Shi gal ohna nu guru ghar hee dikhda hai je kal nu guru ghar to fir je kise garib nu ja cloth saaf na paye hon auna banad karta tan lok fir itraaj Karan ge ki guru ghar vich vharan nhi dinde
@@r.jawandha5343 kalyug de kaal ne budhee bharistt kar ditti hai ehna paapyian dee Guru Gobind Singh G Mahakaal Saroopam Ne Saakar V Ni Guru Gobind Singh G Maharaj Te Nirakaar Roop Vich V Sada Hi Viraajmaan c te duniya de khatam hon ton baad v rehnge Kyuke Guru Gobind Singh G Dasam Pitah G Khud Aad Shakti Da Daswa MahaVidya Roop Ne Jihne ne hun Kalyug vich hun fer avtarit hona hai g Ugardanti Sahib de paath vich Shree Guru Gobind Singh G Maharaj kee farmounde ne Gau Ghaat Jabb Bahut Bareega Guru Gobind Firr Deh Dharrengge Eh Bhul Na Jayeo Duniya Waleyo Guru Gobind Singh Ne Hun Fer Aouna Je Satnam Shree Waheguru G Sach Sach hi hunda
@@KingBac-il4ov wah oye balle Shera tere guru sahab ne keha si ki mujhe sikh pyara nahi Rahat payari hay.jisde dil ch sikhi hundi hay oh sikhi di beadbi nahi karda samjhya.jinne kes katal karke sikhi di beadbi hi karti ohde palle kitthe paini sikhi.nale dujji gal guru sahab te teinu kad de kirpa kar gaye bachpan ch hi kes deke tu laike Raji nahi roz nayi kol ja k kirpa nu katwa aye ta guru sahab te pa dewe gal ki kirpa karan ge na ohna ne teinu eh keha ki kes katal Kar.teri apni soch hay kes rakhne ya katal karke beadbi Karni.sharam v nahi aundi lokka nu beadbi karke kesa di bahane launde.na jad koi hor sikhi di beadbi karda ta tere wargrya nu kyu dassan di laud pai jaundi hay fer jad khud nahi sunna chaunda
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਗ ਤੇਗ ਫ਼ਤਹਿ ਸੋਧਾ ਲਾਕੇ ਚੰਗਾ ਕੀਤਾ
ਭੈਣ ਮੇਰੀਏ ਗੁਰੂ ਗੋਬਿੰਦ ਸਿੰਘ ਜੀ ਮਾੜਾ ਬੋਲਿਆਂ ਆਪ ਵੀ ੳਹਨਾ ਦੇ ਪੱਖ ਦੀ ਗੱਲ ਕਰਦੀ😅
Jai Jai kaar guru gobind singh sahib ji Maharaj
ਸਾਰੇ ਦਿਮਾਗੀ ਪ੍ਰੇਸ਼ਾਨ ਗੁਰੂ ਦੁਆਲੇ ਹੀ ਕਿਉਂ ਹੁੰਦੇ ਹਨ ਘਰਦਿਆਂ ਨੂੰ ਕੁੱਝ ਨਹੀਂ ਕਹਿਦੇ
Kyuki sabnu Pata ki 70percent sikh kaum ch beadbi sikh hi karde ne kes katal karke kesa di beadbi karke
Shi gal ohna nu guru ghar hee dikhda hai je kal nu guru ghar to fir je kise garib nu ja cloth saaf na paye hon auna banad karta tan lok fir itraaj Karan ge ki guru ghar vich vharan nhi dinde
Bilkul Sahi Gal Veer G
ਜੀ ਬਿਲਕੁਲ ਸਹੀ ਗੱਲ ਹੈ ਇਹ ਸਾਲੇ ਗੁਰੂ ਘਰ ਨੂੰ ਹੀ ਨਿਸ਼ਾਨਾ ਕਿਓਂ ਬਣਾਉਂਦੇ ਨੇਂ
@@r.jawandha5343 kalyug de kaal ne budhee bharistt kar ditti hai ehna paapyian dee Guru Gobind Singh G Mahakaal Saroopam Ne Saakar V Ni Guru Gobind Singh G Maharaj Te Nirakaar Roop Vich V Sada Hi Viraajmaan c te duniya de khatam hon ton baad v rehnge Kyuke Guru Gobind Singh G Dasam Pitah G Khud Aad Shakti Da Daswa MahaVidya Roop Ne Jihne ne hun Kalyug vich hun fer avtarit hona hai g Ugardanti Sahib de paath vich Shree Guru Gobind Singh G Maharaj kee farmounde ne Gau Ghaat Jabb Bahut Bareega Guru Gobind Firr Deh Dharrengge Eh Bhul Na Jayeo Duniya Waleyo Guru Gobind Singh Ne Hun Fer Aouna Je Satnam Shree Waheguru G Sach Sach hi hunda
ਜਦੋ ਸਰਵਿਸ ਹੋ ਜਾਦੀ ਫੇਰ ਪਾਗਲ ਕਹਿ ਦਿੰਦੇ
ਬਹੁਤ ਵਧੀਆ ਕੀਤਾ ਨਿਹੰਗ ਸਿੰਘਾਂ ਨੇ
❤
ਜੇਕਰ ਇਹ ਮੈਂਟਲ ਹੈ ਤਾਂ ਫੇਰ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨਿਹੰਗ ਸਿੰਘਾਂ ਨੇ ਉਸਨੂੰ ਅਪਣੀ ਦਵਾਈ ਦੇ ਦਿੱਤੀ ਹੁਣ ਬਿਲਕੁੱਲ ਠੀਕ ਹੋ ਜਾਵੇਗਾ ਵਾਹਿਗੁਰੂ ਜੀ ਅਪਣੇ ਸਿੰਘਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
❤❤❤😂
Waheguru kare sahi hoje hoon akal ajje
😂😂😂sahi kahiya sara sikha dram hi target Ava hi chatkna cahida bs..
