Andh vishwash wale lokan di gal khoo wale dado Wang hai khoo vich hi rehnda hai. Bahar nikalan di Koshish Nahin karda . Main ena lokan ton bahut dukhi rehnda haan. Dr. Sahib. meram. meram
Dhan Dhan baba wadbagh singh g. Mein bht bimar c sab Doc ne jwab deta c. Baba g di dere jake kirpa hoyi nd now Am well. Dhan Dhan Baba wadbagh singh g.
Baba wadpag sing ji bhut shkti aa ah jehda boll rya koi na waheguru ji tenu apy dekhu ah koi andh vishvash nhi veere duniya pagal nhi jo eni duniya jandi aa uthy ag bnga menu pagal lgda waheguru ji 🙏🙏🙏
Yeh lok apne aap nu star bnn lyee TH-cam tai yeh Galt khbar dai Rhee ena nu yeh nii pta kii ik guru nu Galt bol k kya hona ena da ik na ik din Mott ta aaune he hai daro rabb toh
Uthe kise nu luteya ni janda kise nal dhokha ni kita janda,,Jis nu koi problem howe ,te docter v hath khade kr den,,banda sache mann nal derra Sahib jawe ,dukh tut jande ne ,,dhan dhan Baba badbhag Singh g,
mere mumy de 3 bache mar gye c fr baba vadhbhag singh ji de gye matha tekeya bachn hoye uthe to. te keha ki phla kuddi hougi te fr munda houga phla Rakhdi banan wali te wahd ch bnwaun wala sme eve he hoya ae….
@@amansran148 🙏SSA.ji🙏....Lolzz AmaN SraN ji Koi Nah Willl in FutuRe GuRu Shaib ji Tuhadi Wishh Bhaut Jaldi Puri krn gae ... (( Raaah Pyaa jane jaaa Waaah Pyaa Jane ) 👍👍....GurbaNi Toh UpaR Kuj Nai aa Buttt J Koi iNshan Kahe k Aah Cheeza Bhoot Paaret nai Haige ohh AppNi Soch te Depend a ...But J Sach De ult Jhooth ,,, Mitthy De Ultt Fikaa hunda a Etc Etc Same ove Nark De ult Sawrg aaa Ove hi BagwaN De ult ShettaN V haiga 🙏🙏
Dhan dhan baba vadbhag Singh g ..sada gareeba da veere kj ni bnda c koi ni c puchda jdo de babe de dere ch jan lg gye koi kami nii rahi ghr ch sare dukh tutt gye .. jai babe dii
Biba den ala akalpurakh babea ne kush ni dena. Mai sab piche lg ke dekheya kise ne mot ni tal deni . Guru da lad fadi jeda ethe othe sahai aa. Dhan Guru Granth sahib ji
Sorry There are some gramatic mistakes in my comments above .But I hope the content of my comments can be easily understood. There is no place for CHAMATKARS IN SIKHISM
ਲੋਕਾਂ ਨੇ ਤਾਂ ਰੱਬ ਵੀ ਨਹੀਂ ਛੱਡਿਆ . ਜਿੰਨਾ ਟਾਇਮ ਬੁਰਾਈਆਂ ਕਰਨ ਵਿੱਚ ਲਗਾਇਆ ੳਨਾ ਟਾਇਮ ਗੁਰਬਾਣੀ ਪੜ੍ਹ ਲੈਂਦੇ ਵਾਹਿਗੁਰੂ ਜੀ 🙏
Guru granth sahib te gurmat to ulat hunda baba badbhag singh de
@@kirandeepkaur9545 ਵਡਭਾਗ ਸਿੰਘ ਧੀਰਮੱਲਿਆ ਹੈ ਜਿਸਨੂੰ ਗੁਰੂ ਦਸ਼ਮੇਸ਼ ਨੇ ਛੇਕਿਆ ਹੋਇਆ
