Akali Dal ਨੇ ਘੁਮਾ ਦਿੱਤੀ ਗੇਮ ! ਬਾਗ਼ੀਆਂ ਨੂੰ ਦੇ ਦਿੱਤਾ ਵੱਡਾ ਝਟਕਾ, ਨਾਲ ਹੀ ਕਰ ਦਿੱਤੇ ਅਹਿਮ ਖੁਲਾਸੇ | Gabruu

แชร์
ฝัง
  • เผยแพร่เมื่อ 20 ต.ค. 2024

ความคิดเห็น • 12

  • @RajwinderSingh-k7j
    @RajwinderSingh-k7j 2 หลายเดือนก่อน +1

    ਤੁਸੀਂ ਸਾਰੇ ਜਾਉਂ ਢੱਡੇ ਖੂਹ ਵਿੱਚ ਤੁਸੀਂ ਸਾਰੇ ਪੰਥ ਦਾ ਠੇਕਾ ਲਿਆ ਹੋਇਆ ਹੈ

  • @GlobalPeace-e8l
    @GlobalPeace-e8l 2 หลายเดือนก่อน

    ਗਰੇਵਾਲ ਤੇ ਭੂੰਦੜ ਚੋਣਾਂ ਹਾਰਨ ਦਾ ਰਿਕਾਰਡ!! ਰੌਲਾ-ਰੱਪਾ ਬ੍ਰਿਗੇਡ ਗਰੇਵਾਲ - ਲੋਕ ਜਾਣਦੇ ਹਨ ਉਸਦੇ ਦੋ ਡੱਫਰ ਬੱਚਿਆਂ ਨੂੰ ਮੈਰਿਟ ਦੇ ਉਲਟ ਗੈਰ-ਕਾਨੂੰਨੀ ਨਾਮਜ਼ਦ ਕਰਕੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ - ਫਿਰ ਇਸ Badal ਕਠਪੁਤਲੀ ਨੇ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਵਰਤੋਂ ਕਰਕੇ ਸਮੇਂ ਸਿਰ ਪੜ੍ਹਾਈ ਦੀ ਫੀਸ ਦੇਣ ਤੋਂ ਵੀ ਇਨਕਾਰ ਕਰ ਦਿੱਤਾ! ਕੋਈ ਆਤਮ ਨਿਰੀਖਣ ਨਹੀਂ! ਆਪਣੇ ਬੱਚਿਆਂ ਲਈ ਬਹੁਤ ਵੱਡਾ ਅਯੋਗ ਲਾਭਪਾਤਰੀ - ਹਰ ਪਾਸੇ ਮੌਕਾਪ੍ਰਸਤ!

  • @darshanjoga2038
    @darshanjoga2038 2 หลายเดือนก่อน +1

    ਰੌਲਾ ਤਾਂ ਹਾਰ ਜਾਣ ਦਾ ਪੰਥ ਦਾ ਰੌਲਾ ਥੋੜਾ ਹਾਰ ਸਹੀ ਨੀ ਜਾਂਦੀ ਚੰਦੂਮਾਜਰਾ ਤੋ ਹੋਰ ਤਾਂ ਕੋਈ ਰੌਲਾ ਈ ਨੀ ਇਹੀ ਤਕਲੀਫ਼ ਢੀਡਸਾ ਸਾਹਿਬ ਨੂੰ ਆ ਮੁੰਡੇ ਨੂੰ ਟਿਕਟ ਨੀ ਦਿੱਤੀ ਜੇ ਮਿਲ ਜਾਂਦੀ ਤਾ ਸੁਖਬੀਰ ਬਾਦਲ ਤਾ ਵਾਹਲਾ ਮਿਹਨਤੀ ਤੇ ਸਿਆਣਾ ਪਰਧਾਨ ਸੀ।

  • @ranjeetsinghhehar6582
    @ranjeetsinghhehar6582 2 หลายเดือนก่อน +1

    Tushi kada jit nahi sakdai

  • @sarpanchranjitsinghmukari7462
    @sarpanchranjitsinghmukari7462 2 หลายเดือนก่อน

    Tu 200 banda ne katha kar sakda

  • @ranjeetsinghhehar6582
    @ranjeetsinghhehar6582 2 หลายเดือนก่อน

    Tu gada margi parchar Kar la tusi. Kada jit nahi sakdai