@@sukhjitsingh6668 jathedar nu v Tao Eda ni gal banani
Guru nu marha bolan vale nu fancy chahidi
Kute de put nu
ਇਸ ਪਾਪੀ ਨੂੰ ਇਸ ਦੀ ਘਰ ਵਾਲੀ ਆ ਜੇਹੜੀ ਪਤਰਕਾਰ ਵੀਰ ਨਾਲ ਗਲ ਕਰ ਰਹੀ ਏਨੇ ਲਗਦੈ ਜਾਂਦਾ ਸਿਰੇ ਚੜ੍ਹਾਇਆ ਹੋਇਆ ਸੀ ਇਸ ਦੇ ਗੁੰਡੇ ਪੀਰ ਪੈਗੰਬਰ ਦੇ ਤਾਂ ਸਹੀ ਟੁਕੜੇ ਕਰਕੇ ਕੁਤਿਆਂ ਨੂੰ ਪਾਣੇ ਚਾਹੀਦੇ ਸੀ ਚਲੋ ੳਨਾ ਗੁਰੂ ਦੇ ਪਿਆਰਿਆਂ ਜੋਧਿਆਂ ਦਾ ਕੋਟਾਨਿ ਕੋਟਿ ਧੰਨਵਾਦ ਜਿਨਾ ਇਸ ਪਾਪੀ ਨੂੰ ਸਬਕ ਸਿਖਾਇਆ ਪਤਰਕਾਰ ਵੀਰ ਜੀ ਦਾ ਬਹੁਤ ਧੰਨਵਾਦ ਜਿਨਾ ਆਪਣੀ ਇਜ਼ਤ ਸਮਝਦਿਆਂ ਬਹੁਤ ਘੈਂਟ ਸਵਾਲ ਕੀਤੇ ਚੈਨਲ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਵਾਹਿਗੁਰੂ ਚੈਨਲ ਨੂੰ ਹਰਿ ਮੈਦਾਨ ਫਤਿਹ ਬਖਸ਼ਣ
ਦਿਮਾਗੀ ਸੈੱਟ ਨੀ ਸੀ ਗੁਰੂ ਦਿਆ ਸਿੰਘਾਂ ਨੇਂ ਦਿਮਾਗ ਚੰਗੀ ਤਰਾਂ ਸੈੱਟ ਕਰਤਾ
ਪੀਰਾਂ ਦਾ ਪੀਰ ਬਾਬਾ ਗੁਰੂ ਗੋਬਿੰਦ ਸਿੰਘ ਜੀ ਲਈ ਇਹ ਭਾਸ਼ਾ ਸਹਿਣ ਯੋਗ ਨਹੀਂ,,, ਰੱਬ ਦੇ ਪਿਆਰੇਆ ਦਾ ਸਤਿਕਾਰ ਚਾਹੀਦਾ ਸਾਰੇ ਇਕੋ ਹਨ
Peer aya nahi usnu bachan Lai 😂😂😂Sab fradhi baba kah ga punjab nu ...bahut vadha vadha peer nahi baitha hn jado juttiya pandiya peer paaj jahnda hn...
ਬਹੁਤ ਵਧੀਆ ਕੀਤਾ ਸੁਕਰ ਆ ਰੱਬ ਦਾ ਜਿਸਨੇ ਪਾਪੀ ਨੂੰ ਸੌਦਾ ਲਾਇਆ ਉਹਨਾਂ ਸਿੰਘਾਂ ਨੂੰ ਕੋਟਿ ਕੋਟਿ ਨਮਨ
ਸਤਿਨਾਮ ਵਾਹਿਗੁਰੂ,ਇਸ ਕੰਜਰ ਦਾ ਸੋਧਾ ਲਾ ਕੇ ਸਿੰਘਾਂ ਨੇ ਬਹੁਤ ਵਧੀਆ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਧੰਨਵਾਦ ਸਿੰਘਾ ਦਾ।
,, ਬਹੁਤ ਵਧੀਆ ਕੀਤਾ
ਜੇਹੜਾ ਸਾਡੇ ਗੁਰੂਆਂ ਨੂੰ ਗਲਤ ਬੋਲੇਗਾ ਓਦਾਂ ਹਾਲ ਏਹੀ ਹੋਵੇਗਾ
ਸਾਰੇ ਦਿਮਾਗੀ ਪਰੇਸ਼ਾਨ ਲੋਕਾਂ ਨੂੰ ਗੁਰੂ ਸਾਹਿਬ ਜਾ ਗੁਰਦੁਆਰੇ ਹੀ ਜਿਸਦੇ ਹਨ ਇਹ ਸ਼ਾਜਿਸ ਹੈ ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਜੋ ਸਭ ਧਰਮਾਂ ਦੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜ਼ੁਰਗਾਂ ਦਾ ਸਤਿਕਾਰ ਕਦਰ ਇੱਜਤ ਕਰਦੇ ਹਨ ਸਾਈਂ ਮੀਆਂ ਮੀਰ ਜੀ ਪੀਰ ਬੁੱਧੂ ਸ਼ਾਹ ਜੀ ਗਨੀ ਨਬੀ ਖਾਂ ਜੀ ਰਾਏ ਕੱਲਾ ਜੀ ਮੁਹੰਮਦ ਸ਼ੇਰ ਖਾਂ ਜੀ ਕੋਟਲਾ ਨਿਹੰਗ ਖਾਂ ਜੀ ਰਾਏ ਬੁਲਾਰ ਜੀ ਅਕਬਰ ਬਾਦਸ਼ਾਹ ਰਾਜਾ ਬਿਭੌਰ ਜੀ ਬਹਾਦਰ ਸ਼ਾਹ ਕਸ਼ਮੀਰੀ ਪੰਡਿਤ ਭਾਈ ਬਾਲਾ ਜੀ ਮਰਦਾਨਾ ਜੀ ਇਸ ਕਰਕੇ ਕਿਸੇ ਮਗਰ ਲਗ ਕੇ ਕਿਸੇ ਧਰਮ ਬਾਰੇ ਮਾੜਾ ਨਾ ਬੋਲੋ ਗੁਰੂ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਂਝੇ ਹਨ ਨਫਰਤ ਨਾ ਫੈਲਾਉ ਗੁਰੂ ਸਾਹਿਬ ਸਭ ਦੀ ਮਦਦ ਤੇ ਰਖਿਆ ਕਰਦੇ ਜਿਵੇਂ ਹਿੰਦੂ ਧਰਮ ਦੀ ਰਖਿਆ ਵਾਸਤੇ ਆਪਣਾ ਸਾਰਾ ਪਰਿਵਾਰ ਕੁਰਬਾਨ ਵਾਰ ਦਿੱਤਾ ਸੀ ਇਸ ਕਰਕੇ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਪਰਾਇਆ ਹਕ ਸਦਾ ਵਾਸਤੇ ਛਡ ਦਿਉ ਕਿਉਂਕਿ ਇਸ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਹਰ ਬੁਰੇ ਕੰਮ ਦਾ ਲੇਖਾ ਹਿਸਾਬ ਦੇਣਾ ਪੈਂਦਾ ਹੈ ਇਸ ਕਰਕੇ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਹਰ ਘਰ ਚ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਹੁੰਦੇ ਹਨ ਸਮਾਜ ਚ ਘਟੀਆ ਕੰਮ ਨਾ ਕਰੋ ਇਹ ਪਾਪ ਗੁਨਾਹ ਹੈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗਲਤ ਵਰਤੋਂ ਨਾ ਕਰੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਮੇਂ ਵਧ ਤੋਂ ਬਾਣੀ ਪੜਕੇ ਸ਼ੁਕਰਾਨਾ ਕਰੋ ਮੀਟ ਸ਼ਰਾਬ ਆਂਡੇਨਸ਼ੇ ਨਾਚ ਗਾਣੇ ਦੀ ਵਰਤੋਂ ਨਾ ਕਰੋ ਫਜੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕਰਕੇ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਦੀਆਂ ਅਸੀਸਾਂ ਦੁਆਵਾਂ ਖੁਸ਼ੀਆਂ ਪਰਾਪਤ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Jad kuttay de mout aundi oh pagal ho jaanda.
ਸਾਜਿਸ਼,ਨ੍ਹੀਂ ਹੁਣ ਤਕ ਕੋਈ ਸਖ਼ਤ ਕਨੂੰਨ ਨਾ ਬਣਦਾ
ਕਨੂੰਨ ਤਾ ਸੇਕੋਰਟੀ ਦਿੰਦਾ ਏਦਾ ਦਿਆ ਬੁੱਚੜਾਂ ਨੁ
ਇਹਨਾ ਦਾ ਵੱਸ ਚਲੇ ਅਵਾਰਡ ਦੇਣ, ਦੇਸ਼ ਭਗਤ ਦਾ
Gal sun lei oye peera di gal na kro warning de reya reporter da kam ho jaega
@@sabi-mansaਸਿੱਖੀ ਦੇ ਖਿਲਾਫ ਜਾਣ ਵਾਲੇ ਬੁੱਚੜਾਂ ਨੂੰ ਸਕਿਓਰਿਟੀ ਦੇਣਾ ਅਵਾਰਡ ਦੇਣਾ ਹੀ ਆ, ਉਨਾਂ (ਹਿੰਦੂਤਵਾ) ਦਾ ਵੱਸ ਚਲਦਾ ਹੈ ਏਸ ਵਿੱਚ ਕੋਈ ਸ਼ੱਕ ਨਹੀਂ, ਏਸੇ ਕਰਕੇ ਹਿੰਦੂਤਵਾ ਇਹ ਦੱਸਣਾ ਦੀ ਕੋਸ਼ਿਸ਼ ਕਰ ਰਹੀ ਆ ਕਿ ਤੁਸੀਂ ਗੁਲਾਮ ਹੋ