ਓ ਤੂੰ ਕੀ ਜਾਣੇ ਮੇਰੇ ਸੋਢੀ ਪਾਤਸ਼ਾਹ ਦੀ ਸ਼ਕਤੀ ਨੂੰ , ਮੇਰੇ ਬਾਬੇ ਨੇ ਤਾਂ ਲੱਖਾਂ ਲੋਕਾਂ ਦੇ ਡੁੱਬਦੇ ਬੇੜੇ ਤਾਰੇ ਆ । ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਤੇ ਧੰਨ ਧੰਨ ਓਨਾ ਦੇ ਸੇਵਾਦਾਰ।
😂
ਡਾਕਟਰ ਸਾਹਿਬ ਦਾ ਬਹੁਤ ਧੰਨਵਾਦ।
ਮਾਨਸਿਕ ਤੇ ਦਿਮਾਗੀ ਬਿਮਾਰੀਆਂ ਨੂੰ ਕਸਰ ਜਾਂ ਭੂਤ ਪਰੇਤ (ਜਿਨਾਂ ਦੀ ਕੋਈ ਹੋਂਦ ਹੀ ਨਹੀਂ ਹੁੰਦੀ) ਦਸ ਕੇ ਭੋਲੇ ਭੇਲੇ ਲੋਕਾਂ ਨੂੰ ਲੁਟਣ ਵਾਲੇ ਇਹ ਡੇਰੇ ਜਾਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਹਨ।
ਨਾਲੇ ਜਿਹੜੇ ਲੋਕ ਔਰਤਾਂ ਨੂੰ ਤੰਗ ਕਰਕੇ ਇਹਨਾਂ ਵਹਿਮਾਂ ਚ ਆਪ ਪਾਉਂਦੇ ਹਨ, ਤੇ ਉਹਨਾਂ ਦੀ ਭੂਤ ਕਢਣ ਦੇ ਨਾਂ ਤੇ ਬਦਮਾਸ਼ ਬਾਬਿਆਂ ਤੋਂ ਕੁਟ ਮਾਰ ਕਰਵਾਉਂਦੇ ਹਨ, ਉਹਨਾਂ ਨੂੰ ਜੇਲ ਚ ਪਾਉਣਾ ਚਾਹੀਦਾ ਹੈ।
ਮੈ ਮੰਨਦਾ ਹਾਂ ਕੇ ਪਾਖੰਡ ਸੀ ਹੈ te ਸ਼ਾਇਦ ਰਹੇਗਾ ਵੀ,,ਪਰ ਏਸ ਸਭ ਦਾ ਬਾਬਾ ਵਡਭਾਗ ਸਿੰਘ ਜੀ ਦੇ ਨਾਲ਼ ਕੋਈ ਸਬੰਧ ਨਹੀਂ,,,,ਮੈਂ ਏਹ ਗੱਲ ਏਸ ਕਰਕੇ ਕਹਿੰਦਾ ਕਿਉਕਿ ਮੈ ਖੁਦ ਸੱਚ
ਦੇਖਿਆਂ ਹੈ ਤੇ ਏਹ ਮੇਰੇ ਲਈ ਸਾਰੀ ਜ਼ਿੰਦਗੀ ਸੱਚ ਰਹੇਗਾ
ਸਾਧ ਸੰਗਤ ਜੀ ਅ ਇਸ ਵੀਡਿਉ ਵਿਚ ਬਾਬਾ ਵਡਭਾਗ ਸਿੰਘ ਜੀ ਬਾਰੇ ਗਲਤ ਪਰਚਾਰ ਕੀਤਾ ਗਿਆ ਹੈ। ਆਪ ਜੀ ਨੂੰ ਬੇਨਤੀ ਹੈ ਕਿ ਏਦਾ ਦੀ ਵੀਡਿਉ ਦੀ ਰਿਪੋਰਟ ਕੀਤੀ ਜਾਵੇ ਤਾਂ ਜੋ ਇਹ ਵੀਡਿਉ ਯੂਟਿਊਬ ਤੋਂ ਹਟ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਬਿਲਕੁਲ ਸਹੀ ਪਰਚਾਰ ਕੀਤਾ ਗਿਆ ਹੈ ਪਰ ਤੁਹਾਡੇ ਵਰਗੇ ਗੁਰੂ ਤੋਂ ਬੇਮੁੱਖ ਹੋਏ ਬੰਦਿਆਂ ਦਾ ਰੱਬ ਰਾਖਾ ਵਾਹਿਗੁਰੂ ਬਖਸ਼ ਲਵੇ ਤੁਹਾਨੂੰ ਵੀ ਕਿਤੇ ਸਮਝ ਆ ਜਾਵੇ ਤੁਹਾਨੂੰ ਵੀ
ਵਾਹਿਗੁਰੂ ਜੀ ਅਜਿਹੇ ਭੁੱਲੜ ਲੋਕਾਂ ਨੂੰ ਸਮੁਥ ਬਖ਼ਸ਼ੀ ਇਹ ਲੋਕ ਅਜੇ ਵੀ ਭੂਤਾਂ ਪਰੇਤਾਂ ਦੇ ਤੇ ਧੌਲੀ ਧਾਰ ਦੇ ਮਗਰ ਲੱਗੇ ਪਏ ਆ।
ਡੇਰਾ ਬਾਬਾ ਵਡਭਾਗ ਸਿੰਘ ਜੀ ਡੇਰੇ ਵਿਚ ਕੇਵਲ ਨਾਮ ਸਿਮਰਨ ਬਾਣੀ ਦੇ ਨਾਲ ਜੋੜਿਆ ਜਾਂਦਾ ਜੀ ਡੇਰੇ ਤੇ ਕੋਈ ਅੰਧ-ਵਿਸ਼ਵਾਸ ਨਹੀਂ ਹੈ ਪੰਖੰਡ ਨਹੀਂ ਹੈ ਸੰਗਤ ਨੂੰ ਵਾਹਿਗੁਰੂ ਜੀ ਨਾਲ ਜੋੜਿਆ ਜਾਂਦਾ ਹੈ ਬਾਬਾ ਵਡਭਾਗ ਸਿੰਘ ਜੀ ਬ੍ਰਹਮਗਿਆਨੀ ਸੰਤ ਸਨ
Hanji sahi keha tuci
ਮੈਂ ਏਕ ਦਲੈ ਨੂੰ ਕਿਹਾ ਸੀ,, ਭੂਤ ਪ੍ਰੇਤ ਨਹੀ ਹੁੰਦੇ, ਓ ਕਹਿੰਦਾ ਤੂੰ ਵਡਭਾਗ ਸਿੰਘ ਦੀ ਬੇ ਅਦਬੀ ਕੀਤੀ,ਓਥੇ ਭੂਤ ਨਿਕਲੇ ਸੀ ਗਾਤਰੇ ਵਾਲੇ ਵਿੱਚੋ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ।
Bilkul Guru Granth agge ardaas karke hi mainu baba Vadbhag Singh mileya te samajh ayi ki eh guru Nanak di hi khed hai koi wakhra dera nahi ajkal warga
ਗੱਲਾਂ ਤਾਂ ਵੇਖੋ ਕਿਵੇਂ ਕਰਦਾ ਜਿਵੇਂ ਬਾਬਾ ਜੀ
ਦੇ ਨਾਲ ਜਮਿਆ ਹੋਵੇ ਪਰ ਫਿਰ ਵੀ ਵਾਹਿਗੁਰੂ ਮੇਹਰ ਕਰੇ❤
ਧੰਨ ਧੰਨ ਗੁਰੂ ਬਾਬਾ ਵਡਭਾਗ ਸਿੰਘ ਜੀ। ਧੰਨ ਧੰਨ ਬੀਬੀ ਭਾਨੀ ਜੀ। ਧੰਨ ਧੰਨ ਨਾਹਰ ਸਿੰਘ ਬੀਰ। ਧੰਨ ਧੰਨ ਧੋਲੀ ਧਾਰ।ਨਾਹਰ ਸਿੰਘ ਬੀਰ ਮੰਦਿਰ। ਬੀਬੀ ਭਾਨੀ ਜੀ ਸਮਾਧ। ਡੇਰਾ ਬਾਬਾ ਵਡਭਾਗ ਸਿੰਘ ਜੀ। ਗੁਰੂਦੁਆਰਾ ਮੰਜੀ ਸਾਹਿਬ ਜੀ।🙏🙏🙏🙏🙏🙏🌹🌹🌹🌹🌹🌹🌹💖💖💖💖💖💖
ਧੰਨ ਧੰਨ ਬਾਬਾ ਵਡਭਾਗ ਸਿੰਘ ਮਾਹਾਰਾਜ ਜੀ ਦੀ ਜੈ ਜੈਕਾਰ ਹੁੰਦੀ ਰਿਣੀ ਹੈ
ਪੈਰੀਂ ਬੇੜੀਆਂ, ਹੱਥਾਂ ਨੂੰ ਹੱਥਕੜੀਆਂ, ਬਾਬਾ ਵਡਭਾਗ ਸਿੰਘ ਜੀ ਤੇਰੇ ਨਿਦਕਾਂ ਨੂੰ ।🙏🙏
ਗੁਰੂ ਤੇਗ ਬਹਾਦਰ ਜੀ ਦੇ ਕਾਤਲਾਂ ਦਾ ਲਾਣਾ ਇਹ
ਬਾੲੀ ਜੀ ਮੈਂ ਪਹਿਲਾਂ ੲਿੱਕ ਹੀ ਗੱਲ ਕਹਿੰਦਾ ਹੁੰਦਾ ਸੀ ਕਿ ਭੂਤ ਭਾਤ ਕੁਝ ਨੀ ਸਭ ਪਾਖੰਡ ਅਾ, ਸਾਧਾਂ ਨੂੰ, ਬਾਬਿਅਾਂ ਨੂੰ ਗਾਲ਼ਾਂ ਵੀ ਬਹੁਤ ਕੱਢਦਾ ਸੀ... ਪਰ ਜਦੋਂ ਤੋਂ ਅਾਪਣੇ ਤੇ ਬੀਤੀ ਤੇ ਅਾਪਣੇ ਅਾਪ ਪਰਤੱਖ ਮਹਿਸੂਸ ਕਰਿਅਾ.... ਜੋ ਮੇਰੇ ਨਾਲ ਹੋੲੀ ੳੁਹ ਸਭਦਾ ਡਾਕਟਰਾਂ ਵਿਗਿਅਾਨੀਅਾਂ ਕੋਲ ਕੋੲੀ ੲਿਲਾਜ ਹੀ ਨੀ....
ਹੁਣ ਮੈਂ ਮੰਨਦਾ ਕਿ ੲਿਹ ਹੁੰਦੇ ਅਾ...
