Zaildaran di 100 saal Purani Haveli ty Anjum Saroya | 100 years old Haveli Chak 42/12L Sahiwal

แชร์
ฝัง
  • เผยแพร่เมื่อ 24 พ.ย. 2024

ความคิดเห็น • 473

  • @safdarchishti3751
    @safdarchishti3751 2 หลายเดือนก่อน +31

    ہر عروج نُوں زوال اے ، ایہہ قدرت دا اصول اے ۔ رہوے ناں اللہ پاک دا

    • @RanaAbid-z3b
      @RanaAbid-z3b หลายเดือนก่อน

      Beshak

    • @Simsam-o1z
      @Simsam-o1z 12 วันที่ผ่านมา

      Allah badshah

  • @SatnamSinghSivia
    @SatnamSinghSivia 2 หลายเดือนก่อน +33

    ❤ ਸਰਾਇਆ ਸਾਹਿਬ ਤੁਸੀਂ ਬਹੁਤ ਨੇਕ ਦਿਲ ਇਨਸਾਨ ਤੁਹਾਡੇ ਮੂੰਹੋਂ ਕਹੇ ਇੱਕ ਇੱਕ ਸ਼ਬਦ ਦਿਲ ਨੂੰ ਟੁੰਬਦਾ ਕਾਸ਼ ਆਪਣੀ ਵੀ ਕਦੇ ਮੁਲਾਕਾਤ ਹੋਵੇ ਮੇਰੀ ਇੱਛਾ ਇੱਕ ਵਾਰ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਵਾਹਿਗੁਰੂ ਇਹ ਇੱਛਾ ਪੂਰੀ ਕਰੇ

  • @maninderkaurmam
    @maninderkaurmam 2 หลายเดือนก่อน +19

    Boht sohni Haveli hai...jado wasdi hoegi ....odo kinni raunaq hoegi ...malik apne naal iss haveli da hasa kheda ve le gye 😢

  • @janggill3439
    @janggill3439 2 หลายเดือนก่อน +47

    ਬਾਈ ਜੀ ਸਰੋਆ ਸਾਹਿਬ ਰੂਹ ਖੁੱਸ ਹੋ ਗਈ ਜਿਉਂਦੇ ਰਹੋ ਖਾਨਦਾਨ। ਖਾਨਦਾਨ ਹੀ ਹੁੰਦਾ ਖ਼ਾਨਦਾਨੀ ਬੰਦਾ ਕਦੇ ਵੀ ਫੁੱਕਰਪੁਣਾ ਨਹੀਂ ਕਰਦਾ

  • @gurditsingh1792
    @gurditsingh1792 2 หลายเดือนก่อน +34

    ਸਰਦਾਰੀਆਂ ਖੂਨ ਵਿੱਚ ਹੀ ਮਿਲਦੀਆਂ ਹਨ
    ਰਜ਼ੀ ਕਰੀਮ ਚੀਮਾ ਭਾਅ ਬਹੁਤ ਬਹੁਤ ਸਤਿਕਾਰ 🙏

    • @balkourdhillon5402
      @balkourdhillon5402 2 หลายเดือนก่อน +2

      ਚੀਮਾ ਸਾਹਿਬ ਪੁਰਾਣਾ ਘਰ ਤੂੰ ਪਿੰਡ ਵਾਲਾ ਛੱਡ ਕੇ ਅਆਪਣੇ ੳਉਸੇ ਪਿੰਡ ਦੇ ਖੇਤ ਵਿੱਚ ਤਾਂ ਘਰ ਪਾ ਕੇਤਾਂ ਬਹਿ ਗਿਆ ਭਰਾਵਾ ਸਾਡਾ ਤਾਂ ਫੌਜ ਨੇ ਬਠਿੰਡੇ ਕੋਲੋਂ ਮਹਿਣਾ ਪਿੰਡ ਈ ੳਉਠਾ ਦਿਤਾ।5_6 ਪਿੰਡ ਉਜਾੜ ਤੇਭੁੱਚੋ ਦੇ ਦੋ ਪਿੰਡ ਭਾਗੂ ਬੀਬੀ ਵਾਲਾ ਗੋਬਿੰਦ ਪੁਰਾਤੇ ਹੋਰ ਵੀ ਕਈ ਪਿੰਡਾਂ ਦੀ ਜਮੀਨ ਐਕਵਾਇਰ ਹੋਈ। ਬਹੁਤ ਅਔਖਾ ਪਿੰਡ ਤੇ ਘਰ ਛੱਡਣੇ ਸੁਪਣੇ ਵੀ ਭਰਾਵਾ ਉਨਾ ਘਰਾਂ ਦੇ ਗਲੀਅਆਂ ਦੇ ਅਆਉਂਦੇ ਆ।ਚੀਮਾ ਸਾਹਿਬ ਧੰਨਵਾਦ ਸ਼ੁਕਰੀਆ ਸਾਰੇ ੲਈ ਚੀਮਿਅਆਂ ਦਾ।ਜਿੳਉਂਦੇ ਵਸਦੇ ਰਹੂ।

