ਪਾਕਿਸਤਾਨੋਂ ਆਏ ਬਾਪੂ ਕੋਲ਼ ਬੇਸ਼ੁਮਾਰ ਖ਼ਜ਼ਾਨਾ; ਪੁਰਾਣੇ ਜ਼ਮਾਨੇ ਦੀ ਪਾਣੀ ਫਿਲਟਰ ਮਸ਼ੀਨ|Harbhej Sidhu|Kulwant ji

แชร์
ฝัง
  • เผยแพร่เมื่อ 5 ต.ค. 2024
  • #harbhejsidhu #antique #antiquethings #rare

ความคิดเห็น • 154

  • @harrykhakh9700
    @harrykhakh9700 2 ปีที่แล้ว +35

    ਬਾਪੂ ਜੀ ਨੇ ਬਹੁਤ ਕੀਮਤੀ ਤੇ ਅਨਮੋਲ ਖਜਾਨਾ ਸਾਭਿਆ ਹੋਇਆ ਆ 🙏🙏

  • @saabhyerhyer4817
    @saabhyerhyer4817 2 ปีที่แล้ว +26

    ਬਹੁਤ ਵਧੀਆ ਹਰਭੇਜ ਵੀਰ ਜੀ ਇਹੋ ਜਿਹੀਆਂ ਵੀਡੀਓ ਬਣਾ ਕੇ ਪੇਸ਼ ਕਰਿਆ ਕਰੋ ਜੀ ।ਕਿਸੇ ਦੇ ਮਗਰ ਲੱਗ ਕੇ ਵੀਡੀਓ ਬਣਾਉਣੀਆਂ ਬੰਦ ਨਾ ਕਰੋ।ਤੁਹਾਡੀਆਂ ਤੇ ਸੁਖਜਿੰਦਰ ਲੋਪੋਕੇ ਵੀਰ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ।

  • @headhunter_009
    @headhunter_009 2 ปีที่แล้ว +6

    ਬਹੁਤ ਵੱਡਾ ਖ਼ਜ਼ਾਨਾ ਸਾਂਭ ਕੇ ਰੱਖਿਆ ਬਾਪੂ ਜੀ ਨੇ।

  • @kewalsinghpannu
    @kewalsinghpannu 2 ปีที่แล้ว +5

    ਤੁਹਾਨੂੰ ਸਲੂਟ ਆ ਜੀ ਤੁਸੀਂ ਇਨੀਆ ਪੁਰਾਨੀਆਂ ਚੀਜ਼ਾਂ ਸੰਭਾਲੀ ਬੈਠੇ ਹੋ ਤੁਹਾਡੀਆਂ ਗੱਲਾਂ ਸੁਣਕੇ ਮਨ ਭਰ ਆਉਂਦਾ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਉਪਰ ਜੀ ।

  • @rajvirsingh4558
    @rajvirsingh4558 2 ปีที่แล้ว +2

    ਬਹੁਤ ਸ਼ਾਨਦਾਰ ਸੋਚ ਅਤੇ ਸੰਭਾਲ
    👌 ਅੱਪਲੋਡ

  • @ਸੁੱਖਬੀਰਮੀ
    @ਸੁੱਖਬੀਰਮੀ 2 ปีที่แล้ว +3

    ਬਾਪੂ ਜੀ ਦਾ pirsnol interview ਵੀ ਕਰੋ ਪਲੀਸ ਬਾਈ ਜੀ
    ਬਾਪੂ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ 🥀🥀

  • @AvtarSingh-il1ig
    @AvtarSingh-il1ig 2 ปีที่แล้ว +7

    ਬਹੁਤ ਸੋਹਣੀ ਵੀਡੀਓ ਬਣਾਈ ਗਈ ਹੈ ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ

  • @lovebhuller
    @lovebhuller 2 ปีที่แล้ว +6

    ਵੀਰ ਜੀ ਧਮਕੋਟ ਮੋਗੇ ਕੋਲ ਆ
    ਸਹੀ ਐਡਰੈੱਸ ਦਸਿਓ ਵੀਰ ਜੀ।
    ਵਹਿਗੁਰੂ ਮੇਹਰ ਕਰੇ ਜਰੂਰ ਵੇਖ ਕੇ ਅਵਾ ਗਾ