ਪਰ ਪੂਰਨ ਤੌਰ ਸਿੱਖ ਲੋਕ ੲਿਸ ਨੂੰ ਨਹੀਂ ਮੰਨਦੇ. ੳੁਹ ਕਿੳੁਂ ਨੀ ਮੰਨਦੇ, ਕਿੳੁਂ ਕਿ ਮੇਰੇ ਹਿਸਾਬ ਨਾਲ ਸਾਰੀ ਜਪੁਜੀ ਸਾਹਿਬ ਦੀ ਮਹਿਮਾ ੲਿਹ... ਜੋ ਬੰਦਾ ੲਿਕ ਮਨ ੲਿੱਕ ਚਿੱਤ ਹੋ ਕੇ ਰੋਜ਼ਾਨਾਂ ਗੁਰਬਾਣੀ ਪੜਦਾ ੳੁਹ ਕਦੇ ਨੀ ਕਹਿੰਦਾ ਕਿ ਭੂਤ ਹੈਗੇ ਕਿਤੇ... ਕਿੳੁਂ ਕਿ ੳੁਸ ਨੂੰ ਮਹਿਸੂਸ ਹੀ ਨੀ ਹੁੰਦੇ, ਗੁਰਬਾਣੀ ਕੁਦਰਤ ਨਾਲ ਅੈਨਾਂ ਮੇਲ ਕਰਾੳੁਂਦੀ ਬੰਦੇ ਦਾ ਕਿ ਕੁਦਰਤ ੳੁਹਦੇ ਵਿਰੁੱਧ ਦੀਅਾਂ ਬਹੁਤ ਚੀਜ਼ਾਂ ੳੁਸ ਦੇ ਪੱਖ ਚ ਕਰ ਦਿੰਦੀ ਹੈ...ਗੁਰਬਾਣੀ ਪੜਨ ਤੇ ਹੰਢਾੳੁਣਵਾਲੇ ਬੰਦੇ ਨੂੰ ਕੁਦਰਤ ਨੇੜੇ ਕਰ ਕੇ ਰੱਖਦੀ ਤੇ ੳੁਹ ਬੰਦਾ ਵੀ ਕੁਦਰਤ ਵਰਗਾ ਹੋ ਜਾਂਦਾ.. ਪਰ ਗੁਰਬਾਣੀ ਨੂੰ ਅਾਨੰਦ ਨਾਲ ਪੜਨ ਵਾਲੇ ਤੇ ਕਾਹਲੀ ਕਾਹਲੀ ਚ ਨਿਤ ਨੇਮ ਨਾ ਕਰਨ ਵਾਲਿਅਾਂ ਤੇ ਹੁੰਦੀ ੲਿਹ ਕਿਰਪਾ ਮੈਂ ਬਹੁਤ ਲੋਕਾਂ ਤੇ ੲਿਹ ਚੀਜ਼ ਸਬੰਧੀ ਦਿਮਾਗ ਲਾ ਕੇ ਦੇਖਿਅਾ.... ਜੋ ਮੇਰੇ ਵਰਗਾ ਕਦੇ ਕਦੇ ਪਾਠ ਕਰਦਾ ਸਿਰਫ ਕਿਰਪਾ ਦੇ ਲਾਲਚ ਨੂੰ ੳੁਸ ਨੂੰ ਗੁਰਬਾਣੀ ਵਿੱਚੋਂ ਕੁੱਝ ਨਹੀਂ ਮਿਲਦਾ ੳੁਸ ਦੇ ਭੂਤ ਓਥੇ ਨੀ ਨਿਕਲਦੇ ਜਾ ਕੇ..... ਤੁਸੀਂ ਵੀ ਅਾਪਣੇ ਅਾਪਣੇ ਲਾਗ ਪਾਸ ਦੇ ਰੋਜ਼ਾਨਾ ੲਿਕ ਮਨ ੲਿਕ ਚਿੱਤ ਹੋ ਕੇ, ਤੇ ਬਿਨਾਂ ਕਿਸੇ ਲਾਲਚ ਦੇ ਗੁਰਬਾਣੀ ਦਾ ਅਾਨੰਦ ਮਾਣਨ ਦੇ ਅਾਦੀ ਲੋਕਾਂ ਨੂੰ ਸੇਖ ਲਿਓ ਕਦੇ ਨੀ ਕਹਿ ਸਕਦੇ ਕਿ ਭੂਤ ਹੈ ਕੋੲੀ...
ਅਾਪਣੇ ਅਾਪਣੇ ਕੰਮਾਂ ਦੇ ਹਿਸਾਬ ਨਾਲ ਸਭ ਕੁਝ ਹੈ ਧਰਤੀ ਪਰ, ਭੂਤ ਵੀ ਤੇ ਰੱਬ ਵੀ....
ਬਾਬਾ ਕਦੇ ਮੇਰੇ ਕੋਲ ਆਈ ਤੂੰ
ਤੈਨੂੰ ਮੈ ਕਸਰ ਵਾਲੇ ਲੋਕ ਦਿਖਾਵਾਗਾ ਕੀ
ਕੀ ਹੁੰਦੀ ਆ ਕਸਰ
ਆਪਣੇ ਮੂੰਹੋਂ ਕਹਿਣਾ ਬੁਹਤ ਸੋਖਾ ਜਿਸ ਤੇ ਬੀਤ ਦੀ ਉਸ ਨੂੰ ਪੁੱਛ
ਬਾਕੀ ਬੁੜਿਆ ਤੇਰੀ ਮੋਤ ਨੇੜੇ ਆ ਯਾਦ ਰੱਖੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂ ਰਾਜ
ਕਲਗੀਧਰ ਦਸ਼ਮੇਸ਼ ਪਿਤਾ ਸਭ ਤੇ ਕਿਰਪਾ ਰੱਖਣ
Gurubsahib di mat to ulat hai ....ankhan kholo te vehama cho bahar nikalo
Andh vishwash wale lokan di gal khoo wale dado Wang hai khoo vich hi rehnda hai. Bahar nikalan di Koshish Nahin karda . Main ena lokan ton bahut dukhi rehnda haan. Dr. Sahib. meram. meram
@@lovepreetsinghlovepreetsin6355 ਸਾਲਿਆ ਫੁਦੂਆ ਏਨਾ ਪਤਾ ਕਿ ਇਹ ਵਡਭਾਈਏ ਧੀਰਮਲੀਏ ਗੁਰੂ ਦਸ਼ਮੇਸ਼ ਨੇ ਛੇਕੇ ਹੋਏ ਹਨ
ਦੇ ਕਿਸੇ ਨੂੰ ਫੈਦਾ ਹੁੰਦਾ ਤਾਂਈ ਜਾਂਦਾ ਉਹੀ ਭੋਕੀ ਜਾਣ ਤੈਨੂੰ ਵੜਾ ਪਤਾ ਧੰਨ ਧੰਨ ਬਾਬਾ ਬਡਭਾਗ ਸਿੰਘ ਜੀ ਜਿਹੇ ਉਥੇ ਕੁਝ ਮਿਲਦਾ
ਤੁਸੀਂ ਜੋ ਮਰਜੀ ਕਹਿਲੋ,,ਸਾਨੂੰ ਮੇਰੀ ਮਾਂ ਦੀ ਜਿੰਦਗੀ ਮਿਲੀ ਆ ਓਥੋਂ।
Very good 👍😊👍 veer ji 🙏 Jai baba vadbhag Singh Ji
Tay mera bro bachya jdo sab dr nay jawab da deta sada ghar ta moot wala mhol ho gya c ta aj o he bro ha jo baba g krke theek a
Anu pata nhi ha kys
Ana nu ki pata ana
Tari gal man leye hana
ਧੰਨ ਬਾਬਾ ਵਡਭਾਗ ਸਿੰਘ ਜੀ ਜਿੱਥੇ ਸਾਰੀਆਂ ਨੇ ਸਾਥ ਛੱਡ ਦਿੱਤਾ ਸੀ ਓਥੇ ਈਨਾ ਨੇ ਅਪਣੀ ਰਹਿਮਤ ਕੀਤੀ ਨਹੀ ਤਾਂ ਅਜ ਅਸੀ ਜਿਊਂਦੇ ਨੀ ਹੋਣਾ ਸੀ ਇਨ੍ਹਾਂ ਨੇ ਸਾਡੇ ਸਿਰ ਹੱਥ ਰੱਖਿਆ ਸਾਡੀ ਜ਼ਿੰਦਗੀ ਬਦਲ ਦਿੱਤੀ ਖੁਸ਼ੀਆਂ ਦਾ ਮੀਂਹ ਵਾਰਸਾਂ ਤਾਂ ਮਨੋ ਤਾਂ ਰੱਬ ਹੈ ਨਹੀਂ ਤਾਂ ਨਾਂ ਮੰਨਣ ਵਾਲੀਆਂ ਵਾਸਤੇ ਇੱਕੋ ਗੱਲ ਹੈ ਕਿ ਜੇ ਕਿਸੇ ਵੀ ਧਰਮ ਨੂੰ ਚੰਗਾ ਨਹੀਂ ਕੇ ਸਕਦੇ ਹੋ ਤਾਂ ਮਾੜਾ ਵੀ ਨਾਂ ਕਿਹਾ ਕਰੋ
ਜੈ ਕਿਸੇ ਨੂੰ ਫੈਦਾ ਹੁੰਦਾ ਤਾਂ ਹੀ ਕੋਈ ਜਾਂਦਾ ਹੈ ਧੰਨ ਧੰਨ ਬਾਬਾ ਜੀ ਸੋਢੀ ਸਾਹਿਬ ਜੀ ਦੀ ਜੈ ਜੈ ਕਾਰ ਹੋ ਰਹੀ ਹੈ ਵਾਹਿਗੁਰੂ ਜੀ
Fer sirse wala kyu maada lgda?