    • @balkourdhillon5402
      @balkourdhillon5402 2 หลายเดือนก่อน

      ਐਂਕਰ ਚੀਮਾਂ ਸਾਹਿਬ ਭਾਈ ਨਸ਼ਕਾ ਨਹੀ ਘਰਾਂ ਦੇ ਨਕਸ਼ੇ ਬਣਾਉਂਦੇ ਆ।

    • @JindWadda-v2w
      @JindWadda-v2w 2 หลายเดือนก่อน

      چڑھدے پنجاب الے دوست عربی یا رومن چ لکھیا کرو۔ سانوں گورمکھی پڑھن چ نہیں آوندی۔ تے گر ترجمہ کریے تے او اردو یا انگریزی چ دسدا اہ۔ تہاڈا لہجہ تے پنجابی بولی ورت لکا لیندا۔

    • @Virpalkaur-t1u
      @Virpalkaur-t1u 2 หลายเดือนก่อน

      ਸਾਡੇ ਰਿਸ਼ਤੇਦਾਰ ਮੈਹਣੇ ਭੁੱਚੋ ਤੋਂ ਉਠ ਕੇ ਬਠਿੰਡਾ ਹੋਰ ਪਿੰਡਾਂ ਵਿਚ ਵਸ ਗਏ ਮੁਸ‌ਕਲ ਬਹੁਤ ਆਈ ਨਾਲੇ ਰਹਿੰਦੇ ਪੰਜਾਬ ਵਿੱਚ ਹੀ ਨੇ

    • @JindWadda-v2w
      @JindWadda-v2w 2 หลายเดือนก่อน

      @@Virpalkaur-t1u
      Tuhanoo dysia jy k mery lai gormukhi likht opree eh. Khabry tusi menoo ky keha gaalan dityan ya duaawaa

  • @nirmalmann9347
    @nirmalmann9347 2 หลายเดือนก่อน +12

    A rare example of Family Tradition. Bakamall Peshkari Meharbani Shukria Anjum Saroya Sahib.

  • @surindersingh757
    @surindersingh757 2 หลายเดือนก่อน +39

    ਸੱਚਾ ਮੁਸਲਮਾਨ ਕਿਸੇ ਦਾ ਨੁਕਸਾਨ ਕਰਨ ਤੋਂ ਬਹੁਤ ਡਰਦਾ ਵੀਰੇ ਵਾਹਿਗੁਰੂ ਜੀ ਵਾਹਿਗੁਰੂ ਜੀ

    • @kamalsingh-dc1vs
      @kamalsingh-dc1vs 2 หลายเดือนก่อน +1

      ਰਿਸ਼ਤਾ ਕਰਦੇ ਆਪਣੀ ਛੋਟੀ ਦਾ ਮੁਸਲਮਾਨਾਂ ਨੂੰ ਬੇਸ਼ਰਮਾਂ

    • @BaltejSekhon
      @BaltejSekhon 2 หลายเดือนก่อน +8

      ਤੇ ਸੱਚੇ ਮੁਸਲਮਾਨ ਬਹੁਤ ਘੱਟ ਨੇ। ਮੁਸਲਿਆ ਨੇ ਜਿਨਾ ਸਿੱਖ ਕੋਮ ਦਾ ਘਾਣ ਕੀਤਾ ਹੋਰ ਕਿਸੇ ਨੇ ਨੀ ਕਰਿਆ।ਪਰ ਅੱਜ ਦੀ ਪੀੜੀ ਨੂੰ ਬੜਾ ਪਿਆਰ ਆਉਦਾ।

    • @narinderwaraich7442
      @narinderwaraich7442 2 หลายเดือนก่อน +5

      ​@@BaltejSekhonਉਹ ਸਿੱਧੀ ਦੁਸ਼ਮਣੀ ਵਾਲੀ ਜੰਗ ਸੀ ਇਹ ਤਾਂ ਵਿਚਾਰੇ ਆਪ ਮੁਗਲਾਂ ਨੇ ਡਰਾ ਕੇ ਮੁਸਲਮਾਨ ਬਣਾਏ ਗਏ ਸਨ ਤੇ ਦੂਜੀ ਗੱਲ ਘਾਣ ਦੀ ਹਿੰਦੂਆਂ ਨੇ ਹਮੇਸ਼ਾ ਪਿੱਠ ਤੇ ਵਾਰ ਕੀਤਾ ਉੱਤੋਂ ਉੱਤੋਂ ਦੋਸਤੀ ਤੇ ਅੰਦਰੋਂ ਨਫ਼ਰਤ ਕਰਦੇ ਹਨ ਉਸ ਟਾਈਮ ਜੰਗਾਂ ਦਾ ਸਮਾਂ ਸੀ ਆਹਮੋ ਸਾਹਮਣੇ ਦੀ ਦੁਸ਼ਮਣੀ ਸੀ ਮੁਸਲਮਾਨਾਂ ਨਾਲ ਪਰ ਗੁਰੂ ਸਾਹਿਬ ਲਈ ਜਿੰਨਾ ਮੁਸਲਮਾਨਾਂ ਕੀਤਾ ਓਨਾ ਕਿਸੇ ਹਿੰਦੂ ਨੇ ਨਹੀਂ ਕੀਤਾ ਨਬੀ ਖਾਂ ਗਣੀ ਖਾਂ ਪੀਰ ਬੁੱਧੂ ਸ਼ਾਹ ਨਵਾਬ ਮਲੇਰੋਟਲਾ ਸ਼ੇਰ ਮੁਹੰਮਦ ਖਾਂ ਦਾ ਦੇਣ ਕੌਣ ਦੇਵੇਗਾ ਤੇ ਦੂਜੇ ਪਾਸੇ ਚੰਦੂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰੋਂਦਾ ਗੰਗੂ ਬ੍ਰਾਹਮਣ ਸੁੱਚਾ ਨੰਦ ਗੁਰੂ ਦੇ ਲਾਲਾਂ ਨੂੰ ਸ਼ਹੀਦ ਕਰਵਾਉਂਦੇ ਹਨ

