Kuz Saal I Arjan Dhillon I Chobar I Brown Studios

แชร์
ฝัง
  • เผยแพร่เมื่อ 23 เม.ย. 2024
  • Brown Studios & Harwinder Sidhu Presents
    Title: Kuz Saal
    Album: Chobar
    Singer, Lyrics & Composer: Arjan Dhillon
    Female Lead: Charnpreet Dhillon
    Music: Mxrci
    Producer: Harwinder Sidhu
    Manager: Jaspreet Kaur Dhanjal
    Video : Ethereal Tape
    Director: Ravan Khosa
    DOP & Creative Director: Channa Bambay Aala
    Assistant : Laddi Sandhu
    Editor: Gobindpuria
    Color : Onkar Singh Colorist
    Make Up: Kashish Art
    Label : Brown Studios
  • เพลง

ความคิดเห็น • 709

  • @MonuSinghjudge
    @MonuSinghjudge 2 หลายเดือนก่อน +108

    ਨਵੇਂ ਮੁੰਡੇ ਜਿਹੜੇ ਗਾਣੇ ਗਾ ਰਹੇ ਆ ਹੁਣ ਉਹਨਾਂ ਦੇ ਵਿੱਚ ਅਰਜਨ ਦੀ ਲਿਖਤ ਕਮਾਲ ਹੈ ਤੇ ਨਿਰਵੈਰ ਪੰਨੂ ਵੀ ਬਹੁਤ ਸੋਹਣਾ ਲਿਖਦਾ ਤੇ ਗਾਉਂਦਾ ਹੈ

    • @JaimalMattu
      @JaimalMattu หลายเดือนก่อน +1

      Sai gal bro ❤

  • @deepshorts_11
    @deepshorts_11 2 หลายเดือนก่อน +97

    ਸਾਰੀ ਉਮਰ ਤਾਂ ਸਾਡੀ ਅਰਜਣਾ ਪੜ੍ਹਾਈਆਂ-ਕਮਾਈਆਂ ਚ ਹੀ ਲੰਘ ਜਾਣੀ ਲਗਦਾ! ❤😂😢

  • @Jotkalyanofficial
    @Jotkalyanofficial 2 หลายเดือนก่อน +280

    ਅਰਜਨ ਨੂੰ ਪਿਆਰ ਕਰਨ ਵਾਲੇ 👍♥️

  • @veerinderkaur1725
    @veerinderkaur1725 2 หลายเดือนก่อน +162

    ਹੁਣ ਤੱਕ ਇਹੀ ਸੁਣਦੇ ਸੀ ਕਿ ਚੜਦੀ ਜਵਾਨੀ ਚ ਪਿਆਰ ਹੋ ਗਿਆ, ਸ਼ੁਕਰ ਆ ਕਿਸੇ ਨੇ ਸਾਡੇ ਵਰਗਿਆਂ ਦੀ ਵੀ ਗੱਲ ਕੀਤੀ ਜਿੰਨਾਂ ਨੇ ਪਹਿਲਾਂ ਪੜ੍ਹਾਈ ਨੂੰ ਤੇ ਫਿਰ ਕਮਾਈ ਨੂੰ ਵਕਤ ਦਿੱਤਾ ਤਾਂ ਕਿ ਪਰਿਵਾਰ ਪਾਲਣ ਜੋਗੇ ਹੋ ਜਾਈਏ...ਫਿਰ ਬਾਕੀ ਸਮਾਂ ਮਹੁੱਬਤ ਲਈ ਸਾਂਭਿਆ❤❤❤❤

    • @SharanjeetKaurSohal
      @SharanjeetKaurSohal 2 หลายเดือนก่อน +5

      33 ਸਾਲ ਹੋ ਗਏ ਮੈਂਨੂੰ ਲੱਗਦਾ ਹੁਣ ਰਹਿ ਗਈ ਨਹੀਂ ਉਮਰ ਮੋਹੱਬਤ ਲਈ ਜਦੋਂ ਵੀ ਮੌਕਾ ਆਉਣਾ ਉਹ ਜਿੰਮੇਵਾਰੀਆ ਹੁਣੀਆ ਬਸ ਪੇਕਿਆਂ ਵਾਂਗ

    • @gurpreetsinghgurpreetsingh2923
      @gurpreetsinghgurpreetsingh2923 2 หลายเดือนก่อน +7

