ความคิดเห็น •

  • @varindersingh6181
    @varindersingh6181 2 ปีที่แล้ว +7

    ਧੰਨਭਾਗ ਸਾਡੇ ਜਿਹੜਾ ਏਨਾ ਪੁਰਾਣਾ ਖਜ਼ਾਨਾ ਦੇਖਣ ਨੂੰ ਮਿਲਿਆ
    ਵੀਰੇ ਥੋਡੀ ਵੀਡਿਉ ਰਾਹੀਂ ਤੇਰਾ ਬੜਾ ਧੰਨਵਾਦ 🌷💕💞🙏🙏

  • @jaswindersingh6410
    @jaswindersingh6410 2 ปีที่แล้ว +9

    ਵਾਹ ਜੀ ਵਾਹ ਸਾਡੇ ਸ਼ਹਿਰ ਮੁਕਤਸਰ ਦੀ ਸ਼ਾਨ ਸੋਹਲ ਸਾਬ!

  • @kewalsinghpannu
    @kewalsinghpannu 2 ปีที่แล้ว +5

    ਜਿਊਂਦਾ ਰਹਿ ਬਾਈ ਜੀ ਕਿਨਾਂ ਪੁਰਾਣਾਂ ਸਮਾਂਨ ਸੰਭਾਲੀ ਬੈਠੇ ਹੋ ਰੱਬ ਲੰਬੀਆਂ ਉਮਰਾਂ ਬਖਸ਼ਣ ਜੀ,

  • @raghbirsingh4959
    @raghbirsingh4959 2 ปีที่แล้ว +3

    ਬਹੁਤ ਸਾਰੀ ਵਿਰਾਸਤ ਅਤੇ ਸਭਿਆਚਾਰ ਸੰਭਾਲ ਕੇ ਰੱਖਿਆ ਹੋਇਆ ਹੈ ਵਧਾਈ ਦੇ ਪਾਤਰ ਹੋ। ਕਿਸੇ ਨਲਾਇਕ ਨੇ ਕਬਾੜ ਲਿਖਿਆ ਹੋਇਆ ਹੈ ਅਤੇ ਦਾਦੇ ਲਗੜਬਾਬਿਆਂ ਤੱਕ ਪਹੁੰਚਿਆ ਹੈ ਏਹੋ ਜਿਹਿਆ ਨੂੰ ਬੇਸ਼ਰਮ ਕਹਿਣਾ ਤਾਂ ਬਣਦਾ ਹੀ ਆ ਧੰਨਵਾਦ ਜੀ

  • @KuldeepSingh-nu7rz
    @KuldeepSingh-nu7rz 2 ปีที่แล้ว +12

    ਸੋਹਲ ਸਾਬ ਬਹੁਤ ਵਧੀਆ ਤੁਸੀਂ ਬਹੁਤ ਪੁਰਾਤਨ ਚੀਜ਼ਾਂ ਰੱਖੀ ਆ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🌹🌹🌹🌹🌹🙏🏻🙏🏻🙏🏻🙏🏻🙏🏻

  • @sukhasinghpunjabiboy33322
    @sukhasinghpunjabiboy33322 2 ปีที่แล้ว +2

    ਸ੍ਰ ਜੀ ਤੁਸੀਂ ਬਹੁਤ ਪੁਰਾਣੀ ਵਿਰਾਸਤ ਨੂ ਸੰਭਾਲ ਕੇ ਰੱਖਿਆ ਹੋਇਆ ਹੈ ਕਿਉਂ ਤਾਂ ਇਹੋ ਜਹੀਆਂ ਚੀਜ਼ਾਂ ਨੇ ਦੋ ਮੈਂ ਪਹਿਲਾਂ ਕਦੀ ਵੀ ਨਹੀਂ ਦੇਖਿਆਂ ਸ੍ਰ ਜੀ ਤੁਸੀਂ ਇਸ ਦਿਖਾਵਣ ਦਾ ਇੰਤੇਜਾਮ ਕਰੋ ਕੀ ਹਰ ਕੋਈ ਇਸ ਵਿਰਾਸਤ ਨੂ ਦੇਖ ਸਕੇ ਬਹੁਤ ਬਹੁਤ ਧੰਨਵਾਦ