    • @ManishKumar-w2k8j
      @ManishKumar-w2k8j 2 หลายเดือนก่อน +1

      Shayad aap islam ke baare mein ache se nahi jaante. Aaj bhi Pakistan mein sikhon ke hinduon ke sath kya ho rha hai..

    • @ManishKumar-w2k8j
      @ManishKumar-w2k8j 2 หลายเดือนก่อน +1

      ​@@narinderwaraich7442muslmano ne kya kiya sikh guruon ke liye jra btao.

  • @gurdeepsidhu4216
    @gurdeepsidhu4216 2 หลายเดือนก่อน +15

    Many buildings like this as heritage use . ਇਹੋ ਜਿਹੀਆਂ ਹਵੇਲੀਆਂ ਸਾਂਭਣ ਦੀ ਲੋੜ ਹੈ ਜਿਵੇਂ ਪੱਛਮੀ ਮੁਲਕਾਂ ਨੇ ਸਾਂਭ ਕੇ ਰੱਖੀਆਂ ਹਨ ਧੰਨਵਾਦ।

  • @Manraj1265
    @Manraj1265 2 หลายเดือนก่อน +11

    بہت اچھی گفتگو انجم جی، بالکل درست بات۔ ਬਹੁਤ ਵਧੀਆ ਗੱਲਬਾਤ ਅੰਜੁਮ ਜੀ, ਵਿਲਕੁੱਲ ਸਹੀ ਗੱਲ ਆ,

  • @asghargujjar8323
    @asghargujjar8323 2 หลายเดือนก่อน +19

    زبردست حویلی ھے اس کو مزید سنبھالنے کی ضرورت ھے ❤❤❤❤❤

  • @RajJohal
    @RajJohal 2 หลายเดือนก่อน +7

    What a great lesson in history, generosity, kindness and wisdom. Thank you guys, you are all amazing.

  • @daljeetsinghdaljeetsingh7937
    @daljeetsinghdaljeetsingh7937 2 หลายเดือนก่อน +14

    Es haveli Nu dekhke bhut chaga lga ethe Es haveli vich shuting ho sakdi a kise bhi film ya drame Di.
    Saroya sahab bhut bhut shukriya Ji es Haveli nu dikban vaste
    Daljeet Singh Netewala district Sriganganagar Rajasthan

    • @MUHAMMADHAMDANTARAR-q7e
      @MUHAMMADHAMDANTARAR-q7e หลายเดือนก่อน

      Han best bn skid ai . Me Dekhi ai. Mera nankyan da Pind ai.Ohoo dossra numberdar Mera mama ai.

  • @kuldippanipat
    @kuldippanipat 2 หลายเดือนก่อน +16

    ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਦਾ ਬਹੁਤ ਨੁਕਸਾਨ ਕਰਾਇਆ ਉਜਾੜੇ ਨੇ਼…. ਸਰੋਇਆ ਸਾਬ੍ਹ….🙏🏻

    • @Gurmej-f7g
      @Gurmej-f7g 2 หลายเดือนก่อน

      ਵੀਰ ਜੀ ਸਕੂਲ ਬਨਾਉਣ ਨਾਲ 6:36 ਸਹੀ ਰਹੇ ਗੀ

  • @narsiram8316
    @narsiram8316 2 หลายเดือนก่อน +16

    I Love Anjum Saroya from the core of my heart by God 🎉🎉🎉🎉🎉🎉

  • @manbrar2954
    @manbrar2954 2 หลายเดือนก่อน +11

    ਪੰਜਾਬ ਚੋ ਜਿਲਾਫਰੀਦਕੋਟ ਤੋ ਬਹੁਤ ਵਦੀਆ ਸਰੋਆ ਸਾਹਿਬ❤❤❤❤❤❤❤❤❤❤🎉

    • @parvinder777
      @parvinder777 หลายเดือนก่อน

      ਵਧੀਆ

  • @NACSHOL3AS719XV
    @NACSHOL3AS719XV 2 หลายเดือนก่อน +4

    Mostly comments from charda punjab, very heart touching. It reminds the peaceful times when people were bonded with love.
    May Allah bless those people who spread love. 🙏

