ਏਹੋ ਜਹੀ ਅੰਮ੍ਰਿਤਪਾਲ ਦੀ ਸਪੀਚ ਤੁਸੀਂ ਕਦੀ ਨਹੀ ਸੁਣੀ ਹੋਣੀ,ਚੇਲੇ ਨਾ ਹੀ ਦੇਖਣ

แชร์
ฝัง
  • เผยแพร่เมื่อ 30 ต.ค. 2024

ความคิดเห็น • 738

  • @ChanchalSingh-pj1jd
    @ChanchalSingh-pj1jd 8 หลายเดือนก่อน +50

    ਭਾਈ ਅਮ੍ਰਿਤਪਾਲ ਸਿੰਘ ਮਹਿਰੋ ਜੀ ਤੁਸੀ ਜੋ ਵੀ ਗਲਾ ਕੀਤੀਆ ਨੇ ਉਹ ਸਾਰੀਆ ਸਚੀਆ ਨੇ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ

    • @ShukdeepSingh-y1x
      @ShukdeepSingh-y1x หลายเดือนก่อน +1

      ਕੀ ਤੁਸੀ ਇਤਿਹਾਸ ਨਹੀ ਪੜਿਆ ਜੁਰਤ ਤੇ ਜਾਗਦੀ ਜਮੀਰ ਵਾਲਾ ਬੋਲ ਸਕਦਾ

  • @GurmeetsinghMeet-wp7td
    @GurmeetsinghMeet-wp7td 8 หลายเดือนก่อน +52

    ਧੰਨ ਨੇ ਤੁਹਾਡੇ ਮਾਤਾ ਪਿਤਾ ਜਿਹਨਾਂ ਨੇ ਤੁਹਾਨੂੰ ਜਨਮ ਦਿੱਤਾ, ਬਿਲਕੁਲ ਸੱਚ ਬੋਲਿਆ, ਗੀਤਕਾਰ ਮੀਤ ਸਫੀਪੁਰ ਕਲਾ

  • @DaljitSingh-q4r
    @DaljitSingh-q4r 8 หลายเดือนก่อน +141

    ਅੰਮ੍ਰਿਤਪਾਲ ਸਿੰਘ ਜੀ ਅਪ ਜੀ ਨੂੰ ਦਿਲੋਂ ਸਲੂਟ ਹੈ 🎉❤

  • @sherepunjabsandhu5656
    @sherepunjabsandhu5656 8 หลายเดือนก่อน +103

    ਭਾਈ ਆਮਰਿਤਪਾਲ ਸਿੰਘ ਤੈ ਸਾਥੀ ਰਿਹਾਅ ਕਰੈ ਸਰਕਾਰ ਉਨਾ ਨੈ ਕੋਈ ਗੂਨਾ ਨਹੀ ਕਿਤਾ ਸਾਰਿਆ ਨੂੰ ਸਾਥੰ ਦੈਣਾ ਚਾਹੀਦਾ

  • @arshsandhu9936
    @arshsandhu9936 8 หลายเดือนก่อน +112

    ਅ੍ਰਮਿਤਪਾਲ ਸਿੰਘ ਮੇਹਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣ। ਸੁਆਦ ਆ ਗਿਆ ਸਪੀਜ ਸੁਨਣ ਦਾ। ਭਾਈ ਸਾਹਿਬ ਭਾਈ ਅ੍ਰਮਿਤਪਾਲ ਸਿੰਘ ਜੀ ਜ਼ਿੰਦਾਬਾਦ।

    • @JodhSingh-jn4xm
      @JodhSingh-jn4xm 8 หลายเดือนก่อน +4

      Amrit pal jinda baad

    • @jassalkaur3548
      @jassalkaur3548 8 หลายเดือนก่อน +2

      🙏🙏🙏🙏🙏🙏🙏🙏🤲🤲

  • @Gursewak321
    @Gursewak321 8 หลายเดือนก่อน +51

    ਅੰਮ੍ਰਿਤਪਾਲ ਸਿੰਘ ਜੀ ਨੂੰ ਜਥੇਬੰਦੀਆਂ ਦਲਾਂ ਪੰਥਾਂ ਨੇ ਸੱਚੀ ਮਾਰ ਦੇਣਾ ,, ਕਿਉਂਕਿ ਸੱਚ ਕੌੜਾ ਲਗਦਾ ।। ਅੰਮ੍ਰਿਤਪਾਲ ਸਿੰਘ ਸਦਾ ਜਿਊਂਦਾ ਰਹਿ ਯਰ ,, love you bhra❤❤❤❤

    • @MajorSingh-v2d
      @MajorSingh-v2d หลายเดือนก่อน

      ਸਾਰੀ ਸਾਧ ਸੰਗਤ ਨੂੰ ਪੰਜਾਬ ਦੀ ਸਿੱਖ ਸੰਗਤ ਨੂੰ ਪੰਜਾਬੀਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਦਾ ਸਾਥ ਦੇਣਾ ਚਾਹੀਦਾ ਤੇ ਇਹਦਾ ਧਿਆਨ ਰੱਖਣਾ ਚਾਹੀਦਾ ਨਾ ਇਹਨਾਂ ਨੇ ਦੀਪ ਸਿੱਧੂ ਦਾ ਸਾਥ ਦਿੱਤਾ ਨਾ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਸਮਝਿਆ ਨਾ ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਖੈੜਾ ਨੂੰ ਸਮਝਿਆ ਹੁਣ ਇਸ ਵੀਰ ਨੂੰ ਹੀ ਸਮਝ ਲਓ ਤੁਹਾਡਾ ਬੇੜਾ ਗਰਕ ਦਿਓ ਤੁਹਾਡਾ ਰਵੇ ਕੱਖ ਨਾ ਓਏ ਉਹ ਤੁਸੀਂ ਕੋਈ ਜੇ

