ਪੰਜਾਬ ਤੋਂ ਲੰਡਨ ਤੱਕ ਦੀ ਹਰ ਇੱਕ ਇੱਟ ਦਾ ਡਿਜ਼ਾਈਨ ਤੇ ਰੰਗ ਮਿਲਦਾ ਇੱਥੇ

แชร์
ฝัง
  • เผยแพร่เมื่อ 20 พ.ค. 2022
  • ਪੰਜਾਬ ਤੋਂ ਲੰਡਨ ਤੱਕ ਦੀ ਹਰ ਇੱਕ ਇੱਟ ਦਾ ਡਿਜ਼ਾਈਨ ਤੇ ਰੰਗ ਮਿਲਦਾ ਇੱਥੇ | #bricksmachine #bricksmaking
    Location Any query contact below no. ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ -
    +91 9814020556
    9888806069
    9914013456
    Location- Mahalaxmi bricks
    Bill mouli NH 7 panchkula Shahbad highway distt Panchkula
  • แนวปฏิบัติและการใช้ชีวิต

ความคิดเห็น • 128

  • @JD-pendu
    @JD-pendu ปีที่แล้ว +24

    ਸਾਰਾ ਦਿਨ TH-cam ਦੇਖਦਾ ਮੈ। ਪਰ ਅੱਜ ਤੱਕ ਇਹੋ ਜਿਹੀ ਬ੍ਰਿਕ ਫੈਕਟਰੀ ਨਹੀਂ ਦੇਖੀ।
    ਬਹੁਤ ਹੀ ਸੋਹਣੀ ਤੇ ਲਾਹੇਵੰਦ ਵੀਡਿਓ

    • @gurigharangna
      @gurigharangna  ปีที่แล้ว

      Thanks 🙏🏻

    • @mandeep.sushigureeki5072
      @mandeep.sushigureeki5072 ปีที่แล้ว

      तैनू होर कोई लगता है काम नही

    • @JD-pendu
      @JD-pendu ปีที่แล้ว +2

      @@mandeep.sushigureeki5072 ਚੱਲ ਸਾਲ਼ਾ ਲੋੜੂਦੀਨ, ਤੇਰੇ ਤੋ ਜਿਆਦਾ ਹੀ ਕੰਮ ਕਰਦਾ ਹੋਊ ਮੈ। ਮੇਰਾ ਸਾਰਾ ਕੰਮ ਮੋਬਾਈਲ ਤੋਂ ਹੁੰਦਾ ਤੇ ਫੇਰ ਸਾਰਾ ਦਿਨ ਤਾਹੀ ਮੈ ਮੋਬਾਈਲ ਨਾਲ ਚਿੰਬੜਿਆ ਰਹਿੰਦਾ ਹਾ

  • @sadhusinghbhullar7339
    @sadhusinghbhullar7339 2 ปีที่แล้ว +25

    ਭੱਠਾ ਮਾਲਕ ਵੀਰ ਹੁਨਰਮੰਦ ,, ਹੁਨਰਮੰਦ ਬਹੁੱਤ ਘੱਟ ਮਿਲਦੇ ਹਨ ਹੂਨਰ ਦੀ ਦਾਦ ਦੇਣੀ ਬਣਦੀ ਹੈ ਬਹੁਤ ਖੁਸ਼ੀ ਹੋਈ ਰੱਬ ਤੁਹਾਨੂੰ ਤਰੱਕੀ ਦੇਵੇ,, ਦੇਵੇਗਾ,, ਨਾਨਕ ਨਾਂਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,, ਮਾਨਸਾ ਤੋਂ ਸਾਧੂ ਸਿੰਘ ਭੁੱਲਰ,,

