ਮੇਰੇ ਪਤੀ ਨੇ ਚਾਰ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਆ, ਨਜਾ+ਇਜ਼ ਸੰਬੰਧ ਬਣਾ ਕੇ, ਰਾਤ ਨੂੰ 12 ਵਜੇ ਤੱਕ ਫੋਨ ਬਿਜੀ ਸੀ

แชร์
ฝัง
  • เผยแพร่เมื่อ 3 พ.ย. 2022
  • ਮੇਰੇ ਪਤੀ ਨੇ ਚਾਰ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਆ, ਨਜਾ+ਇਜ਼ ਸੰਬੰਧ ਬਣਾ ਕੇ, ਰਾਤ ਨੂੰ 12 ਵਜੇ ਤੱਕ ਫੋਨ ਤੇ ਬਿਜੀ ਰਹਿੰਦਾ ਸੀ -ਹਰਜਿੰਦਰ ਕੌਰ ਉੱਪਲ
    ਮੇਰੇ ਨਸ਼ੇ ਵਾਲੇ ਟੀਕੇ ਲਾ ਕੇ, ਮੇਰੇ ਕੱਪੜੇ ਪਾੜੇ, ਮੈਨੂੰ ਮਾਨਸਿਕ ਤੌਰ ਤੇ ਵੀ ਪ੍ਰੇਸ਼ਾਨ ਕੀਤਾ ਗਿਆ - ਸਿਮਰਜੀਤ ਕੌਰ (ਹਰਜਿੰਦਰ ਕੌਰ ਉੱਪਲ ਦੀ ਭੈਣ)
    Subscribe to youtube Channel --- / @jaskarnmaluka #jaskarnsinghmaluka #lokawaztv #RMBTelevision #Akhar #lakhasidhana #bhanasidhu #WowChacha #kisanmajdoorektazindabad #CMBhagwantMann #ProPunjabTv #vehlijanta #carshow #jennyjohall #sidhumossewala #vairlvedio #youtubeshorts #youtube #funny #facebook #instagram #politics #punjab #punjabpolitics #comedy #shorts #shortpunjabivideo #punjabivideo #india #Harjinderkauruppal

ความคิดเห็น • 1.2K

  • @sandhusukh6092
    @sandhusukh6092 ปีที่แล้ว +161

    ਆਪ ਹੀ ਵਕੀਲ ਬਣੀ ਬੈਠੀ ਆ ਜੇ ਇਹ ਸੱਚੀ ਹੁੰਦੀ ਪਿੰਡ ਨੇ ਅੱਗੇ ਹੋ ਕੇ ਦੱਸਣਾ ਸੀ ਪੰਚਾਇਤ ਵੀ ਸੋਚਦੀ ਹੋਵੋ ਸ਼ੁਕਰ ਆ ਰੱਬਾ ਚੋਰਨੀਆਂ ਫੜੀਆਂ ਗਈਆਂ ਅੱਜ ਭੈਣ ਦੀ ਵੀ ਕਿਵੇਂ ਜ਼ਬਾਨ ਚਲਦੀ ਆ

  • @uniquethingvlog
    @uniquethingvlog ปีที่แล้ว +109

    ਇਹ ਤਾਂ ਸਾਰੇ ਹੀ ਦਿਹਾੜੀ ਦਾਰ ਲਗਦੇ ਆ ਕੁਛ ਕਹੀ ਜਾਓ ਲੋਕਾਂ ਨੂੰ ਤੁਹਾਡੀ ਸਚਾਈ ਦਾ ਪਤਾ ਲੱਗ ਗਿਆ

    • @sgg566
      @sgg566 ปีที่แล้ว +3

      Munde walya walo sara pind hi gal kar rheha c te ino dhek lo khud hi lapar lapar kar rhehi koi pind da ts bolda ni

  • @jaswindersinghdhab9085
    @jaswindersinghdhab9085 ปีที่แล้ว +171

    ਜਾਂ ਤਾਂ ਘਰ ਵਸਾ ਲਵੋ ਭੈਣ ਨਹੀਂ ਫੇਰ ਤਲਾਕ ਦੇ ਦਿਓ। ਫੇਰ ਹੀ ਹੱਲ ਹੋਣਾ ਤੁਹਡਾ

    • @jatinder526
      @jatinder526 ปีที่แล้ว +12

      ਘਰ ਵਸਾਉਣ ਦੇ ਲੱਛਣ ਤੇ ਨਹੀ ਲਗਦੇ ,ਸੱਤ ਸਾਲ ਤੋ ਕਹਿੰਦੀ ਇਨਸਾਫ ਨਹੀ ਮਿਲਿਆ ਦੋਵੇ ਮੁੰਡੇ ਜੇਲ ਵਿੱਚ ਬੈਠੇ ਹੋਰ ਕਿਵੇ ਦਾ ਇਨਸਾਫ ਚਾਹੀਦਾ

    • @manjeetsinghsomal9998
      @manjeetsinghsomal9998 ปีที่แล้ว +1

      @@jatinder526 CT see

    • @manjeetsinghsomal9998
      @manjeetsinghsomal9998 ปีที่แล้ว +1

      You

    • @manjeetsinghsomal9998
      @manjeetsinghsomal9998 ปีที่แล้ว +1

      Su

    • @khalsasubmersibleserviceba5964
      @khalsasubmersibleserviceba5964 ปีที่แล้ว +7

      ਸਾਰਾ ਫਸਾਦ ਹੀ ਸੋਸ਼ਲ ਮੀਡੀਆ ਦਾ ਹੈ , ਏਹਦੀ ਫੇਸਬੁੱਕ ਬੰਦ ਕਰਾ ਦਿਓ ਘਰ ਵਸ ਜਾਣਾ ਸੀ

  • @vikasdeepsandhu45
    @vikasdeepsandhu45 ปีที่แล้ว +64

    ਬੱਸ ਬੱਚੋ ,ਬਾਕੀ ਸਮਝਦਾਰ ਆ ਦੁਨੀਆ।

  • @resputin8012
    @resputin8012 ปีที่แล้ว +35

    ਜਿਵੇਂ ਇਹਨਾਂ ਦੀ ਜ਼ੁਬਾਨ ਚਲ ਰਹੀ ਹੈ ਲਗਦਾ ਨਹੀਂ ਕਿ ਸਹੁਰੇ ਪਰਿਵਾਰ ਦੀ ਗਲਤੀ ਹੈ। ਨਵਰੀਤ ਸਿਵੀਆ ਦਿਆ ਭੈਣਾਂ ਨੇ ਇਹ।

    • @manbreed5647
      @manbreed5647 ปีที่แล้ว +1

      ਸਿਵੀਆ ਨੇ ਦੂਜਾ ਪੱਖ ਹਾਲੇ ਤੱਕ ਨਹੀਂ ਆਪਣੇ ਚੈਨਲ ਤੇ ਪਾਇਆ।

    • @khushipanjokhra2390
      @khushipanjokhra2390 ปีที่แล้ว

      Agliyan sachiyan with proof tahi awaj buland ae …. Kise di dhee bhen ni reh skdi eve de bndeya nal

    • @dhanwantmoga
      @dhanwantmoga ปีที่แล้ว

      @@manbreed5647 Navreet siwia aap try marda hona…sere da fukra ah siwia

  • @mansimarn1332
    @mansimarn1332 ปีที่แล้ว +69

    ਪਿੰਡ ਵਾਲਿਆਂ ਨੂੰ ਵੀ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਸੀ ।

  • @KuldeepSingh-yy3vm
    @KuldeepSingh-yy3vm ปีที่แล้ว +168

    ਬਹੁਤ ਤੇਜ ਜਨਾਨੀ ਅੋ ਤੁਸੀ ਕਿਉ ਅਪਣੇ ਸਹੁਰੇ ਪਰਿਵਾਰ ਦੀ ਜਿਦੰਗੀ ਖਰਾਬ ਕਰ ਰੱਖੀ ਆ ਸਾਰੇ ਤਾਂ ਤੁਸੀ ਜੇਲ ਭੇਜ ਰੱਖੇ ਹੋਰ ਕਿਨਾਂ ਕੁ ਝੂਠ ਬੋਲੇਗੀ

    • @SurinderSingh-jb9kq
      @SurinderSingh-jb9kq ปีที่แล้ว +5

      Ik pase keh rhi ae char ghar walia rkhia duje pase keh rhi a medical fit nHi. Ik war aap nu fit kehndi ae duje pase keh rhi ae meri kukh khraab kr ditti

    • @bindersohi5558
      @bindersohi5558 ปีที่แล้ว

      Right

    • @gurbaxbutter3857
      @gurbaxbutter3857 ปีที่แล้ว

      Case chalda se kharcha ni bhar sake

  • @beantsingh642
    @beantsingh642 ปีที่แล้ว +60

    ਵੱਡਿਏ ਭੈਣੇ ਤੈ ਤਾ ਇਦੇ ਪਿਛੇ ਲੱਗ ਕੇ ਆਪ ਦੀ ਜੁਆਨੀ ਖਰਾਬ ਕਰ ਲਈ

  • @dhaliwalhouse913
    @dhaliwalhouse913 ปีที่แล้ว +86

    ਬਹੁਤ ਤੇਜ਼ ਤਰਾਰ ਕੁੜੀਆਂ ਇਹ ਨੀ ਕਿਸੇ ਨੂੰ ਵਾਰੇ ਆਉਣ ਦਿੰਦੀਆਂ

  • @gurbhejsingh6899
    @gurbhejsingh6899 ปีที่แล้ว +17

    ਮੁਡੇ ਸਹੀ ਹੈ ਇਹਨਾ ਦੀ ਸਭ ਗਲਤੀ ਹੈ

  • @kimmygill2263
    @kimmygill2263 ปีที่แล้ว +104

    ਵਿਦੇਸ਼ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਕੁੜੀ ਬਹੁਤ ਚਾਲਾਕ a ਕੋਈ ਪੈਸਾ ਨਾ ਪਾਇਆ ਜਾਵੇ ehna ਨੂੰ

    • @jagdeepdhaliwal2013
      @jagdeepdhaliwal2013 ปีที่แล้ว

      ਪ੍ਰਦੇਸ਼ਾਂ ਵਿੱਚ ਪੈਸਾ ਕਮਾਉਣਾ ਬੜਾ ਔਖਾ ਕੋਈ ਬੇਵਕੂਫ਼ ਨਹੀਂ ਜੋ ਚੱਕ ਐਵੇਂ ਭੇਜੀ ਪੈਸੇ ਭੇਜੀ ਜਾਉ ਬਹੁਤ ਕੁਝ ਸੋਚਕੇ ਕਿਸੇ ਦੀ ਮਦਦ ਕਰਨੀ ਪੈਂਦੀ ਏ