      ​@@SharanjeetKaurSohal ਮੁਹੱਬਤ ਲਈ ਕੋਈ ਉਮਰ ਨਈ ਹੁੰਦੀ ਜੀ ❤❤

    • @GurpreetSingh-jg3jt
      @GurpreetSingh-jg3jt หลายเดือนก่อน +1

      Nmnnnm

    • @deepakgorsi5600
      @deepakgorsi5600 หลายเดือนก่อน

      @@SharanjeetKaurSohalve

    • @ekamdhaliwaldhaliwal5900
      @ekamdhaliwaldhaliwal5900 หลายเดือนก่อน

      !​@@SharanjeetKaurSohal

  • @user-xu8wt8bn2g
    @user-xu8wt8bn2g 2 หลายเดือนก่อน +92

    ਅੱਜ ਖੇਤ ਤੂੜੀ ਬਣਾ ਰਹੇ ਸੀ ਫਿਰ notification ਆਇਆ ਇਹ ਗੀਤ ਦਾ ਤੂੜੀ ਆਲੀ ਮਸ਼ੀਨ ਰੋਕ ਕੇ ਬੰਦ ਕਰਕੇ ਇਹ ਗੀਤ ਸੁਣਿਆ। ❤ 👍 Nice Song

    • @Sarbjeet.kaur1
      @Sarbjeet.kaur1 2 หลายเดือนก่อน +5

      ਕਿਦਾਂ ਰਿਚਾਰਜ ਖਤਮ ਹੋਣਾ ਸੀ ਕੇ ਅਜ 😂😂 ਜੋ ਮਸ਼ੀਨ ਰੋਕ ਕੇ ਸੁਣਨਾਂ ਪਿਆ ਗਾਣਾ 😂😂

    • @ratandeep4051
      @ratandeep4051 2 หลายเดือนก่อน +6

      Bai Yr tu gaana sonan lyi mashin rok ti asi trali dik rhe se v ayi ni 😅

    • @Sarbjeet.kaur1
      @Sarbjeet.kaur1 2 หลายเดือนก่อน +2

      @@ratandeep4051 shi aa 😂😂

    • @Nonamewith
      @Nonamewith 2 หลายเดือนก่อน +4

      Tu jmi siraa la tiya patthar vrga fan a phir ta❤jma

    • @ranjodhranjodh5376
      @ranjodhranjodh5376 2 หลายเดือนก่อน +3

      Pra majha tenu labhn dia charaa khaan. Nu

  • @pardhanrecords9497
    @pardhanrecords9497 2 หลายเดือนก่อน +115

    ਹਰ ਮੂਹੋ ਅਰਜਨ ਦੀ ਸਿਫ਼ਤ ਹੁੰਦੀ ਆ ਕੁੜੀਆ ਤੋਂ ਸੋਹਣੀ ਇਹਦੀ ਲਿਖਤ ਹੁੰਦੀ ਆ ❤❤

  • @im___crown
    @im___crown 2 หลายเดือนก่อน +16

    ਕਹਿੰਦਾ ਜਿੰਨੀ ਤਰੀਫ ਕੀਤੀ ਜਾਵੇ ਉਹ ਵੀ ਘੱਟ ਅਾ ਓਹਨੂੰ ਕਹਿੰਦੇ ਅਾ ਭਦੌੜ ਅਰਜਣ ਵੈਲੀ ਜਿਹੜਾ ਹਰ ਵਾਰੀ ਕਰਾਉਂਦਾ ਅੱਤ ਅਾ 💯

  • @karmitakaur3390
    @karmitakaur3390 2 หลายเดือนก่อน +42

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @Parbhat63-ph7vh
      @Parbhat63-ph7vh 2 หลายเดือนก่อน

