Nazran - Nirvair Pannu (Official Video) Mxrci | Juke Dock

แชร์
ฝัง
  • เผยแพร่เมื่อ 30 มี.ค. 2024
  • JUKE DOCK Presents New Music Video NAZRAN By NIRVAIR PANNU
    Subscribe To Our Channel For New Songs : bit.ly/SubscribeJukeDock​
    🔔 Click On The Bell + Turn On Notifications
    Song : Nazran
    Singer/Lyricist/Composer : Nirvair Pannu
    Music : Mxrci
    Female Lead : Navkiran Bhathal
    D.O.P : Gavy Khaira
    Editor : Prince Sethi
    Art Director : Dheeraj Verma
    Costumes : Rajat Manchanda
    Production : Ravi Isru
    Still & Making : Avi Kooner
    Makeup Artist : Anchal
    Asst Director : Neeraj Charan
    Chief ad : Ali Justin
    Directed By : Hitesh Arora
    Producer : Jagjit Singh Dhillon & Sukhjit Singh Dhillon
    Label : JUKE DOCK
    Enquiry No. +91 7307800101
    Click Here To Subscribe : bit.ly/SubscribeJukeDock​
    Enjoy And Stay Connected With Us📲
    Website : jukedock.com/​
    Facebook : / jukedock​
    Instagram : / jukedock​
    Twitter : / jukedock​
    Snapchat : / jukedock​
    #nazran #nirvairpannu #jukedock​ #officialvideo
  • เพลง

ความคิดเห็น • 2.4K

  • @JukeDock
    @JukeDock  2 หลายเดือนก่อน +701

    Give Your Feedback In form Of LIKE👍COMMENT📥SHARE📲
    Subscribe Us For More Updates🎵🎶

    • @surjitsinghsurjitsingh7142
      @surjitsinghsurjitsingh7142 2 หลายเดือนก่อน +44

      🎵❤❤

    • @jaspartapsxs1322
      @jaspartapsxs1322 2 หลายเดือนก่อน +20

      Eni wait kade ni kiti life ch kise song di sira lata pannua dei mundei nei 🔥❤️❤️

    • @user-xj2jo9zs3b
      @user-xj2jo9zs3b 2 หลายเดือนก่อน +7

      ਵੀਡੀਉ ਤੇ ਕੰਮ ਵੀਰੇ ਬਹੁਤ ਸਹੋਣਾ ਕੀਤਾ ਏ ਸਾਦਗੀ ਤੇ ਪੰਜਾਬ ਦੀ ਝਲਕ ਦਿਸਦੀ ਏ ਜੋ ਅੱਜ ਦੇ ਗੀਤਾਂ ਚ ਬਹੁਤ ਘੱਟ ਦੇਖਣ ਨੂੰ ਮਿਲਦੀ ਏ .........🔐❤️

    • @KuldeeeoGil-km7ng
      @KuldeeeoGil-km7ng 2 หลายเดือนก่อน +3

      Wait rhndi bai tere song di ❤

    • @KuldeeeoGil-km7ng
      @KuldeeeoGil-km7ng 2 หลายเดือนก่อน +2

      Love you❤❤

  • @harmandeepsingh6894
    @harmandeepsingh6894 2 หลายเดือนก่อน +3706

    ਸੱਚ ਦੱਸਿਆ ਜੇ ਕੌਣ ਕੌਣ ਚਾਹੁੰਦਾ ਹੈ ਕਿ ਨਿਰਵੈਰ ਇਸੇ ਤਰ੍ਹਾਂ ਸਾਫ਼ ਸੁਥਰੇ ਤੇ ਪਾਕ ਪਵਿੱਤਰ ਗੀਤ ਲਿਖਦਾ ਰਹੇ ਤੇ ਗਾਉਂਦਾ ਰਹੇ ਕਿਸ ਕਿਸ ਨੂੰ ਗੀਤ ਬਹੁਤ ਪਸੰਦ ਆਇਆ ❣️❣️❣️❣️❣️

    • @HarpreetKaur-en6nx
      @HarpreetKaur-en6nx 2 หลายเดือนก่อน +21

      Boht sohna geet h ji... Dil shoo jan wale geet hunde a nirvair ji de... M chohndi a apnia geeta vich eh sadgi nu humesha barkrar rkhn.. jad b m nirvair de geet sundi a rooh nu skoon jia milda ae.... ☺️☺️☺️

    • @harmandeepsingh6894
      @harmandeepsingh6894 2 หลายเดือนก่อน +4

      @@HarpreetKaur-en6nx ji ji ❤️❤️

    • @AkwalSingh-lq4qp
      @AkwalSingh-lq4qp 2 หลายเดือนก่อน +2

      Hanji bai g❤❤

    • @sonuuppal3736
      @sonuuppal3736 2 หลายเดือนก่อน +3

      Bhut vadia song Dil kush ho gaa geet snu ka ❤❤

    • @Armaan_muzic
      @Armaan_muzic 2 หลายเดือนก่อน +2

      Nirvair...🥀💖

  • @khushdeepsingh4508
    @khushdeepsingh4508 2 หลายเดือนก่อน +908

    ਇਕੋ dil ਆ ਵੀਰੇ
    ਕਿੰਨੇ ਕ ਵਾਰੀ ਜਿਤੋਗੇ? 🤔❤️🙌

    • @lovejotkaur1689
      @lovejotkaur1689 2 หลายเดือนก่อน +5

      Hor ki 💝

    • @babalkaur5890
      @babalkaur5890 หลายเดือนก่อน +2

      Bilkul ❤❤

    • @punjabisingers1315
      @punjabisingers1315 หลายเดือนก่อน

      th-cam.com/video/rALLmwv8Mqc/w-d-xo.htmlsi=VBUDTQ2LtKLW0g1S Sidhu x Kaur B ❤❤❤

    • @user-ew7wm9gm4q
      @user-ew7wm9gm4q หลายเดือนก่อน +3

      Bilkull ji❤

    • @verkaharmanjeetsingh167
      @verkaharmanjeetsingh167 หลายเดือนก่อน +3

      Sahi gal ❤❤

  • @AmandeepKaur-gf8ju
    @AmandeepKaur-gf8ju หลายเดือนก่อน +228

    ਪਤਾ ਹੀ ਨੀ ਕਿੰਨੀ ਕ ਵਾਰ ਸੁਣ ਲਿਆ ❤ਬਸ ਦਿਲ ਨੀ ਭਰਦਾ ਸੁਣ ਸੁਣ ਕੇ ਅਜੀਬ ਜੀ ਦਿਲ ਚੋ ਖੋਹ ਜੀ ਪੈਂਦੀ ਸੁਣ ਸੁਣ ਕੇ,ਬੜੀ ਪਿਆਰੀ ਆਵਾਜ਼ ਨਿਰਵੈਰ ਜੀ❤