  • @Globalkabbadiupdates
    @Globalkabbadiupdates ปีที่แล้ว +53

    ਐਵੇਂ ਨਾਂ ਇੰਨਾਂ ਪਿੱਛੇ ਲੱਗ ਕੇ ਸਮਾਂ ਬਰਬਾਦ ਕਰੋ, ਚੰਗਾ ਤੋਰੀ ਫੁਲਕਾ ਚਲਾ ਰਹੇ ਹਨ ਅਤੇ ਇੰਨਾਂ ਦਾ ਡਰਾਮਾ ਦੇਖੀ ਚੱਲੋ,,

  • @jatinder526
    @jatinder526 ปีที่แล้ว +68

    ਤੂੰ ਜਦ ਰਹਿਣਾ ਹੀ ਨਹੀ ਚਾਹੁੰਦੀ ਕੀ ਕਰਨ ਅਗਲੇ ਹੁਣ , ਤਲਾਕ ਲਓ ਤੇ ਅਗਲਿਆ ਨੂੰ ਬਖਸੋ

    • @jatinder526
      @jatinder526 ปีที่แล้ว

      ਫੇਰ ਤਲਾਕ ਦੇ ਦੇਵੇ

  • @gurbhejsinghdhillon8756
    @gurbhejsinghdhillon8756 ปีที่แล้ว +33

    ਹੁਣ ਜਾਦੀ ਸਚੀ ਨਾ ਬਣ ਤੇਰਾ ਸਬ ਪਤਾ ਲੱਗ ਗਿਆ

  • @rathikalakendar6173
    @rathikalakendar6173 ปีที่แล้ว +35

    ਐ ਦੋਵੇਂ ਭੈਣਾਂ ਕਿਸੇ ਦੇ ਘਰ ਨਹੀਂ ਵਸਦੀਆਂ ਐ ਉਹਨਾਂ ਦੇ ਪਿੰਡ ਵਾਲਿਆਂ ਵਾਂਗੂੰ ਸੱਚ ਨਹੀਂ ਬੋਲ ਰਹੀਆਂ ਏ ਆਪਣੇ ਪਿੰਡ ਵਾਲੇ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦੇ ਰਹੀਆਂ

  • @user-mj3ww3oi1d
    @user-mj3ww3oi1d ปีที่แล้ว +5

    ਐਡਾ ਕਿੱਡਾ ਵੱਡਾ ਸਾਨ ਹੈ ਕੇ ਚਾਰ ਚਾਰ ਔਰਤਾਂ ਰੱਖੀਂ ਫੇਰਦਾ

  • @harinder8756
    @harinder8756 ปีที่แล้ว +189

    ਬਹੁਤ ਤੇਜ਼ ਆ ਕੁੜੀ ਪਹਿਲਾਂ ਕਦੇ ਦੱਸਿਆ ਨਹੀਂ ਕਿ ਮੈਂ ਵਿਆਹੀ ਹੋਈ ਆ ਬੱਚੋਂ ਇਹੀ ਜਿਹੀਆਂ ਕੁੜੀਆਂ ਤੋ

    • @balbirthind223
      @balbirthind223 ปีที่แล้ว +1

      ਬਾਈ ਜੀ। ਬਾਈ। ਜੀ। ਕਰੀ ਗੲਈ ਹਦ ਹੋ ਗਈ

    • @sukhdeepdhindsa6157
      @sukhdeepdhindsa6157 ปีที่แล้ว +3

      @@balbirthind223 ਉਹੀ ਗੱਲ ਆ ਵੀਰ ਜੀ ਕੁੜੀ ਕੋਲ ਸਾਰੇ ਸਬੂਤ ਆ ਮੁੰਡੇ ਕੋਲ ਕੀ ਆ

    • @tajinderbrar4108
      @tajinderbrar4108 ปีที่แล้ว +1

      @@sukhdeepdhindsa6157 Tuci bdii himayat krr rhe o tuci v ehna category de Lgde o biba 👍

    • @akwinderkaur8857
      @akwinderkaur8857 ปีที่แล้ว +1

      @@tajinderbrar4108 eh kudiya hi galat a veer kise nu Bolan ni dindiya

    • @gillbinder8178
      @gillbinder8178 ปีที่แล้ว

      Bro ta ik gal note kiti es ਲੂੰਬੜੀ 🐰de es de interview dekhi pehli a kehndi k pind de mere ਖ਼ਿਲਾਫ਼ ਏ ਕਿਸੇ ਨੇ ਟਰੈਕਟਰ ਨਈਂ ਦਿਤਾ ਪਿੰਡ ਵਿੱਚੋ ਦੂਜੀ ਗੱਲ ਸਿਸਟਰ ਇਸ ਦੀ ਇਸ ਤੋ ਵੀ ਉੱਪਰ ਏ bai es tara de lokh toh 10 kadam door ho k lango bro🙏

  • @gamdoorsinghdhaliwal6321
    @gamdoorsinghdhaliwal6321 ปีที่แล้ว +18

    ਸਿਹਰੇ ਪਰਿਵਾਰ ਫਸਾ ਕੇ ਜੇਲ੍ਹ ਵਿੱਚ ਬੰਦ ਕਰਾਂ ਕਿ।ਆਪ ਐਸ ਕਰ ਰਹੀ ਹੈ ਦੂਜੀ ਆਪਣੀ ਭੈਣ ਨੂੰ ਮਗਰ ਲਾ ਕੇ ਉਹਨਾਂ ਦਾ ਵੀ ਘਰ ਉਜਾੜ ਦਿੱਤਾ ਉਹਨਾਂ ਦੇ ਬੱਚੇ ਵੀ ਰੋਲ ਦਿੱਤਾ

  • @charankaoni5238
    @charankaoni5238 ปีที่แล้ว +42

    ਬਹੁਤ ਹੁਸ਼ਿਆਰਪੁਰ ਬੀਬੀਆ

  • @Joban-22
    @Joban-22 ปีที่แล้ว +48

    ਏਨਾ ਨੂ ਪਿੰਡ ਚੋਂ ਸਾਰੇ ਬੰਦੇ ਹੀ ਲੱਭੇ ਆ ਜ਼ਨਾਨੀ ਕੋਈ ਨਹੀਂ ਲੱਭੀ

  • @jagmailsingh548
    @jagmailsingh548 ปีที่แล้ว +141

    ਜਿਹੜੀਆ ਕੁੜੀ ਇਹਨੇ ਲੋਕਾ ਦੇ ਸਾਹਮਣੇ ਵਕੀਲਾ ਵਾਗ ਬੋਲਦੀਆ ਇਹ ਘਰ ਵਾਲੇ ਨੂੰ ਕੁਝ ਨੀ ਸਮਝਦੀਆ ਹੋਣੀਆ

    • @gurshaansingh9104
      @gurshaansingh9104 ปีที่แล้ว +6

      Kyu eh kithe likheya ke bolna galt aa bai g halat sab kuj sikha dinde aa mere naal khud bitti aa

    • @karnveersingh111
      @karnveersingh111 ปีที่แล้ว +3

      Ja oh na bolde ta tusi kahna c kudi galth aa tahe ne bolde vera

    • @bollywoodandpollythikana2286
      @bollywoodandpollythikana2286 ปีที่แล้ว

      ਹਾਹਾਹਾਹਾ ਪੰਚਾੲਿਤ ਕਹਿੰਦੀ ਗਈ ਨੀ ਸੀ ਵੱਡੀ ਬੋਲਦੀ ਹੈ ਸਾਫ ਪਤਾ ਲੱਗ ਰਿਹਾ ਹੈ ਡਰਦੀ ਝੂਠ ਬੋਲ ਰਹੀ ਹੈ ਤੁੱਤਲਾ ਕੇ ਬੋਲ ਰਹੀ ਹੈ ਨਾਂ ਕੋਈ ਇਸਦੇ ਕੋਲ ਪੰਚਾਇਤ ਦਾ ਇੱਕ ਬੰਦਾ ਨਈ ਜਦੋਂ ਇਹਨੇ ਪੁੱਛ ਲਿਆ ਵੀ ਓਹ ਰਿਹਾ ਇੱਥੇ ਕੇੇ ਨਹੀਂ ਕੁੜੀਆਂ ਕਹਿੰਦਿਆ ਨਹੀ ਨਹੀ ਨਾਲ ਦਾ ਬੰਦਾ ਕਹਿੰਦਾ ਹਾਂ ਹਾ ਰਿਹਾ ਹੈ ਇੰਨਾ ਦੇ ਆਵਦੇ ਬਿਆਨ ਹੀ ਨਹੀਂ ਰਲਦੇ ਆਪਸ ਚ ,, ਸਿਰ੍ਰੇ ਦੀਆਂ ਚੁਠੀਆਂ ਨੇ ਦੋਵੇਂ ਛੋਟੀ ਚਵਲ ਨੇ ਵੱਡੀ ਵੀ ਚਵਲ ਜਨਾਨੀ ਬਣਾ ਦਿੱਤੀ ,, ਨਾਲੇ ਕਹਿੰਦਿਆ ਅਸੀਂ ਜਮਾ ਗਰੀਬ ਸੀ ਉਦੋਂ ਅਸੀਂ ਅੱਜ kehdian 5 ਲੱਖ ਦਿੱਤਾ ਹਾਹਾਹਾ ਇੰਨਾ ਝੂਠ ਬੋਲਦੀਆਂ ਨੇ

  • @jagdeepbrar8544
    @jagdeepbrar8544 ปีที่แล้ว +115

    ਭੈਣ ਜੀ ਰੱਬ ਤੋਂ ਡਰ ਪਿੰਡਾਂ ਦੇ ਲੋਕ ਬਹੁਤ ਸਮਝਦਾਰ ਨੇ ਏਨਾ ਕੁਫ਼ਰ ਨਾ ਤੋਲ ਰੱਬ ਹੈਗਾ

    • @balbirthind223
      @balbirthind223 ปีที่แล้ว +1

      ਇਹਦਾ ਕੱਖ ਨਹੀਂ ਰਹਿਣਾ ਝੂਠੀ

    • @karanbeersingh9851
      @karanbeersingh9851 ปีที่แล้ว +1

      Eh kudi nu rab puleha hoa, baut hi clever chutthi jhan di, kidha pera te pani nahi pen dendhi.