    • @gyan3777
      @gyan3777 2 ปีที่แล้ว

      address ki aa veer ji ehna da

  • @mohindersingh8893
    @mohindersingh8893 2 ปีที่แล้ว +1

    ਇਕ ਤਰਾਹ ਨਾਲ ਸਿਰਦਾਰ ਸਾਹਿਬ ਜੀ ਪੁਰਣੇ ਜਮਾਨੇ ਵਿਚ ਆਮ ਵਰਤਨ ਵਾਲੇ ਸਮਾਨ ਇਕਠਾ ਕਰਕੇ ਬਹੁਤ ਹਿਮਤ ਦਾ ਕੰਮ ਇਕ ਤਰਾਹ ਦਾ ਆਜੈਬ ਘਰ ਤਿਆਰ ਕਰ ਰਗਖਿਆ ਬਹੁਤ ਚੰਗਾ ਲਗਾ ਤੇਦਿਲ ਖੁਸ਼ ਹੌਇਆ ਹੈ ਵੇਖ ਕੇ ਧੰਨਵਾਦ ਇਹੌ ਜਹੀਆ ਵੀਡਿਉ ਦਿਖਾਇਆ ਕਰੌ ਜਿਸ ਨਾਲ ਸਾਡੀ ਨਵੀਆਂ ਪੀੜੀਆਂ ਪੰਜਾਬ ਦੇ ਪੁਰਣੇ ਕਲਚਰ ਦੀ ਜਾਨ ਕਾਰੀ ਤੌ ਜਾਨੂੰ ਹੌ ਸਕਨ ਗਈਆਂ

  • @NanakAnandpuria5875
    @NanakAnandpuria5875 2 ปีที่แล้ว +1

    ਧੰਨਵਾਦ ਬਾਪੂ ਜੀ ਚੜ੍ਹਦੀ ਕਲਾ ਕਰੇ ਰੱਬ ਤੁਹਾਡੀ

  • @sukhpalsingh9458
    @sukhpalsingh9458 2 ปีที่แล้ว +1

    ਮਾਸਟਰ ਜੀ ਤੁਸੀਂ ਤਾਂ ਬਹੁਤ ਅਮੀਰ ਹੋ। ਪਾਕਿਸਤਾਨ ਤੋਂ ਖਾਲੀ ਹੱਥ ਆਕੇ ਅੱਜ ਵੀ ਇਧਰ ਤੁਸੀਂ ਰਜਵਾੜਿਆਂ ਵਾਲਿਆ ਜ਼ਿੰਦਗੀ ਵਾਰ ਕਰਦੇ ਹੋ

  • @simbasingh9576
    @simbasingh9576 2 ปีที่แล้ว +9

    Bapu ji hats off to you for preserving such precious antiques of our culture. It is a very good hobby, and everything in your collection is worth millions. Waheguru chardhikala ch rakhe tuhanu🙏🏽

  • @ashwanipathak2517
    @ashwanipathak2517 2 ปีที่แล้ว +1

    ਨੰਦੀ ਗੜਵਾ ਸਚਮੁੱਚ ਹੀ ਕਮਾਲ ਜੇ ਕਿਤੇ ਇਹ ਕੀਮਤ ਦੇਕੇ ਮਿਲਦਾ ਤਾ ਮੈ ਲੱਖ ਵਿੱਚ ਵੀ ਖਰੀਦ ਲੈਣਾ ਸੀ ਹਰ ਹਰ ਮਹਾਦੇਵ 🌹🙏

  • @subhashsharma-px8og
    @subhashsharma-px8og 2 ปีที่แล้ว +5

    Mr sidhu we are proud of you I thankful to you

  • @saabhyerhyer4817
    @saabhyerhyer4817 2 ปีที่แล้ว +3

    ਜਿਹੜੇ ਤੁਹਾਡੀ ਬਦਨਾਮੀ ਕਰਦੇ ਨੇ ਉਹਨਾਂ ਦੀਆਂ ਵੀਡੀਓ ਤਾਂ ਪਰਿਵਾਰ ਵਿੱਚ ਬੈਠ ਕੇ ਵੇਖਣ ਵਾਲੀਆਂ ਹੁੰਦੀਆਂ ਨਹੀਂ।

