Nirvair Pannu - Tere Layi | Official Video | Juke Dock

แชร์
ฝัง
  • เผยแพร่เมื่อ 11 ม.ค. 2025

ความคิดเห็น • 8K

  • @JukeDock
    @JukeDock  ปีที่แล้ว +3324

    Give Your Feedback In form Of LIKE👍COMMENT📥SHARE📲
    Subscribe Us For More Updates🎵🎶

    • @JaskaranSingh-u7w
      @JaskaranSingh-u7w ปีที่แล้ว +539

      Vr ji song ik din pehla ve you tube te aa giya c

    • @gurwinderchouhan2881
      @gurwinderchouhan2881 ปีที่แล้ว +4

      ​@@JaskaranSingh-u7w😊😊😊

    • @bilalchef.1
      @bilalchef.1 ปีที่แล้ว +190

      Please make some Comercial songs with Snappy and rav hunjraa

    • @_sukhchain
      @_sukhchain ปีที่แล้ว +80

      ❤️❤️❤️❤️❤️

    • @DeepSingh45541
      @DeepSingh45541 ปีที่แล้ว +38

      ❤️❤️❤️❤️❤️

  • @batalagurdaspur8168
    @batalagurdaspur8168 ปีที่แล้ว +4735

    *ਅਸਲ ਵਿੱਚ ਦੁੱਖ ਕਿਸੇ ਦੇ ਵਿਛੜਨ ਨਾਲ ਨਹੀਂ,ਸਗੋਂ ਲਾਈਆਂ ਹੋਈਆਂ ਉਮੀਦਾਂ ਤੋਂ ਹੁੰਦਾ ਹੈ।*❤❤❤

  • @preet_kaur1499
    @preet_kaur1499 ปีที่แล้ว +3874

    ਵਾਰ ਵਾਰ ਸੁਣਨ ਨੂੰ ਦਿਲ ਕਰਦਾ ਏ ਗੀਤ❤🥰
    ਕੌਣ ਕੌਣ ਸਹਿਮਤ ਹੈ ਇਸ ਗੱਲ ਨਾਲ 👍

  • @460parveenkaur9
    @460parveenkaur9 ปีที่แล้ว +5566

    ਜੇ ਨਿਰਵੈਰ ਨਾ ਹੁੰਦਾ ਦੁਨੀਆ ਨੂੰ ਇਸ਼ਕ ਦਾ ਅਸਲ ਮਤਲਬ ਨਾ ਪਤਾ ਲੱਗਦਾ...💖❤️ ਸੁਚੀਆ ਲਿਖਤਾ🙏

  • @AmanDeep-qj9yu
    @AmanDeep-qj9yu 4 วันที่ผ่านมา +40

    Anyone 2025 ❤️❤️

  • @GillSaab-jx1yt
    @GillSaab-jx1yt 9 หลายเดือนก่อน +212

    ਖੁਸ਼ ਰਹਿਣ 😃 ਦਾ ਬੱਸ ਇਹ ਹੀ 🤩ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ🔥

  • @MangaBaba-w7k
    @MangaBaba-w7k 11 หลายเดือนก่อน +449

    ਗੁਰੂ ਮਹਾਰਾਜ ਜੀ ਕਿਰਪਾ ਰੱਖੇ ਵੀਰ ਤੇ ਬਹੁਤੇ ਦਿਲ ❤ ਖੁਸ਼ ਵਾਲਾ ਬੰਦਾ ਵਾ ਮੈ ਇਸ ਦੇ ਪਿੰਡ ਰਹਿ ਕੇ ਕੇ ਆਇਆ ਸਾਰੇ ਪਿੰਡ ਦੇ ਬਜ਼ੁਰਗ ਸਿਫ਼ਤਾਂ ਕਰਦੇ ਨੇ ਵੀਰ ਦੀਆਂ ਖੁਸ਼ ਰਹੇ ਵੀਰ ਬਾਂਬਾ ਹੋਰ ਤਰੱਕੀਆਂ ਬਖਸ਼ਣ ❤❤

    • @taranpreetsingh273
      @taranpreetsingh273 6 หลายเดือนก่อน +3

      Kehda pind ji aena da

    • @jaanmalhi
      @jaanmalhi 4 หลายเดือนก่อน +1

      ​@@taranpreetsingh273 patiyale laage da chawal

  • @spxbaling1129
    @spxbaling1129 ปีที่แล้ว +1056

    ਗਮ ਹੈ ਕਿ ਤੂੰ ਮਿਲਿਆ ਨੀ ਪਰ
    ਖੁਸ਼ ਹਾਂ ਕਿ ਤੂੰ ਮਿਲਿਆ ਤੇ ਸੀ ਨਾ ।
    🤲✨🤲

    • @jatinderchahal1128
      @jatinderchahal1128 ปีที่แล้ว +3

      ❤❤❤❤❤❤❤❤

    • @rehmt1628
      @rehmt1628 ปีที่แล้ว +16

      Ek time Mari v zindagi ch aye c par finally o mil hi gye c 💐👑🤗

    • @spxbaling1129
      @spxbaling1129 ปีที่แล้ว +10

      @@rehmt1628 kismat wale o jnab

    • @ganniganni5527
      @ganniganni5527 ปีที่แล้ว +5

      so sad bhot mada hoya oh nhi mili ni😢😢😢😢

    • @ganniganni5527
      @ganniganni5527 ปีที่แล้ว +2

      dua krde aa ohh a je thodi life ch 🙏🙏🙏

  • @karangill6974
    @karangill6974 3 หลายเดือนก่อน +2004

    ਪੰਜ ਸਾਲ ਇਕੱਠੇ ਰਹੇ ਤੇ ਚਾਰ ਸਾਲ ਅਲੱਗ ਹੋਇਆਂ ਨੂੰ ਕਦੇ ਸ਼ਰਾਬ ਟੱਚ ਨਹੀਂ ਕੀਤੀ ਸੀ ਹੁਣ ਹਰ ਰੋਜ਼ ਦਿਨ ਢਲਦੇ ਗੱਡੀ ਠੇਕੇ ਤੇ ਹੁੰਦੀ ਆ ਤੇ ਇਹੀ ਗੀਤ ਬਾਰ ਬਾਰ ਚੱਲਦਾ ਬਾਈ ਤੇ ਰੋਜ਼ ਰੋਂਦਾ ਲੁਕ ਲੁਕ ਕੇ ਕਦੇ ਖੇਤ ਮੋਟਰ ਤੇ ਤੇ ਕਦੇ ਗੱਡੀ ਵਿੱਚ😭😭 ਜੀ ਭੁੱਲਦਾ ਏ ਤਾਂ ਕੋਈ ਨਾ ਕੋਈ ਕਦੇ ਨਾ ਕਦੇ ਉਹਦੇ ਸ਼ਹਿਰ ਦੀ ਗੱਲ ਹੋ ਜਾਂਦੀ ਹੈ ਤੇ ਫਿਰ ਉਹੀ ਪੰਜ ਸਾਲ ਪਿੱਛੇ ਚਲਾ ਜਾਨਾ ਮੈਂ ਫੇਰ ਤੋਂ ਉਹਦੀ ਯਾਦ ਆ ਜਾਂਦੀ ਮਰਨ ਨੂੰ ਦਿਲ ਕਰਦਾ ਤੇ ਕੋਸ਼ਿਸ਼ ਵੀ ਕੀਤੀ ਪਰ ਮਰਨਾ ਬਹੁਤ ਔਖਾ ਏ ਬਸ ਇੱਕ ਇੱਕ ਦਿਨ ਮਰ ਰਿਹਾ ਹਾ ਹੁਣ ਤਾਂ ਮਾਂ ਬਾਪ ਤੋਂ ਬਾਅਦ ਕਿਸੇ ਨਾਲ ਇਨਾ ਪਿਆਰ ਕਰਿਆ ਸੀ ਪਹਿਲਾਂ ਰੱਬ ਮਾਂ ਬਾਪ ਲੈ ਗਿਆ ਬਾਅਦ ਵਿੱਚ ਉਹਨੂੰ ਬਾਹਰਲਾ ਦੇਸ਼ ਲੈ ਗਿਆ ਜਿਨੂੰ ਲੱਗਦਾ ਮਜਾਕ ਕਰ ਰਿਹਾ ਮੈਂ ਮੇਰਾ ਇੰਸਟਾਗਰਾਮ ਦੇਖੋ ਪਹਿਲਾਂ ਕੀ ਸੀ ਤੇ ਹੁਣ ਕੀ ਆ ਸਭ ਪਤਾ ਚੱਲ ਜੂ ਜਿਹੜੇ ਗਿਆਨ ਦੇਣ ਆਉਂਦੇ gill_8991 ਇਹ ਆਈਡੀ ਹੈ ਮੇਰੀ ਬੇ ਭਾਗੇ ਦੀ 😭😭😭