  • @kamalsingh-dc1vs
    @kamalsingh-dc1vs 2 หลายเดือนก่อน +15

    ਸਲਾਮ ਹੈ ਉਸ ਸਮੇਂ ਦੇ ਸਾਡੇ ਬਜ਼ੁਰਗ ਰਾਮਗੜ੍ਹੀਆ ਕਾਰੀਗਰਾਂ ਨੂੰ 😊❤🙏

  • @GurmukhBrar-c7q
    @GurmukhBrar-c7q หลายเดือนก่อน +5

    ਬਹੁਤ ਵਧੀਆ ਵੀਡੀਓ
    ਭਾਈ ਜਾਨ ਸਲਾਮ ,ਨਮਸਕਾਰ,ਸਤਿ ਸ੍ਰੀ ਅਕਾਲ।
    ਬਹੁਤ ਵਧੀਆ ਢੰਗ ਨਾਲ ਪੁਰਾਤਨ
    ਇਮਾਰਤ ਦੀ ਜਾਣਕਾਰੀ ਦਿੱਤੀ ਹੈ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @BalbirSingh-gv6zx
    @BalbirSingh-gv6zx 2 หลายเดือนก่อน +16

    Ajj tan kmal krti sroya sabh bahut sianian gllan piarian jadan taja kr ditian 🙏🙏❤️❤️

    • @SaleemAhmed-bv7dg
      @SaleemAhmed-bv7dg 2 หลายเดือนก่อน

      Aukho...... ....... Veeray... thanks.....

  • @mohammednkhan9644
    @mohammednkhan9644 2 หลายเดือนก่อน +6

    پرانی چیزوں کی اپنی ھے بات ھے پرانی چیزیں گھر ھو گاڑی ھو رائفل ھو یا جو بھی چیز ھو اس کی اپنی ویلیو ھے یہ حقیقت ھے ❤❤❤❤

  • @cricketleaks6371
    @cricketleaks6371 2 หลายเดือนก่อน +7

    Wah ji wah anjum sahib,aj kia dil ko chhu lenay wala mazaara kerwaya hay,kia heart touching baatain ki hain,kia zabardast great characters thay,Allah jannat jannat karwat de marhumeen ko,apko bhi kharaaj e tehseen dil se

  • @deepbrar.
    @deepbrar. 2 หลายเดือนก่อน +27

    You are great Anjum veere 😍😍😍 watching from Southhal London

  • @nishangill3115
    @nishangill3115 2 หลายเดือนก่อน +4

    Sroya sab njara aa gya hveli dekh k pr ehna nu kah deyo ehnu dhaun na is tra hi rkhan

  • @AliHamzaKhan-lc8eg
    @AliHamzaKhan-lc8eg 2 หลายเดือนก่อน +5

    Sada pyary ALLAN Paak ❤ di Shan or qudrat buald h ohi hamesha buland rha ga baki har Sha no zwal h or Jara is Dunia otty ALLAN Paak ❤ no razi kra ga mot to Baad ono bohat acha acha mehal da ga

  • @shamsher_khan_janjua
    @shamsher_khan_janjua 2 หลายเดือนก่อน +10

    رضی صاحب down to earth بندے نے۔ اللہ پاک لمی زندگی کر نے۔

  • @sumanlata8950
    @sumanlata8950 2 หลายเดือนก่อน +1

    The way you are explaining it is totally different and seems how proud you are feeling. Old is Gold

  • @asiflatif1486
    @asiflatif1486 2 หลายเดือนก่อน +3

    MaShaAllah Saroya Sb. Ye aap ka original talent Hy, ye aapki shakhsiyat Hy.

  • @munishsaroya1446
    @munishsaroya1446 2 หลายเดือนก่อน +3

    Love from Punjab, India

  • @karamjitbhangu8855
    @karamjitbhangu8855 หลายเดือนก่อน +7

    ਬਹੁਤ ਵਧੀਆ ਬਾਈ ਇੱਕ ਹਵੇਲੀ ਦੀ ਜਿੰਦਗੀ ਦੇ ਨਾਲ ਨਾਲ ਬੰਦੇ ਦੀ ਕਹਾਣੀ ਵੀ ਮੁਕੰਮਲ ਸਣਾਤੀ

  • @karamjitkaur8267
    @karamjitkaur8267 2 หลายเดือนก่อน +4

    So beautiful heritage village home. Very informative vedio.