  • @lifeseensavemaker
    @lifeseensavemaker หลายเดือนก่อน +106

    ਬਹੁਤ ਹੀ ਬੇਕਰਾ ਗੱਲ ਹੈ ਨਵੈਰ ਪੰਨੂੰ ਦੀ ਜਿਸ ਨੇ ਇਹ ਗੀਤ ਬਣਾਇਆ ਇਹ ਗੀਤ ਘੱਟ -ਘੱਟ 20 ਮਿੰਟ ਦਾ ਹੋਣਾ ਚਾਹੀਦਾ ਸੀ 😘 ਜਿਹੜੇ ਮੇਰੀ ਗੱਲ ਨਾਲ ਸਹਿਮ ਆ ਉਹ ਲਾਇਕ ਕਰ ਕੇ ਆਪਣਾ ਗੁੱਸਾ ਠੰਡਾ ਕਰ ਸਕਦਾ 😍😍😍😍

  • @mattuzira640
    @mattuzira640 2 หลายเดือนก่อน +398

    ਮਾਂ ਦੀ ਸਿਫ਼ਤ ਵੀ ਜਰੂਰ ਸੁਣਾਓ ਗੀਤ ਰਾਹੀਂ, ਬਾਈ ਬੇਨਤੀ ਆ

  • @user-yh8ef1wr1k
    @user-yh8ef1wr1k หลายเดือนก่อน +211

    ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਇਆ ਇੱਕ ਵਾਰ ਉਸ ਮਾਂ ਦੇ ਦਰਸ਼ਨ ਜ਼ਰੂਰ ਕਰਨੇ ਜਿਸ ਨੇ ਨਿਰਵੈਰ ਪੰਨੂ ਨੂੰ ਜਨਮ ਦਿੱਤਾ ️‍...

  • @DEEPAKGOSWAMI07
    @DEEPAKGOSWAMI07 หลายเดือนก่อน +37

    ਨਿਰਵੈਰ ਵੀਰ ਤੂੰ ਅਹੋ ਜਿਹੇ ਸੋਂਗ ਲਈ ਹੀ ਬਣਾਇਆ ਏ ❤❤

  • @parvindersingh7226
    @parvindersingh7226 หลายเดือนก่อน +33

    ਜਦੋਂ ਕੋਈ ਆਪਣਾ ਵਿੱਛੜ ਗਿਆ ਹੋਵੇ ਓਦੋਂ ਐਵੇਂ ਦੇ ਗੀਤ ਬੁਹਤ ਰਵਾਉਂਦੇ ਤੇ ਸੀਨੇ ਖਿੱਚ ਪਾਉਂਦੇ ਨੇ ਮੈ ਇਹ ਗੀਤ ਸੁਣ ਕੇ ਬੁਹਤ ਰੋਈ ਗਾਣਾ ਸੁਣ ਦੇ ਸਾਰ ਹੀ ਅੱਖਾਂ ਚੋਂ ਪਾਣੀ ਨਿਕਲ ਆਇਆ 😔

  • @thearshsandhu
    @thearshsandhu 2 หลายเดือนก่อน +342

    ਨਰਵੈਰਾ ਗਾਣਾ ਕਾਹਦਾ ਜਜ਼ਬਾਤਾਂ ਦਾ ਹੜ੍ਹ ਈ ਆ ❤😇

  • @LovepreetSingh-pn1km
    @LovepreetSingh-pn1km 2 หลายเดือนก่อน +335

    ਕਿੰਨੇ ਕਿੰਨੇ ਦੁਬਾਰਾ ਸੁਣਿਆ ❤❤

  • @HarpreetKaur-id7pi
    @HarpreetKaur-id7pi หลายเดือนก่อน +27

    ਅੱਜ-ਕੱਲ ਦੇ ਸ਼ੋਰ-ਸ਼ਰਾਬੇ ਤੋਂ ਪਰ੍ਹਾਂ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ਜੀ❤❤❤

  • @HarwinderSingh-nc3pw
    @HarwinderSingh-nc3pw หลายเดือนก่อน +4

    ਮੁਹੱਬਤ ਉਹ ਪੜ੍ਹਾਈ ਹੈ ਜਿਸ ਦਾ ਕੋਈ ਪੇਪਰ ਨੀ ਸਿੱਧਾ ਨਤੀਜਾ ਨਿਕਲਦਾ ਵਾਅ ❤

  • @tarnsandhu5649
    @tarnsandhu5649 หลายเดือนก่อน +123

    ਪੰਜਾਬ ਦੀ ਹਰ ਕੁੜੀ ਵਿੱਚ ਐਨੀ ਸਾਦਗੀ ਹੋਣੀ ਚਾਹੀਦੀ ਆ

    • @theaugustcalli
      @theaugustcalli หลายเดือนก่อน +11

      ਮੁੰਡਿਆ ਵਿਚ v😊

    • @ManpreetKaur-rw2oq
      @ManpreetKaur-rw2oq หลายเดือนก่อน +4

      Jinaa ch sadgi hude aaa ,,ki mundyan ly oh desi,pedu ty bhenjiyan hudia

    • @imprabh_malhi
      @imprabh_malhi หลายเดือนก่อน +2

      ​@@ManpreetKaur-rw2oqthat's the modern mentality of Punjabi youth!! 🙂

    • @rajvirbajwa3833
      @rajvirbajwa3833 หลายเดือนก่อน +4

      Punjab de har munde ch v kudia lyi Eni hi ijjat honi chahidi ae. Sb ki a changa laggu

    • @OnkarMalhi-bo7ze
      @OnkarMalhi-bo7ze หลายเดือนก่อน

      ​@@rajvirbajwa3833ryt g

  • @MandeepKaur-bx8vd
    @MandeepKaur-bx8vd หลายเดือนก่อน +286

    ਦਿਲ ਨੂੰ ਸਕੂਨ ਮਿਲਦਾ ਏ ਨਿਰਵੈਰ ਦੀ ਆਵਾਜ਼ ਸੁਣ ਕੇ 😊😊❤❤

    • @Jindamattu
      @Jindamattu หลายเดือนก่อน +1

      Sade pind da va Pannu bhot bidea aa SBA da v

    • @MandeepKaur-bx8vd
      @MandeepKaur-bx8vd หลายเดือนก่อน +1

      ​@@Jindamattu ❤

    • @SimranjotKaur-jp9wj
      @SimranjotKaur-jp9wj 26 วันที่ผ่านมา

      Yes ❤😊

  • @khushpreetsingh2489
    @khushpreetsingh2489 หลายเดือนก่อน +5

    ਤੁਸੀਂ ਛਾਵਾਂ ਹੀ ਕਰਨੀਆਂ ਨੇ ਬੱਦਲ ਵੀ ਕਹਿ ਗਿਆ ਏ।ਜਿਵੇਂ ਉਜੜੇ ਵੇਹੜੇ ਚ' ਕੋਈ ਵੱਸਦਾ ਬਹਿ ਗਿਆ ਏ।🤗

