ਸੰਨ 65 ਤੋਂ ਚਲਦੀ ਜਪਾਨ ਦੀ ਧੱਕੜ ਬੁੱਲਟ ਟਰੇਨ🇯🇵ਖਾਸੀ ਲੰਬੀ ਚੁੰਝ। Bullet Train of Japan🤯Punjabi Travel Vlog
ฝัง
- เผยแพร่เมื่อ 5 ก.ค. 2024
- Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #japan
Mr Navdeep, if India is dirty and other countries are nice and clean, why you comes India? Stay abroad for lifetime,
Ok so it means you Don't Accept? So how you can Grow? and you means If india is Dirty and Who Like Cleaness they Should leave the Country because people like you Love to Live in Shit, pee and Gutka. So why PM always Talk About Cleaness of India. it means people like you are the Responsible for this dirt
O bhai .....Jab India mein sudhar nhi sakte to world ko appreciate kyo karte hain... Pehle ye sab Paan Gutka Ban karo. Standard banao fir kehna world ki 5th economy....
If we don't even admit our problems, how can we solve it?
@@Navdeepbrarvlogssahi jawab bai ji
Aaho bs gandh ch rhi tu sari umar safayi na kri maa dya putta ….horra na matta den lg jya kro bs ..galat nu galat kehn di adat pao ta hi kuch sudhaar hona nai ta jindagi ta lang hi jani narak ch
ਭਾਜੀ ਆਪਣਾ ਮੁਲਕ ਬੇਈਮਾਨੀ ਵਿੱਚ ਇੱਕ ਨੰਬਰ ਤੇ ਹੈ। Comparison ਨਹੀਂ ਕਰਨਾ ਚਾਹੀਦਾ ਇਕ ਬੇਈਮਾਨ ਮੁਲਕ ਤੇ ਇਮਾਨਦਾਰ ਮੁਲਕ ਵਿੱਚ। ਜਿੱਥੇ ਧਾਰਮਿਕ ਗੰਗਾ ਨਦੀ ਨੂੰ ਨਾਲਾ ਬਣਾ ਛੱਡਿਆ ਲੋਕਾਂ ਨੇ ਓਥੇ ਤੁਸੀ ਟ੍ਰੇਨਾਂ ਵਿੱਚ ਸਫਾਈ ਦੀ ਉਮੀਦ ਕੀ ਰੱਖ ਸਕਦੇ ਹੋ
ਗੰਦ ਪਾਉਂਦਾ ਕੌਣ ਵਾਂ ਆਪਣਾ ਆਪ ਨੂੰ ਸਹੀ ਕਰਨ ਦੀ ਲੋੜ ਹੈ
100% true
ਕੋਈ ਵੀ ਦੇਸ਼ ਭ੍ਰਿਸ਼ਟ ਨਹੀਂ ਹੋ ਸਕਦਾ। ਭ੍ਰਿਸ਼ਟ ਲੋਕ ਹਨ। ਅਤੇ ਕੁਝ ਬੇਵਫ਼ਾ ਲੋਕ ਆਪਣੇ ਆਪ ਨੂੰ ਆਪਣੇ ਦੇਸ਼ ਨੂੰ ਭ੍ਰਿਸ਼ਟ ਦੱਸ ਰਹੇ ਹਨ ਜਦਕਿ ਉਨ੍ਹਾਂ ਦਾ ਯੋਗਦਾਨ ਜ਼ੀਰੋ ਹੈ।
Sab apne ap nu imandar, te desh nu baimann dsde ne.
Sade lok had hrami v bohat ne kam kar ke khush hi nahi . Japani kam bohat karde ne Asl ch corruption had Hrami ch hi nikal dee aa .
ਦੀਪੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੂੰ ਸਾਨੂੰ ਘਰ ਬੈਠਿਆਂ ਪੰਜਾਬੀ ਵਿਚ ਜਾਪਾਨ ਦਿਖਾ ਰਿਹਾ ਏਂ,, ਜਾਪਾਨ ਦੀਆਂ ਵੀਡਿਉ ਤਾਂ ਹੋਰ ਵੀ ਬਹੁਤ ਨੇ ਯੂਟਿਊਬ ਉੱਪਰ ਪਰ ਜੋ ਮਜ਼ਾ ਪੰਜਾਬੀ ਵਿਚ ਵੇਖ ਕੇ ਆਉਂਦਾ ਆ ਓਹ ਹੋਰ ਕਿਸੇ ਵੀ ਬੋਲੀ ਚ ਨਹੀਂ ਆਉਂਦਾ !!🎉🎉❤❤❤❤
Muje bi bhut passnd hai japan mera dream hai idr jana baise toh .. kabi na kabi jaunga rab ne sukh rakhya teh ❤
My favourite country❤
Thank you for visiting there 😌
Love from Punjab ❤
Stay safe there❤😊😊😊😊😌😌😌😌
एक चीज ध्यान से देखो,, हर जमीन पर पीले रंग का फर्श की पट्टी है ,,,,,वो नेत्रहीन लोगों के लिए है,,,,good,❤
ਭਾਜੀ ਦਾੜੀ ਖੁੱਲੀ ਸੋਹਣੀ ਲੱਗਦੀ ਹੈ ਇਦਾਂ ਹੀ ਵੀਡੀਓ ਬਣਾਇਆ ਕਰੋ ਹਮੇਸ਼ਾ ਬਹੁਤ ਸੋਹਣੀ ਮਜ਼ਾ ਆ ਗਿਆ ਵੀਡੀਓ ਦੇਖ ਕੇ❤
ਸਬ ਤੋ ਵਧੀਆ ਤੁਹਾਡੇ vloger ਲੱਗਦੇ ਨੇ ਭਾਜੀ
th-cam.com/video/n-pEcYDsUVs/w-d-xo.htmlsi=uG-Aq2-a_lraUx-z
ਵੀਰੇ Doremon ਸ਼ਹਿਰ ਚ ਵੀ ਜਾਕੇ ਆਇਓ
th-cam.com/video/n-pEcYDsUVs/w-d-xo.htmlsi=uG-Aq2-a_lraUx-z
ਲੁੱਕ ਪੂਰੀ ਘੈੰਟ ਏ ਹੁਣ👌👌 ਪੱਗ ਤੇ ਦਾੜ੍ਹੀ ਵਧੀਆ ਲੱਗ ਰਹਿ ਏ.. ਰੱਬ ਤੈਨੂੰ ਤਰੱਕੀ ਦੇਵੇ, ਫੁੱਲ ਸਪੋਰਟ ਏ ਸਾਡੇ ਪੰਜਾਬੀ ਭਰਾ ਨੂੰ👍
th-cam.com/video/n-pEcYDsUVs/w-d-xo.htmlsi=uG-Aq2-a_lraUx-z
ਕਾਸ ਸਾਡਾ ਦੇਸ ਵੀ ਇਦਾ ਦਾ ਹੋਦਾ ਕਿਨਾ ਵਧੀਆ ਲਗਣਾ ਸੀ ਸੋ ਨਾਈਸ ਜਪਾਨ ਤੇ ਹੋਰ ਦੇਸ ❤❤❤❤❤❤
Eh desh ida hi sohne aa tax ne haale kadaye pye aa asi japan ch hi rehnde aa
Waheguru chadi kaka rakha beta
🙏🙏❤️❤️
th-cam.com/video/n-pEcYDsUVs/w-d-xo.htmlsi=uG-Aq2-a_lraUx-z
ਨਵਦੀਪ ਵੀਰ ਜੀ ਟੋਕੀਓ ਜਪਾਨ ਦਾ ਗੁਰਦੁਆਰਾ ਦਿਖਾਓ
ਆਪਣਾ ਮੁਲਕ ਹੋਰ ਥੱਲੇ ਤਾਂ ਜਾ ਸਕਦਾ ਉਪਰ ਉਠਣਾਂ ਰੱਬ ਆਸਰੇ ਈ ਹੈ
Rich . Honest. Honety with country . Advance mind ...Advance technology. Advance in science technology ....hard worker people's in the world 🌎
ਨਵਦੀਪ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਤੁਸੀਂ ਸਾਨੂੰ ਦੇਸ਼ ਵਿਦੇਸ਼ ਦੀਆਂ ਸੋਹਣੀਆਂ ਸੋਹਣੀਆਂ ਝਲਕੀਆਂ ਦਿਖਾਉਂਦੇ ਰਹੋ
When are you going to visit Vancouver we will be happy to see you here we like your both looks we mean turban styles
You're so intelligent brave Sikhs in difficult situations you don't get upset or nervous.
