ ਨਵੀਆਂ ਨਵੀਆਂ ਥਾਵਾਂ ਦਿਖਾਣ ਵਾਸਤੇ

  • @SatpalSharma-y5q
    @SatpalSharma-y5q 6 หลายเดือนก่อน

    ❤ Very Nice Ji

  • @NisarKhan-ts4zt
    @NisarKhan-ts4zt 6 หลายเดือนก่อน

    Bahut hi badhiya vlog ji 🎉

  • @harafangle9473
    @harafangle9473 6 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 6 หลายเดือนก่อน

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ

  • @ParkashSingh-nh6op
    @ParkashSingh-nh6op 6 หลายเดือนก่อน

    Navdeep Singh je Dhanwad nava das vakhon da

  • @DamanpreetKaur-f5v
    @DamanpreetKaur-f5v 6 หลายเดือนก่อน

    Bahut chngi mehnat hai veer waheguru ji tenu hmesha khush rakhan ❤

  • @gurpalthandi8039
    @gurpalthandi8039 6 หลายเดือนก่อน +2

    Very nice 👍 ❤

  • @himmatgill2090
    @himmatgill2090 6 หลายเดือนก่อน

    bhut vadia lga bai navdeep barar sat shiri akal ji tusi chardicala ch rho sarbia sanu v dakhao

  • @JagjitSingh-db4oq
    @JagjitSingh-db4oq 6 หลายเดือนก่อน +1

    Sohal Dhanaula 🙏

  • @Saabwraich
    @Saabwraich 6 หลายเดือนก่อน +1

    Waheguru ji

  • @sukhjindersingh5026
    @sukhjindersingh5026 6 หลายเดือนก่อน +1

    Waheguru ji ka Khalsa waheguru ji ki Fateh 🙏❤❤

  • @jagjitsingh816
    @jagjitsingh816 6 หลายเดือนก่อน +3

    ਨਵਦੀਪ ਸਿੰਘ ਜੀ ਸਤਿ ਸ੍ਰੀ ਆਕਾਲ ਜੀ
    ਸਫ਼ਰ ਦੇ ਦੌਰਾਨ ਥੋੜ੍ਹਾ ਫਰੂਟ ਜ਼ਰੂਰ ਰੱਖੋ

    • @AmarjeetKaur-ql3sd
      @AmarjeetKaur-ql3sd 6 หลายเดือนก่อน

      Betay enjoy the trawel

    • @jagjitsingh816
      @jagjitsingh816 6 หลายเดือนก่อน

      @@AmarjeetKaur-ql3sd ok dadi maa

  • @amriksingh6828
    @amriksingh6828 6 หลายเดือนก่อน

    ਵਧੀਆ👍💯

  • @Jotraman554
    @Jotraman554 6 หลายเดือนก่อน

    ਦੁਨਿਆ ਦਾ ਸੱਭ ਤੋਂ ਛੋਟਾ ਦੇਸ਼ ਵੀ ਦਿਖਾਓ ਕਿਹੜਾ ਆ ਵੱਡੇ ਵੀਰ

  • @jagsirgehri4276
    @jagsirgehri4276 6 หลายเดือนก่อน

    Y g teri video di udeek rehndi aaa bsss....sade supne hunde aa Europe jaan de jihde tusi pure kr rhe o ...thanks for everything....jionde rho

  • @preetsodhi7596
    @preetsodhi7596 6 หลายเดือนก่อน +2

    Navdeep great person ❤

  • @wandiyapunjab8297
    @wandiyapunjab8297 6 หลายเดือนก่อน

    Thanks Navdeep Bararr punjabi vlogs lai.yousaf dhillon punjwarr

  • @navjeetsingh2622
    @navjeetsingh2622 6 หลายเดือนก่อน +1

    Veere tusi ghar baithe hi sari duniya ghuma rahe ho

  • @balvindersingh3813
    @balvindersingh3813 6 หลายเดือนก่อน

    Very nice jaurney keep it up

  • @iqbalsidhu6651
    @iqbalsidhu6651 6 หลายเดือนก่อน +1

    Well come my dear brother ji

  • @SukhdeepSingh-yg7bx
    @SukhdeepSingh-yg7bx 6 หลายเดือนก่อน +1

    Good job bro

  • @samuelbatth4317
    @samuelbatth4317 6 หลายเดือนก่อน +1

    Serbia is looking like Georgia 🇬🇪!!! But I loved my stay in Tbilisi !

