USA ਦੀ ਗੋਰੀ ਡਾਕਟਰ ਨਾਲ ਵਿਆਹ ਕਰਵਾਉਣ ਵਾਲੇ ਪੰਜਾਬੀ ਮੁੰਡੇ ਸਮੇਤ ਕੈਮਰੇ 'ਤੇ ਰੋ ਪਿਆ ਸਾਰਾ ਪਰਿਵਾਰ| Pro Punjab Tv

แชร์
ฝัง
  • เผยแพร่เมื่อ 26 ต.ค. 2024

ความคิดเห็น • 1.3K

  • @ਜਸਚਕਰ
    @ਜਸਚਕਰ 2 ปีที่แล้ว +164

    ਦਿਲ ਹੋਣਾ ਚਾਹੀਦਾ ਜ਼ਬਾਨ ਉਮਰਾਂ ਕੀ ਰੱਖਿਆ ਬਹੁਤ ਵਧੀਆ ਜੋੜੀ ਹੈ ਵਾਹਿਗੁਰੂ ਖੁਸ਼ ਰੱਖੇ ਹਮੇਸ਼ਾ। ਦਿਲ ਮਿਲ ਗਿਆ ਤਾਂ ਉਮਰ ਦਾ ਕੋਈ ਚੱਕਰ ਨਹੀਂ ਹੁੰਦਾ jass CHAKAR🌹

  • @pb29mogewale15
    @pb29mogewale15 2 ปีที่แล้ว +110

    ਬਾਈ ਜੀ ਕਿਸੇ ਦੀ ਪਰਵਾਹ ਨਹੀਂ ਕਰੀਦੀ ਸਦਾ ਖੁਸ਼ ਰਹੋ ਜ਼ਿੰਦਗੀ ਅੱਗੇ ਵਧ

  • @sukhmaansaab1963
    @sukhmaansaab1963 2 ปีที่แล้ว +359

    ਇੱਕ ਗੱਲ ਤਾਂ ਮੰਨਣ ਵਾਲੀ ਅਾ ਕੀ ਗੋਰੀਆਂ ਵੀ ਪੰਜਾਬੀ ਬੰਦੇ ਨੂੰ ਬਹੁਤ ਪਸੰਦ ਕਰਦੀਆਂ , ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ , ਬਾਬਾ ਨਾਨਕ ਮੇਹਰ kre

    • @baljitkaurbaljitkaur5626
      @baljitkaurbaljitkaur5626 2 ปีที่แล้ว +3

      Congratulations ji 🙏👍

    • @gurpreetjuneja9358
      @gurpreetjuneja9358 2 ปีที่แล้ว +9

      Rehan de pra. Bhut bejatti karayi punjabi bandya ne goria bhut bejati krdia

    • @sukhchain1926
      @sukhchain1926 2 ปีที่แล้ว +1

      @@gurpreetjuneja9358 ਕਿਵੇਂ ਬਈ…?

    • @ranjeetkaur6746
      @ranjeetkaur6746 2 ปีที่แล้ว

      @@gurpreetjuneja9358 ਬਿਲਕੁਲ ਸਹੀ ਕਿਹਾ ਵੀਰ ਇਹ ਪੰਜਾਬਣਾਂ ਨੂੰ ਵੀ ਮਾਤ ਪਾ ਦੇਂਦੀਆਂ ਹਨ। ਅਸਟ੍ਰੇਲੀਆ ਵਿੱਚ ਸਾਡੇ ਗੁਆਂਢ ਵਿੱਚ ਪੰਜਾਬੀ ਮੁੰਡੇ ਨਾਲ ਗੋਰੀ ਵਿਆਹੀ ਹੋਈ ਹੈ। ਅੱਤ ਦੀ ਝੂਠੀ ਤੇ ਲੜਾਕੀ ਹੈ। ਪੂਰਾ ਜਲੂਸ ਕੱਢਿਆ ਹੋਇਆ ਮੁੰਡੇ ਦਾ।

    • @deepakbadhan9411
      @deepakbadhan9411 2 ปีที่แล้ว +2

      @@gurpreetjuneja9358 22 kdi gya v aa Europe country wich?

  • @singhs7948
    @singhs7948 2 ปีที่แล้ว +3

    ਵਾਹ ਜੀ‌ ਵਾਹ ਕਿਆ ਵਧੀਆ ਪੱਤਰਕਾਰੀ ਆ ਕਿਆ ਚੈਨਲ
    ਇਨੀਆਂ ਸੱਚੀਆਂ ਖਬਰਾਂ
    ਧੰਨ ਆ ਤੁਸੀਂ
    ਬਸ ਪੰਜਾਬ ‌ਚ‌ ਕਿਹੜਾ‌ ਹੋਰ ਕੋਈ ‌ਮੁੱਦਾ ਬਸ ਇਹ ਜਾਣਕਾਰੀ ‌ਜਰੂਰੀ‌ ਆ
    ਜੰਗ‌‌ ਜੋ ਜਿੱਤ ਕੇ ਆਇਆ