@@jaggapalli431 kyuki ohne gand Paya Hoya c jnaniya naal
😢😢ਜਿਸਦੇ ਉਪਰ ਬੀਤ ਦੀ ਆ ਉਹਣੂ ਪਤਾ ਹੁੰਦਾ 🙏🏿🙏🏿🙏🏿🙇♂️🙇♂️🙇♂️😢😢😢ਬਾਬਾ 😒😒😒ਵਾਹਿਗੁਰੂ ਜੀ ਮਿਹਰ ਕਰੋ 😢😢😭
Bhrava bani ch boht takat aa..... sbb theeka ho jnda
Bapu mein Laga ke tenu chak de fatte kar de
@@jttmehkma8525 eh baba chuth bolda mai ap dekhiya eh babe Vadbagh singh bare chuth bolda
ਅੱਜ ਦੀ ਭੂਤਣੀ ਸਿਵਿਆਂ ਚ ਅੱਧ .. ਤੇਰੀ ਸੋਚ ਤੇ ਲੱਖ ਲਾਹਨਤਾਂ............. ਅੇਸ ਵਿਸ਼ੇ ਤੇ ਇਤਿਹਾਸਿਕ ਗੱਲ ਕਰਨ ਲਈ ਜਗਾ ਸਮਾ ਦੱਸਿਆ ਜਾਵੇ
Guru granth sahib ji to gyan layo g .
ਤੇਰੀ ਮਾ ਦੀ ਫੁਦੀ ਅੰਧਵਿਸ਼ਵਾਸ਼ੀ
ਮੈਂ ਹੱਥ ਜੋੜ ਕੇ ਵੀਰ ਨਾਹਰ ਜੀ ਨੂੰ ਅਰਦਾਸ ਕਰਦਾ ਕੇ ਆਹ ਬਾਬਾ ਜੀ ਨੂੰ 2-4 ਵਾਰੀ ਦਿਓ ਦਰਸ਼ਨ ਪਰ ਦਿਓ ਆਪਣੇ ਅਸਲੀ ਰੂਪ ਚ. ਫੇਰ ਇਹ ਆਵੇ ਧੌਲੀਧਾਰ ਤੇ ਪੂਰਨਮਾਸ਼ੀ ਦਾ ਦਿਨ ਹੋਵੇ ਤੇ ਮੈਂ ਵੀ ਏਹਦੇ ਸਾਮਣੇ ਹੋਵਾ ਇਹਨੂੰ ਆਹੀ ਵੀਡੀਓ ਦਿਖਾ ਦਿਖਾ ਧਾਰ ਥੱਲੇ ਕਰਿਆ ਕਰਨਾ
ਨਾਹਰ ਸਿੰਘ ਦੀ ਕੀ ਉਕਾਤ ਹੈ ਮੈਂ ਤਾਂ ਰੋਜ਼ ਹੀ ਨਾਹਰ ਸਿੰਘ ਨੂੰ ਭੈਣ ਦੀਆਂ ਗਾਲਾ ਕੱਢ ਦਾ ਜਿਹੜਾ ਲਨ ਫੜਨਾ ਫੜਲੇ ਤੇਰਾ ਨਾਹਰ ਸਿੰਘ
ਇਸ ਬੁੱਢੇ ਦਾ ਦੁਬਾਰਾ ਜਨਮ ਹੋਇਆ ਹੈ ਤਾਹਿਓਂ ਇਹ ਏਦਾਂ ਦੱਸਦਾ ਜਿਵੇਂ ਬਾਬਾ ਜੀ ਦੇ ਨਾਲ ਰਹਿੰਦਾ ਹੋਵੇ ਪਿਛਲੇ ਜਨਮ ਵਿੱਚ
Dhan Dhan baba wadbagh singh g. Mein bht bimar c sab Doc ne jwab deta c. Baba g di dere jake kirpa hoyi nd now Am well. Dhan Dhan Baba wadbagh singh g.
ਬਹੁਤ ਸਹੀ ਗੱਲਾਂ ਦੱਸੀਆਂ ਹਨ ਡਾਕਟਰ ਸੋਹਣ ਸਿੰਘ ਜੀ ਨੇ ਵਾਹਿਗੁਰੂ ਜੀ ਭੁੱਲੇ ਭਟਕੇ ਲੋਕਾਂ ਨੂੰ ਸਹੀ ਰਸਤਾ ਦਿਖਾਉਣ 🙏🙏
ਧੰਨ ਧੰਨ ਬਾਬਾ ਵਡਭਾਗ ਸਿੰਘ ਮੈਨੂੰ ਤੇਰਾ ਹੀ ਆਸਰਾ ਵਾਹਿਗੁਰੂ ਕਿਰਪਾ ਕਰੈ ਸੋਢੀ ਪਾਤਸ਼ਾਹ 🙏🏼🙏🏼🙏🏼🙏🏼🙏🏼
Nirankar ik akal purakh da asara layo g
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਵਰਗਾ ਗੁਰੂ ਨਾ ਕੋਈ ਹੈ ਤੇ ਨਾ ਹੀ ਹੋਏਗਾ
Bilkul Guru Granth agge ardaas karke hi mainu baba Vadbhag Singh mileya te samajh ayi ki eh guru Nanak di hi khed hai koi wakhra dera nahi ajkal warga
ਡਾ. ਸੋਹਣ ਸਿੰਘ ਪਪਰਾਲੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ।
ਅੰਖੀ ਦੇਖੇ ਬਗੈਰ ਤੇ ਕੰਨੀ ਸੂਨੇ ਬਗੈਰ ਕਿਸੇ ਨੂੰ ਭੰਡੀ ਦਾ ਨੲੀ ਡੱਕਟਰ ਸਾਹਿਬ ਜੀ
ਧੰਨ ਗੁਰੂ ਨਾਨਕ ਦੇਵ ਜੀ
ਧੰਨ ਧੰਨ ਬੀਬੀ ਭਾਨੀ ਜੀ🙏🙏❤️❤️
Than Than baba ਵਡਭਾਗ ਸਿੰਘ ਜੀ kirpa krk sanu bakhs dena ji...
🙏ਧੰਨ ਧੰਨ ਬਾਬਾ ਵਡਭਾਗ ਸਿੰਘ ਜੀ🙏 ਵਾਹਿਗੁਰੂ ਜੀ🙏
🙏🙏🙏🙏
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਡੇਰੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਹਨ।🙏🙏🙏🙏
ਬਿਲਕੁਲ ਸਹੀ ਗੱਲ ਆ ਵੀਰ
Gurubani to ulat raah hai ...sago nhi rakhna chahida Maharaj Prakash nhi hona chahida othe
ਗੁਰੂ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਵਿਸ਼ਵਾਸ ਰੱਖਦਾ ਹੈ 🙏
Bilkul sahi keha ji 🙏🙏🏼
Ò
Sat bachan ji
Sahi gal aa tuhadi par kise di badnami Krna v Maadi gal aa
👌👌
ਜਿਹੜੀ ਗੱਲ ਬਾਬਾ ਕਰ ਰਿਹਾ ਆ ਇਤਿਹਾਸ ਵਿੱਚ ਇਸ ਚੀਜ਼ ਦਾ ਕੋਈ ਪ੍ਰਮਾਣ ਹੈ।ਕਿ ਬਾਬਾ ਬਡਭਾਗ ਸਿੰਘ ਦੇ ਡੇਰੇ ਭੂਤ ਨੀ ਨਿਕਲਦੇ।ਹੁੰਦਾ ਆ ਕੲਈ ਜ਼ਨਾਨੀਆਂ ਪਖੰਡ ਵੀ ਕਰਦੀਆਂ ਆ ਪਰ ਧੋਲੀ ਧਾਰ ਦੀ ਗੱਲ ਸੱਚੀ ਆ।
Baba wadpag sing ji bhut shkti aa ah jehda boll rya koi na waheguru ji tenu apy dekhu ah koi andh vishvash nhi veere duniya pagal nhi jo eni duniya jandi aa uthy ag bnga menu pagal lgda waheguru ji 🙏🙏🙏
Shakatiyan ta india ch bauht babeyan kol ne ....ta hi ta derawaad faileya
ਧੰਨ ਧੰਨ ਮੇਰਾ ਸੋਢੀ ਜੀ ਲੱਖਾ ਸੰਗਤਾਂ ਨੂੰ ਤੰਦਰੁਸਤ ਕਰਦੇ ਹਨ
Dhann Dhann Baba Vadbhag Singh Ji Sodi Paatshah Mehar Kari......