      I love you darling ❤❤❤

  • @user-yd8zo4lz3y
    @user-yd8zo4lz3y 2 หลายเดือนก่อน +103

    Sanu velly bna k 22 ap ashq bn gyaa 😂❤❤

    • @Rajwantkaur10_9
      @Rajwantkaur10_9 2 หลายเดือนก่อน +1

      😂😂😂😂

    • @sardaarji241
      @sardaarji241 2 หลายเดือนก่อน +1

      😂😂😂😂😂😂

    • @PrinceGardgill
      @PrinceGardgill 2 หลายเดือนก่อน +4

      Bai de vich vi ❤ jazbaat hai bro

    • @sukhiwander7494
      @sukhiwander7494 2 หลายเดือนก่อน

      Aien😅😉

    • @noorangadsingh1746
      @noorangadsingh1746 2 หลายเดือนก่อน

      😅😂

  • @_deeppb29
    @_deeppb29 2 หลายเดือนก่อน +20

    ਮੁੰਡਾ ਵਿਗੜਦਾ ਜਾਂਦਾ ਦਿਨੋ ਦਿਨ 😂❤🔥

  • @jatinpandit7551
    @jatinpandit7551 2 หลายเดือนก่อน +33

    ਅਰਜਨਾ ਸੱਚੀ ਇਨੀ ਮੌਤ ਨਾ ਕਰਾਇਆ ਕਰ। ❤

    • @Macez9
      @Macez9 2 หลายเดือนก่อน

      Sahi gal aaa yr

  • @gurwindersingh4713
    @gurwindersingh4713 2 หลายเดือนก่อน +8

    ਅਰਜਨ ਵਾਈ ਸਮਾਨ ਪੂਰਾ ਰੱਜ ਕੇ ਖਾਂਦਾ ਹੋਇਆ ਸੀ ਅੱਜ ਤੇਰਾ ਗਾਣਾ ਸੁਣ ਕੇ ਜਵਾਨੀ ਯਾਦ ਆ ਗਈ ਹੁਣ ਕੰਮ ਕਾਰ ਵਿੱਚ ਫ਼ਸੇ ਹੋਏ ਆ

  • @harleenworld1
    @harleenworld1 หลายเดือนก่อน +14

    Sanu 7 janma da sath mile tainu rajj rajj chohne nu ♥️✨😍

  • @Sardar_G_IAS
    @Sardar_G_IAS 2 หลายเดือนก่อน +15

    ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ ਤੈਨੂੰ ਰੱਜ ਰੱਜ ਚਾਉਣੇ ਨੂੰ❤

  • @Harjotarora642
    @Harjotarora642 2 หลายเดือนก่อน +11

    ਅਰਜਨ ਸਿਆਂ ਤੇਰੀ ਗਾਇਕੀ ਨੇ ਸਾਰਿਆ ਦੇ ਦਿਲਾਂ ਤੇ ਰਾਜ ਕਰਨਾ ਜਦੋਂ ਤੱਕ ਇਹ ਦੁਨੀਆ ਆ ਤੇਰੇ ਵਰਗਾ ਲਿਖਣਾ ਤੇ ਗਾਣਾ ਸੌਖਾ ਨੀ
    ਸਿੱਧੂ ਤੋਂ ਬਾਅਦ ਤੈਨੂੰ ਸੁਣੀਦਾ ਅਰਜਨ ਔਜਲਾ ਤੇ ਸ਼ੁਭ ਇਸ ਇੰਡਸਟਰੀ ਦੇ ਹੀਰੇ ਹਨ ਸਿੱਧੂ ਤੋਂ ਇਲਾਵਾ

    • @arshveersingh5002
      @arshveersingh5002 หลายเดือนก่อน +1

      Sidhu to Bad me pehli bar arjan da eh gaana suneya bohut hi bdia

  • @surindersinghuppal2892
    @surindersinghuppal2892 2 หลายเดือนก่อน +12

    ਜਿਨਾ ਮੇਰੇ ਵਰਗਿਆ ਦੀ ਉਮਰ 40 ਜਾ 40+ ਹੋ ਗਈ ਆ ਤੇ ਕੰਮ ਕਾਰ ਕਰ ਕੇ ਆਪਣੀ ਫੈਮਿਲੀ ਤੋਂ ਦੂਰ ਹਨ ਓਹ ਇਸ ਗੀਤ ਨੂੰ ਸਮਜਨ ਗੇ

  • @lakhwindersingh4221
    @lakhwindersingh4221 2 หลายเดือนก่อน +12

    ਸੱਚੀ ਬਹੁਤ ਪਿਆਰਾ ਗੀਤ ਆ ❤❤

  • @parwindersarao2811
    @parwindersarao2811 2 หลายเดือนก่อน +2

    ਵਹਿਗੁਰੂ ਅੱਗੇ ਅਰਦਾਸ ਕਰਿਓ ਸਾਰੇ ਜਣੇ , ਜਿਹਦੇ ਲਈ ਇਹ ਗੀਤ ਸੁਣਦਾ ਰਹਿਨਾਂ, ਵਹਿਗੁਰੂ ਜੀ ਮਿਲਾ ਦੇਣ ਸਦ੍ਹਾ ਲਈ 🙏🏻