    • @jagjitkhangura5721
      @jagjitkhangura5721 ปีที่แล้ว

      GUSTI no one ha

    • @jagjitkhangura5721
      @jagjitkhangura5721 ปีที่แล้ว

      Rat nu moter ta tractor wala kadu karda bhan bhoda da sare rat

  • @pamamall8274
    @pamamall8274 ปีที่แล้ว +85

    ਤੇਰਾ ਸੁਹਰੇ ਪਿੰਡ ਦੇ ਸਾਰੇ ਝੂਠ ਤਾ ਨਹੀ ਬੋਲਦੇ ਬੀਬਾ ਹੁਣ ਲੋਕਾ ਤੇਰੇ ਤੇ ਯਕੀਨ ਨਹੀਂ ਕਰਨਾ

  • @bhupindervirk6403
    @bhupindervirk6403 ปีที่แล้ว +22

    ਏ ਪਜਾਂਬ ਧੀ ਧਵਾਡੇ ਕਿਸੇ ਦੇ ਕਾਬੂ ਨਹੀਂ ਔਊਂਨਾ ਏ ਪੂਰੇ ਵਰਡ ਚ ਬਬ ਛੂਠੀ ਔਰਤ ਹੇਂ
    ਏਹਂਨਾ ਨਾਰੀਆ ਦੇ ਕਮਰ ਫਰੇਬ ਯਾਰਾਂ ਨਾਰੀਆ ਸਾਰੀਆਂ ਰੰਗ ਬਰੰਗੀਆਂ ਨੇ ਖਸਮ ਯਾਰ ਛਡ ਕੇ ਘਰਾ ਤੌ ਨਸ ਜਾਂਦੇ ਦਦ ਜਾਨਾ ਨੂ ਦੇਨ ਤੰਗੀਆਂ ਨੇ ਗਿੰਚੀ ਪਿਛੇ ਹੇ ਮਤ ਜਨਾਈਆ ਦੀ ਲਥੀ ਚਡੀ ਦੀ ਕੌਈ ਨਾ ਸਾਰ ਸੱਚੀ ਖਾਨਾ ਪੇਹਨਾੰ ਭੌਗ ਬਿਲਾਸ ਕਰਨਾ ਰੌਨਾ ਰੂਸਨਾ ਨਾਰ ਦੀ ਕਾਰ ਸੱਚੀ ਕਯਾ ਫੇਰ ਜਨਾਬ ਨੇ ਸਾਹ ਤਾਈ ਨਾਰਾ ਆਦ ਜੂਲਮ ਕਮਾਦੀਯਾ ਨੇ ਚਾਰ ਸੇਕਂਡੇ ਮਕਰ ਨੇ ਵੇਚ ਨਾਰਾ ਦਿਲ ਦਾ ਭੇਤ ਨਾ ਮੂਲ ਬਤਲਾਦੀਂਯਾ ਜੇਹਡੀ ਰਾਈ ਤੌਲੰ ਨਾ ਗੰਲ ਹੌਔ ਔਸ ਨੂ ਚੌਕੰ ਪਹਾੜ ਬਨੌਦੀਆਂ ਨੇ ਸਕੇ ਪੌਤ ਊਪਰ ਧਰਮ ਗਾਲ ਦੇਵਨ ਜੈਸ ਵਕਤ ਬੰਈਮਾਨੀ ਊਤੇ ਔਦੀਂਆ ਨੇ ਸੌ ਸੌ ਦੰਗਾ ਫਰੇਬ ਤੇ ਨੇਮ ਚਕਨ ਬੂਰੇ ਕਰਮ ਤੌ ਮੂਲ ਨਾ ਭੌਂਦੀਆ ਨੇ ਪੂਰਨ ਨਾਲ ਕੀ ਲੂਨਾ ਦਾ ਵੈਰ ਹੈਸੀ ਦੌਵੇ ਹਥ ਤੇ ਪੈਰ ਕਟਞਾਦੀਆਂ ਨੇ ਰਾਮ ਨਾਲ ਕਕੰਈ ਦਾ ਦੌਸ਼ ਕੀ ਸੀ ਬਾੰਰਾ ਬਰਸ ਬਨਵਾਸ ਕਰਵਾਦੀਆਂ ਏਕ ਪੌਤ ਨੂੰ ਘਰੋਂ ਨਿਕਾਲ ਦਿੱਤਾ ਦੂਜਾ ਪਤਿ ਨੂ ਮਾਰ ਮਕਾਦੀਆਂ ਨੇ ਘਰੋਂ ਮਾਰ ਕੇ ਕਡੀਆ ਧੂਰੂ ਤਾਈ ਬਾਲ ਊਮਰ ਮੁਸੀਬਤਾਂ ਪੌਦਿਆਂ ਨੇ ਰਖਨ ਸ਼ਰਮ ਹਜਾੰ ਨਾ ਲਜ ਕੌਈ ਜਦੋਂ ਆਪਨਾ ਜੌਰ ਵਖਾਦੀਆਂ ਨੇ ਬਾਕੀ ਫੇਰ ਲਿਖਾ ਦਾ

  • @gurwindersandhu6616
    @gurwindersandhu6616 ปีที่แล้ว +68

    ਬਹੁਤ ਤੇਜ਼ ਕੁੜੀਆ ਇਹਨਾ ਤੌ ਜਿਨ੍ਹਾਂ ਹੋ ਸੱਕੇ ਭਚੋ🤔🤔🤔🤔🤔

  • @dhindsababbu1992
    @dhindsababbu1992 ปีที่แล้ว +167

    ਬੀਬੀ ਤੂੰ ਅੱਜ ਤੋਂ ਪਹਿਲਾਂ ਕਦੇ ਕਿਉਂ ਨੀ ਦੱਸਿਆ ਕਿ ਮੈਂ ਵਿਆਹੀ ਹੋਈ ਆਂ,,,, ਘਰ ਬਰਬਾਦ ਕਰ ਦਿੱਤਾ ਗਰੀਬ ਪਰਿਵਾਰ ਦਾ

    • @Harjitsidhu3000
      @Harjitsidhu3000 ปีที่แล้ว +9

      ਬਾਈ ਜੀ ਦੱਸਿਆ ਹੋਇਆ ਐ 2019ਦੇ ਲਾਈਵ ਵਿਚ ਵੇਖਲੋ

    • @sukhwantgill2868
      @sukhwantgill2868 ปีที่แล้ว +2

      Bhuat hi bura keta es kuri ne.ghar teh os insan de roti nhi paka di .kuriyna ki rkhayna os ne.

    • @preetgill5916
      @preetgill5916 ปีที่แล้ว +7

      ਬਾਹਰਲਿਆਂ ਨੇ ਪੈਸੇ ਭੇਜ ਭੇਜ ਦਿਮਾਗ਼ ਖਰਾਬ ਕਰਤਾ ਪੰਜਾਬ ਵਾਲਿਆਂ ਦਾ
      ਇਹ ਝੂਠ ਬੋਲਦੀਆਂ ਤੇ ਨਾਲ ਦੱਲੇ ਚੌਰੇ ਰਲੇ ਹੋਏ ਆ

    • @binderkaurbhullar4559
      @binderkaurbhullar4559 ปีที่แล้ว

      A NAL bethan wale v pore canned lagae han dal mel ke kahnde hinge thageya marn wale rupeya nu bake jawab kes tra chawer chawer chalde a

    • @sandhusukh6092
      @sandhusukh6092 ปีที่แล้ว

      @@Harjitsidhu3000 assi 2019da interview nu Ki khna assi ta baut Khush aa Inna di kartoot samnaa aagii

  • @rajbirkaur6503
    @rajbirkaur6503 ปีที่แล้ว +4

    ਮੈ ਇਸ ਲੜਕੀ ਦੀ ਬਹੁਤ ਇੱਜ਼ਤ ਕਰਦੀ ਸੀ ਪਰ ਇਸ ਨੇ ਤਾਂ ਆਪਣੇ ਨਾਲ ਨਾਲ ਆਪਣੀ ਭੈਣ ਦਾ ਵੀ ਘਰ ਬਰਬਾਦ ਕਰ ਦਿੱਤਾ

  • @baljinderkaur6304
    @baljinderkaur6304 ปีที่แล้ว +98

    ਜੇ ਤੇਰਾ ਸਹੁਰਾ ਪਰਿਵਾਰ ਚਲਾਕ ਹੁੰਦਾ ਅੱਜ ਤੁਹਾਡੇ ਦੋਨੇ ਭੈਣਾਂ ਦੇ ਝੂਠੇ ਡਰਾਮੇ ਨਾ ਹੁੰਦੇ ਸਾਫ ਪਤਾ ਚਲਦਾ ਦੋਵੇਂ ਭੈਣਾਂ ਰੱਜ ਕੇ ਝੂਠ ਬੋਲ ਰਹੀ

  • @GurpreetSingh-cq3ne
    @GurpreetSingh-cq3ne ปีที่แล้ว +148

    ਫੋਨ ਕਰਦੇ ਵਾਲਾ ਵੀ ਡਰਾਮਾ ਕੀਤਾ ਸੀ ਏਸ ਨੇ ਆਪਣੇ ਸੋਹਰੇ ਪਰਿਵਾਰ ਨੂੰ ਫਸਾਉਣ ਲਈ ਹੀ ਸਬ ਡਰਾਮਾ ਕੀਤਾ ਮੀਡਿਆ ਵਿਚ ਪਹਿਲੇ ਦਿਨ

  • @mahasingh8893
    @mahasingh8893 ปีที่แล้ว +207

    ਬਹੁਤ ਤੇਜ਼ ਲੜਕੀ ਆਪਣੇ ਪੂਰਾ ਝੂਠ ਬੋਲਣ ਵਿਚ ਮੁਹਾਰਤ ਹਾਸਲ ਹੈ। ਪਬਲਿਕ ਨੂੰ ਚੰਗੀ ਤਰ੍ਹਾਂ ਗੁਮਰਾਹ ਕਰ ਰਹੀ ਹੈ

  • @karangoniana7395
    @karangoniana7395 ปีที่แล้ว +81

    ਬਾਈ ਇੱਕ ਗੱਲ ਸਮਝ ਨਹੀਂ ਆਈ ਨਾਲੇ ਸਹੁਰਿਆਂ ਤੋਂ ਖਰਚਾ ਨਾਲੇ ਲੋਕਾਂ ਤੋਂ ਮਦਦ ਮੰਗਦੀਆਂ ਨਾਲੇ ਕੁੜੀਆਂ ਕਹਿੰਦੀਆਂ ਸਾਡੇ ਘਰ ਮਰਦ ਹੈ ਨਹੀਂ ਕੋੲੀ ਘਰ ਵਾਲਿਆਂ ਨੂੰ ਜੇਲ੍ਹ ਕਰਵਾੲੀ ਬੈਠੀਆਂ ਇਹ ਕਿੰਨੀ ਕੁ ਸਿਆਨਫ ਐ ਭੈਣੇ ਘਰੇ ਜਾਉ ਆਵਦੇ ਵਿਆਹ ਤੋਂ ਬਾਅਦ ਪੇਕੇ ਘਰ ਨਾਲ ਐਨਾ ਮੋਹ ਚੰਗਾ ਨਹੀਂ ਹੁੰਦਾ