  • @gurmeetvadhaiyan8664
    @gurmeetvadhaiyan8664 2 ปีที่แล้ว +76

    ਵੀਰ ਜੀ ਦੀ ਸਪੱਸ਼ਟਤਾ ਨੂੰ ਸਲੂਟ,ਪਰਮਾਤਮਾ ਤੂੰਹਾਨੂੰ ਜਿੰਦਗੀ ਵਿੱਚ ਹਮੇਸ਼ਾ ਖੁਸ਼ ਰੱਖੇ,ਸਾਰੇ ਪ੍ਰੀਵਾਰ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ

  • @harmansidhu1544
    @harmansidhu1544 2 ปีที่แล้ว +17

    ਬਹੁਤ, ਬਹੁਤ ਵਿਆਹ ਦੀਆਂ ਮੁਬਾਰਕਾਂ ਜੋੜੀ ਨੂੰ ਅਤੇ ਇਹਨਾਂ ਦੀ ਪੂਰੀ ਫੈਮਲੀ ਨੂੰ ਜੀ । "ਵਾਹਿਗੁਰੂ" ਇਹਨਾਂ ਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਜੀ 🌺🌺🌺🌺🌺

    • @devrajchouhan3351
      @devrajchouhan3351 2 ปีที่แล้ว +1

      Very nice God bless you 👍👍👍👍👍

  • @makhankalas660
    @makhankalas660 2 ปีที่แล้ว +7

    ਦਿੱਲ ਮਿਲੀਆ ਦੀਆਂ ਗੱਲਾਂ ਨੇ ਪਿਆਰ ਕੀਤਾ ਹੈ ਦੋਨਾਂ ਨੇ ਇੱਕ ਦੂਜੇ ਨਾਲ ਆਪਣੀ ਜਿੰਦਗੀ ਇਕੱਠੇ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ਪਰਿਵਾਰਾਂ ਦੀ ਸਹਿਮਤੀ ਹੈ ਕਿਸੇ ਨੂੰ ਕੋਈ ਪ੍ਰਾਬਲਮ ਨਹੀ ਹੋਣੀ ਚਾਹੀਦੀ ਹੈ ਸੋਚ ਸਮਝ ਕੇ ਕਮੈਂਟ ਕਰੋ ਇਹਨਾਂ ਦੀ ਆਪਣੀ ਜਿੰਦਗੀ ਹੈ ਸਾਨੂੰ ਕੋਈ ਹੱਕ ਨਹੀਂ ਹੈ ਇਹਨਾਂ ਨੂੰ ਗੱਲਤ ਕਹਿਣ ਦਾ ਜੇ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਕਹੋ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਿਆਹ ਦੀਆਂ

  • @No_Name9046
    @No_Name9046 2 ปีที่แล้ว +18

    ਮਾਤਾ ਜੀ ਦੀ ਸੋਚ ਬਹੁਤ ਵਧੀਆ ਆ ! ਬਹੁਤ ਸੋਹਣੀਆ ਗੱਲਾ ਕੀਤੀਆ ਮਾਤਾ ਜੀ ਨੇ👌🏻🙏🏻💕
    ਵਾਹਿਗੁਰੂ ਜੀ ਥੌਨੂੰ ਖੁਸ਼ ਰੱਖੇ🙏🏻 ਬਹੁਤ ਵਧੀਆ interview ਸੀ! Hurt 💓 touching

  • @ManjeetKaur-dz4us
    @ManjeetKaur-dz4us 2 ปีที่แล้ว +44

    ਪਰੀਵਾਰ ਨੂੰ ਬਹੁਤ ਵਧਾਈਆਂ।
    ਵਾਹਿਗੁਰੂ ਜੋੜੀ ਨੂੰ ਚੜਦੀਆਂ ਕਲਾ ਬਖਸ਼ੇ।🙏🙏

  • @preets2816
    @preets2816 2 ปีที่แล้ว +43

    ਵਾਹਿਗੁਰੂ ਜੀ ਮੇਹਰ ਕਰਨਾ🙏, ਬਹੁਤ ਬਹੁਤ ਵਧਾਈਆਂ ਵੀਰ ਜੀ ,, ਦੁਨੀਆਂ ਵੀ ਕਿਸੇ ਜਿੱਤੀ ਆ

    • @SanjaySingh-vv5bp
      @SanjaySingh-vv5bp 2 ปีที่แล้ว

      Very very good jory ha ge and God Bless you

  • @c.s.kalyan4946
    @c.s.kalyan4946 2 ปีที่แล้ว +50

    💐💐💐💐💐💐ਬਹੁਤ ਬਹੁਤ ਵਧਾਈਆ ਬਾਈ ਜੀ ਆਪ ਜੀ ਨੂੰ ਤੇ ਸਾਡੀ ਭਾਬੀ ਜੀ ਨੂੰ ਵੀ ਜੀ, ਬਾਬਾ ਜੀ ਆਪਣਾ ਮੇਹਰ ਭਰਿਆ ਹੱਥ ਤੁਹਾਡੇ ਸਿਰ ਤੇ ਰੱਖਣ 🙏🏻🙏🏻🙏🏻🙏🏻🙏🏻🙏🏻😌😌😌😌😌

