Nhi g apne Sikhaa ch pyar kosh nhi hai naamo Nishan v nhi hai pyar da.... ithaas dekhyo sirf kirpana hn te Rabb Da naam hai ⚔️ 📿 Apne Guruya ne ahh sab krn nu kehaa hi nhi
@@HoneyAmbarsriya-fg9nc Hnji bai...dhannwaad advice den lyi Pr gll eh aa vi jdo kuj eddan da hoya fer bcheya ni jana tutt ee jana ee Filhal te koi todan wala hai ee ni vese 😆
इस गाने ने मेरे दिल को छू लिया! माही शर्मा और निर्वैर पन्नू की केमिस्ट्री, उनकी कहानी और भावनाएं इतनी खूबसूरती से उभरी हैं कि शब्दों में बयान करना मुश्किल है। 🎶❤️ म्यूजिक, आवाज़, और वीडियो की क्वालिटी ने इसे एक मास्टरपीस बना दिया है। मुझे यकीन है कि ये गाना 100 मिलियन से भी ज़्यादा का सफर तय करेगा। 💫 ऐसा रोमांटिक सॉन्ग बहुत कम सुनने को मिलता है! 💕👏
the special thing about nirvair's writing is that... when you listen it you feel like he has written it for your love story❤❤.... almost everyone can relate to the lyrics he write❤🎉.... He is phenominal❤
Give Your Feedback In form Of LIKE👍COMMENT📥SHARE📲
Subscribe Us For More Updates🎵🎶
@@JukeDock sure boss
Veere nirvair pannu Veera Dil to likhda gaane tahi ta sareyan nu bai diyan gallan Dil te lagdiyan ne ❤
Bhout sohna song a❤️💞
Nirvar Pannu I like it
❤
ਜਿਸ ਅਹਿਸਾਸ ਨੂੰ ਸ਼ਬਦ ਨਾ ਮਿਲ਼ਣ,
ਉਸ ਤੋਂ ਖ਼ੂਬਸੂਰਤ ਕੋਈ ਅਹਿਸਾਸ ਨਹੀਂ...
ਬਾਈ ਕਿੱਥੋਂ ਕੱਢ ਕੇ ਲਿਉਂਦਾ ਆ ਏਨੀਆਂ ਖੂਬਸੂਰਤ , ਦਿਲ ਨੂੰ ਛੂਹ ਜਾਣ ਵਾਲੀਆ ਲਿਖਤਾਂ🧿🫀
Sahi gal a Teri veer
Sahi keha❤️💯
❤
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
🙏🙏😊
ਦੁਨੀਆਂ ਕਹਿੰਦੀ ਆ ਪਿਆਰ ਵਿੱਚ ਕੁਛ ਨੀ ਮਿਲਦਾ...... ਪਰ ਨਿਰਵੈਰ ਕਹਿੰਦਾ.. ਪਿਆਰ ਤੋਂ ਬਿਨਾਂ ਦੁਨੀਆਂ ਕਾਹਦੀ ❤❤❤
Nhi g apne Sikhaa ch pyar kosh nhi hai naamo Nishan v nhi hai pyar da.... ithaas dekhyo sirf kirpana hn te Rabb Da naam hai ⚔️ 📿 Apne Guruya ne ahh sab krn nu kehaa hi nhi
@@Sehaj-p4r😅😅 3:17 3:23 3:32 am 😅😅
Kya baat aa...❤❤❤❤❤❤
❤❤❤❤
❤❤
🌄ਸਵੇਰੇ। - nirvair pannu ❤
🌞ਦੁਪਹਿਰੇ। - nirvair pannu 🧡
🌅ਸ਼ਾਮ। - nirvair pannu 💚
🌛ਰਾਤ। - nirvair pannu 💙
😊Happy - nirvair pannu 💜
😢Sad. - nirvair pannu 🤎
😡 Angry.- nirvair pannu 🖤
Bilkul🌸💜
Every time
@@arshxdeep001
ਕਿਸੇ ਨੂੰ ਖੋਣਾ ਕੋਈ ਨੀ ਚਾਹੁੰਦਾ🥀
ਪਰ ਮਜਬੂਰੀਆਂ ਬਹੁਤ ਕੁਝ ਕਰਾ ਦਿੰਦੀਆ
ਕਈ ਰੋਂਦਿਆਂ ਨੂੰ ਹਸਾ ਦਿੰਦੀਆਂ🙃
ਤੇ ਕਈਆਂ ਨੂੰ ਹੱਸਦਿਆਂ ਨੂੰ ਰਵਾ ਦਿੰਦੀਆਂ💔🥺
~ਗੁਰਕਿਰਨ
bhut sohna reality aa aj de sameee di eh
💯
Ryt... 😭💔
Bilkul
kha bt a❤😢
ਵੀਰੇ ਨਿਰਵੈਰ ਤੇਰੇ ਗੀਤ ਏਨੇ ਪਿਆਰੇ ❤ ਨੇ ਕ ਕਦੀ ਕਦੀ ਤਾ ਇਦਾ ਹੋ ਜਾਂਦਾ ਕ ਰੱਬ ਦਾ ਨਾਮ ਸੁਣਨ ਤੋ ਪਹਿਲਾ ਤੇਰਾ ਗੀਤ ਸੁਣਨ ਨੂੰ ਦਿਲ❤ ਕਰਦਾ ❤️❤️❤️❤️❤️❤️❤️❤️❤️। ਸੁਕੂਨ ਆ ਯਾਰ
@Avleenkaur-p9j #gursaakhikaurjawanda
Sahi. A ji
Rab pehla jine esi roo te pyar di kirpa kiti
ਜ਼ਿੰਦਗੀ ਚ ਜਿਵੇਂ ਦੇ ਦਿਨ ਚੱਲ ਰਹੇ ਹੋਣ, ਨਿਰਵੈਰ ਓਵੇਂ ਦਾ ਗਾਣਾ ਕੱਢ ਦਿੰਦਾ,, 🎉❤ ਬਹੁਤ ਵਾਰ ਨੋਟ ਕੀਤਾ,
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਸੁਣ ਸੋਹਣਿਆ ਵੇ ਰਹਿ ਕੋਲ ਕੋਲ ਤੂੰ
ਇੰਝ ਦੂਰ ਦੂਰ ਜਾਵੇ ਮੇਰਾ ਦਿਲ ਨਾ ਲੱਗੇ ....... ❤
Bhut sohni album aa Parmatma hemesha chardikala ch rakhe
ਪਿਆਰ ਇਸ਼ਕ ਮੁਹੱਬਤ ਰੱਬ ਦਾ ਅਨਮੋਲ ਹੈ ਗਹਿਣਾ ਤੂੰ ਰੂਹ ਨਾਲ ਰੂਹ ਮਿਲਾ ਕਮਲਿਆ ਆ ਜਿਸਮਾਂ ਨੇ ਸਦਾ ਨੀ ਰਹਿਣਾ ❤❤
ਕਾਸ਼ ਮੇਰੇ ਕੋਲ ਵਾਪਿਸ ਆ ਜਾਵੇ ਓਹ
ਮੈਂ ਬਹੁਤ ਪਿਆਰ ਕਰਿਆ ਉਹਨੂੰ
ਓਹ ਜਾਣਦਾ....
