Latest Punjabi Songs 2024 - Lahore (Full Video) Gulab Sidhu | Jang Dhillon | New Punjabi Songs 2024
ฝัง
- เผยแพร่เมื่อ 27 พ.ย. 2024
- #lahore #gulabsidhu #jangdhillon #newpunjabisongs2024
Gulab Sidhu Music Presents " Lahore " By Gulab Sidhu & Lyrics by "Jang Dhillon " & Music by " Diamond " .
Song - Lahore
Singer - Gulab Sidhu
Lyrics - Jang Dhillon
Music - Diamond
Female Lead - Upma Sharma
Director - Sudh Singh
AD - Karan Matharu
DOP - Mani Art
Edit - Jagjeet Singh Dhanoa
Grade - Onkar
Pro - V Sign
Presentation - Hardeep Meen
Project - Jagmeet Singh
Producers - Gulab Sidhu & Bharti Prasher
Label - Gulab Sidhu Music
Promotions - Music Town ( Varun Sarry )
/ musictownofficial
All Copyrights Reserved Gulab Sidhu Music ®
Follow Us
Instagram
/ gulabsidhumusic
Sidhu mosewala ਤੋ ਬਾਦ ਗੁਲਾਬ ਸਿੱਧੂ ਦੇ ਗੀਤ ਦੀ wait ਰਹਿੰਦੀ ਆ,,
lan te vaj
@@kuldeepsharma8598tu vaj nale tenu hisab aa vajan da
Tu mooh ch pala ,tainu ohne ki keha jo tu jyada bol reha@@kuldeepsharma8598
@sidhumoosewala nahi😂😂😂laki 22
❤❤❤❤
ਐਨਾ ਪਿਆਰ ਤੇਰਾ ਮੇਰਾ ਹਏ ਨੀ ਅੱਜ ਦੀ ਤਰੀਕ ਚ, ਜਿੰਨਾ ਰਾਣੀ ਜਿੰਦਾਂ ਦਾ ਸੀ ਹਏ ਨੀ ਰਾਜੇ ਰਣਜੀਤ ਚ❤️❤️
❤❤❤❤
Ah line meri fav aa❤
Same meri favourite line ❤❤❤❤
❤❤❤❤❤❤❤❤
ਜਿੰਨਾ ਸੋਹਨਾ ✍️ਲਿਖਿਆ ਓਹਨਾ ਸੋਹਨਾ ਗਾਇਆ 🤗
(ਜੰਗ ਢਿੰਲੋਂ +ਗੁਲਾਬ ਸਿੱਧੂ 💫🌪️)
❤❤❤❤❤
ਤਿੱਤਰਾਂ ਦੇ ਖੰਭਾਂ ਜਿਹੇ ਪਾਵੇ ਜਦੋਂ ਸੂਟ ਨੀ ਪੜੇਣ ਦੇ ਸ਼ੌਕੀਨ ਤੇ ਬਣਾਤੇ ਰੰਗਰੂਟ ਨੀ ਤਾਹੀ ਤੇਰੇ ਕਲਮ ਲਿਖੇ ਜੰਗ ਢਿੱਲੋਂ ਭੌਰ ਦੀ ✍️👌👌 ਰਪੀਟ ਤੇ ਚੱਲ ਰਿਹਾ ਗਾਣਾ ਕਿਵੇਂ ਤਾਰੀਫ ਕਰਾ ਗੀਤ ਦੀ ਉਮੀਦ ਤੋਂ ਵੱਧ ਕੇ 👏