  • @IrfanSaif-c6g
    @IrfanSaif-c6g 20 วันที่ผ่านมา +1

    ❤جی سرویا صاحب گھر دیاں رونقاں
    گھر والیاں نال ہندیاں نے تہاڈی گل وڈی کردیاں ہویاں کے اسیں سب مسافر ہاں ایتھے جدوں گڈی دا وسل وجناں تے سانوں اے دنیاں اسٹیشن چھڈنا پینا اے جیوندے وسدے رہو چنگی گل چنگا عمل کرم باقی رہندا اے
    سدا بادشاہی اوہ سچے تے سوھنے رب دی اے سب سنن ویکھن والیاں نوں بہت بہت سلام شاد آ باد رہو❤❤❤

  • @KashmirSingh-se9ej
    @KashmirSingh-se9ej 2 หลายเดือนก่อน +11

    Wah wah. Kesa zug dekha dita zar haveli ch kitna sakoon supa hai thank you anjum rana ji

  • @ajaypalsinghgrewal2949
    @ajaypalsinghgrewal2949 2 หลายเดือนก่อน +5

    Wah ji wah.... Kya baat hai janaab.... Mazza agaya vekh ke Saroya Saab

  • @kamaljitkamal6963
    @kamaljitkamal6963 2 หลายเดือนก่อน +9

    ਬਾ ਕਮਾਲ ਘਰ ਵੀਰ ਜੀ ਬਹੁਤ ਸੋਹਣੇ ਵੀਡੀਓ

  • @sukhdavesingh6554
    @sukhdavesingh6554 2 หลายเดือนก่อน +2

    ਬਾਈ ਜੀ ਬਹੁਤ ਵਧੀਆ ਹੈ ਹੈ ਤੁਸਾ ਨੂੰ ਸਲਾਮ ਹੈ ਜੀ ਦਿਲ ਵਾਲੇ ਕੋਈ ਕੋਈ ਬੰਦੇ ਹੁੰਦੇ ਹਨ

  • @SatnamSingh-o6x
    @SatnamSingh-o6x 2 หลายเดือนก่อน +16

    Bhut sohni video

  • @HamzaMirza-v5w
    @HamzaMirza-v5w 2 หลายเดือนก่อน +3

    Zbardast. Allah Punjab nu slamat rakhy aur khush rakhy. Jhelum Punjab Pakistan

  • @mohammedrafique3520
    @mohammedrafique3520 หลายเดือนก่อน +4

    وڈے گھر تے وڈے بندے والی بات بھی کوئی وڈا بندہ ہی سمجھ سکتا ہے ؟ اور وڈا بننے کے لیے انصاف پسند ہونا ضروری ہے ❤

  • @sajidamalik2067
    @sajidamalik2067 2 หลายเดือนก่อน +8

    شرافت اور حیا عظمت دلاتی ہے

  • @nidaasad2617
    @nidaasad2617 หลายเดือนก่อน +1

    Akhri bat boht khoobsurat kahi baba g ne....sonay jese log puranay aur sonay jesa ye ghr isko hmesha abad rkhy allah ye keemti virsa ha jiski hifazat to bnti ha umeed krti hu k kisi video mn isko aur best halat mn dekhen ge inshallah

  • @amriksinghrandhawa8374
    @amriksinghrandhawa8374 2 หลายเดือนก่อน +1

    Thanks to much ANJUM SAROYA JI ASLAM E LAKEM. RAB RAAKHA JI

  • @toptalkwithasadmasood1894
    @toptalkwithasadmasood1894 2 หลายเดือนก่อน +2

    رانا صاحب کی بات بہت اچھی لگی
    وڈے گھر تے وڈے بندے

  • @chaudharyhammad3939
    @chaudharyhammad3939 2 หลายเดือนก่อน +6

    Is havaili ko mzeed maintenance or safai ki zrort ha . Allah Taala is havaili ko agly 100 Saal tak b qaim rkhy ameen

  • @abidwali6582
    @abidwali6582 2 หลายเดือนก่อน +5

    Boht pyara Ghar. tha Razi sahb be Boht achee insan ha anjum Bhai Boht acha vlog Maza agya dekh kar

  • @LB81727
    @LB81727 หลายเดือนก่อน +1

    Waah Saroya sahb” mere kruz kadam to baad mein 100 saal piche chala jawanga” waah what a storyteller 🥰👌

  • @narsiram8316
    @narsiram8316 2 หลายเดือนก่อน +2

    Love from Indian Punjab 🎉🎉🎉🎉🎉

  • @ParminderKaur-ho6ry
    @ParminderKaur-ho6ry 2 หลายเดือนก่อน +13

    God.blessu.lambi.umar.hova❤❤

  • @KumarrakeshBhatty-xr7qu
    @KumarrakeshBhatty-xr7qu หลายเดือนก่อน +1

    Sir aap ji de bol te ju aap ji ne ssara Hall dasia bhut hi khubsurat c.sab to jiadia aap ji de bol bhut hi dil nu shu len bale hai

  • @RamCheema-c5n
    @RamCheema-c5n 2 หลายเดือนก่อน +1

    I am Ram Singh Cheema from Ludhiana really a heart touching story of havelly it speaks a lot.