  • @sharanjeet3954
    @sharanjeet3954 14 วันที่ผ่านมา +4

    ਨਿਰਵੈਰ ਪੰਨੂ ਭਾਜੀ ਮੈਂ ਕੀ ਤਾਰੀਫ ਕਰਾਂ ਤੁਹਾਡੇ ਗਾਣੇ ਦੀ ਲਫਜ਼ੀ ਹੈਲੀ ਕੋਈ ❤😇

  • @Harnoor_kaur_sidhu
    @Harnoor_kaur_sidhu 2 หลายเดือนก่อน +124

    ਅਸਲੀ ਪਿਆਰ ਤਾਂ ਨਿਰਵੈਰ ਨੂੰ ਹੀ ਪਤਾ ਬਸ ❤❤
    ਲਵ ਯੂ ਖੰਡ ❤🎉

  • @InderjitSingh-nu3lm
    @InderjitSingh-nu3lm 2 หลายเดือนก่อน +173

    ਦੇਖ ਕੇ ਚੰਗਾ ਲੱਗਿਆ ਕਿ ਬਹੁਤੇ ਵੀਰਾਂ ਤੇ ਭੈਣਾਂ ਨੇ ਪੰਜਾਬੀ ਚ ਕਮੈਂਟ ਕੀਤਾ ਏ। ਜਿਉਂਦੇ ਹੱਸਦੇ ਵੱਸਦੇ ਰਹਿਣ ਮੇਰੇ ਵੀਰ ਤੇ ਭੈਣਾਂ। ❤❤

  • @simranpreetkaur5913
    @simranpreetkaur5913 หลายเดือนก่อน +12

    ਪਤਾ ਹੀ ਨਹੀ ਕਿੰਨੇ ਵਾਰ ਸੁਣ ਲਿਆ ਜੀ ਬਹੁਤ ਹੀ ਸਕੂਨ ਮਿਲਦਾ ਸੁਣ ਕੇ ❤ ਬਹੁਤ ਬਹੁਤ ਸੋਹਣਾ ਜੀ ❤❤

  • @ManjinderSingh-ro4rr
    @ManjinderSingh-ro4rr หลายเดือนก่อน +7

    ਵੀਡਿਓ ਦੇਖ ਕੇ ਆਪਣਾ ਟਾਈਮ ਯਾਦ ਆ ਗਿਆ🥲🥲🙏🏻🙏🏻👍👍👌👌

  • @harmandeepsingh6894
    @harmandeepsingh6894 2 หลายเดือนก่อน +122

    ਬੇਸ਼ੱਕ ਨਿਰਵੈਰ ਦੇ ਗੀਤ ਦੇਰ ਨਾਲ ਆਉਂਦੇ ਆ ਪਰ ਰੂਹ ਨੂੰ ਸਕੂਨ ਦਿੰਦੇ ਆ ❣️❣️

  • @Jitkaur803
    @Jitkaur803 2 หลายเดือนก่อน +61

    ਇੱਕ ਅਜੀਬ ਹੀ ਸਕੂਨ ਆ ਇਸ ਦੀ ਲਿਖ਼ਤ ਵਿਚ । ਚਾਹੇ ਲੱਖ ਵਾਰ ਸੁਣ ਲਓ ਨਾ ਦਿਲ ਭਰਦਾ ਤੇ ਨਾ ਹੀ ਰੂਹ❤🧿

  • @user-lk8xm1ld4j
    @user-lk8xm1ld4j หลายเดือนก่อน +5

    ਬੰਦਾ ਇਹ ਵੀ ਪੂਰਾ ਹੀਰਾ ❤❤
    ਫੁੱਲ ਸਪੋਰਟ ਆ ਬਾਈ g

  • @likharikhankotia-nq9kz
    @likharikhankotia-nq9kz หลายเดือนก่อน +3

    ਕੋਈ ਲੈਣਾ ਦੇਣਾ ਨਹੀਂ ਸੀ ਇਹੋ ਜਿਹੇ ਗੀਤ ਨਾਲ ਪਰ ਸਾਲੀ vibe ਜਿਹੀ ਬਣੀ ਜਾਂਦੀ ਆ ਹੋਰ ਤਰ੍ਹਾਂ ਦੀ ਪਿਆਰ ਜਿਹੇ ਵਾਲੀ, ਭਾਵੇਂ ਅਸੀਂ ਛੜੇ ਛਾਂਟ ਜਿਹੇ ਹੀ ਆਂ,

  • @mahindersingh6450
    @mahindersingh6450 2 หลายเดือนก่อน +92

    ਰੂਹ ਵਿੱਚ ਵੱਸ ਕੇ ਰੂਹ ਫੜਦੈਂ
    ਸਾਡਾ ਹੋਕੇ ਸਾਡੇ ਨਾਲ ਲੜਦੈਂ
    ਤੈਨੂੰ ਸੁਣ ਜਿਓਣੇ ਆ ਵੈਰੀਆ
    ਸੋਹਣਾ ਲਿਖਦਾ ਏ, ਕਲਮ ਕਿੱਦਾ ਘੜਦੈਂ...💮💮

  • @karmitakaur3390
    @karmitakaur3390 2 หลายเดือนก่อน +84

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

    • @saadh_1saadu
      @saadh_1saadu 2 หลายเดือนก่อน +2

      Karmita ji har song te coment ਦੇਖਦਾ ਹਾਂ ਤਾਂ tuhada coment hi dikhda hai pta shayd hor dim tak TUC ਸੁਪਨਿਆ ਵਿੱਚ v aun lag Jana ❤