ਬਹੁਤ ਸੋਹਣਾ ਗੀਤ ਲਿਖਿਆ ਜੰਗ ਢਿੱਲੋਂ ਬਾਈ ✍️ ਨੇ 😍 ਤੇ ਬਹੁਤ ਸੋਹਣਾ ਗਾਇਆ ਗੁਲਾਬ ਸਿੱਧੂ ਬਾਈ 👌 ❤ ਪੁਰਾਣਾ ਪੰਜਾਬ ❤ ਘੈਂਟ ਲੱਗਾ ਯਾਰ ਦਿਲ ਬਾਗੋ ਬਾਗ ਹੋ ਗਿਆ ਗਾਣਾ ਸੁਣਕੇ ਕਿੰਨੂੰ ਕਿਨੂੰ ਸਵਾਦ ਆਇਆ ਗਾਣਾ ਸੁਣਕੇ
Veer jung Dillon da Multan v suno chnga lagega ❤ji
ਅਟਾਰੀ ਸਾਡੇ ਤਰਨਤਾਰਨ ch ae
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ggj🎉
Ýťýtþý
ਨੀ ਤੂੰ ਵਾਰਿਸ ਸ਼ਾਹ ਦੀ ਹੀਰ,
'ਤੇ ਮੈਂ ਸਮਾਧ ਜਿਉਣਾ ਮੌੜ ਦੀ ।
💯👍🌺
ਤੇਰੀ - ਮੇਰੀ ਜੋੜੀ,
ਜੋ ਅਟਾਰੀ 'ਤੇ ਲਾਹੌਰ ਦੀ।
ਜੰਗ ਢਿੱਲੋਂ ਦੇ ਗੀਤ ਚ ਸ਼ੇਰ ਏ ਪੰਜਾਬ ਦਾ ਜਿਕਰ ਨਾ ਹੋਵੇ, ਹੋ ਹੀ ਨਹੀਂ ਸਕਦਾ ❤❤
❤❤❤❤
bilkul sahi gall ye vr di
ਜੰਗ ਢਿੱਲੋ ਟਿੱਬੀਆ ਦੇ ਪਿੰਡਾ ਵਿੱਚ ਪਲਿਆ । ਤੇ ਦੀਦਾਰ ਸੰਧੂ ਦੇ ਪਿੰਡ ਦਾ । ਦੀਦਾਰ ਦੇ ਗੀਤ ਵੀ ਪਿਓਰ ਪਿੰਡਾਂ ਵਾਲੀ ਪੰਜਾਬੀ ਸੀ ।ਜੰਗ ਦੇ ਗੀਤਾਂ ਵਿੱਚ ਵੀ ਸ਼ਬਦ ਬਹੁਤ ਸੋਹਣੇ ਹੁੰਦੇ ਆ ਦੇਸ਼ੀ ਪਿੰਡਾਂ ਵਾਲੇ । ❤
ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ ❤❤
ਜੇੜੇ ਚੋਹਦੇ ਨੇ ਇਡੀਆ ❤ਪਕਿਸਤਾਨ ਇੱਕ ਹੋ ਜਾਣ ਓ ਲਾਈਕ ਕਰੋ👍
ਇੰਡੀਆ ਆਲੇ ਨਫ਼ਰਤ ਕਰਦੇ ਨੇਂ ਪਕਿਸਤਾਨ ਨੂੰ ਪਕਿਸਤਾਨ ਨੂੰ ਪਿਆਰ ਸਿਰਫ ਪੰਜਾਬੀ ਕਰਦੇ ਨੇ
ਨਹੀਂ west tan East Punjab add only ❤
Pakistan ਭੈਣ ਦੀ ਫੁਦੀ ਮੇਰਾ ਪਿਓ ਫ਼ੌਜ ਵਿੱਚ ਸੀ ਇਨ੍ਹਾਂ mulleiya ਨੇ ਗੋਲੀ ਮਾਰ ਤੀ
Khalistan bnao no more India in Punjab apna raj bhag Sher e Punjab da India has done genocides of Sikhs this is request to all the genuine people of Punjab please be ready for Khalistan referendum voting in Punjab and make Punjab desh a country again ❤
Hanji@@Panjabioo
ਚੜ੍ਹਦਾ ਤੇ ਲਿਹਦਾ ਪੰਜਾਬ ਬੱਸ ਇੱਕ ਹੋਜੇ
❤❤❤
Jldi hauga bs tyar rio❤
Thora e tym a bro Sau sakhi sch honi a
Hn y sahi kha ❤❤❤❤
RHNDA PRA OH OTHA SHII A 😂 JHDA OHNA NL MILYA VARTYA HOWA PTA OHNO HUNDA OHNA DA DIL VCH KI CHL RHA VRR 🇦🇪
ਜੰਗ ਢਿੱਲੋ ਬਾਈ ਨੂੰ ਬੇਨਤੀ ਆ ਭਾਗ ਦੂਜਾ ਵੀ ਬਣਾਈ ਵੀਰੇ,