  • @hemant1772
    @hemant1772 2 หลายเดือนก่อน +13

    ਦਿਲ ਵਿਚ ਦਰਦ ਲਕੋਈ ਬੈਠਾ ਆ
    ਅਰਜਨ ਰਾਤਾ ਨੂੰ ਵੀ ਰੋਈ ਬੈਠਾ ਆ

  • @dilsandhu8762
    @dilsandhu8762 2 หลายเดือนก่อน +369

    ਬੱਬੂ ਮਾਨ ਤੋਂ ਇਲਾਵਾ ਜੇ ਕਿਸੇ ਨੂੰ ਸੁਣਿਆ ਤਾਂ ਅਰਜਨ ਤੇ ਹਸਤਿੰਦਰ ਨੂੰ । ਵਧੀਆ ਗੀਤ ਵਧੀਆ ਗਾਇਕੀ ਦੋਵਾਂ ਦੀ ਨਵੇਂ ਕਲਾਕਰਾਂ ਚੋੰ ।

    • @youngsoorma_vlogs
      @youngsoorma_vlogs 2 หลายเดือนก่อน +22

      Sehi keha bro donoo hi sirra

    • @sukh_gill.
      @sukh_gill. 2 หลายเดือนก่อน +15

      ਸੱਚ ਆ ਬਾਈ

    • @Chrisingh
      @Chrisingh 2 หลายเดือนก่อน +7

      Ja aujla , amrinder te Garry

    • @JaspreetSingh-le6gs
      @JaspreetSingh-le6gs 2 หลายเดือนก่อน +7

      Sartaj to uper kuj ni bai

    • @user-fx4zw5br5t
      @user-fx4zw5br5t 2 หลายเดือนก่อน +4

      Sahi gal y teri te nirvair Pannu v aa

  • @charanjitdhillon8170
    @charanjitdhillon8170 2 หลายเดือนก่อน +10

    Enni feel wala song bakmaal video composition voice and dard bhut hi zyada dil nu touch wala gaana jeo Arjan and God bless you ❤❤❤❤❤

  • @rajdeepsingh9194
    @rajdeepsingh9194 2 หลายเดือนก่อน +4

    ਸੋਹਣੀ ਵੀਡਿਓ ਰਵਨੇ ਦੀ ਅੱਖ ਤੋਂ । ❤❤❤

  • @Harkirat_-_Maan
    @Harkirat_-_Maan 4 วันที่ผ่านมา

    I always love sidhu karan beef...the pull each other upwords.. Didn't use ns cuss words against eachother nd took punjabi music to new heights ❤🎉

  • @sandeeprunner9165
    @sandeeprunner9165 2 หลายเดือนก่อน +1

    ਇੱਕ ਹੀ ਦਿਲ ਹੈ ਕਿੰਨੀ ਵਾਰ ਜਿੱਤੇਗਾ ਅਰਜਣਾ ❤❤ ਬਹੁਤ ਸਾਰਾ ਪਿਆਰ ਬਾਈ💐

  • @khushpreetsingh7261
    @khushpreetsingh7261 2 หลายเดือนก่อน +12

    ਇੱਕ ਤਾਂ ਅਰਜਨ ਦਾ ਗਾਣਾ, ਦੂਜਾ ਬਾਈ ਰਵਨ ਖੋਸੇ ਦਾ ਵੀਡੀਓ, ਹੋਰ ਕੀ ਰੱਬ ਚਾਹੀਂਦਾ।
    ਕਮਾਲ ਬਕਮਾਲ

  • @NavdeepKaur-ut7hn
    @NavdeepKaur-ut7hn 2 หลายเดือนก่อน +2

    😊 ਕੁਝ ਸਾਲ ਮੈਂ ਪਾਸੇ ਰੱਖ ਲਏ ਨੇ❤ ਤੇਰੇ ਨਾਲ ਬਿਤਾਉਣੀ ਨੂੰ ☺️❤️

  • @priyankadevi9522
    @priyankadevi9522 13 วันที่ผ่านมา +1

    This song is really good 👍 hurt touching lines 💯 feeling very emotional 😢😢I miss my love 💖 after seeing this vedio 😢😢😢