@@sabi-mansaਵੋਰ ਨੇ ਸੱਚ ਕਿਹਾ ਹੈ ਕਿ ਸਾਜਿਸ਼ ਹੈ, ਕਿਉਂਕਿ ਦਿਮਾਗੀ ਪ੍ਰੇਸ਼ਾਨ ਲੋਕਾਂ ਮੰਦਰ, ਮਸਜਿਦ ਜਾਂ ਗਿਰਜਾਘਰ ਕਦੇ ਨਹੀਂ ਦਿਸਦਾ
ਬਹੁਤ ਵਧੀਆ ਕੀਤਾ ਨਿਹੰਗ ਸਿੰਘਾਂ ਨੇ ਸੋਧਾ ਲਾਇਆ ਦਾ ਕੰਜਰ ਦਾ ਜਿਹੜਾ ਸਾਡੇ ਗੁਰੂ ਦੇ ਬਾਰੇ ਗਲਤ ਬੋਲੋ ਉਹਨੂੰ ਕੌਮਾਂ ਛੱਡ ਕੇ ਸਿੱਧਾ ਧਰਮਰਾਜ ਕੋਈ ਭੇਜ ਦਿਆ ਕਰਨਾ ਜਿਨਾਂ ਦੇ ਦਿਮਾਗ ਖਰਾਬ ਹੋਣ ਸਾਰੇ ਸਿੰਘਾਂ ਨੇ ਸੀ ਕਰਦੇ ਨੇ
ਨਿਹੰਗ ਸਿੰਘ ਸਿੱਖ ਕੌਮ ਦੇ ਜੋਧੇ ਜਿੰਦਾਬਾਦ
ਬਹੁਤ ਚੰਗਾ ਕੀਤਾ ਕਤੀੜ ਨੂੰ ਹੁਣ ਪਤਾ ਲੱਗੂ ਦਿਮਾਗ ਖਰਾਬ ਸੈਟ ਕੀਵੇ ਕਰੀਦਾ।
Shi kita hun sit hoju
ਵਧੀਆ ਕਿਤਾ ਇਸ ਦਾ ਨਿਹੰਗ ਸਿੰਘ ਨੇ ਚੰਗੀ ਭੈਣ.... ਇਹਦੀ ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਚਲੋ ਹੈ ਦਮਾਗੋ ਠੀਕ ਨਹੀਂ, ਤੇ ਹੁਣ ਸ਼ਾਇਦ ਦਮਾਗ ਵੀ ਸੈੱਟ ਹੋ ਗਿਆ ਹੋਣਾ ਇਸ ਦਾ। ਇਹਨਾ ਸੱਭ ਦੇ ਘਰ ਦੇ ਫੇਰ mentaly upset ਹੀ ਦਸਦੇ ਹੁੰਦੇ ਆ, ਕੋਈ ਨਵੀਂ ਗੱਲ ਨਹੀਂ।
ਇਹ ਜਿਹੜੇ ਪੀਰ ਆਪਣੇ ਨੂੰ ਮੰਨਦੇ ਹਨ ਉਹਨਾਂ ਦਾ ਇਹੀ ਹਸ਼ਰ ਠੀਕ ਹੈ ਇਹ ਗੁਰੂ ਦੀ ਬੇਅਦਬੀ ਹੈ ਸੋਧਾ ਹੀ ਹਾਲ ਹੈ
ਬਹੁਤ ਵਧੀਆ ਕੀਤਾ …,, ਸਹੀ ਕਿੱਤਾ
ਨਿਹੰਗ ਸਿੰਘ ਜਿੰਦਾਬਾਦ ਬਹੁਤ ਵਧੀਆ ਕੀਤਾ❤❤
ਅੜੇ ਸੋ ਝੜੇ 🙏🏼✍️ ਵਾਹਿਗੁਰੂ ਜੀ 🙏🏼
ਜਿਹਦੇ ਦਿਮਾਗੀ ਪਰੇਸ਼ਾਨ ਹੁੰਦੇ ਨੇ ਉਹਨਾਂ ਨੂੰ ਸਾਡੇ ਗੁਰੂ , ਗੁਰਦਵਾਰੇ ਹੀ ਲੱਭਦੇ ਬੇਅਦਬੀ ਕਰਨ ਲਈ!
ਜੇ ਉਹ ਆਪਣੇ ਆਪ ਨੂੰ ਪੀਰ ਮੰਨਦਾ ਸੀ ਤਾਂ ਸਿੰਘਾਂ ਨੇ ਚੜਾਵਾ ਚੜਾ ਦਾ ਪੀਰ ਨੂੰ ਜਿਸ ਦੀ ਇਸਨੂੰ ਘਾਟ ਸੀ ਕਹਿੰਦੇ ਸੀ ਇਹ ਤਾਂ ਮੈਂਟਲੀ ਅਪ ਸੈਟ ਹੈ ਹੁਣ ਦਿਮਾਗ ਵੀ ਸਹੀ ਹੋ ਜਾਊ
Bilkul sahi y
Operation ✅👌🫡
Yes
Jehde sikh kes katal karke sikhi di beadbi karde ohna de v shittar pared honi chahidi hay Taki ohna da hilya dimag v set hoje
@@KingBac-il4ov wah oye balle Shera tere guru sahab ne keha si ki mujhe sikh pyara nahi Rahat payari hay.jisde dil ch sikhi hundi hay oh sikhi di beadbi nahi karda samjhya.jinne kes katal karke sikhi di beadbi hi karti ohde palle kitthe paini sikhi.nale dujji gal