ਗੁਲਾਬ ਬਾਈ ਨੇ ਰੂਹ ਫੂਕਤੀ ਸਿੱਰਾ 🎉🎉🎉🎉🎉🎉🎉🎉🎉🎉🎉🎉🎉🎉
❤❤❤❤
ਪੈੱਗ ਲਾ ਕੇ ਸੁਣਨ ਦਾ ਸਵਾਦ ਹੀ ਵੱਖਰਾ ਆ ਬਾਈ,,ਦਿਲ ਖਿੱਚਿਆ ਜਾਂਦਾ ਅੰਦਰ ਤਕ😢
teka
ਬਾਈ ਗਾਣਾ ਛੋਟਾ 10,15 ਮਿੰਟ ਦਾ ਹੋਣਾ ਚਾਹੀਦਾ ਸੀ (ਜਮਾਂ ਸਿਰਾ ਗੱਲਬਾਤ
ਬਿਲਕੁਲ ਸਹੀ ❤
Bai ohnu gaana ni Bhajan kehnde aa😅
@ 🤣🤣🤣
@@SujalPal-t5m😂😂😂
Right 👍
ਬਹੁਤ ਹੀ ਸੋਹਣਾ ਲਿਖਿਆ ਜੰਗ ਢਿੱਲੋਂ ਨੇ ਕਮਾਲ ਦੀ ਲਿਖਿਤ ਹੈ ✍️ 👍 ਜੰਗ ਢਿੱਲੋਂ ਜੀ ਦੀ ਇਸ ਨੂੰ ਗਾਇਆ ਬਹੁਤ ਹੀ ਸੋਹਣਾ ਗੁਲਾਬ ਸਿੱਧੂ ਜੀ ਨੇ ਵਾਹਿਗੁਰੂ ਜੀ ਜੰਗ ਢਿੱਲੋਂ ਜੀ ਤੇ ਗੁਲਾਬ ਸਿੱਧੂ ਜੀ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏🙏
ਸੁਣ ਕੇ ਤੇ ਦੇਖ ਕੇ ਯਾਦ ਆ ਗਿਆ ਪੰਜਾਬ ਪੁਰਾਣਾ, ਇਹੋ ਜਿਹੇ ਗੀਤ ਤਾਂ ਸਦਾ ਬਣਦੇ ਹੀ ਰਹਿਣੇ ਚਾਹੀਦੇ ਨੇ ਜੋ ਹੋਇਆ ਸੀ ਉਸ ਵੇਲੇ ਸਾਨੂੰ ਆਪਣੇ ਮਨਾਂ ਚੋਂ ਚਾਹੀਦਾ ਨਹੀਂ ਭੁਲਾਉਣਾ, ਉਹਦੋ ਜਿਹੜੇ ਦੋ ਦਿਲ ਵਿਛੜੇ ਸੀ ਕਈ ਰੂਹਾਂ ਹੋਈਆਂ ਸੀ ਅੱਡ ਰੱਬਾ ਉਹਨਾਂ ਦੋਹਾਂ ਨੂੰ ਫਿਰ ਤੋਂ ਮਿਲਾਉਣਾ।❤️🙏🏻😔
ਬਹੁਤ ਸੋਹਣਾ ਗੀਤ ਆ ਬਾਈ 😊
ਰੱਬ ਤੈਨੂੰ ਤਰਕੀਆਂ ਬਖਸ਼ੇ 🙏💯
Nice gulab sidhu veer
❤❤
Jiddan tusi Lahore Lehnday Punjab nu miss kardy o odan e asi Julundhur Chardhay Punjab nu krdy hegay aan miss. Buhat changa song paa g. Love ❤ from Lahore Pakistan 🇵🇰
ਜਿਹੜਾ ਵੀ ਇਹ ਕਮੈਂਟ ਪੜ ਰਿਹਾ ਹੋਵੇ ਉਹਦੇ ਦਿਲ ਦੀ ਹਰ ਮੁਰਾਦ ਪੂਰੀ ਹੋਵੇ 🙏 Jai Sai Murad shah ji 🤲🏻 ❤️
ਬਹੁਤ ਵਧੀਆ ਗੀਤ ਜੰਗ ਢਿੱਲੋਂ ਤੇ ਗੁਲਾਬ ਸਿੱਧੂ ਦੀ ਜੋੜੀ❤❤
ਬਹੁਤ ਸੋਹਣਾ ਗੀਤ ਐ ਵੀਰ ਵਾਹਿਗੁਰੂ ਥੋਨੂੰ ਚੜਦੀਕਲਾ ਰੱਖੇ ❤
ਜੰਗ ਢਿੱਲੋਂ ਵੀਰ ਲਿਖਤ ✍️👌👌ਗੁਲਾਬ ਸਿੱਧੂ ਵੀਰ ਦੀ ਅਵਾਜ਼ 👌👌 ਗਾਣਾ 10. 15 ਦਾ ਹੁੰਦਾ ਤਾਂ ਸਵਾਦ ਆ ਜਾਂਦਾ ਰਪੀਟ ਤੇ ਚੱਲ ਰਿਹਾ ਗਾਣਾ 👌👌👌
ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ਜਿਊਂਦਾ ਰਹਿ ਵੀਰ ਖੁਸ਼ ਰਹਿ ਜਵਾਨੀਆਂ ਮਾਣ ਰੱਬ ਤੈਨੂੰ ਤਰੱਕੀਆ ਬਖ਼ਸ਼ੇ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਤੂੰ ਵਾਰਿਸ਼ ਸ਼ਾਹ ਦੀ ਹੀਰ.