  • @kuldeepsinghbhinder3513
    @kuldeepsinghbhinder3513 6 หลายเดือนก่อน +1

    God bless you brother

  • @SatnamSingh-fe3tg
    @SatnamSingh-fe3tg 6 หลายเดือนก่อน +3

    Dhan Guru Nanak Dev g Chadikala Rakhna 🙏

  • @PARAMJITSINGH-yi6bn
    @PARAMJITSINGH-yi6bn 6 หลายเดือนก่อน +1

    SatSriakal paaji

  • @jasbirkaur8274
    @jasbirkaur8274 6 หลายเดือนก่อน +1

    Nice informaion😮

  • @sawarnsingh9989
    @sawarnsingh9989 6 หลายเดือนก่อน

    Good vedio god bless sawarn Singh from UK

  • @gurbanssingh2732
    @gurbanssingh2732 6 หลายเดือนก่อน

    Good navdeep

  • @reshamsingh7609
    @reshamsingh7609 6 หลายเดือนก่อน

    Bahut badhiya..... Different types country ghuma rahey ho... thanks Veer...

  • @bejindergrewal9413
    @bejindergrewal9413 6 หลายเดือนก่อน +1

    Sat shri akal 22 ji

  • @r.p.singhpal4325
    @r.p.singhpal4325 6 หลายเดือนก่อน +1

    Sat shree akal ji.

  • @ideastechnology5866
    @ideastechnology5866 6 หลายเดือนก่อน

    Greqt veer g

  • @BhupinderSingh-ko7gf
    @BhupinderSingh-ko7gf 6 หลายเดือนก่อน

    Nice 👌👌👍🏻👍🏻👍🏻

  • @rajwantkaur6816
    @rajwantkaur6816 6 หลายเดือนก่อน

    Sat Sri Akal Ji 🙏 ✨️ ❤️ 💕 👌 💙 🙏

  • @avtarsingh4870
    @avtarsingh4870 5 หลายเดือนก่อน

    Asi v flixbus ch hi gye c. Ik desh cho duje desh.

  • @ARSH_CA
    @ARSH_CA 6 หลายเดือนก่อน

    Bhot Vdia Vlog AA Bhai Ji Thodaaa ❤

  • @DavinderSingh-o9z
    @DavinderSingh-o9z 6 หลายเดือนก่อน +2

    ਵਿਦੇਸਾਂ ਵਿਚ ਸਾਫ ਸਫਾਈ ਕਿਦਾ ਦੀ ਹੈ ਵਾਤਾਵਰਣ ਕਿਦਾ ਦਾ ਹੂੰਦਾ ਹੈ ਇਸ ਬਾਰੇ ਵੀ ਦਸਿਆ ਕਰੋ ਜੀ 🙏🙏🙏🙏

  • @graniteworld9116
    @graniteworld9116 6 หลายเดือนก่อน

    Good vlog

  • @harminderkaur6229
    @harminderkaur6229 6 หลายเดือนก่อน

    Very nice

  • @JaspalkaurBrar-ct3do
    @JaspalkaurBrar-ct3do 4 หลายเดือนก่อน

    Very nice bro

  • @RajinderSingh-wi8jl
    @RajinderSingh-wi8jl 6 หลายเดือนก่อน +1

    ਤੁਹਾਡੀ ਵੀਡੀਓ ਵਧੀਆ ਹੁੰਦੀ ਹੈ ਪਰ ਬਹੁਤ ਵਧੀਆ ਬਣਾਇਆ ਜਾ ਸਕਦਾ ਹੈ ਜਿਸ ਦੇਸ਼ ਵਿਚ ਤੁਸੀ ਜਾਂਦੇ ਹੋ ਉਸ ਬਾਰੇ ਪੜ੍ਹਿਆ ਕਰੋ ਉਸਦੀ ਜਾਣਕਾਰੀ ਦਿਆ ਕਰੋ ਉਸ ਜਨਸੰਖਿਆ ਕਿਹੜੇ ਕਿਹੜੇ ਧਰਮਾਂ ਦੀ ਕਿੰਨੀ ਜਨਸੰਖਿਆ ਉਥੋਂ ਦਾ ਪਾਉਣਪਾਣੀ ਲੋਕਾਂ ਦੀ ਆਮਦਨ ਉਥੇ ਖਾਸਕਰਕੇ ਪੰਜਾਬੀ ਲੋਕਾਂ ਦੇ ਕੰਮਕਾਜ ਰਹਿਣਸਹਿਣ ਬਾਰੇ ਉਥੋਂ ਦੀ ਸਰਕਾਰ ਕਾਨੂੰਨ ਬਾਰੇ ਆਦਿ