    • @lavilovepreet906
      @lavilovepreet906 2 หลายเดือนก่อน

      ❤❤

    • @punjabisingers1315
      @punjabisingers1315 หลายเดือนก่อน

      th-cam.com/video/rALLmwv8Mqc/w-d-xo.htmlsi=VBUDTQ2LtKLW0g1S Sidhu x Kaur B ❤❤

    • @aasdeepsingh3515
      @aasdeepsingh3515 หลายเดือนก่อน +1

      Sukr aa comment bdleya 😅

  • @MohanSingh-nt8ew
    @MohanSingh-nt8ew หลายเดือนก่อน +4

    ਬਹੁਤ ਵਧੀਆ ਗੀਤ ਹੈ ਨਿਰਵੈਰ ਵੀਰੇ ਇਹ ਗੀਤ ਸੁਣ ਕੇ ਸੱਚੀ ਰੂਹ ਖੁਸ਼ ਹੋ ਜਾਂਦੀ ਹੈ ❤❤

  • @LakhvirSingh-kf6cu
    @LakhvirSingh-kf6cu หลายเดือนก่อน +2

    ਵਾਹ ਜੀ ਵਾਹ ਕਿੰਨਾ ਸੋਹਣਾ ਗਾਣਾ ਬਾਈ ਸਿਰਾ ਕਰਾਇਆ ਪਿਆ ਨਿਰਵੈਰ ਸਿਆ ਬਹੁਤ-ਬਹੁਤ ਧੰਨਵਾਦ ❤ ਏਦਾ ਗਾਣੇ ਗਾਉਣਾ ਰਹਿ ਛੋਟੇ ਵੀਰ ਸੇਮ ਕੰਡੀਸ਼ਨ ਗਾਣਾ ਮੇਰਾ

  • @HarpreetSingh-eh9le
    @HarpreetSingh-eh9le 2 หลายเดือนก่อน +32

    ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਇਆ ਇੱਕ ਵਾਰ ਉਸ ਮਾਂ ਦੇ ਦਰਸ਼ਨ ਜ਼ਰੂਰ ਕਰਨੇ ਜਿਸ ਨੇ ਨਿਰਵੈਰ ਪੰਨੂ ਨੂੰ ਜਨਮ ਦਿੱਤਾ ❤️‍🩹😇...

  • @user-uj2vk5gk2w
    @user-uj2vk5gk2w 2 หลายเดือนก่อน +44

    22 ਏਦਾਂ ਹੀ ਸਾਰੇ ਪੰਜਾਬੀ ਵਿੱਚ ਕਮੇਂਟ ਕਰਿਆ ਕਰੋ
    ਬਹੁਤ ਖੁਸ਼ੀ ਹੋਈ ਮਨ ਨੂੰ, ਏਹ ਦੇਖ ਕੇ ❤

  • @satbirsingh1118
    @satbirsingh1118 หลายเดือนก่อน +8

    ਕੋਈ ਵੀ ਜਵਾਬ ਨਹੀ ਏਸ ਸਿੰਗਰ ਦਾ ਇਸ ਦਾ ਇਕ ਵੀ ਗੀਤ ਨਹੀਂ ਜਿਸ ਨੂੰ ਸੁਣ ਕੇ ਸਕੂਨ ਨਾ ਮਿਲੇ ❤❤

  • @LovepreetSingh-ub1xd
    @LovepreetSingh-ub1xd หลายเดือนก่อน +6

    ਰੂਹ ਖੁਸ਼❤ ਕਰਤੀ ਨਿਰਵੈਰੁ ਵੀਰੇ ਜਿਉਂਦਾ ਰਹਿ ਵੀਰੇ ਰੱਬ ਲੰਬੀਂ ਉਮਰ ਬਖਸ਼ਣ ਤੈਨੂੰ ❤

  • @diamondpictures4939
    @diamondpictures4939 หลายเดือนก่อน +35

    ਐਹੋ ਜਿਹੇ ਮਿੱਠੇ ਮਿੱਠੇ ਗਾਣੇ ਦੇਣ ਲਈ ਬਹੁਤ ਬਹੁਤ ਧੰਨਵਾਦ ਭਰਾ❤ ਸਾਫ ਸੁਥਰਾ ਗਾਉਂਦਾ ਰਹਿ। ਵਾਹਿਗੁਰੂ ਹਮੇਸ਼ਾ ਤਰੱਕੀ 'ਚ ਰੱਖੇ♥️🥰

  • @Preet_groha
    @Preet_groha 2 หลายเดือนก่อน +40

    ❤ਅੱਜ ਨਜ਼ਰਾਂ ਮਿਲਿਆਂ ਨੇ ਹੁਣ ਹੋਰ ਕੀ ਰਹਿ‌ ਗਿਆ ਏ ਜਿਵੇਂ ਉਜੜੇ ਵੇਹੜੇ ਚ ਕੋਈ ਵਸਦਾ ਬਹਿ ਗਿਆ ਏ 😊😊

  • @BittuSinghhorseloverlover
    @BittuSinghhorseloverlover หลายเดือนก่อน +4

    ਨਿਰਵੈਰ ਵੀਰੇ ਮੈਂਨੂੰ ਪਤਾ ਨਹੀਂ ਲਗਦਾ ਤੁਹਾਡੀ ਅਵਾਜ ਵਿੱਚ ਪਿਆਰ ਹੈ, ਜਾਂ ਦਰਦ ,ਪਰ ਮੈਂ ਤੁਹਾਡਾ ਹਰ ਗੀਤ ਸੁਣ ਕੇ ਬਹੁਤ ਬਹੁਤ ਜਾਦਾ ਦਰਦ ਮਹਸੂਸ ਕਰਦਾ ਹਾਂ sachi veere 💯💯🙏🙏🙏

  • @Kamalparneetbhardwaj849
    @Kamalparneetbhardwaj849 หลายเดือนก่อน +2

    ਤੁਸੀਂ ਤੇ ਤੁਹਾਡੀ ਕਲਮ ਕਮਾਲ ਹੈ। ਰੱਬ ਤੁਹਾਡੇ ਤੇ ਹਮੇਸ਼ਾ ਆਪਣੀ ਕਿਰਪਾ ਰੱਖੇ।।

  • @user-um4nn2sj1l
    @user-um4nn2sj1l หลายเดือนก่อน +29

    ਸੱਚ ਦੱਸਿਆ ਜੇ ਕੌਣ ਕੌਣ ਚਾਹੁੰਦਾ ਹੈ ਕਿ ਨਿਰਵੈਰ ਇਸੇ ਤਰ੍ਹਾਂ ਸਾਫ਼ ਸੁਥਰੇ ਤੇ ਪਾਕ ਪਵਿੱਤਰ ਗੀਤ ਲਿਖਦਾ ਰਹੇ ਤੇ ਗਾਉਂਦਾ ਰਹੇ ਕਿਸ ਕਿਸ ਨੂੰ ਗੀਤ ਬਹੁਤ ਪਸੰਦ ਆਇਆ ️️️️️