ਮੈਂ ਸਮਾਦ ਜਯੋਨੇ ਮੋੜ ਦੀ....
ਤੇਰੀ ਮੇਰੀ ਜੋੜੀ ਜਿੰਮੇ ਅਟਾਰੀ ਤੇ ਲਾਹੌਰ ਦੀ...🎉🎉🎉🎉
🎉🎉🎉
Bhot hi ghaint gaana bai dill kush krta jnn ❤ghaint lyrics ne jang dhillon bai dia ❤
ਬਿਨਾਂ ਲਾਵਾਂ ਤੋ ਮੈ ਖੁਦ ਨੂੰ ਤੇਰਾ ਬਣਾ ਕੇ ਰਖਿਆ,,,,🫵❤
ਹੁਣ ਤੂੰ ਹੀ ਦੱਸ ਦੇ ਇਸ ਤੋ ਵੱਧ ਮੁਹੱਬਤ ਕੀ ਆ 🫂♥️
Sidhu_manakwalia ✍️♥️
Anokhe words ❤❤❤
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
😂
Dekhna pena dhyan nal 😂
ਬਾਈ ਜੀ ਮੈਂ ਤਾਂ ਕੁੰਜ ਲਿੱਖਣਾ ਚਾਹੀਦਾ ਸੀ ਪਰ ,ਸਾਰੇ ਭਰਾ ਨੇ ਐਨੀ ਸਿਰਫ ਲਿਖੀਐ,,, ਜਾਂਨ ਕੁਰਬਾਨ ਐ ਜੰਗ ਢਿੱਲੋਂ ਤੇ ਗੁਲਾਬ ਸਿੰਧੂ ਵਾਹ ਕਮਾਲ ਜੀ,,ਵਾਰੇ ਵਾਰੇ ਜਾਵਾਂ ਜੇਹੜਾ ਵੀਰ ਪੰਜਾਬੀ ਵਿਚ ਲਿੱਖ ਕੇ ਹਾਜ਼ਰ ਲਵਾਂਦੇ,,, ਬਹੁਤ ਮੱਨ ਖੁਸ਼ ਹੋਇਆ ਗੀਤ ਸੁਣਕੇ ❤❤
❤❤❤❤
ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਗੀਤ ਲਿਖਿਆ ਜੀ.........!💞☺
Gulab Sidhu 💖💖
❤
Wha kya khubsourat song hai ❤
Teri Meri Jodi Jayo Atari Te Lahore Di.... ❤
Legend Never Dies 🔥
😊
ਜੰਗ ਢਿੱਲੋਂ ਵੀ ਸਿਰਾ ਲਿਖਣ ਲੱਗ ਪਿਆ ਜਿਉਂਦਾ ਰਹਿ ਵੀਰ ❤❤❤❤
ਹਏ ਸੱਚੀ ਉਹ ਪੁਰਾਣਾ ਪੰਜਾਬ ਕਿੰਨਾ ਵਧੀਆ ਸੀ ...... Song sunke sachi purne Punjab ch chle gye......