guru sahab te teinu kad de kirpa kar gaye bachpan ch hi kes deke tu laike Raji nahi roz nayi kol ja k kirpa nu katwa aye ta guru sahab te pa dewe gal ki kirpa karan ge na ohna ne teinu eh keha ki kes katal Kar.teri apni soch hay kes rakhne ya katal karke beadbi Karni.sharam v nahi aundi lokka nu beadbi karke kesa di bahane launde.na jad koi hor sikhi di beadbi karda ta tere wargrya nu kyu dassan di laud pai jaundi hay fer jad khud nahi sunna chaunda
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ
ਗੁਰੂ ਨੂੰ ਮੰਦਾ ਬੋਲਣ ਵਾਲੇ ਦੀ ਏਹੀ ਸਜ਼ਾ ਹੋਣੀ ਚਾਹੀਦੀ ਸੀ ਸ਼ਰਮ ਨਹੀਂ ਆਉਂਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੰਦੀ ਬੋਲੀ ਬੋਲ ਰਿਹਾ ਤੁਹਾਨੂੰ ਤਾਂ ਸਾਰੇ ਟੱਬਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਤੂੰ ਓਸਦੀ ਸਾਈਡ ਲੈਂਦੀ
ਸਹੀ ਗੱਲ ਆ ਵੀਰ ਜੀ ਗੁਰੂ ਸਾਹਿਬ ਜੀ ਨੇ ਭਾਰਤ ਦੀਆਂ ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਬਜ਼ੁਰਗਾਂ ਦੀ ਇਜਤ ਤੇ ਧਰਮ ਬਚਾਉਣ ਖਾਤਰ ਆਪਣੀ ਜਿੰਦਗੀ ਕੁਰਬਾਨ ਕਰ ਦਿੱਤੀ ਸਾਰਾ ਪਰਿਵਾਰ ਵਾਰ ਦਿੱਤਾ ਉਸਦਾ ਕਰਜਾ 1000 ਜਨਮ ਚ ਵੀ ਮੋੜ ਨੀ ਸਕਦੇ
@@ManjitSingh-hq5wn👍💖
Eh pind Kithey hai Kise jiley CH Hai veerji
Vill.kambali dist fatheghar sahib chuni morinda road te ji@@amanjitsingh3990
ਤੁਹਾਡੇ ਪੀਰ ਨੂੰ ਏਨਾ ਤਾਂ ਚੜਾਵਾ ਨਿਹੰਗ ਸਿੰਘਾਂ ਕੋਲੋ ਬਣਦਾ ਸੀ🪯🪯🙏🙏
ਜਿਹੜੇ ਲੋਕ ਸਾਡੇ ਗੁਰੂ ਨੂੰ ਮਾੜਾ ਬੋਲਣ ਗਏ ਉਹਨਾਂ ਨਾਲ ਇੱਦਾਂ ਕੀਤਾ ਜਾਵੇਗਾ
ਨਿਹੰਗ ਸਿੰਘਾਂ ਨੇ ਵਧੀਆ ਕੰਮ ਕੀਤਾ ਹੈ
ਇੱਕ ਬੋਲ ਹੀ ਸੱਭ ਕੁੱਝ ਕਰਾ ਦਿੰਦਾਂ ਏ। ਧਰਤੀ ਤੇ ਗੰਦ ਨੇ ਇਹ ਲੋਕ। ਇਸ ਦਾ ਇੱਥੋਂ ਜਾਣਾ ਚੰਗਾ ਏ। ਘਰ ਵਾਲੀ ਕਹਿੰਦੀ ਕੰਜ਼ਰ ਨੇ ਇੱਕ ਬੋਲ ਹੀ ਬੋਲਿਆ।
ਵਧੀਆ ਕੀਤਾ ਸਾਡੇ ਪਿਉ ਨੂੰ ਕੋਈ ਗਾਲਾਂ ਕੱਜੇਗਾ ਤੇ ਇਵੇਂ ਹੀ ਛਿੱਤਰ ਪਰੇਡ ਹੋਵੇਗੀ ਹੁਣ ਮੰਦ ਬੁੱਧੀ ਹੋ ਗਿਆ 👍👍👍👍