ਓਹਦੇ ਬਿਨਾ ਮਰ ਵੀ ਨਹੀਂ ਹੋਣਾ ...
ਇਕੱਠੇ ਮਰਨਾ ਮੈਂ ਕਿਹਾ ਓਹਨੂੰ
ਓਹ
ਵੀ ਮੰਨਦਾ ਮੇਰੀ ਗੱਲ ਹਲੇ ਤੱਕ
ਭਾਵੇਂ ਵਿੱਚ ਕੁਝ ਬਚਿਆ ਨਾ ਹੋਵੇ
ਓਹ ਦੇਣਾ ਚੋਹੰਦਾ ਸੀ ਮੈਨੂੰ ਹੱਕ ਮੇਰੇ
ਓਹਦੀ ਆਰਜ਼ੂ ਏ.....ਮੇਰੀ ਅੱਖ ਨੂੰ ਹੋਰ ਕੋਈ ਜਚਿਆ ਨਾ ਹੋਵੇ.....
ਇੱਕ PROMISE ਆ ਮੇਰਾ
ਤੇਰੇ ਬਿਨਾ ਮੈਂ ਵੀ ਕਿਸੇ ਨੂੰ ਮੋਂਹਦੀ ਨੀ
ਤੇਰੇ ਨਾਲ ਵਿਆਹ ਹੋਜੇ ... ਮੈਂ ਹੋਰ ਕੁਝ ਚੋਹੰਦੀ ਨੀਂ....🥺❣️
# ਗੁਰਕਿਰਨ🥺
Same 😢
ਇੰਤਜ਼ਾਰ ਹਮੇਸ਼ਾ ਕਰਦੀ ਰਹੂੰ ਤੇਰਾ🥀
ਤੂੰ ਭਾਵੇਂ ਹੁਣ ਆਵੇਂ ਜਾਂ ਨਾ
ਦਿਲ ਨੂੰ ਪਤਾ ਕਿੰਨਾ ਪਿਆਰ ਕਰਿਆ ਕਰਦੇ ਸੀ 💔
ਤੂੰ ਭਾਵੇਂ ਹੋਵੇ ਹੁਣ ਰਾਜ਼ੀ ਜਾਂ ਨਾ🤕
~ਗੁਰਕਿਰਨ
@@k_62784 kafi vadia likh leni kiran, dil tutta lagda 😆
@@k_62784kihñe ਛੱਡ ਦਿੱਤਾ😢
Waheguru ji blessings with u always thunu jo v chida h thuda pyra insaan thunu bhut jaldi mile dear 😊
ਔਰਤਾਂ ਸ਼ਹਿਜ਼ਾਦਾ ਨਹੀਂ ਚਾਹੁੰਦੀਆਂ ਸਗੋਂ ਚਾਹੁੰਦੀਆਂ ਹਨ ਕਿ ਆਦਮੀ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਇੱਕੋ ਜਿਹਾ ਹੋਵੇ।♥ ਹਰਦੀਪ 🌳
Shi gal 😢
Right 🎉
time rahn ni dinda 🙏🙏
ਤਕਦੀਰ ਦਾ ਆਪਣਾ ਰੋਲ ਹੁੰਦਾ ਤਕਦੀਰ ਸਭ ਦੀ ਵੱਖੋ ਵੱਖ ਹੁੰਦੀ , ਬਹੁਤ ਡੂੰਘੀਆਂ baata ਸਬਰ, ਸਿਦਕ , ਸ਼ਾਂਤ ਕਰ ਜਾਂਦੀ ਤਕਦੀਰ ਦੀ ਖੇਡ ਇਨਸਾਨਾਂ ਨੂੰ ਬੈ
Ryt❤
ਜਾਂ ਤਾਂ ਵੇ ਆਇਆ ਨਾ ਕਰ ਜਾਂ ਆ ਕੇ ਜਾਇਆ ਨਾ ਕਰ ਵੇ ਇੰਝ ਤੜਫਾਇਆ ਨਾ ਕਰ ❤❤
#arshfateh1948 #gursaakhikaurjawanda
ਕਮਾਲ ਕਰਾਂ ਤੀ ਨਿਰਵੈਰ ਸਿਆਂ ✍️❤️
ਮੈਂ ਸਵੇਰੇ ਤੋਂ ਐਨੀ ਵਾਰ ਸੁਣ ਲਿਆ ਭਰ ਫਿਰ ਵੀ ਗਾਣੇ ਨੂੰ ਸੁਣਨ ਨੂੰ ਦਿਲ ਕਰ ਰਿਹਾ
@jiwan_2005 #gursaakhikaurjawanda
ਨਿਰਵੈਰ ਦੀ ਲਿਖਤ ਰੱਬ ਦੀ ਮਿਹਰ ❤❤
ਮੋਹੱਬਤ ਦਾ ਦੂਸਰਾ ਨਾਮ ਹੀ ਰੱਬ ਆ ❤❤❤❤❤ ਫਿਰ ਰੱਬ ਤੋਂ ਉੱਪਰ ਵੀ ਕੁੱਝ ਹੋ ਸਕਦਾ ❤❤❤❤❤ ਇਸ ਗੀਤ ਨੂੰ ਸੁਣ ਕੇ ਓਹੀ ਸਭ ਮਹਿਸੂਸ ਹੁੰਦਾ ਏ ❤❤❤❤❤❤❤