    • @JARNAILGURSAHIBJASPREET
      @JARNAILGURSAHIBJASPREET 3 หลายเดือนก่อน +122

      ਸਤਿਕਾਰਯੋਗ ਵੀਰ ਜੀ, ਐਹੋ ਜਿਹੀ ਨੂੰ ਛੱਡੋ ਭੁੱਲ ਜਾਉ ਜਿਸਨੇ ਤੁਹਾਡੀ ਕਦਰ ਨਹੀਂ ਕੀਤੀ। ਕਿਰਪਾ ਕਰਕੇ ਤੁਸੀਂ ਲਵਿੰਗ ਲਾਈਫ ਪਾਰਟਨਰ ਲੱਭ ਲਉ ਜੀ। ਵਾਹਿਗੁਰੂ ਜੀ ਸ਼ਰਾਬ ਤੋਂ ਖਹਿੜਾ ਛੁਡਾ ਦੇਣ ਜੀ,ਤੁਹਾਨੂੰ ਤੰਦਰੁਸਤੀ ਬਖਸ਼ਣ ਜੀ ਅਤੇ ਖੁਸ਼ੀਆਂ ਬਖਸ਼ਣ ਜੀ 🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

    • @ManpreetKaur-pt3kl
      @ManpreetKaur-pt3kl 3 หลายเดือนก่อน +93

      ਕਈ ਵਾਰ ਪਰਮਾਤਮਾ ਸਾਨੂੰ ਉਨ੍ਹਾਂ ਤੋਂ ਆਪ ਹੀ ਦੂਰ ਕਰ ਦਿੰਦਾ ਜਿੰਨਾ ਨੂੰ ਸਾਡੀ ਕਦਰ ਨਾ ਹੋਵੇ ਬਸ ਆਹੀ ਦਿਲ ਨੂੰ ਦਿਲਾਸਾ ਦੇ ਕੇ ਰੋਜ ਰੋ ਕੇ ਸੋਂ ਜਾਈਦਾ 😭😭😭ਕਿਸੇ ਨੂੰ ਕੋਈ ਫਰਕ ਨੀ ਪੈਂਦਾ ਅਜਕਲ 🙏🏻be strong

    • @baljeetsinghMrara.
      @baljeetsinghMrara. 3 หลายเดือนก่อน +72

      ਜ਼ਿੰਦਗੀ ਆ ਬਾਈ ਦਰਦ ਵੀ ਦਿੰਦੀ ਆ ਤੇ ਹਾਸੇ ਵੀ ਜਿਉਂਦਾ ਰਹਿ

    • @baljeetsinghMrara.
      @baljeetsinghMrara. 3 หลายเดือนก่อน +43

      ਆਪਣੇ ਆਪ ਨਾਲ ਪਿਆਰ ਕਰਨਾ ਸਿੱਖ ਬਾਈ ਅੱਜ-ਕੱਲ੍ਹ ਪੈਸਾ ਪ੍ਰਧਾਨ ਆਂ ਰਿਸ਼ਤੇ ਐਨੇ ਜ਼ਰੂਰੀ ਨਹੀਂ ਕਿਸੇ ਲਈ

    • @sukhbrar3727
      @sukhbrar3727 3 หลายเดือนก่อน +8

      😭😭😭😭😭😭😭😭😭

  • @SatbirDhinjan-vj7fs
    @SatbirDhinjan-vj7fs ปีที่แล้ว +292

    ਇਹ ਬੰਦਾ ਜੋ ਵੀ ਗਾ ਰਿਹਾ ਹੈ ਇਹ ਸਭ ਕੁਝ ਇਸ ਦੇ ਦਿਲ❤ ਤੇ ਵਾਪਰਿਆ ਹੋਵੇਗਾ 💕

    • @Gamingguru-f6k
      @Gamingguru-f6k 4 หลายเดือนก่อน

      ਜਿਸ ਲਈ ਗਇਆ ਹੋਊ ਹੁਣ ਉਹ ਦੇਖ ਦੇਖ ਪਛਤਾਉਂਦੀ ਹੋਊ😂😂

    • @SukhwindersinghSukhwinde-lv7ky
      @SukhwindersinghSukhwinde-lv7ky 2 หลายเดือนก่อน +1

      😊gnz ok thanks ji LIVE ok I will send u my love 💕 ok

    • @SukhwindersinghSukhwinde-lv7ky
      @SukhwindersinghSukhwinde-lv7ky 2 หลายเดือนก่อน +1

      Harman Karu

    • @sajanwalipuriaa6104
      @sajanwalipuriaa6104 2 หลายเดือนก่อน

      Waise sach dsa j kise kudi da munda frnd bn da apa adjust krde aa koi na j munde di koi kudi frnd bn j Ina badnaaam krdiaaa ne k munda hi badnaam hunda 🥹🥹🥹

    • @DropWave-i4f
      @DropWave-i4f 2 หลายเดือนก่อน

      th-cam.com/video/yMX-z_qqp8Q/w-d-xo.htmlsi=mQQqfnTuKEGgpTOa

  • @chamanrajput5416
    @chamanrajput5416 ปีที่แล้ว +456

    ਪਿਆਰ ਦੀ ਸੱਚੀ definition ਦਿੱਤੀ ਬਾਈ ਨਰਵੈਰ ਨੇ । ਰੂਹਾਂ ਨੂੰ ਸੁਕੂਨ ਮਿਲਦਾ ਇਹ ਸੁਣ ਕੇ ।

    • @Harsh_Udesi
      @Harsh_Udesi 11 หลายเดือนก่อน +6

      ਵੀਰੇ ਆਹੋ ਜਾ ਕਉ ਮੇਰੇ ਨਾਲ ਵੀ ਹੋਇਆ ਸੀ ਗਾ , ਮੇ ਜਿਸ ਕੁੜੀ ਨੂੰ ਪਸੰਦ ਕਰਦਾ ਸੀ ਗਾ ਓਸ ਕੁੜੀ ਦਾ ਆਪ੍ਰੇਸ਼ਨ ਹੋਇਆ ਸੀ ਗਾ , ਤੇ ਓਸਨੇ ਓਧਰ ਹੀ ਦਮ ਤੋੜਤਾ , ਤੇ ਮੈਨੂੰ ਅੱਜ ਵੀ ਲਗਦਾ ਕੀ o ਮੇਰੇ ਨਾਲ ਨਾਲ ਰਹਿੰਦੀ ਐ , ਭੇਂ ਦੀ ਲਾਂ ਡਾਕਟਰ ਦੀ ਜੀਨੇ ਓਸ ਨੂੰ ਮੇਰੇ ਤੋ ਖੋਸਤਾ

    • @dudegamers7663
      @dudegamers7663 11 หลายเดือนก่อน +2

      ​@@Harsh_Udesi y rabb da bhana manna painda jinna thoda saath likhya c ona nibha k gyi oho odu baad rabb ne khoh layi pr schi yr tera dukh koi smj ni skda yr baba mehar kre tere te

  • @gurlalsingh2995
    @gurlalsingh2995 ปีที่แล้ว +134

    ਅੱਜ ਦੇ ਟਾਈਮ ਚ ਸਿਰਫ ਨਿਰਵੈਰ ਪੰਨੂੰ ਹੀ ਏਦਾਂ ਦਾ ਗਾਇਕ ਹੈ ਜਿਸਦਾ ਗਾਣਾ ਸਭ ਤੋਂ ਵੱਧ ਟਾਈਮ ਦਾ ਹੁੰਦਾ 💗

    • @DropWave-i4f
      @DropWave-i4f 2 หลายเดือนก่อน

      th-cam.com/video/yMX-z_qqp8Q/w-d-xo.htmlsi=mQQqfnTuKEGgpTOa

  • @ParveenBegum-e4t
    @ParveenBegum-e4t 10 วันที่ผ่านมา +17

    Any daily listener here😅

    • @cutey3969
      @cutey3969 3 วันที่ผ่านมา

      Daily din ch 5 vr sunna hunda eh song 5jo vri rona hunda 😢

    • @Amitsainitalakaur
      @Amitsainitalakaur 2 วันที่ผ่านมา

      😅😅yes boss

    • @WaheedQaiser-c4e
      @WaheedQaiser-c4e วันที่ผ่านมา

      😁😌🫂❤💫

    • @naveedali8392
      @naveedali8392 22 ชั่วโมงที่ผ่านมา

      Yes

    • @Anas.gamming
      @Anas.gamming ชั่วโมงที่ผ่านมา

      Yes here❤

  • @Deepp3022
    @Deepp3022 ปีที่แล้ว +332

    Lyrics ਵੀ ਰੱਬ ਈ ਹੁੰਦਾ ਸੱਚੀ ਦਿਲਾਂ ਦੀ ਜਾਣ ਲੈਂਦਾ,,ਏ ਗੀਤ ਐਵੇਂ ਲੱਗਦਾ ਜਿਵੇਂ ਸਾਡੀ ਜ਼ਿੰਦਗੀ ਲਿਖਦਾ ਹੋਵੇ ਕੋਈ ❤ ਕਿੰ ਨਾ ਸੋਹਣਾ ਗਾਉਂਦਾ ਬਾਈ 👍 PREET