  • @harviderkaur5348
    @harviderkaur5348 2 ปีที่แล้ว +8

    ਬਹੁਤ ਹੀ ਵਧੀਆ ਜਾਣਕਾਰੀ ਗੁਰੀ ਬੇਟਾ।
    ਧੰਨਵਾਦ

  • @harbanskaur8146
    @harbanskaur8146 ปีที่แล้ว +4

    ਬਹੁਤ ਵਧੀਆ ਉਪਰਾਲਾ ਤੇ ਜਾਣਕਾਰੀ ਦਿਤੀ ਹੈ

  • @narindersingh6012
    @narindersingh6012 ปีที่แล้ว +3

    ਵਾਹ ਅੱਜ ਤਕ ਦੀ ਸਭ ਤੋਂ ਵਧੀਆ ਵੀਡੀਓ ਦੇਖੀ ਯੂ ਟਿਊਬ ਤੇ.. ❤️❤️❤️great work bro....Keep it up good work... ਪੈਸੇ ਪੂਰੇ very informative...worth watching it❤️❤️👌👌

  • @gurigharangna
    @gurigharangna  2 ปีที่แล้ว +4

    Location Any query contact below no. ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ -
    +91 9814020556
    9888806069
    9914013456
    Location- Mahalaxmi bricks
    Bill mouli NH 7 panchkula Shahbad highway distt Panchkula

    • @harjodhsingh9865
      @harjodhsingh9865 ปีที่แล้ว

      Bai apna cmmt pin kar deya karo uppar a janda fir comment

  • @sadhusinghbhullar7339
    @sadhusinghbhullar7339 2 ปีที่แล้ว +7

    ਵੀਰ ਜੀ ਧੰਨਵਾਦ ਚੈਨਲ ਦਾ ਕੰਮ ਬਹੁਤ ਵਧੀਆ ਲੱਗਿਆ ਬੜੀ ਮਿਹਨਤ ਨਾਲ ਕੈਮਰਾ ਲੈਕੇ ਦੂਰ ਦੁਰਾਡੇ ਜਾਣੈ ਦਾ ਉਪਰਾਲਾ ਵਧੀਆ ਜੋਂ ਦੁਨੀਆਂ ਵਿੱਚ ਵਧੀਆ ਅਤੇ ਨਵਾਂ ਜਿਸ ਨੂੰ ਹਾਲੇ ਸਾਰੇ ਲੋਕ ਨਹੀਂ ਜਾਣਦੇ ਓਹ ਤੁਹਾਡੇ ਉਪਰਾਲੇ ਨਾਲ ਜਾਣੂੰ ਕਰਵਾਇਆ ਨਵੀਂ ਵਿਉਂਤ ਵਿਧੀ ਘੱਟ ਖਰਚੇ ਨਾਲ ਤੂੜੀ ਦੀ ਸੰਭਾਲ ਮੈਨੂੰ ਨਵੀਆਂ ਵਿਉਂਤ ਨਵੇਂ ਢੰਗ ਨਾਲ ਕੰਮ ਧੰਦੇ ਮੈਂ ਤੁਹਾਡਾ ਚੈਨਲ ਭਾਲ ਕੇ ਵੇਖਣਾ ਸ਼ੌਂਕ ਬਣ ਗਿਆ ,ਮਾਨਸਾ ਤੋਂ,,,,

  • @mkdeveloper7952
    @mkdeveloper7952 2 ปีที่แล้ว +9

    Wow great work, just seen first time so many types of briks because of you.

  • @rajvirsingh4558
    @rajvirsingh4558 ปีที่แล้ว +4

    ਭੱਠੇ ਵਾਲੇ ਵਧੀਆ ਸੋਚ ਦੇ ਮਾਲਕ ਹਨ

  • @lakhwinderkaur2753
    @lakhwinderkaur2753 ปีที่แล้ว +2

    ਇਨਾਂ ਦੇ ਕਮੈਟ ਤਾਂ ਇਕ ਹੱਥ ਦੀ ਹੀ ਰਾਈਡਿੰਗ ਲੱਗਦੀ ਆ ਇਟਾ ਉਪਰ ਜਿਵੇਂ ਕਿਸੇ ਇਕ ਬੰਦੇ ਨੇ ਲਿਖਿਆ ਹੋਵੇ