ਸੱਟ ਗੁੱਝੀ ਖਾਈ ਬੈਠਾ ਮੁੰਡਾ video ਵਿਚ ਬੁਹਤ ਈ ਸ਼ਾਨਦਾਰ ਤਰੀਕੇ ਨਾਲ ਦਿਲ ਦੀ ਗਲ ਸਨਾ ਤੀ❤
@sidhu.2168 #gursaakhikaurjawanda
#sukh.2168 #gursaakhikaurjawanda
ਦਿਲ ਟੁੱਟਿਆਂ ਦਾ ਵੀ ਔਖਾ ਆ ਕਮੈਂਟ ਪੜ ਕੇ ਪਤਾ ਲੱਗਦਾ ਚਲੋ ਆਪਾਂ ਤਾਂ ਬਚੇ ਆਂ ਹਜੇ ਤੱਕ 😂😂..... ਪਰ ਚੰਦਰਾ ਸਾਡੇ ਵਰਗਿਆਂ ਨੂੰ ਵੀ ਮਿਨੀ ਹਾਰਟ ਅਟੈਕ ਦੇ ਹੀ ਦਿੰਦਾ ਆ ❤❤
😂
Bachya hi rahi veer 😢 pehla hase hi hunde aabadd ch pta lgda ishq ki cheze aa
@@HoneyAmbarsriya-fg9nc Hnji bai...dhannwaad advice den lyi
Pr gll eh aa vi jdo kuj eddan da hoya fer bcheya ni jana tutt ee jana ee
Filhal te koi todan wala hai ee ni vese 😆
@@Noah_I_be_like ❤️😁
@😂No_name_exists
ਚੰਨ ਦੀਆਂ ਰਿਸ਼ਮਾ, ਜਿਉ ਸੂਰਤ ਤੇਰੀ 😇
ਬਾਕਮਾਲ ਏ ਮੂਰਤ ਤੇਰੀ 💫
ਤੇ ਜੇ ਤੈਨੂੰ ਲੱਗਦਾ ਮੈੰ ਝੂਠ ਬੋਲਦਾ?🙌
ਤੂੰ ਖ਼ੁਦ ਹੀ ਦੇਖ ਲੈ ਸੂਰਤ ਤੇਰੀ ❤️
ਕਾਹਲੋਂ 🌸🥀
ਜਦੋਂ ਦੀ ਸਹੇਲੀ ਬਾਹਰ ਤੁਰ ਗਈ , ਨਿਰਵੈਰ ਨੂੰ ਹੀ ਸੁਣਦੇ ਆ ਜਦੋਂ ਨਾਲ ਹੁੰਦੇ ਸੀ ਤਾਂ ਕਠੇ ਸੁਣਦੇ ਸੀ
😮😥
Aloneness ka alg e mza Hota Hai..
Mere vali vi tu gai uk 🇬🇧 3 sall hoge
Same story bro
😢
ਮੈਂ ਜਿਸਮਾਂ ਦੀ ਗੱਲ ਨੀ ਕਰਦਾ....🗣️
ਓਹ ਆਖੇ ਤੈਥੋ ਪਿਆਰ ਨੀ ਹੁੰਦਾ...✍️
Waaaa
wahhh ji waahh
@SoniaBhumbak-m7m ਸ਼ੁਕਰੀਆ ❤️
buht sohna song aw sachi meinu ਬੁਹਤ ਚੰਗਾ ਲਗਦਾ aw ਨਿਰਵੈਰ ❤❤❤❤ ਅਵਾਜ ਵੀ ਬੁਹਤ ਸੋਹਣੀ ਏ sachi
❤
ਦੁਨੀਆ ਨੂੰ ਲੱਗਦਾ ਪਿਆਰ ਕੁੱਛ ਨੀ 🙂
ਪਿਆਰ ਤਾਂ ਰਾਹ ਜਾਂਦੇ ਹੋਏ ਤੇ ਵੀ ਆ ਜਾਂਦਾ ❤
ਜਿੱਥੇ ਪਿਆਰ ਦੀ ਨੁਮਾਇਸ਼ ਹੀ ਕਰਤੀ ਤਾਂ ਓਹੋ ਪਿਆਰ ਕਾਦਾ 🍂🌸
ਜਿਸ ਅਹਿਸਾਸ ਨੂੰ ਸ਼ਬਦ ਨਾ ਮਿਲ਼ਣ,
ਉਸ ਤੋਂ ਖ਼ੂਬਸੂਰਤ ਕੋਈ ਅਹਿਸਾਸ ਨਹੀਂ...