    • @MarvelUniverse-zh8oh
      @MarvelUniverse-zh8oh ปีที่แล้ว +2

      ❤❤❤

    • @MarvelUniverse-zh8oh
      @MarvelUniverse-zh8oh ปีที่แล้ว +2

      😍😍😍

    • @saroopsingh1121
      @saroopsingh1121 ปีที่แล้ว +1

      ❤❤

    • @Proudtobesikh13
      @Proudtobesikh13 ปีที่แล้ว +1

      Sidhu mosse wala ਦਾ ਗਾਣਾ ਗਾਇਆ ਹੈ ਪਹਿਲਾਂ ਇਹਨਾਂ ਕਾਪੀ ਕਰਕੇ ਗਾਇਆ ਵੀਰਾਂ ਬਹੁਤ ਗ਼ਲਤ ਹੈ ਏਦਾਂ ਨਹੀਂ ਕਰਨਾ ਚਾਹੀਦਾ ਸੀ ਜੇ original ਸੁਣ ਨਾ Google search ਕਰੋ tere lai sidhu mosse wala ਬਹੁਤ ਸੋਹਣੀ ਆਵਾਜ਼ ਵਿੱਚ ਰਿਕਾਰਡ ਕੀਤਾ ਹੈ ਇਹਨੇ copy ਕੀਤਾ ਹੈ

    • @ArshdeepSingh..
      @ArshdeepSingh.. 11 หลายเดือนก่อน +1

      ​@@Proudtobesikh13bhra oh AI version hai, avein na raula pawo,. Aapan v sidhu mu sunn de a

  • @kanwardeepsingh9819
    @kanwardeepsingh9819 ปีที่แล้ว +485

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @ASAKASH_YT
    @ASAKASH_YT ปีที่แล้ว +697

    ਵੀਰੇ ਰੂਹ ਨੂੰ ਸਕੂਨ ਮਿਲਦਾ ਇਹ ਗੀਤ ਦੀਆਂ ਲਾਈਨਾਂ ਸੁਣਕੇ ਬਾਕਮਾਲ ਲਿਖ਼ਤ ਨਿਰਵੈਰ ਪੰਨੂੰ ਤੇ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ❤️‍🩹❤️‍🩹❤️‍🩹❤️‍🩹❤️‍🩹❤️‍🩹❤️‍🩹

  • @vipinchoudhary0023
    @vipinchoudhary0023 2 หลายเดือนก่อน +195

    Anyone in December 2024 🤍😔

  • @PriyaMaan2611
    @PriyaMaan2611 ปีที่แล้ว +135

    ਨਿਰਵੈਰਾ ਤੁੂੰ ਵੀ ਸੋਹਣਾ❤, ਤੇ ਤੇਰਾ ਗੀਤ ਵੀ ਸੋਹਣਾ
    ਪਤਾ ਨੀ ਕਿਓਂ ਨਿਰਵੈਰਾ ਤੇਰੇ ਗੀਤਾਂ ਦੇ ਅਖਰਾਂ ਚੌਂ ਇਸ਼ਕ ਦੀ ਖੁਸ਼ਬੂ ਆਂਦੀ ਹੈ❣️

    • @Simrankaur-oz8sg
      @Simrankaur-oz8sg ปีที่แล้ว +2

      PM ji tuc sahi keh rhe ho g❤❤

    • @PriyaMaan2611
      @PriyaMaan2611 ปีที่แล้ว +2

      @@Simrankaur-oz8sg asi hmesha shi hi Knde hunde 🤟🏻

    • @amandeep__550.
      @amandeep__550. ปีที่แล้ว +2

      ​@@Simrankaur-oz8sg hnji ade song vdia e hude aa kyu PM Saab ji😂❤

    • @nazima5182
      @nazima5182 ปีที่แล้ว +1

      Akher nirvair pannu a gye apne nave sohne geet nal..❤️ Kyu PM ji..

    • @PriyaMaan2611
      @PriyaMaan2611 ปีที่แล้ว +1

      ​@@nazima5182 hnji hnji bilkul ...kdo di udeek c sanu b ...te thonu b ...😉

  • @harmandeepsingh6894
    @harmandeepsingh6894 ปีที่แล้ว +1202

    ਮੈ ਸਵੇਰੇ ਤੋਂ ਰਪੀਟ ਤੇ ਸੁਣ ਰਿਹਾ ਨਿਰਵੈਰ ਵੀਰੇ ❣️ ਤੇਰੇ ਗੀਤਾਂ ਦੀ ਗੱਲ ਈ ਅਲਗ ਆ ❤❤❤

    • @goldysingh488
      @goldysingh488 ปีที่แล้ว +24

      Gaana 1gante pahle aaya tu sawere kida sun leya bai

    • @shallykhan4445
      @shallykhan4445 ปีที่แล้ว +12

      jaan gana ta hun aya

    • @harmandeepsingh6894
      @harmandeepsingh6894 ปีที่แล้ว +9

      @@goldysingh488 veere nirwair de topic te sawer da aa gya see dekh la time

    • @harmandeepsingh6894
      @harmandeepsingh6894 ปีที่แล้ว +5

      @@happiedeol2110 veere nirwair de topic te sawer da aa gya see

    • @manindersinghbullet3178
      @manindersinghbullet3178 ปีที่แล้ว +6

      Bala e advance aaa bai 😂😂

  • @jagveersingh2342
    @jagveersingh2342 ปีที่แล้ว +122

    ਸੁਣੀਆਂ ਤਾਂ ਪਹਿਲੀ ਵਾਰ ਆ ਪਰ ਸ਼ੋਹ ਲੱਗੇ ਕੀਲ ਲਿਆ ਉਹ ਬਾਬੇ ❤😢ਪਰਮਾਤਮਾ ਚੜਦੀਕਲਾ ਚ ਰੱਖੇ 🙏

  • @jassjashan7352
    @jassjashan7352 หลายเดือนก่อน +7

    ਬਹੁਤ ਸੋਹਣਾ ਗੀਤ ਇਸ ਗੀਤ ਦੀਆਂ ਤਾਰੀਫਾਂ ਕਰਨ ਲਈ ਕੋਈ ਸ਼ਬਦ ਨਹੀਂ ਰੋਜ ਸਕੂਨ ਜਿਹਾ ਮਿਲਦਾ ਰੱਬ ਕਰੇ ਨਿਰਵੈਰ ਪੰਨੂ ਨੂੰ ਉਹ ਸਾਰੀਆਂ ਖੁਸ਼ੀਆਂ ਮਿਲਣ ਜੋ ਚਾਹੁੰਦਾ ਰੱਬ ਤੈਨੂੰ ਤਰੱਕੀਆਂ ਬਖਸ਼ੇ

  • @NishanSingh-uu8tb
    @NishanSingh-uu8tb ปีที่แล้ว +123

    ਦਿਵਾ ਬੁੱਝ ਜਾਂਦਾ ਏ ਤੇਲ ਦੀ ਕਮੀ ਕਰਕੇ, ਹਰ ਵਾਰੀ ਕਸੂਰ ਹਵਾ ਦਾ ਨਿ ਹੁਦਾ, ਕਿਸੇ ਵੇਲੇ ਤੇਲ ਪੌਣ ਵਾਲਾ ਹਿ ਭੁਲ ਜਾਂਦਾ ਏ.........!🔥🔥🔥❤️❤️❤️😢😢😢 😢 N...❣️S...❣️

    • @PreetButtar-ps6gy
      @PreetButtar-ps6gy ปีที่แล้ว +5

      ਬਹੁਤ ਸੋਹਣਾ ਲਿਖਿਆ ਨਿਰਵੈਰ ਵੀਰ ਜੀ❣️❣️❣️🥰🥰🥰

    • @SangitaAhirwar-t6g
      @SangitaAhirwar-t6g 10 หลายเดือนก่อน +1

      S to kon a🤔

  • @keransandhu5176
    @keransandhu5176 ปีที่แล้ว +145

    ਜਾ ਤੂੰ ਮਿਲ ਜੇ ਜਾ ਮੌਤ ਮਿਲੇ ਮੈ ਮੰਗਦਾ ਹਾਂ ਮੈਂ ਮੰਗਦਾ ਹਾਂ 💞 this line hits different .....

