ਸਮੁੰਦਰੀ ਜਹਾਜ਼ਾਂ ਦਾ ਸਮਾਨ ਪੰਜਾਬ ਦੀ ਇਸ ਦੁਕਾਨ 'ਤੇ ਕਿਉਂ ਵਿਕਦਾ? ਲੋਕ ਦੂਰੋਂ-ਦੂਰੋਂ ਆਉਂਦੇ ਖ੍ਰੀਦਣ

แชร์
ฝัง
  • เผยแพร่เมื่อ 2 ต.ค. 2024
  • ਸਮੁੰਦਰੀ ਜਹਾਜ਼ਾਂ ਦਾ ਸਮਾਨ ਪੰਜਾਬ ਦੀ ਇਸ ਦੁਕਾਨ 'ਤੇ ਕਿਉਂ ਵਿਕਦਾ?
    ਲੋਕ ਦੂਰੋਂ-ਦੂਰੋਂ ਆਉਂਦੇ ਖ੍ਰੀਦਣ, ਲੱਗਾ ਰਹਿੰਦਾ ਮੇਲਾ
    #shipyard
    Facebook | / despardestvpage
    Website | www.despardest...
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi

ความคิดเห็น • 60

  • @KulwinderSingh-hk4xs
    @KulwinderSingh-hk4xs 9 หลายเดือนก่อน +31

    ਸਮਾਨ ਦਿਖਾਉਣ ਦੇ ਨਾਲ-ਨਾਲ ਰੇਟ ਵੀ ਦੱਸਿਆ ਕਰੋ ਥੋੜੀ ਜਿਹੀ ਆਪਣੀ ਅਕਲ ਵੀ ਵਰਤ ਲਿਆ ਕਰੋ ਤਾਂ ਜੋ ਸਮਾਨ ਖਰੀਦਣ ਦੇ ਚਾਹਵਾਨ ਲੋੜੀਂਦੇ ਪੇਸੈ ਨਾਲ ਲੈ ਕੇ ਆਉਣ ਪੱਤਰਕਾਰ ਦੀ ਅਕਲ ਤੇ ਹਾਸਾ ਆਉਂਦਾ

    • @bahadur2257
      @bahadur2257 8 หลายเดือนก่อน +7

      ਮੇਰੇ ਮੂੰਹ ਦੀ ਗੱਲ ਕਹਿ ਤੀ ਸਵਾਦ ਲਿਆ ਤਾ

    • @GouravSharma-gh7xv
      @GouravSharma-gh7xv 8 หลายเดือนก่อน +2

      Mtha vekh ke tikka Lanna onna ne

    • @pindersingh4508
      @pindersingh4508 8 หลายเดือนก่อน

      ​@@bahadur2257😅😅😅😅hh😅

    • @badnamyoutuber7427
      @badnamyoutuber7427 8 หลายเดือนก่อน +1

      ਜਾਣ ਕੇ ਨਹੀ ਦੱਸ ਦੇ ਸਬ ਠੱਗ ਨੇ

    • @JassSidhu-c4x
      @JassSidhu-c4x 8 หลายเดือนก่อน

      ​Ok

  • @swarnsingh8963
    @swarnsingh8963 9 หลายเดือนก่อน +17

    ਰੇਟ ਦੱਸਿਆ ਕਰੋ ਤਾਂ ਹੀ ਕੋਈ ਲੈਂਣ ਆਵੇਗਾ

  • @sukhpreetsingh2005
    @sukhpreetsingh2005 8 หลายเดือนก่อน +5

    ਬਾਈ ਜੀ ਬਹੁੱਤ ਹੀ ਵਾਧੀਆ ,,ਸਾਮਾਨ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਚਾੜਦੀ ਕਾਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👌👌👍👍😇😇💖💝💞❤️🎉💫✨🎂🎂✅✅

  • @Sraxr_pb19
    @Sraxr_pb19 8 หลายเดือนก่อน +3

    ਰੇਟ ਤਾਂ ਦੱਸਿਆ ਨਹੀਂ ਕਿਸੇ ਚੀਜ਼ ਵਿਕਾਊ ਚੈਨਲ ਲੋਕਾਂ ਨੂੰ ਮੂਰਖ ਨਾ ਬਣਾਓ ਵੀਰ ਮਸ਼ਹੂਰੀ ਕਰਦੇ ਰਹੋ ਬਸ ਲੋਕ ਬਧੂ ਨੇ ਤੁਸੀਂ ਸਿਆਣੇ ਬਣਦੋ ੳ

