Hello khushi ripon I’m watching your vlog continue I just request to both go you please whenever you come California I want please come to our home please come
The United Kingdom is a nation of four countries, including England, Wales, Scotland, and Northern Ireland. Great Britain refers to the physical island made up of England, Scotland, and Wales
ਬਾਈ ਜੀ ਕੱਲ ਕਾਤੋਂ ਨੀ ਵ੍ਲੋਗ ਪਾਇਆ wait ਕਰਦੇ ਰਹੇ ਜੀ❤
Yes ਮੈ ਵੀ wait ਕਰਦੀ ਰਹੀ ਸੀ
Eh jwab ne dindy kisy nu,, msg Karn da koi fayda ne.
Hanji asi v wait kiti
Koi jwab ni😅😅dinde eh
ਅੱਜ ਦਾ ਵਲੌਗ ਦੇਖਕੇ ਤਾਂ ਸਵਰਗ ਹੀ ਨਜ਼ਰ ਆ ਰਿਹਾ । ਬਹੁਤ ਹੀ ਸੋਹਣਾ ਦ੍ਰਿਸ਼ ਲੱਗਿਆ ਸਕੌਟਲੈਂਡ ਦਾ । ਤੁਹਾਡਾ ਬਹੁਤ - ਬਹੁਤ ਧੰਨਵਾਦ , ਸਕੌਟਲੈਂਡ ਦੀ ਧਰਤੀ ਦਿਖਾਓਣ ਲਈ ।
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Bahut shukriya ji, Ripan, Khushi & Parmjit Singh ji
Balihaari kudrat wasya tera ant na jaaye lakheya...Waheguru ji
Beautiful place. Just like
N.e.india.❤❤❤
Waheguru ji mehar. Kran ji nice vlog
I love you bata and bati
ਤਰੀਕ ਮਹੀਨਾ ਜਰੂਰ ਦੱਸਿਆ ਕਰੋ
ਰਿਪੁਨ ਵਾਕਿਆ ਹੀ ਬਹੁਤ ਸੋਹਣਾਐ ਸਕਾਟਲੈਂਡ।
Thank for see highlights 🙏 in heaven places in Scotland ❤❤❤❤❤❤❤❤❤
Vlog bahut achha si Khushi n Ripan khush raho kadi sochea vi nahi si ghar batheya sab vekhan nu milga a thanks
Hello khushi ripon I’m watching your vlog continue I just request to both go you please whenever you come California I want please come to our home please come
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Great 👍🏻
Bai g vlog khato khat 50 mint da payo g ❤❤❤❤ Scotland da bhut sohna g ❤❤❤❤❤❤❤❤❤❤❤❤❤❤❤❤❤
Sat Shri akal ji 🙏
ਇਹ ਟਰੇਨਾ।ਹੁਣ ਤਕ ਲਹਿਰਾਗਾਗਾ ਚਲਦੀਆ ਸੀ ਜਾਖਲ ਲੁਧਿਆਣਾ
Jo Scotland nhi ja sakda oh kashmir ja ke same najare le sakda a oh vi saste ch
Ripan is van nu car van nahin kehnde is nu Moter home kehnde Han
Tuhade Bhaji de bache naal kio nahi aay?❤❤❤😮
ਬਹੁਤ ਵਧੀਆ👍💯👍💯👍💯
Ripan ji sada dil mohh leya tucc❤
Sohal Dhanaula 🙏
ਵਾਹਿਗੁਰੂ ਜੀ ਮਿਹਰ ਕਰਨ ਜੀ 🙏🙏
Veere Stonehenge jaroor jana
Bhut sohna vlog bnony pji tuci
Wah kya nature hai❤
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਇਹੋ ਜਿਹੀ ਸੈਰ ਕਰਨ ਬਾਰੇ ਸੋਚਿਆ ਵੀ ਨਹੀਂ ਸੀ
ਬਹੁਤ ਵਧੀਆ ਜੀ
Wow❤
ਮੈ ਬੁਹਤ ਯਾਦ ਪਸਦ ਕਰਦੀ ਹਾਂ
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਕੋਟਲੈਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ
Njara ta tussi lege y dunya da.sade ta morning to night gala hi pendea ne family tu
Thanks from vill bukanwala Moga Punjab
Beautiful place
ਕੱਲ੍ਹ ਦੇ ਵਲੌਗ ਦੀ ਉਡੀਕ ਕਰਦੇ ਰਹੇ
Same here
बहुत।सोना।बलौग।खुश।रहो
Khant vlog g
Beautiful Scotland ,thanks for shareing .❤❤😮😮😮.
Wahegurusahib ji
❤❤❤❤
My 🏴🥰
The United Kingdom is a nation of four countries, including England, Wales, Scotland, and Northern Ireland. Great Britain refers to the physical island made up of England, Scotland, and Wales
Thank you ptc
Very nice ji 👌 👍 👏 😀
ਵੀਰ ਮੇੰਮਾ ਵੀ ਦਿਖਾ ਦਿਆ ਕਰ
Dhillon 0044 TH-cam S...
ਆਰ ਬੀ ਹੁੰਦੀ ਹੈ ਇਹੇ
Very Nice ❤
Khush rho beta
Car gandi kar do ge Car vi saaf karni pendi hai.❤❤😮😮😮
Good ji
ਕੱਲ ਬਲੌਗ ਪਾਇਆ ਨੀ ਤੁਸੀਂ ਮੈਂ ਆਖਿਆ ਕਿਤੇ ਮੇਰੇ ਕੋਲ ਹੀ ਨਹੀਂ ਦਿਖ ਰਿਹਾ ਮੈਂ ਵਾਰ ਵਾਰ ਫੋਨ ਫਰੋਲਦੀ ਰਹੀ
ਬਹੁਤ ਸ਼ਾਨਦਾਰ ਏ
ਵੀਰ।
Nice
I live in Faisalabad, Pakistan. I am a big fan of yours. When will you come to Pakistan again?