    • @MajorSingh-v2d
      @MajorSingh-v2d หลายเดือนก่อน +1

      ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਓਏ ਤੁਹਾਡੇ ਹੱਕਾਂ ਲਈ ਲੜਦਾ ਬੋਲਦਾ ਸਾਧ ਸੰਗਤ ਜੀ ਸਮਝ ਲਓ ਇਹਨੂੰ ਇਹਦਾ ਸਾਥ ਦੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਲ ਮਿਲ ਕੇ ਚੱਕੇ ਜਾਮ ਕਰਕੇ ਬਾਹਰ ਕਢਾਓ ਬੈਠੇ ਤੁਸੀਂ ਧੀਆਂ ਪੁੱਤਾਂ ਦੀਆਂ ਲਾਸ਼ਾਂ ਸੇਕਣ ਦੇ ਜੋ ਧੀਆਂ ਦੀਆਂ ਇਤਾਂ ਲੁਟਾਉਣ ਡੈ ਜੋ ਅਸੀਂ ਤੇ ਬਾਹਰ ਬੈਠੇ ਆਂ ਸਾਨੂੰ ਕੀ ਆ ਸਾਡਾ ਨਹੀਂ ਕੁਝ ਜਾਂਦਾ ਨਾ ਸਾਡਾ ਜਾਣਾ ਅਸੀਂ ਤੇ ਮਰ ਮਰ ਜਾਣਾ ਇਧਰ ਹੀ ਪਰ ਆਹ ਜਿਹੜਾ ਤੁਹਾਡੇ ਲਈ ਲੜਦਾ ਇਹਨੂੰ ਸਾਂਭ ਲੋ ਇਹਦੇ ਨਾਲ ਤੁਰ ਲਓ

  • @sukhdevsinghsandhu8651
    @sukhdevsinghsandhu8651 8 หลายเดือนก่อน +154

    ਸਿੰਘ ਨੇ ਸੱਚ ਬੋਲਿਆ, ਸੱਚ ਕੌੜਾ

  • @baljit8759
    @baljit8759 8 หลายเดือนก่อน +31

    ਬਿਲਕੁਲ ਸੱਚ ਆਖਿਆ ਮਿਹਰੋ ਸਾਬ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ ਸੱਚ ਬੋਲਦੇ ਰਹੋ ਸੰਗਤ ਵਿਚ 🙏🙏

  • @sajansanjeevraikoti2209
    @sajansanjeevraikoti2209 8 หลายเดือนก่อน +54

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ

  • @gurmitsingh9168
    @gurmitsingh9168 8 หลายเดือนก่อน +316

    ਸਾਰੇ ਪੰਜਾਬ ਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦਿਉ ਉਹ ਪੰਜਾਬ ਦੇ ਅਸਲੀ ਯੋਦੇ

    • @skv292002
      @skv292002 8 หลายเดือนก่อน +7

      Bhund 🎉🎉🎉🎉🎉🎉

    • @Manindersingh-yc2xw
      @Manindersingh-yc2xw 8 หลายเดือนก่อน

      ਬਿਲਕੁਲ ਸਹੀ ਕਿਹਾ ਵੀਰ ਬਾਕੀ ਇੱਕ ਗੱਲ ਹੈ ਕਿ ਅੱਜ ਸਿੱਖ ਆਪਣੇ ਯੋਧਿਆਂ ਦਾ ਸਾਥ ਨਹੀਂ ਦੇ ਰਹੇ - ਦੂਜੇ ਪਾਸੇ ਘਟੀਆ ਅੱਤਵਾਦੀ ਆਪਣੇ ਲਖੀਮਪੁਰ ਖੀਰੀ ,,,, ਹਰਿਅਣਾ ਪੁਲਸ ਸਟੇਸ਼ਨ ਹਮਲੇ ,,,, ਮਣੀਪੁਰ ਆਦਿ (( ਉਦਾਹਰਣਾਂ ਤਾਂ ਅਨੇਕਾਂ ਨੇ )) ਗੁੰਡਿਆਂ ਨੂੰ ਵੀ ਬਚਾ ਗਏ ਅਤੇ 1 ਸਕਿੰਟ ਦੀ ਵੀ ਜੇਲ ਨਹੀਂ ਹੋਣ ਦਿੱਤੀ ਨਾਲੇ ਸ਼ਰੇਆਮ ਕਤਲ ਕੀਤੇ ਨੇ ਉਨਾਂ ਅੱਤਵਾਦੀਆਂ ਨੇ

    • @Manindersingh-yc2xw
      @Manindersingh-yc2xw 8 หลายเดือนก่อน +9

      ਸਹੀ ਕਿਹਾ ਵੀਰ ਬਾਕੀ ਰਹੀ ਗੱਲ ਹਿੰਦੁਸਤਾਨੀਆਂ ਦੀ ਤਾਂ ਉਨਾਂ ਨੂੰ ਆਪਣੇ ਅੱਤਵਾਦੀ ਤਾਂ ਬਹੁਤ ਵਧੀਆ ਲਗਦੇ ਨੇ ਪਰ ਸਿੱਖ ਅੱਖਾਂ ਵਿੱਚ ਚੁਭਦੇ ਨੇ

    • @narinderjitsingh3425
      @narinderjitsingh3425 8 หลายเดือนก่อน +2

      Waheguru. Waheguru. Ji

    • @Harmuthkuthanapalithi
      @Harmuthkuthanapalithi 8 หลายเดือนก่อน +1

      Lol bud vichnot even 1000 ppl come there

  • @deeprenukahtana2718
    @deeprenukahtana2718 7 หลายเดือนก่อน +18

    ਹੀਰਾ ਸਿੰਘ ਹੈ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਈ ਤੈਨੂੰ ਸਮਰਪਿਤ ਆ ਵੀਰ ਤੈਨੂੰ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 8 หลายเดือนก่อน +30

    ਬਿਲਕੁਲ ਸਹੀ ਗੱਲ ਕੀਤੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ, ਪਰ ਸਰਕਾਰੀ ਜਥੇਬੰਦੀਆਂ ਤੋਂ ਜ਼ਰਿਆ ਨਹੀਂ ਜਾਣਾਂ ਇਹ ਸੱਚ,

    • @iqbalchahal4775
      @iqbalchahal4775 8 หลายเดือนก่อน

      ਸੱਚ ਕਿਹਾ ਵੀਰ

  • @gurpreetsinghsallpalahi3319
    @gurpreetsinghsallpalahi3319 7 หลายเดือนก่อน +15

    ਬਹੁਤ ਵਧੀਆ ਗੱਲਾ ਸਿੰਘ ਸਾਹਿਬ ਦੀਆਂ

  • @BaljitSingh-yb3qs
    @BaljitSingh-yb3qs 7 หลายเดือนก่อน +40

    ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦਾ ਕਿ ਸਤਿਗੁਰੂ ਜੀ ਮੇਰੇ ਵਰਗੇ ਡਰਪੋਕ ਨੂੰ ਨਿਡਰਤਾ ਬਖਸ਼ ਕੇ ਕੌਮ ਲਈ ਸ਼ਹੀਦ ਹੋਣ ਦਾ ਬਲ ਬਖਸ਼ੋ