  • @parmindersingh2840
    @parmindersingh2840 11 หลายเดือนก่อน +5

    ਬਾੲੀ ਰੇਟ ਜਰੂਰ ਦੱਸਿਆ ਕਰੋ

  • @MalookLahoriya
    @MalookLahoriya 8 หลายเดือนก่อน +2

    ਬਹੁਤ ਵੱਡਾ ਠੱਗ ਏ ਬੱਚ ਕੇ ਰਹੋ

    • @gurtejsingh7723
      @gurtejsingh7723 8 หลายเดือนก่อน

      India varga saman kite ne bnda pese lon wala hona chahida

  • @Sonukumarsonu539
    @Sonukumarsonu539 8 หลายเดือนก่อน +2

    प्राइस बताने में घबराहट क्यू है आपको

  • @ਆਪਣਾਪੰਜਾਬ-ਙ8ਟ
    @ਆਪਣਾਪੰਜਾਬ-ਙ8ਟ 8 หลายเดือนก่อน +1

    ਸਿਵਲ ਨਹੀ ਹੁੰਦਾ। ਡੀ ਸੈਕਲ ਤੇ ਬੋ ਸੈਕਲ ਹੁੰਦਾ

  • @paramjeetsinghbuttar1026
    @paramjeetsinghbuttar1026 9 หลายเดือนก่อน +3

    ਬਾਈ ਪਿੰਡ ਜਿਲਾ ਤੇ ਰੇਟ ਤੋਂ ਹੀ ਪਤਾ ਚਲੂ ਫ

  • @malkitsinghkumbra1313
    @malkitsinghkumbra1313 2 หลายเดือนก่อน

    ਵੀਰ ਜੀ ਝੂਲੇ ਦਾ ਰੇਟ ਕੀ ਏ?

  • @balsingh5965
    @balsingh5965 2 หลายเดือนก่อน

    ਅਜਾਇਬ ਘਰ ਭੇਜ ਦੋ

  • @JagseerSingh-cz3hk
    @JagseerSingh-cz3hk 8 หลายเดือนก่อน +4

    ਬਾਈ ਜੀ ਸਾਰਾ ਸਮਾਨ ਛਿਪ ਦਾ ਨਹੀਂ ਹੈ ਇਸ ਵਿਚ ਜ਼ਿਆਦਾ ਸਮਾਨ ਫੋਜ ਦਾ ਹੈ ਇਹ ਸਮਾਨ ਬਠਿੰਡਾ ਛਾਉਣੀ ਦੇ ਵਿਚ ਨਿਲਾਮ ਕੀਤਾ ਜਾਂਦਾ ਹੈ ਬਠਿੰਡਾ ਦੇ ਵਿਚ ਬਹੁਤ ਦੁਕਾਨਾ ਹਨ ਇਸ ਸਮਾਨ ਦੀਆਂ

  • @badnamyoutuber7427
    @badnamyoutuber7427 8 หลายเดือนก่อน +1

    ਫੌਜ ਦਾ ਸਮਾਨ ਬਹੁਤ ਹੈ ,,ਸਾ ਲੇ ਸਿਪ ਦੇ😂😂😂😂😂

    • @gurtejsingh7723
      @gurtejsingh7723 8 หลายเดือนก่อน

      Sip sip kehke loka di bund mari jade ne

  • @RajwinderSekhon-ys8kv
    @RajwinderSekhon-ys8kv 8 หลายเดือนก่อน +1

    ਭਰਾ ਰੇਟ ਵੀ ਨਾਲ ਨਾਲ ਦੱਸਿਆ ਕਰੋਂ ਜਦੋਂ ਦੁਕਾਨ ਤੇ ਜਾਨੇ ਫੇਰ ਦੁਗਨਾ ਰੇਟ ਲਾ ਜਾਂਦੇ

  • @pendujs6611
    @pendujs6611 9 หลายเดือนก่อน +3

    Eh baut mehge ne

  • @balsingh5965
    @balsingh5965 9 หลายเดือนก่อน +1

    ਗੁਜਰਾਤ ਦਾ ਮਾਲ ਆ ਸਾਰਾ
    Alang Bhavnagar

  • @azadgarments
    @azadgarments 2 หลายเดือนก่อน

    Janta Da Fudu Naa Khichho ji Rate Vi Dasso ji Add Dikha ka Shop ta B Maarn Vaala Kam Ha

  • @punjabisongwriterbazida6269
    @punjabisongwriterbazida6269 8 หลายเดือนก่อน +1