  • @gurwindersandhu6616
    @gurwindersandhu6616 ปีที่แล้ว +47

    ਏਹ ਕੁੜੀ ਤਾਂ ਕਾਗਜ ਹੀ ਫਰੋਲੀ ਜਾਂਦੀ ਸਾਰੀ ਵੀਡਿਓ ਵਿਚ ਇਹਨੂੰ ਤਾਂ ਵਕੀਲ ਹੋਣਾ ਚਾਹੀਦਾ ਕਿਸੇ ਨੂੰ ਬੋਲਣ ਨਹੀਂ ਦਿੰਦੀ chapar chapar ਇਹਨੂੰ ਇਨਸਾਫ਼ ਜਰੂਰ ਮਿਲਣਾ ਚਾਹੀਦਾ 😱😱🤔🤔🥱🥱

  • @Pb-br5ju
    @Pb-br5ju ปีที่แล้ว +241

    ਜੇ ੳਹ ਬੰਦੇ ਗਲਤ ਸੀ ਬੀਬਾ ਤੇਰੀ ਭੈਣ ਤੇਰਾ ਰਿਸਤਾ ਕਿਓ ਲੈ ਗੀ ਬਾਕੀ ਤੁਸੀ ਪਹਿਲਾ ਕਦੇ ਵੀ ਅਾਪਣੇ ਵਿਅਾਹ ਦਾ ਜਿਕਰ ਨੀ ਕੀਤਾ

    • @jgill3984
      @jgill3984 ปีที่แล้ว +6

      Shi gall aa

    • @jatinder526
      @jatinder526 ปีที่แล้ว +11

      ਕੁੜੀ ਬਹੁਤ ਤੇਜ ਆ

    • @surinderklair1726
      @surinderklair1726 ปีที่แล้ว +8

      Ehne Kine N. R. I.rakhe hoy hn eh dassay

    • @sinderpal8402
      @sinderpal8402 ปีที่แล้ว +3

      sahi gal a veer g

    • @jeetusingh4719
      @jeetusingh4719 ปีที่แล้ว +14

      Vere eh kudi Sade pind de Noh aa jhooti ek number de

  • @beantsingh642
    @beantsingh642 ปีที่แล้ว +34

    ਵੱਡੀ ਤਾ ਉਸ ਤੋਂ ਵੀ ਵੱਧ ਝੁਠ ਬੋਲ ਰਹੀ ਹੈ

  • @devilgaming1711
    @devilgaming1711 ปีที่แล้ว +167

    ਜੇਕਰ ਬੰਦੇ ਵਧੀਆ ਨਹੀਂ ਹੈ ਤਾਂ ਫਿਰ ਵੱਡੀ ਭੈਣ ਛੋਟੀ ਦਾ ਰਿਸ਼ਤਾ ਕਿਉਂ ਲੈ ਕਿ ਗੲਈ ਛੋਟੀ ਕੁੜੀ ਬਹੁਤ ਤੇਜ਼ ਹੈ

    • @deepsingh-oy8hi
      @deepsingh-oy8hi ปีที่แล้ว +3

      Badi ta boldi ni choti agg di nal aa

    • @ajaymaansingh6283
      @ajaymaansingh6283 ปีที่แล้ว

      Ana no advocate di garorat ni got ana to bacha

    • @ajaymaansingh6283
      @ajaymaansingh6283 ปีที่แล้ว

      Ana na nri aie to dalar lan da modha ha

    • @prabhjotsinghalok2249
      @prabhjotsinghalok2249 ปีที่แล้ว +1

      Jameen kr k rishta hoa..bro hai ni c ta

    • @narinnderkaur9124
      @narinnderkaur9124 ปีที่แล้ว +3

      ਬੜੀ ਬੀ ਬੋਲਣ ਲਾ ਦਿੱਤੀ ਹੁਣ

  • @navpreetsingh951
    @navpreetsingh951 ปีที่แล้ว +91

    ਬਸ ਕਰ ਭੈਣੇ ਅਾਪਦਾ ਜਲੂਸ ਨਾ ਕਡਾ

  • @pubgboyofficial8280
    @pubgboyofficial8280 ปีที่แล้ว +38

    ਬੀਬਾ ਜੀ ਏਨਾਂ ਲੋਕ ਨਿਆਣੇ ਵੀ ਨਹੀਂ ਤੇਰੇ ਸੋਹਰੇ ਪਰਿਵਾਰ ਤੇ ਪੰਚਾਇਤ ਮੈਂਬਰ ਤੇ ਹੋਰ ਤੇਹੋਰ ਸਿਆਣੇ ਬੰਦੇ ਵੀ ਝੂਠ ਨਹੀਂ ਬੋਲਦੇ ਉਹ ਮਿਡਿਆ ਅੱਗੇ ਆਏਤਾ ਲੋਕਾਂ ਨੂੰ ਤੇਰਾ ਵਿਆਹ ਦਾ ਪਤਾ ਲੱਗਾ ਨਹੀਂ ਤਾਂ ਪਹਿਲਾਂ ਗੁਮਰਾਹ ਕਰੀ ਜਾਦੀ ਸੀ ਅੱਖਰ ਪੱਤਰਕਾਰ ਸਿਵੀਆ ਵੀਰ ਨੂੰ ਵੀ ਗੱਲਾਂ ਚ ਜੱਜਵਾਤੀ ਕਰ ਦਿੱਤਾ ਸੀ ਪਰ ਸੱਚ ਜ਼ਿਆਦਾ ਟਾਇਮ ਲੁਕਦਾ ਨਹੀਂ

  • @gurbhejsingh6899
    @gurbhejsingh6899 ปีที่แล้ว +27

    ਗਰੀਬ ਘਰ ਹੈ ਇਸ ਲੲਈ ਇਹ ਰਹਿਣਾ ਨਹੀ ਚਾਹੁਦੀਆ

  • @manjitkaur2362
    @manjitkaur2362 ปีที่แล้ว +67

    ਇਹੋ ਜਿਹੀ ਨੂੰਹ ਤੋਂ ਪਰਮਾਤਮਾ ਬਚਾ ਕੇ ਰੱਖੀ

  • @uniquethingvlog
    @uniquethingvlog ปีที่แล้ว +200

    ਜਿਸਦੀ ਜਵਾਨ ਚਲਦੀ ਹੈ ਤਾਂ ਉਸ ਦੇ 7 ਹਲ਼ ਚਲਦੇ ਨੇ ਐਵੇਂ ਭੈਣ ਭੈਣ ਕਰੀਂ ਜਾਂਦੇ ਸੀ ਪੂਰੀ ਹਢੀਂ ਹੋਈ ਤੀਵੀਂ ਆਂ

  • @manigujjar8670
    @manigujjar8670 ปีที่แล้ว +29

    ਪਹਿਲਾ ਤਾ ਹਰਜਿਦਰ ਕੋਰ ਕਿਹ ਰਹੀ ਤੀ ਵੀ ਇਕ ਦਿਨ ਵੀ ਨਹੀ ਰਿਹਾ ਹੁਣ ਆ ਬਾਈ ਨੇ ਕਿਹਾ ਵੀ 1 ਮਹਿਨਾ ਰਿਹਾ

  • @rajukhosa8878
    @rajukhosa8878 ปีที่แล้ว +39

    ਵਕੀਲਾਂ ਵਾਂਗ ਕਿੰਨੇ ਪੇਪਰ ਚਕੀ ਫਿਰਦੀ ਇਆ ਤੈਨੂੰ ਪਹਿਲਾ ਹੀ ਪਤਾ ਹੀ ਵੀ ਇਆ ਕੰਮ ਹੋਣਾ ਦਸੋ ਯਾਰ ਹੁਣ ਏਨੂੰ ਸਾਰਾ ਕੁਸ਼ ਯਾਦ ਆ ਗਿਆ

    • @jagdeepdhaliwal2013
      @jagdeepdhaliwal2013 ปีที่แล้ว +3

      ਜਦੋਂ ਸਿਰ ਕੇਸ ਪੈਂਦੇ ਨੇ ਪੇਪਰ ੲੈਦਾ ਇੱਕਠੇ ਹੁੰਦੇ ਨੇ

    • @GunEdu
      @GunEdu ปีที่แล้ว

      Galat bande duje bandeya nu ta gal krn hi nhi dinde

  • @Pendutravel
    @Pendutravel ปีที่แล้ว +175

    ਯਰ ਹੁਣ ਨਹੀਂ ਥੋਡੇ ਤੇ ਯਕੀਨ ਆਉਂਦਾ, ਬੋਲਦੀਆਂ ਤਾਂ ਦੇਖੋ ਲਪਰ ਲਪਰ ਲਪਰ ਚੱਲਦੀਆਂ ਦੋਨੋ ਭੈਣਾਂ

  • @resputin8012
    @resputin8012 ปีที่แล้ว +39

    ਸੋਚੋ ਕਿ ਸਹੋਰਾ ਪਰਿਵਾਰ ਇਹਨਾਂ ਕੋਲੋ ਕਿੰਨਾ ਡਰਦਾ ਹੋਵੇਗਾ ਤੇ ਤੰਗ ਹੋਵੇਗਾ ਕਿ ਓਹਨਾ ਵਿਚਾਰਿਆ ਇਹਨਾਂ ਦਾ ਸਮਾਨ ਥਾਣੇ ਵਿਚ ਛੱਡ ਆਏ। ਨਹੀਂ ਤਾਂ ਕੁੜੀਆ ਜੌ ਸੱਚੀ ਸ਼ਿਕਾਰ ਹੁੰਦੀਆ ਸਹੋਰੇ ਪਰਿਵਾਰ ਦੀਆ ਓਹ ਤਾਂ ਪੁਲਸ ਤੇ ਪੰਚਾਇਤਾਂ ਨੂੰ ਬੇਨਤੀਆਂ ਕਰ ਕਰ ਸਮਾਨ ਵਾਪਿਸ ਲੈਂਦੀਆ। ਪਰ ਇਹਨਾਂ ਦੋਵੇਂ ਭੈਣਾਂ ਦਾ ਸਮਾਨ ਅਗਲੇ ਕਿਤੇ ਸੁੱਟ ਕੇ ਨਹੀਂ ਆਏ ਸਗੋ ਥਾਣੇ ਛੱਡ ਆਏ ਕਿ ਭਾਈ ਆਹ ਇਹਨਾਂ ਦਾ ਸਮਾਨ ਤੇ ਸਾਡੇ ਗਲੋ ਲਹੋ ਇਹਨਾਂ ਨੂੰ।

