ਯੂਰੌਪ ਦੀਆਂ ਰੇਲਾਂ ਦੀ ਖੱਜਲ-ਖਵਾਰੀ😱ਆਪਣੇ ਤੋਂ ਵੀ ਬੁਰਾ ਹਾਲ ਲੱਗਦਾ🚂Bad Experience Local Trains of Europe|Vlog
ฝัง
- เผยแพร่เมื่อ 14 มิ.ย. 2024
- Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #europe
ਵੀਰ ਮੈਂ ਬਹੁਤ ਸਾਲ ਤੋਂ ਤੁਹਾਡੀ ਵੀਡਿਓ ਵੇਖ ਰਿਹਾਂ ਹਾਂ ਅੱਜ ਰਸਤੇ ਤੇ ਜਾਂਦੇ ਜਾਂਦੇ ਇਹਸਾਸ ਹੋਇਆ ਕਿ ਜੇਹ ਸਾਰੀ ਵੀਡੀਓਜ਼ ਹੀ ਆਪਣੀ ਭਾਸ਼ਾ ਚੇ ਹੋਣ ਤਾਂ ਵੀਡਿਓ ਵੇਖਣ ਦਾ ਕਿੰਨਾ ਸਵਾਦ ਆਉਂਦਾ ਹੈ ਤੇ ਮਾਣ ਮਹਿਸੂਸ ਹੁੰਦਾ ਹੈ। ਯੂਰਪ ਦੇ ਦੇਸ਼ਾਂ ਨੂੰ ਵੇਖ ਕ ਮਨ ਕਰਦਾ ਆ ਕਿ ਸਾਡੇ ਪੰਜਾਬ ਚੇ ਵੀ ਇਹਦਾ ਦਾ ਨਿਯਮ ਹੋਵੇ ਪੰਜਾਬੀ ਹਰ ਕਿਸੇ ਚੀਜ਼ ਚੇ ਲਿਖੀ ਹੋਈ ਏਕ ਪੈਕਿਟ ਤੋਂ ਲੈਕੇ ਸਾਡੀ ਵਿੱਦਿਆ ਵੀ ਆਵਦੀ ਮਾਂ ਬੋਲੀ ਚੇ ਹੋਣੀ ਚਾਹੀਦੀ ਆ। ਮੈਂ ਬੰਗਾਲ ਤੋਂ ਹਾਂ ਲੇਕਿੰਨ ਮੁੱਢ ਵੱਸਦਾ ਹੱਸਦਾ ਤੇ ਚੜਦੀਕਲਾ ਚ ਰਹਿੰਦਾ ਪੰਜਾਬ ਵੇਖਣਾ ਚਾਹੁੰਦਾ ਆ।
❤️❤️🙏🙏
Thanks to share vdo I am watching your vlogs from JUBAIL industrial city, Dammam, Saudi Arabia ❤🎉from satvinder Singh.