  • @jobanpreetsinghgill74
    @jobanpreetsinghgill74 หลายเดือนก่อน +13

    ਜਿੰਨੀ ਵਾਰ ਸੁਣੀਆਂ ਜਾਵੇ ਗਾਣਾ ਉਹਨਾਂ ਹੀ ਥੋੜ੍ਹਾ ਹੈ ਬਹੁਤ ਸੋਨਾ ਗਾਣਾ ਹੈ

  • @dharmindersinghsekhon7652
    @dharmindersinghsekhon7652 23 วันที่ผ่านมา +2

    ਸਿਫ਼ਤ ਕਰਨ ਨੂੰ ਮੇਰੇ ਲਫ਼ਜ਼ ਵੀ ਥੋੜ੍ਹੇ ਪੈ ਗਏ ਨਿਰਵੈਰ ਵੀਰ ਇਸ ਗੀਤ ਦੀ ਬਹੁਤ ਉਡੀਕ ਕੀਤੀ ❤❤

  • @Bhoj17100
    @Bhoj17100 2 หลายเดือนก่อน +21

    ਜਿਵੇੰ ਉਜੜੇ ਵਿਚ ਕੋਈ ਵਸਦਾ ਬਹਿ ਗਿਆ ਏ 👌👌ਜਦੋ ਪਿਆਰ ਹੁੰਦਾ ਕਿਸੇ ਨਾਲ ਏਦਾਂ ਹੀ feel ਹੁੰਦਾ

  • @kaurkaur468
    @kaurkaur468 2 หลายเดือนก่อน +25

    ਵੀਰ ਦੀ ਅਵਾਜ਼ ਤਾਂ ਬਹੁਤ ਸੋਹਣੀ ਆ ❤ਦਿਲ ਕਰਦਾ ਸੁਣੀ ਜਾਈਏ❤

  • @parmindersingh4267
    @parmindersingh4267 หลายเดือนก่อน +2

    ਵਾਹ ਪੰਨੂ ਸਾਬ ਵਾਹ ਕੋਈ ਅਲਫਾਜ਼ ਨਹੀਂ ਆ ਇਸ ਗੀਤ ਦੀ ਖੁਬਸੂਰਤੀ ਬਿਆਨ ਕਰਨ ਲਈ

  • @kiratpreetjotvlogs8541
    @kiratpreetjotvlogs8541 หลายเดือนก่อน +2

    ਗੀਤ ਬਾਈ ਨੇ ਵਧੀਆ ਗਾਇਆਂ ਜੇ ਦੋਗਾਣਾ ਹੁੰਦਾ ਹੋਰ ਵਧੀਆ ਹੋਣਾ ਸੀ ਇਹ ਨਹਿਰ ਦਾ ਪੁਲ ਸਾਡੇ ਪਿੰਡ ਧਮੋਟ ਦਾ ਵੀਰ

  • @punjabiaussie11
    @punjabiaussie11 2 หลายเดือนก่อน +20

    ਉਜੜੇ ਵੇਹੜੇ ਵੱਸ ਕੇ ਵੀ ਘਰ ਉਜੜੇ ਰਹਿ ਗਏ ਨਿਰਵੈਰ ਸਿਆ....
    ਆਹ ਤੇਰੀ ਨਜਰਾਂ ਆਲੀ ਲਾਈਨ ਨੇ 10 ਸਾਲ ਪੁਰਾਣੇ ਜਖਮ ਕੁਰੇਦ ਦਿੱਤੇ ..... ਵੀਡੀਓ ਨੇ ਸਾਰਾ ਸੀਨ ਅੱਖਾਂ ਮੂਰ੍ਹੇ ਲਿਆ ਦਿੱਤਾ ....
    ਏਨਾ ਇੱਕੋ ਜੇਹਾ ਕਿਵੇਂ ਹੋ ਸਕਦਾ ਸਾਰਾ ਕੁਝ ਮੇਰੇ ਕਿਸੇ ਸਮੇਂ ਦੇ ਹਾਲਾਤਾਂ ਨਾਲਦਾ 😣
    ਮੈਨੂੰ ਖੜ੍ਹੇ ਨੂੰ ਮਾਰ ਦਿੰਦਾ ਸੀ, ਤੇਰਾ ਉਹ ਅਚਨਚੇਤ ਦੇਖਣਾ
    ਅੱਖਾਂ ਮਿਲਾ ਕੇ ਨਾਲ ਮੇਰੇ, ਕੁਝ ਆਪਣੇ ਨਾਲਦੀ ਨੂੰ ਆਖਣਾ.....
    ਭਾਵੇਂ ਬੀਤ ਗਈਆਂ ਮੁਦਤਾਂ, ਓਹਨਾ ਲੰਘਿਆ ਸਮਿਆਂ ਨੂੰ,
    ਪਰ ਗੁਮਨਾਮ ਪਿਆਰ ਦੀ ਉਸ ਅੱਗ ਨੂੰ, ਹੁਣ ਲੱਗੇ ਮੈਂ ਸਾਰੀ ਉਮਰ ਸੇਕਣਾ....💔

  • @arshsekhon_21
    @arshsekhon_21 2 หลายเดือนก่อน +22

    ਤੈਨੂੰ ਤੱਕਕੇ ਸਫ਼ਲ ਇਹ ਜਨਮ ਹੋਇਆ,
    ਤੂੰ ਦਿਲ ਮੇਰੇ ਦੀਆਂ ਤਰਜ਼ਾਂ ਨੂੰ ਛੋਹਿਆ,
    ਹਰ ਇੱਕ ਸ਼ਹਿ ਵਿੱਚੋਂ ਤੇਰਾ ਮੁੱਖ ਦਿਸਦਾ,
    ਹੁਣ ਝੱਲਿਆਂ ਵਾਂਗ ਫਿਰਦਾ ਮੈਂ ਖੋਇਆ।
    🔥🔥❤❤❤

  • @GURMUKHI_DA_BETA_
    @GURMUKHI_DA_BETA_ หลายเดือนก่อน +4

    ਦਿਲ ਟੁਟਿਆ ਹੋਇਆ ਮੁੰਡੇ ਦਾ , ਇੱਦਾ ਦੀਆਂ ਲਿਖਤਾਂ ਲਿਖਣੀਆਂ, ਗਾਉਣੀਆ ਸੌਖੀਆਂ ਨਹੀਂ 😢

  • @user-we6jr6jz7k
    @user-we6jr6jz7k 10 ชั่วโมงที่ผ่านมา

    Mainu apni pehli mulaqaat yaad aagi ❤ ਸੱਚੀ ਜਿਵੇਂ ਉੱਜੜੇ ਵੇਹੜੇ ਚ ਕੋਈ ਵਸਦਾ ਬਹਿ ਗਿਆ ਏ ❤❤❤❤

