Bhai saab diyan sab galan sachian ne 100% agree ❤,Main v veer 10 saal hogaye savere 2:30 vajje othda fir gurbaani padi di aa sanchi saab ton, 22G nu milna koi mil nahi reha josakda 22 g naal soch milje
Veer ji tusi swaal karde time samne wale de jwaab nu katt dine o...jado waheguru ji di gal hundi howe poori gal sun ke fir swaal karo...baki tusi saade li boht vadia vedio le k aye dhanwad ji 🙏🙏🙏🙏🙏🙏🌹🌹🌹🌹🌹🌹🌹
99 15 081 0 60
Contact Number Baba Milanjot Singh
ਵਾਹਿਗੁਰੂ ਜੀ
Jei Gappan sunnanian hun ttan iss nu sunno
ਵਾਹਿਗੁਰੂ ਜੀਓ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਧੰਨ ਹੋ ਮਹਾਂਪੁਰਖੋ
ਵਾਹਿਗੁਰੂ ਜੀ... ❤
ਵਾਹਿਗੁਰੂ ਜੀ, ਵਾਹਿਗੁਰੂ ਜੀ 🙏🏽🙏🏽🙏🏽🙏🏽
Ek vari hor ena de naal gal baat kro man nu bahut sukoon milya
BHT vdiya uprala jagsir bai
Hr v es tra Diya ruhaa Diya videos laike aao
Baba ji tuhade te waheguru ji di bhut kirpa ,waheguru mehar karan
Plz ਵੀਰ ਜੀ ਨਾਲ ਗਲ ਕਰਨੀ g
Baba Milanjot Singh Ji da number upper comment ch dita hai g
❤ Wahiguru Wahiguru Wahiguru Ji ❤
Bhai saab diyan sab galan sachian ne 100% agree ❤,Main v veer 10 saal hogaye savere 2:30 vajje othda fir gurbaani padi di aa sanchi saab ton, 22G nu milna koi mil nahi reha josakda 22 g naal soch milje
Good ji
Baba Milanjot Singh Ji da number upper comment ch dita hai g
Waheguru ji❤
ਵਾਹਿਗੁਰੂ,ਬਾਬਾ ਜੀ ਦੈ ਸੇਵਕਾਂ ਸੱਚ ਦਸਿਆ 🙏🏽🙏🏽🙏🏽🙏🏽🙏🏽🙏🏽🙏🏽