  • @fitindia9135
    @fitindia9135 2 ปีที่แล้ว +5

    ਬਹੁਤ ਵਧੀਆ ਜਾਣਕਾਰੀ

  • @baghel6717
    @baghel6717 2 ปีที่แล้ว +2

    ਬਹੁਤ ਵਧੀਆ ਜੀ ਅੱਜ ਮੈਨੂੰ ਛੋਟੇ ਹੁੰਦੇ ਵਰਤੀਆ ਕੁਝ ਚੀਜਾਂ ਯਾਦ ਆ ਗਈ ਆ । ਜਿਵੇਂ ਟੱਲੀ , ਤੇ ਜੋਤ।

  • @manjitsoni9676
    @manjitsoni9676 2 ปีที่แล้ว +6

    ਬਹੁਤ ਅਨਮੋਲ ਖਜ਼ਾਨਾ ਸੰਭਾਲਿਆ ਹੋਇਆ ਸੋਹਲ ਸਾਹਿਬ ਜੀ ਨੇ, ਸਾਡੇ ਨਾਲ ਸਾਂਝਾ ਕੀਤਾ ਅਤੇ ਕੀਮਤੀ ਜਾਣਕਾਰੀ ਸਾਨੂੰ ਦਿੱਤੀ ਧੰਨਵਾਦ ਜੀ ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵੀਰ ਜੀ

  • @harbindermohem
    @harbindermohem 2 ปีที่แล้ว +1

    ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ ਪੁਰਾਣਾ ਸਮਾਨ ਵੇਖਕੇ ਜੀ

  • @gulabsinghsidhutalwandijal7321
    @gulabsinghsidhutalwandijal7321 2 ปีที่แล้ว +2

    👍ਬਹੁਤ ਹੀ ਅਨਮੋਲ ਖ਼ਜ਼ਾਨਾ🇮🇳

  • @Rinkukhurdvlogs
    @Rinkukhurdvlogs ปีที่แล้ว +1

    ਬਹੁਤ ਵੱਡਾ ਖਜਾਨਾ ਵੈਰੀ ਗੁੱਡ

  • @santokhsingh9590
    @santokhsingh9590 2 ปีที่แล้ว +1

    ਸਤਿ ਸ੍ਰੀ ਅਕਾਲ ਜੀ
    ਸੋਹਲ ਸਾਹਿਬ ਜੀ ਆਪ ਜੀ ਇਹ ਅਨਮੋਲ ਖ਼ਜ਼ਾਨਾ ਇਹਨੇ ਪਿਆਰ ਨਾਲ ਸੰਜੋ ਕੇ ਰਖਿਆ ਹੈ ਇਹ ਵੀ ਇਕ ਤਰ੍ਹਾਂ ਦਾ ਅਜੂਬਾ ਈ ਹੈ ਜੀ ਦਾਤਾਰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @Mehtab0064
    @Mehtab0064 3 หลายเดือนก่อน

    ਵੀਰ ਹਰਭੇਜ ਤੁਹਾਡਾ ਬਹੁਤ ਧੰਨਵਾਦ ਅਨੰਦ ਆ ਗਿਆ ਵਾਹ ਜੀ ਵਾਹ

  • @AshokSingh-zf7zt
    @AshokSingh-zf7zt 2 ปีที่แล้ว +1

    ਬਹੁਤ ਹੀ ਵਧੀਆ ਜੀ ਪੁਰਾਤਨ ਸਮਾਨ ਸੰਭਾਲਿਆ ਹੋਇਆ ਹੈ ਏ ਕਿਸ ਜਗ੍ਹਾ ਤੇ ਹੈ ਜੀ ਅਸੀ ਵੀ ਜ਼ਰੂਰ ਦੇਖਣੀਆਂ ਹੈ 🙏

  • @kamy9335
    @kamy9335 ปีที่แล้ว

    Kamaal a yaar main kafi vaar heran ho janda dekh ke..ki na ta koi machine si na koi jantr mantr vaghera but chijja innia sohnia or inia majbuut saman banaea hoea salute a sacchi yaar karrighara nu