  • @balkarchauhan
    @balkarchauhan 8 หลายเดือนก่อน +44

    ਸਾਰੇਆਂ ਜਥੇਬੰਦੀਆਂ ਨੂੰ ਸੱਚ ਦੀ ਅਪੀਲ ਕੀਤੀਆਂ ਜੇਂ ਅੱਜ ਵੀ ਪੰਥ ਜਥੇਬੰਦੀਆਂ ਨਾ ਖੜ੍ਹੀਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਰਿਹਾਈ ਲਈ ਤੇ ਉਨ੍ਹਾਂ ਦੇ ਸਾਥੀਆਂ ਨੂੰ ਪੰਜਾਬ ਲੇਕੇ ਆਉਂਣ ਲਈ ਖੜਣਾ ਪੈਣਾਂ ਅਕਾਲ ਪੁਰਖ ਦੀ ਗਵਾਹੀ ਚ

  • @gurlabhsingh8072
    @gurlabhsingh8072 8 หลายเดือนก่อน +27

    ਗੱਲਾ ਵੱਡੀਆ ਹਨ ਇਸ ਟਾਈਮ ਬਾਦਲ ਕਮਜੋਰ ਹਨ ਇਹਨਾਂ ਨੂੰ ਸਵਾਲ ਕਰਨ ਦਾ ਟਾਇਮ ਹੈ ਸੱਚੀਆਂ ਗੱਲਾਂ ਧੰਨਵਾਦ ਖਾਲਸਾ ਜੀ

  • @KirpalSingh-ke5bj
    @KirpalSingh-ke5bj 8 หลายเดือนก่อน +19

    ਅਸੀਂ ਵਾਰਿਸ ਯੋਧਿਆਂ ਦੇ ਗੱਲ ਨੂੰ ਝੂਠ ਰਤਾ ਨਾ ਜਾਣੋ। ਕਿਥੇ ਹਾਂ ਖੜ੍ਹੇ ਅਸੀਂ ਵੀਰਨੋਂ ਆਪਣਾਂ ਫਰਜ਼ ਪਛਾਣੋਂ।।
    ਦੇਓ ਸਾਥ ਜਵਾਨਾਂ ਦਾ ਹੱਕ ਤੇ ਸੱਚ ਲਈ ਜੋ ਲੜ੍ਹਦੇ।।
    ਗੂੜ੍ਹੇ ਰੰਗ ਅਣਖਾਂ ਦੇ ਸਬਰ ਤੇ ਸਿਦਕ ਬਿਨਾਂ ਨਹੀਂ ਚੜ੍ਹਦੇ।।
    ਜਿਉਂਦਾ ਰਹਿ ਯੋਧਿਆਂ ਅਕਾਲ ਪੁਰਖ ਚੜ੍ਹਦੀਕਲਾ ਬਖਸ਼ੇ।।

  • @DaljitSingh-q4r
    @DaljitSingh-q4r 8 หลายเดือนก่อน +180

    ਅੰਮ੍ਰਿਤਪਾਲ ਸਿੰਘ ਜੀ ਮਹਰੋ ਕੌਮ ਦਾ ਜੋਧਾ ਹੈ ਪੰਜਾਬ ਦਾ ਬੱਬਰ ਸ਼ੇਰ ਹੈ ❤ ਤੋਂ ਸਲੂਟ ਹੈ

    • @NSRVibes
      @NSRVibes 8 หลายเดือนก่อน

      Babbar sher ni babbar kutta..

    • @NSRVibes
      @NSRVibes 8 หลายเดือนก่อน

      Jo Desh de khilaf janta nu bhadkaye oh kutta hai Amritpal.

    • @MrMaan123456789
      @MrMaan123456789 8 หลายเดือนก่อน

      SARKARI TAUT AA BACH JO ES SARKARI KUTTY TO

    • @luckystonesforyou2276
      @luckystonesforyou2276 8 หลายเดือนก่อน +3

      ​@@MrMaan123456789tuhanu government tattu di list bhejdi wa jaan tusi list tyaar karde kitho patta lagda

    • @PardeepSingh-w9z1w
      @PardeepSingh-w9z1w 7 หลายเดือนก่อน

      😂😂

  • @KulwantSingh-ff4ju
    @KulwantSingh-ff4ju 8 หลายเดือนก่อน +25

    ਬਿਲਕੁੱਲ ਭਾਈ ਅਮ੍ਰਿਤਪਾਲ ਸਿੰਘ ਨੇ ਮੇਰੇ ਦਿਲ ਦੀਆਂ ਗੱਲਾਂ ਕਹਿ ਕੇ ਰੂਹ ਖੁਸ਼ ਕਰ ਦਿੱਤੀ ਆ ਬਲਵੀਰ ਸਿੰਘ ਬੁੱਢੇ ਦਲ ਦਾ ਕੰਮ ਸਰਕਾਰੀ ਸਹਿਂ ਤੇ ਕਬਜੇ ਕਰਨਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆ ਨੇ ਆਵਦੇ ਪਰਿਵਾਰ ਨੂੰ ਵਿਦੇਸ਼ਾ ਵਿੱਚ ਸੈਟਿੰਗ ਕੀਤੀ ਆ ਕੌਮ ਦਾ ਕੱਖ ਨਹੀ ਕੀਤਾ ਸਾਰੇ ਸਰਕਾਰੀ ਜਥੇਦਾਰ ਬਣ ਗਏ ਨੇ ਲਾਹਣਤ ਇਹਨਾ ਸਰਕਾਰੀ ਜਥੇਦਾਰਾ ਦੇ

  • @SurjitSingh-xd5sk
    @SurjitSingh-xd5sk 8 หลายเดือนก่อน +22

    ਭਾਈ ਮਹਿਰੋ ਦੀਆਂ ਸੱਚੀਆਂ ਗੱਲਾਂ ਵਾ ਇਹਨਾਂ ਨੂੰ ਬਹੁਤ ਮਿਰਚਾਂ ਲੱਗਣੀਆਂ

  • @JagdeepSingh-yo7th
    @JagdeepSingh-yo7th 8 หลายเดือนก่อน +46

    ਵਾਹਿਗੁਰੂ ਜੀ ❤️🙏👍

  • @gurmitsingh9168
    @gurmitsingh9168 8 หลายเดือนก่อน +59

    ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @manjindersingh1353
    @manjindersingh1353 8 หลายเดือนก่อน +28

    ਭਾਵੇਂ ਦੁਸ਼ਟਾ ਮਲੇਛ ਨੇ ਖਾਲਸਾ ਪੰਥ ਵਿੱਚੋਂ ਬਨਜਾਰਿਆ ਨੂੰ ਕਢ ਦਿੱਤਾ ਪਰ ਇੱਕ ਦਿਨ ਜਿੱਤ ਮਿਸਲ ਸ਼ਹੀਦਾਂ ਦੀ ਅਗਵਾਈ ਬਾਬਾ ਬੰਦਾ ਸਿੰਘ ਜੀ ਬਹਾਦੁਰ ੯੬ਕਰੋੜੀ ਬਾਬਾ ਫ਼ਤਿਹ ਸਿੰਘ ਜੀ ਨਿਹੰਗ ਸਿੰਘ ਜੀ ਹੋਵੇਗੀ।।

