Gallan Do - Official Video || Rangle Sardar || Hargun Kaur || Latest Punjabi Song 2023

แชร์
ฝัง
  • เผยแพร่เมื่อ 29 ธ.ค. 2024

ความคิดเห็น • 2.2K

  • @RangleSardar
    @RangleSardar  ปีที่แล้ว +2429

    ਸਤਿ ਸ੍ਰੀ ਅਕਾਲ ਜੀ ਅਸੀਂ ਬੜੀ ਰੂਹ ਨਾਲ ਗਾਣਾ ਤਿਆਰ ਕੀਤਾ ਤਾਂ ਕੇ ਤੁਹਾਡੀ ਰੂਹ ਨੂੰ ਚੰਗਾ ਲੱਗੇ , ਸੁਣ ਕੇ ਜ਼ਰੂਰ ਦੱਸਿਓ ।

    • @manjeetkaursardarni
      @manjeetkaursardarni ปีที่แล้ว +123

      Beautiful song 🫶❤️

    • @mandeepkang1803
      @mandeepkang1803 ปีที่แล้ว +74

      ਬਹੁਤ ਸੋਹਣਾ song ਆਹ ਵੀਰੇ❤️

    • @ChootuKhan-fm9ry
      @ChootuKhan-fm9ry ปีที่แล้ว +22

      ​@@manjeetkaursardarni❤

    • @shivani_singh89
      @shivani_singh89 ปีที่แล้ว +22

      ਸਤਿ ਸ੍ਰੀ ਅਕਾਲ ਜੀ, ਤੁਹਾਡੇ ਸਾਰੇ ਹੀ ਗਾਣੇਂ ਰੂਹ ਨੂੰ ਛੁਹ ਜਾਂਦੇ ਹਾਂ😊ਬੋਲ ਹੀ ਇਨ੍ਹੇ ਚੰਗੇ ਹੁੰਦੇ ਨੇ ਤੁਹਾਡੇ ਗੀਤਾਂ ਦੇ❤

    • @AkborChungkrang
      @AkborChungkrang ปีที่แล้ว +6

      ​@@manjeetkaursardarni❤❤❤ ro to.

  • @TheMidnightBandit
    @TheMidnightBandit ปีที่แล้ว +133

    Such a beautiful group. I was shown this by my Uber driver. I'm Irish-Canadian, and I know good folk music when I hear it. It's beneficial for people to listen to anything made with love, as this is. Much love from Victoria BC.

  • @Deepp3022
    @Deepp3022 ปีที่แล้ว +139

    ਗੁਰੂਆ Reel ਵੇਖ ਕੇ ਆਏ ਆ,, ਕਿੰਨਾ ਸੋਹਣਾ ਗੀਤ ਆ ਵੀਰ,, ਬਹੁਤ ਬਹੁਤ ਬਹੁਤ ❤ ਜਿਆਦਾ ਘੈਂਟ ਆ ❣️❣️Preet

    • @choudhary1938
      @choudhary1938 7 หลายเดือนก่อน +2

      Tu ta reel vekh ke aya pr me apni ex de nve yr Di story Dekh ke aya prava jedi one odi photo te layi aa

    • @rajatsingh3547
      @rajatsingh3547 7 หลายเดือนก่อน +2

      ¹1q1qqqqaààaqqàqqqqàa

    • @mehulking2006
      @mehulking2006 4 หลายเดือนก่อน

      saas e free kkrlr🎉🎉​ptt tu❤h hmm n¹1@@rajatsingh3547

  • @TajinderSingh86850
    @TajinderSingh86850 8 หลายเดือนก่อน +63

    ਬਹੁਤ ਸੋਹਣਾ ਗਾਣਾ ਯਾਰ ! ਮੇਰੇ ਵਿਆਹ ਦੀ ਪ੍ਰੀ ਵੈਡਿੰਗ ਵਿਚ ਲਗਵਾਇਆ ਇਹ ਗਾਣਾ ਸਾਰੀ ਉਮਰ ਲਈ ਯਾਦਾਂ ਤੇ ਇਹ ਗਾਣਾ ਮੇਰੇ ਨਾਲ ਹੈ