ਗੁਰੂ ਸਾਹਿਬ ਜੀ ਦੇ ਖਿਲਾਫ ਬੋਲਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ਜੀ। ਨਹੀਂ ਤਾਂ ਹਸ਼ਰ ਮਾੜਾ ਹੀ ਹੋਣਾ ਹੈ ਜੀ।।
ਅੱਜ ਤੋਂ ਬਾਅਦ ਇਹਨੂੰ ਡਾਕਟਰ ਦੀ ਲੋੜ ਨਹੀਂ ਪਵੇਗੀ ਪੱਕਾ ਇਲਾਜ਼ ਕਰ ਦਿੱਤਾ ਗੁਰੂ ਦੇ ਲਾਲਾ ਨੇ ਧੰਨਵਾਦ ਮੇਰੇ ਜੋਧੇ ਵੀਰਾ ਦਾ
ਬਾਈ ਜੀ ਜੇ ਪੀਰ ਮੰਨਦਾ ਸੀ ਤਾ ਸਿੰਘਾ ਨੇ ਚੜਾਵਾ ਚੜਾ ਦਿੱਤਾ ।ਸਾਰਿਆ ਪਾਗਲਾ ਨੂੰ ਸਾਡੇ ਗੁਰੂ ਵਿਖਾ ਈ ਦੇਦੇ
ਸਿੰਘ ਤਾਂ ਫਿਰ ਇਸ ਤਰ੍ਹਾਂ ਹੀ ਕਰਾਵਾਈ ਕਰਦੇ ਨੇ 👍👍
ਆ ਗਈ ਸਫਾਈ ਦੇਣ
ਇਹ ਗੱਲਾ ਦਾ ਪਹਿਲਾਂ ਧਿਆਨ ਰੱਖਣਾ ਚਾਹੀਦਾ ਸੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਤਾ ਜੀ🙏🚩
🙏🙏🙏🙏🙏 ਬਹੁਤ ਵਧੀਆ ਕੀਤਾ ਖਾਲਸਾ ਜੀ
ਜਦੋਂ ਗੁਰੂ ਬਾਰੇ ਗਲਤ ਬੋਲਦੇ ਸੀ ਓਦੋਁ ਕਿਓਂ ਨੀ ਹਟਾਇਆ
ਸਾਰੇ ਪਾਗ਼ਲ ਗੁਰੂ ਸਾਹਿਬਾਨ ਦੀ ਹੀ ਬੇਅਦਬੀ ਕਿਉਂ ਕਰਦੇ ਨੇ । ਜੋ ਗੁਰੂ ਸਾਹਿਬ ਦੇ ਖਿਲਾਫ ਬੋਲੇਗਾ ਉਹਦਾ ਸੋਧਾ ਹੀ ਲੱਗੇਗਾ
ਬਹੁਤ ਵਧੀਆ ਹੋਇਆ I
ਜਦੋ ਗੁਰੂਆਂ ਨੂੰ ਮਾੜਾ ਬੋਲਣਾ ਸੋਧਾਂ ਤਾਂ ਲੱਗਣਾ ਚਾਹੁੰਦਾ ਸੀ
ਪਾਹਿਲਾ ਇੰਨਾ ਸਾਭ ਕੇ ਰੱਖ ਦੀ ਹੁਣ ਕਿੰਨੀਆ ਸਾਫਾਈਆ ਦੇਣ ਡਾਈਏ ਝੂਠ ਦਾ ਟੱਕਰ
ਜਿਹੜਾ ਵੀ ਓਹ ਕੋਈ ਬੀ ਹੋਵੇ ਜੋਂ ਗੁਰੂਆਂ ਪੀਰਾਂ ਫ਼ਕੀਰਾਂ ਨੂੰ ਗ਼ਲਤ ਬੋਲਦਾ ਓਹ ਜੁਤੀਆਂ ਦਾ ਹੱਕਦਾਰ ਹੈ
ਇਹ ਜੋ ਪਾਗ਼ਲ ਨੇ ਸਾਰੇ ਗੁਰੂ ਸਾਹਿਬਾਨਾਂ ਨੂੰ ਹੀ ਮੰਦਾ ਬੋਲਣਾਂ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਸਾਰੇਆੰ ਨੂੰ ਇਹ ਹੀ ਕੰਮ ਚੰਗਾ ਲੱਗਦਾ ਹੈ ਇਹ ਸਭ ਜਾਣ ਬੁੱਝ ਕੇ ਕਰਦੇ ਨੇ ਵਧੀਆ ਕੀਤਾ ਸਿੰਘਾਂ ਨੇ ਗੁਰੂ ਸਾਹਿਬ ਜੀ ਹੋਰ ਚੜ੍ਹਦੀ ਕਲਾ ਵਿੱਚ ਰੱਖੇ
ਕੋਟਨਿ ਕੋਟ ਧੰਨਵਾਦ ਸਿੰਘ ਸੁਰਮੇ ਜੀ ਦਾ...
ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਜਾ ਗੁਰੂਆਂ ਵਾਰੇ ਗ਼ਲਤ ਬੋਲਦੇ ਫਿਰ ਓਹਨਾ ਨੂੰ ਦਿਮਾਗੀ ਤੋਰ ਤੇ ਠੀਕ ਨੀ ਕਹਿ ਦਿੰਦੇ ਆ 😡
ਚੰਗੀ ਕੀਤੀ
ਹਜੇ ਤਾ ਸਜਾ ਵਾਹਿਗੁਰੂ ਜੀ ਦੇਣ ਗੇ ਸਿੰਘ ਸੋਧਾ ਲਾ ਕੇ ਚੰਗਾ ਕੰਮ ਕੀਤਾ
ਜਿਹੋ ਜਿਹੇ ਤੇਰੇ ਬੋਲ ਬਾਣੀ ਤੇ ਉਹੋ ਜਿਹੇ ਆਈ ਤੇਰਾ ਹਾਲ ਕੀਤਾ ਇਹੋ ਜਬਾਨ ਛਿੱਤਰ ਪਵਾਵੇ ਤੇ ਇਹੋ ਜਬਾਨ ਰਾਜ ਬਿਠਾਵੇ
ਪੀਰ ਦਾ ਇਲਾਜ ਹੋ ਗਿਆ
Peer aya nahi usnu bachan lai😂😂😂Noor bahut hn fradhi punjab vich ..