    • @KuldeepSingh-wh1it
      @KuldeepSingh-wh1it ปีที่แล้ว

      Y kujh ni smjh aundi dowa dhira ch hi ksoor lgda

  • @jarnailsingh8301
    @jarnailsingh8301 ปีที่แล้ว +68

    ਕੋਈ ਪੰਚਾਇਤ ਮੈਂਬਰ ਏਹਨਾਂ ਦੇ ਨਾਲ ਨਹੀਂ ਏਹ ਤੀਵੀਂਆਂ ਬਹੁਤ ਚਲਾਕ ਨੇਂ

  • @resputin8012
    @resputin8012 ปีที่แล้ว +4

    ਉਸ ਬਜੁਰਗ ਦਾ ਧੰਨਵਾਦ ਜਿਹੜਾ ਇਹਨਾਂ ਘਰ ਪੁਲਸ ਵਾਲਾ ਆਇਆ ਸੀ, ਜੈ ਨਾਂ ਆਉਂਦਾ ਤਾਂ ਇਹਨਾਂ ਵੀਡਿਓ ਨਹੀਂ ਸੀ ਪਾਉਣੀ ਤੇ ਫੇਰ ਇਹਨਾਂ ਦੀ ਅਸਲੀਅਤ ਵੀ ਸਾਹਮਣੇ ਨਹੀਂ ਸੀ ਆਉਣੀ। ਹੁਣ ਓਸ ਬਜੁਰਗ ਦਾ ਵੀ ਕਸੂਰ ਨਹੀਂ ਨਿਕਲਣਾ ,ਇਹ ਦੋਵੇਂ ਭੈਣਾਂ ਹੀ ਓਸ ਬਜੁਰਗ ਬੰਦੇ ਨੂੰ ਫਸਾ ਰਹੀਆ ਹੋਣਗੀਆ ਤੇ ਪੈਸੇ ਮੰਗਦੀਆ ਹੋਣਗੀਆ ਤੇ ਸ਼ਾਇਦ ਓਸ ਨੇ ਨਹੀਂ ਦਿੱਤੇ ਤਾਂ ਇਹਨਾਂ ਵੀਡਿਓ ਪਾਉਣ ਦੀ ਧਮਕੀ ਦਿੱਤੀ ਹੋਵੇਗੀ ਤੇ ਫੇਰ ਵੀ ਓਹ ਨਹੀਂ ਮੰਨਿਆ ਹੋ ਸਕਦਾ, ਤੇ ਇਹਨਾਂ ਵੀਡਿਓ ਪਾ ਦਿੱਤੀ ਫੇਰ, ਹੁਣ ਬਜੁਰਗ ਵਾਲੀ ਗੱਲ ਦਾ ਵੀ ਨਿਚੋੜ ਕੱਢੋ ਪਤਰਕਾਰ ਵੀਰੋ। ਤੇ ਲੱਭ ਕੇ ਸਾਹਮਣੇ ਲਿਆਓ।

  • @Jas-mh1kx
    @Jas-mh1kx ปีที่แล้ว +26

    ਸਿਆਣੇ ਬੰਦੇ ਵਿਚ ਪੈ ਕੇ ਕੇਸ ਨਿਪਟਾ ਦਿਓ ਜੀ,ਨਹੀਂ ਤਾਂ ਸਾਰੀ ਉਮਰ ਅਦਾਲਤ ਵਿਚ ਘੁੰਮੀ ਜਾਓ,ਦੋਨੋ ਧਿਰਾਂ ਨੂੰ ਹੀ ਘਾਟਾ ਕਲੇਸ਼ ਵਿਚ

  • @lakhbirsingh3591
    @lakhbirsingh3591 ปีที่แล้ว +3

    ਐਨ ਆਰ ਆਈ ਵੀਰਾ ਨੂੰ ਬੇਨਤੀ ਕਿ ਬਿਨਾ ਕਿਸੇ ਸਬੂਤ ਤੋਂ ਆਵੇ ਆਪਣੀ ਖੂਨ ਪਸੀਨੇ ਦੀ ਕਮਾਈ ਇਹੋ ਜਿਹੀਆਂ ਔਰਤਾਂ ਤੇ ਨਾ ਲੁਟਾਈ ਜਾਵੇ

  • @navjot473
    @navjot473 ปีที่แล้ว +91

    ਜਦੋ ਬੀਬਾ ਜੀ ਤੁਹਾਨੂੰ ਪਤਾ ਸੀ ਕੇ ਸਹੁਰਾ ਪਰਿਵਾਰ ਠੀਕ ਨਈ ਫਰ ਛੋਟੀ ਦਾ ਰਿਸ਼ਤਾ ਕਿਉਂ ਲਈ ਕੇ ਗਈ ਦੋਵਾਂ ਨੇ ਰਲ ਕੇ ਪਰਿਵਾਰ ਖ਼ਤਮ ਕਰ ਦਿੱਤਾ ਹੁਣ ਲੋਕੀ ਤੁਹਾਨੂੰ ਜਾਣ ਗਏ ਬੀਬਾ ਜੀ ਹੁਣ ਬੱਸ ਕਰੋ ਚੁੱਪ ਕਰਕੇ ਘਰ ਬੈਠੋ ਆਪਣੇ ਜੈ ਥੋੜਾ ਦਿਲ ਚ ਰਹਿਮ ਆ ਤਾਂ ਆਪਣਾ ਘਰ ਬਸਾਓ ਦੋਵੇ ਭੈਣਾਂ ਜਾ ਕੇ

    • @sukhivlogsbloks9159
      @sukhivlogsbloks9159 ปีที่แล้ว +4

      ਬਾਈ ਜੀ ਗੱਲ ਠੀਕ ਸੋਡੀ ਫਿਰ ਰਿਸ਼ਤਾ ਕਿਉ ਕਰਵਾਈਆਂ ਛੋਟੀ ਦਾ ਜੇਮਾੜੇ ਸੀ

    • @sgg566
      @sgg566 ปีที่แล้ว

      Bikul sahi je mahde c ta choti bhen da ristha kyo dita eda ni hunda phela tusi mile warte a fir hun kida madhe a ho gye

    • @bindersohi5558
      @bindersohi5558 ปีที่แล้ว

      ਬਿਲਕੁਲ ਸਹੀ ਵੀਰ

    • @manjotkaur9243
      @manjotkaur9243 ปีที่แล้ว

      ਘਰ ਵਸਾਉਣ ਕੌਣ ਨੀ ਚਾਹੁੰਦਾ ਮੈ ਘਰ ਵਸਦੀ ਆ ਪਰ ਵਸਣ ਨੀ ਦਿੰਦਿਆ ਸਸ ਨਨਕਾਣਾ ਕਿਉ ਜਖਮਾ ਤੇ ਲੂਣ ਛਿੜਕਦਾ ਆ ਬਚੀਆ ਦੇ ਦੁਖੀ ਆ ਕਿਉ ਖਬਰਾ ਲਈ ਪੇਸ਼ਾਨ ਕਰਦੇ ੳ

    • @dhaliwaljot4683
      @dhaliwaljot4683 ปีที่แล้ว

      But ਉਹ ਕਹਿ ਰਹੀਆਂ ਭੈਣਾਂ ਕਿ ਓਦੋਂ ਤੱਕ ਠੀਕ ਸੀ ਦੂਜਾ ਓਹਨਾਂ ਦੀ ਧੀ ਨੂੰ ਤੰਗ ਕਰਦੇ ਸੀ ਕਿ shoti ਦਾ ਰਿਸ਼ਤਾ ਲੇ ਕੇ ਆਏ ਪਰ ਬਾਅਦ ਵਿੱਚ ਡਾਕਟਰ ਦੇ ਜਦੋ ਨਜੇਜ ਸੰਬੰਧ ਦਾ ਪਤਾ ਲੱਗਾ ਫਿਰ ਰਿਸ਼ਤੇ ਵਿੱਚ ਫਿੱਕ ਪਈ। ਜੇ ਪਤਾ ਨਾ ਲੱਗਦਾ ਫਿਰ ਤਾਂ ਡਾਕਟਰ ਨੂੰ baby ਤੋਂ ਵੀ problem ਨਹੀ ਸੀ

  • @atindersingh8853
    @atindersingh8853 ปีที่แล้ว +15

    ਬਿਨਾਂ ਸਹਿਮਤੀ ਦੇ ਗਰਭਪਾਤ ਨਹੀਂ ਹੋ ਸਕਦਾ

  • @inderjeetbrar4346
    @inderjeetbrar4346 ปีที่แล้ว +6

    ਬਹੁਤ ਤੇਜ ਜ਼ਨਾਨੀ ਆ ਰੱਬ ਵੀ ਡਰਦਾ ਇਹਨਾਂ ਕੁੜੀ ਗਲਮੇ ਹੱਥ ਪਾਲਿਆ ਤੂੰ ਚੁੱਪ ਕਰਕੇ ਖੜਗੀ ਕਿੰਨੀ ਝੂਠੀਆਂ ਯਾਰ ਇਹ ਜ਼ਨਾਨੀ ਆ ਪਤਾ ਨਹੀਂ ਕੀਨੂੰ ਕੀਨੂੰ ਲੁਟਿਆ ਇਹਨਾਂ ਨੇ ਕਿਉਂ

  • @Pendutravel
    @Pendutravel ปีที่แล้ว +61

    ਬਹੁਤ ਤੇਜ ਆ ਕੁੜੀ

  • @thindtelecom5237
    @thindtelecom5237 ปีที่แล้ว +34

    ਇਹ ਬਹੁਤ ਚਲਾਕ ਹਨ ਸਾਰਾ ਪਿੰਡ ਸ਼ਹੰ ਖਾਦਾ ਹੈ

  • @beantsingh642
    @beantsingh642 ปีที่แล้ว +114

    ਅਜਿਹੀ ਚਤਰ ਕੁੜੀ ਦਾ ਘਰ ਕਦੇ ਨੀ ਬਸ ਸਕਦਾ, ਜਿਸ ਦੀ ਜੀਬ ਲਪਰ ਲਪਰ ਚਲਦੀ,

    • @sandhusukh6092
      @sandhusukh6092 ปีที่แล้ว +2

      Right

    • @karnveersingh111
      @karnveersingh111 ปีที่แล้ว +3

      Ja koi apna hak lie bolda ta ah galth aa tuhada lie

    • @jeetusingh4719
      @jeetusingh4719 ปีที่แล้ว +1

      Sade pind de Noh aa jhooti ek number de

    • @sandhusukh6092
      @sandhusukh6092 ปีที่แล้ว +3

      @@jeetusingh4719 Sachi veer tuhada pind da ektaa dekh ka Dil Khush hogiaa sach da sath ditta Ki ja tusi samnaa na ondaa ta sach kdda vi nii Si pata lagna