  • @barindersingh939
    @barindersingh939 9 หลายเดือนก่อน +49

    ਰੂਹ ਨੂੰ ਛੂਹ ਗਿਆ ਇਹ ਗੀਤ, ਬਹੁਤ ਹੀ ਸੁਹਣਾ ਲਿਖਿਆ ਅਤੇ ਗਾਇਆ ❤❤

  • @yaddipaji4364
    @yaddipaji4364 10 หลายเดือนก่อน +18

    ਕਿਹੜਾ ਦਿਨ ਜਿਸ ਦਿਨ ਆ ਗਾਣੇ ਨੂੰ ਮੈਂ ਸੁਣਾਂ ਨਾਂ। ਰੂਹ ਨੂੰ ਸਕੂਨ ਮਿਲਦਾ

  • @Aman-z5d5d
    @Aman-z5d5d 11 หลายเดือนก่อน +12

    Bahut vdhiya song a ਸਲਿਊਟ a veer ji 🎉

  • @satnamksingh
    @satnamksingh ปีที่แล้ว +57

    ਵੀਰੇ ਬਹੁਤ ਵਧੀਆ।। ਬਹੁਤ ਸੋਹਣਾ ਗੀਤ ਲਿਖਿਆ ਗਇਆ।

  • @kuldeepdhaliwal6863
    @kuldeepdhaliwal6863 3 วันที่ผ่านมา

    ਦਿਲਾਂ ਨੂੰ ਦਿਲਾਂ ਦੇ ਜਿਵੇਂ ਰਾਹ ਜਾਂਦੇ ਲੱਭ ਨੇ ❤ ਓਵੇਂ ਆਪਾਂ ਦੋਹਾਂ ਨੂੰ ਮਿਲਾਇਆ ਸੱਚੇ ਰੱਬ ਨੇ ❤🎉❤ ਵਾਹ ਵਾਹ ❤