  • @chhindasinghaulakh6815
    @chhindasinghaulakh6815 ปีที่แล้ว

    ਹਰਭੇਜ ਬਾਈ ਵਾਲਾ ਜਜਵਾਤੀ ਹੋ ਜਾਨਾ ਐਂ ਬਾਈ

  • @chamkaurpandher2673
    @chamkaurpandher2673 2 ปีที่แล้ว +5

    ਹਰਭੇਜ ਸਿੱਧੂ ਜੀ ਬਹੁਤ ਬਹੁਤ ਧੰਨਵਾਦ...............
    ਸੋਹਲ ਸਾਹਿਬ ਜੀ ਦਾ ਮਿਊਜ਼ਿਮ ਰੂਪ ਖਜ਼ਾਨਾ ਸਾਂਭਣ ਲਈ ਵੀ ਧੰਨਵਾਦ ਜੀ.... ਕੀ ਇਹਨਾਂ ਨੂੰ ਮਿਲਣ ਲਈ ਫ਼ੋਨ ਨੰ.ਦੇ ਸਕਦੇ ਹੋ ?

    • @VijayPal-gb6gq
      @VijayPal-gb6gq ปีที่แล้ว

      मेंरा आपसे निवेदन है कि आप अपनी कलैक्षन को भारतीय नैशनल मयूजियम के खरीद विभाग से समपर्क करे। आपको उचित मूल्य प्राप्त होगा।

  • @deepdhindsavlogs9097
    @deepdhindsavlogs9097 2 ปีที่แล้ว +1

    ਹਰਭੇਜ ਬਾਈ ਜੀ ਸਾਡੇ ਕੋਲ ਪੁਰਾਣਾ ਚਾਂਦੀ ਦਾ ਹਜ਼ਾਰ ਦਾਣਾ ਪਿਆ ਜੋ ਪੁਰਾਣੇ ਟਾਈਮ ਵਿੱਚ ਰਾਜਿਆਂ ਦੀਆਂ ਰਾਣੀਆਂ ਪੈਰਾਂ ਵਿੱਚ ਪਾਕੇ ਨੱਚ ਦੀਆਂ ਸੀ ਤੁਸੀਂ ਲੈ ਸਕਦੇ ਐਂ ਪੁੱਛ ਲਿਓ ਬਾਈ ਜੀ ਨੂੰ ਮੈਂ ਤੁਹਾਨੂੰ ਫੋਟੋ ਭੇਜ ਦਾਂ ਗਾ

  • @nishanaboheria
    @nishanaboheria 2 ปีที่แล้ว +2

    ਬਹੁਤ ਵਧੀਆ ਵੀਰ ਜੀ ❤️❤️❣️

  • @karamjitsingh765
    @karamjitsingh765 2 ปีที่แล้ว +2

    ਬਹੁਤ ਵਧੀਆ ਵੀਰ👍

  • @parmjitsinghsingh3743
    @parmjitsinghsingh3743 2 ปีที่แล้ว +2

    Harbhej sidhu veer ji aap da dhanwaad puratan wale da besumar khajana dekhan de lai .

  • @makhansinghmakhansingh1329
    @makhansinghmakhansingh1329 2 ปีที่แล้ว +1

    Very very beautiful video

  • @jaspalsingh5765
    @jaspalsingh5765 2 ปีที่แล้ว +1

    Bhot vdiaa ji

  • @sandipkumar8322
    @sandipkumar8322 ปีที่แล้ว +1

    Nice history ji

  • @NirmalSingh-bz3si
    @NirmalSingh-bz3si 2 ปีที่แล้ว +1

    Bha.g.bahut.vaddi.gall.aa.ih.

  • @randhawasingh9051
    @randhawasingh9051 ปีที่แล้ว +1

    Good job

  • @ravinders88
    @ravinders88 ปีที่แล้ว +1

    Very nice 👌

  • @SukhdevSingh-hf1qt
    @SukhdevSingh-hf1qt 21 วันที่ผ่านมา

    Harnek by you are discovered man and great man

  • @NarinderSingh-nt4xc
    @NarinderSingh-nt4xc 2 ปีที่แล้ว

    Very very nice and very good job Gurdarshan Sohal ji parmatma tohanu hamesha chardi kla ch rakhe always be happy vauhat vadhia collections keep it up 👍

  • @ramparkash4755
    @ramparkash4755 2 ปีที่แล้ว +1

    Chacha ji very good love you

  • @pinkuzym1707
    @pinkuzym1707 2 ปีที่แล้ว +1

    Good sir g

  • @sharanjitsingh2908
    @sharanjitsingh2908 2 ปีที่แล้ว +1

    Harbhej paji very good person

  • @jaswinderkaur6016
    @jaswinderkaur6016 2 ปีที่แล้ว +1

    Purana design psand h

  • @jagpreetkaur1597
    @jagpreetkaur1597 2 ปีที่แล้ว +1

    Boht vdia Sohal sir ...anmol khajana

  • @jaswinderkaur6016
    @jaswinderkaur6016 2 ปีที่แล้ว +1

    Bhut vadia

  • @jaskaransingh3894
    @jaskaransingh3894 ปีที่แล้ว

    Bohat bdiya lgya 22 jeda reporter v sirra patander thle digan e nhi dinda bohat bdiya 😄

  • @prakashcustoms4x4
    @prakashcustoms4x4 2 ปีที่แล้ว +1

    Nice 👌 👌 👌

  • @sumitrajput4069
    @sumitrajput4069 2 ปีที่แล้ว +1

    Good job bhaji

  • @sonybalpur8928
    @sonybalpur8928 2 ปีที่แล้ว +2

    Niec

  • @hapeebassian
    @hapeebassian 2 ปีที่แล้ว +1

    Thanks a lot brother bohat kush dekhan te sikhan nu milea

  • @jagjitsinghrayet8018
    @jagjitsinghrayet8018 ปีที่แล้ว

    Wonderful collection. Amazing collection

  • @amniderbilla894
    @amniderbilla894 ปีที่แล้ว

    Main bhi sar Bathinda Shahar se hun mere bhi 1 sal rahe hain main inke pass hi pada hun ek sal Jo school mein padhaate the Na de usmein main padhta tha bahut acchi drawing hai inki aap jab inki drawing dekhoge na school mein bahut kuchh banaya hai inme school mein Parmatma inko bahut sari khushiyan paksh hai