  • @HarmeetKaur-rb2cm
    @HarmeetKaur-rb2cm 8 หลายเดือนก่อน +31

    ਵਾਹਿਗੁਰੂ ਜੀ ਮੇਹਰ ਕਰੋ

  • @GurmeetsinghMeet-wp7td
    @GurmeetsinghMeet-wp7td 8 หลายเดือนก่อน +9

    ਬਿਲਕੁਲ ਸਹੀ ਗੱਲਾਂ ਨੇ

  • @mantabsinghmantab1074
    @mantabsinghmantab1074 8 หลายเดือนก่อน +8

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਬਿਲਕੁੱਲ ਸਹੀ ਗੱਲ ਬਾਬਾ ਮਹਰੋ ਸਾਬ ਜੀ ਧੰਨਵਾਦ ❤🙏🙏🙏🙏🙏

  • @dawindersingh5824
    @dawindersingh5824 8 หลายเดือนก่อน +26

    ਬਹੁਤ ਵਧੀਆ ਬਾਬਾ ਜੀ.

  • @SurjitSingh-ju9vp
    @SurjitSingh-ju9vp 8 หลายเดือนก่อน +11

    ਵਾਹਿਗੁਰੂ ਜੀ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @manjeetjohal-kf2ii
    @manjeetjohal-kf2ii 6 หลายเดือนก่อน +5

    ਬਹੁਤ ਵਧਿਆ ਤਰੀਕੇ ਨਾਲ ਸਮਝਾਇਆ ਹਾ ਅੰਮ੍ਰਿਤਪਾਲ ਸਾਹਿਬ ਜੀ ਜਿੰਦਾਬਾਦ ਪੰਥ ਦੀ ਗੱਲ ਕਰਨ ਵਾਲਿਆ ਨੂੰ ਚੜਦੀ ਕਲਾ ਵਿੱਚ ਰੱਖਣ ਜੀ ❤️❤️🙏🙏🙏

  • @DhillonDhillon-i8v
    @DhillonDhillon-i8v 8 หลายเดือนก่อน +13

    ਵੀਰ ਜੀ ਨੂੰ ਬੁਹਤ ਸੋਹਨ ਗਿਆਨ

  • @AmandeepSingh-bu4wn
    @AmandeepSingh-bu4wn 8 หลายเดือนก่อน +7

    ਬਹੁਤ ਵਧੀਆ ਵਿਚਾਰ ਜੀ

  • @BalwinderSingh-g7y5l
    @BalwinderSingh-g7y5l 8 หลายเดือนก่อน +19

    ਅਜ ਕੋਮ ਤੇ ਕਿਸਾਨੀ ਤੇ ਜੁਲਮ ਹੋ ਰਿਹਾ ਢਡਰੀਆ ਆਲੀ ਖਚ ਚੁਪ ਕਿਉ ਆ
    ਭਾਈ ਅਮ੍ਰਿਤਪਾਲ ਸਿੰਘ ਮਿਹਰੋ 🙏🙏🙏🙏

    • @AmanKaur-j3w
      @AmanKaur-j3w 19 วันที่ผ่านมา

      Dhadia vala sarkari bnda one ki bolna. Sarkari pese ne muh bnd kraya. Bhai amritpaal ji de khilaf bol ke ona nu nsa lvai

  • @GaganSingh-ph6tq
    @GaganSingh-ph6tq 7 หลายเดือนก่อน +4

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @sajansanjeevraikoti2209
    @sajansanjeevraikoti2209 8 หลายเดือนก่อน +21

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @satpalsinghterkiana4392
    @satpalsinghterkiana4392 8 หลายเดือนก่อน +8

    ਬਹੁਤ ਵਧੀਆ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @kaurkhalsa6746
    @kaurkhalsa6746 8 หลายเดือนก่อน +19

    ਵਾਹਿਗੁਰੂ ਜੀ

  • @ManpreetSingh-vj8md
    @ManpreetSingh-vj8md 4 หลายเดือนก่อน +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SardarSaab75
    @SardarSaab75 7 หลายเดือนก่อน +4

    ਸੱਚ ਬੋਲਣ ਲਈ ਧੰਨਵਾਦ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @jagdevsingh9436
    @jagdevsingh9436 หลายเดือนก่อน +1

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ rahkyo ਸਿੰਘਾ te waheguru Ji ❤

  • @GurmeetKaur-f1s
    @GurmeetKaur-f1s 7 หลายเดือนก่อน +4

    ਵੀਰ ਜੀ ਮੈਂ ਆਪ ਜੀ ਨੂੰ ਦਿਲੋਂ ਧਨਵਾਦ ਕਰਦੀਆਂ ਜੀ ਵਾਹਿਗੂਰੂ ਚੜਦੀ ਕਲਾ ਵਿੱਚ ਰੱਖਣ ਜੀ

  • @gurmitsinghgurmitbhullar9121
    @gurmitsinghgurmitbhullar9121 8 หลายเดือนก่อน +6

    ਬਹੁਤ ਵਧੀਆ ਸਪੀਚ ਵਾਹਿਗੁਰੂ ਜੀ ਮੇਹਰ ਕਰਨ

  • @KaranbirSingh-w7z
    @KaranbirSingh-w7z 8 หลายเดือนก่อน +12

    ਵਾਹ ਜੀ ਵਾਹ ਕੁਰਬਾਨ ਵੀਰੇ ਤੇਰੇ ਕੁਰਬਾਨ ਜਲ ਆ ਗਿਆ ਅੱਖਾ ਵਿਚ ਵੀਰੇ ਹਰਪ੍ਰੀਤ ਸਿੰਘ ਨੂੰ ਸਾਹ ਚੜ ਚੜਦਾ ਢਿੱਡ ਵੇਖ ਲਵੋ ਖਾ ਖਾ ਕੇ ਗੋਲ ਮੋਲ ਗਿਆ ਯਾਰ ਸਹੀ 100 ਪਰਸੈਟ ਸਹੀ ਵਾਹ ਵਾਹ ਵਾਹ ਜੀ

  • @ਸੁਖਵਿੰਦਰਸਿੰਘ-ਫ2ਢ
    @ਸੁਖਵਿੰਦਰਸਿੰਘ-ਫ2ਢ 8 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dayasinghsandhu6269
    @dayasinghsandhu6269 8 หลายเดือนก่อน +21