  • @malikmna5821
    @malikmna5821 หลายเดือนก่อน +1

    Anjam saroya sb tusi great o Rab tanu salamat rkhe Ameen ❤️💕💖

  • @Puniavlogger123
    @Puniavlogger123 2 หลายเดือนก่อน +5

    ਸਰੋਆ ਸਾਬ ਪੰਜਾਬ ਵਿਚ ਪਿੰਡ ਪਿੰਡ ਇਹ ਹਾਲ ਹੋ ਰਿਹਾ ਇਕ ਇਕ ਮੁੰਡਾ ਉਹਨਾ ਨੂੰ ਬਾਹਰ ਭੇਜੀ ਜਾ ਰਹੇ ਨੇ ਤੇ ਘਰ ਤੇ ਪਿੰਡ ਖ਼ਾਲੀ ਹੋ ਰਹੇ ਨੇ ਹੁਣ ਜਹਿੜੇ ਪਿਛੇ ਪਿੰਡਾ ਵਿਚ ਨੇ ਖ਼ਾਲੀ ਗਲੀਆ ਤੇ ਘਰ ਦੇਖ਼ ਕੇ ਮੰਨ ਬਹੁਤ ਉਦਾਸ ਹੁੰਦਾ ਕੀ ਪੈਸਾ ਹੀ ਸਬ ਕੁਝ ਰਹਿ ਗਿਆ ਮੈਨੂੰ ਲਗਦਾ ਕੇ ਬਿਹਾਰ ਤੇ up ਵਾਲੇਈਆ ਨਾਲ ਘਟੋ ਘਟ ਰੋਣਕ ਤਾ ਰਹਿਦੀ ਆ ਇਹਨਾ ਦਾ ਵਿਰੋਧ ਨਹੀ ਕਰਨਾ ਚਾਹੀਦਾ ਇਹ ਆਪ ਤਾ ਨਜਾਰੇ ਲੈਦੇ ਨੇ ਬਾਹਰ ਤੇ ਜੋ ਪੰਜਾਬ ਵਿਚ ਨੇ ਉਹ ਕੰਧਾ ਨਾਲ ਗ਼ੱਲਾ ਕਰਨ

  • @AHSANELLAHI-cy8ex
    @AHSANELLAHI-cy8ex หลายเดือนก่อน +1

    Bht km log hain jo itni sadgi se b achy se bat krty hn nice and simple admi hn aap

  • @mr.jassal7556
    @mr.jassal7556 หลายเดือนก่อน +1

    جعلنا نتذكر الأيام الخوالي من خلال إظهار هذا القصر القديم لنا.بوراني

  • @tejindersingh9472
    @tejindersingh9472 9 วันที่ผ่านมา

    رب تُہانُو ہور وی کامیابی دیوے ، روح خوش وی ہوئی تے اُداس وی

  • @UNDERTAKAR-dl6ei
    @UNDERTAKAR-dl6ei หลายเดือนก่อน +1

    Bhut hi sohni video te bhut hi vadhia dita tusi punjabia nu te bhut sohni hweli dil tumb gya dekhke kina vadhia hunda jdo ethe vasde honge kini raunak hundi hougi hweli ch waheguru

  • @AkashdeepSinghVeghal
    @AkashdeepSinghVeghal หลายเดือนก่อน +1

    Bohut hi change bande ne waheguru ji tuhanu khush rakhe

  • @ssbal2048
    @ssbal2048 2 หลายเดือนก่อน +3

    Waheguru waheguru ji waheguru ji

  • @Sarbjitsingh716
    @Sarbjitsingh716 2 หลายเดือนก่อน

    Beer ji tuhada gal Karan da boli sun ke anad aa gaya waheguruTeri Umar lami bakse wa wa ji wa

  • @Dutt-ff
    @Dutt-ff 2 หลายเดือนก่อน +1

    ਬਹੁਤ ਸੋਹਣੀ ਲੱਗੀ ਜੀ ਹਵੇਲੀ 🙏🙏

  • @KalyanMuziks
    @KalyanMuziks หลายเดือนก่อน +1

    ਬਹੁਤ ਹੀ ਦਿਲਟੁੰਬਵੀਂ ਗੱਲਬਾਤ ❤❤❤

  • @ChdHdc-n9l
    @ChdHdc-n9l 2 หลายเดือนก่อน +6

    Mashallah❤❤❤❤❤🎉🎉🎉🎉🎉

  • @ChattarsinghSandhu
    @ChattarsinghSandhu 2 หลายเดือนก่อน +1

    ਵੀਰ ਜੀ ਬੁਹਤ ਹੀ ਸੁੰਦਰ ਹੈ

  • @balkourdhillon5402
    @balkourdhillon5402 2 หลายเดือนก่อน +1

    ਬੂਹੇ ਦੇ ਨਾਲ ਬੈਠਕ ਜੀ ਆ ਕਿੰਗਰੀ ਜੀ ਆ ਇਹ ਤੁਹਾਡਾ ਤਕੀਅਆ ਕਲਾਮ ਈ ਆ ਕਿ ਨਹੀ।

  • @sajawalx007
    @sajawalx007 2 หลายเดือนก่อน +7

    its should be use as a set for movie 🎥🍿 because haveli like this cant get easily these days

