15:33 Eh ik gallery aa jo k 1877 vich bni c ethe duniya de sab toh vdde brands de showrooms aa. Eh gallery bhut vddi tourist attraction aa, jo k tusi miss kr ditti. Hun Jdo tusi Rome jauge ta us baare ik baar internet te dekh leyo kyuki oh shahr vich bhut jyada cheeja dekhan waliya aa ta k tusi miss na kro. Baaki Good work keep it up 👍🏼
Yaar eh graffiti young mundey/kudiyan bana jandey ne, usually maade area ch zeyada baney hunde ne. Eh zeyada tar koi Cause ya koi Movemenet baare likheya hunda ehna ne. Kai waarkoi protesters likh jandey ne. Eh saarey kittey hi hai US/Canada/Europe. Naaley bai food da price India nal na compare kareya koi. Oh te tainu zeyada hi lagna. Hun Italy ch lokka di average salary kaafi hundi hai oh easily afford kar paundey ne eh food. Same for any other country.
Veere Main ki keha Center wale zone ch jake Shi hi keha Jo galat hai oh galat keha jo shi oh shi Par Tusi tan Camera nu hi Jhoot kehta Sb kuch video ch dikha ke hi dasseya😀😀
Sat shri akal veer ji tusi Italy wala bai nu jrur mileo kyuki oh v tuhanu bohat pasand karde panjabi prank roaster na tuhada apni video vich v jikar kita
ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਵੇ ਚੜਦੀ ਕਲਾ ਵਿੱਚ ਰੱਖੇ
🙏🙏❤️❤️
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
ਨਵਦੀਪ ਵੀਰ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਰਾਹੀਂ ਮਿਲਾਨ ਦੇਖ ਰਹੇ ਹਾਂ। ਜਿਉਂਦੇ ਵਸਦੇ ਰਹੋ।
ਇਟਲੀ ਦੀ ਪਛਾਣ ਬਾਕੀ ਯੂਰਪ ਨਾਲੋਂ ਵੱਖਰੀ ਹੈ।ਇਟਲੀ ਨੇ ਪੁਰਾਤਨਤਾ ਨੂੰ ਸਾਂਭ ਕੇ ਰੱਖਿਆ ਹੈ। ਇਟਲੀ ਦੇ ਲੋਕਾਂ ਦਾ ਚਿਹਰਾ ਮੋਹਰਾ, ਚਿਹਨ ਚੱਕਰ ਥੋੜ੍ਹਾ ਵੱਖਰਾ ਲੱਗਦਾ ਹੈ।
ਸੱਤ ਸ੍ਰੀ ਅਕਾਲ ਨਵਦੀਪ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਨੇ ਸੋਹਣੇ ਦੇਸ਼ ਅਤੇ ਲੋਕ ਦਿਖਾਉਣ ਲਈ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
15:33 Eh ik gallery aa jo k 1877 vich bni c ethe duniya de sab toh vdde brands de showrooms aa. Eh gallery bhut vddi tourist attraction aa, jo k tusi miss kr ditti. Hun Jdo tusi Rome jauge ta us baare ik baar internet te dekh leyo kyuki oh shahr vich bhut jyada cheeja dekhan waliya aa ta k tusi miss na kro. Baaki Good work keep it up 👍🏼
ਬਾਈ ਜੀ ਤੁਹਾਡੇ vlogs ਦਿਨ ਪ੍ਰਤੀ ਦਿਨ ਵਧੀਆ ਹੁੰਦੇ ਜਾ ਰਹੇ ਨੇ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ🎉
ਮਿਲਾਨ ਸ਼ਹਿਰ ਦਾ ਬਲੌਗ ਵੇਖ ਕੇ ਬਹੁਤ ਲਗਿਆ ❤❤❤😊
Yaar eh graffiti young mundey/kudiyan bana jandey ne, usually maade area ch zeyada baney hunde ne. Eh zeyada tar koi Cause ya koi Movemenet baare likheya hunda ehna ne. Kai waarkoi protesters likh jandey ne. Eh saarey kittey hi hai US/Canada/Europe.