  • @Randeepkaur-c5n
    @Randeepkaur-c5n 11 วันที่ผ่านมา +1

    ❣️❣️ ਬਹੁਤ ਸੋਹਣਾ ਗੀਤ ਆ ❤

  • @manpreetsinghkaler5423
    @manpreetsinghkaler5423 ปีที่แล้ว +36

    ਬਾਕਮਾਲ ਗਾਇਕ-ਸੰਗੀਤਕਾਰ ਖੁਸ਼ ਰਹੋ ਸਲਾਮ 🙏🙏✍️✍️🌍🙇🙏❤️🍀💯

  • @amritkaur7718
    @amritkaur7718 ปีที่แล้ว +8

    ਬਹੁਤ ਹੀ ਵਧੀਆ ਗਾਣਾ, ਖੂਬਸੂਰਤ lyrics 👏👏👏👏👍👍

  • @harryjotitaly5315
    @harryjotitaly5315 11 หลายเดือนก่อน +30

    ਦਿਲ ਦੀ ਗਹਿਰਾਈ ਰੂਹ ਨੂੰ ਸਕੂਨ ਦੇਣ ਵਾਲਾ ਇੱਕ ਇੱਕ ਲਫ਼ਜ਼ ❤❤❤ਬਾਅਕਮਾਲ

  • @MrandMrsDhaliwal-w7s
    @MrandMrsDhaliwal-w7s 3 หลายเดือนก่อน +7

    ਕਮਾਲ ਈ ਕੀਤੀ ਪਈ ਆ ਬਾਈ ਸਿਰਾ ਲਾਇਆ ਪਿਆ❤❤❤❤

  • @AmanBajwa838
    @AmanBajwa838 6 หลายเดือนก่อน +37

    ਓਵੇਂ ਅੱਪਾ ਦੋਵਾਂ ਨੂੰ ਮਿਲਿਆ ਸਚੇ ਰੱਬ ਨੇ 💞💞
    Heart touching line

  • @RashamSingh-ik2sh
    @RashamSingh-ik2sh ปีที่แล้ว +27

    ਸਾਨੂੰ ਤਾਂ ਤੁਹਾਡਾ ਹਰ ਇਕ ਗੀਤ ਬਹੁਤ ਵਧੀਆ ਲੱਗਦਾ ਜੀ ❤❤❤❤❤

  • @HusanpreetKaur-s6k
    @HusanpreetKaur-s6k ปีที่แล้ว +39

    ਕਿੰਨੀ ਮਿੱਠੀ ਤੇ ਪਿਆਰੀ ਅਵਾਜ 'ਚ ਗਾਇਆ ਗਾਇਆ ਗਾ ਜੀ ਕਰਦਾ ਅੱਖਾ ਬਦ ਕਰਕੇ ਸੁਣੀ ਚੱਲੋ❤❤❤ waheguru mehar kare eda h Sohne Sohne song sing kRde reho ❤❤❤😊😊

  • @supportfarmers4332
    @supportfarmers4332 ปีที่แล้ว +9

    ਬਹੁਤ ਹੀ ਸੋਹਣੇ ਬੋਲ ਨੇ ਗੀਤ ਦੇ ਤੇ ਗਾਇਆ ਵੀ ਬਹੁਤ ਸੋਹਣਾ ਹੈ ।

  • @kamukamu6906
    @kamukamu6906 2 วันที่ผ่านมา +2

    I love this punjabi songs ❤❤❤

  • @sajanchhabra3715
    @sajanchhabra3715 9 หลายเดือนก่อน +28

    Punjabi nu jionde rakhn lyi eho jehw song jrori e ❤

  • @gurpreetsidhugroupmalwaigi1320
    @gurpreetsidhugroupmalwaigi1320 ปีที่แล้ว +33

    ਵਧਾਈਆਂ ਸਾਰੀ ਟੀਮ ਨੂੰ ਬਹੁਤ ਪਿਆਰਾਂ Song ਆਂ ….💕💕 God Bless U Bai ਸਾਰੇ ਵੀਰਾਂ ਨੂੰ…🙏🏻

    • @RakasDayma
      @RakasDayma ปีที่แล้ว

      🎉🎉🎉😢😮

  • @Languagetechniques35
    @Languagetechniques35 ปีที่แล้ว +32

    ਸੱਚੀ ਰੁਹ ਨੂੰ ਚੰਗਾ ਵੀਰ ਸੋਡਾ ਗਾਣਾ ਪਰਮਾਤਮਾ ਹਮੇਸ਼ਾਂ ਸੋਨੂੰ ਐਵੇਂ ਦੇ ਹੀ ਗਾਣੇ ਬਖਸ਼ਣ

  • @Vikram.harigarh
    @Vikram.harigarh ปีที่แล้ว +25

    Super Lyrics and Supper Music and Awesome Voices
    Jio Veero

  • @shortsflix6478
    @shortsflix6478 8 หลายเดือนก่อน +32

    Waaaaaaah ... Mood vadiya ho gaya mera ❤️❤️

  • @mrdjprempushkar_
    @mrdjprempushkar_ 8 หลายเดือนก่อน +86

    Insta Se Aaya Hu Sun K❤😅

  • @VirasatPunjabTv
    @VirasatPunjabTv ปีที่แล้ว +8

    ਬਹੁਤ ਵਧੀਆ ਤੇ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਹੈ ਤੁਹਾਡਾ ਵੀਰ ਜੀ, ਸਾਰੀਆਂ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ 🎉 ਦਿਲੋਂ ਪਿਆਰ... ਜਿਉਂਦੇ ਵਸਦੇ ਰਹੋ

  • @punitkaur1041
    @punitkaur1041 ปีที่แล้ว +36

    On repeat ❤ 🎧 this song literally describes the feelings of lovers for each another ❤ Dhanwaad veero 🙏🏻