    ਇੰਨਾਂ ਗੱਲ ਕਰਕਰੇ ਇੱਥੇਲੋਕ ਨਹੀਂ ਹੁੰਦਾ ਇੱਥੋਂ ਕੋਈ ਵੀ ਕੰਟਰੋਲ ਨਹੀਂ ਵਹਿਗੁਰੂ ਜੀ

  • @paramhans1626
    @paramhans1626 7 หลายเดือนก่อน +2

    ਸਦਕੇ ਵੀਰ ਜੀ ਥੋਡੀ ਸਪਿਚ ਦੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ggn_1
    @ggn_1 8 หลายเดือนก่อน +7

    ਆਪਣੇ ਨਿਸ਼ਾਨ ਉੱਪਰ ਨੂੰ ਝੁਲਾਉ ਜੀ ਗੁਰੂ ਦੀ ਕਲਾ ਫਿਰ ਵਰਤੇਗੀ ਚੜਦੀਕਲਾ ਦੀ ਨਿਸ਼ਾਨੀ ਹੁੰਦੀ ਹੈ,

  • @kawaljeetkaur1294
    @kawaljeetkaur1294 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋ ਵਾਹਿਗੁਰੂ ਤੁਹਾਡੇ ਨਾਲ ਹਮੇਸ਼ਾ ਅੰਗ ਸੰਗ ਰਹਿਣ ਹਰ ਪਲ ਹਰ ਘੜੀ ਤੁਹਾਡੀ ਸਹਾਇਤਾ ਕਰਦੇ ਰਹਿਣ ਵਾਹਿਗੁਰੂ ਜੀ ਮਿਹਰ ਕਰਨ🎉❤❤🎉

  • @amriksingh9543
    @amriksingh9543 8 หลายเดือนก่อน +22

    ਸਿਰਾ ਆ ਖਾਲਸਾ ਜੀ।

  • @Jogasingh824
    @Jogasingh824 หลายเดือนก่อน +1

    ਬਿਲਕੁਲ ਸਹੀ ਵਿਚਾਰ 👍🏻

  • @SandeepSingh-bu3ux
    @SandeepSingh-bu3ux 7 หลายเดือนก่อน +4

    ਅੱਜ ਕੱਲ ਦੇ ਲੋਕਾਂ ਦੀ ਜ਼ਮੀਰ ਮਰੀ ਹੋਈ ਏਂ ਬਸ ਕਹਿ ਦਿੰਦੇ ਚੱਲ ਅਸੀਂ ਕੀ ਲੈਣਾ ਇਹ ਤਾਂ ਹਾਲ ਏ ਸਾਡੇ ਲੋਕਾਂ ਦਾ 🙏

    • @AmanKaur-j3w
      @AmanKaur-j3w 19 วันที่ผ่านมา

      Ta e te sikha vich fuut pui. Bheda nu moka milia. Sikha ch futt pon da

  • @HarpalSingh-y8q
    @HarpalSingh-y8q 8 หลายเดือนก่อน +7

    ਭਾਈ ਅਮਿ੍ੰਤਪਾਲ ਸਿੰਘ ਜੀ ਜ਼ਿੰਦਾਬਾਦ,,,,,🙏🙏🙏🙏🙏

  • @sukhmandersandhu185
    @sukhmandersandhu185 8 หลายเดือนก่อน +9

    ਬਾਬਾ ਜੀ ਧੰਨਵਾਦ ਸਿੰਘ ਤਾ ਇਹੋ ਜੇ ਹੋਣ ਪੰਜਾਬ ਵਾਸੀਓ ਹੋਜੂ ਖੜ੍ਹੇ

  • @gagandeepsingh-ey7sh
    @gagandeepsingh-ey7sh 8 หลายเดือนก่อน +10

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਿੱਖ ਕੌਮ ਤੇ

  • @bhindersingh3707
    @bhindersingh3707 หลายเดือนก่อน +2

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਅਸਲੀ ਯੋਦੇ

  • @manhajoorsingh9153
    @manhajoorsingh9153 8 หลายเดือนก่อน +4

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @gurwindersinghbalu6530
    @gurwindersinghbalu6530 8 หลายเดือนก่อน +9

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ

  • @balrajsinghkhalsa7302
    @balrajsinghkhalsa7302 หลายเดือนก่อน +2

    ਦਾਸ ਤੋਂ ਸਤਿਗੁਰੂ ਜੀ ਆਰਮੀ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ, ਸਿੰਘ ਸਾਹਿਬ ਇੱਕ ਵੀ ਇਹੋ ਜਿਹਾ ਕੇਸ ਨਹੀਂ ਜਿੱਥੇ ਹਮਲਾ ਹੋਇਆ ਹੋਵੇ z ਸਕਿਓਰਟੀ ਨੇ ਬਚਾਇਆ ਹੋਵੇ ਜਦੋਂ ਗੋਲੀ ਆਉਂਦੀ ਪਹਿਲਾਂ ਗਨ ਮੈਨ ਆਪਣਾ ਹੀ ਬਚਾਅ ਕਰਨਗੇ , ਵੈਸੇ ਵੀ ਜੋਂ ਸਰਕਾਰੀ ਗੰਨਮੈਨ ਰਖਦੇ ਸਰਕਾਰਾਂ ਅਤੇ ਗੰਨਮੈਨ ਦੋਵੇਂ ਹੀ ਉਨ੍ਹਾਂ ਤੋਂ ਅੱਕੇ ਹੁੰਦੇ ਜਿੰਨੇ ਨਹੀਂ ਮਰਨਾ ਸੀ ਉਹ ਮਰੇ ਹਨ

  • @AjayKumarGTSingh
    @AjayKumarGTSingh 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤❤

  • @AvtarSinghBhupal
    @AvtarSinghBhupal หลายเดือนก่อน +1

    ❤❤ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਵਾਹਿਗੁਰੂ ਜੀ ਮੇਹਰ ਕਰਨ ਆਪ ਜੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ, 🙏🙏

  • @Ahmad-sn4tx
    @Ahmad-sn4tx หลายเดือนก่อน +3

    ਅਕਾਲ ਤਖਤ ਸਾਹਿਬ ਦਾ ਜਥੇਦਾਰ ਚਾਹੀਦਾ ਇਸ ਸਿੰਘ

  • @manjindersingh1353
    @manjindersingh1353 8 หลายเดือนก่อน +10

    ਕਰੇਗਾ ਪੁਕਾਰ ਇੱਕ ਬਨਜਾਰਾ ਸਤਿਗੁਰੂ ਜੀ ਮਹਾਂਕਾਲ ਪਿਤਾ ਜੀ ਦੇ ਦਰਬਾਰ।।
    ਮਾਤਾ ਭਵਾਨੀ ਜੀ ਦੇ ਦਰਬਾਰ ਦਰਦਾਂ ਭਰੀ ਪਰਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।