  • @gulshanattri9833
    @gulshanattri9833 2 ปีที่แล้ว +26

    ਰੱਬ ਨੇ ਤੁਹਾਡੀ ਮਿਹਨਤ ਨੂੰ ਭਾਗ ਲਿਆਂ..🙏

  • @SatnamSingh-pn7ob
    @SatnamSingh-pn7ob 2 ปีที่แล้ว +72

    American girls have a big heart and very loving girls. Give her all the happiness of life. I love Arizona and people of Arizona

    • @hardeepdosanjh4339
      @hardeepdosanjh4339 2 ปีที่แล้ว +2

      So sorry she is not a girl

    • @SatnamSingh-pn7ob
      @SatnamSingh-pn7ob 2 ปีที่แล้ว +1

      @@hardeepdosanjh4339 you just jealous dude

    • @lakveersingh6802
      @lakveersingh6802 2 ปีที่แล้ว

      ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ

    • @SunnySingh-hf3vi
      @SunnySingh-hf3vi 2 ปีที่แล้ว

      @@SatnamSingh-pn7ob n u r ignorant

    • @sadealeya2891
      @sadealeya2891 2 ปีที่แล้ว

      Munda video ch roya loka nay comments change krte, nhi 22 Loki taa kehnde rehnde tu tention na ley, happy married life, aapa taa sidda kehne aa idde bebe toh v vaddi aa, true kidda ho gya, kal nu a pakka Hoya innu koi idde Haan di kudi mil gyi, 1 min. Nhi lgna true love shadn nu, aaj kal kuch 35/40 saal di jnani magar koi Munda lgda ohnu lgda main bahut sohni aa tahi Munda mere magar aaunda mainu chahunda, idde ch 2 gallan hon giya jaa taa oh jnani paise Ali honi, jaa phir sohni honi, tahi oh 24/25 saal da Munda 35/40 saal di jnani magar janda, sab matlab aa, tahi Koda ghut peena painda,

  • @MandeepKaur-jc4ne
    @MandeepKaur-jc4ne 2 ปีที่แล้ว +1

    He has gold heart .. boy should be like him .. don't worry bro .. god bless uh .. 😇😇

  • @ravneethellibatth6261
    @ravneethellibatth6261 2 ปีที่แล้ว +88

    ਵੀਰ ਜੀ ਟਨਸਨ ਨਾ ਲਵੋ ਕਿਉਕਿ ਲੋਕਾਂ ਕਮ ਏ ਬਗਵਾਸ ਕਰਨ ਦਾ ਕਮ ਆਪਣੀ ਜਿੰਗਦੀ ਜੀਉ ਖੁਸ਼ੀ ਖੁਸ਼ੀ ਵੀਰ ਜੀ ਪਿਆਰ ਏ ਅਗੇ ਕੁਝ ਨਹੀ ਪਿਆਰ ਏ ਤੇ ਸਭ ਕੁਝ ਏ ਵਾਹਿਗੁਰੂ ਤੁਹਾਨੂੰ ਤੁਹਾਡੀ ਜੋੜੀ ਨੂ ਖੁਸ਼ ਰਖੇ ਬਹੁਤ ਸਾਰੀਆਂ ਖੁਸ਼ੀਆਂ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਦੇਵੋ

  • @worldtraveller1095
    @worldtraveller1095 2 ปีที่แล้ว +154

    I m 38 yrs old, indian and my wife is mexican and she is 28 yrs.... We lives our happy life in mexico, love have no boundaries..... 🙏

  • @balvirdhaliwal6440
    @balvirdhaliwal6440 2 ปีที่แล้ว +292

    ਬਾਈ ਜੀ ਵਿਆਹ ਦੀਆਂ ਬਹੁਤ ਬਹੁਤ ਵਧਾਈਆ।

    • @parminderkaur2375
      @parminderkaur2375 2 ปีที่แล้ว +4

      Vvnice

    • @ranjitkaur6706
      @ranjitkaur6706 2 ปีที่แล้ว +2

      Congratulations bro and bhabi ji 🙏

    • @SunnySingh-hf3vi
      @SunnySingh-hf3vi 2 ปีที่แล้ว

      @@ranjitkaur6706 thts what we call begaani shaadi m....... diwaana🤣

  • @ravinderbajwa27
    @ravinderbajwa27 2 ปีที่แล้ว +10

    Your mother is a wonderful person. And you wife is a very sweet and loyal ❤️ be happy 😊