  • @amandeepamandeep3645
    @amandeepamandeep3645 10 หลายเดือนก่อน +139

    ਬਾਈ ਦੇ ਬੋਲ ਏਨੇ ਸੋਹਣੇ ਨੇ,,ਕਿ ਸੁਣ ਕੇ ਹੱਡ ਬੀਤੀਆ ਚੇਤੇ ਆਉਂਦੀਆਂ ਨੇ,, 😢 ਤੇ ਨਾਲ ਰੋਣਾ ਵੀ।। 🥺🥺

  • @rhy.brarrr
    @rhy.brarrr หลายเดือนก่อน +13

    i don’t know why this song is not famous. the best underrated song of Nirvair Pannu. it’s heart touching, soul wrenching 😭😭

  • @Garrynahar-cj9tl2no9d
    @Garrynahar-cj9tl2no9d 7 หลายเดือนก่อน +375

    ਮੈਂ ਸਭ ਤੋਂ ਵੱਧ ਪਿਆਰ ਆਪਣੇ ਮਾਂ ਪਿਓ ਨੂੰ ਕਰਦਾ,,, ਪਰ ਨਿਰਵੈਰ ਦੀ ਕਲਮ sirra ✍️

    • @goradhaliwal2024
      @goradhaliwal2024 7 หลายเดือนก่อน +2

    • @njstudio7887
      @njstudio7887 5 หลายเดือนก่อน +1

    • @rinku2330
      @rinku2330 5 หลายเดือนก่อน +2

      Bai tohada v comment sira 💓

  • @dhaliwalsaab3199
    @dhaliwalsaab3199 3 หลายเดือนก่อน +53

    ਮੈਂ ਖ਼ੁਦ ਇੱਕ ਥੋੜ੍ਹਾ ਬਹੁਤ ਲਿਖਣ ਵਾਲਾ ਆ, ਸਤਿੰਦਰ ਸਰਤਾਜ ਤੋਂ ਬਿਨਾਂ ਕਿਸੇ ਨੂੰ ਸਰਚ ਨਹੀਂ ਕੀਤਾ ਕਦੇ ਪਰ ਨਿਰਵੈਰ ਪੰਨੂ ਦੇ ਗੀਤਾਂ ਚ ਐਨੀ ਤਾਕਤ ਆ ਐਨੀ ਖਿੱਚ ਆ ਕੇ ਵਾਰ ਵਾਰ ਸੁਨਣ ਤੇ ਮਜਬੂਰ ਕਰਤਾ ਜਿਉਂਦਾ ਰਹਿ ਵੀਰ

  • @lovepreetkamboj825
    @lovepreetkamboj825 10 หลายเดือนก่อน +96

    ਬਾਈ ਇੱਕੋ ਅਰਦਾਸ ਹੁਣ ਤੈਨੂੰ ਨਜ਼ਰ ਨਾ ਲੱਗੇ ਬੱਸ। ਅੱਗੇ ਸਿੱਧੂ ਬਾਈ ਨੂੰ ਗਵਾਇਆ । ਤੇਰੀ ਲਿਖਤ❣️❣️

    • @LovepreetSidhu-yj1fo
      @LovepreetSidhu-yj1fo 8 หลายเดือนก่อน

      Sarra.camant

    • @DropWave-i4f
      @DropWave-i4f 2 หลายเดือนก่อน

      th-cam.com/video/yMX-z_qqp8Q/w-d-xo.htmlsi=mQQqfnTuKEGgpTOa

  • @Simran_kaur5419
    @Simran_kaur5419 3 หลายเดือนก่อน +15

    ਇਹ ਮਲਸੇ ਨੇ ਜੋਂ ਹੱਲ ਹੋਣੇ🥺🌸
    ਅੱਜ💫 ਹੋਣੇ ਜਾ🤲🏻 ਕੱਲ ਹੋਣੇ💔

  • @kuldeepbamalia4463
    @kuldeepbamalia4463 7 หลายเดือนก่อน +331

    ਜਿਸ ਨੇ ਅਣਗਿਣਤ ਵਾਰ ਸੁਣਿਆ ਓ like kro❤

    • @jaanipreet4933
      @jaanipreet4933 4 หลายเดือนก่อน +4

      Bai mera kahi month repeat te song chaleya ❤❤

    • @KuldeepSingh-hc2ex
      @KuldeepSingh-hc2ex 4 หลายเดือนก่อน +1

    • @SahbajKhan-wc4no
      @SahbajKhan-wc4no 2 หลายเดือนก่อน

      22 wse sidhu da bhut vdiya lgeya jo ki ai to bneya sukoon h ❤

    • @jotkaur5913
      @jotkaur5913 หลายเดือนก่อน +1

      No counting😊❤

    • @SonuFddyuuti
      @SonuFddyuuti 22 วันที่ผ่านมา

      Hm yr

  • @Officialpreet03
    @Officialpreet03 ปีที่แล้ว +171

    ਰੂਹ ਖੁਸ਼ ਕਰਨ ਵਾਲਾ ਗਾਣਾ ਬੁਹਤ ਸੋਹਣਾ ਲਿਖਦੇ ਬਾਈ ਦਿਲ ਖੁਸ਼ ਹੋ ਜਾਂਦਾ ਗਾਣਾ ਸੁਣ ਕੇ 😊🤗

    • @KamalSingh-fl1bg
      @KamalSingh-fl1bg ปีที่แล้ว

      Ende warge koi ni hona jiwe da ae singer hai jiwe de ae Bhai Gane Gonda hor jamea hi ni koi eho ja singer bs 1 ae Bhai hai nirvair te 1 sidhu mossewala c ae tn yara de yaar baki sub fail hai Bhai love you hai tuhanu dill ❤🎉

  • @akpreetsardarni5977
    @akpreetsardarni5977 ปีที่แล้ว +102

    ਨਿਰਵੈਰ ਦੇ ਗਾਣੇ ਰੀਪੀਟ ਤੇ ਤਾਂ ਦਿਲ ਦੀ ਧੜਕਣ ਸਪੀਡ ਤੇ ਸੱਚੀ...❤❤❤😊

  • @SanamJeet-v4l
    @SanamJeet-v4l 5 วันที่ผ่านมา +2

    Sab to piyare ganne .❤️‍🩹🥺 Heart touching

  • @ਨੋਰਸਿੰਘ-ਞ9ਬ
    @ਨੋਰਸਿੰਘ-ਞ9ਬ 9 หลายเดือนก่อน +136

    ਕਾਸ ਮੇ💔💔😭ਰਾ ਘਰ ਤੇਰੇ ਘਰ ਦੇ ਸਾਹਮਣੇ ਹੁੰਦਾ 😑 ਮਿਲਣਾ ਨਾਂ ਸਹੀ , ਵੇਖਣਾ ਤਾ ਨਸੀਬ ਹੁੰਦਾ 💔

  • @Crick_302
    @Crick_302 ปีที่แล้ว +81

    (ਕਹਿੰਦਾ) 👉ਅੱਜ ਵੀ ਓਹੀ ਰਾਹ ਨੇ। ਓਹੀ ਪੁਰਾਣੀਆਂ ਯਾਦਾਂ। ਤੇ ਓਹੀ ਪੁਰਾਣੇ ਸੁਭਾਅ ਨੇ .... ਤੇਰੇ ਲਈ

    • @Harpreet_.Gill28
      @Harpreet_.Gill28 4 หลายเดือนก่อน

      (KEHNDA): AAJ B OHI RAAH NE ! OHI PURANIYA YAADAN! TE OHI PURAANE SUBAH NE♾📿 TERE LAI🩹🤍

  • @sadsongs5987
    @sadsongs5987 ปีที่แล้ว +109

    3.59 -ਜੇ ਤੇਰੇ ਨਈ 👈ਕਿਸੇ ਦੇ ਨਈ👉 ਆਜਾਵਾਂਗੇ ਹਾਮੀ ਤਾਂ ਦੇ🥲 ਮੈਂ ਰੱਬ ਮੰਨਿਆ ਸੀ🙇 ਸੱਚ ਤੈਨੂੰ ਤੂੰ ਰੱਬ ਬਣ ਕੇ ਮਾਫੀ ਤਾਂ ਦੇ🙏🏻, ਭਾਂਵੇ ਰਖ਼ਲੇ,,, ਥੱਲੇ ਦੱਬ ਕੇ💘 ਵੇ ਕਿਉੰ ਤੁਰ ਗਏ,, ਕਲਿਆਂ ਛੱਡ ਕੇ,🫂,,, (ਲਾਈਨਾਂ ਨੀ ਤਬਾਹੀ ਆ ਜਜ਼ਬਾਤ )