  • @rupindersandhu9283
    @rupindersandhu9283 2 หลายเดือนก่อน +1

    ਅਰਜਨਾ ਬਕਮਾਲ❤❤ ਯਰ ਸਲੂਟ ਆ ਤੈਨੂੰ ਤੇ ਤੇਰੀ ਕਲਮ ਨੂੰ❤❤

  • @sidhu_5911a
    @sidhu_5911a 2 หลายเดือนก่อน +8

    Arjan ta arjan aa❤

  • @Harnoor_kaur_sidhu
    @Harnoor_kaur_sidhu 2 หลายเดือนก่อน +3

    ਕੁਝ ਸਾਲ ਮੈਂ ਪਾਸੇ ਰੱਖ ਲੈਣੇ ਨੇ 💯✅
    ਤੇਰੇ ਨਾਲ ਬਿਤਾਉਣੇ ਨੂੰ।।💜

  • @sahildhawan5011
    @sahildhawan5011 2 หลายเดือนก่อน +2

    Really Heart touching Song Dil De Jazbaat Kehte Arjan Sir🔥🔥♥️♥️

  • @newupkarnashamuktikanderpu8269
    @newupkarnashamuktikanderpu8269 2 หลายเดือนก่อน +3

    22 har din shon lge yeh song Sunday main bhut hi pyara song h 22 love u

  • @entertainmediaproduction930
    @entertainmediaproduction930 2 หลายเดือนก่อน +1

    Bahut vadiya arjan veer ❤😘😘love cool vibe music. .

  • @swagyz_ravi
    @swagyz_ravi 2 หลายเดือนก่อน +1

    Simplicity the song holds ❤️

  • @PawanAulakh.
    @PawanAulakh. 2 หลายเดือนก่อน

    ਬੋਹਤ ਮਿਠਾਸ ਭਰੀ ਅਵਾਜ ਹੈ ਅਰਜਨ ਬਾਈ ਦੀ ❤❤

  • @Parminder_virdi
    @Parminder_virdi 2 หลายเดือนก่อน

    ਅਰਜਨ ਦਿਲੋਂ ਅੱਤ ਕਰਾ ਰੱਖੀ ਆ ਬਈ 💥✅💯

  • @GovindSingh-cu9ix
    @GovindSingh-cu9ix 2 หลายเดือนก่อน

    Bohut Sona song aa yr Dil nu lagda sidha ❤❤❤❤

  • @jarnailsingh-cs6ge
    @jarnailsingh-cs6ge 2 หลายเดือนก่อน

    ਐਨਾ ਪਿਆਰਾ ਗੀਤ ਕਿ ਵਾਰ ਵਾਰ ਸੁਣਨ ਨੂੰ ਜੀਅ ਕਰਦੈ ।❤🎉

  • @jasnoorsamra07
    @jasnoorsamra07 2 หลายเดือนก่อน +2

    Disclaimer : this song is a vibe and feeling

  • @sengh97
    @sengh97 2 หลายเดือนก่อน +4

    Round a applause for RAVAN KHOSA(Video Director) 🙌🫡

  • @user-dv8vg4ke8q
    @user-dv8vg4ke8q 2 หลายเดือนก่อน +2

    Tere gaane sun sun ke mera v likhan nu ji karda ❤ love you arjan

  • @KMlesh-Naughariwaala
    @KMlesh-Naughariwaala 2 หลายเดือนก่อน

    Arjan dhillon di awaj gajab hai
    Likhai bhi gjb
    Bande ka alg hi zone hai ❤❤

  • @ManpreetSingh-pd6yd
    @ManpreetSingh-pd6yd 2 หลายเดือนก่อน +1

    Kuj saal mm pse rkh le ne arjan de geet sun ne nu❤🌸

  • @topgamerseducation
    @topgamerseducation หลายเดือนก่อน +1

    Har gaana sir tuhada bhut vadia hunda ❤

  • @raman_bari
    @raman_bari 2 หลายเดือนก่อน +3

    Aesthetic Arjan ❤

  • @Adabmutiyaar230
    @Adabmutiyaar230 หลายเดือนก่อน +3

    Different song super duper hit song Touch wood

  • @SmilingDodoBird-mu4lj
    @SmilingDodoBird-mu4lj หลายเดือนก่อน +1

    Arjan veer ji tohada. A. Gana sab. De dilla te raaz kar rha a

  • @Poshautomobile
    @Poshautomobile 2 หลายเดือนก่อน

    This is one of the best romantic punjabi song but this video can’t justify the level of song. They could have add more story and emotions into it. Anyhow, i love this song❤️🔥

  • @thefamoussingh
    @thefamoussingh 2 หลายเดือนก่อน

    This song deserves video like this... ravan bai & channa bai this duo is going great.