  • @jagdeepkalyane1815
    @jagdeepkalyane1815 ปีที่แล้ว +8

    Waah yaar kya baat a sachi sun ke swaad aa geya boht sohna likheya te gaya veer ji boht boht boht dhanwaad eho jahe gaane likhan te banon layi waheguru ji tuhanu hamesha khush rakhan jeyonde wasde raho Raab tuhanu lamiyan umran bakhashe ❤❤❤❤❤❤🎉🎉🎉🎉🎉🎉🎉🎉🎉🎉🎉❤❤❤❤❤

  • @nkd5958
    @nkd5958 19 วันที่ผ่านมา +2

    ਸਤਿ ਸ੍ਰੀ ਆਕਾਲ ਭਾਈ ਜੀ, ਬਹੁਤ ਹੀ ਵਧੀਆ ਬੋਲ, ਆਵਾਜ਼ ਤੇ ਸੰਗੀਤ। ਰੂਹ ਖੁਸ਼ ਹੋ ਗਈ, ਜਿਊਂਦੇ ਰਹੋ ਭਾਈ ਜੀ, ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਰ ਇਕ ਸੇਵਾਦਾਰ ਨੂੰ ਵਾਹਿਗੁਰੂ ਲੰਬੀ ਉਮਰ ਬਖਸ਼ੇ।

  • @Bk_dhot76Bk_dhot76-t6g
    @Bk_dhot76Bk_dhot76-t6g 23 วันที่ผ่านมา +1

    Haay god Kya awaaz he dill loot Liya ❤🙌

  • @Jnews108
    @Jnews108 4 หลายเดือนก่อน +6

    ਬਹੁਤ ਹੀ ਖੂਬਸੂਰਤ ਗੀਤ ਹੈ ਉਸ ਨਾਲੋ ਵੱਧ ਆਵਾਜ ਬਹੁਤ ਸੁਰੀਲੀ ਹੈ ਪ੍ਰਮਾਤਮਾ ਤਰੱਕੀਆਂ ਬਖਸ਼ੇ
    ਰੇਸ਼ਮ ਵੜਤੀਆ ਜਰਨਲਿਸਟ

  • @misskaur4873
    @misskaur4873 ปีที่แล้ว +21

    Didn’t remember, how many times I listened this? Soooooo mesmerising.

    • @harry9669
      @harry9669 11 หลายเดือนก่อน

      Meee too ❤️😌

  • @Jaggakakralasongwriter
    @Jaggakakralasongwriter ปีที่แล้ว +9

    Boht khoobsurat song aa paji jeonde rho rooh nu skoon dinda song ,tuhadi sab di aawaz boht kmaal Baba ji tarakiyan dewe chardikla ch rkhe tuhanu 🙏❤️

  • @manumanujaswal-pq8ld
    @manumanujaswal-pq8ld หลายเดือนก่อน +1

    Ohhh,kitna hi ruhaniyat bhara song hai or aap saki ki voice bhi kitni sweet hai
    Mere toh rooh ko lg geya ye song❤❤

  • @preet__kaur58
    @preet__kaur58 5 หลายเดือนก่อน +11

    ਇਹ ਸਿਰਫ ਗਾਣਾ ਨਹੀ , ਕਈਆ ਦੇ ਦਿਲ ਦੇ ਜਜ਼ਬਾਤ ਨੇ ❤️😊

  • @mannatsharma137
    @mannatsharma137 10 หลายเดือนก่อน +11

    Bhoutt vadiyaa song aa mai roj ptaa NJ kini var sundii aa suppppppppppp

  • @AjayKumar-mn2je
    @AjayKumar-mn2je 7 หลายเดือนก่อน +9

    ਐਨਾ ਮਿੱਠਾ ਤੇ ਸੋਹਣਾ ਗੀਤ , ਸਕੂਨ ਦਾ ਦੂਸਰਾ ਨਾਮ ਹੈ ਇਹ ਬਕਮਾਲ ਗੀਤ 👌👌👌👌👌👌👌👌👌👌👌👌

  • @user_98_01
    @user_98_01 17 วันที่ผ่านมา +1

    Soo pretty song❤❤.
    My all time favorite will be this song❤❤❤

  • @sunnyjatt7299
    @sunnyjatt7299 14 วันที่ผ่านมา +1

    Bhot kaint veer jii ❤

  • @sunilkumar-dj5pn
    @sunilkumar-dj5pn ปีที่แล้ว +5

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @NetikSharma-p5r
    @NetikSharma-p5r ปีที่แล้ว +28