    • @KaranSingh-ir5pe
      @KaranSingh-ir5pe ปีที่แล้ว +2

      😘😚😘😚😘😚
      🍸🍸🍸🍸🍸🍸
      Happy New Year

    • @akprince2302
      @akprince2302 ปีที่แล้ว +1

      Sahi gal a bro

    • @Sahir-ee8kb
      @Sahir-ee8kb ปีที่แล้ว +2

      😢

  • @Defalture
    @Defalture หลายเดือนก่อน +8

    ਬਾਈ ਯਰ ਸੱਚਾ ਪਿਆਰ ਕੀਤਾ ਸੀ ਪਤਾ ਨੀ ਰੱਬ ਨੂੰ ਕੀ ਮਨਜ਼ੂਰ ਸੀ। ਜੱਦ ਅਹ ਗਾਣਾ ਸੁਣਦਾ ਦਿਲ ਹੁਕਾ ਮਾਰ ਮਾਰ ਰੋਂਦਾ ਉਹ ਯਾਦਾਂ ਕੀਤੇ ਦਬਦਿਆ 😢😭😭😭😭😭😭😭😭😭😭😭

  • @Sarkarijobs134
    @Sarkarijobs134 9 หลายเดือนก่อน +117

    ਉਹ ਛੱਡਗੀ ਕੱਲੇ ਨੂੰ
    ਆਦਤ ਪਾ ਗੀ ਗਭਰੂ ਝੱਲੇ ਨੂੰ
    ਏਨੇ ਦੱਖ ਜ਼ਿੰਦਗੀ ਨੂੰ ਲਾਗੀ
    ਕਿੱਸੇ ਸੁਣਾਵਾ ਕਿਸ ਕਿਸ ਕਹਿਰ ਦੇ
    ਦੁਖ ਨੂੰ ਅੰਦਰੋਂ ਅੰਦਰੀ ਦੱਬ ਕੇ
    ਗੀਤ ਸੁਣਦਾ ਆ ਨਿਰਵੈਰ ਦੇ ❤

  • @balwindarsingh7879
    @balwindarsingh7879 ปีที่แล้ว +94

    ਇਹ ਗਾਣਾ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਏ❤❤❤❤❤🥺🥺🥺

  • @harman_sidhu70
    @harman_sidhu70 ปีที่แล้ว +340

    ਆਕੜ ਖਾ ਜਾਦੀ ਆ ਵੀਰੇ ਰਿਸ਼ਤੇ ਨੂੰ ਹੋਰ ਕੁੱਝ ਨਹੀਂ ਬਸ ਆ ਹੀ ਦਿਲ ਤੇ ਲੱਗ ਜਾਂਦੀਆ ਨੇ ਤੇ ਨਾ ਹੀ ਕੋਈ ਬਾਅਦ ਵਿੱਚ ਆਪਣੇ ਉਸ ਯਾਰ ਜਾ ਪਿਆਰ ਦੀਆ ਗੱਲਾ ਨੂੰ ਭੁੱਲ ਸਕਦਾ ਉਹ ਸਾਰੀ ਜ਼ਿੰਦਗੀ ਦਰਦ ਹੀ ਦਿੰਦਿਆ ਨੇ 😢😢😢😢💔💔💔💔💔💔🥺🥺🥺🥺🥺

    • @SharanjeetKaurSohal
      @SharanjeetKaurSohal ปีที่แล้ว

      😢t👍👍

    • @sanmeetstories-ph6sw
      @sanmeetstories-ph6sw ปีที่แล้ว +25

      Sai gl aa mai te har var mna laindi c pr ohdi akad ne onu rokk lea .. mnu mnaun too. . 😭😭20din e hoye aje eda lgda jive kina tym ho gea ... dil krda mna lva pr fr sochdi j onu pyr hunda oda v te dil krda mnu msg krn da😭😭

    • @amansran2830
      @amansran2830 ปีที่แล้ว +5

      Right

    • @gilljarman1533
      @gilljarman1533 ปีที่แล้ว +1

      SHI AA VRE💔🫶

    • @simransekhon993
      @simransekhon993 ปีที่แล้ว +1

      Ryt 👍

  • @JagtarSingh-jq4xe
    @JagtarSingh-jq4xe หลายเดือนก่อน +18

    ਵਿਆਹ ਤਾਂ ਹੋ ਜਾਂਦਾ ਜੇ ਪਿੰਡ ਹੋਰ ਹੁੰਦਾ 😢😢😢

    • @RamSingh-j3c9p
      @RamSingh-j3c9p หลายเดือนก่อน

      Aap ko kha shadi krvani h

    • @RamSingh-j3c9p
      @RamSingh-j3c9p หลายเดือนก่อน

      Jo ho nhi rhe h

    • @HardeepkaurDeep-l9h
      @HardeepkaurDeep-l9h หลายเดือนก่อน

      Veere shado pond pund nu viah Karwa lao that's important

    • @AkashdeepSingh-t3y
      @AkashdeepSingh-t3y หลายเดือนก่อน

      Sahi gal bai

  • @Jhajjz_dairy_farm
    @Jhajjz_dairy_farm ปีที่แล้ว +117

    Kya feel Aa,ਜ਼ਰੂਰੀ ਨੀ ਇਹ ਗੀਤ ਸੁਣਨ ਲਈ ਇਸ਼ਕ ਕੀਤਾ ਹੋਵੇ,ਇਹ ਗੀਤ ਰੂਹ ਤੋ ਵੀ ਸੁਣੇ ਜਾਂਦੇ ਆ ਇਕਾਗਰ ਚਿੱਤ ਹੋ ਕੇ ਸ਼ਾਂਤ ਜਗਾ ਤੇ ਇੱਕਲੇ ਬੈਠ ਕੇ

    • @Kalirana_00
      @Kalirana_00 4 หลายเดือนก่อน +1

      ਡੰਗਰਾਂ ਆਲ਼ਿਆਂ ਦੇ ਹਿੱਸੇ ਕਿੱਥੇ ਇਸ਼ਕ ਆਉਂਦਾ ਭਰਾਵਾ

  • @Amanjeetkauraulakh
    @Amanjeetkauraulakh ปีที่แล้ว +78

    ਜਿਨੀ ਤਰੀਫ਼ ਕਰਾ ਓਨੀ ਘੱਟ ਆ ਭਰਾਵਾਂ ਸਾਰਾ ਕੁਝ ਅੱਖਾਂ ਅੱਗੇ ਘੁੰਮ ਜਾਂਦਾ ❤😢

  • @khaira_G
    @khaira_G ปีที่แล้ว +53

    ਮੈਂ ਤਨੁ ਰੱਬ ਮੰਨਿਆਂ,,, ਮਾਫੀ ਤਾਂ ਦੇ ਰੱਬ ਮੰਨ ਕੇ 🔥❤

    • @dineshkumarwalia6146
      @dineshkumarwalia6146 ปีที่แล้ว +2

      👏🏻👏🏻👏🏻👏🏻👏🏻👏🏻👏🏻

  • @nindagillpb38
    @nindagillpb38 3 หลายเดือนก่อน +6

    ਜਿੰਦਗੀ ਦਾ ਸਭ ਤੋਂ ਪਿਆਰਾ ਗੀਤ। ਇਹ ਓਹ ਗੀਤ ਹੈ ਜੌ ਇਸ ਤਰ੍ਹਾਂ ਲਗਦਾ ਕੀ ਮੇਰੇ ਤੇ ਲਿਖਿਆ ਹੈ।

  • @kirandeep8401
    @kirandeep8401 ปีที่แล้ว +311

    ਜੋ ਪਿਆਰ ਕਰਦਾ ਉਸ ਦੇ ਅੱਖਾਂ ਦੇ ਵਿੱਚ ਹੂੰਝ ਆਉਦੇ ਨੇ ਬਾਕੀ ਤਾਂ ਸਾਰੇ ਟਾਈਮ ਪਾਸ ਕਰਨ ਵਾਲੇ ਸੱਚੀ ਦਿਲ ਤੇ ਲੱਗ ਗਿਆ ਗੀਤ😢😢😢😢😢😢😢

    • @AmmyMalhotra
      @AmmyMalhotra 11 หลายเดือนก่อน +3

      Right

    • @sellujhorar1385
      @sellujhorar1385 9 หลายเดือนก่อน +2

    • @jattonlinz5003
      @jattonlinz5003 8 หลายเดือนก่อน +1

    • @SandhuJatt-r7g
      @SandhuJatt-r7g 8 หลายเดือนก่อน

      Ryt sister kuj loki viah krva ke apni wife nu dhoka dinde aa oh bichri loyal hove fir vi snpchat te muh marde aa apni wife nu pgl bna dinde aa trst tod de a💔💔💔💔💔😢😓