  • @ManjeetKaur-tf3rj
    @ManjeetKaur-tf3rj หลายเดือนก่อน

    In love with this song 🥺❤️

  • @lavi.official96
    @lavi.official96 2 หลายเดือนก่อน +3

    ajj de time ch real view sirf kuj k singers de aunde jiwe ki arjan & Raka

  • @Anonymous-qr5cn
    @Anonymous-qr5cn 2 หลายเดือนก่อน +1

    Bai hr ek gana end hunda tuhada ❤

  • @naruediting5945
    @naruediting5945 2 หลายเดือนก่อน +3

    Bhai reality song hai 22

  • @magicalartbypri
    @magicalartbypri 2 หลายเดือนก่อน +2

    That scene when she was doing crochet and he was doing her braid 😍

  • @surindersingh9694
    @surindersingh9694 2 หลายเดือนก่อน

    This song dont need a video, best way to listen with closed eyes ❤

  • @ganjitsinghkaler3489
    @ganjitsinghkaler3489 หลายเดือนก่อน

    ਰੂਹ ਨੂੰ ਸਕੂਨ❤

  • @Jotkalyanofficial
    @Jotkalyanofficial 2 หลายเดือนก่อน +6

    ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ, ਤੈਨੂੰ ਰੱਜ ਰੱਜ ਚਾਉਣੇ ਨੂੰ ❤😢✍️

  • @sunny_ss07
    @sunny_ss07 2 หลายเดือนก่อน

    🎉 ਸਮੁੰਦਰ ਕੰਢੇ ਸਾਰੇ ਸਾਂਲ, ਗਏ

  • @PaliJhinjer
    @PaliJhinjer หลายเดือนก่อน +1

    All time favourite arjan Dhillon 😊

  • @Sahil_Choudhary3564
    @Sahil_Choudhary3564 2 หลายเดือนก่อน +3

    Always great arjan bai 😆

  • @user-vt6tc6up5n
    @user-vt6tc6up5n หลายเดือนก่อน

    Very nice song ehe song nu sun ke ta sukoon bohot milda e sachii ❤❤

  • @NavjotSingh-py6pv
    @NavjotSingh-py6pv 2 หลายเดือนก่อน

    Kya baatan 😍♥️♥️♥️♥️♥️♥️🔥

  • @gx_jarman_9740
    @gx_jarman_9740 2 หลายเดือนก่อน

    Legend never die arjan❤

  • @harjtoor-gz7je
    @harjtoor-gz7je หลายเดือนก่อน

    Beautiful lyrics and composition.
    God Bless you Arjan.
    Love you veer ji. Keep up the good work.

  • @lakshyapreetsinghjatt6034
    @lakshyapreetsinghjatt6034 2 หลายเดือนก่อน

    Bhut sohna song
    .
    .
    Kuj saal main paase rakh laye ne.....!
    Tere naal bitaune nu....!!