  • @JaswinderSingh-dq1ki
    @JaswinderSingh-dq1ki 2 ปีที่แล้ว +4

    Thanks Punjab da khjana dikhaun lai 🙏🏿

  • @gurittasinghjatana4778
    @gurittasinghjatana4778 2 ปีที่แล้ว

    ਬਾਪ੍ਹ ਨੇ ਭਰਪੂਰ ਜਾਣਕਾਰੀ ਦਿੱਤੀ

  • @rajinderkaur7932
    @rajinderkaur7932 2 ปีที่แล้ว

    ਸਿੱਧੂ ਵਿਰ ਜੀ ਜੋ ਸਾਨੂੰ ਤੁਹਾਡੇ ਚੈਨਲ ਚ ਦੇਖਣ ਨੂੰ ਮਿਲਦਾ ਹਰ ਵਾਰ ਇਕ ਨਵੀ ਚਿਜ ਦੇਖਣ ਨੂੰ ਮਿਲਦੀ ਹੈ

  • @sushmaarora2214
    @sushmaarora2214 2 ปีที่แล้ว

    ਬਹੁਤ ਵਧੀਆ ਬਾਪੂ ਜੀ ਨੇ ਪੁਰਾਣੀਆ ਯਾਦਾ ਕੀਤੀਆ ਤਾਜਾ

  • @GurpreetSingh-ps8uw
    @GurpreetSingh-ps8uw 2 ปีที่แล้ว

    Tuhadi kahani sun k mnn bhar aaya baba ji tussi collection bout vaddi te shoni rakhi aa malak chardikla chh rakhn

  • @sarabjitshergill6991
    @sarabjitshergill6991 2 ปีที่แล้ว +1

    Harbhej singh thanks .antique saman very nice 👍🙏

  • @deepbadesha7624
    @deepbadesha7624 2 ปีที่แล้ว

    ਕਦੇ ਹੋਜੇ ਮੇਲ ਰੱਬਾ ਦੋਵਾਂ ਪੰਜਾਬ ਦਾ ਜੇ ਵਾਹਿਗੁਰੂ ਜੀ ਤੇਰੀ ਕਿਰਪਾ ਜੋ ਸਰਹੱਦ ਉਪਰ ਲੱਗੀ ਤਾਰ ਆ ਸਾਨੂ ਪਾਉਂਦੀ ਮਾਰ ਆ ਅਸੀਂ ਖੁਸ਼ੀ ਖੁਸ਼ੀ ਚਾਕੇ ਤਾਰ ਨੂੰ ਵੇਚ ਦੀਏ ਮਾਨਸਾ ਵਾਲੇ ਮਿੱਠੂ ਕਵਾੜੀਏ ਨੂੰ ਫੇਰ ਬੱਸਾਂ ਤਾ ਬੱਸਾਂ ਟਰੇਨ ਤਾ ਟਰੇਨ ਅੰਮ੍ਰਿਤਸਰ ਤੋਂ ਲਹੌਰ ਨੂੰ ਟੈਂਪੂ ਵੀ ਲੱਗ ਜਾਣ ਫੇਰ ਅਸੀਂ ਜਿਦਾਂ ਚੰਡੀਗੜ੍ਹ ਵੱਲ ਭੱਜਦੇ ਹਾਂ ਹੁਣ ਫੇਰ ਅਸੀਂ ਲਹੌਰ ਜਾਕੇ ਇੱਕ ਅਲੱਗ ਹੀ ਨਜਾਰਾ ਮਹਿਸੂਸ ਕਰੀਏ ਲਹੌਰ ਵਾਲੇ ਜੁੱਤੀ ਲੈਣ ਅਉਣ ਸਾਡੇ ਮੁਕਤਸਰ ... ਇਹ ਸੁਪਨਾ ਜੇ ਮੇਰਾ ਸਤਿਗੁਰੂ ਚਾਹੇ ਇਹ ਕੁਸ ਪਲ ਦੀ ਖੇਡ ਆ ਵਾਹਿਗੁਰੂ ਜੀ 🙏

  • @balbirsakhon6729
    @balbirsakhon6729 2 ปีที่แล้ว

    ਧੰਨਵਾਦ ਵੀਰਾ ਖੁਸ਼ ਰਹੋ

  • @SanjeevKumar-mo4qw
    @SanjeevKumar-mo4qw 2 ปีที่แล้ว +1

    Bhut wdia collection. Lakh lakh shukariya Bapu ji da collection kran vste and lakh lakh shukariya tuhada paji dekhon vste collection 🙏🙏