ਬਹੁਤ ਸੋਹਣਾ ਰੋਲ ਨਿਭਾਇਆ ਮਾਹੀ ਸ਼ਰਮਾ ਜੀ ਨੇ ਬਹੁਤ ਖੂਬ 👏🏻😌👌🏻💖✨
Jehde nirvair nu dilo psend krde ne oh like kran ❤
#sukh8942 # gursaakhikaurjawanda
ਬਹੁਤ ਖੂਬਸੂਰਤ ਲਿਖਿਆbro pannu sab
❤ ਖ਼ਾਲੀ ਖ਼ਾਲੀ ਰਹਿ ਗਏ ਨੇ ਸਾਡੇ ਵੇਹੜੇ.. ਹਾਏ ਬਿਨ ਤੇਰੇ........❤
Jis nu dilo pyar kita howe oh nhi milda pannu de song sun k lageya time yaad aa janda ❤ dil nu skoon milda jiunda reh vire
ਕਹਿੰਦਾ ਮੇਰੇ ਵਰਗੇ ਤੇਨੂੰ ਬਹੁਤ ਮਿਲਣਗੇ ਪਰ ਓਹਨਾ ਵਰਗਾ ਤੇਨੂੰ ਮੈਂ ਨੀ ਮਿਲਣਾਂ ਤੇਰੇ ਵਰਗੇ ਮੇਨੂੰ ਬਹੁਤ ਮਿਲਣਗੇ ਪਰ ਓਹਨਾ ਵਰਗਾ ਤੇਨੂੰ ਮੈਂ ਨੀ ਮਿਲਣਾਂ ❤
❤❤
@deepsandhudeepsandhu6324 thank you ji
ਦਿਲ ਨੂੰ ਛੂਹ ਜਾਣ ਵਾਲੀ ਲਿਖਤ ਤੇ ਸਕੂਨ ਦੇਣ ਵਾਲੀ ਆਵਾਜ਼ 😌❤
ਪਿਆਰ, ਮੁਹੱਬਤ, ਇਬਾਦਤ, ਸਬਰ, ਇਹਨੇ ਅਸਲ ਜ਼ਿੰਦਗੀ ਦੇ ਤੱਤ। ❤
th-cam.com/users/shortsghRvSeWS3g0?feature=share
ਨਿਰਵੈਰ ਦੇ ਗੀਤਾਂ ਵਿਚ ਕੁੜੀਆਂ ਦੀ ਇੱਜ਼ਤ ਅਤੇ ਸਤਿਕਾਰ ਬਹੁਤ ਹੁੰਦਾ ਹੈ
ਜਿਵੇਂ ਨਿਰਵੈਰ ਗੀਤਾਂ ਚ ਮਸੂਮ
ਓਹਨਾ ਸਮੁੰਦਰ ਦੇ ਕੰਢੇ ਵੀ ਨੀ ਮਿਲਦਾ ਸਕੂਨ
❤❤❤
Nirvair's Voice=sukoon ❤❤
❤
ਦਿਲ ਦੀਆਂ ਗੱਲਾਂ ਨਿਰਵੈਰ ਬਾਈ ਦੇ ਗਾਣੇ ਸਮਝਦੇ ਆ 🥀🥺
ਹੋਰਾਂ ਨੇ ਸਮਝ ਕੇ ਛੱਡ ਤਾ ਸਾਨੂੰ💔
ਬਾਈ ਯਰ ਸੱਚੀ ਦਿਲ ਚੀਰ ਕੇ ਰੱਖਦੇ ਆ ਗਾਣੇ ਤੇਰੇ ਕਿੱਥੌ ਲੈ ਕੇ ਆਉਣਾ ਬਾਈ ਗਾਣੇ ਇਹੋ ਜੇ love u you nirvair y ❤️❤️❤️😘😘😘
ਜਿਸ ਦਿਨ ਦਾ ਨਿਰਵੈਰ ਦਾ ਪਹਿਲਾ ਗੀਤ ਸੁਣਿਆ ਉਸ ਦਿਨ ਤੋਂ ਸਾਨੂੰ ਜ਼ਿੰਦਗੀ ਜਿਊਣ ਦਾ ਪਤਾ ਲੱਗਿਆ ❤❤
ਵੀਰ ਤੁਹਾਡਾ ਗਾਣ ਬਹੁਤ ਸੋਹਣਾ 😢😢😢ਭੁੱਲਣ ਵਾਲੇ ਭੁੱਲ ਜਾਂਦੇ ਨੇ ਤੈ ਸਾਡੇ ਵਰਗੇ ਰਸੂਲ ਜਾਦੇ 😢
ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਕਰੰਡੀ, ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਬਰਸੀਨ , ਜਵਾਰ , ਮੱਕੀ , ਬਾਜਰਾ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ, ਮੋਨੋ ਦਵਾਈ, ਚੂਹੇ ਮਾਰ ਦਵਾਈ ,ਖੇਤ , ਘਰ, ਮੰਜੇ ਬਿਸਤਰੇ , ਆਲੂ , ਕੱਦੂ , ਪੇਠਾ , ਮਿਰਚਾਂ, ਗੋਬੀ , ਸਾਗ ,ਕਰਦ , ਤੋਤਾ, ਕਬੂਤਰ , ਚਿੜੀ , ਘੁੱਗੀ , ਟਟੀਰੀ, ਆਂਡੇ, ਟਰੈਕਟਰ , ਕਾਰ, ਐਕਸੀਡੈਂਟ , ਹਸਪਤਾਲ, ਸਿਨੇਮਾ , ਪੀਜ਼ਾ ਹੱਟ, ਟੈਲੀਵਿ਼ਜਨ, ਰਿਮੋਟ , ਕੁਰਸੀਆਂ , ਮੇਜ, ਪੱਖਾ, ਏ ਸੀ , ਮੋਬਾਈਲ , ਕੰਪਿਊਟਰ , ਮੀਹ, ਗੜੇ , ਬਿਜਲੀ , ਤੂਫ਼ਾਨ , ਚੇਤ , ਵਿਸਾਖ, ਜੇਠ, ਹਾੜ, ਐਂਤਵਾਰ , ਸੋਮਵਾਰ , ਬੁੱਧਵਾਰ , ਨਿੰਮ, ਪਿੱਪਲ, ਬੋਹੜ , ਕਿੱਕਰ , ਸੁਖਬੀਰ ਬਾਦਲ ਗਰਮਾਲਾ,ਰੇਤਾ,ਸੂਤ,ਤੇਸੀ,ਡੇਲੀ,ਪੌਣਾ,ਇੱਟਾਂ,ਰੋੜੇ,ਕਹੀ,ਸੱਬਲ,ਘਣ,ਸ਼ੈਣੀ,ਬੱਠਲ,ਮਿਸਤਰੀ,ਠੇਕੇਦਾਰ,ਲੇਵਰ,ਪੈਸੇ,ਟਰੈਕਟਰ ਟਰਾਲੀ,ਮਸ਼ੀਨ,ਨਿਰਾ ਲੈਂਟਰ/ਮੋਗਾ,ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਸਾਹੋਕੇ,ਮਾੜੀ,ਸਮਾਧ, ਫੂਲੇਵਾਲਾ,ਚੜਿੱਕ,ਚੁੱਪ ਕੀਤੀ,ਬੁੱਧ ਸਿੰਘ ਵਾਲਾ,ਰਣੀਆ,ਰਾਮੂੰਵਾਲਾ,ਮਹਿਰੋਂ,ਬੱਧਨੀ,ਲੋਪੋਂ,ਬਰਨਾਲਾ,ਕੱਟੂ,ਸੰਘੇੜਾ,ਧਨੌਲਾ,ਫ਼ਤਹਿਗੜ੍ਹ ਛੰਨਾ,ਭੈਣੀ ਜੱਸਾ,ਹੰਡਿਆਇਆ,ਜੋਧਪੁਰ,ਚੀਮਾਂ,ਕੋਟ ਦੁੱਨਾ,ਕਿਸ਼ਨਪੁਰਾ,ਕੋਟ ਭਾਈਕਾ,ਭਗਤਾ ਭਾਈਕਾ,ਸਮਾਲਸਰ,ਲੰਡੇ,ਰੋਡੇ,ਪੰਜਗਰਾਈਂ,ਜਗਰਾਉਂ,ਲੁਧਿਆਣਾ,ਅਜੀਤਵਾਲ,ਮਾਣੂਕੇ,ਨਾਨਕਸਰ,ਗੁੰਮਟੀ,ਕਾਉਂਕੇ,ਰੌਲੀ,ਲੁਹਾਰਾ,ਚੂਹੜਚੱਕ,ਖੋਸਾ ਪਾਂਡੋ,ਖੋਸਾ ਕੋਟਲਾ,ਧੂੜਕੋਟ ਚੜ੍ਹਤ ਸਿੰਘ ਵਾਲਾ,ਧੂੜਕੋਟ ਟਾਹਲੀ ਵਾਲਾ,ਧੂੜਕੋਟ ਰਣਸੀਂਹ,ਦਾਰਾਪੁਰ,ਜੋਗੇਵਾਲਾ,ਖੁਖਰਾਣਾ,ਦੌਲਤਪੁਰਾ,ਸੱਦੇ ਆਲਾ,ਪੰਡੋਰੀ,ਭਲੂਰ,ਹਠੂਰ,ਮਾਹਲਾ,ਫਿਰੋਜ਼ਸ਼ਾਹ,ਫਿਰੋਜ਼ਪੁਰ,ਮੱਲਾਂਵਾਲਾ,ਹਰਦਾਸਾ,ਛੱਜਾਵਾਲੀ,ਬੂਈਆਂਵਾਲਾ,ਮਹੀਆਂ ਵਾਲਾ,ਸੱਪਾਂਵਾਲੀ,ਧੰਨਾ ਸ਼ਹੀਦ,ਸਾਧੂਵਾਲਾ,ਵਲਟੋਹਾ,ਭਾਗੋਕੇ,ਜ਼ੀਰਾ,ਮਖੂ,ਪੱਟੀ,ਤਰਨਤਾਰਨ,ਫਾਜ਼ਿਲਕਾ,ਭਾਗੂ,ਭਾਗਸਰ,ਦੋਦੇਵਾਲਾ,ਕੁਲਾਰ,ਰਾਮਸਰਾ,ਅਮਰਪੁਰਾ,ਬਹਾਵਵਾਲਾ,ਰਾਜਪੁਰਾ,ਮਟਿਲੀ,ਸੀਤੋ,ਅਜੀਮਗੜ,ਮਮਦੋਟ,ਮੁਕਤਸਰ,ਅਬੋਹਰ,ਤਲਵੰਡੀ ਭਾਈ,ਹਰਾਜ,ਮਾਛੀਬੁਗਰਾ,ਸਰਾਂਵਾਲੀ,ਘੱਲ,ਗੁਰਦਾਸਪੁਰ,ਬਟਾਲਾ,ਡੇਰਾ ਬਾਬਾ ਨਾਨਕ,ਕਪੂਰਥਲਾ,ਫ਼ਗਵਾੜਾ,ਅੰਮ੍ਰਿਤਸਰ,ਖੇਮਕਰਨ,ਦੁੱਗਰੀ,ਖਡੂਰ ਸਾਹਿਬ,ਅਜਨਾਲਾ,ਰੋਪੜ,ਸੰਗਰੂਰ,ਸੁਨਾਮ,ਮੂਣਕ,ਲੱਡਾ,ਲੱਡਾ ਕੋਠੀ,ਹਰੇੜੀ,ਚੰਗਾਲ,ਬਡਰੁੱਖਾਂ,ਮਸਤੂਆਣਾ ਸਾਹਿਬ,ਬਹਾਦਰਪੁਰ,ਦੁੱਗਾਂ,ਕੁਨਰਾਂ,ਕਾਂਝਲਾ,ਧੰਦੀਵਾਲ,ਲਹਿਰਾ,ਪਾਤੜਾਂ,ਡੇਲੋਂ,ਗਿੱਦੜਬਾਹਾ,ਨੰਗਲ,ਰੂਪਨਗਰ,ਚਮਕੌਰ ਸਾਹਿਬ,ਬੁਢਲਾਡਾ,ਸਰਦੂਲਗੜ੍ਹ,ਖੰਨਾ,ਪਾਇਲ,ਰਾਏਕੋਟ,ਭੁਲੱਥ,ਡੇਰਾ ਬੱਸੀ,ਖਰੜ੍ਹ,ਬਲਾਚੌਰ,ਬੰਗਾ,ਹੁਸ਼ਿਆਰਪੁਰ,ਗੜ੍ਹਸ਼ੰਕਰ,ਫਰੀਦਕੋਟ,ਜੈਤੋ,ਪੱਕਾ,ਮੁੱਦਕੀ,ਕੋਟ ਸ਼ਮੀਰ,ਕੋਟ ਸੁਖੀਆ,ਅਮਲੋਹ,ਬੱਸੀ ਪਠਾਣਾਂ,ਖਮਾਣੋਂ,ਚੁੰਨੀ,ਚੰਡੀਗੜ੍ਹ,ਬਠਿੰਡਾ,ਤਲਵੰਡੀ ਸਾਬੋ,ਸਿਧਾਣਾ,ਬਾਦਲ,ਮਲੂਕਾ,ਮਾਨਸਾ,ਮੂਸਾ,ਜਵਾਰਕੇ,ਸੱਦਾ ਸਿੰਘ ਵਾਲਾ,ਜਲੰਧਰ,ਟਾਂਡਾ,ਦਸੂਹਾ,ਮੁਕੇਰੀਆਂ,ਨਕੋਦਰ,ਭੋਗਪੁਰ,ਬਿਲਗਾ,ਫਿਲੌਰ,ਅਪਰਾ,ਜਮਸ਼ੇਰ,ਨੂਰਮਹਿਲ,ਖਜੂਰਲਾ,ਨੂਰਪੁਰ,ਸਿੱਧਵਾਂ ਬੇਟ,ਮਹਿਤਪੁਰ,ਹੰਬੜਾਂ,ਗੋਰਾਇਆ,ਰਾਰ,ਰਾਹੋਂ,ਨਵਾਂ ਸ਼ਹਿਰ,ਪਠਾਨਕੋਟ,ਪਟਿਆਲਾ,ਸੂਲਰ,ਸਨੌਰ,ਫਲੌਲੀ,ਜੱਸੋਵਾਲ,ਰੁੜਕੀ,ਦਾਊ ਕਲਾਂ,ਕੌਲੀ,ਘਨੌਰ,ਮੇਹਰੂ,ਸ਼ੰਭੂ ਕਲਾਂ,ਬਨੂੜ,ਜਾਸਲਾ,ਜਨਸੂਆ,ਚੰਦੂ ਮਾਜਰਾ,ਚੰਦੂ ਖੁਰਦ,ਬਸੰਤਪੁਰਾ,ਹੰਸਾਲੀ,ਬਡਾਲੀ ਆਲਾ ਸਿੰਘ,ਮੰਡੀ ਗੋਬਿੰਦਪੁਰ,ਹਰਬੰਸਪੁਰਾ,ਖਰੌੜਾ,ਜਖਵਾਲੀ,ਚਾਹਲਾਂ,ਭਾਦਸੋਂ,ਖੇੜੀ ਜੱਟਾਂ,ਕੈਦੂਪੁਰ,ਧਮੋ ਮਜਰਾ,ਸ਼ੇਰ ਮਜ਼ਰਾ,ਮੈਣ,ਸ਼ਾਹਬਾਜ਼ਪੁਰ,ਵਜੀਦਪੁਰ,ਰਣਬੀਰਪੁਰਾ,ਬੱਸ ਅੱਡਾ,ਡਰਾਈਵਰ,ਕੰਡਕਟਰ,ਸਵਾਰੀਆਂ,ਬਾਕੀ ਸਵਾਰੀ ਆਪਣੇ ਆਪ ਤੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਮੇਰੀ ਕੋਈ ਗਰੰਟੀ ਨਹੀਂ,ਬੱਸ ਕੇ ਹੋਰ ਵੀ ਕੋਈ ਸ਼ਬਦ ਆਵੇ 😅ਜਿੰਨੀ ਮੇਰੇ ਚ ਹਿੰਮਤ ਸੀ ਓਨਾਂ ਮੈਂ ਯੋਗਦਾਨ ਪਾ ਦਿੱਤਾ ਜੀ ਕਮੈਂਟ ਕਰਕੇ❤️🫡ਗਾਣਾ ਬਾਈ ਦਾ ਕੇਰ ਹੀ ਏ👌👌👌👌👌
Ina shota cmnt 😂
Etho pta lgda kini beruzgari a
@@AmanKaur-bg8sq hanjii hnji
@@jassaealwal2855 hnji
😂😂
इस गाने ने मेरे दिल को छू लिया! माही शर्मा और निर्वैर पन्नू की केमिस्ट्री, उनकी कहानी और भावनाएं इतनी खूबसूरती से उभरी हैं कि शब्दों में बयान करना मुश्किल है। 🎶❤️ म्यूजिक, आवाज़, और वीडियो की क्वालिटी ने इसे एक मास्टरपीस बना दिया है। मुझे यकीन है कि ये गाना 100 मिलियन से भी ज़्यादा का सफर तय करेगा। 💫 ऐसा रोमांटिक सॉन्ग बहुत कम सुनने को मिलता है! 💕👏
True
ਖਾਲੀ ਖਾਲੀ ਰਹਿ ਗਏ ਨੇ ਸਾਡੇ ਵੇੜ੍ਹੇ …👀
ਹਾਏ ਵੇ ਬਿਨ ਤੇਰੇ …🥀
ਵੇ ਸਾਡੇ ਵੇੜ੍ਹੇ…🫴🏻
ਸੁਣ ਸੋਣੀਆ ਵੇ..🧿✨
ਰਹਿ ਕੋਲ ਕੋਲ ਤੂੰ..🤍🌸
😮
ਬਾਈ ਦੀ ਆਵਾਜ਼ ਚ ਏਨਾ ਸਕੂਨ ਕੇ ਇਹਦਾ ਇਕ ਸੋਂਗ ਵੀਹ ਵਾਰ ਸੁਣਨ ਤੇ ਮਜਬੂਰ ਹੋਣਾ ਪੈਂਦਾ❤❤❤
Main te 50 var sun lya song
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਤੇਰੀ ਲਿਖ਼ਤ ਦੀ ਕੀ ਸਿਫ਼ਤ ਕਰਾ, ਇੰਨਾ ਦਿਲਾਂ ਦਾ ਹਾਲ , ਤੇ ਡੂੰਘੇ ਜਜ਼ਬਾਤ ਨਿਰਵੈਰ ਹੀ ਜਾਣਦਾ, ਇੰਝ ਲੱਗਦਾ ਜਿੱਦਾਂ ਇੱਕੋ ਜਿਹਾ ਸਭ ਦੇ ਦਿਲਾਂ ❤ ਦਾ ਹਾਲ ਏਕਨ ਹੁੰਦਾ..!🎉 🥰