veere oh ohna di aapdi country aa, es krke ohna da culture safe aa, jdo punjab v as a country hond wich aauga taa hi sab possible hona jiwe khalsa raj vele si punjab di apni haddaa sarhadaa fouz kanoon currency te gurmukhi punjabi bhaashaa,
🎉🎉🎉🇳🇱🇳🇱🇳🇱🙏🙏🙏🙏@@Navdeepbrarvlogs
ਨਵਦੀਪ ਸਿਆਂ ਜਿਉਂਦਾ ਵਸਦਾ ਰਹੇ ਮੇਰੇ ਵੀਰ ,ਪਰਮਾਤਮਾ ਤੰਦਰੁਸਤੀ ਬਖਸ਼ੇ ਤੈਨੂੰ ਸਦਾ @@Navdeepbrarvlogs
ਯੂਰਪੀਅਨ ਰੇਲਵੇ ਰਾਹੀਂ ਯੂਰਪੀਅਨ ਯੂਨੀਅਨ ਚ ਘੁੰਮਣ ਦਾ ਅਨੋਖਾ ਤੇ ਵਖਰੇਵਿਆਂ ਭਰਿਆ ਸਫਰ ਬੇਹੱਦ ਵਧੀਆ ਲੱਗਿਆ।।ਕੁੱਲ ਮਿਲਾ ਕੇ ਯੂਰਪ ਦਾ ਰੇਲਵੇ ਸਿਸਟਮ ਅਮਰੀਕਾ ਤੇ ਕੈਨੇਡਾ ਦੀ ਰੇਲਵੇ ਨਾਲੋਂ ਵਧੀਆ ਹੈ।
ਕੈਨੇਡਾ ਅਮਰੀਕਾ ਚ ਹਵਾਈ ਸਫਰ ਹੀ ਵਧੀਆ ਹੈ। ਚਲਦੀ ਗੱਡੀ ਚ ਯੂਰਪੀਅਨ ਕੁੜੀਆਂ ਨਾਲ ਸੰਖੇਪ ਮੁਲਾਕਾਤ ਦਿਲਚਸਪ ਸੀ।
❤️❤️🙏🙏
ਤੁਸੀ ਸਾਨੂੰ ਘਰ ਬੈਠਿਆ ਨੂੰ ਸਾਰੀ ਦੁਨੀਆ ਦੀ ਸੈਰ ਕਰਿਆ ਰਹੇ ਹੋ
ਬਹੁਤ ਖੂਬ ਬਰਾੜ ਸਾਬ
❤️❤️🙏🙏
ਬਾਈ ਬਰਾੜ ਤੇ ਵਾਹਿਗੁਰੂ ਦੀ ਬਹੁਤ ਕਿਰਪਾ ਹੈ
❤️❤️🙏🙏
ਸਰਨੇਮ ਲਿਖਣਾ ਇਕ ਮਾਣ ਵਾਲੀ ਗੱਲ ਆ ਇਸ ਵਿਚ ਕੋਈ ਵੀ ਸੋਚਣ ਦੀ ਲੋੜ ਨਹੀਂ barar sahib
Bilkul sae ha.sarnam Mann Bali.gal.ha
Right
❤️❤️🙏🙏
ਇਹੋ ਜਿਹੇ ਹਲਾਤ ਵਿੱਚ ਚੰਗਾ ਹੁੰਦਾ ਕਿ ਤੁਸੀਂ last minute booking offer ਦੀ ਭਾਲ ਕਰਕੇ ਆਪਣੇ ਕਿਸੇ ਹੋਟਲ ਚ ਆਰਾਮ ਕਰੋ 15/20 euros ਚ ਹੋਟਲ ਮਿਲ ਜਾਂਦਾ ਜੋ ਕਿ ਸੇਫ ਵੀ ਆ
😅😅❤❤
ਚੰਗੀ ਖੱਜਲ ਖ਼ੁਆਰੀ ਹੋਈ। ਪਤਾ ਨਹੀਂ ਕਿੰਨੀਆਂ ਟਰੇਨਾਂ ਬਦਲੀਆਂ। ਦੋ ਤਿੰਨ ਤਾਂ ਬਿਨ੍ਹਾਂ ਸਫਰ ਤੋਂ ਹੀ ਬਦਲ ਦਿੱਤੀਆਂ। ਪਰ ਫਿਰ ਵੀ ਅੱਜ ਦਾ ਸਫ਼ਰ ਬਹੁਤ ਹੀ ਵਧੀਆ ਸੀ ਨਵਦੀਪ ❤❤
❤️❤️🙏🙏
Tuc paris to jithu train lyi ..c othu direct le k aa jaande local pass te aye fir eda e hona c
ਪੁਤ ਬਰਾੜ ਤੈਨੂੰ ਵਾਂਹਿਗੂਰੂ ਚੜਦੀ ਕਲਾ ਬਖਸੇ
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ
ਵਧੀਆ ਖਾਲਸਾ ਜੀ
❤️❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Waheguru ji ka khalsa waheguru ji ki fateh ji❤️❤️🙏🙏
AAP jee Europe vich ho cold places; I am in India with family and enjoy hot weather
❤
ਵੈਰੀ ਗੁੱਡ ਜੌਬ ਵੀਰ ਜੀ
ਬਹੁਤ ਹੀ ਵਧੀਆ
❤️❤️🙏🙏
ਬਹੁਤ ਵਧੀਆ
Very nice video
SAT SHRI AKAL VEER JI ARDAS HA WAHEGURU JI CHARDIKLA TANDRUSTI WAKSHAN TE HAMESHA KUSH RAKHN
good luck for next journey BRAR JI
Good bro 👍 👍
Very interesting vlog enjoyable ❤❤❤❤it
❤️❤️🙏🙏
bohat vadia❤
👍 👌 ❤sunam udham singh wala 22g sangrur 🎉Thanks
❤️❤️🙏🙏
Dhan Guru Nanak Dev g Chadikala Rakhna 🙏