  • @ManjeetKaur-dn8qk
    @ManjeetKaur-dn8qk 16 วันที่ผ่านมา

    ਬਿਲਕੁਲ ਸਹੀ ਕਿਹਾ ਪੁੱਤਰ ਜੀ ਵਾਹਿਗੁਰੂ ਚੜੵਦੀਕਲਾ ਵਿੱਚ ਰੱਖਣ❤🙌🙏

  • @BoharSingh-ye5hn
    @BoharSingh-ye5hn หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Jasvir-Singh8360
    @Jasvir-Singh8360 8 หลายเดือนก่อน +5

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਕਰੀਰਾਂ ਵੀ ਇਸ ਤਰ੍ਹਾਂ ਹੋਇਆ ਕਰਦੀਆਂ ਸਨ ਦਿਲ ਕਰਦਾ ਹੈ ਸੁਣੀ ਜਾਈਏ ਪੂਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਏਕਤਾ ਬਣਾ ਕੇ ਰਣਨੀਤੀ ਬਣਾਈ ਜਾਵੇ ਤਾਂ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ ਪੰਜਾਬ ਹਿਤੈਸ਼ੀ ਅਖਵਾਉਣ ਵਾਲੇ ਹਰ ਨਾਗਰਿਕ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਅਤੇ ਹੱਕ ਲੈਣ ਵਾਲਿਆਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਹਿ ਸਕਣ ਕਿ ਸਾਡੇ ਵਡੇਰਿਆਂ ਨੇ ਪੰਜਾਬ ਨੂੰ ਬਚਾਉਣ ਵਿੱਚ ਯੋਗਦਾਨ ਪਾਇਆ ਹੈ

  • @DavinderSingh1634.wx4km
    @DavinderSingh1634.wx4km 8 หลายเดือนก่อน +12

    ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤

  • @surinderkour7146
    @surinderkour7146 8 หลายเดือนก่อน +6

    ਭਾਈ ਸਾਹਿਬ ਜੀ ਇਹ ਤਾਂ ਸਾਡੇ ਦਿਲ ਦੀ ਗੱਲ ਕੀਤੀ ਹੈ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਭਾਈ ਸਾਹਿਬ ਲੋਕਾਂ ਨੇ ਤਾਂ ਮੌਸਮੀ ਡੱਡੂ ਬਣਨ ਦੀ ਜਾਚ ਸਿੱਖਲੀ ਕਿਸੇ ਵਿਰਲੇ ਦੇ ਸਿਰ ਤੇ ਜੂੰ ਸਰਕਦੀ ਸਰਕਾਰ ਤਾਂ ਲੋਕਾਂ ਦੀ ਜ਼ਮੀਰ ਮਾਰਨ ਲਈ ਸਾਰਾ ਜੋਰ ਲਾਉਣ ਤੋਂ ਬਿਨਾਂ ਕੰਮ ਕਰਨ ਨੂੰ ਤਿਆਰ ਨਹੀਂ ਹੈ ਲੋਕ ਉੱਲੂ ਬਣੀ ਜਾਂਦੇ ਨੇ ਸ਼ਰਮ ਕਰਨੀ ਭੁੱਲਗੇ

    • @surinderkour7146
      @surinderkour7146 8 หลายเดือนก่อน +1

      ਵਾਹਿਗੁਰੂ ਕਿਰਪਾ ਕਰਨ ਲੋਕਾਂ ਦੀ ਜ਼ਮੀਰ ਜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਸ਼ੁਕਰ ਹੈ ਐਸੀ ਸਪੀਚ ਸੁਣਨ ਨੂੰ ਮਿਲੀ ਵਾਹਿਗੁਰੂ ਆਪ ਜੀ ਦੀ ਚੜਦੀ ਕਲਾ ਕਰੇ ਆਪ ਜੀ ਦੀ ਨੇਕ ਤੇ ਸੱਚੀ ਗੱਲ ਬਹੁਤ ਜ਼ਿਆਦਾ ਬੂਰ ਪਵੇ

    • @AmanKaur-j3w
      @AmanKaur-j3w 19 วันที่ผ่านมา

      Bilkul shi gl a ji. 😢

  • @lakhvirbrar919
    @lakhvirbrar919 8 หลายเดือนก่อน +10

    ਬਹੁਤ ਵਧੀਆ

  • @gurmitsingh9168
    @gurmitsingh9168 8 หลายเดือนก่อน +39

    ਮੈਨੂੰ ਤਾਂ ਸਮਝ ਨਹੀ ਲੱਗਦੀ ਕਿ ਢੱਡਰੀਆਂ ਵਾਲੇ ਪਿੱਛੇ ਕਿਉਂ ਲੱਗੇ ਲੋਕ ਇਹੋ ਜਿਹੇ ਡੇਰਾਵਾਦੀਆਂ ਤੂੰ ਬਚ ਕੇ ਰਉ

    • @Harjeetkaur-
      @Harjeetkaur- 8 หลายเดือนก่อน +1

      ਸਹੀ ਕਿਹਾ

    • @sukhwinderkaur8146
      @sukhwinderkaur8146 7 หลายเดือนก่อน +1

      Well done 👏 ji

    • @AmanKaur-j3w
      @AmanKaur-j3w 19 วันที่ผ่านมา

      Sarkari pese nal saxy dresa ponda. Dadria vala. 😂

  • @gandhisidhu1469
    @gandhisidhu1469 หลายเดือนก่อน +1

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @psingh201
    @psingh201 8 หลายเดือนก่อน +13

    ਬਿਲਕੁਲ ਠੀਕ ਕਿਹਾ ਜੀ, sgpc ਤੇ ਅਖੌਤੀ ਧੂੰਮਾ ਬਾਦਲ ਮਹੰਤ ਸਭ ਸਰਕਾਰ ਦੇ ਟਾਉਟ ਹਨ ,ਇਕਜੁੱਟ ਹੋ ਕੇ ਬਾਦਲ ਨੂੰ ਬਾਹਰ ਕੱਢਿਆ ਜਾਵੇ

  • @inderjeetkaur3779
    @inderjeetkaur3779 7 หลายเดือนก่อน +5

    Very good speech waheguru mehar kre

  • @SukhbirSingh-l5i
    @SukhbirSingh-l5i หลายเดือนก่อน +1

    ਬਿਲਕੁਲ ਸੱਚੀਆ ਗੱਲਾ ਹਨ ਭਾਈ ਸਾਬ ਦੀਆ ,

  • @sukhwantsinghbandmastar1867
    @sukhwantsinghbandmastar1867 2 หลายเดือนก่อน +1