  • @gurmailsinghdhillon6268
    @gurmailsinghdhillon6268 2 หลายเดือนก่อน +2

    ਭਾਣਾ ਵਹਿਗੁਰੂ ਦਾ

  • @toptalkwithasadmasood1894
    @toptalkwithasadmasood1894 2 หลายเดือนก่อน +2

    بہت اچھی ویڈیو لگی

  • @parminderjitsidhu4622
    @parminderjitsidhu4622 2 หลายเดือนก่อน +11

    Veer eda dai ghar bahut thode reh gye, eh Ghar dekh k sachi 100 sal ki os to v pichhe chle gye soch ch, veer tusi eda de hi video bnaea kro, sanu tusa de bahut lod a,

    • @SaleemAhmed-bv7dg
      @SaleemAhmed-bv7dg 2 หลายเดือนก่อน

      Aukho..... veeray....
      eda dai ghar vaikhun naal e rohaun tuhr jaandiauh poraney wasehray........

  • @MuslimPro-nb5sp
    @MuslimPro-nb5sp 2 หลายเดือนก่อน +1

    کاش ان چیزوں سے ہم اس دنیا کا عارضی پن سمجھ سکیں سرویا صاحب

  • @sajidshah2401
    @sajidshah2401 16 วันที่ผ่านมา

    زبردست ماشاءاللہ بہت خوبصورت ویڈیو ھے ❤❤

  • @baljinderkaur6000
    @baljinderkaur6000 2 หลายเดือนก่อน +1

    Saroya veere tuhadi boli bilkul charde Punjab vali

  • @punjabiludhiana332
    @punjabiludhiana332 2 หลายเดือนก่อน +3

    ਬਹੁਤ ਸੋਹਣੀ ਹਵੇਲੀ ਆ । 👍👍👍

  • @amritpalsinghsodhi7893
    @amritpalsinghsodhi7893 2 หลายเดือนก่อน +6

    ਸਰੋਆ ਸਾਹਿਬ ਇਕ ਅਰਜ ਬੇਨਤੀ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰ ਰਹੇ ਹ ਸਾਡਾ ਮੇਰਾ ਪਿੰਡ ਵਡੇਰਿਆਂ ਦਾ 365 ਚਕ ਮੁਕੰਦਪੁਰ ਵਿਖਾ ਦਿਓ ਤਹਸੀਲ ਜੜਾਂ ਵਾਲੀ ਜਿਲਾ ਲਾਇਲਪੁਰ ਪਿਆਰ ਸਾਹਿਤ ਧੰਨਵਾਦ❤❤❤❤❤❤

  • @naibsingh-p2j
    @naibsingh-p2j 2 หลายเดือนก่อน +3

    Waqt ki har Shai gulam saraoya Bhai NS Gill malout pb INDIA

  • @1647rakesh
    @1647rakesh 10 วันที่ผ่านมา

    Touching storytelling

  • @labhBrarsantybrar
    @labhBrarsantybrar 2 หลายเดือนก่อน +3

    Saroya Sahb ji Bahut achhi video video dil khus ho giya ❤❤🎉🎉🎉
    Labh Brar Santy Brar Ganganagar Rajasthan India

  • @JagtarChhina-x4d
    @JagtarChhina-x4d หลายเดือนก่อน +1

    Man kus karta putra
    Vary good job

  • @lakhbirbedi9972
    @lakhbirbedi9972 27 วันที่ผ่านมา

    Zindgi da Saar dasia hai anjum sahib bahut Dhanvaad 🙏

  • @advocatemalikmahmoodahmadg4270
    @advocatemalikmahmoodahmadg4270 18 วันที่ผ่านมา

    Razi sab is looking very nice and humble person.

  • @BalkarSingh-n8y
    @BalkarSingh-n8y หลายเดือนก่อน +1

    Srroa Tera oukha raje Balkar singh mann Banga Newzealand love yoy veera and Dhillon + team love you raje

  • @sarmadrehman3304
    @sarmadrehman3304 22 วันที่ผ่านมา

    کیا بات اے انجم صاحب اج تسی واقعی سانوں سو سال پہلاں لے گئے او، سلامت روو

  • @santfarms6689
    @santfarms6689 2 หลายเดือนก่อน +1

    Saroya Sahib the best video ever. Thanks for sharing. Keep up the good work God bless.