جی اوئے مترااا سرا لا دتا ای❤ 🫡
ਇਕ ਲਾਈਕ ਵਾਰਿਸ ਸ਼ਾਹ ਮੀਆਂ ਜੀ ਨੂੰ ❣️❣️❣️❣️❣️
ਸੱਚੀ ਬਹੁਤ ਸੋਹਣਾ ਗਾਣਾ ਆ ਜੀ ,, ਕੁਝ ਪੁਰਾਣਾ ਯਾਦ ਕਰਾਂ ਰਿਹਾ ਗਾਣਾ ,, ਜਿਸ ਤੋਂ ਮੈਂ ਵੀ ਹਲੇ ਤੱਕ ਅਣਜਾਣ ਆ 🤲💟
ਵੀਰ ਤੇਰਾ ਗੀਤ ਵੀ ਜਵਾ ਚੱੜੵਦੇ ਲਹਿੰਦੇ ਪੰਜਆਬ ਵਰਗਾ।❤
❤❤❤
Sidhu Moose Wala ❤ Gulab Sidhu On Top 🎉🎉
ਮੈਂ ਆਹ ਗਾਣੇ ਤੇ ਰੀਲਾਂ ਦੇਖੀਆਂ , ਮੈਂ lyrics ਤੋਂ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਗੀਤ ਜੰਗ ਢਿੱਲੋਂ ਨੇ ਲਿਖਿਆ ਹੋਣਾ ❤
Bhut sohnaa❤❤❤
ਗਾਈਆਂ ਤਾਂ ਗੁਲਾਬ 🌹 ਸਿੱਧੂ ਨੇ ਵੀ ਬਹੁਤ ਵਧੀਆ ਹੈ ਪਰ ਜੇ ਕਿਤੇ ਟਾਈਗਰ 🐯 ਵੀਰ ਨੇ ਗਾਇਆ ਹੁੰਦਾ ਤਾਂ ਗੱਲ ਹੋਰ ਹੀ ਹੋਣੀ ਸੀ ਬੀਰਬਲ ਤੇ ਮੁਲਤਾਨ ਦੇ ਵਾਂਗੂੰ ❤❤👍🙏
Main v ehi sochya c bai jdo pehli war song sunya c
ਸਭ ਤੋਂ ਸੋਹਣਾ ਗੀਤ ਗਾਇਆ ਵੀ ਤੇ ਲਿਖਿਆ ਵੀ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਸਿਫਤ ਕੀਤੀ ਵੀਰ ਨੇ ਪੰਜਾਬ ਹਮੇਸ਼ਾ ਚੜਦੀ ਕਲਾ ਵਿੱਚ ਰਹਿਗਾ ਹਮੇਸ਼ਾ🙏🙏🙏🙏🙏
sai gal bai g
The First one second of the video ❤❤❤Miss you Sidhu 😌
Gulab bai di awaj ❤🔥
Jung dhillon bai di kalam❤🩹💯
ਜੰਗ ਢਿੱਲੋਂ ਸਾਡਾ ਗੋਤੀ ਗੁਲਾਬ ਸਿੱਧੂ ਮੂਸੇਵਾਲ ਬਾਈ ਤੋਂ ਬਾਦ ਸਿਰਾ ਗੁਲਾਬ ਬਾਈ
Kithay Reah Gay Attari wale Lvao Hazri ❤
Je sidhu bai ajj jinda hunda ta sare khunje la dene c ❤
❤❤❤ ❤❤❤❤
I from Parkston🇵🇰🇵🇰🌟💗
Love You JATTA 🌟💓💞
Pakistan🇵🇰❤
Kaha se ho aap pakistan se bhai
Main veera panjab par I love Pakistan
@@harrysandhu5012 G Bhai 💗
@@harrysandhu5012 ap kider se ho
Ajj too 20 saal pehle gane lachar si poore te frr agge lachar hi jamme hun purana Punjab Te khalsa raj di gll hrr ik geet ch hundi aw dekheo agle 10,15 saalan nu jaikare hi goonjne ⛳️