Naaley bai food da price India nal na compare kareya koi. Oh te tainu zeyada hi lagna. Hun Italy ch lokka di average salary kaafi hundi hai oh easily afford kar paundey ne eh food. Same for any other country.
ਧੰਨਵਾਦ ਜੀ ਵਧੀਆ ਘਟੀਆ ਜਿਹੋ ਜਿਹੀ ਹੈ ਦੁਨੀਆਂ ਦਿਖੌਣ ਲਈ ਸਾਨੂੰ ਘਰ ਬੈਠਿਆਂ ਨੂੰ
ਨਵੀ ਸਾਨੂੰ ਮਾਣ ਹੈ ਤੇਰੇ 'ਤੇ।
ਅਸੀਂ ਸਾਰੇ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ ਤੇਰੀ ਵੀਡੀਓ ਦਾ।❤❤
ਅੰਟਾਰਟਿਕਾ ਦੀ ਸਟੋਰੀ ਬਹੁਤ ਪਿਆਰਾ ਸੀਨ ਸੀ। ਮਜ਼ਾ ਆ ਗਿਆ।❤❤
❤ਬਹੁਤ ਵਧੀਆ ਵੀਰ ਜੀ ❤
Very good Jatta 👍
Bhut thanvad g ene sone njare dikhan lyi 👌🏻👌🏻
ਬਹੁਤ ਵਧੀਆ ਬਾਈ ਜੀ ਬਲੋਗ ਤੁਹਾਡੇ ਬਹੁਤ ਵਧੀਆ ਹੁੰਦੇ ਆ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸੇ
Bahi mennu 20 saal Italy vich, addyia information galt si te Milan boht beautiful city a pr zone te depend a
Veere Main ki keha Center wale zone ch jake Shi hi keha Jo galat hai oh galat keha jo shi oh shi Par Tusi tan Camera nu hi Jhoot kehta Sb kuch video ch dikha ke hi dasseya😀😀
ਵਾਹਿਗੁਰੂ ਜੀ
ਬਹੁਤ ਸੋਹਣਾ ਬਲੌਗ ਹੈ ਤੇ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ
ਮਾਲਕ ਮੇਹਰ ਕਰੇ
Waheguru ji ka khalsa Sri Waheguru ji ki fateh so nice vlog
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ
V good god bless you
ਭਾਈ ਤੇਰੇ ਨਾਲ ਅਸੀਂ ਵੀ ਦੁਨੀਆ ਦੇਖ ਲੈਣੀ ❤❤❤❤❤❤ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤❤❤❤❤
Wheguru mehar rakhy prah ty 😊😊😊😊❤❤❤❤❤❤❤
ਵੀਰ ਏਨਾ ਤਾਂ ਸੋਹਣਾ ਮਿਲਾਨ ਯਾਰ
Waheguru Ji Ka Khalsa Waheguru Ji Ke Fateh Jiode Vasde Raho Rab Rakha Dhanwad Ji 🙏🙏🙏🙏🙏
ਬਾਈ ਜੀ ਲਗ ਪਗ ਤੁਸੀਂ ਯੋਰਪ ਦੇ ਸਾਰੇ ਦੇਸ਼ਾਂ ਦਾ ਟੂਰ ਕਿਤਾ ਹੈ ਮਾਰੇਂ ਤੋਂ ਮਾਰੇਂ ਤੇ ਚੱਗੇ ਤੋਂ ਚੱਗੇ ਦੇਸ਼ਾਂ ਵਿੱਚ ਤੇ ਵਲੋਗ ਤੁਹਾਡੇ ਬਹੁਤ ਵਧੀਆ ਲੱਗੇ 👌ਪਰ ਬਾਈ ਜੀ ਕਰੋਸ਼ੀਆ 🇭🇷 ਵੀ ਯੋਰਪ 🇪🇺 ਦਾ ਵਧੀਆ ਦੇਸ਼ ਉਥੇ ਵੀ ਜਾ ਕੇ ਉਸ ਬਾਰੇ ਵੀ ਕੁੱਝ ਦੱਸੋ
Go to venice . Very pretty. Milan excellent ❤❤❤