    ਬਿਲਕੁਲ ਸੱਚ ਹੈ ਜੀ ਮਹਿਰੋਂ

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 8 หลายเดือนก่อน +5

    ਬਿਲਕੁੱਲ ਭਾਈ ਸਾਹਿਬ ਸੱਚ ਹੈ

  • @sukhjitkaur2746
    @sukhjitkaur2746 24 วันที่ผ่านมา +1

    WAHEGURU JI SIKH NU CHARDIKALA BAKHSHAEN

  • @AnushkaSharma1mln
    @AnushkaSharma1mln 5 หลายเดือนก่อน +3

    ਹਿੰਮਤ ਚਾਹੀਦੀ ਆ ਬੋਲਣ ਭਾਈ ਅੰਮ੍ਰਿਤਪਾਲ ਮਹਿਰੋਂ ਵਸਦਾ ਰਹੇ

  • @gaggi336
    @gaggi336 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉🎉🎉🎉

  • @KalaGill-gx2ug
    @KalaGill-gx2ug 8 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ❤❤❤❤

  • @mangalsjngah4875
    @mangalsjngah4875 8 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @bharpoorsingh270
    @bharpoorsingh270 8 หลายเดือนก่อน +4

    ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਾਰੇ ਮੰਤਰੀ ਤੰਤਰੀ ਛੋਟੇ ਹਨ, ਜਦੋਂ ਵੀ ਕੋਈ ਗੁਰੂ ਘਰ ਵਿੱਚ ਜਾਂ ਬਾਹਰ ਗਲਤ ਫੋਟੋ, ਮੂਰਤੀਆਂ, ਮਰਯਾਦਾ ਤੋਂ ਉਲਟ ਹੋਵੇ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ

  • @lovepreetsandhu34479
    @lovepreetsandhu34479 7 หลายเดือนก่อน +3

    Waheguru ji❤❤

  • @SarabjitkaurKular
    @SarabjitkaurKular 8 หลายเดือนก่อน +4

    ❤❤❤❤❤ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ

  • @GurdevSungh-u7m
    @GurdevSungh-u7m 4 หลายเดือนก่อน +4

    ਇਹ ਜਿੰਨੇ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਆ ਅੰਮ੍ਰਿਤਪਾਲ ਸਿੰਘ ਜੀ ਇਹ ਸਾਰੇ ਕਬਜ਼ੇ ਵਾਲੇ ਨੇ ਸਿਰ ਦੇਣ ਵਾਲਾ ਇਹਨਾਂ ਚ ਕੋਈ ਨਹੀਂ ਸਾਰੇ ਭੱਜਣ ਵਾਲੇ ਨੇ

  • @sherepunjabsandhu5656
    @sherepunjabsandhu5656 8 หลายเดือนก่อน +7

    ਖਾਲਸਾ ਜੀ ਬਿਲਕੂਲ ਸੰਚ ਆਖੈਆ

  • @depindersingh2451
    @depindersingh2451 8 หลายเดือนก่อน +12

    Bilkul shi bolya

  • @harmindersingh3428
    @harmindersingh3428 6 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਚੜ ਕੇ ਬਾਬਾ ਜੀ🙏🙏

  • @DeepSingh-x3p
    @DeepSingh-x3p หลายเดือนก่อน +2

    ਸਹੀ ਗੱਲ ਆ ਸਿੱਖਾਂ ਦੇ ਰਖਵਾਲੇ ਬਣੇ ਫਿਰਦੇ ਆ ਤੇ ਇਹਨਾਂ ਨੇ ਸਿੱਖਾਂ ਲਈ ਕੀਤਾ ਕੀ ਸਹੀ ਗੱਲ ਆ ਜਥੇਦਾਰ ਤਾਂ ਆਪਦੇ ਢਿੱਡ ਭਰਦੇ ਆ ਤੇ ਆਪਦੀਆਂ ਕੋਠੀਆਂ ਕਾਰਾਂ ਬਣਾ ਲੈਂਦੇ ਆ
    ਕੌਮ ਲਈ ਕੀ ਕੀਤਾ ਇਹਨੇ ਉੱਚੇ ਤਖਤ ਤੇ ਬੈਠੇ ਆ ਕੋਈ ਸਕੂਲ ਕਾਲਜ ਬਣਾਇਆ ਹਸਪਤਾਲ ਬਣਾਏ ਆ ਸਿੱਖਾਂ ਲਈ ਜਿੱਥੇ ਜਵਾਕ ਫਰੀ ਪੜ ਸਕਣ ਤੇ ਫਰੀ ਦਵਾਈ ਲੈ ਸਕਣ
    ਸਿੱਖਾਂ ਦਾ ਕੋਈ ਮਸਲਾ ਆਉਂਦਾ ਉੱਥੇ ਕੋਈ ਨੋਟਿਸ ਲੈਂਦੇ ਆ
    ਉਹ ਕਹਿ ਦਿੰਦੇ ਕੌਮ ਦੇ ਅਸੀਂ ਜਥੇਦਾਰ

  • @saheb389
    @saheb389 8 หลายเดือนก่อน +13

    Shi gal ❤

  • @sukhmaan8274
    @sukhmaan8274 8 หลายเดือนก่อน +13

    💯💯 sachian gallan 🙏🙏

  • @gursharanrai9259
    @gursharanrai9259 8 หลายเดือนก่อน +9

    Good speech khalsa ji

  • @NirmalKaurChanna
    @NirmalKaurChanna 7 หลายเดือนก่อน +3

    Singh saheb di speech te ashke jaiye dhan dhan karatiji dhanvad ji

  • @KaranThind-nb2nh
    @KaranThind-nb2nh 22 วันที่ผ่านมา

    ਵਾਹਿਗੁਰੂ ਜੀ ਚੜਦੀਕਲਾ ਬਖਸਣ ਵੀਰ ਨੂੰ🙏🏻🙏🏻

  • @JaswantSingh-fg3qs
    @JaswantSingh-fg3qs 8 หลายเดือนก่อน +4

    ਖਾਲਸਾ ਜੀ ਸੱਚੀ ਗੱਲ

  • @gdsingh291
    @gdsingh291 8 หลายเดือนก่อน +3

    ਬਾਈ ਤੇਰੀ ਕੱਲੀ ਕੱਲੀ ਗੱਲ ਸੱਚ ਆ ਅੱਜ ਦੇ ਸਮੇ ਕਿਸੇ ਵੀ ਜੱਥੇਦਾਰ ਨੂੰ ਕੌਮ ਨਾਲ ਕੋਈ ਮਤਲਬ ਨਹੀ ਹੇਗਾ