    • @surindersinghmann2573
      @surindersinghmann2573 2 ปีที่แล้ว

      ਬਾਈ ਪਿਆਰ ਵਿੱਚ ੍ਕ੍ਹਝ। ਦੇਖਣਾ ਨਾਸ‌ਣਨਾ। ਰੱਬ ਤੁਹਾਡੀ ਜੇੜੀ। ਵਾਹਿਗੁਰੂ ਸਲਾਮਤ ਰੱਖਣ। ਲੌਕੀ। ਤਾਂ ਬਹੂਤ ਕੁੱਝ ਬੋਲਦੇ ਰੇਹਿਦੇ। ਵਾਹਿਗੁਰੂ ਤਹਾਨੂੰ ਤਰੱਕੀ ਬਖਸੈ। ‌ਸਹਿਰਬਰਨਾਲਾ

  • @SandeepSingh-lm6ld
    @SandeepSingh-lm6ld 2 ปีที่แล้ว +26

    ਬਹੁਤ ਵਧੀਆ ਵੀਰੇ ਪਰ ਥੋਖਾ ਨਾ ਦਿੳ ,, ਪਰਮਾਤਮਾ ਚੜਦੀ ਕਲਾ ਰੱਖੇ

  • @honeybhangu3693
    @honeybhangu3693 2 ปีที่แล้ว +6

    ਵੀਰ ਜੀ ਤੁਹਾਡੀ ਮੰਮੀ ਜੀ ਬਹੁਤ ਪਿਆਰੇ ਨੇ ਰੱਬ ਤੁਹਾਨੂੰ ਖੁਸ਼ ਰੱਖੇ

  • @kulwantheer315
    @kulwantheer315 2 ปีที่แล้ว +38

    Congrats to both of you. Please don't give him dhokha. She is very gentle lady. Give her every happiness of life.

  • @tejpaln5286
    @tejpaln5286 2 ปีที่แล้ว

    22 ਜੀ ਜੇ ਚੰਗੀ ਨੀਯਤ ਨਾਲ ਵਿਆਹ ਕਰਵਾਇਆ ਤਾਂ ਬਹੁਤ ਬਹੁਤ ਮੁਬਾਰਕਾਂ।

  • @whitercat2302
    @whitercat2302 2 ปีที่แล้ว +24

    Good for you. There's is nothing wrong, they love each other. Congratulations

  • @SurjitKaur-qz3fl
    @SurjitKaur-qz3fl 2 ปีที่แล้ว +1

    ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਪਰਿਵਾਰ ਦਾ ਸਾਥ ਹੋਣਾ ਚਾਹੀਦੈ ਲੋਕਾਂ ਦਾ ਕੀ ਵਕਵਾਸ ਕਰਦੇ ਰਹਿਣ ਵੀਰ ਜੀ ਪ੍ਰਵਾਹ ਨਾ ਕਰੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ ਜੀ
    ਜਿੰਦਗੀ ਜ਼ਿੰਦਾਬਾਦ 🌹🔥🔥🎂🍬🍫🔥🌹🔥🥰🙏🙏🙏🙏🙏🙏🙏🌹🙏

  • @sarinasandhu411
    @sarinasandhu411 2 ปีที่แล้ว +22

    God bless you nice couple
    Congratulations ਵੀਰ ਤੁਸੀਂ ਬਹੁਤ ਖੁਸਕਿਸਮਤ ਹੈ

  • @jagdishbahia9162
    @jagdishbahia9162 2 ปีที่แล้ว +24

    Congratulations both of you😍 Waheguru ji bless you both🌹🌹❤️

  • @jasdeepgill8550
    @jasdeepgill8550 2 ปีที่แล้ว +17

    Congrats to both of you, stay blessed 👏👏👏👏👏💐💐💐💐💐💐♥️♥️

  • @rajeshparbhaker310
    @rajeshparbhaker310 2 ปีที่แล้ว

    ਵੀਰ ਬਹੁਤ ਬਹੁਤ ਵਧਾਈਆ

  • @rajvinderlayal2330
    @rajvinderlayal2330 2 ปีที่แล้ว +64

    God bless you both. Happy married life.

  • @rakeshbali7209
    @rakeshbali7209 2 ปีที่แล้ว

    Very... Very... Good people and dr lady is also good. Young boy saying I never forget my bad time. God bless all family members..... Big Salute

  • @mohinderkaur6283
    @mohinderkaur6283 2 ปีที่แล้ว +6

    Congratulations 🎉👏 all the both family members. God bless you with happiness, healthy long life.