    • @jeetusingh4719
      @jeetusingh4719 ปีที่แล้ว +2

      @@sandhusukh6092 hnji ek vari Sade pind ake ta suno

  • @ranjitbrar4315
    @ranjitbrar4315 ปีที่แล้ว +22

    ਪਾਣੀ ਚ ਮਧਾਨੀ ਪਈ -ਪਈ ਆ 🤔🙏🏿

  • @n.r.d.h3944
    @n.r.d.h3944 ปีที่แล้ว +49

    ਚੱਤਰੋ ਬੁੱਢੀਆਂ ਚਪੜ ਚਪੜ ਚਪੜ ਹੀ ਕਰਦੀਆਂ ਹਨ ,ਸਾਡੇ ਕੋਲ ਵੀ ,,,,,,,😛😛😛😛😁😁😁😁😁😁😁😁😁😁😁😁

  • @amanjitsingh8724
    @amanjitsingh8724 ปีที่แล้ว +60

    ਲੋਕਾਂ ਨੂੰ ਪਾਗਲ ਨਾ ਬਣਾਓ

  • @navjot473
    @navjot473 ปีที่แล้ว +68

    ਬੀਬਾ ਜੀ ਏਕ ਵੀ ਕਮੇਂਟ ਤੁਹਾਡੇ ਹੱਕ ਚ ਨਈ ਆਇਆ ਸੱਚ ਦਾ ਸਬ ਨੂੰ ਪਤਾ ਲੱਗ ਗਿਆ ਜੀ

  • @harrykaur455
    @harrykaur455 ปีที่แล้ว +28

    ਕਿਸੇ ਨੂੰ ਵਾਰੇ ਸਾਰੇ ਨੀ ਆਉਣ ਦਿੰਦੀਆ🙄

  • @ManjinderSingh-ll7cd
    @ManjinderSingh-ll7cd ปีที่แล้ว +19

    ਬਹੁਤ ਨਕਾਮੀਆ ਔਰਤਾਂ ਯਾਰ ਘਰ ਬਰਬਾਦ ਕਰਤਾ ਇਹਨਾਂ ਨੇ ਓਹਨਾਂ ਦਾ

  • @ramanmaan4106
    @ramanmaan4106 ปีที่แล้ว +12

    She is so clever Lady

  • @jagmailsingh548
    @jagmailsingh548 ปีที่แล้ว +105

    ਬਹੁਤ ਤੇਜ ਐ ਇਹ ਕੁੜੀ ਹੁਣ ਤੱਕ ਇਹ ਕੁੜੀ ਨੇ ਕਦੇ ਦੱਸਿਆ ਹੀ ਨੀ ਕੀ ਮੈ ਵਿਆਹੀ ਐ ਬਚੋ ਇਹ ਠੱਗਣੀ ਐ

    • @Jay_guruji_shukrana_guruji
      @Jay_guruji_shukrana_guruji ปีที่แล้ว +3

      Jis te beete oohi jaane aape teej ho jaandiya ne jeena de ghar beech baanda nahi hunda hona women nu khud hi chatar baanna penda h naale sachai laye bakila baang hi bolna penda saabas beba Tu ek oorat ho ke bhi insaf layi daaty hoie h saabas bhhine🙏🏻🙏🏻🙌🙌

    • @vikramsinghvlog6064
      @vikramsinghvlog6064 ปีที่แล้ว

      @@Jay_guruji_shukrana_guruji 22 ਇਨ੍ਹਾਂ ਨੇ ਆਪਣੇ ਘਰਵਾਲ਼ੇ ਫੱਸਾਤੇ ੳਨਾ ਨੂੰ ਜੇਲ ਭੇਜਤਾ ਕਿ ਇਹ ਸਹੀ ਕੰਮ ਕੀਤਾ ਇਨਾ ਨੇ

  • @maan5794
    @maan5794 ปีที่แล้ว +58

    ਸਾਰਾ ਪਿੰਡ ਅੰਨਾ ਤਾ ਨਹੀ ਜਾ ਝੂਠ ਬੋਲਦਾ ਕਿ ਉਹ ਹੋਰ ਕੁੜੀ ਰਖੀ ਬੈਠੇ ਹਨ ਤੇ ਪਿੰਡ ਨੂੰ ਦਿਸਦੀ ਨਹੀ ਜੇ ਪ੍ਰਾਪਰਟੀ ਦਾ ਲਾਲਚ ਹੀ ਸੀ ਤਾ ਵਡੀ ਕੁੜੀ ਨੂੰ ਜਮੀਨ ਮੋੜਨ ਹੀ ਕਿੳਉ ਦਿੰਦੇ ਉਹ ਡਾਕਟਰ ਤਾ ਭਜ ਗਿਆ ਰਿਪੋਰਟਾ ਤੋ ਪਰ ਹੋਰ ਡਾਕਟਰ ਤੋ ਰਿਪੋਰਟਾ ਕਰਵਾ ਸਕਦੇ ਸੀ

  • @GurpreetSingh-cq3ne
    @GurpreetSingh-cq3ne ปีที่แล้ว +154

    ਇਹ ਕੁੜੀ ਬਹੁਤ ਤੇਜ ਆ ਇਹ ਲੋਕਾਂ ਨੂੰ ਗੁਮਰਾਹ ਕਰ ਕੇ ਪੈਸੇ ਇਕੱਠੇ ਕਰਦੀਆਂ

    • @karankaur139
      @karankaur139 ปีที่แล้ว +5

      Hlata ne tej kiti h ,kina k shu koi

    • @GurpreetSingh-cq3ne
      @GurpreetSingh-cq3ne ปีที่แล้ว +8

      @@karankaur139 ਹਾਲਤ ਵਿਆਹ ਤੋਹ ਪਹਿਲ ਮਾੜੇ ਸੀ ਸੋਟੀ ਹੁੰਦੀ ਦੇ ਇਹ ਨਹੀਂ ਹੁੰਦਾ ਕੇ ਆਪਣੇ ਹਲਾਤ ਮਾੜੇ ਸੀ ਤਾਂ ਹੋਰ ਵੀ ਕਿਸੇ ਦਾ ਘਰ ਪਟਡੋ ਇਹਦੇ ਸੱਸ ਸੋਹਰੇ ਦਾ ਕੀ ਕਸੂਰ ਸੀ ਓਹਨਾ ਨੂੰ ਜਿਓਣਾ ਮਾੜਾ ਕੀਤਾ ਪਿਆ ਪਹਿਲਾ ਕਦੇ ਵੀ ਵੀਡੀਓ ਵਿਚ ਏਸ ਨੇ ਦਸਿਏ ਕੇ ਮੇਰਾ ਵਿਆਹ ਹੋਇਆ ਏ ਨਹੀਂ ਦੱਸਿਆ ਆਪਣੇ ਪਿਓ ਭਰਾਵਾਂ ਵਾਰੇ ਹੀ ਵੋਲਦੀ ਸੀ

    • @harpmaan8510
      @harpmaan8510 ปีที่แล้ว

      Hnji mainu v lgda

    • @GurpreetSingh-cq3ne
      @GurpreetSingh-cq3ne ปีที่แล้ว

      @@karankaur139 ਜੇ ਏਸ ਦੇ ਘਰ ਵਾਲਾ ਜਾ ਸੋਹਰੇ ਫੈਮਲੀ ਗਲਤ ਹੁੰਦੀ ਤਾਂ ਏਨਾ ਨੂੰ ਪਹਿਲਾ ਪਤਾ ਲੱਗ ਜਾਣਾ ਸੀ ਏਸ ਦੀ ਭੈਣ 5 ਸਾਲਾ ਤੋਹ ਓਥੇ ਸੀ ਵਿਆਹ ਕੇ ਗਈ 1 ਮੁੰਡਾ ਵੀ ਸੀ ਏਸ ਨੇ ਡੇਢ ਸਾਲਾ ਵਿਚ ਆਪਣੀ ਭੈਣ ਵੀ ਪੇਕੇ ਬੈਠਾ ਦਿਤੀਆਂ

    • @karankaur139
      @karankaur139 ปีที่แล้ว

      @@GurpreetSingh-cq3ne i didn't watch full video,bus kal Vali dekhi si ,ਇਸਕਰਕੇ likhyea ਬਰੋ

  • @jagmailsingh548
    @jagmailsingh548 ปีที่แล้ว +72

    ਜੇ ਉਹ ਮਾੜੇ ਸੀ ਤਾ ਤੇਰੀ ਭੈਣ ਨੇ ਰਿਸਤਾ ਕਿਉ ਕਰਵਾਇਆ ਤੇਰਾ

  • @jarnailsandhusingh4003
    @jarnailsandhusingh4003 ปีที่แล้ว +5

    ਜੇ ਤੁਸੀ ਦੋਵੇ ਸੱਚਿਆ ਸੀ ਪਹਿਲਾ ਕਿਉ ਨਹੀ ਬੋਲਿਆ ਵੀਡੀਓ ਬਣਾ ਕੇ ਹੁਣ ਉਹਨਾ ਸਾਰਾ ਕੁਝ ਉਹਨਾ ਨੇ ਪਹਿਲਾ ਦੱਸਿਆ ਕੇ ਇਹਨਾ ਦੋਵਾ ਭੈਣਾ ਨੇ ਸੋਹਰੇ ਪਰਿਵਾਰ ਨੂੰ ਬਰਬਾਦ ਕਰਤਾ ਬਸ ਵੀਡੀਓ ਬਣਾ ਕੇ ਪੈਸੇ ਕਮਾਉਦੀ ਸੀ ਪਹਿਲਾ ਸਾਰਾ ਖੇਤੀ ਦਾ ਕੰਮ ਕਰਨ ਇਕੱਲੀ ਜਾਦੀ ਰਾਤ ਮੰਡੀਆ ਵਿਚ ਵੀ ਇਕੱਲੀ ਜਾਦੀ ਉਦੋ ਤੇ ਕੁੱਝ ਨੀ ਦੱਸਿਆ ਕੇ ਮੈਨੂੰ ਮੇਰੇ ਸੋਹਰਿਆ ਤੋ ਖਤਰਾ ਜਦੋ ਉਹ ਬੋਲੇ ਹੁਣ ਦੋ ਦਿਨ ਵਿਚ ਹੀ ਬਦਲ ਗਈ ਕੇ ਮੈਨੂੰ ਖਤਰਾ ਸਰਕਾਰ ਮੈਨੂੰ ਸਕਿਊਰਟੀ ਦੇਵੇ