We watch all your videos because of working schedule we don't get much time to comment please keep doing the wonderful work we're traveling with you always we are enjoying watching all your videos keep smiling God bless you always ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਨੂੰ
ਨਵਦੀਪ ਸਿੰਘ ਜੀ ਮੈਨੂੰ ਤੁਹਾਡੀਆਂ ਵੀਡਿਉ ਬਹੁਤ ਸੋਹਣੀ ਲੱਗਦੀਆ ਵਾਂ ਦਿਲ ਖੁਸ਼ ਹੋ ਜਾਂਦਾ ਵਾਂ ਵੇਖ ਕੇ ਧੰਨਵਾਦ ਵੀਰੇ ਵੀਡਿਓ ਵਾਸਤੇ
ਬਹੁਤ ਸੋਹਣਾ ਦੇਸ ਆ ਬਾਈ ਇਥੋਂ ਦੀਆਂ ਸਰਕਾਰਾਂ ਸੋਚ ਦੀਆਂ ਦੇਸ਼ ਬਾਰੇ ਤੇ ਇਥੋਂ ਦੇ ਲੋਕ ਵੀ ਸੋਚਦੇ
ਆਪਣੇ ਤਾਂ ਸਰਕਾਰ ਚ ਬੈਠੇ ਜਿਹੜੇ ਉਹ ਆਪਦੇ ਢਿੱਡ ਭਰਨ ਦੇ ਹੋਏ ਆ ਦੇਖਦੇ ਕਿਹਨੇ ਸੋਚਣਾ
ਅਖੰਡੀ ਬਾਬੇ ਕਿੰਨੇ ਕੁ ਆ ਬਾਈ ਇੱਥੇ ਤਾਂ ਨਹੀਂ ਹੋਣੇ ਕੋਈ ਜਿਹੜੇ ਆਪਣੇ ਥਾਂ ਥਾਂ ਤੇ ਪਖੰਡੀ ਬਾਬੇ ਡਰਾਮੇ ਸ਼ੁਰੂ ਕਰਤੇ
th-cam.com/video/n-pEcYDsUVs/w-d-xo.htmlsi=uG-Aq2-a_lraUx-z
You should go to south korea next. Its an amazing country
ਬਾਈ ਜਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਦਾ ਏਰੀਆ ਦੇਖਣ ਦਾ ਮਨ ਸੀ ਜਿਸ ਉਤੇ ਹਮਲੇ ਬਾਰੇ ਪੰਜਾਬ ਦੀ ਸਕੂਲੀ ਪੜਾਈ ਵਿੱਚ ਪੜਿਆ ਸੀ
Waheguru ji aap te Mehar Karan ....🙏🙏🙏
❤️❤️🙏🙏
Paji doramon vale ghar da v vlog pyeo jwaak dekh k khush ho jnge ❤❤
❤❤❤❤❤waheguru ji nice vlog
Ek Mahine mein Europe or Japan , Bhai Banda Full form wich....
Love You Navdeep Brother ❤❤
Waheguru humesha chadikala ch rakhe beere tuhanu and tusi pagg ch bohot vadiya lagde o travel v pag ban ke hi kariya kro eh pagg jada jachdi aa tuhade bai g 🙏🏻🙏🏻🙏🏻🙏🏻❣️
ਬਹੁਤ ਸੋਹਣੀ ਵੀਡਿਉ
Japan's first train ran on October 14, 1872, between Shinbashi and Yokohama, a distance of 29 kilometers (18 miles). The line was built by British engineers and financed by the British. The train was a steam locomotive called the "Iron Duke", which was brought to Japan by Anglo-Scottish merchant Thomas Blake Glover in 1868. The train took 53 minutes to complete; so 1890 possible
ਬਾਈ ਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ,,, really enjoy your blogs
Waheguru Mehar mehar rakhe hamesha 22 thade te kyuki punjbi vlogger gand e paunde vlog de nam te tu c gursikh ho k ek vadia life de rahe ho nale apne pasion nu follow karke
That's why you deserve ❤❤❤
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤
Very nice knowledge vlog thanks from satvinder Singh ❤🎉 I am watching your vlogs from, jubail industrial, Dammam, Saudi Arabia.