  • @gurvindersinghbawasran3336
    @gurvindersinghbawasran3336 2 ปีที่แล้ว +1

    ਵੀਰੇ ਇਹ ਲ਼ੋਕ ਦਿਲ ਦੇ ਸਾਫ ਹੁੰਦੇ ਨੇਂ ਇਹ ਲ਼ੋਕ ਬਹੁਤ ਚੰਗੇ ਹੁੰਦੇ ਨੇਂ,,,, ਅਗਰ ਇਹਨਾ ਦੇ ਦਿਲ ਵਿੱਚ ਕੋਈ ਗੱਲ ਆ ਗਈ ਕੱਢਣੀ ਔਖੀ ਹੋ ਜਾਓ ❤️❤️ ਮੇਰੇ ਵੀਰ ਖ਼ੁਸ਼ ਰੱਖੀ ਇਸ ਨੂੰ
    ਬਾਈ ਰੋਈਆ ਨਾ ਕਰ ਇਸ ਸਾਮ੍ਹਣੇ ਮੇਰੇ ਵੀਰ,,, ਖੁਸੀਆ ਲੈਕੇ ਜਾਵੇ ਆਪਣੇ ਮੁਲਕ,,, ਅਗਰ ਤੁਹਾਨੂੰ ਇਸ ਦੇਖੁ ਤਾਂ ਠੀਕ ਨਹੀਂ

  • @raghvirsinghkaler6780
    @raghvirsinghkaler6780 2 ปีที่แล้ว +26

    ਵਾਹਿਗੁਰੂ ਹਾਮੇਸਾ ਮੈਹਿਰ ਪਾਰੀਆ ਹਾੱਥ ਰਾਖੇ ਜੋੜੀ ਤੇ ਲੱਖਾ ਲੱਖਾਂ ਮਾਬਾਰਕਾਂ ਵੀਰ ਜੀ ਵੀਆਦੀਆਂ

  • @harindervirk3810
    @harindervirk3810 2 ปีที่แล้ว +11

    Be strong beta, don't be emotional . God bless you with long blissful married life .chardi kala . wahaguru hamesha kush rakhai.

  • @mansikaur130
    @mansikaur130 2 ปีที่แล้ว +10

    ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਪਿਆਰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਆਪ ਜੀ ਨੂੰ ਬਹੁਤ-ਬਹੁਤ ਵਧਾਈ 🌹🌹🌹🌹🌹🌹🌹🌹🌹❤️❤️🙏

  • @jagdevkaur3144
    @jagdevkaur3144 2 ปีที่แล้ว +1

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏

  • @Kulwantsinghwarval2839
    @Kulwantsinghwarval2839 2 ปีที่แล้ว +41

    pro ਵਾਲ਼ੇਓ ਪੰਜਾਬ ਵਿਚ ਬਹੁਤ ਸਮੱਸਿਆ ਵਾ ਓਦਰ ਧੇਆਨ ਦੇਓ ਕਿਸੇ ਦੀ ਨੀਜੀ ਜਿੰਦਗੀ ਚ ਨਾਂਹ ਝਾਕੋ ਰੱਬ ਕਰੇ ਜੋੜੀ ਸੁਖੀ ਵੱਸੇ pro ਤੁਸੀ ਆਪਣਾਂ ਪੰਜਾਬ ਪਰਤੀ ਫਰਜ ਸਮਝੋ ਜੀ ਧੰਨਵਾਦ ਜੀ

  • @GurmeetKaur-tv3fj
    @GurmeetKaur-tv3fj 2 ปีที่แล้ว +1

    Congratulations May God bless both of you.

  • @shiromansa22
    @shiromansa22 2 ปีที่แล้ว +5

    Eh bnda kina soft dil da hai.. god bless both of you...😊

  • @chhayarajput6857
    @chhayarajput6857 2 ปีที่แล้ว +1

    Very nice 👍😊 Bhut vadia thinking a ladke di

  • @ramandeepsinghvirk2482
    @ramandeepsinghvirk2482 2 ปีที่แล้ว +5

    Veer baki sabb thik aw par es kudi nu hamesha khush rakhi really es da dil bilkul transparent hai stay blessed to lots of love

  • @kashbassey9149
    @kashbassey9149 ปีที่แล้ว +1

    Beautiful couple..made for each other❤❤❤

  • @jasvirkaur5859
    @jasvirkaur5859 2 ปีที่แล้ว +17

    congratulation both of you ♥️ waheguru tuhanu khush rkhe🙏

  • @Varleenartandcraft
    @Varleenartandcraft 2 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ life ਟਾਈਮ ਖੁਸ਼ ਰੱਖਣ God bless you 🙏🙏👍👍