First Waar Tuhada Vlog Dekhe Aa Veere Sachi Nazara Aagya Aw ❤Keep It Up
ਨਵਦੀਪ ਬੇਟਾ, ਮਿਲਾਨ ਸ਼ਹਿਰ ਵਧੀਆ ਲੱਗਿਆ, ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿਣ 😊
Beautiful vity bai ji tuhade vlogs dekh k mazaa ah janda we are waiting for your vlogs
ਸਤਿ ਸ਼੍ਰੀ ਅਕਾਲ ਜੀ।।22 ਜੀ ਅਸੀਂ spain ਤੋਂ ਤੁਹਾਨੂੰ ਦੇਖਦੇ ਹਾਂ ਤੁਸੀਂ ਬਹੁਤ ਸੋਹਣੇ vlogg banaonde ਹੋ। please spain ਵੀ ਜਰੂਰ ਆਕੇ ਜਾਓ। ਮਿਲਕੇ ਜਰੂਰ ਜਾਓ
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
Very good 👍 22
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ
Bahut badiya....
Napoli, capri te sardignia vi aaoo bahut sohna❤❤
God bless you beta ji
14: 00
ਵੀਰ ਜੀ ਏਹ ਟਿਕਟਾਂ ਪੰਚ ਕਰਨੀਆਂ ਪੈਂਦੀਆਂ ਹਣ
ਓਸ ਵਿੱਚ ਤਾਰੀਖ ਤੇ ਟਾਈਮ add ਹੋ ਜਾਂਦਾ ਹੈ
I always miss Italy I have lived there for 11 year.
Bahut sohna view aa bai ji, Jido lade Canada geda lagya ta apa Ghuman chala ge, Banff, Jespar, Whistler ghuman chala ge
Salam bahi ap kabi kartar pur nai ae nai ae to ak bar ao allha apko kamiyab kare
Sat Sri akal Navdeep Singh Veer ji Gurdaspur Kalanaur ❤S❤S❤K❤
Navdeep Brar Ji Jai Hind.God bless you with courage health and prosperity.
bohat vadia ji
Sat shri akal veer ji tusi Italy wala bai nu jrur mileo kyuki oh v tuhanu bohat pasand karde panjabi prank roaster na tuhada apni video vich v jikar kita
Rab chardi kala ch rakhe veere ❤❤❤... Luv ju
The quality of the footage is incredible
ਵਾਹ ਜੀ
Nice video ❤❤❤
ਨਵਦੀਪ ਜੀ ਗਰਾਫਟੀ ਬਾਰੇ ਤੁਸੀਂ ਬਿਲਕੁਲ ਸਹੀ ਬੋਲਿਆ ਤੁਹਾਡੀ ਵੀਡੀਓ ਦੇਖਦਿਆਂ ਦੇਖਦਿਆਂ ਮਨ ਚ ਆ ਰਿਹਾ ਸੀ ਕਿ ਇਹ ਜੋ ਕੁਝ ਕੰਧਾਂ ਤੇ ਕੀਤਾ ਬਹੁਤ ਗੰਦਾ ਲੱਗ ਰਿਹਾ ਪਰ ਉਸ ਤੋਂ ਬਾਅਦ ਤੁਸੀਂ ਵੀ ਕਹਿ ਦਿੱਤਾ ਕਿ ਉਹ ਤੁਹਾਨੂੰ ਵੀ ਚੰਗਾ ਨਹੀਂ ਲੱਗ ਰਿਹਾ l
ਇਹਨਾਂ ਦਾ ਤਾਂ ਸਾਡੇ ਤੋਂ ਹੀ ਹਾਲ ਮਾੜਾ ਆ ਜਿੱਥੇ ਸਟੀਕਰ ,ਪੋਸਟਰ ਲੱਗੇ ਹੁੰਦੇ ਨੇ ਅੱਜਕੱਲ ਫਲੈਕਸਾਂ ਲੱਗੀਆਂ ਹੁੰਦੀਆਂ ਨੇ l
Nav bro hon roti v nai kha hundi tuhade vlog dekhe bina lv from Punjab..❤