  • @satvinder5733
    @satvinder5733 2 ปีที่แล้ว +1

    Bhout vadiya 👍

  • @IQBALSINGH-wf5to
    @IQBALSINGH-wf5to 2 ปีที่แล้ว +1

    Very nice Sohal Sahib

  • @loin650
    @loin650 2 ปีที่แล้ว +2

    ਖੇਤੀ ਤਾ ਹੁਣ ਹੁੰਦੀ ਨੀ 😁😁😁

  • @harsimransingh364
    @harsimransingh364 4 หลายเดือนก่อน

    ❤❤❤❤ love you Sardar Saab

  • @dalwinderkhehra449
    @dalwinderkhehra449 2 ปีที่แล้ว +1

    Very good

  • @kabaddi3567
    @kabaddi3567 2 ปีที่แล้ว +1

    Good luck 👍👍🌷

  • @ranbirrana6261
    @ranbirrana6261 2 ปีที่แล้ว +1

    pura sabheya char shambeya bai ne

  • @user-gi3fu7fw4d
    @user-gi3fu7fw4d 4 หลายเดือนก่อน

    Great

  • @sanjeevkumarseedhar7541
    @sanjeevkumarseedhar7541 2 ปีที่แล้ว +1

    Very Nice Collection

  • @vinodutta4917
    @vinodutta4917 2 ปีที่แล้ว +1

    Very good veer ji

  • @karmjitsingh2230
    @karmjitsingh2230 ปีที่แล้ว +1

    ਵੀਰ ਜੀ ਮਕਸ ਨੂੰ ਤੇਲ ਲਾਕੇ ਰਖੋ ਤਾਂ ਕੀ ਮਿਆਦ ਵਦ ਜਵਏ

  • @rajaninagwanshi6803
    @rajaninagwanshi6803 2 ปีที่แล้ว +1

    Very unique 👌👍

  • @kuldeepsidhu1149
    @kuldeepsidhu1149 2 ปีที่แล้ว +1

    Beautiful 👍👍👍❤️🔥

  • @sukhrajsingh1422
    @sukhrajsingh1422 2 ปีที่แล้ว +2

    No words

  • @PawanKumar-ev9yu
    @PawanKumar-ev9yu ปีที่แล้ว +1

    🙏🙏👍👍

  • @BaljinderSingh-gm2wu
    @BaljinderSingh-gm2wu ปีที่แล้ว

    Very Nice

  • @nlrmalsingh1452
    @nlrmalsingh1452 2 ปีที่แล้ว +1

    Nice

  • @harinderpalsingh6352
    @harinderpalsingh6352 2 ปีที่แล้ว

    Satnam waheguru ji

  • @deephussain6064
    @deephussain6064 2 ปีที่แล้ว +1

    Love you bro ❣️

  • @saadbodla
    @saadbodla 2 ปีที่แล้ว +1

    Best ever collection of a gone time things , many thanks sir 😊

  • @baljeetkaur2214
    @baljeetkaur2214 ปีที่แล้ว

    Good 👍

  • @geetasingh171
    @geetasingh171 2 ปีที่แล้ว +1

    good job ji👌👌👌👌

  • @GurpreetSingh-gr9nm
    @GurpreetSingh-gr9nm ปีที่แล้ว

    ਕੀਮਤ ਜੜ੍ਹੀ ਹੋਈ ਅਸੀਂ ਦੇਵਾਂਗੇ

  • @shivarajput0786
    @shivarajput0786 2 ปีที่แล้ว +1

    Good job sir

  • @balwindersinghjattana5770
    @balwindersinghjattana5770 2 ปีที่แล้ว +14

    ਵੀਰ ਜੀ ਤਰੱਕੀ ਦੇ ਨਾਂ ਕੀ ਕੁੱਝ ਗਵਾਇਆ ਦਰਵਾਜੇ ਬਰਾਂਡੇ ਸਬਾਤ ਚੁਬਾਰਾ ਬੈਲ ਗੱਡੇ ਹਲ ਪੰਜਾਲੀਆਂ ਉਲਟਾਵਾਂ ਹੱਲ ਤਰਪਾਲੀ ਪੰਜਾਲੀ ਪਿਡ਼ ਫਲੇ ਹਾਡ਼ਈ ਸੱਕਰ ਗੁਡ਼ ਘਿਉ ਬਲਦ ਊਠ ਪਲਾਣਾ ਘੰਗਰਾਲ ਰੱਸੇ ਸਣ ਦੇ ਰੱਸੇ ਸਰੋਂ ਛੋਲੇ ਗੁਆਰਾ ਬਾਜਰਾ ਵਿਆਹ ਮੁਕਲਾਵਾ ਮੰਗਣਾ ਮੇਲੇ ਛਿੰਝ ਜੱਗ

  • @SunilKumar-pd4ep
    @SunilKumar-pd4ep ปีที่แล้ว

    Very nice bro

  • @ssbdiary5258
    @ssbdiary5258 2 ปีที่แล้ว +1

    ਬੋਕਾ ਵੀ ਸਾਡੇ ਵੱਲ ਇਸ ਨੂੰ ਬਾਰਾ ਵੀ ਕਹਿੰਦੇ ਸਨ ।

  • @KuldeepSingh-lp4bb
    @KuldeepSingh-lp4bb ปีที่แล้ว

    Very nice

  • @rajcheema2424
    @rajcheema2424 ปีที่แล้ว

    Nice. Y. Ji

  • @Devenderbhobia1
    @Devenderbhobia1 ปีที่แล้ว

    संगरिया राजस्थान का रहने वाला हूं मैरै पास सिक्के जो हजार साल पुराने हे कुछ मुगलकालीन सिक्के व अंग्रेजी काल के है व कुछ एंटीक वस्तु है ताले में आदि