ਜੋ ਵੀ ਗੁਰੂ ਨਾਨਕ ਦੇਵ ਜੀ ਦੇ ਘਰ ਬਾਰੇ ਮੰਦਾ ਬੋਲੂ ਉਸਦਾ ਇਹੀ ਹਾਲ ਹੋਣਾ ਚਾਹੀਦਾ ਹੈ।
ਬਹੁਤ ਵਦੀਆ ਕੀਤਾ ਓਸ ਅਕਾਲਪੁਰਖ ਨੇ।ਕਯੋਂ ਕੇ ਕੌਮਾਂ ਚ ਜਾਣਾ ਮੌਤ ਨਾਲੋ ਵੀ ਭੈੜਾ ਹੈ।ਕਿਉਕਿ ਹੋਣ ਨਾ ਜਿਉਂਦਿਆਂ ਚ ਨਾ ਮਾਰਿਆ ਚ।।।।ਆਕਾਲ ਹੀ ਆਕਾਲ। ਚੜਦੀਕਲਾ
ਗੁਰੂ ਕੀ ਲਾਡਲੀ ਫੌਜ ਜਿੰਦਾਬਾਦ 🙏🙏
ਹਰ ਪਾਗਲ ਸਿੱਖ ਧਰਮ ਨੂੰ ਹੀ ਕਿਉਂ ਪਸੰਦ ਕਰਦਾ
ਮੈਟਲੀ ਅੱਪਸੈਡ ਸੀ ਤਾਂ ਓਹਨੂੰ ਘਰ ਵਿੱਚ ਨਜਰਬੰਦ ਰੱਖਣਾ ਸੀ ਇਹ ਸਭ ਪੈਸੇ ਬਣਾਓਣ ਲਈ ਧੰਦਾ ਬਣਾਇਆ ਇਹਨਾਂ ਨੇ. ਸਾਰੇ ਪਰਿਵਾਰ ਤੇ ਕਾਰਵਾਈ ਕਰਨੀ ਚਾਹੀਦੀ ਸੀ ਕਸੂਰਵਾਰ ਪਰਿਵਾਰ ਵੀ ਹੈ ਓਹਨਾਂ ਨੂੰ ਵੀ ਬਣਦੀ ਸਜ਼ਾ ਦੇਣੀ ਚਾਹੀਦੀ ਹੈ 🙏🙏
ਜਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਜਾਂਦੀ ਗੁਰੂਆਂ ਜੀ ਪ੍ਰਤੀ ਘਟੀਆ ਸ਼ਬਦਾਂਲੀ ਵਰਤੀ ਜਾਂਦੀ ਏ ਫਿਰ ਬਾਅਦ ਚ ਬੇਦਬੀ ਕਰਨ ਵਾਲੇ ਮੈਂਟਲ ਬੁੱਧੀ ਹੀਣ ਕਿਉ ਹੋ ਜਾਂਦੇ ne ਕੁਰਾਨ ਸ਼ਰੀਫ ਰਾਮਾਇਣ ਦੀ ਕਿਉ ਨਹੀਂ ਬੇਦਬੀਆਂ ਕੀਤੀਆਂ ਜਾਂਦੀਆਂ ਨੇ ਇਹਨਾਂ ਵਲੋਂ
Nhi vr kisa dharmik granth nu kyo nishana bnoda na kisa khuu ch dig jnda gharwali nu knda hor bhut kmm ana nu sirf guru hi lbfa sbb fda jn gya😊
ਖਾਲਸਾ ਜੀ ਬਹੁਤ ਵਧੀਆ ਕੀਤਾ ਜੀ ਹੁਣ ਏਦਾ ਦਿਮਾਗ ਠੀਕ ਹੋਜੂਗਾ
ਹੁਣ ਚਾਰ ਕਿੱਲੇ ਵੇਚ ਕੇ ਕੱਢ ਲੈ ਕੋਮਾਂ ਚੋਂ
ਦਸਮੇਸ਼ ਪਿਤਾ ਜੀ ਨੂੰ ਗ਼ਲਤ ਬੋਲਣ ਤੇ ਐਵੇ ਤੇਲ ਦਿੱਤਾ ਜਾਵੇਗਾ very good
Dhan Guru Gobind Singh Ji 🙏🙏
Waheguru Ji ka Khalsa
Waheguru Ji ki Fateh 🙏🙏
sahibe Kmaal Sahib Shri dhan dhan Guru Gobind Singh Ji maharaj
ਦਿਮਾਗੀ ਪਰੇਸ਼ਾਨ ਆਪਣੀ ਭੈਣ , ਮਾ ਨੂੰ ਕਿਉ ਨਹੀ ਫੜਦੇ ਸਿਰਫ਼ ਗੁਰਦੁਆਰੇ ਹੀ ਕਿਉਂ ਦਿਸਦੇ ਇਹਨਾਂ ਨੂੰ
ਸੋਦਾ ਲੱਗਣਾ ਚਾਹੀਦਾ ਹੈ ,,,
ਜਿਉਂਦੇ ਵਸਦੇ ਰਹੋ ਭਰਾਵੋਂ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ 👍
ਬਹੁਤ ਵਧੀਆ ਸੇਵਾ ਹੋਈ
ਸੋਧਾ ਲਾਉਣਾ ਚਾਹੀਦਾ ਸੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੋ ਵੀ ਕੀਤਾ ਗੁਰੂ ਦੀਆਂ ਫੌਜਾਂ ਬਹੁਤ ਵਧੀਆ ਕੀਤਾ
ਵਾਹਿਗੁਰੂ ਜੀ
Nice 👍
ਇਹ ਬਹੁਤ ਜ਼ਿਆਦਾ ਭੋਕਦੇ ਹਨ ਇੱਕ ਹੋਰ ਯੂਟਿਊਬ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਜ਼ਿਆਦਾ ਬਕਵਾਸ ਕਰਦਾਂ ਹੈਂ,,,