ਭਾਈ ਬੁਲਾ ਜੀ ਕਹਿੰਦੇ ਬੁਲਿਆ ਰਬ ਦਾ ਕੀ ਪਾਉਣਾ ਇਧਰ ਪੁੱਟਣਾ ਉਧਰ ਲਾਉਣਾ। ਬਾਬਾ ਫਰੀਦ ਜੀ ਬਾਣੀ ਵਿੱਚ ਫਰਮਾਉਦੇ। ਫਰੀਦਾ ਕਾਲੀ ਜਿਨੀ ਨ ਰਾਵਿਆ ਧੳਉਲੀ ਰਾਵੈ ਕੋਇ। ।ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ। ।ਬਾਬਾ ਫਰੀਦ ਜੀ ਆਖਦੇ ਜਿਨਾ ਨੇ ਜਵਾਨੀ ਵਿੱਚ ਪ੍ਰਮਾਤਮਾ ਨੂੰ ਯਾਦ ਨਹੀ ਕੀਤਾ। ਬਿਰਧ ਹੋ ਕੇ ਕੋਈ ਵਿਰਲਾ ਹੀ ਪ੍ਰਮਾਤਮਾ ਨੂੰ ਯਾਦ ਕਰਦਾ। ਫਰੀਦ ਜੀ ਆਖਦੇ ਹੇ ਫਰੀਦ ਤੂੰ ਆਪਣੇ ਸਾਂਈ ਨੂੰ ਪਿਆਰ ਕਰ ਤੇਰਾ ਪਿਆਰ ਨਿਤ ਨਵਾਂ ਰਹੇਗਾ। ਗੁਰੂ ਅਮਰਦਾਸ ਜੀ ਸਲੋਕ ਦਾ ਉਤਰ ਦਿਦੇ ਨੇ। ਫਰੀਦਾ ਕਾਲੀ ਧੳਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ। ।ਆਪਣਾ ਲਾਇਆ ਪਿਰਮੁ ਨ ਲਗੲਈ ਜੇ ਲੋਚੈ ਸਭੁ ਕੋਈ। ।ਏਹੁ ਪਿਰਮੁ ਪਿਆਲਾ ਖਸਮ ਕਾ ਜੈ ਤੈ ਦੇਇ। । ਗੁਰੂ ਅਮਰਦਾਸ ਜੀ ਆਖਦੇ ਆ ਜੇ ਕੋਈ ਮਨੁੱਖ ਇਕਾਗਰ ਮਨ ਨਾਲ ਪ੍ਰਮਾਤਮਾ ਨੂੰ ਯਾਦ ਕਰੇ ਫਿਰ ਚਾਹੇ ਉਹ ਇਨਸਾਨ ਜਵਾਨ ਹੋਵੇ ਜਾ ਬਿਰਧ ਉਸ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਦਾ ਪਰ ਜੇ ਕੋਈ ਆਪਣੇ ਜੋਰ ਨਾਲ ਪ੍ਰਮਾਤਮਾ ਨਾਲ ਪਿਆਰ ਕਰਨਾ ਚਾਹੇ ਇਹ ਗੱਲ ਬਹੁਤ ਕਠਿਨ ਆ ਪਰ ਇਹ ਪਿਆਰ ਦਾ ਪਿਆਲਾ ਮਾਲਕ ਦਾ ਜਿਸ ਨੂੰ ਭਾਉਦਾ ਉਸ ਦੇ ਦਿੰਦਾ। ਪ੍ਰਮਾਤਮਾ ਨੂੰ ਮਿਲਣ ਦੀ ਕੋਈ ਉਮਰ ਨਹੀ ਉਹ ਮਾਲਕ ਵਿਸ਼ਵਾਸ਼ ਵਿੱਚ ਆ ਜਿੰਨਾ ਤੁਸੀ ਮਾਲਕ ਨੂੰ ਹੈ ਜਾਣੀਏ ਹੈਗਾ ਕਰਕੇ ਮੰਨਦੇ ਉਨਾ ਹੀ ਉਹ ਤੁਹਾਡੇ ਨਾਲ ਆ ਭੁਲਾ ਚੁਕਾ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
🙏🏽 Waheguru ji ka Khalsa Waheguru ji ki Fateh sister ji, tusi bohut keemti gallan samajhaian ji, bohut-2 dhanwad ji🙏🏽🙏🏽🙏🏽🙏🏽🙏🏽
Waheguru ji🙏🙏🙏
ਵੀਰ ਜੀ plz mnu ver g da NBR ਦਿਓ plz
Bandaghi di ਗਲ ਕਰਨੀ ਵੀਰ ਜੀ ਨਲ plzzz
Baba Milanjot Singh Ji da number upper comment ch dita hai g