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +6

    ਚਲੋ ਠੀਕ ਹੈ ਕਿ ਗੋਰੀ ਲੜਕੀ ਦੀ ਉਮਰ ਥੋੜੀ ਜਿਹੀ ਵੱਧ ਹੈ। ਪਰ ਇੱਕ ਪਤੀ ਦਾ ਸਤਿਕਾਰ ਉਸਦੀ ਦੀਆਂ ਭਾਵਨਾਵਾਂ ਫੀਲਿੰਗਾ ਪਿਆਰ ਜਰੂਰਤਾਂ। ਪਤੀ ਪ੍ਤੀ ਆਤਮਸਮਰਪਣ ਇਹਨਾਂ ਸਾਰੀਆਂ ਗੱਲਾਂ ਤੇ ਜਿਹੜੀ ਖਰੀ ਉਤਰੇ ਉਹੀ ਅਸਲ ਚ ਸਹੀ ਤੇ ਸੱਚੀ ਪਤਨੀ ਹੈ। ਜਿੰਦਗੀ ਵੀਰੇ ਤੂੰ ਕੱਟਣੀ ਹੈ। ਕੂਮੈੰਟ ਕਰਨ ਵਾਲਿਆਂ ਨੇ ਨਹੀ ਕੱਟਣੀ। ਹੋਰ ਸਾਲ ਛੇ ਮਹੀਨਿਆਂ ਚ ਇਹਨੇ ਪਿਉਰ ਪੰਜਾਬੀ ਬੋਲਣ ਲੱਗ ਜਾਣਾ ਹੈ। ਫ਼ਿਰ ਆਪੇ ਜਵਾਬ ਦੇਦਿਆ ਕਰਨਾ।।

  • @kaurjassarvlogs
    @kaurjassarvlogs 2 ปีที่แล้ว

    ਵੀਰ ਨੇ ਮਾੜਾ ਨਹੀਂ ਕੀਤਾ, ਜਦੋਂ ਇਹ ਬਾਹਰ ਜਾ ਕੇ ਛੱਡ ਦੇਵੇ, ਫੇਰ ਮਾੜਾ ਕਹਿ ਸਕਦੇ ਹੋ, ਸਾਰਿਆਂ ਨੂੰ ਹੱਕ ਹੈ ਆਪਣੀ ਲਾਈਫ ਜੀਣ ਦਾ, ਗ਼ਰੀਬੀ ਦੂਰ ਕਰਨ ਦਾ, ਮੁਬਾਰਕਾਂ ਵੀਰ, ਰਬ ਖੁਸ਼ ਰੱਖੇ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ 🌹🌹🌹👍👍👍🙏

  • @RanjitSingh-sr3cd
    @RanjitSingh-sr3cd 2 ปีที่แล้ว +12

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ

  • @shilpithakur5151
    @shilpithakur5151 2 ปีที่แล้ว +2

    God bless you be strong always 💓🌹💓

  • @jassig2743
    @jassig2743 2 ปีที่แล้ว +25

    congratulations to both of you 😊wish u happy marriage life 😍

  • @ashanandnand5532
    @ashanandnand5532 2 ปีที่แล้ว

    God bless u bro ....! Dunia jo marji sochay tusi jo kita badia kita dost be positive always.

  • @Janat522
    @Janat522 2 ปีที่แล้ว +9

    Americans are very good hearted people. I love America 🇺🇸

  • @kamaljitkaurkamaljit9692
    @kamaljitkaurkamaljit9692 2 ปีที่แล้ว +2

    Wow amazing Jodi bro Happy Married Life God Bless You Bro

  • @gurmitsinghgurmitbhullar9121
    @gurmitsinghgurmitbhullar9121 2 ปีที่แล้ว +19

    ਬਹੁਤ ਵਧੀਆ ਵੀਰ ਜੀ ਵਧਾਈਆਂ ਹੋਣ ਜੀ

  • @BaljeetSingh-tn9jr
    @BaljeetSingh-tn9jr 2 ปีที่แล้ว +2

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰੇ 🙏

  • @mundeukde5658
    @mundeukde5658 2 ปีที่แล้ว +4

    Yr jehre bad comments krde ne . Yr fer ki a je oh jyada age wali nal kra reha ya oh america jauga . Koi v hor hunda krda yr .. jiss de grebi hundi a .. je ohnu ameer hon da moka milu yr kruga e .. mai hunda ehdi jga mai v kra lenda .. bahut wadiya vire congrats .. bahut wadiya lga ..

  • @jagirmasih4379
    @jagirmasih4379 2 ปีที่แล้ว

    Amazing yaar main sari video dekhi bhott mjja aya best of luck gori bhen te Punjabi veere 🙏💓

  • @simba13ish
    @simba13ish 2 ปีที่แล้ว +4

    Beautiful love story ..
    god bless u both
    Satnam Wahuguru ji ❤️ always be happy

  • @josandhu7458
    @josandhu7458 2 ปีที่แล้ว +1

    rabb joddi nu hmesha khush rkhe

  • @SatnamSingh-pn7ob
    @SatnamSingh-pn7ob 2 ปีที่แล้ว +24

    May god bless this couple. Wish you a happy married life

  • @channiguddi
    @channiguddi 2 ปีที่แล้ว +5

    Congratulations both of you💐💐💐💐don't care about people let them bark,,you enjoy your new life🥰🥰

  • @MsSurinderChahal
    @MsSurinderChahal 2 ปีที่แล้ว +3

    The best couple. No matter if she is older than him, no matter of religion and cast and colour ,
    Happy couple live happy life. God bless you with lots of happiness and precious.