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹੈਰੀ ਪੌਟਰ ਦੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
❤❤❤
Nice ❤
ਅੱਜ ਤੋਂ ਤੀਹ ਸਾਲ ਪਹਿਲਾਂ ਸਾਡੇ ਪਿੰਡ ਵੀ ਇਸ ਤਰ੍ਹਾਂ ਹਰੇ ਭਰੇ ਮੈਦਾਨ ਸੀ ਅਸੀਂ ਮੱਝਾਂ ਚਾਰਣ ਜਾਂਦੇ ਸੀ
ਬਾਈ ਜੀ ਕੱਲ ਸ਼ਾਮੀ ਤੁਸੀਂ ਬਲੋਗ ਨਹੀਂ ਪਾਇਆ, ਅਸੀਂ ਰਾਤੀ ੧੦ ਵਜੇ ਤੱਕ ਉਡੀਕ ਕਰਦੇ ਰਹੇ ਸੀ।
yes
ਹੈਰੀ ਪੋਟਰ ਮੂਵੀਜ਼ ਵਿੱਚ ਟਰੇਨ ਦ੍ਰਿਸ਼ਾਂ ਆਉਣ ਕਾਰਨ ਇਸ ਜਗ੍ਹਾ ਆਪੋ ਟੈਟ ਵੱਧਗੀ / ਸ਼ਰਾਬ ਫੈਕਟਰੀ ਵਿੱਚ ਜਾਣ ਕਾਰਨ ਇੱਕ ਦਿਨ ਬਲੋਗ ਲੇਟ ਹੋਗਿਆ ਅੱਗਰ ਇੱਕ ਜਾਮ ਲਿਆ ਹੋਤਾ ਤੋ ---*----*----*
Sat Sri akll veer ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
Wowwe beautiful train bala view ❤
Bai je Waheguru je Mehar karen 🙏🏻🙏🏻❤️❤️❤️
ਬਹੁਤ ਸੋਹਣਾ ਲੱਗ ਰਿਹਾ ਏਦਾ ਲਗ ਰਿਹਾ ਕੇ ਤੁਹਾਡੇ ਨਾਲ ਸਫ਼ਰ ਕਰ ਰਹੇ ਹਾਂ❤
Waheguru ji 🙏 kirpa kare
ਰਿਪਨ। ਤੇਖੁਸ਼ੀ ਬੀਬਾ। ਅੱਜ। ਦੀ। ਸੈਰ। ਬਹੁਤ। ਵਧੀਆ। ਰਹੀ। ਬਹੁਤ ਬਹੁਤ। ਧੰਨਵਾਦ। ਆਪਜੀ। ਦਾ
❤❤❤❤
yha Dono Loge bhoth Ganda hai
gumanti Ha .Train ma milna Bachoon ka Sath pic nai ki
Ripan ji icelland da name Greenland te green land da na ice land hona Chanda
Nice... Bahut badhiya view ne nature de.... Swarag....kmaal aa ..
❤❤Kia hall h yar ma Mustafa Pakistan sa ho yar ❤❤
❤ 😍Tusi Osborne house bhi visit karna, othe darbar room aaa designed by S Ram Singh in Victoria times, who also designed Khalsa College, Amritsar.
ਬਹੁਤ ਵਧੀਆ ਲੱਗਿਆ ਵੀਰ ਜੀ
ਕੋਈ. ਖਾਸ. ਗੱਲ. ਨਹੀਂ
ਸਤਿ ਸ਼ੀ ਅਕਾਲ ਜੀ
ਮੈ ਬੁਹਤ ਯਾਦ ਪਸਦ ਕਰਦੀ ਹਾਂ
Bahut hi wadiya jankari ji Bahut hi wadiya Lageya ji
Waheguru ji
Rippan g...dekho....kusi g comment....nic ❤
very nice
Satt Shiri akal ji Rauwal ludhiana
Mai Tuhaade Purrane Saare Vlog Dubara to Vekh Riha Khas Karke Fazilka Border Wale te Pakistan Punjab Wale ❤❤
😊😊😊❤❤❤🎉🎉
Bai je Waheguru je Mehar karen ❤❤❤
Very good Jatta 👍
God bless you rk
Ssa Ripan and kushi asi scotland vich hi tuhanu milna chude h 🙏
Nice vlogs 👍🇮🇳
Norway vich ta veer ji surj dubda nhi
Veer Bournemouth Beach te aa jo kisi din
RIPAN DUVARA GALTI JANVAR NI PANCHHI RIGHT. OK B S SOHI UK
22 ji tusi birds nu janwar khi jande ho 😅 eh note kare kro
Russian omikon gya ho tusi????
Bir raamghriya aya osne aithe sika v gdya c.
Hello🙋♂️🇵🇰
ਮੈਂ ਤਾ ਅਜੇ ਤੱਕ ਸ਼ਿਮਲੇ ਹੀ ਨਹੀਂ ਗਿਆ ਕਿਥੇ ਸਕਾਟਲੈਂਡ 😮😊
Bohat.sara.pyar.g
🙏👌💞💞😊