ਧੰਨ ਧੰਨ ਬਾਬਾ ਵਡਭਾਗ਼ ਸਿੰਘ ਜੀ
ਓਥੇ ਵੀ ਗ਼ੁਰੂ ਗ਼ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਿਅਾ ਜਾਂਦੈ
Hanji tuhadi gl bilkul sahi baba ji de shromni cmeti vlo vi manta prapat gurdwara mnji sahib hai te baba ji vi guru grnth sahib nl jude hn
1
ਗੁਰੂ ਗਰੰਥ ਸਾਹਿਬ ਤੋਂ ਬਗੈਰ ਕਮਾਈ ਨਹੀਂ ਹੋਣੀ
Sahi gall a ji
@@SLAVEOFAKAAL-PURAKH guru granth sahib nal kamai v hundi are😂😂😂😂😂😂
ਧੰਨ ਧੰਨ ਵੀਰ ਨਾਹਰ ਸਿੰਘ ਜੀ🙏🙏❤️❤️
ਬਾਬਾ ਜੀ ਦੇ ਤੁਸੀਂ ਬਹੁਤ ਹੀ ਇਤਿਹਾਸਕਾਰ ਹੋ ਤਾਂ ਇਤਿਹਾਸ ਕਿਉ ਨਹੀ ਲਿਖ ਦਿੰਦੇ ਨਾਲੇ ਬਾਬੇ ਜੇ ਕਿਸੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇੱਜ਼ਤ ਨਾਲ ਕਰੀਂ ਦੀ ਆ
Sahi keha
Yeh lok apne aap nu star bnn lyee TH-cam tai yeh Galt khbar dai Rhee ena nu yeh nii pta kii ik guru nu Galt bol k kya hona ena da ik na ik din Mott ta aaune he hai daro rabb toh
Ryt
@@harsharora5417q
ਧੰਨ ਧੰਨ ਬਾਬਾ ਬੜਵਾਗ ਸਿੰਘ ਜੀ, ਲੱਖਾ ਲੋਕ ਸ਼ਰਧਾ ਤੇ ਆਸਥਾ ਨਾਲ ਜਾਂਦੇ ਨੇ, ਤੇ ਬਾਬਾ ਜੀ ਫਲ਼ ਭੀ ਲਾਉਂਦੇ ਨੇ, ਐਵੇਂ ਪਾਪਾ ਦੇ ਭਾਗੀ ਬਣਦੇ ਨੇ ਮੂਰਖ ਲੋਕ,
Mai boht chota c mera fever nhi c uttar riha end hone di kgaar te c mai...te mai aithe aa ke dhaar thalle nha ke adhe ghnte ch thek hogya c...🙏🙏🙏
Bapu g ah na kaho k cheeza ni hubdia mainu push k dekho mere naal ki ki biti a😭😭😭😭😭😭😭😭😭😭😭😭😭😭😭waheguru ji
Sahi keha ji tusi
Hun theek ho ji tusi ?
@@jassvlogz2873ah gal 14 saal pehla di C odon mai thik ho gyi C te hon fr mere nal kuch ada e ho reha 😭😭😭😭
Eh budde nu pucho k j cheeza ni hundiya ferr bani ch kyu eh sab likheya baani anusaar bhoot paret hunde aa saala gappi sirre
Ah dukh jisnu howe ohnu hi pta duje lok pkhand samjde
Eh gal sach hai othe dukh Katee jnde ne dhan dhan baba vadbhag singh g jai babe di plz kise bre bura na kho
Right
Ehh lok app nu maahan bnaan lyee baba g nu badnam kr rhe maar maar juttiyan ena da kr DMA burra haal mai😠😠😠😠 ...khud tai beetuge frr pta chlna ehna nu
Sahi gal aa verra
@@vandanasaini3177 tusi lok anny o tusi kissa da ithaas ni dakhna hunda bss rola pon lgg jnda o
@@ranjitsinghsangha7931 juban sambal k gl kre sungya
ਡਾਕਟਰ ਸਰ ਆਪ ਜੀ ਨੇ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
Dhann Dhann Baba Wadbhag Singh Sodhi Patsah ji mehar kri Sodhi patsah ji waheguru
ਬਾਬਾ ਤੇਰੇ ਨਾਲ ਕਰੇ
Right
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ,🙏🙏🙏🙏🙏🙏
ਸੋਹਣ ਸਿੰਘ ਬਾਬਾ ਜੀ ਨੇ ਬਿਲਕੁਲ ਸਹੀ ਗਿਆਨ ਦਿੱਤਾ ਬੰਦਾ ਜਦੋਂ ਤੱਕ ਆਪਣਾ ਮਨ ਨਹੀਂ ਸੋਧ ਲੈਂਦਾ ਸਾਧ ਨਹੀਂ ਬਣ ਸਕਦਾ। ਮਜਨੂੰ ਨੂੰ ਲੋਕਾਂ ਨੇ ਕਿਹਾ ਤੇਰੀ ਲੈਲਾ ਤਾਂ ਕਾਲੀ ਹੈ ਤਾਂ ਮਜਨੂੰ ਨੇ ਕਿਹਾ ਲੈਲਾ ਰੰਗ ਦੀ ਕਾਲੀ ਨਹੀਂ, ਤੁਹਾਡੀ ਅੱਖ ਦੇਖਣ ਵਾਲੀ ਨਹੀਂ।ਮੇਰੀ ਅੱਖ ਨਾਲ ਦੇਖੋ ਲੈਲਾ ਬਹੁਤ ਖੂਬਸੂਰਤ ਹੈ ਜੇ ਅਸੀਂ ਰੱਬ ਨੂੰ ਮੰਨਦੇ ਹਾਂ ਤਾਂ ਉਹ ਹੈ ਜੇ ਆਪਣਾ ਆਪ ਮਾਰ ਤਾਂ ਰੱਬ ਤੁਹਾਡੇ ਸਾਹਮਣੇ ਹੈ, ਜੇ ਜੀਣਾ ਤਾਂ ਮਰਕੇ ਦੇਖ, ਸੀਸ ਤਲੀ ਤੇ ਧਰਕੇ ਦੇ ਖ। ਕੁਦਰਤ ਰੱਬ ਦੀ ਬਣਾਈ ਹੈ ਕੁਦਰਤ ਰੱਬ ਨਹੀਂ।