  • @karamjitsingh765
    @karamjitsingh765 2 ปีที่แล้ว +1

    ਬਹੁਤ ਵਧੀਆ ਵੀਰ ਨਵੀ ਨਵੀ ਜਾਣਕਾਰੀ ਦੇਣ ਲਈ

  • @deepmalhiludhiana6052
    @deepmalhiludhiana6052 2 ปีที่แล้ว +3

    ਸਤਿ ਸ਼੍ਰੀ ਅਕਾਲ ਜੀ...🙏

  • @JagjeetSingh-bo1vx
    @JagjeetSingh-bo1vx 5 หลายเดือนก่อน

    Thankeu bhai sahib u have protected marvellous antique items nd u r bridge between old nd new

  • @JasbirSingh-wj9qm
    @JasbirSingh-wj9qm 8 หลายเดือนก่อน

    So nice video 📹, thanks for sharing 👍 😀

  • @luharannahk
    @luharannahk 2 ปีที่แล้ว +1

    Awesome collection. Govt should help him to set a museum of this collection.

  • @harbhajankaur8050
    @harbhajankaur8050 2 ปีที่แล้ว

    Beautifully presented our past dhanwad ji

  • @jordan75216
    @jordan75216 2 ปีที่แล้ว

    Bahut kabile tareef baat.

  • @JagjeetSingh-bo1vx
    @JagjeetSingh-bo1vx 2 ปีที่แล้ว

    Thanx for ur antiques salute for ùr hard work

  • @friendsforeverofficial4951
    @friendsforeverofficial4951 2 ปีที่แล้ว +5

    Proud be a Pakistani

  • @luckysidhu7297
    @luckysidhu7297 2 ปีที่แล้ว

    ਨਵੇਂ ਜੁਆਕਾਂ ਨੂੰ ਪੁਰਾਤਨ ਦਿਖਾਈ ਜਾਉ ਲਵ u

  • @baljindermanila474
    @baljindermanila474 2 ปีที่แล้ว

    ਵਾਪੂ ਜੀ ਵਹੁਤ ਵਧੀਆ ਜੀ ਵਿਚਾਰ ਨੇ ਜੀ

  • @AmandeepSingh-mf3xg
    @AmandeepSingh-mf3xg 2 ปีที่แล้ว

    Gurbhej veer menu Teri gall karni hi bhot vadhia lagdi aa 🙏🙏

  • @kuldeepsidhu1149
    @kuldeepsidhu1149 2 ปีที่แล้ว +3

    Beautiful Bai 👍👍👍🙏🙏

  • @jaswindersidhu7763
    @jaswindersidhu7763 2 ปีที่แล้ว

    ਬਹੁਤ ਈ ਵਧੀਆ

  • @dalveerkaur9330
    @dalveerkaur9330 2 ปีที่แล้ว

    Bai g collection da mul pae gyia menu ni pehla v kise ne eh collection dikhai Hove thanks for showing this

  • @sumersinghsaran5598
    @sumersinghsaran5598 2 ปีที่แล้ว +1

    ਜਿਸ ਨੇ ਮੰਜਾ ਬੋਤਲ ਵਿਚ ਬੁਣਿਆ ਉਸਦਾ ਕਿਸੇ ਨੇ ਮੁੱਲ ਨੀ ਪਾਇਆ

  • @surjitthind9663
    @surjitthind9663 2 ปีที่แล้ว

    ਕਿਆ ਬਾਤ ਬਹੁਤ ਬਹੁਤ ਵਧੀਆ ਖਜ਼ਾਨਾ

  • @vajindersinghsidhu113
    @vajindersinghsidhu113 2 ปีที่แล้ว

    Sidhu Bhaji thank you ji 🙏 nice job

  • @sarabjitshergill6991
    @sarabjitshergill6991 2 ปีที่แล้ว +1

    Bapu ji nu v sat Sri akal 👍👍👍

  • @videosong7964
    @videosong7964 2 ปีที่แล้ว

    ਵੀਰ ਜੀ ਇੱਕ ਦਿਨ ਬਾਪੂ ਜੀ ਨਾਲ ਕੋਈ ਪਾਕਿਸਤਾਨ ਦੀਆਂ ਗੱਲਾਂ ਸਾਂਝੀਆਂ ਕਰੋ ਬਹੁਤ ਦਿਲ ਤਰਸ ਰਿਹਾ ਹੈ

  • @Harpreet44466
    @Harpreet44466 2 ปีที่แล้ว

    Dhanwad 22 ji

  • @kirakabiraj4760
    @kirakabiraj4760 2 ปีที่แล้ว +2

    ਸਤਿ ਸ਼੍ਰੀ ਅਕਾਲ 🙏I'm interested on your TH-cam channel... Thank you ਵੀਰਜੀ....