    • @Navdeepbrarvlogs
      @Navdeepbrarvlogs  6 หลายเดือนก่อน +1

      ਵੀਰੇ ਸਭ ਦਿੰਦਾ ਹਾਂ ਪਰ ਸਿਰਫ ਆਖਰੀ 7-8 ਵਿਡਿਓ ਚ ਨਹੀ ਦਿੱਤੀ ਕਿਉਕੀ ਉਹਨਾਂ ਚ ਵੀ ਦਿੱਤੀ ਹੈ ਮੋਟੀ ਮੋਟੀ ਦੇਖਲ਼ੋ 5-7 ਵਿਡਿਓ ਹੀ ਮੈਂ ਨਾਰਮਲ ਬਣਾਈਆ ਲੋਕੀ ਸਾਰੀਆ ਅਗਲੀਆ ਪਿਛਲੀਆ ਭੁੱਲ ਜਾਂਦੇ ਕਿ ਬੰਦੇ ਨੇ ਕਿੰਨਾਂ ਵੱਖਰਾ ਵੱਖਰਾ ਦਿਖਾਇਆ ਜੋ ਸ਼ਾਇਦ ਕਿਸੇ ਹੋਰ ਚੈਨਲ ਤੇ ਤੁਹਾਂਨੂੰ ਆਉਣ ਵਾਲੇ 10-15 ਸਾਲ ਨਾਂ ਮਿਲੇ ਪਰ ਸਾਡੇ ਲੋਕ ਛੇਤੀ ਹੀ ਜੱਜ ਕਰ ਲੈਂਦੇ ਬਾਈ🙏

    • @Kissanveer123
      @Kissanveer123 4 หลายเดือนก่อน

      ​@@Navdeepbrarvlogsਨਵਦੀਪ ਵੀਰ vlog hor vadia ban ਸਕਦਾ ਹੈ ਜੇ ਪੂਰੀ ਜਾਣਕਾਰੀ ਦਿੱਤੀ ਜਾਵੇ

  • @naibsingh3021
    @naibsingh3021 6 หลายเดือนก่อน

    ਬਰਾੜ ਵੀਰ ਗੂਗਲ ਤੇ ਰਿਸਰਚ ਕਰੋਂ ਜਿਸ ਦੇਸ਼ ਵਿੱਚ ਐਂਟਰੀ ਲੈਂਦੇਉ ਉਸ ਦੇਸ਼ ਕੀ ਉਪਲਬਧੀ ਨੇ ਉਹ ਦੇਖਾਉ

  • @akashdeepsingh2994
    @akashdeepsingh2994 6 หลายเดือนก่อน

    Vir g tusi bhot nice video banonde ho g

  • @m.s.c4545
    @m.s.c4545 6 หลายเดือนก่อน

    Bosnia da tour kro ji tusi oh alg country mountains bhout

  • @amarindersingh1313
    @amarindersingh1313 6 หลายเดือนก่อน

    V.nycccc video g 👌👌👌👌

  • @gurmukhsingh7985
    @gurmukhsingh7985 3 หลายเดือนก่อน

    ਹੋਰ ਵੀ ਇੱਕ ਦਿਵਾਲੀ restaurant aa

  • @gurmukhsingh7985
    @gurmukhsingh7985 3 หลายเดือนก่อน

    ਇਕ spice restaurant aa

  • @jatindersingh101
    @jatindersingh101 6 หลายเดือนก่อน +1

    👍🏻👍🏻👌🏻👌🏻

  • @rashpalsingh7699
    @rashpalsingh7699 6 หลายเดือนก่อน

    Nice

  • @LUCKYSingh-jv4im
    @LUCKYSingh-jv4im 6 หลายเดือนก่อน

    Sat shree akal

  • @harishmehta1304
    @harishmehta1304 6 หลายเดือนก่อน

    Satshri akal ji

  • @itsKhaleeque
    @itsKhaleeque 2 หลายเดือนก่อน

    Love from Pakistan 🇵🇰

  • @kamaljeetsingh-vu1rr
    @kamaljeetsingh-vu1rr 6 หลายเดือนก่อน

    Bestbaloger

  • @GuriWaraich-ow4up
    @GuriWaraich-ow4up 6 หลายเดือนก่อน

    Sat shri akal navdeep veer ji

  • @Traveller_Singhs
    @Traveller_Singhs 6 หลายเดือนก่อน +1

    🙏🏻🙌🏻🙌🏻

  • @samuelbatth4317
    @samuelbatth4317 6 หลายเดือนก่อน

    You are saying facts ❤!!