Vedio bht soni aa and gana ta hai e sona
Teri astaad kalam e kho leni main ❤ boht sohna likhda bai❤ iko dil aa kini vaar jitega dss😢
Just listening for Sidhu
Love from Lahore Pakistan ❤
Y galbatt sira gulab sidhu te y jang dhillon Edan de gane hi ghaint ne
ਦਿਲ ਜਿੱਤ ਲਿਆ ਜੱਟਾ ਸਿੱਧੂ ਬਾਈ ਤੋ ਬਾਅਦ ਥੋਨੂੰ ਦਿਲੋ ਪਿਆਰ ਤੇ ਸਤਕਾਰ❤❤❤ਲਵ ਯੂ ਹਾਲੇ ਮੁੱਕਿਆ ਨੀ 🎉❤❤
ਅਨੰਦ ਆ ਗਿਆ ਬਾਈ ❤ ਸੋਹਣਾ ਲਿਖਿਆ ਤੇ ਗਾਇਆ ❤❤
ਲਿਖਿਆ ਬਹੁਤ ਜ਼ਿਆਦਾ ਸੋਹਣਾ ਜੀ ❤❤
ਬਹੁਤ ਸੋਹਣਾ ਗਾਇਆ ਗੀਤ ਬਾਈ ਗੁਲਾਬ ਸਿੱਧੂ ਨੇ ਮਤਲਬ ਪੂਰਾ ਸੀਨ ਬਣ ਜਾਂਦਾ ਗਾਣਾ ਸੁਣਦੇ ਸੁਣਦੇ ਅੱਖਾਂ ਸਾਹਮਣੇ
ਇਨਾ ਵਧੀਆ ਲਿਖਿਆ❤❤❤❤❤
Nice bai ji❤❤❤
ਬੋਹ ਸੋਹਣਾ ਗੀਤ ਬਾਈ ਜੰਗ ਢਿੱਲੋਂ ਨੇ ਲਿਖਿਆ ਤੇ ਬਾਈ ਗੁਲਾਬ ਸਿੱਧੂ ਦੀ ਆਵਾਜ ਨੇ ਗੀਤ ਨੂੰ ਚਾਰ ਚੰਨ ਲਾ ਦਿੱਤੇ ਮਾਲਕ ਤਰੱਕੀਆਂ ਬਖਸ਼ੇ ❤️
ਕੈਟ ਗੀਤ
ਘੈਂਟ
Repeat ਤੇ ਚਲ ਰਿਹਾ ਆਪਣੇ ਕੋਲ ਗਾਣਾ ❤ ਮਣ ਨਹੀਂ ਭਰਦਾ ਗਾਣਾ ਸੁਣ ਕੇ ❤
ਜੰਗ ਢਿੱਲੋਂ ਬਾਈ ਨੇ ਜਿੰਨਾ ਸੋਹਣਾ ਲਿਖਿਆ ਹੈ ਬਾਈ ਗੁਲਾਬ ਸਿੱਧੂ ਨੇ ਉਸ ਤੋਂ ਵੱਧ ਕੇ ਗਾਇਆ ਹੈ ਸਲਾਮ ਬਾਈ ਸਾਰੀ ਟੀਮ ਨੂੰ ਬਹੁਤ ਹੀ ਜਿਆਦਾ ਪਿਆਰਾ ਗੀਤ ਹੈ
ਬਹੁਤ ਸੋਹਣਾ ਲਿਖਿਆ ਜੰਗ ਵੀਰ ਤੇ ਬਹੁਤ ਸੋਹਣਾ ਗਾਇਆ ਸਿੱਧੂ ਵੀਰ
Kmaal da song ❤ panjab ❤
ਬਾਈ ਗਾਂਨਾ ਰੂਹ ਨੂੰ ਲਗਦਾ ਸਿਦਾ
ਗੁਲਾਬ ਯਾਰਾਂ ਸਿਰਾਂ ਕਰਾਂ ਗਿਆ ❤❤😊
ਐਨਾ ਪਿਆਰ ਤੇਰਾ ਮੇਰਾ , ਹਾਏ ਨੀ ਅੱਜ ਦੀ ਤਰੀਕ ਚ, ਜਿੰਨਾਂ ਰਾਣੀ ਜਿੰਦਾ ਦਾ ਸੀ ਹਾਏ ਨੀ ਰਾਜੇ ਰਣਜੀਤ ਚ❤❤
ਬਹੁਤ ਵਧੀਆ
ਕੀ ਲਿਖਤਾਂ ਬਾਈ ਗੁਲਾਬ ਬਹੁਤ ਬਹੁਤ ਸੋਹਣਾ ਗਾਣਾ ਲਿਖਿਆ ਜਿਉਂਦਾ ਰਹਿ ਵੀਰ ❤❤
Jang dhillon bai kya likhat aa👌🙏👌
Lyrics, singing , video bht sohna song ❤
ਬਾਈ ਜੰਗ ਢਿੱਲੋ ਨੇ ਬਹੁਤ ਸੋਹਣਾ ਲਿਖਿਆ ਤੇ ਬਾਈ ਗੁਲਾਬ ਸਿੱਧੂ ਨੇ ਬਹੁਤ ਸੋਹਣਾ ਗਾਇਆ ਦਿਲੋਂ ਸਲਾਮ ਆ ਬਾਈ ਸਾਰੇ ਦੁੱਖ ਟੁੱਟ ਗਏ ਗੀਤ ਸੁਣ ਕੇ