    This song is so pure nd fully loaded with emotions, feelings nd lot of love. Idk why i got emotional when I listened this ❤

  • @virdavindersingh9155
    @virdavindersingh9155 ปีที่แล้ว +5

    ਮੁੰਡੇ ਸਰਦਾਰਾਂ ਦੇ ਕਮਾਲ ਕਰੀ ਜਾਂਦੇ ਨੇ।❤ Love you ਭਰਾਵੋ ❤❤❤

  • @pankajsehjal2410
    @pankajsehjal2410 2 หลายเดือนก่อน +1

    ਬਹੁਤ ਵਧਿਆ ਲੱਗਿਆ ❤❤❤❤

  • @RavinderSingh-bd5ny
    @RavinderSingh-bd5ny 22 วันที่ผ่านมา +5

    ਬਾਈ ਗੀਤ ਕੰਨਾਂ ਤੱਕ ਨਹੀਂ ਰੂਹ ਤੱਕ ਗਿਆ

  • @Khalsa1700
    @Khalsa1700 ปีที่แล้ว +11

    ਬਹੁਤ ਸੋਹਣਾ ਗੀਤ ਆ ਬਾਈ ਜੀ

  • @AjeetKumar-zd4bf
    @AjeetKumar-zd4bf ปีที่แล้ว +6

    Waah waah, awesome voice both of u sir ji, God blessed u

  • @ajangurditpura60
    @ajangurditpura60 11 หลายเดือนก่อน +4

    ਬਹੁਤ ਵਧੀਆ ਵੀਰੇ ਪਰਮਾਤਮਾ ਥੋਨੂੰ ਐਸੇ ਤਰਾਂ ਚੜਦੀ ਕਲਾ ਵਿੱਚ ਰੱਖੇ ❤❤❤❤❤

  • @NavjotSingh-e3t
    @NavjotSingh-e3t 20 วันที่ผ่านมา +1

    Ghaint song veer ji

  • @ManpreetKaur-lt9qh
    @ManpreetKaur-lt9qh 21 วันที่ผ่านมา +1

    Very nyc song dill khush krta ji❤😊😊😊💕💕

  • @ikjotkaur9739
    @ikjotkaur9739 ปีที่แล้ว +24

    This song is just wholesome ..❤.. Beautifully written and sung..❤❤

  • @rinkypaul7638
    @rinkypaul7638 ปีที่แล้ว +8

    BEST DIRECTOR - JASWINDER WAHRA JI❤❤

  • @RaviSablania
    @RaviSablania 14 วันที่ผ่านมา +4

    Nice song❤❤❤❤❤👌👌👌

  • @jassitiwana9174
    @jassitiwana9174 21 วันที่ผ่านมา +1

    Bhut sohna gaya bai ji ❤

  • @legendarygaming18
    @legendarygaming18 20 วันที่ผ่านมา +1

    no words to prase❤

  • @rajusaini8081
    @rajusaini8081 2 หลายเดือนก่อน +14

    ਲਿਖਣ ਤੇ ਗਾਉਣ ਵਾਲਿਆ ਨੂੰ ❤❤❤

  • @BEASTRSK
    @BEASTRSK 8 หลายเดือนก่อน +26

    ਵੀਰੇ ਤੁਸੀ ਜਿਨ੍ਹੀ ਰੂਹ ਨਾਲ ਗਾਣਾ ਤਿਆਰ ਕੀਤਾ ਹੈ ਅੱਪਾਂ ਉਨ੍ਹਾਂ ਹੀ ਜ਼ਿਆਦਾ ਰੂਹ ਨਾਲ ਸੁਣਿਆ ਤੁਹਾਡੇ ਗਾਣੇ ਨੂੰ।।। ਵੀਰੇ ਮੈਂ ਤੁਹਾਡਾ ਗਾਣਾ ਰੋਜ਼ ਆਪਣੀ wife ਦੇ ਨਾਲ ਬੈਠ ਕੇ ਸੁਣਦਾ ਹਾਂ।❤❤❤❤❤❤