Nice blog and good information
Log gallanh karn gye bai
Tu rabb Da naam lai ke agge vad da reh pra mera 💪
Sat sriakal veer ji Parmatma chardikala bakhse 🙏🏻👍❤️
❤️❤️🙏🙏
Good Morning bhaji 🙏⚘️🍃🍂💕⚘️🍃💕🍂💕⚘️🍃🍂⚘️🍃
❤️❤️🙏🙏
🎉🎉🎉🎉🎉
Good vlog
Waheguru ji ka Khalsa waheguru ji ki Fateh
❤❤👏🏻👏🏻👏🏻👏🏻
Waheguru Ji🙏Right Mr Sing King
ਬਹੁਤ ਵਧੀਆ ਵੀਡਿਓ ਨਵਦੀਪ ਸਿੰਘ ਜੀ। ਲੁਟੋ ਨਜ਼ਾਰੇ ਜ਼ਿੰਦਗੀ ਦੇ ਤੇ ਬਾਹਲੀਆਂ ਕੰਟਰੀਆਂ ਦੇ
Nice bro 👌🏻
Hnji paji
❤️❤️🙏🙏
सिखी सिर्फ पंजाब से ही नहीं है। पंज प्यारे कहां से थे? पर पंजाब वाले सिखी को पंजाब तक सीमित कर देते हैं। सिख होने के लिए पंजाबी बोलनी आए कोई जरूरी नहीं हैं। गुरु ग्रंथ साहिब की वाणी किस भाषा में है? हां, लिपि गुरुमुखी है, इसलिए हर सिख को गुरुमुखी लिपी का ज्ञान जरूर होना चाहिए।
Aapne sahi kaha sikh guru ke sewak sabhi dharmo ke the par kus logo ki soch chhoti hai panj piyaro me se is punjab ka koi nahi tha par jaha ke the vaha sikhi ka nam o nishan nahi hai
Navdeep tusi be apna canal sabcribe krn nu.bola kro js tra punjabi travel cuppa gal bad vc karda Paula like karn nu bolda ha beta magnet be.ha
Good job.
bohat vadia bro ji
Nice video
Good 👍
Nice video vir g🎉
Balle balle oye brara❤
Great Effort
Waheguru ji ka Khalsa waheguru ji ki Fateh 🙏❤❤
Waheguru ji ka khalsa waheguru ji ki fateh ji❤️❤️🙏🙏
Very nice bro ❤ to much information ❤❤
Very nice video brother 🎉🎉🎉🎉🎉🎉🎉🎉❤❤❤❤❤🙏🏻
bhut vadia lga bai navdeep barar sat shiri akal bhut sona lga volog dekh ke bhut maja anda God bless you bai navdeep
Well come my dear brother ji
Navdeep Singh je shandar journey maja aa gayea
Paaji ❤️
God bless you beta ji
Good bro
ਜੱਟਾਂ ਦੇ 52 ਗੋਤ ਹਨ,,ਕਬੀਲੇ ਦੀ ਪਹਿਚਾਣ ਹੈ. ਸੰਤ ਵੀ ਬਰਾੜ ਸਨ,
ਸਤਿ ਸ੍ਰੀ ਆਕਾਲ ਜੀ 🙏
Sat sri Akaal veere
ਧੰਨਵਾਦ ਜੀ ਬਰਾੜ ਸਾਹਿਬ ਨਵੀਆਂ ਨਵੀਆਂ ਥਾਵਾਂ ਦਿਖਾਣ ਵਾਸਤੇ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
Tnx veer g❤❤
Waheguru ji
Brar je long journey by train
Best
❤ ਖੁਸ਼ ਰਹੋ,,,ਖਾਲਸਾ ਜੀ ❤
Navdeep bai tusi lucky guy ho
All work in punjbi ਸਾਰੇ ਪੰਜਾਬੀ ਬੌਲੁਿਆ ਕਾਰੋ
ਸੱਭ ਦੇਸ਼ਾਂ ਦੇ ਇਨਸਾਨਾਂ ਵਿੱਚ emotions same ਹੁੰਦੇ ਆ ਬਾਈ ਜੀ .