ਵੀਰ ਜੀ ਇਹ ਬਹੁਤ ਵਧੀਆ ਗੀਤ ਹੈ, ਬੋਲ ਸਿੱਧੇ ਦਿਲ ਨੂੰ ਛੂਹ ਜਾਂਦੇ ਹਨ।😢
Gulab ji thode ehda de song bahut vadiya hunde a❤❤💯😍🥰😘
Bhut sonna song heart teaching ❤❤❤
ਬਾਈ ਜੀ ਬਹੁਤ ਸੋਨਾ ਗੀਤ ਜੀ ਕਰਦਾ ਸੁਨੀ ਜਾਮਾ ਸਬਾਦ ਹੀ ਆ ਗਿਆ ਜਿਉਦਾ ਰੈ ਬਾਈ
ਬਹੁਤ ਸੋਹਣਾ ❤
Dil a gya mera siraaa song ❤❤❤❤❤❤❤❤❤❤❤❤❤❤❤
ਆ ਕੁਸ਼ ਬਾਈ ਅਰਜਨ ਜਾ ਜੰਗ ਵੀਰਾ ਹੀ ਲਿਖ ਸਕਦੇ ਆ ,,, ਬਹੁਤ ਸੋਹਣਾ ਵੀਰਾ ਲਿਖਿਆ ਤੇ ਗਾਇਆ ਗੁਲਾਬ ਸਿਆਂ
Bhut sohna gaana..aj kise viaah te sunia.. sun k goose bump aa jande aa.. only true punjabi can feel this❤❤
ਵਾਹ ਜੀ ਵਾਹ ਗੀਤ ਦਾ ਇੱਕ ਇੱਕ ਬੋਲ ਬਾਕਮਾਲ ਆ❤
Nice ❤❤
Jang Dhillon de lyrics ne song nu ikdam emotional aur impactful banaya hai! 📝💖
Jang dhillow kamal kar te veer ne .veer sat Sri akal g
The vibe of this song is simply unmatched.
Love u from Pakistan...❤
Gulab Sidhu’s passion can be felt in every word.
Bhut nice song ❤❤❤❤😊😊😊😊
ਖੂਬਸੂਰਤ ਕਲਮ ਖੂਬਸੂਰਤ ਗਾਇਕੀ ❤
ਪੰਜਾਬ ਪੰਜਾਬੀਅਤ ਜਿੰਦਾਵਾਦ ❤❤❤
ਬਹੁਤ ਸੋਹਣਾ ❤❤❤❤❤❤❤
This song is a blessing to Punjabi music lovers.
ਗੀਤਕਾਰ ਨੂੰ ਸਲਾਮ ਏ ❤
ਬਹੁਤ ਸੋਹਣਾ ਗੀਤ , ਬਾਈ ਸਵਰਣ ਸਿੰਘ ਟਹਿਣਾ ਤੋ ਪਤਾ ਲੱਗਾ ਇਸ ਗੀਤ ਬਾਰੇ ਸੱਚਮੁੱਚ ਬਾਕਮਾਲ ❤❤❤
Diamond de beats ne song nu ikdam high-energy aur groovy banaya hai! 🎶💥
The storytelling in this track is simply unmatched.
Gulab bai boht Sohna ❤
Diamond’s beats are simply hypnotic.
Lyrics ne song nu ikdam soulful aur impactful banaya hai.
ਸੁਣ ਸੁਣ ਜੀ ਨੀ ਭਰਦਾ ਪੁਰਾਣਾ ਪੰਜਾਬ ਯਾਦ ਆ ਗਿਆ ਜੀ
Gulab Sidhu’s energy is infectious.