  • @NavneetKaur-s9d
    @NavneetKaur-s9d 9 หลายเดือนก่อน +3

    Normally I don’t do comments but this song literally masterpiece seriously soul touched

  • @Adityakumar389-i6f
    @Adityakumar389-i6f 4 วันที่ผ่านมา

    ❤❤best bda vdiya song brother❤❤❤

  • @TaranvirDhindsa
    @TaranvirDhindsa หลายเดือนก่อน

    Bhut jyada sohna all veera list veera nice ❤❤❤

  • @jaggiboy3411
    @jaggiboy3411 10 หลายเดือนก่อน +5

    Bahut wadiya song paji very nice

  • @rajbirkaur1217
    @rajbirkaur1217 ปีที่แล้ว +19

    ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ੇ

  • @Paperprevious
    @Paperprevious ปีที่แล้ว +6

    No words ..ina sohnaa music and lyrics 💕

  • @niharikabarasa1168
    @niharikabarasa1168 หลายเดือนก่อน

    Dil se acha lga ❤ ye song sunke

  • @rajnibala1962
    @rajnibala1962 24 วันที่ผ่านมา +1

    Bhai ji bahut hi sundar song hai. Thankew Bhai ji.

  • @NetikSharma-p5r
    @NetikSharma-p5r ปีที่แล้ว +11

    Voice just a masterpiece and a fully blessed

  • @ramandeepsingh1075
    @ramandeepsingh1075 ปีที่แล้ว +7

    Congratulations!!! Bahut Sohna geet ❤ Rangle Sardara da

  • @ajamkhanmusic
    @ajamkhanmusic ปีที่แล้ว +9

    Bhut payar sari team nu ❤🙏❤️

  • @singhsahib5099
    @singhsahib5099 29 วันที่ผ่านมา

    Verry much good song
    ❤❤❤ keep it up ji

  • @MadhuSingh-ks6lt
    @MadhuSingh-ks6lt 18 วันที่ผ่านมา +1

    Sui haiiiii❤

  • @sukhpurba
    @sukhpurba 3 หลายเดือนก่อน +4

    Waheguru thonu chad di kla vich rakhan❤❤God bless you brother😊😊😊

  • @SakshiBhargav-p3l
    @SakshiBhargav-p3l ปีที่แล้ว +6

    This song has so pure vibes ❤thanks for making it

  • @navvpannu
    @navvpannu ปีที่แล้ว +10

    Heart touching voice and lyrics ❤❤

  • @jagjeet_singh_jeetu
    @jagjeet_singh_jeetu หลายเดือนก่อน +1

    Such a nice group of Punjabi traditional culture ❤❤❤❤

  • @Giraff769
    @Giraff769 8 หลายเดือนก่อน

    ਬਹੁਤ ਸੋਹਣਾ ਗੀਤ ਹੈ ਵੀਰ ਜੀ, ਇਹ ਗੀਤ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਦਿਲ ਦੇ ਬਹੁਤ ਕਰੀਬ ਹੈ

  • @MamtaSingh-vc6kh
    @MamtaSingh-vc6kh 7 หลายเดือนก่อน +25

    Bhut pasand h mujhe ye song insta pe suni to pura song sunne agai 😊❤

  • @PargatSingh-gi3mr
    @PargatSingh-gi3mr ปีที่แล้ว +11

    On repeat since morning ❤

  • @ramanbugga2683
    @ramanbugga2683 7 หลายเดือนก่อน +15

    Kasam nal song sun k rooh khush ho gye... marriage day yaad aa gya😅

  • @kaurgilledits
    @kaurgilledits 22 วันที่ผ่านมา +1

    Amazing song my son 2years old listen this song 10 time in a day

  • @JasmeetGaat
    @JasmeetGaat 2 หลายเดือนก่อน

    Bhut hi vdia song a salute u dil nu sakun milda a song sunke dil krda bar bar sune jayi e