Dhan Guru Nanak Dev g Chadikala Rakhna 🙏
th-cam.com/video/n-pEcYDsUVs/w-d-xo.htmlsi=uG-Aq2-a_lraUx-z
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ
❤❤❤ Japan desh bhot acha lagta hai aap ko salaam Bhai Jaan sat sari kaal ji rab Rakha sajna AAP da waheguru ji Maher Karan Singh te jawani ka rang Mano tusi pinda da haal chaal daso ji gurdwara Sahib Ji hai up jila pilibhit Wale hai hasde t wasdey Milo sajna wah waheguru waheguru waheguru ji Maher Karan Singh te rahmat rakhe ❤
ਸਫ਼ਾਈ ਦਾ ਤਾਂ ਵੀਰ ਸਭ ਦੇ ਰੱਖਣ ਨਾਲ ਤੇ ਹੀ ਰਹਿੰਦੀ ਹੈ। ਪਬਲਿਕ ਆਪ ਕਿਹੜਾ ਘੱਟ ਗੰਦਗੀ ਫੈਲਾਉਂਦੀ ਹੈ। ਕੁਝ ਵੀ ਖਾਦਾ ਰੈਪ ਉਸ ਥਾਂ ਤੇ ਹੀ ਸੁੱਟ ਦਿੱਤਾ। ਪਬਲਿਕ ਦੀ ਆਪਣੀ ਵੀ ਕੁਝ ਜ਼ਿਮੇਵਾਰੀ ਹੁੰਦੀ ਹੈ। ਬਾਕੀ ਰਹੀ ਤਰੱਕੀ ਦੀ ਗੱਲ ਇਥੋਂ ਦੇ ਲੀਡਰ ਦੇਸ਼ ਲਈ ਕੰਮ ਕਰਦੇ ਹਨ ਆਪਣੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੈਸਾ ਇਕੱਠਾ ਕਰਦੇ ਹਨ।
th-cam.com/video/n-pEcYDsUVs/w-d-xo.htmlsi=uG-Aq2-a_lraUx-z
ਵਾਹਿਗੁਰੂ ਚੜਦੀ ਕਲਾ ਬਕਸ਼ਨ ,ਖਿੱਚ ਕੇ ਰੱਖੋ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏
Waheguru ji ka Khalsa waheguru ji ki fateh ji❤️❤️🙏🙏
@@Navdeepbrarvlogs th-cam.com/video/n-pEcYDsUVs/w-d-xo.htmlsi=uG-Aq2-a_lraUx-z
Thanks putra japan dekhan layi
ਨਵਦੀਪ ਸਿੰਘ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਾਵਾਸ
Very nice video brother 🎉🎉❤❤❤❤❣️💚💚💐💐👍🏻
Verry good all time hi hi valoger
🙏🙏❤️❤️
Bhoth sona vlog aa veer ji waheguru ji kirpa karan
ਵਧੀਆ ਜਾਣਕਾਰੀ ਦਿੱਤੀ ਹੈ ਸਤਿ ਸ੍ਰੀ ਆਕਾਲ ਬਾਈ ਜੀ
ਬਹੁਤ ਵਧੀਆ ਜੀ
Japan ke saath jo india me bullet train chalne wali hai i hope isi tarah ki ho
ਬਹੁਤ ਵੱਡਾ ਜੀ
Bahut wadia videos hundia bro
ਬਹੁਤ ਵਧੀਆ ਵਲੌਗ
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
Bohat achi knowledge enjoy your trip bro 🎉🎉🎉🎉
Bai ji pagg vadhiya lagdi hai, Tuhade face de hisab naal fabbdi hai, Hun rang vi badal lo. Baaki sab all good hai.
Navdeep you represent the community in Puggree better than in Parhna . 👍🏻👍
very nice video god bless keep safe sawarn Singh UK
Navdeep Singh je dastar nal matching bhut vadeya
JAPAN BULLET TRAINS are also accurate for TIME
th-cam.com/video/n-pEcYDsUVs/w-d-xo.htmlsi=uG-Aq2-a_lraUx-z
"Chunz" Bullt Train Di was Personal.