  • @AmarjitSingh-zl4st
    @AmarjitSingh-zl4st 2 หลายเดือนก่อน +16

    ਮੈਂ ਬਹੁਤ ਘੱਟ ਪੰਜਾਬੀ ਗੀਤ ਸੁਣਦਾ, ਇਹੋ ਜਿਹੇ ਗੀਤ ਸੁਣ ਕੇ ਲੱਗਦਾ ਪੰਜਾਬੀ ਗੀਤਕਾਰੀ ਤੇ ਗਾਇਕੀ ਚ ਅਜੇ ਵੀ ਕੁਝ ਚਿਰਾਗ਼ ਮਘ ਰਹੇ ਨੇ ਜੋ ਸਾਫ਼ ਸੁਥਰਾ ਗਾਉਣ ਨੂੰ ਤਰਜੀਹ ਦਿੰਦੇ ਨੇ

  • @indeesanipuria7140
    @indeesanipuria7140 หลายเดือนก่อน +25

    🎉 ਰੱਬ ਸੁੱਖ ਰੱਖੇ ਇਹ ਸਕੂਨੀ ਸ਼ਬਦ ਨਿਰਵੈਰ ਸੁਣਾਉਂਦਾ ਰਹੇ।

  • @ravinderdalam793
    @ravinderdalam793 27 วันที่ผ่านมา +3

    ਯਰ ਕਯਾ ਬਾਤ ਆ ਏਦਾ ਲਗਦਾ ਜਿਵੇਂ ਦਿਲ ਸੀਨੇ ਚੋਂ ਬਾਹਰ ਨਿਕਲ ਅਉਗਾ ❤❤❤

  • @gurvinderchahal314
    @gurvinderchahal314 หลายเดือนก่อน +3

    ਭੋਤ ਸਿਰਾ ਐਕਟਿੰਗ ਅਸ ਭੇਨ ਦੀ ਦਿਲ ਟੱਚ ❤

  • @ManiMani-qm2uy
    @ManiMani-qm2uy 2 หลายเดือนก่อน +14

    ਬਹੁਤ ਟਾਈਮ ਬਾਅਦ ਕੋਈ ਸਕੂਨ ਵਾਲੀ ਆਵਾਜ਼ ਸੁਣਨ ਨੂੰ ਮਿਲੀ ❤

  • @kamaljit56666
    @kamaljit56666 หลายเดือนก่อน +13

    ਅੱਜ ਕੱਲ ਚੰਗੇ ਗਾਣਿਆ ਨੂੰ ਲਾਈਕ ਕੁਮੈਂਟ ਘੱਟ ਹੀ ਆਉਂਦੇ ਨੇ......

  • @kanwardeepsingh9819
    @kanwardeepsingh9819 หลายเดือนก่อน +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏

  • @SUKH1618
    @SUKH1618 หลายเดือนก่อน +2

    Bhut ਸਕੂਨ aa sachi song de har ਇਕ ਸ਼ਬਦ ch❤❤❤

  • @harjitamahal
    @harjitamahal 2 หลายเดือนก่อน +13

    ਕਿੰਨਾ ਸਾਫ਼ ਲਿਖਦਾਂ ਯਾਰ ਤੂੰ ਬਾਈ 👏✍️❤️‍🔥🔥🎯

  • @balrajsanghera9800
    @balrajsanghera9800 2 หลายเดือนก่อน +8

    ਏਦਾਂ ਦੀਆਂ ਸਾਫ ਸੁਥਰੀਆਂ ਵੀਡੀਉਜ ਬਣਨੀਆਂ ਚਾਹੀਦੀਆਂ ਨੇ ❤

  • @gurpreet_Singh_08
    @gurpreet_Singh_08 หลายเดือนก่อน +2

    Guru di banni to badh nirvair de romantic song sunn k jo feel onda ahh bahut positive vibe aundi song sunn k malak hor tarakiya bakshye nirvair pannu nu ❤❤

  • @maanshortvideos1576
    @maanshortvideos1576 22 วันที่ผ่านมา +2

    Daily ਕੌਣ ਸੁਣਦਾ ਇਹ song❤

  • @gurpreetphotography6370
    @gurpreetphotography6370 หลายเดือนก่อน +28

    ਨਿਰਵੈਰ ਬਾਈ ਜੀ ਇੰਨੇ ਸੋਹਣੇ lyrics ਕਿਥੋ ਲਿੱਖ ਦੇ ਹੋ ਯਾਰ ਦਿੱਲ ਜਿੱਤ ਲੈਣੇ ਹੋ ਹਰ ਵਾਰੀ love you 💞🫂

  • @yadvinderkaur7344
    @yadvinderkaur7344 2 หลายเดือนก่อน +26

    ਮੇਰੀ ਮੈਂ ਚੋ ਮੈਂ ਕੱਢ ਦੇ ਤੂੰ ਵੀ ਤੂੰ ਨਾ ਰਹਿ ਅੜੀਏ❤️✨

  • @lovepreetkaur9912
    @lovepreetkaur9912 หลายเดือนก่อน +1

    ਕਿੱਥੇ ਬੈਠ ਕੇ ਲਿਖਦਾ ਬਾਈ❤❤

  • @tarangrewal4208
    @tarangrewal4208 วันที่ผ่านมา +1

    Bhutt var suneya aa song dil krda sunni java var var❤🙌🏻

  • @UsamaIslamOfficial
    @UsamaIslamOfficial 2 หลายเดือนก่อน +9

    Fav song🥺love from lahore🇵🇰❤️nirvair bhai apki awaz dil may utar jati hai or jo log bol nhi skty, batey dill may rkh lyty han 😢ap unky dill ki btaey apni lekhai ky zarey logo tak laty han😢raab apko salamat rkhy❤