  • @ashumittal814
    @ashumittal814 2 หลายเดือนก่อน +1

    ❤❤❤arjan dhillon nu sun de raho te like kro

  • @13_batth.
    @13_batth. 2 หลายเดือนก่อน +4

    Favorite ❤

  • @HarpreetSingh-cf9fw
    @HarpreetSingh-cf9fw 2 หลายเดือนก่อน

    ਬੁਹਤ ਵਧੀਆ song ਯਾਰ ❤

  • @nikkisingh9470
    @nikkisingh9470 2 หลายเดือนก่อน +1

    Composition waah 😌♥️

  • @gurmeetbhullar7266
    @gurmeetbhullar7266 2 หลายเดือนก่อน

    Song+
    Beat+
    Lyrics +
    Vieb +
    🔥🔥🔥🔥🔥

  • @samnvir6
    @samnvir6 2 หลายเดือนก่อน

    Sidhu and arjan❤️‍🔥 dono de gane sab to vdia hunde aa

  • @pritchohla3287
    @pritchohla3287 2 หลายเดือนก่อน

    Gal baat ee arjna tere aw ❤️✍🏻

  • @user-cl7yy8cu4i
    @user-cl7yy8cu4i 2 หลายเดือนก่อน +1

    Hairstyle braid wale scene ne end e kraati ❤

  • @Bassivlogs_
    @Bassivlogs_ 2 หลายเดือนก่อน

    ਅਰਜਨ ਅਰਜਨ ਹੀ ਆ ❤

  • @sehajpreet1552
    @sehajpreet1552 2 หลายเดือนก่อน

    I always love arjan songs ❤ fav singer

  • @BhillowalA
    @BhillowalA 9 วันที่ผ่านมา +1

    Bhot nice song

  • @OSHI_BHARI
    @OSHI_BHARI หลายเดือนก่อน

    ਅਰਜਨ🏹

  • @army.lover-1322
    @army.lover-1322 2 หลายเดือนก่อน +2

    Arjan respect❤

  • @manjeetdoad1313
    @manjeetdoad1313 2 หลายเดือนก่อน +1

    next level❤

  • @AshokSingh-zp6rx
    @AshokSingh-zp6rx 2 หลายเดือนก่อน

    ਬਹੁਤ ਵਧੀਆ ❤

  • @sumanpreet2701
    @sumanpreet2701 2 หลายเดือนก่อน

    Arjan is a emotion ❤❤❤❤

  • @saraaan6619
    @saraaan6619 2 หลายเดือนก่อน +1

    Arjan Big Love from Pakistan 🇵🇰

  • @indermaan4651
    @indermaan4651 2 หลายเดือนก่อน +1

    Bhot Shona song aa g❤❤

  • @ManiSangat-dj9gw
    @ManiSangat-dj9gw 2 หลายเดือนก่อน

    ❣️Love you arjan darling❣️❣️

  • @jassasandhujassasandhuja-iu4um
    @jassasandhujassasandhuja-iu4um 2 หลายเดือนก่อน

    Siraaaaaaaa poora Kam Bai ji Jassa Sandhu jagraon tu

  • @MEAN_MUNDA
    @MEAN_MUNDA 2 หลายเดือนก่อน +2

    Arjan bai ❤❤❤❤❤

  • @jasvirbrar6620
    @jasvirbrar6620 2 หลายเดือนก่อน

    ਘੈਂਟ ਮੁੰਡਾ ❤

  • @Maninehal7
    @Maninehal7 2 หลายเดือนก่อน +3

    Arjan arjan iko aw rrkane

  • @ManrajSingh-zx4iw
    @ManrajSingh-zx4iw 2 หลายเดือนก่อน

    ਬਹੁਤ ਵਧੀਆ ਸੌਗ ਆ ❤

  • @UsmanKhan-nb4tt
    @UsmanKhan-nb4tt 2 หลายเดือนก่อน

    Y wahla sohna ganna yrr❤❤❤❤💝💝💝💝💯🥺

  • @kabaddifan3523
    @kabaddifan3523 2 หลายเดือนก่อน +2

    Bhut sona geet ❤❤❤

  • @malaysiachannel
    @malaysiachannel 2 หลายเดือนก่อน

    Kiya BAAT jatta end gal bat🎉❤

  • @pawanghoriya3167
    @pawanghoriya3167 2 หลายเดือนก่อน

    siraaaa laa taa bai ne🎉🎉🎉

  • @RajveerSingh-zk9cj
    @RajveerSingh-zk9cj 2 หลายเดือนก่อน +3

    Ghaiinttttt❤

  • @sahilflix
    @sahilflix 2 หลายเดือนก่อน

    arjan bai da koi todd ni ❤

  • @sonalsingh5819
    @sonalsingh5819 หลายเดือนก่อน

    Bhot hi pyaara Gaana h ❤❤

  • @karansaini1244
    @karansaini1244 2 หลายเดือนก่อน

    ❤ ਅਰਜਣ ਬਾਈ

  • @user-ow1ys8nf2r
    @user-ow1ys8nf2r 2 หลายเดือนก่อน

    Woooooo❤❤❤❤❤❤

  • @jasnoorsamra07
    @jasnoorsamra07 2 หลายเดือนก่อน +1

    My fav 💘❤️

  • @rahulgill7342
    @rahulgill7342 2 หลายเดือนก่อน

    Sirra Gana ❤️ Love From Gurdaspur 🚀❤️