Koi ni ji ..oda number v aaje ga
@@RinkaSingh-h1u ਇਹ ਤਾਂ ਠੀਕ ਆ ਜੀ ਗੁਰੂ ਸਾਹਿਬ ਕਿਰਪਾ ਕਰਨਗੇ,,
ਬਹੁਤ ਬਹੁਤ ਸ਼ੁਕਰਾਨਾ ਉਨਾਂ ਸਿੰਘਾਂ ਦਾ ਜਿਨਾਂ ਨੇ ਇਹਨੂੰ ਸੋਧਾ ਲਾਇਆ
❤❤
ਬਹੁਤ ਵਧੀਆ ਕੀਤਾ ਸਿੰਘਾਂ ਨੇ
ਇਹੋ ਜਿਹੇ ਪਾਪੀਆਂ ਦਾ ਇਹੀ ਹਾਲ ਹੋਣਾ ਚਾਹੀਦਾ ਹੈ।
ਬਹੁਤ ਵਧੀਆ ਜੀ
Aje first aid ditti ,operation ta baki e
ਵਾਹਿਗੁਰੂ ਦੀ ਕਿਰਪਾ ਹੋਗੀ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ
Shabash.. bhut vdiya hoya 🎉🎉
ਬਹੁਤ ਚੰਗਾ ਕਿਤਾ ਨਿਹੰਗ ਸਿੰਘਾਂ ਨੂੰ ਮੇਰੇ ਵੱਲੋਂ ਸੱਤ ਸ਼੍ਰੀ ਆਕਾਲ ਜੀ 🙏
ਬਹੁਤ ਵਧੀਆ ਕੀਤਾ ਕੁਝ ਕੰਮਾ ਦੀ ਮਾਫੀ ਨਹੀ ਹੁੰਦੀ
ਚੰਗਾ ਕੀਤਾ 😂👍🏻👍🏻👍🏻
Vary Very Very good
ਬਹੁਤ ਵਧੀਆ ਕੀਤਾ ਖਾਲਸਾ ਜੀ
Very very good ji
ਬਿਲਕੁਲ ਸਹੀ ਕੀਤਾ ਇਹ ਮੈਂਟਲ ਦਾ ਇਹੀ ਹੋਣਾ ਚਾਹੀਦਾ ਜੋਂ ਕੇਵਲ ਗੁਰੂਆ ਨੂੰ ਹੀ ਮਾੜਾ ਬੋਲਦੇ ਹਨ
ਵਡੀਆ ਕਿਤਾ
Bhut ascha huwa veer ji
ਕੋਈ ਕੋਮਾ ਵਿੱਚ ਨਹੀਂ ਗਿਆ ਹਸਪਤਾਲ ਦਾ ਨਾਮ ਨਹੀਂ ਦੱਸਦੀ ਲੁਚੀ ਜ਼ਨਾਨੀ ਕਹਿੰਦੀ ਮੈਨੂੰ ਪਤਾ ਹੀ
ਜਦੋਂ ਉਹ ਸਾਡੇ ਗੁਰੂਆਂ ਨੂੰ ਗਲਤ ਬੋਲੁਗਾ ਤਾਂ,ਇਹੋ ਕੁਝ ਹੋਣਾ ਸੀ। ਇਸਦੀ ਤਾਂ ਜੀਭ ਵੱਢ ਦੇਣੀ ਚਾਹੀਦੀ ਹੈ। ਪੀਰ ਪੈਗੰਬਰ ਆਪਣੇ ਆਪ ਨੂੰ ਕਿਉਂ ਨਹੀਂ ਬਚਾ ਸਕਿਆ। ਬਹੁਤ ਵਧੀਆ ਕੀਤਾ ਇਸ ਪਾਪੀ ਰੂਹ ਨੂੰ ਬਹੁਤ ਵਧੀਆ ਸਜ਼ਾ ਦਿੱਤੀ।
Waheguru ji ka Khalsa waheguru ji ki Fateh
ਸਿੰਘੋ ਬਹੁਤ ਵਧੀਆ ਕੀਤਾ ਇਕ ਹੋਰ ਪੀਰ ਦੀ ਕਬਰ ਬਣਾ ਦਿੱਤੀ
Vadya kita Waheguru Waheguru ji 🙏
ਜਦੋਂ ਇਹੋ ਜਿਹੇ ਦੱਲਿਆਂ ਦਾ ਸੋਧਾ ਲੱਗਦਾ ਹੈ ਫੇਰ ਪਰਿਵਾਰ ਮੈਂਟਲੀ ਦੱਸਦੇ ਨੇ ਉਸ ਨੇ ਪੀਰਾਂ ਨੂੰ ਕਿਉਂ ਨੀ ਮਾੜਾ ਬੋਲਿਆ ਜੀ ਪਰਿਵਾਰ ਨੂੰ ਕਿਉਂ ਨੀ ਮਾੜਾ ਬੋਲਦਾ ਇਹ ਮੈਟਲਾਂ ਨੂੰ ਸਿੱਖ ਕੌਮ ਦੇ ਗੁਰੂ ਹੀ ਦਿਸਦੇ ਹਨ ਮਾੜਾ ਬੋਲਣ ਲਈ ਜੀ
❤ ਜਨਾਨੀ ਬਾਰੇ ਨੂੰ ਆਉਂਦੀ ਹੁੰਦੀ, ਬਾਈ ਜੀ,
Wow wahh guru de singo sher sher hi hondey❤
ਸਹੀ ਕੀਤਾ ਬਹੁਤ ਵਧੀਆ👍💯👍💯👍💯👍💯👍💯
God bless🙏 💐💐💐💐🙏🏻🤗
ਚੰਗੀ ਮੁਰੰਮਤ ਕਰਨ ਦੀ ਲੋੜ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ ਵਾਰੇ ਗ਼ਲਤ ਹੈ
Very good
ਵਧੀਆ ਇਲਾਜ ਕੀਤਾ ਮੈਂਟਲ ਬੰਦਾ ਦਾ
Nihangh singh g nu chrna nu prnam