  • @mansiarora5360
    @mansiarora5360 หลายเดือนก่อน +5

    ਇਹਨਾਂ ਨਜ਼ਰਾਂ ਦੇ ਹਿ ਕਾਰੇ ਆ ਜੌ ਨਿਰਵੈਰ ਲਿਖਣ ਲਗਿਆ ਏ ❤❤❤❤
    ਬਹੁਤ ਸੋਹਣਾ ਗੀਤ

  • @Sukh0005
    @Sukh0005 หลายเดือนก่อน +1

    ਬਹੁਤ ਵਧੀਆ ....... ਨਿਰਵੈਰ ਤੇ ਨਵਕਿਰਨ ਬਹੁਤ ਚੰਗੀ ਐਕਟਿੰਗ ਕੀਤੀ ❤

  • @pammikaur637
    @pammikaur637 หลายเดือนก่อน +4

    bohat bohat ghaint song ❤❤ਦਿਲ੍ krda suni java repat te repat

  • @Preetburj10
    @Preetburj10 หลายเดือนก่อน +4

    ਜਿੰਨਾ ਸੋਹਣਾ ਮੁੰਡਾ ਓਨ੍ਹੀ ਹੀ ਸੋਹਣੀ ਆਵਾਜ਼ ਓਨ੍ਹੀ ਹੀ ਸੋਹਣੀ ਲਿਖਤ❤❤

  • @kamalsardarsaabji7490
    @kamalsardarsaabji7490 หลายเดือนก่อน +15

    ਦਿਲ ਨੂੰ ਸਕੂਨ ਮਿਲਦਾ ਵੀਰ ਤੇਰੀ ਆਵਾਜ਼ ਸੁਣਕੇ ਵੀ ਤੇ ਆ ਗੀਤ ਨੇ ਵੀ ਦਿਲ ਚ ਜਗ੍ਹਾ ਬਣਾ ਲਈ ❤❤❤

  • @ajaykumarkamboj
    @ajaykumarkamboj หลายเดือนก่อน

    ਸਾਫ ਸੁਥਰੀ ਦਿਲ ਨੂੰ ਛੁਹ ਜਾਣ ਵਾਲੀ ਕਲਮ ਤੇ ਆਵਾਜ ਰੱਬ ਭਲਾ ਕਰੇ

  • @horrorstorieshindimein6753
    @horrorstorieshindimein6753 วันที่ผ่านมา +1

    Pata nhi kinni waar sun leya man fer v nhi bhara sun sun k❤❤

  • @malwabeltbathinda2897
    @malwabeltbathinda2897 หลายเดือนก่อน +9

    Nirvair bai de ਗਾਣੇ ਦੀ ਕਿਹਨੂੰ ਉਡੀਕ ਰਹਿੰਦੀ ਆ ❤❤

  • @sunnykahma3785
    @sunnykahma3785 หลายเดือนก่อน +16

    ❤ਮੇਰੀ ਮੈਂ ਚੋਂ ਮੈਂ ਕਡ ਦੇ
    ❣️ ਤੂੰ ਵੀ ਤੂੰ ਨਾ ਰਹਿ ਅੜੀਏ 🌼
    ਨੀ ਮੈਂ ਸੁਣਨਾ ਚਾਹੁੰਦਾ ਹਾਂ 💙
    🥺ਕੋਈ ਲਫਜ਼ ਤਾਂ ਕਹਿ ਅੜੀਏ 🫀

  • @user-me4cc7bq4b
    @user-me4cc7bq4b 18 วันที่ผ่านมา

    ਹਮੇਸ਼ਾ ਇਸੇ ਤਰ੍ਹਾਂ ਲਿਖਦੇ ਰਹੋ 🎉❤ ਬਹੁਤ ਵਧੀਆ ਹੈ

  • @Rohitsingh021
    @Rohitsingh021 9 วันที่ผ่านมา

    ਤੇਰੀ ਰਾਹ ਉਡੀਕਦਾ ਆਂ ਪਰ ਮਿਲ ਨਹੀਂ ਸਕਦਾ ❤‍🔥🥀🔐🧿

  • @mattuzira640
    @mattuzira640 2 หลายเดือนก่อน +15

    ਸਕੂਨ ਮਿਲਦਾ ਤੇਰੇ ਗੀਤ ਸੁਣਕੇ ਨਿਰਵੈਰ ❤

  • @_digital_lovepreet
    @_digital_lovepreet 2 หลายเดือนก่อน +7

    Sukoon ja milda ae song sun ke "NAJRA MILIYA NE HOR KI REH GYA AE ਉਜੜੇ ਵਿਹੜੇ ਚ ਕੋਈ ਵਸਦਾ ਬਹਿ ਗਿਆ ਏ" 💽❤️

  • @harmanmohi8441
    @harmanmohi8441 หลายเดือนก่อน

    ਨਿਰਵੈਰ ਬਹੁਤ ਵਧੀਆ ਆਵਾਜ਼ ਹੈ ਭਰਾ ਦਿਲ ਹੀ ਲੁੱਟ ਲੈਂਦਾ❤ ਏਕ ਗਨਾ ਮਾ ਲਈ ਵੀ ਸੁਣਾਓ

  • @sarbjianishavlog6018
    @sarbjianishavlog6018 หลายเดือนก่อน

    ਗੀਤ ਬਹੁਤ ਸੋਹਣਾ ❤❤
    ਬਾਕੀ ਬਹੁਤ ਕਮੈਂਟ ਪੰਜਾਬੀ ਮਾਂ ਬੋਲੀ ਵਿੱਚ ਲਿਖੇ ਹੋਏ ਨੇ ਸਭ ❤❤

  • @toprecord588
    @toprecord588 2 หลายเดือนก่อน +7

    ਵਿਅਾਹ ਜਿਨਾ ਚਾਅ ਹੁੰਦਾ ਨਿਰਵੈਰ ਦੇ ਗਾਣੇ ਦਾ

  • @meet_badhan7
    @meet_badhan7 2 หลายเดือนก่อน +4

    ਬਈ ਸੱਚੀ ਯਾਰ ਦਿਲ ਨੂੰ ਸਕੂਨ ਮਿਲ ਜਾਂਦਾ ਇਵੇਂ ਦੇ ਗੀਤ ਸੁਣ...❤

  • @Sandhucouple
    @Sandhucouple หลายเดือนก่อน

    ਬਹੁਤ ਸੋਹਣਾ ਸਾਦਗੀ ਭਰਿਆ ਗੀਤ ਨਿਰਵੈਰ ਦੀ ਲਿਖਤ ਤੇ ਬੋਲ ਬਹੁਤ ਹੀ ਦਿਲ ਸ਼ੂਹਨ ਵਾਲੇ ਹੁੰਦੇ ਨੇ 👌👌👌

  • @nimagillnimagill286
    @nimagillnimagill286 หลายเดือนก่อน

    ਨਿਰਵੈਰ ਦੀ ਅਵਾਜ਼ ਬਹੁਤ ਸਕੂਨ ਦਿੰਦੀਆਂ ਰੂਹ ਨੂੰ 🎉🎉❤❤❤❤

  • @GagandeepSingh12337
    @GagandeepSingh12337 2 หลายเดือนก่อน +5

    ਆ ਬਾਈ ਦੇ ਗਾਣੇ ਬਹੁਤ ਵਧੀਆ ਹੁੰਦੇ,
    Italian Spanish music ਵਾਲੀ vibe ਆਉਂਦੀ.