    • @neeananeeanu2245
      @neeananeeanu2245 2 ปีที่แล้ว +1

      O 22 love nhi compromise aaaaaa USA waste

    • @MsSurinderChahal
      @MsSurinderChahal 2 ปีที่แล้ว

      @@neeananeeanu2245 ਚਲੋ ਵੀਰੇ ਜਿਸ ਤਰਾਂ ਵੀ ਹੈ। ਦੋਨਾ ਦਾ ਜੋੜ ਬਣਿਆ ਰਹੇ। ਜੇ ਭਾਰਤ ਦੀਆਂ ਸਰਕਾਰਾਂ ਚੱਜ ਦੇ ਕੰਮ ਕਰਨ ਤਾਂ ਭਾਰਤ ਵਰਗਾ ਤਾਂ ਕੋਈ ਮੁਲਕ ਹੋਰ ਹੈ ਨਹੀਂ।
      ਠੀਕ ਹੈ ਸਿਸਟਮ ਵਧੀਆ ਵਿਦੇਸ਼ਾਂ ਵਿੱਚ। ਪਰ ਫਿਰ ਗੱਲ ਤਾਂ ਸਿਸਟਮ ਤੇ ਹੀ ਆ ਕੇ ਨਿਬੜਦੀ ਹੈ। ਸਿਸਟਮ ਨੂੰ ਪਰਸ਼ਾਸ਼ਨ ਹੀ ਠੀਕ ਕਰ ਸਕਦਾ ਹੈ।

  • @srshorts7436
    @srshorts7436 2 ปีที่แล้ว +2

    Don't worry bro this is ur life don't care about negative person

  • @jagmailsingh5547
    @jagmailsingh5547 2 ปีที่แล้ว +87

    ਬੋਹਤ ਵਧੀਆ ਵੀਰ ਪਰ ਮਤਲਬ ਕੱਢ ਕੇ ਕਦੇ ਨਾ ਛੱਡੀ 🙏🙏

  • @HardeepKaur-xt2bk
    @HardeepKaur-xt2bk 2 ปีที่แล้ว

    ਵੀਰ ਜੀ ਬਹੁਤ ਵਧਾਈਆ ਕੀਤਾ

  • @sanatanecosystem9407
    @sanatanecosystem9407 2 ปีที่แล้ว +3

    Congratulations brother 👏 just ignore negative people just your happiness matters ❤ apni society ch gwadi shareek nhi jeen dinde!

  • @JaspreetSingh-gk5ln
    @JaspreetSingh-gk5ln 2 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੀ ਵਧੀਆ ਫੈਮਲੀ ਹੈ

  • @SurjitSingh-qq2qu
    @SurjitSingh-qq2qu 2 ปีที่แล้ว +11

    God bless you Nice Couples Congratulations Veer ji👍

  • @sovasumaira2318
    @sovasumaira2318 2 ปีที่แล้ว +1

    Bhai ji dhan ho tusi

  • @tanpreetkaur7293
    @tanpreetkaur7293 2 ปีที่แล้ว +4

    Congratulations to both you so sweet couple ❤️❤️

  • @gurcharansingh3251
    @gurcharansingh3251 2 ปีที่แล้ว

    💐💐ਬਹੋਤ ਬਹੋਤ ਵਧੀਆ 💐💐

  • @kiranjitdhaliwal8458
    @kiranjitdhaliwal8458 2 ปีที่แล้ว +8

    Congratulations both of you guys

  • @dhillonsaab5672
    @dhillonsaab5672 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @amandeepkaurgill8187
    @amandeepkaurgill8187 2 ปีที่แล้ว +4

    ਵੀਰ ਤੁਸੀਂ ਲੋਕਾਂ ਦੀ ਪਰਿਵਾਰ ਨਾ ਕਰੋ ਆਪਣਾ ਖੁਸ਼ ਰਹੋ God bless you both congratulations

  • @ManjeetSingh-lv2iz
    @ManjeetSingh-lv2iz 2 ปีที่แล้ว +2

    Congratulations brother god bless you

  • @GurpreetSingh-yi1is
    @GurpreetSingh-yi1is 2 ปีที่แล้ว +9

    Stay blessed....be happy....move on...Well done

  • @paramjitsinghkholi4075
    @paramjitsinghkholi4075 2 ปีที่แล้ว

    ਬਹੁਤ ਵਧੀਆ ਤੇ No problem.

  • @kirand26
    @kirand26 2 ปีที่แล้ว +3

    What a sweet story! God bless this lovely couple!!