Veer ji tusi swaal karde time samne wale de jwaab nu katt dine o...jado waheguru ji di gal hundi howe poori gal sun ke fir swaal karo...baki tusi saade li boht vadia vedio le k aye dhanwad ji 🙏🙏🙏🙏🙏🙏🌹🌹🌹🌹🌹🌹🌹
Wmk🙏🏻🙏🏻
Bhut ਖੂਬ ਉਪਰਾਲਾ ਜੀ 🙏
Waheguru ji
Waheguru ji 🙏 mehar kri sab te ❤❤❤❤❤❤
Waheguru Jio Sahi hai Guru Sahib kujh vi kar sakde han❤❤
ਸਬ। ਕੁਛ। ਸਹੀ। ਹੈ। ੳਉਹੀ। ਜਾਣ। ਸਕਦਾ। ਹੈ। ਜਿਸ। ਨਾਲ। ਵਾਹਿਗੁਰੂ। ਦੀ। ਮਹਿਰ। ਹੋਵੋ।
Waheguru g NBR ਦਿਓ ਵੀਰ ਜੀ ਦਾ plz
Baba Milanjot Singh Ji da number upper comment ch dita hai g
🙏🎉
🙏🏻🙏🏻🙏🏻🙏🏻
ਵੀਰ ਜੀ ਨਬਰ ਮਿਲ ਸਕਦਾ ਵੀਰ ਜੀ ਦਾ plz
Baba Milanjot Singh Ji da number upper comment ch dita hai g
🙏🙏
🙏🏻🙏🏻
Sade ton tan 1 sukhmni sahib ni Hunda, asi moorkh tuhadi ki vdiyaai kriye, aap Dhan ho, 1 am jaagde ho
🙏🙏🙏🙏🙏🙏
Sach hi kiya veer❤ji ne
ਬਾਬਾ ਭਵਿੱਖਬਾਣੀਆ ਹੀ ਲਿਖ ਦੇ ਯੂਟਿਉਬ ਵਾਲਿਆ ਨੂੰ ਹੋਰ ਕੌਨਟੈੰਟ ਮਿਲ ਜਾਉ ਕੁੱਝ ਮਹੀਨਿਆ ਲਈ ।
ਵਿਹਲੜ ਸਾਧਾਂ ਦਾ ਗੁਰੂ ਨਾਲ ਕੀ ਵਾਸਤਾ
ਮੂਰਖ ਪਰਾਣੀ ਤੂੰ ਅਪਣੀ ਜਵਾਨ ਚੋ ਗਲਤ ਲਵਜ ਨਾ ਬੋਲ ,ਤੇਰੇ ਵਰਗੇ ਗੁਰੂਆਂ ਨੂੰ ਗਲਤ ਬੋਲਕੇ ਨੋਜਵਾਨਾਂ ਨੂੰ ਗੁਰੂਆਂ ਤੋ ਦੂਰ ਕਯਦੇ ਅਤੇ ਫੇਰ ਨੋਜਵਾਨ ਨਸਿਆ ਚ ਪੈ ਕੇ ਮਾ ਬਾਪ ਨੂੰ ਪ੍ਰੇਸ਼ਾਨ ਕਰਦੇ
ਇਹ ਠੱਗ ਇਕ ਨੰਬਰ ਦਾਂ
main vich aaya main vich gya
Bhot vdia bilkul shi waheguru ji di apaar kirpa ihna te🙏🙏
Baba Milanjot Singh Ji da number upper comment ch dita hai g
ਜਿਹੜੇ ਕਹਿੰਦੇ ਨੇ ਰੱਬ ਨਹੀ ਹੈ ਰੱਬ ਹੈ ਰੱਬ ਸਾਰਿਆਂ ਵਿੱਚ ਵਰਤ ਰਿਹਾ ਹੈ ਰੱਬ ਪ੍ਰਕਾਸ਼ ਰੂਪ ਵਿੱਚ ਵੀ ਵਰਤ ਰਿਹਾ ਹੈ ਜਿਹੜੀ ਸੁਰਤ ਬਾਹਰਮੁਖੀ ਹੋਈ ਫਿਰਦੀ ਹੈ ਇਸਨੂੰ ਅੰਦਰ ਨੂੰ ਕਰਨਾ ਪੈਣਾ ਹੈ
Baba G send ur phone 🙏🙏no.