  • @SUKHA-Khai-shergarh
    @SUKHA-Khai-shergarh 2 ปีที่แล้ว

    Ram ram bhai ji from haryana

  • @bikramgill334
    @bikramgill334 2 ปีที่แล้ว

    Balle harpej sidhu veer khya batt a BIKRAM from amritsar

  • @GurpreetSingh-gr9nm
    @GurpreetSingh-gr9nm ปีที่แล้ว

    22 ਜੀ ਮਿੱਟੀ ਦੇ ਤੇਲ ਤੇ ਚਲਣ ਵਾਲਾ ਪੱਖਾ ਜੇ ਮੈਂ ਬਹੁਤ ਮਿਹਰਬਾਨੀ

  • @chhindasinghaulakh6815
    @chhindasinghaulakh6815 ปีที่แล้ว

    ਹਰਭੇਜ ਬਾਈ ਥੋੜੀ ਜੀ ਕਾਲੀ ਕਰ ਜਾਨਾਂ ਏਂ ਬੋਲਣ ਲੱਗੇ, ਬਾਈ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵਾਰੇ ਪੱਤਾ ਕਿਤਾ ਸੀ ਵੀ ਏਨਾ ਨੇਂ ਹੀ ਬਣਾਇਆ। ਮੈਨੂੰ ਲਗਦਾ ਐ ਵੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਪੈੰਨਟੀਗ ਏਨਾ ਦੀ ਨਹੀਂ ਸੀ

  • @puneetkaurchannel4384
    @puneetkaurchannel4384 2 ปีที่แล้ว

    Waaaooo

  • @darshansinghandsnos3160
    @darshansinghandsnos3160 ปีที่แล้ว

    Veera mera kol

  • @AshokKumar-ni9ei
    @AshokKumar-ni9ei ปีที่แล้ว

    Bai Sunda hai ne aapne ghode durai janda ,Padai di Kami aa?????

  • @SarbjeetSingh-pf8ws
    @SarbjeetSingh-pf8ws 2 ปีที่แล้ว

    Please make video on currency

  • @manishkumartaktv4180
    @manishkumartaktv4180 ปีที่แล้ว

    tuba valea 2 radio calu halet vitch pia han foto lagi ha

  • @pardeep7322
    @pardeep7322 ปีที่แล้ว

    Bhaji ah location 📍kithe aa dso ge please

  • @GurpreetSingh-cw6lt
    @GurpreetSingh-cw6lt 2 ปีที่แล้ว

    🙏🙏🙏👍👍👍👌👌

  • @badalsingh3789
    @badalsingh3789 ปีที่แล้ว

    बहुत बडीया

  • @Sharrycanada
    @Sharrycanada ปีที่แล้ว

    But veere rolls royce tan first model 1884 ch baneya c eh detail wrong aaa

  • @iamn.indian3676
    @iamn.indian3676 ปีที่แล้ว

    Sir. Where. From

  • @balwindersinghjattana5770
    @balwindersinghjattana5770 2 ปีที่แล้ว

    Great veer g adress de dio

  • @KuldeepSingh-md1ub
    @KuldeepSingh-md1ub 2 หลายเดือนก่อน

    ਓਹ। ਨਹੀਂ ਬੁੱਕ। ਹੁੰਦਾ ਹੈ। ਬਚਿਆਂ ਨੂੰ ਪੰਜਾਬੀ ਚ। ਦਸਿਆ ਕਰੋ। ਬਾਕੀ ਮੇਹਨਤ ਲਈ ਧੰਨਵਾਦ,
    ।🙏🇮🇳🚩🚩🚩🚩🚩🚩

  • @educationofmotivation5641
    @educationofmotivation5641 ปีที่แล้ว

    30:01 rolls di pehli car 1904 ch bni c..eh sahab 1842 di dass rahe ne k rolls royce di head light hai...galt information bht dangerous hundi h sir..baaki good work galti ho jandi h kyi war