  • @manpreetchawla10
    @manpreetchawla10 2 ปีที่แล้ว +1

    haayee.. kina innocent munda.. god bless u

  • @narinderdhanju1482
    @narinderdhanju1482 2 ปีที่แล้ว +11

    Congratulations to you both beta.xx

  • @sandeepdhindsa3402
    @sandeepdhindsa3402 2 ปีที่แล้ว

    ਮੁਬਾਰਕਾਂ ਜੀ ਮੁਬਾਰਕਾਂ ਹੱਸਦੇ ਵੱਸਦੇ ਰਹੋ।

  • @kulwantdosanjh7559
    @kulwantdosanjh7559 2 ปีที่แล้ว +6

    Congratulations all family god bless you

  • @AmanDeep-ec9jw
    @AmanDeep-ec9jw 2 ปีที่แล้ว

    Bhut bhut congratulations to both of you

  • @Harpreetsingh-rr6ng
    @Harpreetsingh-rr6ng 2 ปีที่แล้ว +8

    ਵੀਰ ਬਹੁਤ ਵਧੀਆ ਪਰਮਾਤਮਾ ਤੁਹਾਡੀ ਜੋੜੀ ਨੂੰ ਚੜਦੀ ਕਲਾ ਰੱਖੇ🌹💐
    ਦੁਨੀਆ ਦੀ ਪਰਵਾਹ ਨਹੀ ਕਰਨੀ

  • @yugwinderbrar9125
    @yugwinderbrar9125 2 ปีที่แล้ว +1

    Will don bro god bless you waheguru g chardi kala ch rakhio

  • @harbansbadesha
    @harbansbadesha 2 ปีที่แล้ว +8

    I know so many people,who betrayed these sincere ladies , let's see future, may live along long

    • @happyfamilyvlogs446
      @happyfamilyvlogs446 2 ปีที่แล้ว +1

      Lok badal Jane han

    • @ranvirkaur7629
      @ranvirkaur7629 2 ปีที่แล้ว

      True hopefully he won't leave her and there is quite big age difference its life some people look younger and some older that's why people are talking on top many people do leave after

  • @sheetalverma547
    @sheetalverma547 2 ปีที่แล้ว +1

    God bless uh both of uh🌺

  • @sonurobin3782
    @sonurobin3782 2 ปีที่แล้ว +3

    Waheguru Ji tohanu dona nu khush rakhe

  • @jorawarsingh9172
    @jorawarsingh9172 2 ปีที่แล้ว +1

    Jida marji aa babeo JODi vich dilon ❤️Sacha pyar aa ek doje layi
    Mubarka brother ❤️🧡💛💚💙🤎💜

  • @mandeepsohal230
    @mandeepsohal230 2 ปีที่แล้ว +14

    Parmatma eina nu khush rakhe .eh lok dil de saaf hunde ne .veer sari umar khush rahega.

  • @sunshinenglish398
    @sunshinenglish398 2 ปีที่แล้ว

    God bless both of you

  • @mukhtiarsingh2296
    @mukhtiarsingh2296 2 ปีที่แล้ว +3

    ਦੁਨੀਆਂ ਦੀ ਕੋਈ ਪਰਵਾਹ ਨਹੀਂ ਕਰਨੀ ਨਵੀਂ ਜ਼ਿੰਦਗੀ ਸ਼ੁਰੂ ਕਰੋ ਅਸੀ ਤੁਹਾਡੇ। ਵਿਆਹ ਤੋਂ ਬਹੁਤ ਖੁਸ਼ ਹਾਂ ਰੱਬ ਤੁਹਾਨੂੰ ਬਹੁਤ ਖੁਸ਼ ਰੱਖੇ ਜੀ

  • @Gorirana2350
    @Gorirana2350 2 ปีที่แล้ว

    Love you veer bahut sara god bless you duniya ki Parvah mat karo aapki Jodi bahut nice hai

  • @maanpunjabiblogger6138
    @maanpunjabiblogger6138 2 ปีที่แล้ว +6

    Waheguru eda he pyar bana ke rakhe

  • @jassagrewal717
    @jassagrewal717 2 ปีที่แล้ว

    Vadia gal a payar di gal a pariwar kus a waheguru ne kitta sab lokan da ki a rabb khus a koi hukk ne galat khian da kise nu

  • @mandeepkaur5167
    @mandeepkaur5167 2 ปีที่แล้ว +4

    Congratulations 🎉🎉 brother khush raho

  • @sunilkumarchouhan6666
    @sunilkumarchouhan6666 2 ปีที่แล้ว

    Congratulations bro gd bless both of you

  • @sandhuschannel2114
    @sandhuschannel2114 2 ปีที่แล้ว +4

    Congratulations new couple God bless you brother ❤️👍👍

  • @shergillofficial7847
    @shergillofficial7847 2 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਵੀਰੇ, ਲੋਕਾਂ ਦੀ ਪਰਵਾਹ ਨੀ ਕਰਨੀ

  • @happysumanlata5324
    @happysumanlata5324 2 ปีที่แล้ว +5

    Congratulations both of you😘❤

  • @manmeetsingh6106
    @manmeetsingh6106 2 ปีที่แล้ว

    God bless you lovely couple👫 be happy always