  • @PawanKumar-qx4yx
    @PawanKumar-qx4yx ปีที่แล้ว

    Ene trah di bricks pehli vaar dekhi 😊😊😊😊😊 Thanks

  • @RameshKumar-zr4gn
    @RameshKumar-zr4gn 2 ปีที่แล้ว +5

    very interesting work European style brick best of luck

  • @davendrasahu1814
    @davendrasahu1814 ปีที่แล้ว +3

    भईया इस वीडियो को हिन्दी मै भी बनाईये जिससे हिन्दी भाषी राज्य के लोग भी समज पाए

  • @sukhjithathur
    @sukhjithathur ปีที่แล้ว

    ਏ ਪੁਰਾਣੀ ਇਟ ਨਿਕੀ ਇਟ ਜੀ ਹੁੰਦੀ ਪਰ ਪੱਕੀ ਬੁਹਤ ਹੁੰਦੀ ਹੈ
    ਇਸ ਪੁਰਾਣੀ ਇਟ ਨੂੰ ਮਰੋੜੀ ਇਕ ਕਿਹਾ ਜਾਂਦਾ ਜ਼ੋ ਲੋਕ ਪਾਕਿਸਤਾਨ ਤੋਂ ਆਏ ਹੋਏ ਓਹਨਾ ਨੂ ਇਸ ਇਟਾ ਵਾਰੇ ਬੁਹਤ ਜਾਣਕਾਰੀ ਹੈ ਇਸ ਇਟਾ ਦੇ ਘਰ ਤੁਹਾਨੂੰ ਸੱਭ ਤੋਂ ਜਾਂਦੇ ਜਗਰਾਉਂ ਰਾਏਕੋਟ ਏਰੀਆ ਵਿਚ ਵੈਖਣ ਨੂੰ ਮਿਲਣਗੈ ਕਿਉ ਕੇ 1947 ਦੇ ਲੋਕ ਉਜਾੜੇ ਲੋਕ ਸੱਭ ਤੋਂ ਜਾਂਦੇ ਜਗਰਾਉਂ ਰਾਏਕੋਟ ਵਿਚ ਬੁਹਤ ਲੋਕ ਆਏ ਸਨ ਉਸ ਤਰਾਸਦੀ ਦੇ ਲੋਕ
    ਬੁਹਤ ਲੋਕ ਨੇ ਜ਼ੋ ਉਸ ਟਾਇਮ ਜ਼ੋ ਛਤਾਪ ਹਡਾਏ ਸੀ
    ਜਗਰਾਉਂ ਰਾਏਕੋਟ ਸੈਹਰਾ ਤੇ ਪਿੰਡਾਂ ਵਿਚ ਅੱਜ ਪੁਰਾਣੇ ਦਰਵਾਜ਼ੇ ਮੋਜੂਦ ਨੇ ਜ਼ੋ ਅੱਜ ਤੱਕ ਬੁਹਤ ਚੰਗੀ ਹਲਾਤਾ ਵਿਚ ਖੜੇ ਨੇ ਪਰ ਬੁਹਤ ਲੋਕਾਂ ਨੇ ਜ਼ਮਾਨੇ ਦੇ ਹਿਸਾਬ ਨਾਲ ਨੂੰ ਪੁਰਾਣੀਆਂ ਇਟਾ ਦੇ ਘਰ ਤੋੜ ਕੇ ਟੱਲੀਆਂ ਇਟਾ ਦੇ ਘੱਰ ਬਣਾ ਲੱਏ ਪਰ ਕੁਝ ਸਾਂਝੀਆਂ ਥਾਵਾਂ ਤੇ ਅੱਜ ਤੱਕ ਮੋਜੂਦ ਹਨ