  • @navjot473
    @navjot473 ปีที่แล้ว +6

    ਸਾਰਾ ਸਹੁਰਾ ਪਰਿਵਾਰ ਤਾਂ ਜੇਲ ਚ ਡੱਕ ਦਿੱਤਾ ਇਕ ਸਹੁਰਾ ਬੈਠਾ ਘਰ ਉਸਨੂੰ ਵੀ ਜੇਲ ਕਰਵਾ ਦੋ ਜੈ ਤੁਹਾਨੂੰ ਦੋਵੇ ਭੈਣਾਂ ਨੂੰ ਸ਼ਾਂਤੀ ਮਿਲ ਜਾਵੇ ਬਾਕੀ ਦੂਜੇ ਦੇ ਰੌਲੇ ਚ ਤਾਂ ਬਹੁਤ ਲੋਕ ਆ ਜਾਂਦੇ ਆ ਤਮਾਸ਼ਾ ਦੇਖਣ ਜਦੋ ਆਪਣੇ ਪਰਿਵਾਰ ਤੇ ਪੈਂਦੀ ਆ ਪਤਾ ਫਿਰ ਲੱਗਦਾ ਹੁਣ ਤਾਂ ਸਹੁਰਾ ਪਰਿਵਾਰ ਰੁਲ ਗਿਆ ਹੁਣ ਤਾਂ ਛੱਡ ਦੋ ਆਪਣਾ ਪਰਿਵਾਰ ਬਸਾ ਲਓ ਦੋਵੇ ਭੈਣਾ ਬੀਬਾ ਜੀ ਆਪਣੇ ਨਾਲ ਤੁਸੀ ਭੈਣ ਦਾ ਘਰ ਵੀ ਖ਼ਰਾਬ ਕਰ ਦਿੱਤਾ

  • @sunnydatla1342
    @sunnydatla1342 ปีที่แล้ว +110

    ਜਿੰਨਾ ਮਰਜ਼ੀ ਟੱਪ ਲੈ, ਤੇਰਾ ਸੱਚ ਸਾਹਮਣੇ ਆ ਹੀ ਗਿਆ

    • @AmarjitSingh-zp5be
      @AmarjitSingh-zp5be ปีที่แล้ว

      Yes 💯👍🏻♥️♥️👍🏼👍🏼

    • @harpalvirk8037
      @harpalvirk8037 ปีที่แล้ว

      Sahi gall

    • @sukhchainsinghgillsukhchainsin
      @sukhchainsinghgillsukhchainsin ปีที่แล้ว

      Now you should be ready for rigid action....I will control you rogh language

    • @piugggfcbsb7557
      @piugggfcbsb7557 ปีที่แล้ว

      Bilkul.Sahi.kiha.ji

    • @thoksinghsingh7401
      @thoksinghsingh7401 ปีที่แล้ว +4

      ਕਿਸੇ ਹੋਰ ਦੀ ਧੀ ਭੈਣ ਨੂੰ ਗ਼ਲਤ ਕੁਮੈਂਟ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਨਹੀਂ ਪਤਾ ਕਿ ਸਹੀ ਕੌਣ ਐ।ਲੜਕੇ ਵਾਲੇ ਜਾਂ ਲੜਕੀ ਵਾਲੇ।ਪਰ ਅਸਲ ਗੱਲ ਤਾਂ ਦੋਵੇਂ ਧਿਰਾਂ ਨੂੰ ਹੀ ਪਤਾ ਹੈ। ਪਹਿਲਾਂ ਆਪਣੇ ਘਰ ਵਿਚ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕੁੜੀਆਂ ਦਾ ਦਰਦ ਕੀ ਹੁੰਦਾ ਹੈ

  • @anshveerbirring6630
    @anshveerbirring6630 ปีที่แล้ว +18

    ਤੇਰਾ ਆਦਮੀ ਸ਼ਾਨ ਭਾਈ ਜਿਸ ਨੇ ਕੁੜੀ ਦੀ ਜ਼ਿੰਦਗੀ ਧਰਵਾਲ ਕੀਤੀ ਹੈ ਕੁੜੀਆਂ ਦੀ ਰੈ ਤੋਂ ਵਗਾਰ ਕੁਝ ਨਹੀਂ ਹੁੰਦਾ ਭੈਣ ਜੀ

    • @sukhwantgill2868
      @sukhwantgill2868 ปีที่แล้ว

      😂😂😂roti ohne de ghar hai nhi kuriyna ketho rkhe fir da Dr😂😂

  • @satvirsingh7331
    @satvirsingh7331 ปีที่แล้ว +44

    ਬਹੁਤ ਚਲਾਕ ਨੇ ਕਿਵੇਂ ਚਬਰ ਚਬਰ ਬੋਲਦੀ ਇਹ ਨੀ ਹੁਣ ਕਿਲੇ ਤੇ ਖੜਦੀਆ ਜੋ ਮਰਜ਼ੀ ਕਰਲੋ ਖੁਲੀਆ ਹੀ ਫਿਰਨਗੀਆ ਪਿੰਡ ਆਲੇ ਵਿਚਾਰੇ ਚੁਪ ਬੇਠੈ

  • @amarjeeetsingh5692
    @amarjeeetsingh5692 ปีที่แล้ว +16

    ਇਹ ਘਰ ਨਹੀਂ ਵਸਾ ਸਕਦੀਆਂ

  • @balkar4761
    @balkar4761 ปีที่แล้ว +2

    ਪਿੰਡ ਵਾਲਿਉ ਤੁਸੀਂ ਸਾਬਤ ਕਰ ਦਿੱਤਾ ਕਿ ਇਹਨਾਂ ਖੱਚਾਂ ਦੇ ਮਗਰ ਤੁਸੀਂ ਹੀ ਹੋ 10-15 ਜਾਣੇ 😀 ਲਾਹਨਤ ਹੈ ਤੁਹਾਡੇ ਤੇ ਵੀ ਇਹਨਾਂ ਟੈਕਸੀਆਂ ਦੇ ਮਗਰ ਆਉਣ ਤੇ ਯਾਦ ਰੱਖਣਾ ਤੁਹਾਡੀਆਂ ਧੀਆਂ ਭੈਣਾਂ ਨੂੰ ਵੀ ਮਾੜਾ ਕਹਿਣ ਗਈਆਂ, ਟਾਈਮ ਅਉਣ ਦਿਓ।

    • @GunEdu
      @GunEdu ปีที่แล้ว

      😂😂😂😂 shai kiha bhrra

  • @BalwinderSingh-yu4tq
    @BalwinderSingh-yu4tq ปีที่แล้ว +19

    ਕੁਮੈਂਟ ਵਿੱਚ ਲੋਕਾਂ ਨੇ ਕਰ ਹੀ ਦਿੱਤਾ ਫੈਸਲਾ ਤੁਹਾਡਾ ।

    • @bhupindervirk6403
      @bhupindervirk6403 ปีที่แล้ว +1

      ਦਯਾਡੀ ਕਰਨ ਵਾਲੀਆ ਹਿਸਾਬ ਲੱਖਾ ਦਾ ਗਿਨਵਾ ਰਹੀਆ ਹਨ
      ਮੇਨੂੰ ਏ ਸਮਝ ਨਹੀਂ ਆ ਰਹਯਾ ਏਸ ਨੇ ਅਬਰਸ਼ਨ ਕਿਦਾੰ ਕਰਵਾ ਲਯਾ ਆਪਨੀ ਰਜਾ ਤੌ ਬਿਨਾਂ

  • @jagpalsohi6118
    @jagpalsohi6118 ปีที่แล้ว +94

    ਹਰਜਿੰਦਰ ਉਪਲ ਝੂਠ ਬੋਲਣ ਵਿਚ ਬਹੁਤ ਤੇਜ਼ ਤਰਾਰ ਆ ਅੱਜ ਤੱਕ ਫੇਸ ਬੁਕ ਤੇ ਕੁਝ ਵੀ ਨਹੀਂ ਦੱਸਿਆ ਝੂਠ ਬੋਲ ਕੇ ਪੈਸੇ ਕਮਾਉਂਦੀ ਰਹੀ

    • @farmer4456
      @farmer4456 ปีที่แล้ว

      ਇਹ ਕਹਿੰਦੀ ਸੀ ਮੇਰੀ ਵੱਡੀ ਭੈਣ ਦਾ ਦਿਮਾਗ ਹੀ ਹਿਲਾ ਤਾ ਹੁਣ ਵੱਡੀ ਵਕੀਲ ਬਣੀ ਬੈਠੀ ਹੈ

  • @angrejsandhu5248
    @angrejsandhu5248 ปีที่แล้ว +33

    ਜੇ ਸਹੀ ਇਨਕੁਆਇਰੀ ਹੋ ਜਾਏ ਇਹ ਝੂਠੀਆਂ ਨਿਕਲਣਗੀਆਂ ਕਿਉਂਕਿ ਵੱਡੀ ਭੈਣ ਨੂੰ ਦੱਸਣਾ ਚਾਹੀਦਾ ਏ ਜੇ ਐਨੇ ਮਾੜੇ ਸੀ ਫਿਰ ਛੋਟੀ ਦਾ ਰਿਸ਼ਤਾ ਕਿਉਂ ਕਰਾਇਆ

  • @sukhsandhu837
    @sukhsandhu837 ปีที่แล้ว +4

    ਬੀਬਾ ਤੁਸੀ ਗੱਲਬਾਤ ਤੋਂ ਗਲਤ ਲਗ ਰਹੇ

  • @sukhrai4075
    @sukhrai4075 ปีที่แล้ว +18

    ਏਨੀ।ਤੈਜ।ਕੁੜੀ।ਘਰਵਾਲੇ।ਮੁਰੇ।ਕੀਵੇ।ਸੁਪ।ਹੋਜੂ।

  • @starxbgmi475.
    @starxbgmi475. ปีที่แล้ว +53

    ਹੁਣ ਬਚੋ ਇਸ ਤੋਂ ਵੀਰ

    • @BaljinderSingh-qw6dd
      @BaljinderSingh-qw6dd ปีที่แล้ว +4

      ਇਹੋ ਜਿਹੀਆ ਕੁੜੀਆ ਰੱਬ ਚਕ ਲਵੇ

  • @Jagdeepsingh-mz3qq
    @Jagdeepsingh-mz3qq ปีที่แล้ว +19

    ਕਿ ਕਹਿਏ ਵਾਈ ,ਜਿਹਦੇ ਨਾਲ ਬਣਦੀ ਉਹੀ ਜਾਣੇ ਆਪਣੇ ਵਰਗੀਆਂ ਦੀਆਂ ਤਾ ਗੱਲਾਂ ਨੇ

  • @uniquethingvlog
    @uniquethingvlog ปีที่แล้ว +45

    ਹੋਰ ਤਾਂ ਹੋਰ ਦਾਜ਼ ਦਾ ਬਿਲਕੁਲ ਹੀ ਝੂਠ ਆ ਉਨ੍ਹਾਂ ਨੇ ਦਾਜ਼ ਕਿਸ ਤੋਂ ਮੰਗਣਾ ਜਦੋਂ ਹੈ ਹੀ ਸਾਰਾ ਕੁਝ ਉਨ੍ਹਾਂ ਦਾ ਬਾਕੀ ਸਕੇ ਭਰਾ ਨੇ