Brar saab 👍👍
Desh toh bahar jaake pta lagda aapa nu ki apna desh fer v theek aa❤
👌👌🙏🙏🙏
❤❤❤❤
❤❤
❤❤❤❤❤
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
❤❤❤
Good vedio
London train service very bed In these days. keep safe god bless sawarn Singh from UK
ਹੁਣ ਬਾਈ ਤੂੰ ਸਟੇਸ਼ਨ ਅਤੇ ਏਅਰਪੋਰਟ ਇ ਵਿਖਾਉਂਦਾ ਬਾਈ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ
ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏
Waheguru ji ka khalsa waheguru ji ki fateh ji❤️❤️🙏🙏
❤
Sat Shri akal ji
Good morning Good Luck 🌹🙏🙏👍👍🌹
🎉
😊😊😊😊👌👌👍
❤️❤️🙏🙏
Sat shree akal ji.
🎉🎉
ਬਰਾੜ ਸਾਹਿਬ ਪੰਜਾਬ ਵਿੱਚ ਆਪਣੀ ਟੂਰਿਸਟ ਕੰਪਨੀ ਸ਼ੁਰੂ ਕਰੋ ਤੇ ਸਭ ਨੂੰ ਨਾਲ ਘੁਮਾਓ।
ਸਤਿ ਸ਼੍ਰੀ ਅਕਾਲ ਵੀਰ ਜੀ ਜੇਕਰ ਤੁਸੀਂ ਬਰਲਿਨ ਆਏ ਹੋ ਤਾਂ ਮੈਨੂੰ ਜ਼ਰੂਰ ਦੱਸਣਾ ਜੀ। ਮੈਨੂੰ ਖੁਸ਼ੀ ਹੋਵੇਗੀ ਜੇਕਰ ਅਸੀਂ ਮਿਲ ਸਕਦੇ ਹਾਂ।
Sat shri akal 22 ji
👍😎🙏
Sohal Dhanaula 🙏
❤❤❤❤❤❤🎉🎉🎉🎉🎉🎉🎉
Sauna sab da same aa khana rehna alag alag aa......
❤️❤️🙏🙏
Sat Shri akal nav vere❤❤❤❤❤❤❤❤❤❤❤❤❤❤❤
❤️❤️🙏🙏
Sat Sri Akal Ji 🙏 ✨️ ❤️ 💕 👌 💙 🙏
Bhaji main vi youtuber hai bss mainu vi traveling baree dso mainu travelling baree knowledge nhi please dsoo
Wadhia
ਬਾਈ ਆਸਟਰੀਆ ਵਿੱਚ Linz ਸ਼ਹਿਰ ਵਿੱਚ ਹਿਟਲਰ ਦੀ ਜੇਲ ਹੈ
❤️❤️🙏🙏
mara e haal aa 😅
👉🏿👉🏿Video dekh ke lagda Europe de haal Unchaa Naam Fike Palawan. Verga he
Veer ji ma sochia v sare insana de emotion same hunde tusi v sochio
Poland Gdańsk aay paji sea side bohat sohni place aa
We live here in koln since 1988
Paji tusi Afghanistan ch jado ATM toh paise kdwaun lge c koi gal hoi c othe tusi keha c baad dsu ga phr dsya ni ki gal hoyi c ??