  • @user-rg4jk2sj5m
    @user-rg4jk2sj5m 2 ปีที่แล้ว +2

    ਬਹੁਤ ਵਧੀਆ ਜੀ

  • @jasskhunkhun
    @jasskhunkhun 2 ปีที่แล้ว +2

    ਹਾਂ ਜਿਵੇਂ ਲਗਭਗ ਲਿਖਾਈ ਵੀ ਜਿਵੇਂ ਇੱਕੋ ਬੰਦੇ ਦੀ ਆ ਸਾਰੀਆਂ ਟਾਈਲਾਂ ਤੇ

  • @sadhusinghbhullar7339
    @sadhusinghbhullar7339 2 ปีที่แล้ว +2

    ਵਾਹ ਵਾਹ ਵੀਰ ਸੋਹਣੀ ਮੇਹਨਤੀ ਕੰਮ ਸ਼ੌਕੀਨ ਲੋਕਾਂ ਭਲਾ,, ਸ਼ੌਂਕ ਸੁਹੱਪਣ ਮਜ਼ਬੂਤ ,ਨਵਾ ਨਿਰੋਆ ਘਰ ਮਕਾਨ ਚੰਗੇ ਕੰਮ ਕਰਦੇ ਜਾਓ ਚੰਗਿਆਈ ਇੱਕ ਭਗਤੀ ਹੈ ਬੁਢਾਪੇ ਵੇਲੇ ਬਹੁਤੀ ਮਾਲਾ ਨਹੀਂ ਫੇਰਨੀ ਪੈਣੀ,, ਕਿਓਂਕਿ ਭਗਤੀ ,, ਮਨੁੱਖਤਾ ਦਾ ਭਲਾ ਅੱਜ ਤੋਂ , ਪਹਿਲਾਂ ਤੋਂ ਹੋ ਰਿਹਾ ਉ

  • @FINDX.
    @FINDX. 2 ปีที่แล้ว +4

    Bai ji tusi bhut vadia kmm krr rhe ho jive video ch dssia k cement use nhi kita , prr eh nhi dssia k cement di jagah te ki use kita please j Dss skde ho tnn Bai ji dsso bhut informative hou

  • @gurdevsingh2188
    @gurdevsingh2188 ปีที่แล้ว +1

    Very informative video

  • @builduppakistan5004
    @builduppakistan5004 2 ปีที่แล้ว +2

    Maza aa gaya ha sardar g.....love f pakistan

  • @RAJA_THAKUR13
    @RAJA_THAKUR13 10 หลายเดือนก่อน

    Guri bhaji you always give us new knowledge . Feel proud to subscribe your channel

  • @vinitarani3817
    @vinitarani3817 ปีที่แล้ว +1

    Really cross the limit
    👍

  • @gaganbajwa2707
    @gaganbajwa2707 ปีที่แล้ว +2

    Matlab kaafi amazing concept & collection great variety 🤣🤣🤣🤣

  • @sandeepnayyar3
    @sandeepnayyar3 ปีที่แล้ว +1

    Good product
    God bless your

  • @GurpreetKaur-lx9tp
    @GurpreetKaur-lx9tp ปีที่แล้ว +3

    Very good 👌🙏🇩🇪❤️

  • @paldhimaan1898
    @paldhimaan1898 2 ปีที่แล้ว +2

    ਸਤਿ ਸ੍ਰੀ ਅਕਾਲ ਬਾਈ ਜੀ
    ਤੁਹਾਡੇ ਵੱਲੋਂ ਸਾਰੀਆਂ ਵੀਡਿਓਜ਼ ਕਾਬਿਲ ਏ ਤਾਰੀਫ਼ ਹਨ।

  • @binrohanda
    @binrohanda ปีที่แล้ว +1

    Bahut Wadia video veer.

  • @vinodrana5067
    @vinodrana5067 ปีที่แล้ว +3

    Nice job

  • @inderjeetsingh3077
    @inderjeetsingh3077 ปีที่แล้ว +3

    Excellent 😍

  • @jagdev3219
    @jagdev3219 2 ปีที่แล้ว +1

    Wah..ji.wah..no...1

    • @ManjitKaur-sx5tf
      @ManjitKaur-sx5tf 2 ปีที่แล้ว

      Sheka ch kis ta pluster aranaaa ji duso

  • @ashokbhadu79rb54
    @ashokbhadu79rb54 2 ปีที่แล้ว +2

    Very good work on Ram Ram ji

  • @jaswinder3002
    @jaswinder3002 ปีที่แล้ว

    Mja aa gya video vek ke 👍👍👍👍👍👍

  • @writerkewalharigarh
    @writerkewalharigarh 2 ปีที่แล้ว +3

    ਵਾਹ ਵੀਰੇ ਗੁਰੀ ਮਾਣ ਆ ਤੁਹਾਡੇ ਤੇ ਸਾਨੂੰ । ਕੇਵਲ ਹਰੀਗੜ੍ਹ

  • @swaransingh3218
    @swaransingh3218 2 ปีที่แล้ว

    Veer ji thank you.saade najdeek hi hai par saanu nhi pta c.thoda again thanks

  • @samarcheema5009
    @samarcheema5009 ปีที่แล้ว

    Very good information

  • @alberteinstein8330
    @alberteinstein8330 2 ปีที่แล้ว +1

    😮😮😮😮😮😮😮😮 Sirra Bhrawa

  • @jassabatth1804
    @jassabatth1804 ปีที่แล้ว

    Very good video Sri g

  • @JagsirSingh-kf5wv
    @JagsirSingh-kf5wv ปีที่แล้ว +1

    Very nice bricks 👌

  • @NetsatHD
    @NetsatHD 2 ปีที่แล้ว +1

    22 bhut vadhiya banda

  • @balligharangna
    @balligharangna 2 ปีที่แล้ว +2

    Gd work bro

  • @vikasmahajans
    @vikasmahajans 2 ปีที่แล้ว +2

    Amazing

  • @satyamsingharun4019
    @satyamsingharun4019 ปีที่แล้ว +1

    Uttm veer ji

  • @harman5750
    @harman5750 2 ปีที่แล้ว

    Very
    ।good

  • @sukhjitbrar8235
    @sukhjitbrar8235 2 ปีที่แล้ว +1

    Good 👍

  • @vinodkumar-rj9lp
    @vinodkumar-rj9lp ปีที่แล้ว +2

    Under the temple roof moisture is spotted sir....

  • @MandeepKaur-jp1oq
    @MandeepKaur-jp1oq ปีที่แล้ว +1

    Good business man.... Hand made compare machine made... Lost craft, lost labor💪.

  • @drsatnamgill3854
    @drsatnamgill3854 2 ปีที่แล้ว +25

    ਬਾਈ ਜੀ ਤੁਹਾਡੀ ਛੱਤ ਤੋਂ ਸੈਲਾਬ ਦਿੱਖ ਰਹੀ ਹੈ ਜੀ

    • @hindurashtra2187
      @hindurashtra2187 2 ปีที่แล้ว +5

      Fix it use nhi Kita🤣🤣😂

    • @ladoo2988
      @ladoo2988 2 ปีที่แล้ว +1

      Paaji aa k vekh lo ji

    • @jass7727
      @jass7727 ปีที่แล้ว

      🤣🤣🤣

  • @indermaan8750
    @indermaan8750 2 ปีที่แล้ว +1

    Good veer

  • @mannuthind912
    @mannuthind912 2 ปีที่แล้ว +2

    Bhaji tusi jihre insan di interview krde ho ohde alg to Mike jrur laaya kro

  • @kohinoorsingh6
    @kohinoorsingh6 2 ปีที่แล้ว +2

    Kitho Mil jande aa thonu ene adress , sab jagah paunch kive jande 😅 Sanu ta Kuch labda nhi ghar paun time

  • @manvirsingh3309
    @manvirsingh3309 ปีที่แล้ว +1

    Veer wireless mic 🎤 v le la, coller te loun wal . Audio problem aa

  • @sukhchainsinghsukhchainsin1293
    @sukhchainsinghsukhchainsin1293 ปีที่แล้ว +2