Waheguru ji
Veer g me thudi vido pischle 1 sal Tao dekh reha ha thudia video bhut sohnia hundia a
Bai nu channa masala, lassi , fallafal , jiyada mirch , dahi bahut pasand ne ❤😂
🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
Nice thinking
Good 22G
Good video god bless sawarn Singh from UK
ਧੰਨਵਾਦ ਵੀਰ
Great experience
Veere camera es war bhut ghumaya.akkha chakron lag peea
Nice Navdeep 🎉
ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
Italy bus te enter krde scanner lga hunda uthe scan krdo ape lag jndi a
Nice vlog navdeep bro ❤❤❤❤
Good video brother 😉😉
bhut vadia lga bai navdeep barar sat shiri akal ji
Very nice
ਧੰਨਵਾਦ
Nice
ਬਹੁਤ,ਵਧੀਅਆ,ਪੁਤਰ
❤️❤️🙏🙏
Thanks ji (Major singh Jaitu)
🙏🙏❤️❤️
Koshish kareo camera thora still rakho.
God blessed
Sohna italy, lago side jao
Very nice❤
Veera ji good a
Aah jo background music hai na Bai video ch
Sukoooon😊
Kyon ke aah music bai thodi Chennai vlog vich c
Brar saan very nice
ਸਤਿ ਸਿਰੀ ਅਕਾਲ
❤❤very nice ji❤❤
bhaaji ethe employers naal vi videos bnaya kro loka nu knowledge milugi
Veer ji m tuhada hr ek vlog dekhada aa ji ❤❤❤
ਵੈਸੇ ਤੇਰੇ ਘਾਚੇ-ਮਾਚੇ ਵੀ ਵਧੀਆ ਲਗਦੇ ਸੀ।😂😂❤❤
Satsri akal ji 🎉
Paji tysi bi tik tik account bna lo apna bht faida huna thanuu
Well done
Sat Sri Akal Ji 🙏
😊na tanu kithe lga gareebi eyes test krwa bharawa
bahut hi vadia lagi
Good bai je ❤❤
Best wishes❤❤
Sangrur
ਜਿਹੜੇ ਵੀ ਬਾਈ ਦਾ ਵਲੋਗ ਦੇਖਦੇ ਆ ਕਿਰਪਾ ਕਰਕੇ ਮੈਨੂੰ ਵੀ ਸੁਪੋਰਟ ਕਰੋ ਜੀ❤ 🙏🙏
Good
God bless you always
ਯਾਰ ਇੱਕ ਗੱਲ ਸਮਝ ਨਹੀਂ ਆਉਂਦੀ ਨਵਦੀਪ ਵੀਰੇ ਦੇ ਫੋਲੋਵਰ ਕਿਉਂ ਨਹੀਂ ਵੱਧਦੇ ਪੰਜਾਬੀ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਹੈ ਨਵਦੀਪ ਵੀਰੇ ਨੂੰ ਫੋਲੋ ਕਰੋ ਪੰਜਾਬੀਆਂ ਨੂੰ ਵੀ ਸਪੋਰਟ ਕਰੋ ਯਾਰ
ਮਿਲਾਨ
Love you veer g ❤❤❤❤❤
❤️❤️🙏🙏