    • @VikasKumar-ow2qk
      @VikasKumar-ow2qk 8 หลายเดือนก่อน

      💔💔💔💔💔💔💔💔😭

  • @ekamkaur410
    @ekamkaur410 ปีที่แล้ว +36

    ਦਿਲੋਂ ਲਿਖਣ ਵਾਲਾ ਮੇਰਾ ਮਨਪਸੰਦ ਗਾਇਕ ਨਿਰਵੈਰ ਪੰਨੂ ❤❤❤❤ ਦਿਲ ਦੇ ਸ਼ਬਦ ਲਿਖ ਦਿੰਦਾ😢

  • @sadstatuslover712
    @sadstatuslover712 4 หลายเดือนก่อน +140

    ਵਿਆਹ ਤਾਂ ਕਰਵਾ ਲੈਣਾ ਸੀ..ਪਿਆਰ ਵਿਚ ਏਨਾ ਜੋਰ ਤਾਂ ਹੈ ਹੁੰਦਾ...❤
    ਸੱਭ ਨੇ ਮੰਨ ਜਾਣਾ ਸੀ.. ਜੇ ਤੇਰਾ ਪਿੰਡ ਹੋਰ ਹੁੰਦਾ..❤

  • @ahizehen1582
    @ahizehen1582 หลายเดือนก่อน +6

    ਮੇ ਮੰਗਿਆ ਸੀ ਪੱਲੇ ਅੱਡ ਕੇ ❤️‍🩹

  • @Monika_Rani
    @Monika_Rani 3 หลายเดือนก่อน +56

    ਨਿਰਵੈਰ ਦੀ ਅਵਾਜ਼ ਦਿਲ ਨੂੰ ਛੂ ਜਾਂਦੀ ਹੈ ❤ ਬਹੁਤ ਸੋਹਣਾ ਲਿਖਿਆ ਬਾਈ ਨੇ ❤️💫

  • @lavishsingh2700
    @lavishsingh2700 ปีที่แล้ว +1527

    4 ਸਾਲ ਤੋਂ ਰੋਇਆ ਨਹੀਂ ਸੀ, ਪਿਆਰ ਵਾਲੇ ਜਖ਼ਮ ਭਰ ਗੁਏ ਸੀ । ਅੱਜ ਇਹ ਗਾਣਾ ਸੁਣ ਕੇ ਅੱਜ ਫਿਰ ਬਹੁਤ ਰੋਇਆ 😭😭

    • @jaggimultani8994
      @jaggimultani8994 ปีที่แล้ว +35

      Same Sachi m v bott emotional hoi song nu sun k

    • @instaranjotaulakh18
      @instaranjotaulakh18 ปีที่แล้ว +31

      🥲ਸਹੀ ਗੱਲ ਆ ਵੀਰਆ ਰਵਾ ਦਿੱਤਾ ਸੀ ਉਹਦੇ ਵਿਛੋੜੇ ਨੇ ਮੈ ਤੇਰਾ ਦਰਦ ਸਮਝ ਸਕਦਾ ਵੱਡੇ ਵੀਰ 😢💔🙏

    • @davindersingh2535
      @davindersingh2535 ปีที่แล้ว +16

      Jehde drd nu andr luko ke baithe c aj song sun ke sara nikl gya 😊😊😔😔

    • @sksandhuofficial7184
      @sksandhuofficial7184 ปีที่แล้ว +7

      Waqt waqt di gal 😢😢😢

    • @RajveerSingh-wx2xn
      @RajveerSingh-wx2xn ปีที่แล้ว +2

      Ryt ji 🙏

  • @bhangrawithagamdua
    @bhangrawithagamdua ปีที่แล้ว +37

    Nirvair paanu u are gem...6...7 min da ganna hit krvana is not easy but you done it..pehle ishq now tere layi❤️🔥❤

  • @Doraemon_land.01
    @Doraemon_land.01 2 วันที่ผ่านมา +1

    Anyone today ?❤

  • @MandeepSingh-up9yy
    @MandeepSingh-up9yy ปีที่แล้ว +47

    ਜਿਨਾਂ ਦਿਲੋਂ ❤ ਲਾਇਆ ਓਨਾਂ ਨੂੰ ਪਤਾ ਇਹੈ ਰਮਜ ਕਿੱਥੇ feel ਹੁੰਦੀ ❤❤

  • @Preet3235
    @Preet3235 ปีที่แล้ว +105

    ਨਿਰਵੈਰ ਬਾਈ ਤੇਰਾ ਗਾਣਾ ਸੁਣਕੇ ਅੱਜ 6 ਸਾਲ ਬਾਦ ਜਿਨ੍ਹਾਂ ਰੋਇਆ ਆਵਦੇ ਪਿਆਰ ਨੂੰ ਯਾਦ ਕਰਕੇ. ਮੈਂ ਕਦੇ ਨੀ ਰੋਇਆ ਸੀ😢😢
    ਮੈਂ ਸੱਚੀ ਕਾਫ਼ਿਰ ਹਾ ।😢❤

  • @jacksparrowaddiction2088
    @jacksparrowaddiction2088 2 หลายเดือนก่อน +5

    She gave me one of her earbuds to me and played this song.... this is first nd last time we were travelling together and metting...I had never hear this song before but at that time it hit hard..I never knew she loved me or not but at that moment i feeled that she also loves me... But the fate is not with me ... I can't do anything..She had to go away from me and I had to accept it
    #मोहब्बत करना हमारे बस में नहीं है
    पर उस मोहब्बत से दूर चले जाना
    वो हमारे बस में है...❤Tanishiv

  • @ManoharSingh-mw6dn
    @ManoharSingh-mw6dn ปีที่แล้ว +17

    Waah ohhh jattaaa ❤❤ ek hi Dil aaa kini ku baar jeetegaaa❤❤❤❤
    Bai sidhu to baad agar koi dil nu changa lagaa hai ta ohh tusi ho bai
    ❤❤❤❤❤
    Waheguru ji sada chardikalan ch rakhe aap ji nu 💐🙏🙏❤❤

  • @LovepreetSingh-pb06
    @LovepreetSingh-pb06 ปีที่แล้ว +11

    ਕੋਈ ਲਫ਼ਜ ਹੀ ਨਹੀਂ ਬੋਲਣ ਨੂੰ ਵੀਰੇ ਬੱਸ ਇਸੇ ਤਰ੍ਹਾਂ ਹੀ ਖਿੱਚ ਕੇ ਰੱਖ ਕੰਮ ਵੀਰ 👍👍🙏🏼waheguru ji chardikla ch rakhn tenu veer 🙏🏼🙏🏼👍👍💪💪👌👌

  • @Cristiano-x8k3y
    @Cristiano-x8k3y ปีที่แล้ว +115

    ਬਾਈ ਤੇਰੇ ਗੀਤ ਸੁਣ ਕੇ ਰੂਹ ਖੁਸ਼ ਹੋ ਜਾਂਦੀ ਦਿਲ ਨੂੰ ਸਕੂਨ ਮਿਲ ਜਾਂਦਾ ਹੈ❤❤🌹🌹

  • @abhiedit_43
    @abhiedit_43 3 หลายเดือนก่อน +6

    ਆਦਤ ਨਾ ਹੋਵੇ ਕਿਸੇ ਦੀ,
    ਜੇ ਕਿਸੇ ਦੀ ਆਦਤ ਹੋ ਜਾਵੇ ਫਿਰ ਹਰ ਪਲ਼ ਤੜਫਣ ਦੀ
    ਆਦਤ ਹੋ ਜਾਂਦੀ ਹੈ__✍️🥀

  • @Bikevloger1790
    @Bikevloger1790 ปีที่แล้ว +14

    ਕੈਸੇ ਇਸ਼ਕੇ ਨੇ ਰੱਬਾ ਜ਼ਰਾ ਚੈਨ ਵੀ ਨਾ ਪਾਈਏ
    ਉਹਨੂੰ ਯਾਦ ਵੀ ਨਾ ਆਵੇ ਅਸੀਂ ਮਰਦੇ ਹੀ ਜਾਈਏ 👍🏻

  • @lovepreetkaur9912
    @lovepreetkaur9912 ปีที่แล้ว +30

    ਹਾਏ ਕੋਈ ਸ਼ਬਦ ਨਹੀਂ ਲਿਖਣ ਨੂੰ ਏਨੀ ਸੋਹਣੀ ਲਿਖਤ ,ਗਾਇਕੀ ਤੇ ਵੈਰਾਗ 😢 ਆਵਾਜ਼ , ਲਫ਼ਜ਼ ਓਤੋ ਪੰਜਾਬੀ ਦੀ ਸਿਫਤ ❤❤❤❤❤❤❤❤