ਮੇਰੇ ਵੀਰ ਸੋਹਣ ਸਿੰਘ ਨੂੰ ਬਾਬਾ ਜੀ ਬੋਲਦਾ ਕਦੇ ਆਪਣੇ ਦਾਦਾ ਜੀ ਨੂੰ ਜੀ ਬੋਲਿਆ ਨਾਲੇ ਜੇ ਤੈਨੂੰ ਏਨਾ ਗਿਆਨ ਆ ਤਾ ਬਾਬਾ ਪਤਾ ਕਿਸਨੂੰ ਬੋਲਦੇ ਨੇ ਬਾਬਾ ਸ਼ਬਦ ਪਤਾ ਕਿਥੇ ਵਰਤਿਆ ਜਾਂਦਾ ਇਹ ਇਕੋ ਇਕ ਨੇ ਜਿਵੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਹਨ ਲਯੀ ਬਾਬਾ ਸ਼ਬਦ ਹੁੰਦਾ ਤੇ ਬਾਕੀ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਜੀ ਦੀ ਉਸਤਤ ਦਾ ਪਤਾ ਲੱਗਾ ਗਿਆਨ ਆ ਉਸਨੂੰ ਬਾਬਾ ਜੀ ਬੋਲਦੇ ਏਦਾਂ ਜਣੇ ਖਣੇ ਨੂੰ ਨੀ ਬਾਕੀ ਜਿਹੜੀ ਲੇਲਾ ਮਜਨੁ ਦੀ ਗੱਲ ਕਰਦਾ ਇਹ ਬਾਣੀ ਚ ਕਿਥੋਂ ਉਦਾਹਣਾ ਦੇ ਦਿਤੀਆਂ ਤੂੰ ਵੀਰ
ਤੇ ਬਾਕੀ ਵੀਰ ਜੋ ਤੁਸੀ ਬਚਨ ਬੋਲੇ ਉਹ ਉਚਾਰਨ ਕਰਨਾ ਸਿੱਖੋ ਓਥੇ ਲੇਲਾ ਮਜਨੁ ਦਾ ਨਾਮ ਨੀ ਆਇਆ ਰੱਬ ਬਾਰੇ ਦਸਿਆ ਕਿ ਬੁੱਲ੍ਹੇ ਸ਼ਾਹ ਜੀ ਨੇ ( ਬੁੱਲ੍ਹਿਆਂ ਰੱਬ ਤੇਥੋ ਵੱਖ ਨੀ ,ਤੇਰੀ ਵੇਖਣ ਵਾਲੀ ਅੱਖ ਨੀ ,ਤੇਰਾ ਵੀ ਕਸੂਰ ਨੀ ਤੇਰੀ ਅੱਖ ਵਿਚ ਨੂਰ ਨੀ ) ਇਹ ਬਚਨ ਆ ਬੁੱਲ੍ਹੇ ਸ਼ਾਹ ਜੀ ਦੇ
I am not affected from anything but I am going this place from last 20 years and this place attach to everybody with meditation, gurbani and Sikhism
Gur haath dhareyo meray matha
ਸਰਦਾਰ ਵਾਲੀ ਕੋਈ ਗੱਲ ਨਹੀ ਮੈਨੂੰ ਤਾਂ ਏ ਆਪ ਵੀ ਮਾਨਸਿਕ ਰੋਗੀ ਲਗਦਾ
Right veeer
Sahi gall veer
Jai ho baba ਵਡਭਾਗ ਸਿੰਘ ਜੀ
Paprali walia kiao loka nu galat ra das ria hai,je loka de asta hai ta teri bund fatdi hai
ਭਾਈ ਜਗਦੀਪ ਸਿੰਘ ਜੀ ਥਲੀ ਬਹੁਤ ਸੋਹਣੀ ਵੀਡੋਊ ਹੈ ਜੀ। ਇਸ ਨਾਲ ਲੋਕਾਂ ਨੂੰ ਜਾਣਕਾਰੀ ਮਿਲ ਦੀ ਗੁਰਸਿੱਖ ਤਾਂ ਇਸ ਨੂੰ ਨਹੀਂ ਮੰਨਦੇ। ਬਾਕੀ ਮੈਂ ਇਸ ਨੂੰ ਨਹੀਂ ਮੰਨ ਦਾ ਪਰ ਮੈਂ ਆਪ ਜੀ ਦੱਸਦਾ ਹਾਂ ਅਸੀਂ ਇਕ ਵਾਰ ਵੱਡਭਾਗ ਸਿੰਘ ਜੀ ਦੇ ਅਸੀ ਗੁਰੂਦੁਆਰਾ ਵਿਖੇ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਹੈ ਜੀ ਮੱਥਾ ਟੇਕਿਆ ਅਤੇ ਬਾਹਰ ਸਾਰੇ ਪਾਸੇ ਘੁੱਮ ਕਿ ਵੇਖਿਆ ਤਾਂ ਜੋ ਧੋਲੀ ਧਾਰ ਤੈ ਪਾਣੀ ਵਾਸਤੇ 10. B. H. P ਦੀ ਮੋਟਰ ਲਗੀ ਹੈ। ਉਸਨੂੰ ਚਲਾ ਕੇ ਪਾਣੀ ਦੇ ਝਰਨੇ ਥੱਲੇ ਲੋਕਾਂ ਨੂੰ ਇਸਨਾਨ ਕਰਾ ਰਹੈ ਸਨ ਚਾਰ ਸਾਲ ਪਹਿਲਾਂ ਗਏ ਸੀ ਡਾਕਟਰ ਸਾਹਿਬ ਦੇ ਵਿਚਾਰ ਬਹੁਤ ਵਧੀਆ ਹੈ। ਸੱਚ ਕਹੈ ਲੜ ਸੀਜੈ। ਨਾਮ ਦੀਆਂ ਬਾਤਾਂ ਬਹੁਤ ਗੂਜ ਭੇਦ ਦੀ ਜਾਣਕਾਰੀ ਹਾਸਿਲ ਕੀਤੀ ਹੈ ਜੀ ਵਾਹਿਗੁਰੂ ਜੀ ਡਾ ਜੀ ਚੜਦੀਕਲਾ ਬਖਸ਼ੇ ਜੀ
ਫ਼ਰੀਦਾ ਖ਼ਾਲਿਕ ਖ਼ਲਕ ਮੇ
ਖ਼ਲਕ ਬਸੈ ਰੱਬ ਮਾਹੇ
ਮੰਦਾ ਕਿਸਨੋ ਆਖੀਏ
ਯਾ ਤਿਸ ਬਿਨ ਕੋਈ ਨਾਹੀ।
ਕਿਸੇ ਨੂੰ ਤਾਂ ਬਖਸ਼ ਦਿਓ
🙏🙏🙏🙏🙏
ਸਾਰੇ ਲੋਕ ਗੱਪੀ ਆ ਰੱਬ ਤੋ ਨੀ ਡਰਦੇ
ਇਨ੍ਹਾਂ ਨੂੰ ਵੀ ਭੂਤ ਸਤਾਉਣ ਤਾ ਪਤਾ ਲੱਗੇ
Uthe kise nu luteya ni janda kise nal dhokha ni kita janda,,Jis nu koi problem howe ,te docter v hath khade kr den,,banda sache mann nal derra Sahib jawe ,dukh tut jande ne ,,dhan dhan Baba badbhag Singh g,
Veer ji sahi gal kiti tuc
@@mkdimondboy2878 yes
Hnji
Ali baba ji de kar ka bacha ha sodhi ji da. Hath ha. Jai baba vadpag singh ji
mere mumy de 3 bache mar gye c fr baba vadhbhag singh ji de gye matha tekeya bachn hoye uthe to. te keha ki phla kuddi hougi te fr munda houga phla Rakhdi banan wali te wahd ch bnwaun wala sme eve he hoya ae….