  • @gurmukhsingh7985
    @gurmukhsingh7985 3 หลายเดือนก่อน

    ਭਾਜੀ ਜੇ ਮੈਨੂੰ ਪਤਾ ਹੁੰਦਾ ਤੁਸੀ ਆਉਣਾ ਆ ਮੈਂ ਘੁੰਮਾਂ ਦੇਣਾ ਸੀ ਸਾਰਾ Serbia 🇷🇸 ਮੈਂ ਇੱਥੇ ਕੰਮ ਕਰਦਾ ਹਾ

  • @damandeepsingh8591
    @damandeepsingh8591 6 หลายเดือนก่อน

    Navdi bai ji Kadi kadi pagg v Bann liya kro. Hor V ghant laggo ge

  • @satinderkumar18
    @satinderkumar18 6 หลายเดือนก่อน

    Nice video brother

  • @vickykahlon1857
    @vickykahlon1857 6 หลายเดือนก่อน

    3 Sal Phela wale din yaad kra te bai 😢😢😢

  • @Manveer-u5l
    @Manveer-u5l 6 หลายเดือนก่อน

    ❤❤❤❤❤🎉🎉

  • @jarnailsinghauilajatpunjab3847
    @jarnailsinghauilajatpunjab3847 6 หลายเดือนก่อน

    Good 👍 Doctor kithe hai phaji

  • @asadsayed4551
    @asadsayed4551 6 หลายเดือนก่อน

    😊😊😊😊👌👌👍

  • @dg9358
    @dg9358 6 หลายเดือนก่อน +1

    Country certainly looks poor from buildings very few people on the streets

  • @GurpreetSingh-tw7lx
    @GurpreetSingh-tw7lx 6 หลายเดือนก่อน

    First comment bro love from bathinda ❤️❤️

  • @DarshanBrar-r7n
    @DarshanBrar-r7n 6 หลายเดือนก่อน

    I like 👍 your style of travel Try explain there nationality ,main work-forming village Side history etc

  • @navdeepsingh5538
    @navdeepsingh5538 6 หลายเดือนก่อน

    ❤❤❤❤❤

  • @pappybrar4705
    @pappybrar4705 5 หลายเดือนก่อน

    ਬਾਈ ਦੇਸ਼ ਤੇ ਸ਼ਹਿਰ ਬਾਰੇ ਦੱਸਿਆ ਕਰੋ

  • @gurveervlogs3607
    @gurveervlogs3607 6 หลายเดือนก่อน +1

    Your video is nice 👍 but manu. Garib Amir wala concept ni samj ai 😂😂 ap ji das sakda ho pls 😊

  • @punjabpainting2002
    @punjabpainting2002 6 หลายเดือนก่อน

    nice

  • @harinderjaspal7315
    @harinderjaspal7315 6 หลายเดือนก่อน

    Belgrade was capital of Yugoslavia during the Soviet days n Marshall Tito was the President. Afterwards Yugoslavia disinterested into many countries.

  • @JassaJassa-ki9hs
    @JassaJassa-ki9hs 6 หลายเดือนก่อน

    ਵੀਰ ਸਰਬੀਆਂ ਵਿੱਚ ਰਾਤ ਨੂੰ ਬੰਦੇ ਨੂੰ ਲੁੱਟ ਲੈਂਦੇ, ਮੇਰਾ ਵੀਰ ਬਚਕੇ

  • @ਹਰਦੀਪਸਿੰਘBrar
    @ਹਰਦੀਪਸਿੰਘBrar 6 หลายเดือนก่อน

    👍😎🙏

  • @GaganGagi-mh3ni
    @GaganGagi-mh3ni 6 หลายเดือนก่อน

    Veer ji tuhanu mai milna chonda Haa mai Serbia rehna haa belgrade

  • @SurajSingh-ol1ji
    @SurajSingh-ol1ji 6 หลายเดือนก่อน

    👍

  • @jagponline
    @jagponline 6 หลายเดือนก่อน

    Card option is there in front car of tram

  • @chatthafamily4943
    @chatthafamily4943 6 หลายเดือนก่อน

    Bai international travel layee kehda card best hay dasna ji

  • @jasbirsingh4945
    @jasbirsingh4945 6 หลายเดือนก่อน

    Sat Sri akaal Veer ji serbia currency vich punjabi working karde dikho please

  • @Aanandlahar
    @Aanandlahar 6 หลายเดือนก่อน

    2:12 Kuttijaat 😅😅

  • @raviderer
    @raviderer 6 หลายเดือนก่อน

    Apne bog nu hor intetesting bnao