Hnji
+919915081060
Baba Milanjot Singh Ji da number upper comment ch dita hai g
Gappistan radio 😢😢😢
Gapp mari janda
ਵੀਰੇ ਬਿਨਾਂ ਜਾਣੇ ਕਿਸੇ ਸਾਧੂ ਸੰਤ ਨੂੰ ਏਦਾਂ ਬੋਲਣ ਤੋਂ ਪਹਿਲਾ ਕੁਝ ਸੋਚ ਲਿਆ ਕਰੋ plz 🙏🏽🙏🏽
ਪੂਰਾ ਸਿਰੇ ਦਾ ਗੱਪੀ , ਬਾਬਾ ਬਣਨ ਨੂੰ ਕਾਹਲੀ ਕਰਦਾ 😂
@DaljeetSingh-d3 ਵਾਹਿਗੁਰੂ 🙏🏽
😂😂😂😂
Gapp hee gapp; Jhooth hee jhooth. Bakwas na kariya karo. Sri Guru Granth Saheb ji, karmattan da koi hawala nahi.
Ki Bano doniya da, suche Patsha Waheguru jane
ਕਿਉਂ ਕੁਤੇ ਭਕਾਈ ਕਰਦੇ ਹੋ ਯਾਰ। ਜਦੋਂ ਰੱਬ ਦੀ ਕੋਈ ਸ਼ਕਲ ਹੀ ਨਹੀਂ ਹੈ ਫਿਰ ਤੂੰ ਰੱਬ ਕਿਥੋਂ ਦੇਖ ਲਿਆ। ਤੇਰਾ ਸ਼ਹੀਦ ਕੁਝ ਨਹੀਂ ਕਰ ਸਕਦਾ
ਐਵੇਂ ਝੂਠ ਬੋਲ ਰਿਹਾ ਹੈ
ਕੁੱਤੇ ਭਕਾਈ ਤੇ ਤੂੰ ਮੈਨੂੰ ਲੱਗਦਾ ਪਿਆ ਮਾਰਦਾ ਰੱਬ ਦੀ ਰੱਬ ਦੀ ਸ਼ਕਲ ਦੀ ਗੱਲ ਕਰਦਾ ਨਾ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਦਸ ਪਾਤਸ਼ਾਹੀਆਂ ਉਹ ਰੱਬ ਦੀ ਸ਼ਕਲ ਨੇ ਪਰ ਤੇਰੇ ਵਰਗਾ ਕਾਮਰੇਡ ਬੰਦਾ ਜਿਹਨੂੰ ਦੀਵਾਨੀ ਦੀ ਅਗਨੀ ਨਾ ਤੂੰ ਬੰਦਾ ਨਾ ਬੰਦਿਆਂ ਜਾ ਤੈਨੂੰ ਇਹੋ ਜਿਹੀ ਸਮਝ ਕਿਤੋਂ ਐਵੇਂ ਵਾਧੂ ਦੀ ਪਕਾਈ ਨਾ ਮਾਰਿਆ ਕਰ ਜੇ ਕਿਸੇ ਪਰਮਾਤਮਾ ਦੀ ਕਹੀ ਸਮਝਣਾ ਹੋਵੇ ਦੇ
@@Warispanjab1984🙏🏻🙏🏻
👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻
ਸਹੀ ਕਿਹਾ ਤੁਸੀ , ਰੱਬ ਨਿਰਅਕਾਰ ਹੈ, ਮਤਲਬ ਰੱਬ ਦਾ ਕੋਈ ਅਕਾਰ ਨਹੀ ਹੈ । ਰੱਬ ਸਿਰਫ ਪ੍ਰਕਾਸ਼ ਰੂਪ ਹੈ
Tusi is tra de comment kr loka nu waheguru g to todo na plz
Dera bhad atho he shuru hunda
Bhai sahab ka number
99 15 081 0 60
Baba Milanjot Singh Ji da number upper comment ch dita hai g
Waheguru ji ❤❤
Waheguru ji🙏🏻🙏🏻
Waheguru ji
🙏🏻🙏🏻🙏🏻🙏🏻
🙏🙏🙏
Waheguru ji
🙏🏻
Waheguru 🙏🏻🙏🏻
🙏🙏
Waheguru ji
🙏🙏🙏🙏🙏
Waheguru ji 🙏🏻
🙏🙏🙏
Waheguru ji 🙏🏼🙏🏼🙏🏼
🙏🙏
Waheguru ji 🙏🏻