  • @gurjeetkaur3276
    @gurjeetkaur3276 ปีที่แล้ว +19

    ਲਾਇਨਾ ਸੁਣਦੇ ਹੀ ਧੜਕਣ ਹੌਲੀ ਤੇ
    ਅੱਖਾ ਨਮ ਹੋ ਜਾਂਦੀਆਂ ਨੇ✨

  • @Jijahitler
    @Jijahitler 10 วันที่ผ่านมา +3

    Sacha Pyaar Bahut kismat Naal Milda ..Rabb di kirpa Naal menu Mileya aa ..te mai V bahut pyaar krda Ohnu...Par Oh mere to Bahut door baithi a..Oh india aa te mai America ..Mainu pta ni kina time wait krni paini aa ohdi..Ik ik din kadna bahut aaukha hoyea peya ..G❤A

  • @BhuPinderSingh-ek5nr
    @BhuPinderSingh-ek5nr ปีที่แล้ว +20

    ਬਹੁਤ ਸੋਹਣਾ िਲिਖਅਾ ਤੇ ਗਾिੲਅਾ ਵੀਰੇ ਵਾिਹਗੁਰੂ ਜੀ ਚੜਦੀ ਕਲਾ िਵॅਚ ਰॅਖੇ 💞💞💞💞💞💕💕💕💕💕💖💖💖💗💗💗💗💝💝💝💝💝💝💞💞💞💞💞💞

  • @jaspindersingh8045
    @jaspindersingh8045 3 หลายเดือนก่อน +33

    Ehh Geet jinni Rooh nal likhya ohna e Rooh nal gaaya Nirvair bai ne... Ese lyi ehh geet sidha rooh nu sukoon dinda. Nirvair bai baba nanak chardi kala ch rakhe

    • @GanjitSingh-s3o
      @GanjitSingh-s3o 2 หลายเดือนก่อน

      Ha jaan meriye sachi sakoon buht a

  • @pargatchahal8174
    @pargatchahal8174 ปีที่แล้ว +15

    ਰੂਹਾਨੀ ਇਸ਼ਕ਼ ਨੂੰ ਬਿਆਨ ਕਰਦਾ ਨਿਰਵੈਰ ਬਾਈ ਦਾ ਇਹ ਗੀਤ ਬੜੀ ਸੱਚੀ ਸੁੱਚੀ ਲਿਖਤ ਆ। ਅਜਿਹਾ ਗੀਤ ਅੱਜ ਤੱਕ ਨਹੀਂ ਸੁਣਿਆ। ਇੱਕ ਵੱਖਰਾ ਜਾ ਸੁਕੂਨ ਮਿਲਦਾ ਇਹ ਗੀਤ ਸੁਣ ਕੇ। ਧੰਨਵਾਦ ਨਿਰਵੈਰ ਬਾਈ ਸਿਆਂ 🙏🙏🙏❤️🌹

    • @Prabh-sahil
      @Prabh-sahil 10 หลายเดือนก่อน

      I 3:59 😅
      😮i0

  • @Simran_kaur5419
    @Simran_kaur5419 23 วันที่ผ่านมา +3

    ਮੈ ਮਰ ਜਾਣਾ ਜਾ ਹਰ ਜਣਾ
    ਨਾ ਚਲ ਹੋਣੇ ਨਾ ਠੱਲ ਹੋਣੇ
    ਕਿੱਥੇ ਰੱਖਦਾ ਯਾਦਾਂ ਦੱਬ ਕੇ 💫🥀

  • @gulabasingh9852
    @gulabasingh9852 ปีที่แล้ว +18

    ਮਿੱਠਾ ਮਿੱਠਾ ਅਸਰ ਬਾਬੇ ਦਾ ਤੇ ਉੱਤੇ ਬਾਈ ਤੇਰਾ ਗੀਤ ਰੁਪੀਟ ਤੇ ਚੱਲ ਰਿਹਾ ਸੌਹ ਰੱਬ ਦੀ ਕੱਲੀ ਜਾਨ ਨਹੀਂ ਨਿੱਕਲੀ ਹਾਲ ਬਚਿਆਂ ਕੋਈ ਨਹੀਂ ਬਾਈ ਆਪਣਾ ਕੋਈ ਯਾਦ ਕਰਕੇ ਤੇਰੇ ਗੀਤ ਵਾਂਗੂੰ 😭

  • @priyasapro
    @priyasapro ปีที่แล้ว +28

    ਅਸਲ ਵਿੱਚ ਦੁੱਖ ਕਿਸੇ ਦੇ ਵਿਛੜਨ ਨਾਲ ਨਹੀਂ,ਸਗੋਂ ਲਾਈਆਂ ਹੋਈਆਂ ਉਮੀਦਾਂ ਤੋਂ ਹੁੰਦਾ ਹੈ।*❤

  • @amritpunia1699
    @amritpunia1699 9 หลายเดือนก่อน +15

    ਪਿਆਰ ਦੀ defination ਕੁਜ ਹੋਰ ਆ ਉਹਨੂੰ smajna bht aghe diya galn a. ਇਹਨੂੰ smjhn lyi ਥੋਡੇ dil ਅੰਦਰ ਪਿਆਰ da ਸਮੁੰਦਰ ਹੋਣਾ ਚਾਹੀਦਾ ♥️

  • @KulvinderSingh-
    @KulvinderSingh- 2 วันที่ผ่านมา

    ਇੱਕ ਵਾਰ ਵਿਛੜਿਆ ਦੇ ਫੇਰ ਪਤਾ ਨਹੀਂ ਕਦੋਂ ਤੇ ਕਿਹੜੇ ਜਨਮ ਵਿੱਚ ਮੇਲ ਹੋਣਗੇ ।

  • @jaspreetsingh-b9q
    @jaspreetsingh-b9q 6 หลายเดือนก่อน +117

    J kise nu tuhadi kadar nahi hundi te tusi usnu bas har time apni kadar kraun di koshish vich hi lagge rehnde ho…sach mannyo koi fayda ni….chahe tusi mar v jaao ohde layi…tuhadi kadar fer v ni paini….bitter truth🗣️ehi dastoor aa❤️‍🩹

  • @mehracreaters6429
    @mehracreaters6429 ปีที่แล้ว +40

    ਹੁਣ ਤੱਕ ਨਾ ਸਮਝੇ ਸੀ ਮੁਹੱਬਤ ਨੂੰ,
    ਤੇ ਕੁੱਝ ਨਾ ਸਿੱਖਿਆ ਪੀੜ ਬਗਾਨੀ ਤੋਂ,
    ਅੱਜ ਖੁਦ ਤੇ ਬੀਤੀ ਤਾਂ ਪਤਾ ਲੱਗਿਆ,
    ਕਿੰਨਾ ਔਖਾ ਏ ਜੀਣਾ ਵੱਖ ਹੋ ਕੇ ਦਿਲ ਦੇ ਜਾਨੀ ਤੋਂ,
    😢😢🥺🥺

  • @rajsandhu1102
    @rajsandhu1102 ปีที่แล้ว +121

    Waheguru ji chardikala rakhe veer di very nice song ❤❤❤❤

  • @Neelkanth_studio_kesrisinghpur
    @Neelkanth_studio_kesrisinghpur หลายเดือนก่อน +1

    ਹੀਰੇ ਮੋਤੀ ਲੱਭਣ ਲੀ ਬਹੁਤ ਡੂੰਘਾ ਜਾਣਾ ਪੈਂਦਾ,ਜੋ ਲਿਖਿਆ ਤੇ ਗਾਇਆ ਗਿਆ ਆ,ਓਹਦੇ ਲੀ ਸ਼ਬਦ ਲਿਖ ਤਾਂ ਦੇਵਾ ਪਰ ਡਰ ਲਗਦਾ ਮੇਰੀ ਤਾਰੀਫ਼ ਕੀਤੇ ਬਹੁਤ ਛੋਟੀ ਨਾ ਰਹ ਜਾਵੇ,ਲਵ ਯੂ ਬਰੋ ❤

  • @Jobanjit02
    @Jobanjit02 6 หลายเดือนก่อน +33

    ਇੱਕ ਤੇਰੇ ਬਾਜੋ ਨੀ ਕੀ ਹੋਰ ਏ ਜੱਗ ਤੇ ਮੈਨੂੰ ਅੱਜ ਵੀ ਭਰੋਸਾ ਏ ਬੀਬਾ ਪੂਰਾ ਰੱਬ ਤੇ
    ਇੱਕੋ ਅਰਦਾਸ ਕਰਾ ਮੈਂ ਦੋਵੇਂ ਵੇਲ਼ੇ ਇੱਕ ਵਾਰੀ ਜਿਉਂਦੇ ਜੀ ਫਿਰ ਹੋਣਗੇ ਮੇਲੇ 💔🙏

    • @mahlagaming9794
      @mahlagaming9794 6 หลายเดือนก่อน +6

      ਮਰੇ ਨਹੀਂ ਐ ਪਰ ਮਰਿਆ ਤੋ ਘੱਟ ਵੀ ਨਹੀਂ ਉਮੀਦ ਅੱਜ ਵੀ ਬਾਕੀ ਐ ਕਿ ਇੱਕ ਵਾਰ ਮਿਲਾਗਾ ਜ਼ਰੂਰ ਬਸ ਇਹੀ ਆਸ ਵਿੱਚ ਜੀਅ ਰਹੇ ਏ 💔