    ਕੁਮਿੰਟਾ ਦੀ ਲਿਖਾੲੀ ਸੇਮ ਹੈ

  • @kdsingh6084
    @kdsingh6084 ปีที่แล้ว +1

    Veere flooring tiles chhat lai mil jayegi

  • @nirmaldhaliwal973
    @nirmaldhaliwal973 2 ปีที่แล้ว +2

    👌👌👌👌👌👍👍👍👍

  • @LOVEPREETSINGH-gk9vl
    @LOVEPREETSINGH-gk9vl ปีที่แล้ว +2

    Kithe aa bai ji eh place

  • @sonasandhu7849
    @sonasandhu7849 ปีที่แล้ว

    Bai guri ik mic hor lai la veer ban k . Looks so funny when you confuse in mic . Thanks

  • @notoriousjatt1993
    @notoriousjatt1993 ปีที่แล้ว

    Fly ash bricks and concrete blocks are best for construction. They offer zero percent dampness (slaab) and salinity (shora). Clay will stay clay always , don't compare with cement products. And you must give atleast minimal compressive strength in N/mm2 or MPA etc . And you are providing M2 or M4 grade , government permisses atleast M7.5 grade brick or tiles . In that scenario these bricks are providing under strength.
    Guys go for fly ash or Concrete blocks rather than putting fertile soil over the walls in the form of clay bricks.
    Agar saari mitti ghara nu e laa dao ge te khaao ge ki future ch .

  • @jasvirkour5416
    @jasvirkour5416 ปีที่แล้ว +3

    Apna number te address deo g, te online order ho skda hai ya nhi

  • @sukhjinderathwal357
    @sukhjinderathwal357 8 หลายเดือนก่อน

    Price bhut att a

  • @vipankumar5517
    @vipankumar5517 ปีที่แล้ว

    Very good vedio sir per rate

  • @BABUSINGH-xg6ii
    @BABUSINGH-xg6ii 2 ปีที่แล้ว

    Roof temperature control lai jehri tusi tile dassi oh up banaras vich kinne Price vich mill jayegi transportation kharcha vi mila k?

  • @user-of9sx5ih7r
    @user-of9sx5ih7r 6 หลายเดือนก่อน

    ❤️❤️🙏🙏

  • @aman-mx2dt
    @aman-mx2dt ปีที่แล้ว

    Jai jwan jai kishan jai hind

  • @msingh3519
    @msingh3519 ปีที่แล้ว +1

    Good information very good product 👍👍👍
    22 microphone 2 use Karo sound + - hundi aa

  • @manisingh7733
    @manisingh7733 2 ปีที่แล้ว

    22 g salab ta ina d mander ch v c

  • @mangatkular5941
    @mangatkular5941 2 ปีที่แล้ว +14

    ਬਹੁਤ ਕੀਮਤੀ ਜਾਣਕਾਰੀ ਦੇ ਰਹੇ ਗੂਰੀ ਵੀਰੇ

  • @JaspreetSingh-px4yc
    @JaspreetSingh-px4yc ปีที่แล้ว

    👍❤️💯🔥⭐

  • @er._jagjeet_singh
    @er._jagjeet_singh ปีที่แล้ว +2

    Bricks sohni aa..but reviews ap hi dete hoye aa sb...google te v ahi kuch chlda fake review...Rs10 per review

  • @parveshparas2100
    @parveshparas2100 2 ปีที่แล้ว +1

    Comments ch ਐਡਰੈੱਸ ਅਤੇ no. ਜਰੂਰ ਦੇਦਿਓ ਵੀਰ ਜੀ.

  • @paramanandarohidas8907
    @paramanandarohidas8907 ปีที่แล้ว

    Bhai ye tiles kahan Or kaise milega.