  • @friendsmotormoga
    @friendsmotormoga 2 ปีที่แล้ว +1

    Gbu fuffar g ❤️

  • @ਪੱਕੇਢੀਠ
    @ਪੱਕੇਢੀਠ 2 ปีที่แล้ว +1

    ਵੀਡਿਉ ਦਾ ਇੱਕ ਪਲ ਵੀ ਛੱਡਣ ਵਾਲਾ ਨਹੀਂ

  • @amarpreetkaur4965
    @amarpreetkaur4965 2 ปีที่แล้ว

    Please make this into museum so all punjabis can connect to our roots

  • @chhindasinghaulakh6815
    @chhindasinghaulakh6815 2 ปีที่แล้ว

    Hera pheri hoon jadha badgayi veer pehla deem iman wale bande hunde c Bhai ji

  • @ParminderSingh-ei8vu
    @ParminderSingh-ei8vu 2 ปีที่แล้ว +2

    Waheguru ji 🙏🙏

  • @baljindershergill8011
    @baljindershergill8011 2 ปีที่แล้ว +2

    wonderful job bro 👏

  • @manimangat5533
    @manimangat5533 2 ปีที่แล้ว

    Bapu ji salaam thuhanu 👍🏻 Salute

  • @gabarisback2179
    @gabarisback2179 2 ปีที่แล้ว

    Bhut vdia baba ji time lagya ta ava ge tuhade kol

  • @DECENTMANSHORTS
    @DECENTMANSHORTS 2 ปีที่แล้ว

    वाहे गुरू जी 🇮🇳🙏🌲🇮🇳🇮🇳🙏🙏🇮🇳🙏🌲🙏🌲🙏🌲🙏🙏🌲🙏🙏🌲

  • @harpreetkaur5022
    @harpreetkaur5022 2 ปีที่แล้ว +1

    Very nice 👍

  • @Mr.Singh.khaira
    @Mr.Singh.khaira 2 ปีที่แล้ว

    Veer ji tuhadi video baut vadiya hai kirpa kerke veer ji os jagah di map location v paya karo te jila te pind v daso karo thanks ish video lai 👍👍👍👍👍👍👍

  • @luhanigaurav619
    @luhanigaurav619 2 ปีที่แล้ว

    bai ji nu luttan da G krda ❤️❤️❤️😂😂😂 chesa boht sirra rakhi betha bai

  • @dalveerkaur9330
    @dalveerkaur9330 2 ปีที่แล้ว

    God bless you Bai g
    Please sir Bai g nal ohna di Pakistan Dian yadda bare v video bnayio

  • @harbanslal4428
    @harbanslal4428 2 ปีที่แล้ว

    Very good thanks

  • @dalveerkaur9330
    @dalveerkaur9330 2 ปีที่แล้ว

    Salute Bai g nu kinna sman sambhal ke rakhyia hoyia

  • @gurpreetdhaliwal8583
    @gurpreetdhaliwal8583 2 ปีที่แล้ว

    Salute 🙏🏻🙏🏻🙏🏻

  • @agamshergill7266
    @agamshergill7266 2 ปีที่แล้ว

    TH-cam de best video

  • @daljirsingh4613
    @daljirsingh4613 2 ปีที่แล้ว

    V V good 22g vv nice g

  • @sumersinghsaran5598
    @sumersinghsaran5598 2 ปีที่แล้ว

    ਅਸੀਂ ਵੀ ਮਸ਼ੀਨ ਵਾਲੇ ਕੋਲ ਬੈਠੇ ਰਹਿੰਦੇ ਸੀ ਬਈ ਕਦੋਂ ਸੂਈ ਬਦਲੂ

  • @balkarbarkandi1569
    @balkarbarkandi1569 2 ปีที่แล้ว +2

    ਬਾਪੂ ,ਬਾਈ, ਦੀ ਬੋਲੀ ਮਿੱਠੀ ਆ

  • @punjabitadkakitchen1185
    @punjabitadkakitchen1185 2 ปีที่แล้ว

    Video boht blur hai veer g kuch shi tarah nazr nhi aa rha

  • @navtejkhosa7210
    @navtejkhosa7210 2 ปีที่แล้ว +1

    Very nice

  • @manzorbasra7023
    @manzorbasra7023 2 ปีที่แล้ว +1

    Salam ji Pakistan vich jodo Wala Ghar me dekheya he o mere reshte Dara kol he oda nisaf hesa take nawa bnaya lya