ਵੀਰੇ ਰੱਬ ਤੈਨੂੰ ਤਰਕੀਆ ਬਖਸੇ GBU ❤👏🤗
ਮੈ ਸੁਣਿਆ ਲੋਕੀ ਬਹੁਤ ਸੋਹਣੇ ਨੇ, ਪਰ ਪਤਾ ਨੀ ਕਾਤੋ ਮੈਨੂੰ ਸਿਰਫ ਤੂੰ ਹਿ ਲਗਦੀ ਏ।💗
Hayee aa gana odi yaad dwaunda e😮
ਕੋਈ ਲਫਜ਼ ਨਹੀ,,,ਮੇਰੇ ਕੋਲ਼ ਕਹਿਣ ਨੂੰ,,,buht ਸੋਹਣਾ ਗਾਣਾ ❤
❤❤ hye ena sohna song
ਇਹਨਾਂ ਜਜ਼ਬਾਤਾਂ ਨੂੰ ਲਿਖ਼ਤ ਦੇਣੀ ਕੋਈ ਤੁਹਾਡੇ ਤੋਂ ਸਿੱਖੇ। ਜਿੰਨੀ ਵਾਰ ਮਰਜ਼ੀ ਸੁਣ ਲੋ ਮੰਨ ਨਹੀਂ ਭਰਦਾ ❤😊
Myy current loop song itna pyarrrrra song h love this.🥺🥺🥺
❤ਸੁਣ ਸੋਹਣਿਆ ਵੇ... ਰਹਿ ਕੋਲ਼ ਕੋਲ਼ ਤੂੰ ਇੰਝ ਦੂਰ ਦੂਰ ਜਾਵੇ ਮੇਰਾ ਦਿਲ ਨਾ ਲੱਗੇ❤
Hye Dil nu suu gya ❤❤❤
ਏਨੇ ਬਦਕ਼ਿਸਮਤ ਪਿਆਰ ਦੇ ਮਾਮਲੇ ਚ
ਕੇ ਵਫ਼ਾਦਾਰ ਰਹਿ ਕੇ ਵੀ ਕੋਈ ਦਿਲੋ ਪਿਆਰ ਕਰਨ ਵਾਲਾ ਨਾ ਮਿਲਿਆ.... ਦੀਪ
ਆਵਾਜ਼ ਲਿਖਤ ਦੇ ਤਾਂ ਕਹਿਣੇ ਹੀ ਕੀ ਨੇ ਲੇਕਿਨ ਇਹ ਵੀਡੀੰਓ ਵੀ ਮੈਨੂੰ ਲੱਗਦਾ ਪਹਿਲੇ ਦਰਜੇ ਦੀ ਆ ਬਹੁਤ ਹੀ ਕਮਾਲ ਦਾ ਗੀਤ 🌸🙌
Bhot Sohna likhya ਨਿਰਵੈਰ ਪੰਨੂ 22 ਨੇ ❤🤍💐
Naic song yar wa kia bat ha jinab Salam ap ko 😂❤ Dil khosh ho gya ha yar
𝙉𝙞𝙧𝙫𝙖𝙞𝙧❤ਵੀਰੇ ਨੂੰ ਵਾਹਿਗੁਰੂ ਜੀ ਬੁਰੀਆਂ ਨਜਰਾਂ ਤੋਂ ਬਚਾਉਣ 🙏🙌❣️
ਬਹੁਤ ਸੋਹਣਾ ਗੀਤ🎶 🌍❤
Myy most two favorite in one frame 😩💗🧿🥺🌷🎀🌍✅
ਜਦੋ ਕਿਸੇ ਦਾ ਖ਼ਾਤਮਾ ਹੋਣਾ ਹੁੰਦਾ ਸਬ ਤੋ ਪਹਿਲਾ ਓਸਦਾ ਮਿਆਰ ਡਿੱਗਣਾ ਸ਼ੁਰੂ ਹੁੰਦਾ
Ufff kina sohna geet kini poshak ❤❤ mahi Sharma
ਆਪ ਤਾਂ ਨਿਰਵੈਰ ਬਸ 1 ਮਿੰਟ ਲਈ ਆਇਆ ਵੀਡਿਓ ਚ 😢 ਅਸੀਂ ਦੇਖਣ ਨੂੰ ਤਰਸਦੇ ❣️❣️❣️🌟
❤❤❤haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye haaye ❤❤❤❤❤
ਬਾਈ ਕਿੱਥੋ ਕੱਢ ਕੇ ਲਿਉਦਾ ਆ ਏਨੀਆ ਖੂਬਸੂਰਤ, ਦਿਲ ਨੂੰ ਛੂਹ ਜਾਣ ਵਾਲੀਆ ਲਿਖਤਾ ❤🌹
Nice song
Wah ji wah 🙏🏼❤️💕
ਬਹੁਤ ਵਧੀਆ ਹੈ ❤❤
Sidhu audience ❤🎉
ਸੁਣ ਸੋਹਣਿਆ ਵੇ ਕੋਲ ਕੋਲ ਰਹਿ ਸਾਡਾ ਦਿਲ ਨਾ ਲੱਗੇ ❤❤ ਬਹੁਤ ਸੋਹਣੀ ਲਿਖ਼ਤ ਸਕੂਨ ❤❤
8 vje kehke 9 vje video pai yr 🙁
ਸੋਹਣਿਆ ਵੇ ਰਹਿ ਕੋਲ ਕੋਲ ਵੇ ❤❤
Ist comment kr deta hu like milega ❤😂😂😂
Kya baat hai narvair Bai
❤❤❤❤ ਬਹੁਤ ਸੋਹਣਾ ਲਿਖਿਆ ਹੈ
Hun taa wait hi rehenda vaa.... Nirvair Pannu sir de songs da