😂
70ft lamba chochoo paji 🤯🤯🤯🤯
Bhaji, usually if you see "Shinkansen" tan ehe Bullet Train hi hundi a. Wadiya video. Je chance mileya tan tusi saanu japan de famous Hot springs dikhayo and tusi experience kareyo. bhot ghaint experience hunda.
Bhaji el gal dasna bhulgya, bhot saal pehlan apna punjabi sikh wrestler Tiger Jeet singh bhot mashoor reha japan vich. Ohna diyan tuhani comics wi miljaan giyan.
Sat Sri akal ji ❤❤
kaint vlog brother
kaint bro kaint. vibe hai❣
Bahut advance aa ji india naalon har cheez vich ,, Jhuthi rajneeti nu chadd k ... 🤔🫣
India ta sirf ek dooze nu geeran wich advance hein....
ਅੱਜ ਤੁਹਾਡਾ ਲੁਕ ਬਹੁਤ ਵਧੀਆ ਲੱਗ ਰਿਹਾ ਹੈ ਭਾਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਬਹੁਤ ਵਧੀਆ ਬਲੋਗ ਬਾਈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
🎉🎉🎉🎉 Nice ji
No.1 vlogger navdeep bro
Very nice 👍
ਦੇਸ ਨੇ ਤਾ ਤਰੱਕੀ ਕਰਨੀ ਆ, ਅਬਾਦੀ ਦੀ ਲਿਮਟ, ਹਰ ਕੋਲ ਰੁਜ਼ਗਾਰ, ਲੋਕ ਇਮਾਨਦਾਰੀ ਨਾਲ ਟੈਕਸ ਭਰਦੇ ਨੇ, ਸਾਡੇ ਦੇਸ ਵਿੱਚ ਇਹ ਚੀਜ਼ਾਂ ਕਰਕੇ ਦੇਸ ਪਿਛੇ, ਕਰਜ਼ਾ ਲੈਕੇ ਅਸੀ ਲੋਕ ਬੇਈਮਾਨੀ ਨਾਲ ਭਰਦੇ ਨੀ😢😢😢😢
Sahi jawab 22 ji .ethe lok hi bahut made ne
Bhaji sab ton vaddi gall ....ethon di sarkar imandar aa.
@@kaler7987Adania, Ambani aa da Khalifa Feku di sarkar nahi..
Very nice👍👏
Like from Punjab Pakistan
ਓਕੇ ਬਾਏ ਥੈਂਕ ਯੂ
ਤੁਹਾਡੀ ਬੋਲੀ ਬਹੁਤ ਸੋਹਣੀ ਹੈ
🎉🎉🎉
Bahut changa beta g
Very nice ❤❤❤❤❤
ਬਰਾੜ ਸਰ
ਪਿਆਰ ਭਰੀ ਸਤਿ ਸ੍ਰੀ ਆਕਾਲ
ਜਾਪਾਨ
ਟੋਕੀਓ
ਤੇ
ਚੱਲਦੀਆਂ ਬੁਲੇਟ ਰੇਲਾਂ
ਸਾਫ ਸਫਾਈ
Bai bhut vadia laga
Sat Shri akal navdeep vere
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
❤️❤️🙏🙏
th-cam.com/video/n-pEcYDsUVs/w-d-xo.htmlsi=uG-Aq2-a_lraUx-z
❤
❤❤❤
Nice video c vir g 🎉
Ithe di ta average life v bahut jiada a
ਸਤਿ ਸ੍ਰੀ ਅਕਾਲ ਵੀਰ
ਸਾਡੇ ਘਰਦੇ ਉੱਥੇ ਹੁੰਦੇ ਰੇਲਵੇ ਸਟੇਸ਼ਨ ਤੇ ਕਹਿਣਾ ਸੀ "ਕਾਕੇ ਭੱਜ, ਸੀਟ ਮੱਲ।" ਗੱਲਾਂ ਮੈਨੂੰ ਪੈ ਜਾਣੀਆਂ ਸੀ।
Very nice by ji 🙏 👌 👍 👏 🙌
❤❤❤❤
Beautiful country
Nice video🎉
Great Effort
Nanak bhagta sada vigaas sunia dukh paap ka naas (japji).paaji please show older gurudwaras, in each country u tour
Gbu beta❤
👌🏻👌🏻
🔥🔥
very good vlog
Very good efforts
Good jarnie..y. Je
tnxu veer pagg ban Lai tusi🎉