    • @Harjitsidhu3000
      @Harjitsidhu3000 ปีที่แล้ว

      ਏਹੇ ਕੁੜੀਆਂ ਆਵਦੇ ਮਾਮੇ ਦਾ ਮੁੰਡਾ ਘਰ ਦਾ ਮੈਂਬਰ ਬਣਾਕੇ ਰੱਖ ਰੱਖਿਆ ਤੇ ਉਹਨਾਂ ਨੂੰ ਲੱਗਦੈ ਵੀ ਜ਼ਮੀਨ ਮਾਮੇ ਦਾ ਮੁੰਡਾ ਲੈਜੂ ਤਾਂ ਕੱਢਿਆ ਘਰੋਂ ਜੀ

  • @SimarsinghSimarsingh
    @SimarsinghSimarsingh ปีที่แล้ว +124

    ਨਾ ਕਿਸੇ ਪਿਓ ਦਾ ਡਰ ਹੈ ਇਹਨਾਂ ਨੂੰ ਨਾ ਹੀ ਕਿਸੇ ਭਰਾ ਦਾ ਸਾਲੀਆਂ ਚਗਲ ਜਨਾਨੀਆਂ ਇਹਨਾਂ ਨੂੰ ਕੋਈ ਪੈਸੇ ਨਾ ਪਾਵੇ ਹੁਣ ਇਹਨਾਂ ਦਾ ਕੋਈ ਵਿਸਵਸ ਨਾ ਕਰੇ

    • @karanbeersingh9851
      @karanbeersingh9851 ปีที่แล้ว +1

      I agree with u 👍🏾👍🏾👍🏾👍🏾👍🏾👍🏾

  • @Jas-mh1kx
    @Jas-mh1kx ปีที่แล้ว +92

    ਆਹ ਤਾਂ ਕਿਸੇ ਦੇ ਘਰ ਰਹਿਣਯੋਗ ਨਹੀਂ,ਬਹੁਤ ਬੋਲਦੀਆਂ,ਵਿਚਾਰੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰ ਦਿੱਤੀ,ਮੁੰਡੇ ਪਰਿਵਾਰ ਦੀ ਮਦਦ ਕਰੋ ਜੀ

  • @manigujjar8670
    @manigujjar8670 ปีที่แล้ว +19

    ਇਹ ਤਾ ਕਿਸਾਨ ਯੁਨੀਆ ਆਰ ਆਲੇ ਤਾ ਜਿਥੇ ਮਰਜੀ ਲੇ ਜਾਉ ਉਥੀ ਵਗ ਜਾਦੇ ਨੇ ਪਰ ਪਿੰਡ ਦੀ ਪੰਚਾਈਤ ਤੋ ਪਤਾ ਲੱਗ ਦੇ

    • @SattaBhatti
      @SattaBhatti ปีที่แล้ว

      Kamrate ta cha de kap peshe aa jande ne

  • @jagdeepbrar8544
    @jagdeepbrar8544 ปีที่แล้ว +23

    ਭੈਣ ਬਹੁਤ ਤੇਜ਼ ਆ

    • @shammikahlon2576
      @shammikahlon2576 ปีที่แล้ว

      Veer ji bhen da rishta bhut wadda hunda ,har kise nu bhen na kiha kro

  • @satgursingh7121
    @satgursingh7121 ปีที่แล้ว +40

    ਕਿਸੇ ਬੰਦੇ ਦੀ ਕੀ ਮਜਾਲ ਕੋਈ ਇਨਾ ਸਾਹਮਣੇ ਕੋਈ ਬੋਲ ਜੇ

    • @GunEdu
      @GunEdu ปีที่แล้ว +1

      😂😂😂😂 shai kiha y

  • @harwindermangat5540
    @harwindermangat5540 ปีที่แล้ว +53

    ਫਿਰ ਦੋਵੇ ਘਰ ਇਕੋ ਜਿਹੇ ਆ ਲੋਕ ਮੱਦਦ ਨਾ ਕਰਨ ਤੁੰ ਆਵਦਾ ਘਰ ਵਸਾਊਦੀ

  • @sandhusukh6092
    @sandhusukh6092 ปีที่แล้ว +70

    ਪਿੰਡ ਵਾਲਿਆਂ ਨੇ ਨੀਵੀਂ ਪਾਈ ਹੋਈ ਆ ਰੱਬਾ ਚੋਰਨੀਆਂ ਤੂੰ ਬਚਾ ਕੇ ਰੱਖਿਓ

  • @ABIkumar-iz4sy
    @ABIkumar-iz4sy ปีที่แล้ว +99

    ਇਹਨਾਂ ਦੇ ਘਰ ਪਰਿਵਾਰ ਵਾਲਿਆਂ ਦੇ ਬੈਂਕ ਖਾਤਿਆਂ ਨੂੰ ਜਨਤਕ ਕੀਤਾ ਜਾਵੇ ਇਹਨਾਂ ਦੇ ਬੈਂਕ ਖਾਤੇ ਚੈੱਕ ਕਰੋ ਕਿਨੇ ਪੈਸੇ ਲੋਕਾਂ ਤੋਂ ਲਏ ਨੇਂ ਕਿੰਨੇ ਪੈਸੇ NRI ਵੀਰਾ ਭੈਣਾਂ ਨੇ ਬੈਂਕ ਖਾਤੇ ਵਿੱਚ ਪਾਏ ਨੇ ਇਹਨਾਂ ਦੇ ਬੈਂਕ ਖਾਤੇ ਚੈੱਕ ਕਰੋ ਸੱਚ ਲੋਕਾਂ ਅੱਗੇ ਲੈਕੇ ਆਓ

    • @user-ek6tu7iu4b
      @user-ek6tu7iu4b ปีที่แล้ว +2

      ਜਰਮਨੀ ਵਾਲਾਂ ਵੀ ਲਾਲ ਪੀਲਾ ਹੋਇਆ ਫਿਰਦਾ ਟੈਕਨਾਲੋਜੀ ਜੀ ਮੈਨ ਸ਼ੋਖਰ ਸਾਹਿਬ ਉਸ ਨੇ ਵੀ 20000 ਰੁਪਏ ਦਿੱਤੇ ਹਨ ਉਸ ਦੀ ਵੀਡੀਓ ਹੈ

  • @gurwindersandhu6616
    @gurwindersandhu6616 ปีที่แล้ว +20

    1 hour 30 minute ਕਿਦਾ chapar chapar boldi aa 😱😱😱😱

  • @rupinderkaurdhaliwal5980
    @rupinderkaurdhaliwal5980 ปีที่แล้ว +64

    ਜੇ ਜ਼ਿੰਦਗੀ ਖਰਾਬ ਕੀਤੀ ਪਹਿਲਾ ਤਾਂ ਕਦੇ ਦੱਸਿਆ ਨੀ
    ਜਿੰਨਾ ਦੀ ਖਰਾਬ ਕੀਤੀ ਉਹਨਾਂ ਨੂੰ ਲਿਆ ਸਾਹਮਣੇ

  • @gurmeetbrar1119
    @gurmeetbrar1119 ปีที่แล้ว +8

    ਮੈਂ ਕਹਿਣਾ ਜੇ ਸੌ ਬੰਦੇ ਨੂੰ ਵੀ ਬੋਲਣ ਨਹੀਂ ਦਿੰਦੀ ਘਰ ਵਾਲੇ ਦਾ ਕੀ ਬਣਦਾ ਹੋਊ

  • @Honey_Sidhu4
    @Honey_Sidhu4 ปีที่แล้ว +7

    ਜੀਵ ਕੈਂਚੀ ਵਾਂਗੂੰ ਚਲਦੀ ਇਸ ਤੀਵੀ ਦੀ ਅਪਣੇ ਆਪ ਨੂੰ ਕਵਾਰੀ ਦੱਸਦੀ ਆ ਰਹੀ ਆ

  • @manigujjar8670
    @manigujjar8670 ปีที่แล้ว +26

    ਵਿਆਨ ਇਕ ਹੀ ਰੱਖੋ ਬਦਲੋ ਨਾ

  • @user-mj3ww3oi1d
    @user-mj3ww3oi1d ปีที่แล้ว +2

    ਬਹੁਤ ਹੀ ਜਾਂਦਾ ਤੇਜ ਹੈ ਜੀ ਹੱਥ ਲੱਮੀ ਜੀਬ ਹੈ ਜੀ

  • @dragonwalker9832
    @dragonwalker9832 ปีที่แล้ว +14

    ਚਵਲ ਜਨਾਨੀਆਂ

  • @DeepDeep-ol3hx
    @DeepDeep-ol3hx ปีที่แล้ว +45

    ਬਕਵਾਸ ਬੰਦ ਕਰ ਬੜਾ ਸਦਾਈ ਬਣਾ ਤਾ ਅਸਲ ਵਿੱਚ ਤੈਨੂੰ ਕੋਈ ਛਿੱਤਰਾ ਵਾਲਾ ਨੀ ਟੱਕਰਿਆ

  • @harjeetbadesha9522
    @harjeetbadesha9522 ปีที่แล้ว +48

    ਬਹੁਤ ਡਰਾਮੇ ਬਾਜ਼ ਕੁੜੀ ਝੂਠੀ

  • @HarpalSingh-tk4wh
    @HarpalSingh-tk4wh ปีที่แล้ว +61

    ਕੁੜੀ ਦਾ ਦਿਲ ਸਾਫ਼ ਨਹੀਂ ਸੀ ਇਸ ਕਰਕੇ ਅਪਣੇ ਵਿਆਹ ਬਾਰੇ ਕੁਝ ਨਹੀਂ ਸੀ ਦੱਸਦੀ

  • @narinnderkaur9124
    @narinnderkaur9124 ปีที่แล้ว +3

    ਬੁਹਤ ਤੇਜ ਹੈ ਕੁੜੀ ਉੱਪਲ 🙉🙉
    ਨਹੀਂ ਰਹਿਣਾ ਤੇ ਤਲਾਕ ਦੋ ਫੇਰ ਰੌਲਾ ਸਾਰਾ ਜਾਇਦਾਦ ਦਾ ਹੋਰ ਕੁਝ ਨਹੀਂ

  • @jeetuguraya3380
    @jeetuguraya3380 ปีที่แล้ว +3

    ਇਹ ਹੈ ਜੀ ਧੀ ਪੰਜਾਬ ਦੀ ਫੇਸਬੁੱਕ ਵਾਲੀ ਬਹੁਤ ਲੋਕ ਅਦਾਰਨਾ ਦਿੰਦੇ ਸੀ ਇਹਨੇ ਤਾ ਵੱਡੀ ਦਾ ਵੀ ਘਰ ਪੱਟਤਾ