  • @gurpinderbrar1212
    @gurpinderbrar1212 หลายเดือนก่อน +8

    ਤੈਨੂੰ ਮਿਲਣੇ ਦਾ ਬਸ ਚਾਹ ਰਹਿ ਗਿਆ ਏ 😢❤

  • @aakashsingh4557
    @aakashsingh4557 หลายเดือนก่อน +1

    ਨਵਾਂ ਨਵਾਂ ਇਸ਼ਕ ਹੋਇਆ ਨਵਾਂ ਨਵਾਂ ਗਾਣਾ ਆਇਆ ਮਜ਼ਾ ਆ ਗਿਆ ਸ ਸੁਣ ਕੇ❤❤❤❤😊

  • @ranjit_saini_pb16
    @ranjit_saini_pb16 18 วันที่ผ่านมา

    ਮੇਰੀ ਜ਼ਿੰਦਗੀ ਵਿੱਚ ਕੋਈ ਸਾਥਣ ਨਹੀਂ ਹੈ ਪਰ ਫਿਰ ਵੀ ਆ ਗਾਣਾ ਸੁਣ ਇਦਾਂ ਲੱਗਦਾ ਜਿਵੇਂ ਕੀਨੀਆ ਕ ਰਾਣੀਆਂ ਦਾ ਰਾਜਾ ਹੋਵਾ ❤

  • @arshmansa253
    @arshmansa253 หลายเดือนก่อน +4

    ਭਾਜੀ ਦੋ ਕਲਾਸਾਂ ਲਾਉਣਾ ਇਕ ਵਾਰ ਗਾਣਾ ਸੁਣ ਦਾ ਆ 😂😂 ਬਹੁਤ ਸੋਹਣਾ ਗਾਣਾ ਬਈ god bless you 🙏

  • @bhupinderkaur6854
    @bhupinderkaur6854 2 หลายเดือนก่อน +4

    ਬਹੁਤ ਹੀ ਖੂਬਸੂਰਤ ਗੀਤ ਹੈ ❤❤ ਸੁਕੂਨ ਮਿਲਦਾ ਏ ਨਿਰਵੈਰ ਦੇ ਗੀਤ ਸੁਣ ਕੇ 🌺🌺

  • @onlycricket2975
    @onlycricket2975 หลายเดือนก่อน

    ਹਰ ਰੋਜ਼ 10-11 ਬਾਰ ਇਹ song ਸੁਣਦਾ। ਪਰ ਫਿਰ ਵੀ ਏਦਾ feel ਹੁੰਦਾ ਜਿਵੇਂ ਅੱਜ ਪਹਿਲੀ ਬਾਰ ਸੁਣ ਰਿਹਾ ❤❤❤❤

  • @Sandy86653
    @Sandy86653 หลายเดือนก่อน

    🎊ਵਾਕਮਾਲ ਗਾਇਕੀ ਵਾਕਮਾਲ🥰👌🥰👌 ਸੰਗੀਤਕਾਰੀ ਵਾ ਕਮਾਲ ਲਿਖ਼ਤ 🎊🙏ਵਾਹਿਗੁਰੂ ਜੀ ਇਸ ਤਰਾਂ ਆਪ ਸਭ ਗੀਤਕਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ🙏

  • @itsjaspreetrai_03
    @itsjaspreetrai_03 2 หลายเดือนก่อน +6

    ਜਿਵੇਂ ਉਜੜ੍ਹੇ ਵਿਹੜੇ ਚ, ਕੋਈ ਵੱਸਦਾ ਬਹਿ ਗਿਆ ਹੈ ❤️🔥

  • @PriyaMaan2611
    @PriyaMaan2611 2 หลายเดือนก่อน +17

    ਨਿਰਵੈਰਾ ਇਕ ਵਾਰੀ ਫੇਰ ਦਿਲ ਜਿੱਤ ਲਿਆ ❤...

    • @khushboo2212
      @khushboo2212 2 หลายเดือนก่อน +3

      ਬਿਲਕੁਲ ਸਹੀ ਕਿਹਾ।।

    • @702ramneetkaur8
      @702ramneetkaur8 2 หลายเดือนก่อน +3

      @PriyaMaan2611
      Eh taan hr vr jitdaa ❤..

    • @PriyaMaan2611
      @PriyaMaan2611 2 หลายเดือนก่อน +3

      @@khushboo2212
      Hnji hnjiii

    • @khushboo2212
      @khushboo2212 2 หลายเดือนก่อน +2

      @@PriyaMaan2611 Teri Panno Rani

    • @PriyaMaan2611
      @PriyaMaan2611 2 หลายเดือนก่อน +3

      @@khushboo2212
      Yeahhh

  • @deep1998s
    @deep1998s 23 วันที่ผ่านมา +1

    ਵੀਰੇ ਇਹੀ ਗੀਤ ਸਿੱਧੂ ਮੂਸੇਵਾਲਾ ਵੀਰਾ ਗਾਉਦਾ ਤਾ ਹੋਰ ਵੀ ਵਧੀਆ ਲਗਨਾ ਸੀ ❤❤❤❤

  • @IqbalSingh-id2ko
    @IqbalSingh-id2ko หลายเดือนก่อน

    ਬਾਈ ਇਸਤਰਾਂ ਹੀ ਸਾਫ ਸੁਥਰਾ ਲਿਖਦਾ ਤੇ ਗਾਉਂਦਾ ਰਹੀ । ਰੱਬ ਲੰਬੀ ਉਮਰ ਕਰੇ।

  • @sunilbaggi1272
    @sunilbaggi1272 2 หลายเดือนก่อน +5

    ❤❤❤ ਬਾਈ ਬੱਸ ਤੁਹਾਡੇ ਗੀਤ ਦਾ ਇੰਤਜਾਰ ਰਹਿੰਦਾ। ❤❤❤❤❤

  • @gurkiratsingh4615
    @gurkiratsingh4615 หลายเดือนก่อน +4

    ਸੁਚੀਆ ਲਿਖਤਾਂ ਨਿਰਵੈਰ ਦੀਆ ਰੂਹ ਤੇ ਦਿਲ ਤੇ ਲਗਦੇ ਆ ਸਾਰੇ ਗਾਣੇ ❤❤

  • @KHOKHARSAAB9
    @KHOKHARSAAB9 12 วันที่ผ่านมา

    ਜਿਨੀ ਵਾਰ ਮਰਜੀ ਸੁਣਲੋ
    ਮਨ ਨਹੀਂ ਭਰਦਾ ❤❤

  • @jassludhiana1995
    @jassludhiana1995 หลายเดือนก่อน

    ਬਾਈ ਤੇਰੇ ਗਾਣੇ ਰਾਤ ਦਿਨ ਬੰਦਾ ਸੁਣ ਲਵੇ ਫੇਰ ਵੀ ਬੋਰ ਨੀ ਕਰਦੇ ।। ਵੱਖਰਾ ਜੇਹਾ ਸਵਾਦ ਆ ਤੇਰੀ ਗਾਇਕੀ ਤੇ ਆਵਾਜ਼ ਚ