    ਜਲਾਲਾਬਾਦ ਵੀ ਹੈਗੀ ਆ ਦੁਕਾਨ ਜਿੱਥੇ ਸਮੁੰਦਰੀ ਜਹਾਜਾਂ ਦਾ ਸਮਾਨ ਵਿਕਦਾ

  • @balsingh5965
    @balsingh5965 9 หลายเดือนก่อน +1

    ਕਿਸੇ ਕੰਮ ਦਾ ਨਹਿ ਏਹ ਮਾਲ

  • @inderpalkarwasra6241
    @inderpalkarwasra6241 10 หลายเดือนก่อน +1

    Polar da rat

  • @sukhveerdhaliwal1168
    @sukhveerdhaliwal1168 8 หลายเดือนก่อน

    ਰੇਟ ਵੀ ਦੱਸਿਆ ਕਰੋ ਮਹਿੰਗੇ ਹੋਣਗੇ

  • @nirpalsingh8761
    @nirpalsingh8761 10 หลายเดือนก่อน +2

    Good

  • @Learner073
    @Learner073 8 หลายเดือนก่อน +1

    Jinne Ludhiana de traders aa Gujarat Kolkata toh e trading krde aa . Sui to le ke airplanes tak, etho tak branded kapda , perfumes . India ch sabb second hand aunda export

  • @lovepreetsinghlucky1425
    @lovepreetsinghlucky1425 2 ปีที่แล้ว +2

    Rate v dsda mama

  • @chardiklaagriworks9436
    @chardiklaagriworks9436 9 หลายเดือนก่อน +1

    ਬਾਈ ਜੀ ਦਕਾਨਦਾਰ ਨੰਬਰ

  • @JohnyJawanda
    @JohnyJawanda 8 หลายเดือนก่อน

    🎉🎉🎉🎉🎉

  • @pendujs6611
    @pendujs6611 9 หลายเดือนก่อน +1

    Rate new jina hi la dinde ne eh

  • @gundeep33
    @gundeep33 9 หลายเดือนก่อน +1

    Good 👍

  • @harbanslalsharma4052
    @harbanslalsharma4052 9 หลายเดือนก่อน +1

    Bijli da saamaan kis voltage da hunda hai? 110V or 220V.

    • @airguns69
      @airguns69 8 หลายเดือนก่อน

      440 and 110

  • @rohtashkatira6430
    @rohtashkatira6430 4 หลายเดือนก่อน

    Good 👍👍👍

  • @gamexdevil4256
    @gamexdevil4256 9 หลายเดือนก่อน +2

    ਬਾਈ ਰੇਟ ਦੱਸਿਆ ਕਰੋ

  • @PradeepKumar-ku1tb
    @PradeepKumar-ku1tb 8 หลายเดือนก่อน

    Bhai ji vedii banan da ki fayeda ek bhi item di price nahi batai sama tan ship da bhaut city bich milda.

  • @LoveKumar-rp5ih
    @LoveKumar-rp5ih 8 หลายเดือนก่อน

    Bai ji telescope v hundi aa tuhade kol

  • @damanrattol2353
    @damanrattol2353 8 หลายเดือนก่อน

    Belt kinne di aa veer jehdi Holland di da rhe c

  • @punjabiweatherchannel
    @punjabiweatherchannel 8 หลายเดือนก่อน

    👍👍👍👍👍🕖🕖

  • @Mannat1604
    @Mannat1604 8 หลายเดือนก่อน

    Address share bhi karo

  • @baljinderdhillon2775
    @baljinderdhillon2775 9 หลายเดือนก่อน

    Bai g rate new

  • @RanjeetKumar-lt7pn
    @RanjeetKumar-lt7pn ปีที่แล้ว

    Bhai no to daal do

  • @kharoudk5869
    @kharoudk5869 9 หลายเดือนก่อน

    Sawal kri da hai pala hi bol penda va es video nu ptrkar dubra sun leo v ki glti hai sawal pusn vich

  • @Learner073
    @Learner073 8 หลายเดือนก่อน

    Gujarat Cho koi vi auction kar sakda o vi 1 lakhs rs ch

  • @chenochenokaur697
    @chenochenokaur697 2 ปีที่แล้ว

    Paji as dakan the no milju,?

  • @kd_ladwal663
    @kd_ladwal663 ปีที่แล้ว

    Dustbin kitne ka h

  • @Manpreetsingh-g1e7d
    @Manpreetsingh-g1e7d 9 หลายเดือนก่อน

    👌👍👍

  • @nijjarsukhraj3287
    @nijjarsukhraj3287 8 หลายเดือนก่อน

    Titanic da b ਮਿਲਦਾ ਕੁਝ ਫੁਕਰੀ ਮਰਦੇ

  • @binder6601
    @binder6601 8 หลายเดือนก่อน

    Patarkar nu hath b nhi laun dinda odo hi kho lenda ohto 😂 kho k rakh dinda

  • @Learner073
    @Learner073 8 หลายเดือนก่อน +1

    Bhapa ehna da gujarat gya c

    • @jasbirsingh3426
      @jasbirsingh3426 8 หลายเดือนก่อน

      😂😂😂😂😂😂

  • @rajivmittal904
    @rajivmittal904 หลายเดือนก่อน

    Kabadiya😂