Haji knt song ❤❤❤
ਤੈਨੂੰ ਚੈਨ ਆਖਾਂ ਜਾਂ ਕਰਾਰ ਆਖਾਂ॥
ਜਜ਼ਬਾਤਾਂ ਦੇ ਗਲ਼ ਦਾ ਹਾਰ ਆਖਾਂ॥
॥ਪ੍ਰੀਤ॥
ਵਾਹ!!🫀🌹✨🫶🏻
ਕੋਈ ਨਹੀ ਲੱਭਦਾ ਹੁਣ ਰੂਹ ਦਾ ਹਾਣੀ , ਜੇਹੜੀ ਸੀ ਦਿਲ ਦੀ ਰਾਣੀ ਉਹ ਰਹੀ ਨਹੀਂ ਹੁਣ
ਕਿਆ ਬਾਤਾਂ ਨਿਰਵੈਰ 22 ਇਕ ਹੋਰ ਦਿਲ ਨੂੰ ਛੂਹਣ ਵਾਲਾ ਗੀਤ ਕਰ ਗਿਆ ❤❤❤❤❤❤
ਵੇ ਸੁਣ ਨਿਰਵੈਰ ਤੇਰੇ ਨਾਲ ਪ੍ਰੀਤਾਂ...... 🌍🫀💯💫
ਮੇਰੀ ਜਾਨ ਬਹੁਤ ਵਧੀਆ ਗੀਤ ਏ ਵੀਰ ਨਿਰਵੈਰ ਪੰਨੂੰ ਰੱਬ ਤੈਨੂੰ ਤਰੱਕੀਆਂ ਬਖਸੇ ❤❤❤❤❤❤❤❤
Sun sohneya veh reh kol kol tuu inz door door jaave mera dil naa lge 🫣 ❤
ਦੁੱਖੀ ਹੋਵਾਂ ਤਾਂ ਫਿਕਰ ਆਉਂਦਾ ਏ, ਹੱਸਾਂ ਤਾਂ ਅੱਖਾਂ ਸਾਵੇਂ ਤੇਰਾ ਮੁੱਖ ਆਉਂਦਾ ਏ❤❤ love nirver pannu🥰
❤ Skoon aa veer ji tuhade songs vich ❤
ਜੱਟਾ ਸਿਰਾ ਹੀ ਲਾਉਂਦਾ ਹਰ ਵਾਰ
Beautiful song
.
.
Sohniye ve reh kol kol tu.....!
Injh dur dur jaave mera jee na lage....!!
ਬਹੁਤ ਸੋਹਣਾ ਗੀਤ 👌👌💯
ਬਾਈ ਤੇਰੀ ਲਿਖਤ ਦਿਲ ਨੂੰ ਛੂਹ ਜਾਂਦੀ ਏ
ਯਾਰ ਕਿਨਾ ਸੌਣਾ ਗਾਣਾ ਹਨ ❤❤❤ ਦਿਲ ਨੂ ਲਗਿਆ ❤❤❤
Bahut e different video 🌸🍃 te sukoon ala geet 💕🍂 #NIRVAIR 💗
Deol Harman Delivering best of music from last so many songs of nirvair pannu❤🔥 Boht Sohna kamm bai...composition boht sohni❤
ਬਹੁਤ ਹੀ ਖੂਬਸੂਰਤ ਆ ਵੀਰੇ ❤
Nirvar veer da har ek songs dil nu sukoon ditta hai ❤❤
the special thing about nirvair's writing is that... when you listen it you feel like he has written it for your love story❤❤.... almost everyone can relate to the lyrics he write❤🎉....
He is phenominal❤
Kya bat ea veer kethon leke auna ❤❤song eda de dill nu soh jande ne
Love you bai ❤❤❤
ਇਕ ਤਾਂ ਤੇਰਾ ਨਾਮ ਪਸੰਦ ਏ ਤੇ ਦੂਜੀ ਸਾਨੂੰ ਚਾਹ ਪਸੰਦ ਏ ਕਦੇ ਕਦੇ ਤੇਰੀ ਜਾਦ ਵਿੱਚ ਪੈਂਦਾ ਮੀਹ ਪਸੰਦ ਏ ਤੇਰਾ ਗੱਲ ਗੱਲ ਤੇ ਹੱਸ ਕੇ ਕਹੀਣਾ ਜੀ ਪਸੰਦ ਏ
ਇਸ ਐਲਬਮ ਦੇ ਸਾਰੇ ਹੀ ਗਾਣੇ ਬਹੁਤ ਸੋਹਣੇ ਵਾਂ❤
Sohni likhat: love from Haryana ❤
❤❤❤❤❤my favorite pannu veer & sidhu veer 5911 ❤❤❤❤❤