ਭੂਤ ਪ੍ਰੇਤ ਵਗੈਰਾ ਵਗੈਰਾ ਭਾਵੇਂ ਸਭ ਕੁਝ ਹੈ, ਪਰ ਇਹਨਾ ਤੋਂ ਸਦਾ ਲਈ ਛੁਟਕਾਰਾ ਪਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖਕੇ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨ ਦੀ ਲੋੜ ਹੈ। ਕਿਸੇ ਕੱਚੇ ਪਿਲੇ ਅੱਗੇ ਲੰਬੇ ਪੈ ਕੇ ਜੀਵਨ ਬਰਬਾਦ ਨਹੀਂ ਕਰਨਾ ਚਾਹੀਦਾ।
Dhan Dhan baba wadbhag singh ji baba ji di mehar nal mera ghar ch bht khushhaali e baba ji apni mehar hamesha eda hi bnayi rakhan, jai baba ji di🙏
Sahi gal aa veer
Kkkkkkkkkkkkkkkkkkkkkkkkkkkkkkkkkkkkok 0
+
Ver g doctor ta vakvas marda. Es doctor de jutia marina chidea ne
kuch ni othe sab buisness aw veer … 21 vi sdi ch eda diya galla krde change ni lgde
ਵਾਹੇਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਵਾਹਿਗੁਰੂ
ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 🙏🏼🙏🏼 ਧੰਨ ਧੰਨ ਬਾਬਾ ਨਾਹਰ ਸਿੰਘ ਜੀ 🙏🏼🙏🏼
ਸਰਦਾਰ ਜੀ ਤੁਹਾਨੂੰ ਪਤਾ ਹੀ ਨਈ ਆ ਚੀਜਾ ਵਾਰੇ
Dhan dhan guru Granth sahib ji
Is.docter.nu.jado.bhoot.Lage.fer.ania.glan.nahi.ania.
Raj Kumar kyu bhoot hunde a
@@RajKumar-wf9nb asa bai sanu v dikha do kde buat
@@amansran148 🙏SSA.ji🙏....Lolzz AmaN SraN ji Koi Nah Willl in FutuRe GuRu Shaib ji Tuhadi Wishh Bhaut Jaldi Puri krn gae ... (( Raaah Pyaa jane jaaa Waaah Pyaa Jane ) 👍👍....GurbaNi Toh UpaR Kuj Nai aa Buttt J Koi iNshan Kahe k Aah Cheeza Bhoot Paaret nai Haige ohh AppNi Soch te Depend a ...But J Sach De ult Jhooth ,,, Mitthy De Ultt Fikaa hunda a Etc Etc Same ove Nark De ult Sawrg aaa Ove hi BagwaN De ult ShettaN V haiga 🙏🙏
🌹🌹🌹🌹🌹🌹🌹🌸🌸🌸ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ🌸🌸🌸🌹🌹🌹🌹🌹🌹🌹🌹🌹🌹
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ
🙏🙏🙏
ਵਾਹਿਗੁਰੂ ਜੀ
ਜਾ ਤਾ ਤੂੰ ਵਾਲਾ ਪੜ੍ਹ ਗਿਆ ਜਾ ਤੈਨੂੰ ਲੋੜ ਆ ਪੜ੍ਹਨ ਦੀ Dr. ਸੋਹਣ. ਉਹ ਗੂਰੂ ਨੇ ਉਹਨਾ ਨੇ ਪਗਤੀ ਕੀਤੇ ਆ. ਤੇਰੇ ਪਿੱਛੇ 10ਬੰਦੇ ਨੀ ਤੁਰਦੇ ਹੋਣੇ. ਬਾਬਾ ਬਡਭਾਗ ਗਈ 🙏ਕਰੋੜ ਲੱਖਾਂ ਲੋਕ ਜਾਂਦੇ ਨੇ ਉਹ ਲੋਕ ਫੁੱਦੂ ਨੇ ਤੂੰ ਸਿਆਣਾ. ਸੁਧਾਰ ਕਰ ਆਪਣਾ ਅੰਮ੍ਰਤ ਧਾਰੀ ਆ ਤੂੰ 🙏
ਜੇਕਰ ਕੋਈ ਸਿੱਖ ਧਰਮ ਨੂੰ ਮੰਨਦਾ ਏਹਨਾਂ ਦੇ ਕਿਉਂ ਦਰਦ ਹੁੰਦਾ
ਸਾਡੇ ਸਿੱਖ ਲੋਕ ਹੀ ਆਪਣੇ ਸਿੱਖ ਭਾਈਆਂ ਨੂੰ ਭੱਡ ਰਹੇ ਹਨ ਤੇ ਦੂਜਿਆਂ ਨੇ ਤਾ ਆਪੇ ਹੀ ਸਿੱਖ ਕੌਮ ਨੂੰ ਬਦਨਾਮ ਕਰਨਾ ਹੈ ਸਾਡੇ ਆਪਣੇ ਲੋਕ ਹੀ ਸਾਲੇ ਦੋਗਲੇ ਹਨ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਹੈ
7
Dhan dhan Baba vadbhag
Waheguru ji Satnam ji
Waheguru ji
Waheguru Ji
ਧੰਨ ਧੰਨ ਬਾਬਾ ਨਾਹਰ ਵੀਰ ਸਿੰਘ ਜੀ 🙏🙏
ਬੋਹਤ ਹੀ ਸੱਚੀ ਜਗਾ ਆ ,ਜਾਓ ਬੌਤ ਕੁਜ ਮਿਲਦਾ ਹੈ, ਮੇਰੇ ਕੇ ਕੰਮ ਹੋਏ ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Bilkul Guru Granth agge ardaas karke hi mainu baba Vadbhag Singh mileya te samajh ayi ki eh guru Nanak di hi khed hai koi wakhra dera nahi ajkal warga
ਤੂੰ ਕੋਲ ਸੀਗਾ ਓਦੋਂ ਜਦੋਂ ਵਡਭਾਗ ਸਿੰਘ ਜੀ ਸਨ
Shi kha tusi
@@jagjitsinghbrar5491 hlo. How are you
@@yaarbhagsaria7871 Sala flirting da kaalu
@@harmanghotra45 😂😂 sahi gal aa
Tu naal v ohde Dharfok de
10 guru di vanch vicho dhan Baba vhatbhag Singh ji mere sodi patshah ji 🙏🙏🌹🌹
ਖਾਲੀ ਭਾਡਾ ਜਿਆਦਾ ਅਵਾਜ ਕਰਦਾ ਇਸ਼ ਨੂੰ ਬਾਬਾ ਅਕਲ ਬਕਸੇ
Dhan dhan shri guru granth sahib ji 🙏🙏🏼🌹🌹🙏🏼🙏🏼💐💐
Bilkul Guru Granth agge ardaas karke hi mainu baba Vadbhag Singh mileya te samajh ayi ki eh guru Nanak di hi khed hai koi wakhra dera nahi ajkal warga
ਵਾਹਿਗੁਰੂ ਤੇ ਵਾਹਿਗੁਰੂ ਹੁੰਦਾ ਹੈ
ਜਾ ਉਏ ਜਿਸ ਤਨ ਲੱਗੀ ਸੋ ਤਨ ਜਾਨੇ ਤੈਨੂੰ ਕੀ ਪਤਾ ਜਿੰਦ ਜਾਨ ਸਾਡੀ ਬਾਬਾ ਜੀ ਵੱਡਾ ਡਾਕਟਰ
Dhan dhan baba vadbhag Singh g ..sada gareeba da veere kj ni bnda c koi ni c puchda jdo de babe de dere ch jan lg gye koi kami nii rahi ghr ch sare dukh tutt gye ..
jai babe dii
Didi eda kiwe samaj nhi lagi
Biba den ala akalpurakh babea ne kush ni dena. Mai sab piche lg ke dekheya kise ne mot ni tal deni . Guru da lad fadi jeda ethe othe sahai aa. Dhan Guru Granth sahib ji
Guru Granth sahib ji.supreem power in this world 🙏
@@פמינסקי Guru granth Sahib Ji is true guru
@@פמינסקי jealous people
@@jeetendrasinghkhalsa1771 be. I'm be in to
Ryt
No supreme power in world only shiva
ਜੈ ਬਾਬੇ ਦੀ💗
ਜੇ ਇੱਕ ਉਗਲ ਦੁਜੇ ਕੱਨੀ ਕਰਦੇ ਆ ਤਾਂ ਤਿੰਨ ਆਪਣੇ ਕੰਨੀ ਵੀ ਹੁੰਦੀਆ ਵੱਡਾ ਡਾਕਟਰ
Baitha sodi patsha ..guru ram das kahave🙏🙏
Jai babe di 🙏🙏
Sahi Kya ji Jai baba de
Baba sodhi pathisah ki jai 🙏🙏
Dhan dhan baba badbang singh ji maharaj tuhadi rehdi duniya tak jaikar rhoo hai ho babe di jai ho
😂😂😂😂😂😂😂
Veer sodhi paatshah Sri guru ramdas ji nu kha na k pakhdi babe nu veer ja guru granth sahib nu man lo ja fr pakhdi babea nu
Jithe devi devta ne bahina,othey doctor ni baith sakta. Dhan dhan sri baba bhadwhag singh ji.