  • @gurbhejsingh8721
    @gurbhejsingh8721 ปีที่แล้ว +5

    We need these types of songs. Filled with love, purity & feelings. But sadly today’s generation is forgetting the real songs and following the reckless singers

  • @daljeetkaur629
    @daljeetkaur629 2 หลายเดือนก่อน +6

    Awesome song 👍

  • @JaiBanna-ru7vw
    @JaiBanna-ru7vw 7 หลายเดือนก่อน +4

    Best line of this song start on 2:59

  • @komalkashyap7971
    @komalkashyap7971 2 หลายเดือนก่อน +1

    Yrr bhut sohna song aw skoon milda sun k ❤❤❤ jd mera viah houga aw song te dance krna mai featchure husband nl

  • @somarani5575
    @somarani5575 2 หลายเดือนก่อน +1

    Song sachi muchi rooh nu lgiya brother

  • @lekhvandana
    @lekhvandana ปีที่แล้ว +6

    Very beautiful 😍 song 🎵 ❤️

  • @sandwa_star
    @sandwa_star 9 หลายเดือนก่อน +8

    This song deserve 1000 milian views

  • @simranpalyal3318
    @simranpalyal3318 9 หลายเดือนก่อน +7

    Wow Nice song ❤

  • @Reean-ft1oh
    @Reean-ft1oh 9 หลายเดือนก่อน

    Kya bat aa 👌🏻🔥🔥veere Punjab yaad kra dita❤️🔥🔥🔥

  • @risingsahilarora
    @risingsahilarora 10 หลายเดือนก่อน

    So so so beautiful work,,,,, Singing, Music, video, theme,,, everything is just Wowww ❤️❤️❤️😍😍😍Proud of all the artists 🎉🎉🎉God bless you all,,,,, Ena saaf suthra kamm wah wah🎉🎉

  • @rekhapipaliya9781
    @rekhapipaliya9781 7 หลายเดือนก่อน +6

    Insta pe gana sun ke aayi hu yaha ❤

  • @RajKumar-ni2xo
    @RajKumar-ni2xo หลายเดือนก่อน +5

    Pre wedding best song

  • @RameshRawatRawat-pe8zv
    @RameshRawatRawat-pe8zv 7 หลายเดือนก่อน +5

    Aa gye Instagram se 😅😂

  • @neetusharma3209
    @neetusharma3209 หลายเดือนก่อน +1

    Story part bachpan se lekar end take bahut achi lgi. .but isme veda ko beti dikhatee to chaar chand lag jatee❤❤❤

  • @NarinderKaur-hd6ez
    @NarinderKaur-hd6ez หลายเดือนก่อน +2

    Waiting for playing this song on my wedding day...when i will entred with mine❤

  • @PavJandu
    @PavJandu ปีที่แล้ว +5

    The original definition of love ❤

  • @gopirao3450
    @gopirao3450 7 หลายเดือนก่อน +6

    Nice song,kon kon Instagram se aaya hai 😅

  • @ABHISHEKTHAKUR-xl6om
    @ABHISHEKTHAKUR-xl6om ปีที่แล้ว +15

    Kon kon reel dekh kr ye song sunne aaya hai..❤

  • @GunnuGollaFUN
    @GunnuGollaFUN หลายเดือนก่อน +1

    Really sun k bhut acha lga heart touching song

  • @vidhugill
    @vidhugill 3 หลายเดือนก่อน +1

    Video is beautiful... No showoff... No dramatic.. pure Punjabi vibes

  • @vishaljindal6523
    @vishaljindal6523 6 หลายเดือนก่อน +5

    100 nice song