    • @ImmigrationLawyer-k7w
      @ImmigrationLawyer-k7w 6 หลายเดือนก่อน +3

      ❤❤

    • @AliHassan-el3nd
      @AliHassan-el3nd 6 หลายเดือนก่อน +3

  • @deepsinghsandhu6066
    @deepsinghsandhu6066 4 หลายเดือนก่อน +26

    ਅੱਖਾਂ 😊ਬੰਦ ਕਰਕੇ ਸੁਣੋ ਯਾਰ. ...ਰੁਹਾਨੀਅਤ ਇਸ਼ਕ ਸੂਫ਼ੀਆਨਾ ਅਹਿਸਾਸ ❤🤲🤲

  • @navroopvlogs7
    @navroopvlogs7 ปีที่แล้ว +19

    ਨਿਰਵੈਰ ਪੰਨੂ ਦਾ ਹਰ ਗੀਤ ਪਿਆਰ ਵਿੱਚ ਭਿੱਜਿਆ ਹੋਇਆ ਹੁੰਦੈ❤😊🥺

  • @ShantiKaur-q2v
    @ShantiKaur-q2v 2 วันที่ผ่านมา

    Always favourite song.... Sira glbt bro.... Boht sohna koi lekha... Ni ❤❤

  • @HarmanjotSohal
    @HarmanjotSohal ปีที่แล้ว +13

    ਧੰਨਵਾਦ❤❤
    ਨਿਰਵੈਰ ਵੀਰ, ਤੇਰੇ ਇਸ ਨੇ ਮੈਨੂੰ ਇਕ ਕਵਿਤਾ ਦੇ ਦਿੱਤੀ ❤

  • @JassChoudhary-lh7tg
    @JassChoudhary-lh7tg 8 หลายเดือนก่อน +199

    Adhi raat + earphones +this song =eys full with tears 😢 💔❤️‍🩹❤️‍🩹

  • @JaskarnSingh-gy3zg
    @JaskarnSingh-gy3zg ปีที่แล้ว +13

    ਨਾ ਤੂੰ ਆਵੇ ਨਾ ਮੌਤ ਆਉਂਦੀ
    ਮੈਂ ਅੱਕ ਗਿਆ ਹਾਂ ਮੈਂ ਥੱਕ ਗਿਆ ਹਾਂ 🫀

  • @Aivideo977
    @Aivideo977 9 วันที่ผ่านมา

    ਕਿਸ ਦੀ ਯਾਦ ਵਿੱਚ ਮਰਨਾ ਬੰਦੇ ਨੂ ਅੰਦਰੋ ਖਾਤਮ ਕੇਰ ਦਿਨੀ ਹੈ 🥺😓💔

  • @Liveouhgg
    @Liveouhgg ปีที่แล้ว +45

    ❤❤✨ waheguru ji 🙏 Chardikla bakshn aap ji nuu ......ur voice is ☺️👌🔥💯....We Love you as you r our Pride..!!

  • @RaAj_1826
    @RaAj_1826 ปีที่แล้ว +30

    Nirvair Pannu + lyrics + voice = Skoon❤️❤️

  • @gurvirkaurbrar
    @gurvirkaurbrar ปีที่แล้ว +10

    ਜਿੰਦਗੀ ਦੇ ਅਜਿਹੇ ਰਿਸ਼ਤੇ ਜਿਨ੍ਹਾਂ ਵਿਚ ਅਸੀਂ ਕੁਝ ਪਲ ਚੋ ਸਦੀਆਂ ਜਿਉਂ ਲੈਂਦੇ ਹਨ ਕਿਸੇ ਕਿਸੇ ਦੇ ਹਿੱਸੇ ਆਉਂਦਾ। ਇਸ ਦਰਦ ਦਾ ਅਹਿਸਾਸ ਵੀ ਅਵੱਲਾ ਹੀ ਹੁੰਦਾ। ਬਹੁਤ ਪਿਆਰੀ ਆਵਾਜ਼ ਤੇ ਅਹਿਸਾਸ ਪਤਾ ਨਹੀਂ ਕਿੰਨੇ ਕੁ ਵਾਰ ਸੁਣ ਲਿਆ ਅਜੀਬ ਜਿਹਾ ਸਕੂਨ ਦਿੰਦਾ।

  • @manpreetsinghvirdi4397
    @manpreetsinghvirdi4397 2 หลายเดือนก่อน +3

    ਜੋ ਦੇ ਦੇਂਦੇ ਨੇ ਦੂਆ ਉਮਰੇ-ਦਰਾਜ਼ ਦੀ,
    ਕੋਈ ਕਹਿ ਦੇਵੇ ਉਹਨਾਂ ਨੂੰ,
    "ਜੀਣਾ ਐਨਾ ਵੀ ਸੌਖਾ ਨਹੀਂ " 🙂

  • @rubykhokhar6462
    @rubykhokhar6462 ปีที่แล้ว +10

    ਜੇ ਤੇਰੇ ਨਹੀਂ ਕਿਸੇ ਦੇ ਨਹੀਂ....❤🫶🏻 3:58

  • @dikshakaushik2002
    @dikshakaushik2002 ปีที่แล้ว +147

    This song is a masterpiece, please keep this gem hidden🥺🥺

  • @preetsandhu422
    @preetsandhu422 ปีที่แล้ว +39

    Night + light off + Headphone + This song + Tears in eyes... eh sbh e chll reha

  • @Saniya77392
    @Saniya77392 5 วันที่ผ่านมา +2

    Mere bf ka Favourite song or ab Mera bhi ha uski pasand meri pasand ❤

  • @user_681
    @user_681 8 หลายเดือนก่อน +70

    ਮੇਰੀ ਕਿਸੇ ਕੁੜੀ ਨਾ Hello hy ਵੀ ਨੀ ਪਰ ਗੀਤ ਸੁਣਕੇ ਵਧੀਆ ਜਾ feel ho reha 😂😂😂

  • @lovepreetgharial1329
    @lovepreetgharial1329 8 หลายเดือนก่อน +76

    ਅੱਜ ਉਹ ਨਾਲ ਨੀ ਪਰ ਜਿਨਾਂ ਸਫਰ
    ਉਹਦੇ ਨਾਲ ਤੈਅ ਕੀਤਾ ਉਹ ਕਦੇ ਨੀ ਭੁੱਲਣਾ 😢

    • @Kamalggkvk
      @Kamalggkvk 6 หลายเดือนก่อน +1

      Sach a je

  • @asifjamesgill
    @asifjamesgill ปีที่แล้ว +74

    These 6:38 mints are very good for me. I am listening to this song continuously because it makes me feel good, all sorrows go away, and this sound soothes the heart.

  • @Jass-Shorts551
    @Jass-Shorts551 20 วันที่ผ่านมา +2

    ਪਿਛਲੇ 5 ਸਾਲ ਦੇ ਵਾਅਦੇ , ਗੱਲਾਂ ,
    5 ਮਿੰਟ ਵਿੱਚ ਖਤਮ ਹੋ ਗਈਆ, ਬਾਈ ਦਾ ਗਾਣਾ ਸੁਣ ਕੇ ਬਾਰ ਬਾਰ ਗੱਲਾਂ ਚੇਤੇ ਆ ਜਾਂਦੀਆ ਨੇ 🙂‍↕️🙂‍↕️🙂‍↕️

  • @MANGALSingh-xt9xh
    @MANGALSingh-xt9xh ปีที่แล้ว +6

    ਜੇ ਤੇਰੇ ਨਹੀ ਕਿਸੇ ਦੇ ਨਹੀਂ ਆਜਾਵਾ ਗੇ ਹਾਮੀ ਤਾਂ ਦੇ। ਮੈ ਰਬ ਮੰਨਿਆ ਸੀ ਸਚ ਤੇਨੂੰ ਤੂੰ ਰਬ ਬਣ ਕੇ ਮਾਫੀ ਤਾਂ ਦੇ...♥️

  • @mirhimahere4237
    @mirhimahere4237 ปีที่แล้ว +167

    I’m stuck to this song ❤Well done Nirvair you’ve outdone yourself 🙌

  • @Self_Relient
    @Self_Relient ปีที่แล้ว +9

    ਨਿਰਵੈਰ ਦੀ ਲਿਖਤੀ ਤੇ ਆਵਾਜ਼ ਸੁਕੂਨ ਦਿੰਦੇ ਨੇ ❤️🤞

  • @Universalgamer4432
    @Universalgamer4432 หลายเดือนก่อน +7

    December 2024❤😅