A Budda lagda aap hi rab baneya
Dadhriya wala v bhut bakwas Marda hunda c baba Vadbhag Singh ji bare ch aaj vekho gurbani te v ungal chukda
ਬਹੁਤ ਵਧੀਆ ਗੱਲ਼ਾਂ ਦਸੀਆਂ ਜੀ
Dhan Dhan Baba Vadbhag Singh Ji....Satnam waheguru
Waheguru ji, very true , personalty
🙏🏻 ਬਹੁਤ ਵਧੀਆ ਜੀ ਸੱਚ ਸਹਾਮਣੇ ਲਿਆਂਦਾ ਜੀ🙏🏻 ਜਗਜੀਤ ਸਿੰਘ ਥਲੀ ਵੀਰ 🙏🏻 ਜੀ 🙏🏻
Eh apna ap nu baba smjda pae a ja thnu eh sach lagda ta ek war otha jaka dhku otha ha ki a
You are wrong bro
ਵਾਹਿਗੁਰੂ ਜੀ ਬਾਬਾ ਵਢਭਾਗ ਸਿੰਘ ਜੀ
ਉਥੇ ਵੀ ਗੁਰੂ ਘਰ ਹੈ ਉਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ
ਉੱਥੇ ਵੀ ਸਵੇਰੇ ਸ਼ਾਮ ਬਾਣੀ ਪੜੀ ਜਾਂਦੀ ਆ sgpc ਮਾਨਤਾ ਪ੍ਰਾਪਤ ਹੈ
ਚਵਲੋ ਐਵੇਂ ਨਾ ਮਸ਼ਹੂਰ ਹੋਣ ਲਈ ਚਵਲ ਮਾਰਿਆ ਕਰੋ
ਇਹ ਬੁਢਾ ਕੀ ਸਾਲਾ 1700ਈ ਵਿੱਚ ਜਿਉਦਾ ਸੀ
ਸਭ ਤੋ ਮਾੜੀ video 👎🏻👎🏻👎🏻👎🏻
Right
ਕੋਈ ਕੰਮ ਦੀ ਗੱਲ ਕਰ ਝੂਠ ਨਾ ਮਾਰ ਅਸੀਂ ਤਾਂ ਜਾਵੇਗਾ
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 72 ਕਲਾ ਸਪੋਰਨ ਸੀ ਬਹੁਤ ਸ਼ਕਤੀ ਸ਼ਾਲੀ ਸੀ
Guru Nanak Sahab ji nu 16 Kala sampuran kehnde aa....Tera Baba ta 72 Kala sampuran niklya ... Va kya baat aaa....hassa aunda aa menu tere te....
hahahahahahahahaha ght ni keha aje bai?😂😂😂😂
@@yadwindersingh600 🤣🤣
ਧੰਨ ਧੰਨ ਸੋਢੀ ਪਾਤਸ਼ਾਹ ਬਾਬਾ ਵੱਢਭਾਗ ਸਿੰਘ ਜੀ
ਅਸਲ ਗੁਰੂ ਗ੍ਰੰਥ ਸਾਹਿਬ ਜੀ ਨੇ ਵਾਹਿਗੁਰੂ ਜੀ 🙏
Dhan Dhan baba wadbhag singh g❣️❣️
ੳੁਸ ਵिਹਗੁਰੂ ਦੇ ਬਹੁਤ ਰੂਪ ਹੈ ਕੋਈ िਵਰਲਾ ਹੀ ਸਮਝ ਸਕਦਾ
ਉਸ ਪ੍ਰਮੇਸ਼ਰ ਦਾ ਕੋਈ ਰੂਪ ਨਹੀਂ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਕਦੀ ਜਾਣਨ ਦੀ ਕੋਸ਼ਿਸ਼ ਕਰੋ ਕਦੇ ਇਕੱਠੇ ਬੈਠ ਕੇ ਇਹ ਕਹੋ ਕੀ ਹੇ ਪ੍ਰਮੇਸ਼ਰ ਤੂੰ ਕੋਣ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਤੈਨੂੰ ਇੱਕ ਸਾਲ ਵਿੱਚ ਉਤਰ ਮਿਲ ਜਾਏ ਗਾ
Sahi gall aa veer
Sorry
There are some gramatic mistakes in my comments above .But I hope the content of my comments can be easily understood.
There is no place for CHAMATKARS IN SIKHISM
Lucky Sehgal pq
Veer a ta gala bania tusi tusi sirf ak narfrt krda ja Ava boli jna koi wadia gl nhi
ਰਾਹ ਪਿਆ ਜਾਣੀਏ
ਵਾਹ ਪਿਆ ਜਾਣੀਏ
5:51 time duration
ਡਾਕਟਰ ਸਾਬ
ਤੁਸੀਂ ਤਾਂ
ਸੁਣੀਆਂ ਸੁਣਾਈਆਂ ਗੱਲਾਂ ਕਰ ਰਹੇ ਓ
ਪਹਿਲਾਂ ਜਾ ਕੇ ਦੇਖੋ ਓਥੇ
ਫੇਰ ਬੋਲਣਾ
ਕੀ ਪਤਾ ਤੁਹਾਡਾ ਡਾਕਟਰੀ ਦਾ ਵੀ ਭੂਤ ਨਿਕਲ ਜੇ ਜੋ
ਬਸ ਪੜ੍ਹੀਆਂ ਸੁਣੀਆਂ ਗੱਲਾਂ ਤੇ ਵਿਸ਼ਵਾਸ ਰੱਖਦੇ ।।।।
ਡੇਰਿਆਂ ਨੇ ਜਲੂਸ ਕੱਢਤਾ ਸਿੱਖਾਂ ਦਾ । ਜਿਹੜੇ ਪਖੰਡ ਚੋਂ ਗੁਰੂ ਸਾਹਿਬ ਜੀ ਨੇ ਕੱਢਿਆ ਸੀ ਉੱਥੇ ਈ ਫੇਰ ਫਸਗੇ ਜਾ ਕੇ ਸਾਡੇ ਭੋਲ਼ੇ ਲੋਕ ।
ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਤੇ ਡੇਰਿਆਂ ਦਾ ਪਿੱਛਾ ਛੱਡੋ । 🙏🙏
mera bapu baba wadbag singh ji .....love you bapu ji
ਜਿਸ ਨੂੰ ਵਿਚਾਰੇ ਨੂੰ ਲਗਦੀ ਏ ਉਹ ਹੀ ਜਾਣਦੇ
ਬਾਬਾ ਵਡਭਾਗ ਸਿੰਘ ਜੀ ਦੇ ਗੁਰੂਦੁਆਰਾ ਸਾਹਿਬ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਿਆ ਜਾਦਾਂ ਹੈ,
ਪਰ ਆਹ ਡਾਕਟਰ ਗਾਡੂਂ ਮੜ੍ਹੀਆਂ ਪੂਜਦਾ ਹੋਣਾ ਪੱਕਾ
Yes
ਇਹਨੂੰ ਕੀ ਪਤਾ ਹੈ ਤਾਂ ਟੈਂਪੂ ਆ
Jai baba wadhbagh singh ji jai baba nahar singh veer ji jai bibi bhani g sabb kddia jnda othe kuj v huve kese nu