  • @SukhwantKaur-sn3zr
    @SukhwantKaur-sn3zr 8 หลายเดือนก่อน +17

    Amritpal singh jindabad jindabad

  • @harnoorbrar7865
    @harnoorbrar7865 8 หลายเดือนก่อน +5

    100 ਪਰਸਿੰਟ ਸਹੀ ਗੱਲ ਆ ਬਾਈ ਜੀ ਦੀ ਇਹਨਾ ਸਾਰੇ ਟੁਕੜ ਬਾਜਾਂ ਪਿੰਡਾ ਵਿੱਚ ਨਾ ਵੜਨ ਦੇਉ

  • @SurjitSingh-uq4sv
    @SurjitSingh-uq4sv 18 วันที่ผ่านมา +1

    ਵਾਓਏ ਗੁਰੂ ਦੇ ਸ਼ੇਰਾਂ

  • @angrejsingh3806
    @angrejsingh3806 หลายเดือนก่อน

    ਬਿਲਕੁੱਲ ਸਹੀ ਬੋਲਿਆ ਅੰਮ੍ਰਿਤਪਾਲ ਸਿੰਘ ਮਹਿਰੋ ਤੁਸੀ ਤੁਸੀ ਭਾਈ ਅੰਮ੍ਰਿਤਪਾਲ ਸਿੰਘ ਦੇmp ਦੇ ਹੱਕ ਵਿੱਚ ਬੋਲੇ ਜੇ ਤੁਸੀ ਨਚਾਰਾ ਦੇ ਬੁੱਤ ਤੋੜੇ ਬਹੁਤ ਵਦੀਆ ਕੀਤਾ ਪਰ ਹੁਣ ਸਮਾ ਆ ਗਿਆ ਜਿਹੜੇ ਪੰਥ ਦੇ ਨਾਮ ਤੇ ਜਥੇਬੰਦੀਆਂ ਬਣਾ ਕੇ ਲੁੱਟ ਰਹੇ ਨੇ ਓਹਨਾਂ ਦੇ ਚਿਹਰੇ ਨੰਗੇ ਕਰਤੇ ਸੰਗਤ ਸਾਹਮਣੇ ਲਿਆਂਦੇ ਵਾਹਿਗੁਰੂ ਚੜਦੀ ਕਲਾ ਰੱਖੇ ਇਹ ਨਾ ਕੌਮ ਦੇ ਦੋਨੇ ਸੂਰਬੀਰਾਂ ਤੇ ਜਿਹੜੇ ਜ਼ੁਲਮ ਖਿਲਾਫ ਅਵਾਜ ਚੁਕਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਡਟ ਕੇ ਸਾਥ ਦਿਓ ਪੰਜਾਬ ਵਿੱਚ ਜਿਹੜੀ ਪੰਥ ਦੇ ਨਾਮ ਤੇ ਲੁੱਟ ਹੋ ਰਹੀ ਆ ਜਵਾਨੀ ਨੂੰ ਮਜ਼ਬੂਰ ਕਰਕੇ ਵਿਦੇਸ਼ਾਂ ਵਿੱਚ ਕੰਮ ਕਰਨਾ ਪੈ ਰਿਹਾ ਪੰਜਾਬੀਓ ਜਾਗੋ ਵਾਰਿਸ ਦੇ ਬਣੋ ਦਿੱਲੀ ਦੇ ਨਹੀਂ ਗੁਰੂ ਨੂੰ ਕੀ ਮੂੰਹ ਵਿਖਾਓ ਗੇ ਕੱਲਾ ਲੰਗਰ ਤੇ ਜੈਕਾਰੇ ਲਾ ਕੇ ਮਾਣ ਮਹਿਸੂਸ ਕਰਦੇ ਜਾਉ ਯਾਦ ਕਰੋ ਜਿਹਨਾਂ ਨੇ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋ ਛੋਲਿਆਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਪੀਜੇ ਬਰਗਰ ਖਾ ਕੇ ਦੁਨੀ ਚੰਦ ਨਾ ਬਣੀਏ ਭਾਈ ਬਚਿੱਤਰ ਸਿੰਘ ਵਾਂਗ ਲੜੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ

  • @Jasbirjazz
    @Jasbirjazz 7 หลายเดือนก่อน +3

    ❤Amritpal jindabad ❤

  • @1699TC
    @1699TC 8 หลายเดือนก่อน +4

    ਧਰਤੀ ਇਹ ਆਬਾਂ ਦੀ,ਖਾਬਾਂ ਦੀ,
    ਧਾਰ ਨਾ ਜਾਵੇ ਵਿੱਚੋਂ ਸ਼ਮਸ਼ੀਰ,
    ਸੁਰ ਤਾਲ ਪੱਕੀ ਮਿਲੇ ਰਬਾਬਾਂ ਦੀ,
    ਜੋ ਹੁੰਦੇ ਜਵਾਨ ਸੁਣ ਸੁਣ ਵਾਰਾਂ ਵਿੱਚ ਲੋਰੀ,
    ਸੇਂਦੇ ਕਿੱਥੇ ਓ ਜ਼ਬਰ ਜ਼ੁਲਮ ਜੋਰਾ ਜੋਰੀ,
    ਕਹਾਣੀ ਨੀ ਹੋਣ ਦਾਸਤਾਂਵਾਂ ਜਿੱਥੇ,
    ਵੈਰੀ ਨੂੰ ਦਿੱਤੇ ਜਵਾਬਾਂ ਦੀ,
    ਸੰਕਲਪ ਰਾਜ ਦਾ ਵਿੱਚ ਹਰ ਅਰਦਾਸ ਮਿਲੇ,
    ਪੱਗ ਵੇਖ ਜਿਸਦੀ ਹਰ ਆਸ ਮਿਲੇ,
    ਸੁਭਾਹ ਜੱਪਜੀ ਸ਼ਾਮ ਰਹਿਰਾਸ ਮਿਲੇ,
    ਤਖ਼ਤ ਅਕਾਲ,ਫ਼ਲਸਫ਼ਾ ਮੀਰੀ ਪੀਰੀ ਦਾ,
    ਜਾਗਦੀ ਜ਼ਮੀਰ,ਬਿਨ ਦਾਗ ਮਿਲੇ,
    ਓਥੇ ਕਿੱਥੇ ਚੱਲੇ ਚਲਾਕੀ,
    ਕਿੱਥੇ ਚਲਦੀ ਓਥੇ ਦਾਬਾਂ ਦੀ,
    ਇਹ ਧਰਤੀ ਪੰਜਾਬ,
    ਧਰਤੀ ਆਬਾਂ ਦੀ ਖਾਬਾਂ ਦੀ..
    ਬਾਜ਼