  • @varinderparasher2421
    @varinderparasher2421 2 หลายเดือนก่อน +7

    ❤❤ very nice punjabi ❤❤

  • @leviparrish2386
    @leviparrish2386 2 หลายเดือนก่อน +2

    God bless 🙌

  • @kaurkaur7621
    @kaurkaur7621 6 วันที่ผ่านมา

    Anjum ji diyan galan bohat vazni hundiyan ne.bohat goodiyan hundiyan ne te nal hi bohat intersting hundiyan ne.👌👌👌👌

  • @NoorFatima-d3x
    @NoorFatima-d3x 2 หลายเดือนก่อน +4

    Greet bheema family

  • @gurjitsingh6855
    @gurjitsingh6855 2 หลายเดือนก่อน

    Anjum g thanks for great message 🎉

  • @ShoaibGoraya1
    @ShoaibGoraya1 16 วันที่ผ่านมา

    sahi gal aa jee wady log tay wadeya galan ❤

  • @zahidcheema6048
    @zahidcheema6048 2 หลายเดือนก่อน +9

    چوہدری رضی چیمہ صاحب آپکا گھر ڈیرا دیکھ کر بہت خوشی ہوئی۔جب اپنے گاؤں کلاسکے چیمہ گوجرانولہ کا نام لیا تو میں آپ کو یہ بتانا چاہتا ہوں کہ یہ چار بھائی کلاسکے سے اکھٹے ہجرت کر گئے۔میرا ایک خاندان گاؤں لڑھکی ایمن آباد گوجرانولہ شفٹ ہو گیا باقی آپ ضلع چیچہ وطنی چلے گئے اور ایک ضلع سرگودھا،ایک ضلع نارووال شکر گڑھ شفٹ ہوگیا۔اس وقت ٹرانسپورٹ کی کمی کیوجہ سے اپس میں رابطہ ختم ہو گیا۔ چار خاندانوں کا دادا مراثی چاروں سے رابطے میں تھا۔وہ آپکے بارے میں بتاتا تھا کہ آپکی فیملی پڑھی لکھی اچھے عہدوں پر تعینات تھی۔انجم سرویا صاحب کا شکریہ جنہوں نے یہ ویڈیو بنا کر بتایا کہ جیسے دونوں پنجاب کے لوگ ویڈیو دیکھ کر ایک دوسرے کو جانتے ہیں ایسے ہی انکی ویڈیو دیکھ کر اپکے ذیلدار خاندان کو جاننے کا موقع ملا

  • @jamshedalikhan3077
    @jamshedalikhan3077 หลายเดือนก่อน

    ❤❤❤❤❤پنجاب دی شان جناب انجم صاھب

  • @leadership-v7m
    @leadership-v7m 8 วันที่ผ่านมา

    We are Zaildars of Sargodha Pakistan.
    We came in 1947 from Bela village in Chamkur district of India. Our tribe is Thatthiala Jat.
    We were the chaudharis or zaildar of 48 villages

  • @nirmalcheema2191
    @nirmalcheema2191 หลายเดือนก่อน +1

    Sada khus raho❤

  • @gulabh
    @gulabh หลายเดือนก่อน

    Very beautiful haveli.
    Thank you for showing us

  • @nazirahmed-wj3fp
    @nazirahmed-wj3fp 2 หลายเดือนก่อน

    Very interested informative & buetiful vedio❤🌹

  • @wasif-z2
    @wasif-z2 2 หลายเดือนก่อน

    dil main aik khwish hay kash us waqt peeda hota jb ye ghr kachy thy log sachy thy zindgi khushgwar thi

  • @nazirkhan1016
    @nazirkhan1016 8 ชั่วโมงที่ผ่านมา

    Very impressive conversation

  • @bhagatsingh3147
    @bhagatsingh3147 2 หลายเดือนก่อน

    bahut vaddia program le ke aaia thanks luck

  • @gurvindersinghbawasran3336
    @gurvindersinghbawasran3336 15 วันที่ผ่านมา

    Wah ji wah bhai raji Sahib Ji bahut khoob Dil khush ho giya dekhke ❤❤ Bhai pata lagda bahut change insan han ❤🙏

  • @babaraligujjar7308
    @babaraligujjar7308 หลายเดือนก่อน +1

    زبردست حویلی ہے مگر بہت زیادہ سنبھال کی ضرورت ہے
    اللّہ پاک بھائی کو حوصلہ اور ہمت دے اسے مزید بہتر بنا سکے
    آمین ۔۔!

  • @CHEEMA5
    @CHEEMA5 2 หลายเดือนก่อน

    واہ جی واہ ماشاءاللہ فیصل چیمہ گکھڑ منڈی فرام میلان اٹلی چیمہ دی حویلی دیکھ کے دل خوش ہو یا

    • @narinderwaraich7442
      @narinderwaraich7442 2 หลายเดือนก่อน

      Panjabi nahi bolni likhni aundi eh Urdu bolde o tusi Panjabi nu shadd k Urdu lakhnow u,p di boli aw te Sadi boli Panjabi Urdu to hazar saal purani a Urdu nu mughla ne shah mukhi script te hindi da lehja mix karke bnai c eh dogli boli a te jada pakistani Panjabi dogle gaddar hn kyo k eh kutte apni boli boln te Sharm mehsoos krde hn te duje pase gairatmand Sindhi balochi pathan sab apni boli te fakhr krde hn

  • @daljeetsinghdaljeetsingh7937
    @daljeetsinghdaljeetsingh7937 10 ชั่วโมงที่ผ่านมา +1

    ❤❤❤❤🎉🎉🎉🎉