  • @Ramjatin
    @Ramjatin 2 ปีที่แล้ว +4

    Price triple a 22 thoda ghat kro

  • @parminderkaur6955
    @parminderkaur6955 ปีที่แล้ว +1

    💕🤲🌻🌺🌼

  • @amanmanila7204
    @amanmanila7204 2 ปีที่แล้ว

    ki haal a bai ji

  • @dilbagsinghsidhu8528
    @dilbagsinghsidhu8528 2 ปีที่แล้ว +3

    ਮੰਦਿਰ ਦੀ ਛੱਤ ਤੇ ਸ਼ੋਰਾ ਦਿਸ ਰਿਹਾ

  • @Mansa_Wala_Sidhu
    @Mansa_Wala_Sidhu 2 ปีที่แล้ว

    Good

  • @unseenfarmerlife
    @unseenfarmerlife ปีที่แล้ว

    Saare English che hi review de k gye hai

  • @gigabytes9901
    @gigabytes9901 ปีที่แล้ว +2

    sabtoh pehla iss bande da ghar ja ke vekho, cement di chhat hai ya fir, cement concrete wala hai

  • @maanfarm2141
    @maanfarm2141 ปีที่แล้ว

    Ble ble

  • @rajanpreetsinghsandhu3133
    @rajanpreetsinghsandhu3133 ปีที่แล้ว

    Kithe a veer patha

  • @ParminderSingh-pr5so
    @ParminderSingh-pr5so 2 ปีที่แล้ว +2

    Sab rupea de khed a etha ta normal ett lene okhi hoe pea a amm banda de bs de gall nahi

  • @mohanjitsingh2409
    @mohanjitsingh2409 2 ปีที่แล้ว +5

    ਬਾਈ ਜੀ ਮੇਰੇ ਪਿੰਡ ਮਿਲ ਜਾਣਗੀਆਂ ਪੁਰਾਣੀ ਛੋਟੀਆਂ ਛੋਟੀਆਂ ਇੱਟ ਜਿਸ ਨੂੰ ਮਸੂਰੀ ਇੱਟ ਕਿਹ ਨੇ ਮੇਰੇ ਪਿੰਡ ਪੁਰਾਣੇ ਮਕਾਨ ਅਜੇ ਤੱਕ ਬਹੁਤ ਖੜ੍ਹੇ ਅ

    • @gursewaksinghchattha6995
      @gursewaksinghchattha6995 2 ปีที่แล้ว

      ਕਿਹੜਾ ਪਿੰਡ ਆ ਬਾਈ ਜੀ ਆਪਣਾ

    • @JaswinderSingh-qr2qe
      @JaswinderSingh-qr2qe 2 ปีที่แล้ว

      ਕਿਹੜਾ ਪਿੰਡ ਆ ਤੁਹਾਡਾ ਵੀਰ ਜੀ

    • @mohanjitsingh2409
      @mohanjitsingh2409 2 ปีที่แล้ว

      ਮਾਨਸਾ ਜ਼ਿਲ੍ਹੇ ਪਿੰਡ ਅੱਕਾਵਾਲੀ ਪੰਜਾਬ

    • @JaswinderSingh-qr2qe
      @JaswinderSingh-qr2qe 2 ปีที่แล้ว

      ਹੁਣ ਮਿਲ ਜਾਣਗੀਆਂ ਇੱਟਾਂ ?

    • @JaswinderSingh-qr2qe
      @JaswinderSingh-qr2qe 2 ปีที่แล้ว

      ਮੋਹਨਜੀਤ ਵੀਰ ਤੁਹਾਡਾ ਫ਼ੋਨ ਨੰਬਰ ਦਿਓ

  • @deepakjain5638
    @deepakjain5638 ปีที่แล้ว

    Please share the rates also

  • @sajjansingh7602
    @sajjansingh7602 ปีที่แล้ว

    1.ਇਹ ਇੱਟ ਕਿਸ ਨਾਮ ਨਾਲ਼ ਜਾਣੀ ਜਾਂਦੀ ਹੈ ?
    2. ਕੁੱਝ ਲੋਕ ਕਹਿੰਦੇ ਕਿ ਇਹ ਇੱਟ ਪੂਰੇ ਇੰਡੀਆ ਵਿੱਚ ਸਿਰ੍ਫ ਭਾਰਤ ਬ੍ਰਿਕਸ ਵਾਲੇ ਹੀ ਬਣਾਉਂਦੇ ਨੇ