    • @jaskaransingh3894
      @jaskaransingh3894 ปีที่แล้ว

      Nhi head light pehla bni ho skdi rolls royce baad ch bni hove

  • @GurpreetSingh-bh3xi
    @GurpreetSingh-bh3xi 2 ปีที่แล้ว +1

    ਮੈ 2500 ਸਾਲ ਪੁਰਾਣਾ ਸੋਨੇ ਦਾ ਕੁਸ਼ਾਨ ਵਸ਼ਿਸ਼ਕਾ ਸਿੱਕਾ ਵੇਚਣਾ ਵੀਰ ਜੀ ਕੋਈ ਅਸਲ ਖ਼ਰੀਦਾਰ ਲੱਭਕੇ ਦਿਓ

  • @GurmeetSingh-ld2yq
    @GurmeetSingh-ld2yq 2 ปีที่แล้ว

    Hindu dharam v 5000 hajar saal purana a

  • @kidsvlogsbyharjaapsingh9134
    @kidsvlogsbyharjaapsingh9134 2 ปีที่แล้ว

    Address chahida c ehna da .. main kuj samaan khridna chauna ehna to

    • @GurpreetSingh-bh3xi
      @GurpreetSingh-bh3xi 2 ปีที่แล้ว

      ਮੈ ਪੱਚੀ ਸੋ ਸਾਲ ਪੁਰਾਣਾ ਸੋਨੇ ਦਾ ਸਿੱਕਾ ਵੇਚਣਾ ਜੇ ਲੈਣਾ ਤਾਂ ਵੀਰ ਜੀ ਕਾਲ ਕਰਲਿਓ ਕੁਸ਼ਾਨ ਵਸ਼ਿਸ਼ਕਾ ਕਹਿੰਦੇ ਉਸਨੂੰ

  • @Gabbarkahlon
    @Gabbarkahlon ปีที่แล้ว

    Sab kuj mil janda france tu Jina margi Lalo hun v

  • @jasmeetsingh3156
    @jasmeetsingh3156 2 ปีที่แล้ว +1

    Isda pardada te lakkardada kabariya si.. Saara purana kabar ikTtha kita hai. Te kroda da kabadiya..
    Isi tarah ih sharir vi kabad hai. Sab ithe reh jaana isda vih lakkar potra kahega mere lakkad dade de lakkardade da maal hai.
    Jaana jo naal oh ikattha karna nhi
    Oh hai waheguru ji da naam baaki sab kabad. Ithe hi reh jaana ih sharir vi..

  • @jaswinderkaur6016
    @jaswinderkaur6016 2 ปีที่แล้ว

    Enna da koi mul nahi h

  • @GurmeetSingh-ld2yq
    @GurmeetSingh-ld2yq 2 ปีที่แล้ว

    Sab to purana dharam hindu a

  • @saloh82
    @saloh82 2 ปีที่แล้ว +1

    good bhaji ...ehna da watsaap number mil sakda bhaji..

  • @yesbosstattooz2717
    @yesbosstattooz2717 2 ปีที่แล้ว

    Great

  • @GurjantSingh-yr9bc
    @GurjantSingh-yr9bc 2 ปีที่แล้ว +1

    Very nice

    • @majorsinghsidhu696
      @majorsinghsidhu696 2 ปีที่แล้ว

      ਬਾਈ ਜੀ ਆਪ ਜੀ ਨੇ ਬਹੁਤ ਹੀ ਅਣਮੁੱਲ ਖਜਾਨਾ ਸਾਂਭਿਆ ਹੋਇਆ ਤੁਸੀਂ ਮਹਾਨ ਹੋ ਜੀ, ਬਾਈ ਜੀ ਕੀ ਅਸੀਂ ਆਪ ਜੀ ਦਾ ਅਨਮੋਲ ਖਜਾਨਾ ਖੁਦ ਆ ਕੇ ਦੇਖ ਸਕਦੇ ਹਾਂ, ਜੇਕਰ ਸੰਭਵ ਹੈ ਤਾਂ ਆਪਣਾ ਐਡਰੈੱਸ ਸਮੇਤ ਮੋਬਾਈਲ ਨੰਬਰ ਸੇਅਰ ਕਰ ਦਿਓ ਜੀ