  • @gurpindersingh1186
    @gurpindersingh1186 2 ปีที่แล้ว

    Bohat vd

  • @barfikamboj3804
    @barfikamboj3804 2 ปีที่แล้ว

    Water filter hun phr eda de aade nh veere satel de aude nh.. 1500 soo da l k aaya c m

  • @hitsong626
    @hitsong626 2 ปีที่แล้ว

    Interview jroor kryo baba ji da Pakistan batwaare velle ki hoiya

  • @kourmandeepmandeep5374
    @kourmandeepmandeep5374 2 ปีที่แล้ว

    Very nice video

  • @Manter_gur_shabad
    @Manter_gur_shabad 2 ปีที่แล้ว

    Wah ji wah

  • @harryharry6404
    @harryharry6404 2 ปีที่แล้ว

    Varry nice

  • @alwaysenjoy8893
    @alwaysenjoy8893 2 ปีที่แล้ว

    Very nice brother

  • @karanpalsingh2098
    @karanpalsingh2098 2 ปีที่แล้ว

    So, nice g 👍👍

  • @amanvirsinghtoor9143
    @amanvirsinghtoor9143 2 ปีที่แล้ว

    ਐਡਰੈਸ ਵੀ ਦੱਸਿਆ ਕਰੋ ਜੀ

  • @gulshannagpal86
    @gulshannagpal86 2 ปีที่แล้ว

    Waheguru ji

  • @lakhmirsingh5344
    @lakhmirsingh5344 9 หลายเดือนก่อน

    ❤❤super ❤❤

  • @khushpreetsharma5150
    @khushpreetsharma5150 2 ปีที่แล้ว

    ਕਿਸ ਸ਼ਹਿਰ ਦੀ ਵੀਡੀਓ ਹੈ ਏ ਦੱਸੋ ਪੀਲੀਜ

  • @barinderkang4513
    @barinderkang4513 2 ปีที่แล้ว

    nic information

  • @dalwinderkhehra449
    @dalwinderkhehra449 2 ปีที่แล้ว

    Very very good g

  • @amanvirsinghtoor9143
    @amanvirsinghtoor9143 2 ปีที่แล้ว

    Good Good ji

  • @harjitkaur5943
    @harjitkaur5943 2 ปีที่แล้ว

    ਜੇਬ ਘੜੀ ਮੇਰੇ ਬਾਪੂ ਜੀ ਕੋਲ ਵੀ ਸੀ

  • @JaskaranSingh-gg9yi
    @JaskaranSingh-gg9yi ปีที่แล้ว

    Bhai dharkot konsa jiala h

  • @AmrikBrarvlog
    @AmrikBrarvlog 2 ปีที่แล้ว

    🙏🙏🙏🙏 kissan ekta jindabad

  • @Sohi349
    @Sohi349 2 ปีที่แล้ว

    Sira 22

  • @ranjeetsinghsandhu8635
    @ranjeetsinghsandhu8635 2 ปีที่แล้ว

    ਬਾਪੂ ਜੀ ਨੇ ਪੂਰੀ ਵਿਰਾਸਤ ਸਾਬੀ

  • @GurpreetSingh-ys5wl
    @GurpreetSingh-ys5wl 2 ปีที่แล้ว

    Good job brother 👍

  • @sspannu7093
    @sspannu7093 2 ปีที่แล้ว

    Good

  • @rupinderdhaliwal3279
    @rupinderdhaliwal3279 2 ปีที่แล้ว

    Good job bro 👍✌️👌

  • @haribol1756
    @haribol1756 2 ปีที่แล้ว

    Wow 👍

  • @gursewakdhillon7773
    @gursewakdhillon7773 2 ปีที่แล้ว

    Good 22g

  • @SukhwinderKaur-kw4cw
    @SukhwinderKaur-kw4cw 2 ปีที่แล้ว

    Nice

  • @pappumehra09
    @pappumehra09 2 ปีที่แล้ว

    Bhajji bapu da pind kehra aa ji

  • @sonofrajasthan5965
    @sonofrajasthan5965 2 ปีที่แล้ว

    बाद विच की गल होई गुरु जी ने की राज दस्या

  • @allshortschannel463
    @allshortschannel463 2 ปีที่แล้ว

    Anmol chija

  • @PremKumar-bs2ei
    @PremKumar-bs2ei 2 ปีที่แล้ว

    👌👌🌹🌹🌹🌹🙏

  • @sukhubrar6458
    @sukhubrar6458 2 ปีที่แล้ว

    🙏