  • @tggg9406
    @tggg9406 ปีที่แล้ว

    Rate bhut yada hai bai g aam adami di kimat ton bahar hai bai g 🙏🙏🙏

  • @baljeettalotra775
    @baljeettalotra775 5 หลายเดือนก่อน

    Address ta Dsia nahi bahi ji

  • @pannubaj2049
    @pannubaj2049 ปีที่แล้ว +1

    badlan ton bach k raho eh company na dab len

  • @chujadelu8561
    @chujadelu8561 ปีที่แล้ว +1

    पुरा रेट गाँव जिला बताओ फोन नबर

  • @sharanboparai8304
    @sharanboparai8304 4 วันที่ผ่านมา

    Ehna da phone number kina veere

  • @manpreetsinghaman2235
    @manpreetsinghaman2235 ปีที่แล้ว +2

    No send kr skde ho g veer g da

    • @ladoo2988
      @ladoo2988 ปีที่แล้ว

      9888806069

  • @parminderkaur3515
    @parminderkaur3515 2 ปีที่แล้ว +2

    You are doing good.... But ur sound quality is very poor and all the videos are so long... Keep editing.. Take it positive

    • @doriikodddiii1194
      @doriikodddiii1194 2 ปีที่แล้ว

      Sound quality is not that much bad🤨🤨

    • @parminderkaur3515
      @parminderkaur3515 2 ปีที่แล้ว

      I mean.. Use individual mike's... For better results. We are missing some of ur conversation. Make to the point videos....

  • @NirmalSingh-is6zi
    @NirmalSingh-is6zi ปีที่แล้ว

    ਕੀ ਕੰਧ ਤੇ ਸੋਰਾ ਆਵੇਗਾ ਜਾਂ ਨਹੀਂ

  • @rkstudios1326
    @rkstudios1326 2 ปีที่แล้ว +3

    Bharat bricks dera Bassi..

    • @ladoo2988
      @ladoo2988 2 ปีที่แล้ว +1

      Mahaluxmi Bricks

  • @beaconsharman7159
    @beaconsharman7159 2 ปีที่แล้ว +1

    Dikhao cheti

  • @chujadelu8561
    @chujadelu8561 ปีที่แล้ว

    गाँव का फोन नबर जिला ओर रेट सब परिचय दो सर

  • @Mdkaur12
    @Mdkaur12 ปีที่แล้ว

    Address ਵੀ ਦਸ ਦਿਓ

  • @ssisingh
    @ssisingh 2 ปีที่แล้ว +3

    Please idea on price per 1000
    Mobile No please

    • @gurigharangna
      @gurigharangna  2 ปีที่แล้ว

      Location Any query contact below no. ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ -
      +91 9814020556
      9888806069
      9914013456
      Location- Mahalaxmi bricks
      Bill mouli NH 7 panchkula Shahbad highway distt Panchkula

  • @kaykay6739
    @kaykay6739 ปีที่แล้ว

    22 bura mangaya.. bhatta kehta

  • @sunilgodara8645
    @sunilgodara8645 ปีที่แล้ว

    बहुत सी ईंटो की finishing अच्छी नहीं है

  • @jagdeepsinghgill1653
    @jagdeepsinghgill1653 ปีที่แล้ว +1

    ਹਨੂੰਮਾਨ ਮੰਦਰ ਦੀ ਛਤ ਵਿੱਚ ਸਲਾਬਾ ਆਇਆ ਹੋਇਆ ਵੀਰ!!

  • @manpalghumanmanpal8226
    @manpalghumanmanpal8226 ปีที่แล้ว

    Vadaaa repoter bnya sala